Japji Sahib - Japji Sahib Rehraas Sahib

Музыка

.
. .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Пікірлер: 815

  • @sukhcharansingh7833
    @sukhcharansingh7833 Жыл бұрын

    ਮੈਂ ਬਚਪਨ ਚ ਸੁਣਦਾ ਈ ਇਸ ਆਵਾਜ਼ ਨੂੰ ਵਾਹਿਗੁਰੂ ਜੀ 🙏 2023ਚ ਵੀ ਸੁਣ ਕੇ ਸਕੂਨ ਮਿਲਿਆ

  • @sukhpreetmangat40

    @sukhpreetmangat40

    20 күн бұрын

    Paji same felling aa ..tuhanu pata ehna da naa ..mere life jada ni hai vas last vaar ehna di awaj sunna chanda .can you help me please....im living in Germany

  • @balvirsingh7760
    @balvirsingh77604 жыл бұрын

    1975 ਦੇ ਲਗਭਗ ਮੂੰਹ ਹਨੇਰੇ ਗੁਰਦਵਾਰਾ ਸਾਹਿਬ ਤੋਂ ਇਹ ਅਵਾਜ ਸੁਣਦੀ ਹੁੰਦੀ ਸੀ l ਜੀਅ ਕਰਦਾ ਹੁੰਦਾ ਸੀ , ਸੁਣਦੇ ਰਹਿਏ l ਪਸੂ਼ ਪੰਛੀ ਵੀ ਝੂਮ ਉਠਦੇ ਸੀ l ਇੱਕ ਵੱਖਰੀ ਕਿਸਮ ਦੀ ਸਾ਼ਤੀ ਮਿਲਦੀ ਹੁੰਦੀ ਸੀ l ਅੱਜ ਤੱਕ ਸੁਣ ਰਹੇ ਹਾਂ l

  • @kardoviral2638

    @kardoviral2638

    Жыл бұрын

    ਸੱਚ ਹੈ

  • @AmandeepSingh-jz4dv

    @AmandeepSingh-jz4dv

    Жыл бұрын

    M v bhoot suni eh Rab vergi awaz Bachpan ch apny pind ch.

  • @gurdeepsingh6931

    @gurdeepsingh6931

    Жыл бұрын

    G mera father sab b dass Da hunda a,

  • @KaurSandy951

    @KaurSandy951

    Жыл бұрын

    Hnji shi keha, menu ms labhi eh video aj, shukar aa baba ji da, chote hunde asi eh awaz bahut sunde c🙏

  • @crunchycrush7064

    @crunchycrush7064

    Жыл бұрын

    Me 1988.90 ch suni a eh dhun

  • @ashuramgarhia6677
    @ashuramgarhia6677 Жыл бұрын

    ਬਚਪਨ ਦੀ ਸਬ ਤੋਂ ਮਿੱਠੀ ਯਾਦ ❤

  • @simranjeetsingh2626

    @simranjeetsingh2626

    5 ай бұрын

    ਸੱਚੀ ਗੱਲ ਆ

  • @SukhwinderSingh-nk2ec
    @SukhwinderSingh-nk2ec Жыл бұрын

    ਮੈਂ ਤਾਂ ਬਾਬਾ ਜੀ ਦੀ ਅਵਾਜ਼ ਸੁਣ ਕੇ 30 - 35 ਕੁ ਸਾਲ ਪਿਛੇ ਚੱਲਾਂ ਜਾਂਦਾ ਪੁਰਾਣੀਆਂ ਯਾਦਾ ਤਾਜ਼ਾ ਹੋ ਜਾਂਦੀਆਂ

  • @jagirsinghmand6853

    @jagirsinghmand6853

    Жыл бұрын

    Main is awaj noo sunh ke bohat sukh mahsoos karda haan

  • @PP-kq6po

    @PP-kq6po

    6 ай бұрын

    Ehna da naam ki c ?

