ਜਹਾਜ਼ ਨਾਲ਼ੋਂ ਔਖਾ ਆਹ ਟਰੈਕਟਰ ਚਲਾਉਣਾ|DT-14 Tractor Model 1968 | Harbhej Sidhu|Harsimran Singh|Russian|

Ойын-сауық

#HarbhejSidhu #RussianTractor
#DT-14Tractor
#RareTractor

Пікірлер: 118

  • @ggill1530
    @ggill15302 жыл бұрын

    ਮੇਰੇ ਮਾਮਿਆਂ ਕੋਲ ਵੀ ਸੀ ਡੀ ਟੀ 14 ਬਹੁਤ ਯਾਦ ਆਉਂਦਾ ਹੈ ਉਹ ਸਮਾ ਮਾਮੇ ਵੀ ਬਾਹਲੀਆਂ ਮੌਜਾ ਕਰਾਉਂਦੇ ਸਨ ਸਾਨੂੰ ਹੁਣ ਨਾਨਕੇ ਵੀ ਅਮਰੀਕਾ ਚ ਹਨ

  • @sarajmanes4505
    @sarajmanes45052 жыл бұрын

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਖੂਬਸੂਰਤ ਟ੍ਰੈਕਟਰ ਅਤੇ ਬਹੁਤ ਵਧੀਆ ਜਾਣਕਾਰੀ ਦਿਤੀ ਗੁਰਦਾਸਪੁਰ ਵਾਲੇ ਵੀਰ ਜੀ ਅਤੇ ਹਰਭੇਜ ਸਿੰਘ ਬਾਈ ਜੀ ਨੇ ਦਿਲ ਖੁਸ਼ ਕਰਤਾ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @gurdeepkaunke4686
    @gurdeepkaunke46862 жыл бұрын

    ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾਈ ਜੀ ਪੰਜਾਬ ਲਧਿਆਣਾ ਤੋਂ

  • @bhupindersinghsidhu4797
    @bhupindersinghsidhu47972 жыл бұрын

    1969 modal DT 14 tractor mere kol si 1994 Tak chalya khadoor sahib an memorable moment thanks

  • @bhullarBhullarlight-
    @bhullarBhullarlight-2 жыл бұрын

    ਬਹੁਤ ਵਧੀਆ ਵੀਰ ਜੀ 🙏🙏👍

  • @JaswinderSingh-dq1ki
    @JaswinderSingh-dq1ki2 жыл бұрын

    Slam he 🙏🏿 malka nu 🙏🏿 he jis ne tyar kita 🙏🏿he habhej veer nu jis ne u tube te dikhaya 🙏🏿🙏🏿🙏🏿🙏🏿🙏🏿🙏🏿🙏🏿🙏🏿👍

  • @choudharydeep2564
    @choudharydeep25642 жыл бұрын

    Aajtak jitni bi DT 14 dekhe unse sabse top h DT 14

  • @Sade_Pind_Sade_Khet
    @Sade_Pind_Sade_Khet2 жыл бұрын

    ਹਰਭੇਜ ਬਾਈ ਸਵਾਦ ਲਿਆ ਤਾ ਵੀਡੀਓ ਬਣਾ ਕੇ। ਬਹੁਤ ਖੂਬ। ਟਰੈਕਟਰ ਵੀ ਬਹੁਤ ਸੋਹਣਾ।

  • @JasbirSingh-bs7by
    @JasbirSingh-bs7by2 жыл бұрын

    मैं DT-14 ट्रैक्टर 1985,86,87 में बहुत ही चलाया। जितना आगे भागता है उतना ही पीछे भाग सकता है। हाथ में कलच होता है। इसकी ब्रेक बिल्कुल हल्का सा दबाने पर ही लग जाते हैं।

