ਜਲੰਧਰ ਜ਼ਿਮਨੀ ਚੋਣ ਦੀ ਸਥਿਤੀ ਹੋਗੀ ਸਾਫ਼! ਇਸ ਪਾਰਟੀ ਨੂੰ ਮਿਲੀ 15 ਹਜ਼ਾਰ ਦੀ ਲੀਡ?

ਜਲੰਧਰ ਜ਼ਿਮਨੀ ਚੋਣ ਦੀ ਸਥਿਤੀ ਹੋਗੀ ਸਾਫ਼! ਇਸ ਪਾਰਟੀ ਨੂੰ ਮਿਲੀ 15 ਹਜ਼ਾਰ ਦੀ ਲੀਡ?
#akalidal #bjppunjab #aappunjab #congresspunjab #jalandharzimnielection
#cmpunjab #cmmann #zimnielection #charnjitsinghchanni #channi

Пікірлер: 213

  • @RajKumar-ie6fp
    @RajKumar-ie6fp15 күн бұрын

    ਚੰਨੀ ਸਹਿਬ ਸਾਬਕਾ ਮੁੱਖ ਮੰਤਰੀ ਸਹਿਬ ਪੰਜਾਬ great Leader of Punjab

  • @vikashchander373
    @vikashchander37316 күн бұрын

    Congress jitugi

  • @RamSingh-tp4kl
    @RamSingh-tp4kl16 күн бұрын

    ਜੋ ਸਰਕਾਰ ਮੁਲਾਜ਼ਮ ਵਿਰੋਧੀ ਹੈ ਉਹਨੂੰ ਮੁਲਾਜ਼ਮ ਜ਼ਰੂਰ ਸਬਕ ਸਿਖਾਉਣ ਲਈ ਤਿਆਰ ਹਨ

  • @RameshRamesh-bc5dg

    @RameshRamesh-bc5dg

    15 күн бұрын

    Punjab sarkar ne mulazama and pensioner sathio nou kush nahi dita ji mei Punjab sarkar de mulazama and pensioner sathio nou benti karda haa charu da Tila Tila kar do ji

  • @GurmeetSingh-xc9yj
    @GurmeetSingh-xc9yj16 күн бұрын

    ਚਰਨਜੀਤ ਸਿੰਘ ਚੰਨੀ ਦਾ ਬਹੁਤ ਪਭਾਵ ਹੈ ਹੱਥ ਪੰਜਾਂ ਜਿੱਤ ਰਿਹਾ

  • @mannysingh7045
    @mannysingh704516 күн бұрын

    Congress

  • @sanjivkumar7422
    @sanjivkumar742216 күн бұрын

    ਆਮ ਆਦਮੀ ਪਾਰਟੀ ਖਤਮ ਹੋ ਚੁੱਕੀ ਹੈ ਜਿਵੇਂ ਬਠਿੰਡਾ ਸੀਟ ਤੋ ਮਨਪ੍ਰੀਤ ਬਾਦਲ ਮੁਲਾਜ਼ਮਾਂ ਨੇ ਖਤਮ ਕੀਤਾ। ਕਿਉਂ ਉਸਨੇ ਮੁਲਾਜ਼ਮਾਂ ਨਾਲ ਪੰਗਾ ਲਿਆ ਸੀ।

  • @SK-io4gd

    @SK-io4gd

    16 күн бұрын

    ਹੈਗਾ ਮੰਤਰੀ ਤਾਂ ਪਿਛਲੇ ਖਾਲੀ ਪੀਪਾ ਮੰਤਰੀ ਤੋਂ ਵੀ ਵੱਧ ਨਿਕੰਮਾ ਸਾਬਤ ਹੋਇਆ।

  • @khaira-hv3jx
    @khaira-hv3jx15 күн бұрын

    ਇਹ ਤਾਂ ਮੁੱਖ ਮੰਤਰੀ ਕਹਿੰਦਾ ਸੀ ਕਿ ਜੇ ਅਸੀਂ ਕੰਮ ਕੀਤਾ ਤਾਂ ਵੋਟ ਪਾ ਦਿਓ ਨਾ ਕੰਮ ਕੀਤਾ ਤਾਂ ਅਸੀਂ ਵੋਟਾ ਨਾ ਪਾਏਓ ਹੁਣ ਸਰਕਾਰੀ ਗੱਡੀਆਂ ਦੇ ਵਿੱਚ ਦਾਰੂ ਪੈਸਾ ਵੰਡੀ ਜਾਂਦੇ ਆ