  • @jaskaranjitsingh9686
    @jaskaranjitsingh9686 Жыл бұрын

    ਇਹ ਭਾਈ ਦੀ ਆਵਾਜ਼ ਮੈਨੂੰ ਫੇਰ 30 ਸਾਲ ਪਿਛਾਂ ਲੈ ਗਈ... ਯਾਰ ਕਿਥੇ ਗਿਆ ਓਹ ਸਮਾਂ ਉਹ ਲੋਕ 😭🙏

  • @Sunny29_691

    @Sunny29_691

    6 ай бұрын

    Waheguru Ji 😭🙏

  • @MandeepSingh-yt2dz
    @MandeepSingh-yt2dz7 ай бұрын

    ਨਿੱਕੇ ਹੁੰਦੇ ਨਾਨਕੇ ਪਿੰਡ ਦੇ ਗੁਰੂ ਘਰ ਸਪੀਕਰ ਚ ਇਹ ਆਵਾਜ਼ ਸੁਣਦੀ ਹੁੰਦੀ ਸੀ ।

  • @karanveersimmi2450

    @karanveersimmi2450

    Ай бұрын

    Bilkul sach veer

  • @AmarjeetSingh-lr6gs

    @AmarjeetSingh-lr6gs

    29 күн бұрын

    Sahi kiha bilkul me v bhut sunyea chote hunde🙏🙏🙏🙏🙏

  • @RupinderKaur-ke7rs

    @RupinderKaur-ke7rs

    16 күн бұрын

    ਅਸੀਂ ਵੀ ਆਪਣੇ ਨਾਨਕੇ ਪਿੰਡ ਸੁਣਦੇ ਸੀ

  • @RupinderKaur-ke7rs

    @RupinderKaur-ke7rs

    16 күн бұрын

    ਬੜੀ ਮਿੱਠੀ ਅਵਾਜ਼ ਹੈ

  • @jaspalpali4910

    @jaspalpali4910

    12 күн бұрын

    🙏

  • @kuljeetkaur5890
    @kuljeetkaur5890 Жыл бұрын

    ਇਹ ਅਵਾਜ਼ ਮੈਂ ਬਚਪਨ ਵਿੱਚ ਸੁਣਦੀ ਸੀ ਬਹੁਤ ਹੀ ਪਿਆਰੀ ਅਵਾਜ਼ ਆ ਸ਼ਾਂਤੀ ਮਿਲਦੀ ਆ ਪਾਠ ਸੁਣ ਕੇ 🙏🙏🙏🙏🙏

  • @ManjeetKaur-gt4td

    @ManjeetKaur-gt4td

    Жыл бұрын

    .

  • @jaspreetkhalsakhalsa5575

    @jaspreetkhalsakhalsa5575

    Жыл бұрын

    ,, ਮੈਂ ਵੀ

  • @jonnydhamija1515

    @jonnydhamija1515

    Жыл бұрын

    Waheguru ji

  • @jonnydhamija1515

    @jonnydhamija1515

    Жыл бұрын

    Waheguru ji

  • @arivproduction4524

    @arivproduction4524

    Жыл бұрын

    Sahi gal paji school jaan da dil nai c krda dil krda hunda c k ghar e ghar diya lage bethe rhia 1:10 1:11 1:11

  • @gurlallali4451
    @gurlallali4451 Жыл бұрын

    ਕਿਸ ਕਿਸ ਨੂੰ ਪੁਰਾਣੇ ਦਿਨ ਯਾਦ ਆਗਏ? ਉਹ ਤੜਕੇ ਸਵੇਰ ਦਾ ਵੇਲਾ ਜਦੋ ਮਾਂ ਇਹ ਕੈਸਟ ਲਗੋਂਦੀ ਹੁੰਦੀ ਸੀ tape ਰਿਕਾਡਰ ਚ ❤

  • @kdpunjabi2024
    @kdpunjabi20243 ай бұрын

    ਅੱਜ ਲੱਗਭਗ 25 ਸਾਲਾਂ ਬਾਅਦ ਇਸ ਬਾਬਾ ਜੀ ਦੀ ਆਵਾਜ਼ ਵਿੱਚ ਜਪੁਜੀ ਸਾਹਿਬ ਦਾ ਪਾਠ ਸੁਣਿਆ ਮਨ ਨੂੰ ਬਹੁਤ ਸ਼ਾਂਤੀ ਮਿਲੀ ਤੇ ਬਚਪਨ ਵੀ ਚੇਤੇ ਆ ਗਿਆ 26-02-2024

  • @gurbhejsidhu8603
    @gurbhejsidhu8603 Жыл бұрын

    1977 ਵਿਚ ਮੈ 6ਵੀ ਵਿੱਚ ਪਰਦਾ ਸੀ ਸਾਡੇ ਕੋਲ ਰਿਕਾਰਡ ਪਲੇਅਰ ਸੀ ਮੈ ਉਸ ਟਾਈਮ ਤੇ ਸੇਵੇਰੇ ਜਪਜੀ ਸਾਹਿਬ ਤੇ ਸਾਮ ਨੂੰ ਰਹਿਰਾਸ ਸਾਹਿਬ ਲਗਦਾ ਸੇ ਸਪੀਕਰ ਕੋਠੇ ਤੇ ਹਖ ਕੇ ਉਸ ਤੋਂ ਬਾਅਦ ਵਿੱਚ ਅੱਜ ਅਵਾਜ ਸੁਣੀ ਹੈ ਭਾਈ ਤਰਲੋਚਨ ਸਿੰਘ ਜੀ ਦੀ ਭੇਜਣ ਵਾਲੇ ਦਾ ਧੰਨਵਾਦ

  • @GurwinderSingh-ez2kl
    @GurwinderSingh-ez2kl Жыл бұрын

    ਬਾਬਾ ਜੀ ਦੀ ਆਵਾਜ ਬਹੁਤ ਵਧੀਆ ਬਚਪਨ ਵਿੰਚ ਬਹੁਤ ਸੁਣਦੇ ਹੁਦੇ ਸੀ ਬਹੁਤ ਆਨੰਦ ਸੀ

  • @parwindersingh1621
    @parwindersingh1621 Жыл бұрын

    ਇਹ ਆਵਾਜ਼ ਸੁਣ ਕੇ ਬਚਪਨ ਯਾਦ ਆ ਜਾਂਦਾ ,,,,, ਵਾਹਿਗੁਰੂ ਜੀ 🙏🙏🙏🙏

  • @footballcoachtrainingkaram2961
    @footballcoachtrainingkaram29619 ай бұрын

    🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਚਪਨ ਦੀ ਮਿੱਠੀ ਅਵਾਜ ਬਚਪਨ ਦੀ ਸਭ ਤੋਂ ਮਿੱਠੀ ਅਵਾਜ਼ ਜੋ ਕਦੇ ਵੀ ਭੁਲਨੀ ਨਹੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻

  • @HarpalsinghDADWALHarpal

    @HarpalsinghDADWALHarpal

    3 ай бұрын

    Waheguruji waheguruji

  • @kewalsingh8758
    @kewalsingh8758 Жыл бұрын

    ਬਹੁਤ ਮਿੱਠੀ ਆਵਾਜ ਆ ਬਚਪਨ ਤੋਂ ਸੁਣਦੇ ਆ 🙏🌹❤🙏🌹❤🙏🌹❤🙏🙏🙏🙏🌹🌹🌹🌹

  • @tarasingh3904
    @tarasingh39048 ай бұрын

    ਸੱਚਮੁੱਚ ਹੀ ਬਹੁਤ ਪਿਆਰੀ ਆਵਾਜ਼ ਐ ਭਾਈ ਸਾਹਿਬ ਜੀ ਦੀ ।ਬਚਪਨ ਤੋਂ ਹੀ ਸੁਣਦੇ ਆਂ ਇਸ ਪ੍ਰੇਮ ਭਰੀ ਆਵਾਜ਼ ਵਿੱਚ ਸ੍ਰੀ ਜਪੁਜੀ ਸਾਹਿਬ ਜੀ ।ਧੰਨਵਾਦ।

  • @prabhgun206
    @prabhgun2062 жыл бұрын

    ਇਹ ਪਾਠ ਸੁਣ ਕੇ ਪੁਰਾਣੇ ਦਿਨਾ ਦੀ ਯਾਦ ਆ ਜਾਂਦੀ ਐ ❤❤❤

  • @baljidersingh7639

    @baljidersingh7639

    Жыл бұрын

    Badi mithi awaz aa baba g de

  • @jaspalsingh6901

    @jaspalsingh6901

    Жыл бұрын

    ਮੈ ਹੁਣੇ ਹੀ ਮਸਾ ਬਾਬਾ ਜੀ ਨੂੰ ਲੱਭਿਆ ਹੈ ਏ ਪਾਠ ਸੁਣਨ ਲਈ

  • @gurlallali4451

    @gurlallali4451

    Жыл бұрын

    @@jaspalsingh6901 ਨਿਕੇ ਹੁੰਦੇ ਜਦੋ ਉਠਦੇ ਹੁੰਦੇ ਸੀ ਤੜਕੇ ਸਵੇਰੇ 5ਕੁ ਵਜੇ ਨਾਲ tape ਰਿਕਾਰਡਿੰਗ ਚ ਕੈਸਟ ਲਗੋਂਦੀ ਹੁੰਦੀ ਸੀ ਮਾਂ, ਬੜਾ ਰੂਹ ਨੂੰ ਸੁਕੂਨ ਮਿਲਦਾ ਸੁਣ ਕ 90s ਦਿਨ ਯਦ ਆਜਾਂਦੇ

  • @ranjitsingh6982

    @ranjitsingh6982

    4 ай бұрын

    Waheguru ji waheguru ji 😢

  • @user-vj9bh8ui7d
    @user-vj9bh8ui7d8 ай бұрын

    I am Hindu, I listen path daily from childhood I love ❤️ so much

  • @SurinderKaur-js9yj
    @SurinderKaur-js9yj2 жыл бұрын

    1985 ਦੇ ਲੱਗ ਭੱਗ ਇਹ ਪਾਠ ਆਪਣੇਂ ਘਰ ਟੇਪ ਰਿਕਾਰਡ ਵਿੱਚ ਸੁਣਦੇ ਹੁੰਦੇ ਸੀ ਨਾਲ ਹੀ ਬਾਣੀ ਕੰਠ ਹੋ ਗਈ ਸੀ ਅੱਜ ਵੀ ਯਾਦ ਹੈ ਮੈਨੂੰ ਮੈਂ ਅੱਜ ਵੀ ਇਹੀ ਬਾਣੀ ਸੁਣਦੀ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @deepnijjar7241
    @deepnijjar7241 Жыл бұрын