  • @guriranjeetdhillon6350
    @guriranjeetdhillon6350 Жыл бұрын

    Sidhu bhai sachi gal aaa Mada banda ta beth nhi sakda 😁 Chalona ta okha hunda

  • @user-yo7se9kh2z
    @user-yo7se9kh2z2 жыл бұрын

    ਆਪਣੇ ਪਿੰਡ ਵੀ ਆ ਵੀਰ DT14 ਬਿਲਕੁਲ ਰਿਜਨਲ। ਸਾਰੇ ਫੰਕਸਨ ਕੰਮ ਕਰਦੇ ਆ

  • @iqbalthiara7225
    @iqbalthiara72259 ай бұрын

    ਮੈਨੂੰ ਇਹ ਨਹੀ ਪਤਾ ਕਿ ਇਹ ਟਰੈਕਟਰ ਚਲਾਉਣਾ ਬਹੁਤ ਔਖਾ ਹੈ ਪਰ ਅੱਜ ਤੋ 50 ਸਾਲ ਪਹਿਲਾ ਸਾਡੇ ਪਿੰਡ ਦੀ ਕੁੜੀ DT 14 ਚਲਾਉਦੀ ਹੂੰਦੀ ਸੀ ਉਦੋ ਸਮਾਂ ਬਹੁਤ ਚੰਗਾ ਸੀ ਪਰ ਫਿਰ ਵੀ ਉਹਦਾ ਬਾਪੂ ਮਡਗਾਡ ਤੇ ਬੇੈਠ ਕਿ ਨਾਲ ਜਾਦਾ ਸੀ ਉਹ ਟਰੈਕਟਰ ਨਾਲ ਖੇਤ ਵਾਉਦੀ ਤੇ ਬਾਪੂ ਬੰਨੇ ਤੇ ਬੈਠ ਜਾਦਾ ਉਹਨਾ ਦੇ 40 ਕਿਲੇ ਸਨ

  • @grbrar8965
    @grbrar89652 жыл бұрын

    Very nice congratulations on sa ing the heritage!!!

  • @ratiahr5919
    @ratiahr59192 жыл бұрын

    Gl ta ame krda aje baha ni jive new leya ho e hun leke teyar kita bane bgode ne sachi vdo bnayi c

  • @gindagill4028
    @gindagill40282 жыл бұрын

    Bahut vadya 22 ji 👌👌👌👌👍👍👍👍👍👍👍👍👍👍👍👍👍👍👍

  • @harshitnikku8880
    @harshitnikku88802 жыл бұрын

    Very good old is gold

  • @gurjeetsinghbhaika7071
    @gurjeetsinghbhaika70712 жыл бұрын

    Nice video thanks

  • @sandhuschannel2114
    @sandhuschannel21142 жыл бұрын

    Bhut jyada vddiyaa video le k aundee vaa tusi harbhej veere, I am haryanee ton Punjabi but tuhadiyaa sariyan video's dekhi diyaan.best of luck 👍 brother

  • @PawanKumar-iu8kp
    @PawanKumar-iu8kp2 жыл бұрын

    It's a very nice coverage

  • @avtarcheema6644
    @avtarcheema6644 Жыл бұрын

    Bhaivery nice

  • @tiwanasgroup1925
    @tiwanasgroup19252 жыл бұрын

    Bai ji asi sab to pehla trector D.T 14 hi liya c os time 26000 da aya c ..bhut vdhia trector c..Bai sade areae ch ayio kde 2 khde a .DT 14 te DT 28

  • @ShamsherSingh-mn2ge
    @ShamsherSingh-mn2ge2 жыл бұрын

    Khaint trctr bro good video

  • @deephussain6064
    @deephussain60642 жыл бұрын

    Love you bro ❣️

  • @user-kn9mi8ql7i
    @user-kn9mi8ql7i2 жыл бұрын

    👍👍👍 good job

  • @yuvrajvirk4488
    @yuvrajvirk44882 жыл бұрын

    Nice video bro super nice Russian tractar

  • @nadeemkhannadeem5935
    @nadeemkhannadeem59352 жыл бұрын

    Very good

  • @babbuwander9634
    @babbuwander96342 жыл бұрын

    Very nice bai

  • @HarpreetSingh-md6sq
    @HarpreetSingh-md6sq2 жыл бұрын

    🚜 di Lift gear nu v left gear boli jande aa bai g..... kamaaaaaal aa yar.