  • @amandeepkumar5072
    @amandeepkumar507216 күн бұрын

    Channi great 👍 👌

  • @Digitaldeepaksoni9
    @Digitaldeepaksoni916 күн бұрын

    Congress 🎉😊

  • @jassingh8398
    @jassingh839816 күн бұрын

    Cg party win 💯

  • @karamsingh4417
    @karamsingh441716 күн бұрын

    ਲੋਕਾਂ ਨੂੰ ਇਸ ਪਾਰਟੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਕਿਉਂਕਿ ਇਹ ਪਾਰਟੀ ਬਦਲਾਅ ਦਾ ਨਾਹਰਾ ਲਾ ਕੇ ਸੱਤਾ ਵਿਚ ਆਈ ਸੀ।

  • @gurbhejsingh5703
    @gurbhejsingh570315 күн бұрын

    ਬਾਦਲ ਪਰਿਵਾਰ ਵਾਲਾ ਹਾਲ ਹੋਣੈ ਸਤਾਈ ਚ ਜੋ ਮਰਜੀ ਕੋਈ ਵੰਡੀ ਜਾਵੇ

  • @sewaksidhu5620
    @sewaksidhu562015 күн бұрын

    ਸਾਡੀ ਅਖਣ ਗਈ 1984 ਭੁੱਲ ਗਏ

  • @user-bm1xn3ih6y

    @user-bm1xn3ih6y

    15 күн бұрын

    Tere akali dal ne hi sikha naal gagaari kiti hai

  • @gursewakvihan6361

    @gursewakvihan6361

    14 күн бұрын

    Pakka aap ala bai

  • @SK-io4gd
    @SK-io4gd16 күн бұрын

    ਇਲੈਕਸ਼ਨ ਕਮਿਸ਼ਨ ਹਮੇਸ਼ਾ ਦੀ ਤਰ੍ਹਾਂ ਕੁੰਭਕਰਨੀ ਨੀਂਦ ਸੁੱਤਾ ਪਿਆ 😢

  • @user-jv3nw5sl2l
    @user-jv3nw5sl2l15 күн бұрын

    ਆਪ ਪਾਰਟੀ ਤੇ ਹੁਣ ਬਿਲਕੁਲ ਜ਼ੀਰੋ ਹੋ ਗਈ ਹੈ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਇਹਨਾਂ ਨੂੰ ਕਦੇ ਵੀ ਮੂੰਹ ਨਹੀਂ ਲੌਣਗੇ ਹੁਣ ਵੇਖਣਾ ਹੋਵੇਗਾ