    ਇਹ ਸ਼ਬਦ 2022 ਚ ਕੌਣ ਕੌਣ ਸੁਣਨ ਡਿਆ 🙏

  • @ManpreetSingh-nn9pm

    @ManpreetSingh-nn9pm

    Ай бұрын

    2024

  • @pKaur-rs6qy

    @pKaur-rs6qy

    15 сағат бұрын

    2024 ​@@ManpreetSingh-nn9pm

  • @mandeepsinghkhaira7771
    @mandeepsinghkhaira77719 ай бұрын

    ਕਿੰਨੀ ਮਿੱਠੀ ਆਵਾਜ਼ ਆ ਬਾਬਾ ਜੀ ਦੀ, ਸਤਿਨਾਮ ਵਾਹਿਗੁਰੂ ਜੀ

  • @gurdarshansidhu170
    @gurdarshansidhu1702 жыл бұрын

    ਬਹੁਤ ਹੀ ਮਿੱਠੀ ਅਵਾਜ਼ ਹੈ ਬਾਬਾ ਜੀ ਦੀ ਮਨ ਨੂੰ ਸਕੂਨ ਮਿਲ ਜਾਂਦਾ ਸੁਣ ਕੇ

  • @mixgamerz644

    @mixgamerz644

    Жыл бұрын

    🙇

  • @inderjeetsinghsaini2896

    @inderjeetsinghsaini2896

    Жыл бұрын

    ​@@mixgamerz644 😊😊😊

  • @AmrikSingh-io9lq
    @AmrikSingh-io9lq Жыл бұрын

    Is awaj nal mera childhood yaad anda aa jdo radio chlde hunde c

  • @rohitjoshi7433
    @rohitjoshi74333 жыл бұрын

    Main dilo dasan.... Eh oh time c jado nafrat nahi c dila vich te inna pyar c izat c apna pann c te Is path nu sunke Jo sakoon milda c das ne sakda... Missing those days .... ❤🙏🙏🙏 Waheguru kirpa kare mere te

  • @JagroopSingh-xy9ji

    @JagroopSingh-xy9ji

    2 жыл бұрын

    Sahi gall a brother ji

  • @manjit476

    @manjit476

    Жыл бұрын

    Bilkul sehi veer ji

  • @soldier5188

    @soldier5188

    5 ай бұрын

    Mere Dil di gal veer tusi pehla likh ti

  • @ginninagpal6055
    @ginninagpal605511 ай бұрын

    ਅੱਜ ਆਹ ਅਵਾਜ ਸੁਣ ਕੇ ਸਭ,,, ਬੱਚਪਨ ਯਾਦ ਆ ਗਿਆ ਓਹ੍ਹ ਸਕੂਲ ਟੈਮ ਨਾ ਉੱਠਣਾ ਤੇਹ ਅੱਖ ਖੁਲਣੀ ਤਾਂ ਕਨਾ ਵਿੱਚ ਬਾਬਾ ਜੀ ਦੀ ਅਵਾਜ ਪੈਣੀ।।।।। ❤❤ ਅੱਜ ਵੀ ਯਾਦ ਕਰਕੇ ਮਨ ਭਰ ਆਉਂਦਾ।।।। ਪਤਾ ਨਹੀਂ ਕਿਉਂ🙏🙏🙏🙏🙏🙏

  • @timmydhaliwal
    @timmydhaliwal Жыл бұрын

    Japji saab da paath main eh baba ji ton bina soch v ni sakda ehi sunda always and shabad kirtan bhai Harjinder singh ji de old is gold

  • @davinder2493
    @davinder2493 Жыл бұрын

    ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਪਿੱਛੇ ਇਹ ਆਵਾਜ਼ ਚੱਲਦੀ ਹੁੰਦੀ ਸੀ 🙏

  • @jsbjsnshush5898
    @jsbjsnshush58985 ай бұрын

    ਵਾਹਿਗੂਰ ਜੀ

  • @SurinderKaur-js9yj
    @SurinderKaur-js9yj2 жыл бұрын

    ਬੁਹਤ ਵਧੀਆ ਬਾਣੀ ਸੀ ਮਨ ਨੂੰ ਸਕੂਨ ਮਿਲਦਾ ਵਾਹਿਗੁਰੂ ਵਾਹਿਗੁਰੂ ਜੀ

  • @ajitbuttar593

    @ajitbuttar593

    Жыл бұрын

    ਬਾਣੀ ਸਦੀਵੀ ਹੈ ਜੀ

  • @raviharmansandhu8698
    @raviharmansandhu8698 Жыл бұрын

    Meri soji ch 2003..bht skoon milda c bht good 👍 time c 😔😔

  • @preetsaini6467
    @preetsaini6467 Жыл бұрын

    Apne dadke sunnda hunda c eh paath Bade papa naal ❤️🙏🏻 aj fr to golden time yd aagea 🥺

  • @ParamjeetSingh-zc3bp

    @ParamjeetSingh-zc3bp

    11 ай бұрын

    Greatest memory ❤️ for my life in my childhood.