  • @sarbirakhra5881
    @sarbirakhra58812 жыл бұрын

    Love you bro

  • @lakhvindersingh6349
    @lakhvindersingh634910 ай бұрын

    Very nice news

  • @heavanpreetsingh9100
    @heavanpreetsingh91002 жыл бұрын

    😎Bhot vadia tractor a Riss nhi aide wrgi 💕👍

  • @amandeepsinghgrewal1977
    @amandeepsinghgrewal19772 жыл бұрын

    Good job bro

  • @harrybajwa2779
    @harrybajwa27792 жыл бұрын

    PB-06 Gurdaspuriy 👌👌👌👌👌👌👌

  • @GurpreetSingh-mc5gm
    @GurpreetSingh-mc5gm2 жыл бұрын

    Very nice i have also dt14

  • @kulveerjatana3201
    @kulveerjatana32012 жыл бұрын

    Nice video

  • @sandhuschannel2114
    @sandhuschannel21142 жыл бұрын

    Kya tractor hai veer ruh khus ho gyi j veer kisse veer ne sale karna hou taa m lelu eho jehiyaa cheeja nhi mildiyaa 🙏👍

  • @charanjitsingh2981
    @charanjitsingh29812 жыл бұрын

    ਬਾਈ ਜੀ ਇੱਕ ਟਾਟਾ ਡੀ ੧੨੧੦ ਜਿਸ ਨੂੰ ਡੰਡਾ ਮਾਡਲ ਕਹਿੰਦੇ ਸੀ। ਪੁਰੀ ਵਿਡੀਉ ਤਿਆਰ ਕਰਨਾ ਜੀ 👍💕

  • @karanbaraich2300
    @karanbaraich23002 жыл бұрын

    👍

  • @devil_harpinder6871
    @devil_harpinder68712 жыл бұрын

    Bai yar eh tractor dekhna chunda c oh tuc pura karta te mai bhut sunea ehde bare

  • @manpreet6758
    @manpreet67582 жыл бұрын

    Siraa tractor ha

  • @Davinde_maan_04
    @Davinde_maan_042 жыл бұрын

    Op bro ❤❤❤

  • @babbusangha9366
    @babbusangha9366 Жыл бұрын

    ਡੀਟੀ 14 ਦਾ ਉਰਿਜਨਲ ਸਟੇਰਿਗ ਚਾਹੀਦਾ ਹੋਵੇ ਕਿਸੇ ਨੂ ਆਪਣੇ ਕੋਲ ਹੈਗਾ

  • @kiranotal9813
    @kiranotal98132 жыл бұрын

    Piant very nice

  • @ravirattu8332
    @ravirattu83322 жыл бұрын

    ਮੈਨੂੰ ਲੱਗਾ ਮੇਰਾ ਸੱਜੇ ਪਾਸੇ ਵਾਲਾ ਹੈੱਡਫੋਨ ਜਵਾਬ ਦੇ ਗਿਆ,

  • @sonyrai5199
    @sonyrai51992 жыл бұрын

    Nice

  • @navibawa3682
    @navibawa36822 жыл бұрын

    Good

  • @Baaz-ue5yw
    @Baaz-ue5yw2 жыл бұрын

    Nicc

  • @karmjeetsingh9656
    @karmjeetsingh96562 жыл бұрын

    ਬਹੁਤ ਵਧੀਆ ਜੀ ਗੁੱਡ ਵੀਰ

  • @amanpreetsingh7865
    @amanpreetsingh78652 жыл бұрын

    ❤💖

  • @jobanvirsingh5173
    @jobanvirsingh51732 жыл бұрын

    Veer audio vich problem hai

  • @sukhsingh2189
    @sukhsingh21892 жыл бұрын

    Harbhej veer ney pushiya v cheeja bade vadiya treekey nal te tractor vale veerey ne v bahut suchaje tang nal jankari sanjhi keeti pr camera vale munde valon thodi kami reh gai