  • @user-ms3jv2gl5g
    @user-ms3jv2gl5g14 күн бұрын

    Sarm karn

  • @RajinderSingh-ts2oy
    @RajinderSingh-ts2oy16 күн бұрын

    Congress shall win. Channi Zindabad

  • @user-eu2lk1en1q
    @user-eu2lk1en1q15 күн бұрын

    ਵਿਰੋਧੀ ਧਿਰ ਅਤੇ ਸਮੁੱਚੇ ਪੱਤਰਕਾਰਾਂ ਨੂੰ ਇੱਕ ਆਮ ਆਦਮੀ ਪਾਰਟੀ ਰੜਕ ਰਹੀ ਹੈ ।ਜਦੋਂ ਵੀ ਕੋਈ ਵਿਰੋਧੀ ਧਿਰ ਵਾਲਾ ਗੱਲ ਕਰੂ ਆਮ ਆਦਮੀ ਪਾਰਟੀ ਦੀ ਕਰੂ ।ਜਦੋਂ ਕੋਈ ਪੱਤਰਕਾਰ ਗੱਲ ਕਰੂ ਆਮ ਆਦਮੀ ਪਾਰਟੀ ਦੀ ਗੱਲ ਕਰੂ।ਸਾਰੀਆਂ ਪਾਰਟੀਆਂ ਨਾਲੋਂ ਆਮ ਆਦਮੀ ਪਾਰਟੀ ਵਧੀਆ ਹੈ।

  • @gursahibsingh5060

    @gursahibsingh5060

    15 күн бұрын

    Jo socheya c oh nhi hoeya sawraj aa giya

  • @SK-io4gd
    @SK-io4gd16 күн бұрын

    ਇਮਾਨਦਾਰੀ ਕੱਟੜਤਾ ਦਾ ਲਬਾਦਾ ਪਹਿਨ ਕੇ ਇਮਾਨਦਾਰ ਨਹੀਂ ਹੋ ਸਕਦੀ।

  • @jaswantsingh2023
    @jaswantsingh202314 күн бұрын

    ਕਾਂਗਰਸ ਪਾਰਟੀ ਲੀਡ ਨਾਲ ਜਿੱਤ ਰਹੀ ਹੈ ਜੀ ਜਲੰਧਰ ਸੀਟ ਜ਼ਿਮਨੀ ਚੋਣ ਜੀ

  • @ranjodhdhaliwal4001
    @ranjodhdhaliwal400116 күн бұрын

    Congress winner

  • @Dashmesh_implementdhanaula
    @Dashmesh_implementdhanaula13 күн бұрын

    Channi ji great 👍❤

  • @hardymehra-i6h
    @hardymehra-i6h12 күн бұрын

    ਆਮ ਆਦਮੀ ਪਾਰਟੀ ਨਹੀਂ ਜਿੱਤ ਦੀ ਹੁਣ ਜਲੰਧਰ ਤੋਂ

  • @malkiatsingh7573
    @malkiatsingh757315 күн бұрын

    AAP is better doing work for Pb Don't trust on airy talks

  • @majorsingh4407
    @majorsingh440713 күн бұрын

    Aap party muskal hai jittna channi de jitt hogi clear hai

  • @angrejsingh8905
    @angrejsingh890516 күн бұрын

    ਕਾਂਗਰਸ ਪਾਰਟੀ ਜ਼ਿੰਦਾਬਾਦ

  • @GurbachanSingh-fl2wt
    @GurbachanSingh-fl2wt16 күн бұрын

    Congress jite। Ge

  • @charanjeetsingh7782
    @charanjeetsingh778216 күн бұрын

    ਪੈਸਾ ਤਾਂ ਵੱਡੇ ਬਾਦਲ ਵੇਲੇ ਵੀ 20। 20 ਲੱਖ ਰੁਪਏ ਇੱਕ ਇੱਕ ਪਿੰਡ ਵਿੱਚ ਵੰਡੇ ਸਨ

  • @gsbhullar280

    @gsbhullar280

    16 күн бұрын

    ਫਿਰ ਤੁਸੀ ਮੰਨਦੇ ਹੋ ਵੀ ਇਹਨਾਂ ਤੇ ਦੂਜੀਆਂ ਪਾਰਟੀਆਂ ਦੀ ਲਾਈਨ ਤੇ ਹੀ ਚੱਲ ਰਹੀ ਆ!