  • @binayfreefire676
    @binayfreefire676 Жыл бұрын

    ਇਹ ਆਵਾਜ਼ ਮੈਨੂੰ ੩੫ ਸਾਲ ਵਾਦ ਸੁਣਨ ਨੂੰ ਮਿਲੀ ਐ ਮਨ ਨੂੰ ਬਹੁਤ ਸਕੂਨ ਮਿਲਿਆ 🙏🙏🙏🙏🙏🙏

  • @ManjitSingh-qo4zq

    @ManjitSingh-qo4zq

    Жыл бұрын

    Download nhi ho riha

  • @Harprabh.Shubh1
    @Harprabh.Shubh14 ай бұрын

    ਮੇਰੀ ਬਚਪਨ ਦੀਆਂ ਯਾਦਾਂ ਵਿੱਚੋ ਨਿੱਘੀ ਯਾਦ ❤

  • @sukhwindersingh-mm5yp
    @sukhwindersingh-mm5yp Жыл бұрын

    Waheguru ji puraniya jada japji ji sahib 🙏🙏🙏🙏🤲🤲🥰🌹🌹🌹🌹💖💖🌹🌹🙏🙏🤲🤲🤲🤲🤲🤲🙏🙏🙏🙏🙏🙏🙏

  • @rajindervirk2174
    @rajindervirk21747 ай бұрын

    ਵਾਹਿਗੂਰੁ ਜੀ 🙏🙏🙏

  • @namandeepsingh3730
    @namandeepsingh373010 ай бұрын

    ਇਹ ਪਾਠ ਸਾਡੇ ਘਰ teprecoder ਵਿਚ ਸੁਣਦੇ ਸੀ🙏🙏

  • @SandeepSingh-ry3yo

    @SandeepSingh-ry3yo

    2 ай бұрын

    Sahi keha ji teprecoder vich sunde c mere pita ji laga dinde me shota ja c te bachpan v yaad aa gya waheguru ji

  • @PuranSingh-th4qu
    @PuranSingh-th4qu4 ай бұрын

    Waheguru ji waheguru ji waheguru ji waheguru ji waheguru ji

  • @kanwaljeetsingh221
    @kanwaljeetsingh2212 жыл бұрын

    Suffering from bad days today failed in few exams cost me 4k$ however, strongly staying with god. Aj made din change v aunge kush sal bad ah apna comment pduga mein waheguru mehr krn ge sab te 😣 himmt ni hari di hundi dekhla aj kithe pohnchgya ine sal bad .

  • @amarjitsingh4889

    @amarjitsingh4889

    Жыл бұрын

    Waheguru ji

  • @amarjitsingh4889

    @amarjitsingh4889

    Жыл бұрын

    Waheguru ji mehar karo ji

  • @paramveersingh9180
    @paramveersingh91804 жыл бұрын

    Ahaaaa rab di bakshi mithi awaz DIL DI GAL....... jad main bhut dukhi howa ehna da he path sunnda

  • @Ashokkumar-dt3pc
    @Ashokkumar-dt3pc4 ай бұрын

    Satnam Sri Waheguru....... Dhan Dhan Sri Guru Nanak Dev Ji....

  • @HARJEETSINGH-yv1np
    @HARJEETSINGH-yv1np4 ай бұрын

    ਜੀ ਬਿਲਕੁਲ ਮਿੱਠਾ ਰਸ ਸੀ ਬਚਪਣ ਦਾ ,ਇਸ ਆਵਾਜ਼ ਨਾਲ ❤❤❤❤

  • @gurpreet6453
    @gurpreet6453 Жыл бұрын

    Mann ch aina mithas aa janda bani de nal nal awaaz sun k v ... waheguru ji

  • @amanpreetkaurkahlon319
    @amanpreetkaurkahlon319 Жыл бұрын

    ਡੈਡੀ ਹੁਣਾ ਦੇ ਟਰੱਕ ਵਿੱਚ ਇਸ ਅਵਾਜ਼ ਵਿੱਚ ਪਾਠ ਲੱਗਾ ਹੁੰਦਾ ਸੀ ਅੱਜ ਵੀ ਸੁਣ ਕੇ ਪੁਰਾਣੇ ਸਮੇਂ ਵਿੱਚ ਪਹੁੰਚ ਜਾਈਦਾ ❤

  • @HarpalsinghDADWALHarpal

    @HarpalsinghDADWALHarpal

    3 ай бұрын

    Bilkul sahi

  • @RamandeepKaur-pp1fw
    @RamandeepKaur-pp1fw7 ай бұрын

    ਮੈਂ ਅੱਜ ਜਪੁਜੀ ਸਾਹਿਬ ਦਾ ਪਾਠ ਲਗਾਉਣ ਲੱਗੀ , ਬਹੁਤ ਮਨ ਸੀ ਇਸ ਆਵਾਜ਼ ਵਿਚ ਪਾਠ ਸੁਣਨ ਦਾ , ਅੱਜ ਇਹਨਾਂ ਭਾਈ ਸਾਹਿਬ ਜੀ ਦੀ ਆਵਾਜ਼ ਵਿਚ ਪਾਠ ਸੁਣਨ ਨੂੰ ਮਿਲਿਆ,ਮਨ ਸ਼ਾਂਤ ਹੋ ਗਿਆ ,ਦੁਬਾਰਾ ਬਚਪਨ ਵਿੱਚ ਪਹੁੰਚ ਗਈ।