  • @lokerang918
    @lokerang9182 жыл бұрын

    👌👌👌👌👌

  • @kirat2016
    @kirat20162 жыл бұрын

    Bai ena de scooter te motorcycla di vi vdo bnao

  • @sarvjitdeol9622
    @sarvjitdeol96222 жыл бұрын

    ਕਾਫੀ ਮਿਹਨਤ ਕੀਤੀ ਹੋਈ ਹੈ। ਸ਼ਾਬਾਸ਼ੇ।

  • @randeepdhillon4901
    @randeepdhillon49012 жыл бұрын

    Y harbhej thode PIND wale dhruu doader hora de interview kareyo jarur y

  • @gareebtv5639
    @gareebtv56392 жыл бұрын

    ਬਾਈ ਹਰਭੇਜ ਵੈਸੇ ਤਾਂ ਵਧੀਆ ਪਰ ਸੁਖਜਿੰਦਰ ਦਿਖਾਉਣ ਵੇਲੇ ਕੱਲੀ ਕੱਲੀ ਚੀਜ਼ ਕਾਹਲੀ ਨੀ ਕਰਦਾ ...ਪਰ ਥੋੜੀ ਜੀ ਤੇਜ਼ੀ ਕਰ ਜਾਨਾ ...ਬਾਈ ਬਣਕੇ ਥੋੜ੍ਹੀ ਜੀ ਗੌਰ ਕਰੀ ਗੁੱਸਾ ਨਾ ਕਰੀੰ

  • @munnadhanansu7774
    @munnadhanansu77742 жыл бұрын

    ਬਾਈ ਨੇ ਚਿੰਬ ਕੰਢੇ ਹੋਏ ਆ ਟਰੈਕਟਰ ਦੇ ਨਜ਼ਾਰਾ ਆਗਿਆ

  • @sandhuschannel2114
    @sandhuschannel21142 жыл бұрын

    Pehle vargiyaa cheeja kitthe mildiyaa loha majboot 👍

  • @kulvirrohan9824
    @kulvirrohan98242 жыл бұрын

    Bhajji but viadya

  • @harpreetsinghrandhawa1886
    @harpreetsinghrandhawa18862 жыл бұрын

    Bhai ji gurdaspur te fir gurdaspur ha ji ☺️🙏🙏🙏

  • @harrysidhuharry311
    @harrysidhuharry3112 жыл бұрын

    Ah jablia maran lae Quo Ehnu viedo de start ch hi la dina kithe plane te kithe DT 14

  • @nursatgeldi2396
    @nursatgeldi23962 жыл бұрын

    Да ладно

  • @puvarasank1731
    @puvarasank17312 жыл бұрын

    Hi👍

  • @gowrishankarg1677
    @gowrishankarg16772 жыл бұрын

    Robust machine.....We owned 10 years back.... Missing

  • @sarbjitsekhon629
    @sarbjitsekhon6292 жыл бұрын

    ਬਾਈ ਜੀ ਸਾਡੇ ਬਾਬੇ ਦੇ ਇਸ ਟਰੈਕਟਰ ਨੂੰ ਮੈਂ ਬਹੁਤ ਚਲਾਇਆ ਹੈ ।

  • @kuldeepsinghkuldeepsingh2153

    @kuldeepsinghkuldeepsingh2153

    2 жыл бұрын

    Hello medam sarbjeet sekho. Sarbjeet hun ve chloni aa trektor ke hatt ge.

  • @sarbjitsekhon629

    @sarbjitsekhon629

    2 жыл бұрын

    @@kuldeepsinghkuldeepsingh2153 ਮੈਡਮ ਨਹੀਂ ਸਰਬਜੀਤ ਸਿੰਘ ਜੀਜਾ ਜੀ ਹਾਂ। ਮੇਰੇ ਦਾਦਾ ਜੀ ਲਿਆਏ ਸਨ।

  • @nagwantsinghsingj63
    @nagwantsinghsingj632 жыл бұрын

    Gurdaspur kha sa ha veerg ma v gurdaspur sa ha 🙏👍

  • @ghagfarm9383
    @ghagfarm93832 жыл бұрын

    Bai sade kol vi hunda c bahut jaldi gram ho janda c DT 14 papa dasde hunde aa

  • @GurinderKandhola-nm6co
    @GurinderKandhola-nm6co4 ай бұрын

    Apna kol v na 2 asi sale karna a ji ja kisa na lena ta das daso ji

  • @shahisahi7288
    @shahisahi72882 жыл бұрын

    ਹਰਭੇਜ 22g ਆ ਟਰੈਕਟਰ ਵਾਲ਼ੇ 22g ਦਾ ਨੰਬਰ ਦਸਿਓ ਆਪਾਂ ਵੀ ਆਪਣੇ d t 14 ਨੂੰ ਤਿਆਰ ਕਰਨਾ ਏ??????