  • @gaurav0nayyer794
    @gaurav0nayyer79416 күн бұрын

    ਪੰਜਾ ਜਿਤੂ

  • @proudofindiandemocracyocra1445

    @proudofindiandemocracyocra1445

    15 күн бұрын

    Cast your vote in favour Congress only it will be won

  • @HarjinderSingh-bo2ig
    @HarjinderSingh-bo2ig16 күн бұрын

    Congres

  • @gurindersidhu1625
    @gurindersidhu162516 күн бұрын

    2o27 wich bhagwant man khatam

  • @HarjinderSingh-kt8sm
    @HarjinderSingh-kt8sm14 күн бұрын

    Iktarfa jit honi aa congres di

  • @rkdua8555
    @rkdua855516 күн бұрын

    DUA R K RADHEY RADHEY

  • @jaswantsingh2023
    @jaswantsingh202315 күн бұрын

    ਚਾਹੇ ਸੂਟ ਵੰਡਣ ਬੂਟ ਵੰਡਣ ਵਿਸਕੀ ਵੰਡਣ ਪ੍ਰੰਤੂ ਜਿੱਤ ਦੇ ਘਰ ਦੂਰ ਹਨ ਕੋਈ ਮੁਕਾਬਲਾ ਨਹੀਂ ਜੀ ਸਿਰਫ ਇਹ ਸੀਟ ਕਾਂਗਰਸ ਪਾਰਟੀ ਹੀ ਜਿੱਤੇਗੀ ਜੀ ਝਾੜੂ ਹਾਰੇਗਾ ਜੀ ਪਹਿਲਾਂ ਬਹੁਤ ਡਰਾਮੇ ਕੀਤੇ ਸਨ ਇਨ੍ਹਾਂ ਨੇ ਸੰਗਰੂਰ ਸੀਟ ਉਪਰ ਫੇਰ ਵੀ ਹਾਰੇ ਸਨ ਹੁਣ ਵੀ ਹਾਰਨਗੇ ਜੀ ਮੁੱਖ ਮੰਤਰੀ ਨੇ ਪਹਿਲਾਂ ਸੰਗਰੂਰ ਸੀਟ ਤੇ ਵੀ ਜੋਰ ਲਾਇਆ ਸੀ

  • @user-bo5rs8lx7y
    @user-bo5rs8lx7y16 күн бұрын

    Cong win

  • @user-cy7bg5ei1q
    @user-cy7bg5ei1q16 күн бұрын

    Only. Congres party aap de jamanat jabat

  • @proudofindiandemocracyocra1445

    @proudofindiandemocracyocra1445

    15 күн бұрын

    Can how much votes Bhargava Camp is being polled to Congress Bhagat baradari votes have been consolidated in favour of aap

  • @hk-dq3oi
    @hk-dq3oi16 күн бұрын

    aap

  • @RomanBhatti-dn5hk
    @RomanBhatti-dn5hk15 күн бұрын

    ਐਮ ਐਲ ਏ ਐਮ ਪੀ ਮੁੱਖ ਮੰਤਰੀ ਆਦਿ ਸਾਰੇ ਦੇ ਸਾਰੇ ਮੂੰਹ ਭਾਰ ਡਿੱਗਣ ਗੇ ਪਰ ਫਿਰ ਕਦੀ ਨਹੀਂ ਉੱਠਣਗੇ ਕਾਂਗਰਸ ਵੱਡੀ ਜਿੱਤ ਨਾਲ ਉੱਭਰੇਗੀ।

  • @hardymehra-i6h
    @hardymehra-i6h12 күн бұрын

    ਭਗਵੰਤ ਮਾਨ ਨਹੀਂ ਜਿੱਤੇਗਾ ਹੁਣ ਜਲੰਧਰ ਤੋਂ ਆਮ ਆਦਮੀ ਪਾਰਟੀ ਨਿਕਮੀ ਪਾਰਟੀ ਆ ਜਿੱਦਾਂ ਪਹਿਲਾ ਦੀਆਂ ਪਾਰਟੀਆਂ ਸੀ ਜਿੱਦਾਂ ਕੇ ਅਕਾਲੀ ਦਲ ਤੇ ਕਾਂਗਰਸ ਪਾਰਟੀ ਕਰਦੀ ਆ ਰਹੀ ਆ