  • @jasbirsinghdhillon2466
    @jasbirsinghdhillon2466 Жыл бұрын

    ਵਾਹਿਗੁਰੂ ਜੀ ਇਹ ਅਵਾਜ਼ ਮੈਂ ਅਪਣੇ ਪਿੰਡ (ਲਿੱਬੜਾ )ਗੁਰਦੁਆਰਾ ਸਾਹਿਬ ਵਿਚ ਸੁਣਦਾ ਸੀ ਬਚਪਨ ਚ

  • @JaswantSingh-xg9ko
    @JaswantSingh-xg9ko3 ай бұрын

    ਪਾਠ ਸੁਣਨ ਦਾ ਨਜ਼ਾਰਾ ਆ ਜਾਂਦਾ ਸੀ ਉਦੋਂ ਵੀ ਤੇ ਹੁਣ ਚਾਲੀ ਸਾਲ ਵੀ 🌹🌹🌹🙏🙏🙏🙏

  • @JaswantSingh-xg9ko

    @JaswantSingh-xg9ko

    3 ай бұрын

    ਬਾਅਦ ਵੀ

  • @gurbindersingh1369
    @gurbindersingh1369 Жыл бұрын

    Waheguru waheguru waheguru waheguru waheguru ji

  • @raghuvirsingh5544
    @raghuvirsingh5544 Жыл бұрын

    Waheguru ji 🙏

  • @user-rf6to3bj6k
    @user-rf6to3bj6k3 ай бұрын

    Eh awaz sun bachpan diya glla yaad aundiya . Mummy ney uthana padhayi lyi. ik side paath lgana mummy ney aap dhaara kdhn chl jana . Mai eh paath lgana taperecorder tey😢😢😢🥺🥺🥺🙏🙏🙏🙏🙏

  • @SukhwinderSingh-jx6ht
    @SukhwinderSingh-jx6ht Жыл бұрын

    Waheguru ji eh path Mai 1990 vich sunda c ajj fer sun ke rooh nu sakoon mil gya

  • @parashanda828
    @parashanda8285 жыл бұрын

    Sacche man naal baba ji tuhanu mera parnaam.waheguru ji

  • @sainiji4895
    @sainiji4895 Жыл бұрын

    🙏dhan dhan guru granth sahib ji maharaj mehar kari malka sab te 🙇‍🙏

  • @user-ib9mm1sj7z
    @user-ib9mm1sj7z6 ай бұрын

    Satnam wehguru g eh awaj very nice

  • @devikarattu7327
    @devikarattu732719 күн бұрын

    Sachi gl aa jo v comment likhye aa sab sach aa baba ji de awaj bhut hi mithi aa ji bachpan to sun rahe ha 50 sal di main ho gyi aa mere bachya nu v ae japji sahib ji d path baba ji di awaj ch wadiya lagda hi hi mere hasband d nu v thanks baba ji

  • @kuljeetkaur5890
    @kuljeetkaur5890 Жыл бұрын

    Waheguru ji 🙏🙏🙏

  • @sunnyaneja4525

    @sunnyaneja4525

    6 ай бұрын

    🙏🙏🙏🙏🙏

  • @MovementShot
    @MovementShot11 ай бұрын

    ਮੈਂ ਬਚਪਨ ਚ ਸੁਣਦਾ ਸੀ ਇਸ ਆਵਾਜ਼ ਨੂੰ ਵਾਹਿਗੁਰੂ ਜੀ 🙏 ਅੱਜ ਫਿਰ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ 🙏

  • @user-ue8ce8vz2o
    @user-ue8ce8vz2o6 ай бұрын

    2001 de yaad aa ghyi jdo assi kote uper sonde c

  • @baljeet771
    @baljeet7719 ай бұрын

    Bhai Tarlochan Singh ji di yeh avaaj bachpan to sun Rahe han Bachpan di yaad aa jaanda Bahut sohni avaaj. ❤❤❤❤🎉

  • @preesingh8452
    @preesingh84522 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏👏👏👏👏

  • @gurpreetkaur-rd5yw
    @gurpreetkaur-rd5yw Жыл бұрын

    Waheguru g waheguru g waheguru g waheguru g waheguru g waheguru g tuc Dhan hoo maharaj g

  • @arungautam1649
    @arungautam16496 ай бұрын

    Mainu v bahut sakun milda Hai main es time Doha Qatar gulf country Vich sun reha

  • @taransandhu1654
    @taransandhu1654 Жыл бұрын

    Eh path ajj to meh india 🇮🇳 vich 17sal pehla shunda c bhuut sweet voice waheguru g🙏

  • @rajkaur7200
    @rajkaur72004 жыл бұрын

    Waheguru ji waheguru waheguru ji waheguru ji waheguru waheguru waheguru ji waheguru 🌹🙏🏻🙏🏻🙏🏻🙏🏻🙏🏻🌹

  • @jaswindergarcha7065
    @jaswindergarcha70659 ай бұрын

    Waheguru ji tera shukar ha ji 🌈 🐆 🙏 SATGURU ji Mehar karo ji always in ours kids life ❤️ 🧡 💙 💕 🙏

  • @toxicyarr3352
    @toxicyarr33523 жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @anupamabhatia5694
    @anupamabhatia56944 жыл бұрын

    I was searching for this voice japji sahib which my mom played on taperecorder in 80 s.... Divine feeling.... School days

  • @moesinghsandher5003

    @moesinghsandher5003

    4 жыл бұрын

    Me too veer Ji I was searching for it for a long time phai Saabs voice is so sweet you just wanna keep listening to it over and over ❤️

  • @seerat_khaira__

    @seerat_khaira__

    3 жыл бұрын

    ਮੈਂ ਵੀ ਮਸਾ ਲੱਭੀ ਆ।🙏

  • @gurpreetsinghmand1706

    @gurpreetsinghmand1706

    3 жыл бұрын

    Me tooooo

  • @gurpreet6453

    @gurpreet6453

    3 жыл бұрын

    Main v bot sundi c sade pind de gurdware ch lgda c path...bot bot sakoon milda a awaz sunn k