  • @mukhtarsingh8972
    @mukhtarsingh897216 күн бұрын

    Congress jitni chahi di hai

  • @daljeetkaur9444
    @daljeetkaur944414 күн бұрын

    Congress jittegi

  • @SK-io4gd
    @SK-io4gd16 күн бұрын

    Congress is likely to win

  • @user-un6er2fd8x
    @user-un6er2fd8x16 күн бұрын

    Aap jit jau

  • @BalkarsinghMatharu
    @BalkarsinghMatharu15 күн бұрын

    ਸ਼ਰਤ ਨਾਲ ਕਾਂਗਰਸ ਪਾਰਟੀ ਜਿੱਤ ਰਹੀ ਹੈ

  • @baljitkuar8179
    @baljitkuar817915 күн бұрын

    Congress party🇮🇳🇮🇳🇮🇳

  • @jagsirsingh461
    @jagsirsingh46115 күн бұрын

    Congress Zindabad ji

  • @gurindersidhu1625
    @gurindersidhu162516 күн бұрын

    Bhagwant bhajou punjab bachaou

  • @veerindersingh
    @veerindersingh12 күн бұрын

    ਹੁਣ ਨਸਾ ਆਮ ਆਦਮੀ ਪਾਰਟੀ ਦੇ ਰਹੀ ਹੈ

  • @devinderjeetsingh3688
    @devinderjeetsingh368815 күн бұрын

    ਜੇ ਆਪ 40000 ਵੋਟ ਲੈ ਗਈ ਤਾਂ ,ਆਪ ਜਿੱਤੇਗੀ। ਜੇ ਆਪ 30 ਤੋਂ 40000 ਦੇ ਵਿਚਕਾਰ ਰਹਿ ਗਈ ਤਾਂ ਭਾਜਪਾ ਜਿੱਤੇਗੀ। ਜੇ ਆਪ 20000 ਤੇ ਰਹਿ ਗਈ ਤਾਂ ਕਾਂਗਰਸ ਜਿੱਤੇਗੀ।

  • @BaljitSingh-bj4vm
    @BaljitSingh-bj4vm16 күн бұрын

    ਆਮ ਆਦਮੀ ਪਾਰਟੀ ਫੇਲ ਹੋ ਚੁਕੀ ਹੈ

  • @sanmatikumar859
    @sanmatikumar85915 күн бұрын

    Bravo 👏

  • @jaspreetsingh-kq4ke
    @jaspreetsingh-kq4ke15 күн бұрын

    Aap winner

  • @mannysingh7045
    @mannysingh704516 күн бұрын

    Nice sir

  • @KuldeepSingh-no7hl
    @KuldeepSingh-no7hl16 күн бұрын

    ਕਾਗਰਸ

  • @mukhtarsingh8972
    @mukhtarsingh897216 күн бұрын

    15000 nal harre gee

  • @ashubhagat1604
    @ashubhagat160416 күн бұрын

    Imaandaar Mohinder Bhagat ji jitange❤

  • @jugrajsangrur
    @jugrajsangrur15 күн бұрын

    ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @HarjitSingh-qb7hp
    @HarjitSingh-qb7hp16 күн бұрын

    .aap ਜਿੰਦਾ ਬਾਦ ਕਦੀ ਕਦੀ ਯਾਦ ਆੳਉ ਅੱਪ

  • @randhawajatt1192

    @randhawajatt1192

    15 күн бұрын

    Aap Sikh virodhi

  • @gursahibsingh5060

    @gursahibsingh5060

    15 күн бұрын

    ​@@randhawajatt1192Dibrugarh app diya jran vich bethu gi

  • @gurindersidhu1625
    @gurindersidhu162516 күн бұрын

    Man ssb jaou Satujjjj bambi wali motor dudeek rehi

  • @user-xc3th5lb1p
    @user-xc3th5lb1p15 күн бұрын

    B

  • @NirmalSingh-cy8xt
    @NirmalSingh-cy8xt16 күн бұрын

    Congrees

  • @rajinderpal1101
    @rajinderpal110114 күн бұрын

    App party harigi

  • @RajinderKumar-nq2te
    @RajinderKumar-nq2te16 күн бұрын

    App

  • @Baljitsingh-lk8lx
    @Baljitsingh-lk8lx16 күн бұрын

    Pehli gal ta bhagwant Maan sahab ne keha je asi kamm karage ta vote payo fer sare mla lai ke kyu ghumm rahe aa gali gali vich

  • @nirmaldhiman773
    @nirmaldhiman77316 күн бұрын

    Jitega Fer V Nhi Cm Kiha Jo Kush Koi Denda Lailo Pr Vote Aapni Mrji Naal Paio Iskrke Aap Nhi Jitegi

  • @JasPinder-gx3xs
    @JasPinder-gx3xs16 күн бұрын

    SUKHBIR BADAL DA HAthy DURDOO. SAREAAN NOO RSDHALIWALL ❤

  • @NavjotSingh-nr9rq
    @NavjotSingh-nr9rq16 күн бұрын

    Channi Saab

  • @varinderpalmann2841
    @varinderpalmann284114 күн бұрын

    Chani is corrupt man and same Bajwa.

  • @komalchahalk_chahal8477
    @komalchahalk_chahal847714 күн бұрын

    Upon my 😅

  • @BaljitSingh-bj4vm
    @BaljitSingh-bj4vm16 күн бұрын

    ਕਾਂਗਰਸ ਜਿਤੇਗੈ ਭੰਡ ਬੁਰੀ ਤਰਾਂ ਹਾਰੇਗਾ

  • @RamSingh-tp4kl
    @RamSingh-tp4kl16 күн бұрын

    ਕਾਂਗਰਸ

  • @rajkumarnanda9534
    @rajkumarnanda953415 күн бұрын

    Raj Kumar Nanda full details news

  • @ranjodhsingh2401
    @ranjodhsingh240116 күн бұрын

    Bsp zindabad

  • @RajbirRandhawa-kh8dv
    @RajbirRandhawa-kh8dv15 күн бұрын

    ਲੋਕ ਕਿਉ ਡਰਦੇ ਆ ਵੋਟਾਂ ਕਾਂਗਰਸ ਨੂੰ ਪਾਉਣ

  • @AvtarSingh-om1dq
    @AvtarSingh-om1dq15 күн бұрын

    ਪੱਤਰਕਾਰ ਸਾਹਿਬ ਸਮਾਰਟ ਸਿਟੀ ਦੇ ਲਈ ਆਇਆ ਪੈਸਾ ਕੌਣ ਖਾ ਗਿਆ, ਇਹ ਵੀ ਦੱਸਿਆ ਕਰੋ

  • @sewasinghsidhu8687
    @sewasinghsidhu868714 күн бұрын

    Division k dividation ?

  • @amarpreetsingh7280
    @amarpreetsingh728016 күн бұрын

    Charanjit singh chani Congress win

  • @jaspalsinghnahar8045
    @jaspalsinghnahar804516 күн бұрын

    ਬਾਜਵਾ ਸਾਬ ਜੀ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਪਾਰਟੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ

  • @gurjantsingh2802

    @gurjantsingh2802

    16 күн бұрын

    Bhosrhu banda ...bhosrhu party

  • @gursahibsingh5060

    @gursahibsingh5060

    15 күн бұрын

    Kattar Sikh virodhi

  • @sukhwantlovely3286
    @sukhwantlovely328616 күн бұрын

    ਆਮ ਆਦਮੀ ਖ਼ਤਮ ਨਹੀਂ ਥੋਡੀ ਸੋਚ ਖ਼ਤਮ ਹੋ ਚੁੱਕੀ ਹੈ. ਜਦੋਂ ਆਮ ਆਦਮੀ ਪਾਰਟੀ ਨੇ 2022 ਵਿੱਚ 92 ਸੀਟਾਂ ਜਿੱਤੀਆਂ ਸੀ ਤੁਸੀਂ ਉਦੋਂ ਕਹਿੰਦੇ ਸੀਗੇ ਕਿ ਕਾਂਗਰਸ ਖ਼ਤਮ ਹੋ ਗਈ ਫਿਰ ਕਾਂਗਰਸ 7ਸੀਟਾਂ ਕਿਵੇਂ ਜਿੱਤ ਗਈ MP ਦੀਆਂ 2024 ਦੀਆਂ. ਖ਼ਤਮ ਖੁਤਮ ਵਾਲੀ ਚੀਜ਼ ਕੁਝ ਨੀ ਹੁੰਦੀ ਮਤਲਬ ਇਹ ਆ ਕਿ ਲੋਕਾਂ ਨੂੰ ਮੌਜੂਦਾ ਸਰਕਾਰ ਚੰਗੀ ਨਹੀਂ ਲਗਦੀ ਹੁੰਦੀ ਸਾਬਕਾ ਚੋਰ ਵੀ ਸਾਧ ਲੱਗਣ ਲਗ ਪੈਂਦੇ ਆ. ਧੱਕੇ ਸ਼ਾਹੀ ਕੀਹਨੇ ਨਹੀਂ ਕੀਤੀ ਪਿਛਲੀਆਂ ਸਰਕਾਰਾਂ ਦੌਰਾਨ. ਅੱਜ ਇਹ ਕਾਂਗਰਸੀ, ਅਕਾਲੀ ਤੇ ਬੀਜੇਪੀ ਵਾਲ਼ੇ ਚੀਕਾਂ ਕਿਓਂ ਮਾਰ ਰਹੇ ਨੇ.. ਸ਼ੀਤਲ ਅੰਗੂਰਲ ਕਿਸੇ ਰੇਸ ਰੂਸ ਵਿੱਚ ਨਹੀਂ ਹੈ.. ਜਿੱਤੂਗੀ ਤਾਂ ਆਪ ਹੀ ਮਾਂਜ ਦੇਵੇਗਾ ਮਾਂਜਾ ਸਭਨੂੰ 10 ਜੁਲਾਈ ਨੂੰ

  • @sonakhehra1295
    @sonakhehra129516 күн бұрын

    Now. E. C. Should. Be. In. Action

  • @proudofindiandemocracyocra1445

    @proudofindiandemocracyocra1445

    15 күн бұрын

    CEO C Siben and RO Aggarwal are sleeping like Rajiv Kumar puppet of BJP.

  • @bhangukudratikhetifarm6144
    @bhangukudratikhetifarm614415 күн бұрын

    ਪੱਤਰਕਾਰ ਸਾਬ ਬੋਲਣ ਦੀ ਪ੍ਰੈਕਟਿਸ ਹੋਰ ਕਰੋ। ਜਬਾਨ ਬਹੁਤ ਥਿੜਕ ਰਹੀ ਹੈ।

  • @BaldevSingh-nf2mz
    @BaldevSingh-nf2mz16 күн бұрын

    Namaskar ji aam Aadmi party jinna marji jordar Jeetu ki Congress party kyunki aam aadami party Apne work karna galat nahin kar di TV wall service 84 Paramjeet Gandhi South movie Congress ki koi heroine wala baby ek jumlebaaz Sarkar ban gai

  • @baldevsingh8255
    @baldevsingh825516 күн бұрын

    ਜਿਵੇਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਭਗਵੰਤ ਮਾਨ ਕਹਿੰਦੇ ਸੀ ਕਿ ਜਿਹੜੀਆਂ ਪਾਰਟੀਆਂ ਤੁਹਾਨੂੰ ਪੈਸੇ ਜਾਂ ਹੋਰ ਲਾਲਚ ਦਿੰਦੇ ਹਨ ਉਹ ਲੈ ਲਉ ਅਤੇ ਵੋਟ ਆਮ ਆਦਮੀ ਪਾਰਟੀ ਨੂੰ ਪਾਉ। ਹੁਣ ਜੋ ਆਮ ਆਦਮੀ ਪਾਰਟੀ ਦਿੰਦੀ ਹੈ ਲੈ ਲਉ ਅਤੇ ਵੋਟ ਆਪਣੀ ਮਰਜ਼ੀ ਨਾਲ ਪਾਉ।