  • @sehrajsingh1964

    @sehrajsingh1964

    3 жыл бұрын

    Me too

  • @gurindersinghgurindersingh6568
    @gurindersinghgurindersingh65684 ай бұрын

    Than Guru Nanak Mahraj Ji 🙏🏻🙏🏻🙏🏻🙏🏻 Soo Sweet voice 🙏🏻 My Childhood memory❤

  • @Sunil93266
    @Sunil932665 ай бұрын

    28 saal pehlan d mithi yaad .. Is awaaz nl hi din d shuruat hundi c ....❤❤

  • @abhijot_stofy
    @abhijot_stofyАй бұрын

    ❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤❤❤❤❤

  • @ravinderdeepu8067
    @ravinderdeepu80672 жыл бұрын

    2022 vich jisne be search kita...? Bachpan vich suni jan bali har roj subha sham ae he awaj wahaeguru 🙏🙏

  • @JagroopSingh-xy9ji
    @JagroopSingh-xy9ji2 жыл бұрын

    Waheguru ji old voice bohut payeri a

  • @kamaljitkaur1995
    @kamaljitkaur19953 жыл бұрын

    I listened in India 2013 I like it , only this listen baba ji because I’m feeling same like that time , I’m in USA 7 years

  • @bharpursingh5262

    @bharpursingh5262

    Жыл бұрын

    Q

  • @shantyjaspal6009
    @shantyjaspal6009 Жыл бұрын

    Bachpan vich 1987 88 vich sunde c Waheguru g

  • @tirloksingh7379
    @tirloksingh7379 Жыл бұрын

    Very very thanks you tube jo sochya sach hoya.koi sabad nhi sirf mehsoos kar sakde ha old gold

  • @harjindersinghkhalsa8612
    @harjindersinghkhalsa86122 жыл бұрын

    ਵਾਹਿਗੁਰੂ ਜੀ

  • @kuldeepsinghgill3202
    @kuldeepsinghgill3202 Жыл бұрын

    Mainu apna bachpan cheta onda .... bachpan feeling mehsus hunda...Wahegu g

  • @moneybrar1472
    @moneybrar147211 ай бұрын

    Mere Bachpan di yad dewa diti waheguru ji

  • @sangeet2266
    @sangeet22666 жыл бұрын

    Takes me back to childhood days ! Waheguru Jee

  • @sunitasonu5225

    @sunitasonu5225

    3 жыл бұрын

    @Wells Grey I. C ..,? ZZZZ tm Mbc z Jnhcbbnhnj m. Me tk llokkuy. Llpp

  • @sukhpalsukh9006

    @sukhpalsukh9006

    Жыл бұрын

    Ri Same here

  • @Singh_And_Sharms_Love
    @Singh_And_Sharms_Love4 жыл бұрын

    Reminds my grandmother(Nani) time, there was gurduara near our house. I love it.

  • @Harvindersingh-qg7ji

    @Harvindersingh-qg7ji

    Жыл бұрын

    Yes

  • @munishmahi2967
    @munishmahi29673 жыл бұрын

    Shota hunda ma sunda aa riha pind walye speaker vich ajj a wali awaz ma apnye phone vich suni waheguru ji

  • @gurpreetsinghrangi5048
    @gurpreetsinghrangi50485 ай бұрын

    ਬਚਪਨ ਦੀ ਸਬ ਤੋ ਮਿੱਠੀ ਯਾਦ ਵਾਹਿਗੁਰੂ ਜੀ 🎉🎉🎉🎉❤❤❤❤

  • @rsanghera786
    @rsanghera786 Жыл бұрын

    One day in 1998 I was going to guruduwara because of this sweet voice to see who is chanting this path. When I arrived in guruduwara and trying to see who is there and I found no one there and I got scared and run away from guruduwara 😄😄🤣🤣I was too little to understand it was a tape recording

  • @nishcheysingh5666
    @nishcheysingh5666 Жыл бұрын

    Baba ji di awaaz sun k main bachpan ch chala jaana..And As a Singer and a listener...i request es version nu sab to zyada share kareya karo listeners so that sab tak eh awaaz pohnche..te sab de Dil nu sukoon bhari awaz mile...

  • @SukhwinderSingh-hh6nd
    @SukhwinderSingh-hh6nd5 жыл бұрын

    ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ

  • @dhfufururururjhdjfhdjirifj1225

    @dhfufururururjhdjfhdjirifj1225

    5 жыл бұрын

    the j

  • @Fact_Punjab295
    @Fact_Punjab29510 ай бұрын

    ਇਹ ਆਵਾਜ਼ ਨਾਲ ਮੇਰੇ 25 ਸਾਲ ਪੁਰਾਣਾ ਨਾਤਾ ਹੈ ਓਦੋਂ ਮੈ 8 ਸਾਲਾਂ ਦਾ ਸੀ ਰੋਜ ਸਵੇਰੇ ਇਹੀ ਆਵਾਜ਼ ਮੈ ਆਪਣੇ ਘਰ ਵਿਚ ਲੱਗੇ ਡੈੱਕ ਵਿੱਚ ਸੁਣ ਦਾ ਸੀ ਜੌ ਮੇਰੇ ਪਿਤਾ ਜੀ ਰੋਜ ਲਾਉਂਦੇ ਸੀ ਸਵੇਰੇ ਓਦੋਂ ਤਾਂ ਏਨਾ ਫ਼ੀਲ ਨਹੀਂ ਸੀ ਹੁੰਦਾ ਪਰ ਹੁਣ ਲਗਦਾ ਓਹ ਸਮਾਂ ਕਦੇ ਵਾਪਿਸ ਨਹੀਂ ਆਉਣਾ ਓਹ ਪਿਆਰ ਕਰਨ ਵਾਲੇ ਲੋਕ ਰੋਜ ਸਵੇਰੇ ਸਾਰੇ ਰੱਲ ਕੇ ਗੁਰੂਦਵਾਰਾ ਸਾਹਿਬ ਜਾਂਦੇ ਸੀ ਮੇਰਾ ਮਨ ਬਹੁਤ ਭਾਵੁਕ ਹੋ ਜਾਂਦਾ ਹੈ ਓਹ ਸਮਾ ਯਾਦ ਕਰਕੇ ਹੁਣ ਦਾ ਸਮਾ ਵੀ ਚਲੋ ਠੀਕ ਹੈ ਪਰ ਉਨ੍ਹਾਂ ਅਨੰਦ ਮਈ ਨਹੀਂ ਹੈ ਕਿਉ ਕੇ ਸਾਡੇ ਕੋਲ ਗੁਰੂ ਘਰ ਜਾਣ ਦਾ ਸਮਾਂ ਹੀ ਨਹੀਂ।।

  • @GSTT6
    @GSTT6 Жыл бұрын

    Listening this after decades took me back to my school times. Infinite thanks to Vaheguru ji

  • @rajkaur7200
    @rajkaur72004 жыл бұрын

    Very nice 👍🏻 waheguru ji 🌹🙏🏻🌹🙏🏻🌹🙏🏻🌹🙏🏻🌹🙏🏻🌹

  • @sukhmandersingh2930
    @sukhmandersingh2930 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harpinderghuman3105
    @harpinderghuman31053 ай бұрын

    Baba ji di awaz bhut meethi a waheguru ji 20 saal phela mere mummy path taprecorder te launde hunde c te bhut sukoon milda

  • @amarjeetkaur1564
    @amarjeetkaur15643 жыл бұрын

    Beautiful reminds me of my Bibi and Papa they listened to this everyday without fail!🙏

  • @palathind4889
    @palathind48897 ай бұрын

    25 saal ਬਾਅਦ sunaya ਜੀ ❤❤ ਵਾਹਿਗੁਰੂ ਵਾਹਿਗੁਰੂ ਜੀ

  • @Cows-and-Cultivation
    @Cows-and-Cultivation6 жыл бұрын

    Wah.....Kinni mithi awaaz aa...... ...anand aa gya ji

  • @sunnyaneja4525
    @sunnyaneja45256 ай бұрын

    Bhut hi achi avaj Hai baba ji ki. Maan nu sakoon milda hai

  • @ashusingh7257
    @ashusingh72574 жыл бұрын

    I believe in god (satnam Sri waheguru)

  • @AmanDeep-ei8do
    @AmanDeep-ei8do2 жыл бұрын

    I searched numerous times nd finally I got japji sahib path in this voice through my brother which i used to listen during my childhood🙏 this is so peaceful 🙏🙏

  • @preesingh8452
    @preesingh84522 жыл бұрын

    Nyc voice 🎙️ਵਾਹਿਗੁਰੂ ਵਾਹਿਗੁਰੂ 👏 👏

  • @mimobile7510
    @mimobile7510 Жыл бұрын

    Bhut hi pyari awaj mai ajj to 4 saal phla swere sunde c ta din ena vadiya lng da c .... Waheguru g ... Bhut mushkil ena di eh awaj lbi 🙏🏻🙏🏻

  • @kabbajattsandhu7761
    @kabbajattsandhu77612 жыл бұрын

    Nikke hunde har roz sham nu bapu ji ehi record chlonde c,, ajj v Ohi feel hai,

  • @balrajsingh6795
    @balrajsingh67953 ай бұрын

    Bilkul verag nal bhar jandia akhan

  • @bhupindertitutitu1198
    @bhupindertitutitu11983 ай бұрын

    ਕੋਈ ਸੱਜਣ ਪਾਠੀ ਸਿੰਘ ਦਾ ਨਾਮ ਦਸ ਸਕਦਾ ਹੈ

  • @DevilX7837

    @DevilX7837

    2 ай бұрын

    Bahi tarlochan Singh

  • @palwindersingh8040
    @palwindersingh8040 Жыл бұрын

    ਮੈ ਬਚਪਨ ਚ ਇਹ ਆਵਾਜ ਸੁਣ ਦਾ ਸੀ ਹੁਣ ਲੱਭ ਕੇ ਸੁਣ ਰਿਹਾ ਬਹੁਤ ਸਕੂਨ ਮਿਲਿਆ ਜਿਵੇ ਇਕ ਵਾਰ ਫਿਰ ਬਚਪਣ ਚ ਪਹੁੰਚ ਗਿਆ ਹੋਵਾਂ ਵਾਹਿਗੁਰੂ ਜੀ ੨੦੨੩

Келесі