  • @sukhjindersingh1014

    @sukhjindersingh1014

    16 күн бұрын

    Right

  • @proudofindiandemocracyocra1445

    @proudofindiandemocracyocra1445

    15 күн бұрын

    Yes principle shall apply to all.

  • @PREETGILL-b5y
    @PREETGILL-b5y16 күн бұрын

    AAP 🧹🧹

  • @gurnamsingh-es9bo
    @gurnamsingh-es9bo15 күн бұрын

    Misuse of Govt.Machinery.Jitega taan jhadu but jitt ke vi harega jhadu.

  • @ajaibsingh6433
    @ajaibsingh643315 күн бұрын

    ਬਾਜਵਾ ਦਾ ਸਾਰਾ 2027 ਤੇ ਹੈ ਕਦੋਂ ਮੁਖ ਮੰਤਰੀ ਬਣਾਂ😊

  • @giansinghkahlon2744
    @giansinghkahlon274416 күн бұрын

    ਆਮ ਆਦਮੀ ਪਾਰਟੀ ਜਿੰਦਾ ਬਾਦ

  • @hk-dq3oi
    @hk-dq3oi16 күн бұрын

    reporter g saboot public kroo apse request h

  • @rajasingh4832
    @rajasingh483216 күн бұрын

    AAP govt ✌🏽✌🏽💯

  • @raghbhindersinghdhaliwal2637
    @raghbhindersinghdhaliwal263716 күн бұрын

    AAP ZINDABAD

  • @user-sx4xx6im5u
    @user-sx4xx6im5u15 күн бұрын

    Sap thirtey. Thousands gharya he bati. To baldev govt contractor Goa mein party ki airport Kolkata number song Tom aam aadami party 3000 voter ID

  • @gurnamsingh-es9bo
    @gurnamsingh-es9bo15 күн бұрын

    Je BJP contest vich aa gyi taan Congress party jitegi.

  • @sewaksidhu5620
    @sewaksidhu562015 күн бұрын

    ਸਬੂਤ ਪੇਸ਼ ਕਰੋ ਗੱਲਾਂ ਨਹੀਂ ਚਾਹੀਦਾ

  • @user-tz2os4xb2r
    @user-tz2os4xb2r15 күн бұрын

    Aap

  • @JasPinder-gx3xs
    @JasPinder-gx3xs16 күн бұрын

    EKULE JLD SHAHER DE CM BAJWA TE CHUNI BUN JANGE BUT PULE KUJH NHI PUTRKARA EKK PURNA TOO VEE JA KE LAI AA RS DHALIWALL ❤

  • @sukhjiwanjiwan4408
    @sukhjiwanjiwan440812 күн бұрын

    Bag bant man dean gllan bech na aeo mkan tode se jad rkao

  • @ranakaler7604
    @ranakaler760415 күн бұрын

    ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ,

  • @mohanaujlainfotainmentlive7422
    @mohanaujlainfotainmentlive742216 күн бұрын

    BJP transfer votes in favour. ??? That's ???

  • @Kuldeepsingh-hn3bt
    @Kuldeepsingh-hn3bt14 күн бұрын

    Ava kuch ni. Kam ho ra aa ea sahi aa

  • @RajbirRandhawa-kh8dv
    @RajbirRandhawa-kh8dv15 күн бұрын

    ਪੀੳ ਖਾੳ ਆਮ ਆਦਮੀ ਪਾਰਟੀ ਦਾ ਵੋਟ ਪਾੳਕਾਗਰਸ ਨੂੰ

Келесі