  • @manjeetsinghdhallu2272
    @manjeetsinghdhallu22722 жыл бұрын

    Bai rang kitho karvaya

  • @ramindersandhu1948
    @ramindersandhu19482 жыл бұрын

    Ise vich ik hor function c k ih garak pani nall v chalda c

  • @parmjitsingh2594
    @parmjitsingh25942 жыл бұрын

    Assi chhote hunde dekhde jd koi gannea wali trolly fas jandi c ford 3600 ton ni c nikaldi fer d t 14 nu udeeke hunde c eh kad dinda c fassi trolly nu na eh zor laundea moohreo uthda c pata ni ki ede pata hoya c

  • @puvarasank1731
    @puvarasank17312 жыл бұрын

    Hi

  • @ManmohanSingh-kr8bx
    @ManmohanSingh-kr8bx2 жыл бұрын

    ਪਰਣਾ,,ਖੰਡ,,DT,,14

  • @user-lk4ex2og5n
    @user-lk4ex2og5n2 жыл бұрын

    Двигатель дт 20.?

  • @user-uo6md6nw7t
    @user-uo6md6nw7t2 жыл бұрын

    Bai g USSR tag ta tusi vikhaya hi nhi😔

  • @jatkavideos
    @jatkavideos2 жыл бұрын

    Sade kol v c ga eh

  • @majorsingh4297
    @majorsingh42972 жыл бұрын

    Shonk da koi mul nahi

  • @prabhjitsinghbal
    @prabhjitsinghbal2 жыл бұрын

    ਅਵਾਜ਼ ਕਿਉਂ ਬੰਦ ਹੋ ਜਾਂਦੀ ਵਿਚੋਂ ? ਮੈਂ ਤਾਂ ਸਾਇਲੈਂਟ ਮੂਵੀ ਵਾਂਗ ਵੇਖੀ

  • @gurdevsinghgill5174
    @gurdevsinghgill51742 жыл бұрын

    bai ji aawaz nhi aa rhi video di

  • @jasssidhu235
    @jasssidhu2352 жыл бұрын

    1968 e apne kol a bai

  • @sukhjindersingh1675
    @sukhjindersingh16752 жыл бұрын

    ਗੁਰਦਾਸਪੁਰ ਪਿੰਡ ਕਿਹੜਾ ਏ

  • @clchemicals7905
    @clchemicals79052 жыл бұрын

    Bai g sawad liyata

  • @jasssidhu235
    @jasssidhu2352 жыл бұрын

    Mere kol v hega bai tyar krna original paint krna laal sohna ni lgda

  • @navdeepsingh4130
    @navdeepsingh41302 жыл бұрын

    Bai mike sai krvala avda yr

  • @lavi9136
    @lavi91362 жыл бұрын

    👍👍👍👍💪💪💪💪🌾🌾🌾🌾🚜🚜🚜🚜🚜🚜🚜🚜🚜

  • @karrythind2734
    @karrythind27342 жыл бұрын

    Bai awaj ne aari

  • @gurjeetsingh2072
    @gurjeetsingh20722 жыл бұрын

    ਵੀਰ ਜੀ ਵੀਡੀਓ ਦੀ ਆਵਾਜ਼ ਨਹੀ ਆ ਰਹੀ

  • @MandeepSingh-fk1ye
    @MandeepSingh-fk1ye2 жыл бұрын

    Bai tuahde voice nhi sahi aunde mic vadia use kro

  • @parwindersinghmander6475
    @parwindersinghmander64752 жыл бұрын

    ਹਲ ਕਿਨੇ ਸੀ 22 ਜੀ ਜਹਾਜ ਨੂੰ??

  • @PawanKumar-qw7op

    @PawanKumar-qw7op

    2 жыл бұрын

    ਸੱਤ ਹਲ ਹੀ ਖਿੱਚਦਾ ਸੀ ਅਸਾਨੀ ਨਾਲ ......

  • @majorsingh4297
    @majorsingh42972 жыл бұрын

    Bai yaar suad leata

  • @pakiroadnalyari7712
    @pakiroadnalyari77122 жыл бұрын

    Jis kese nu nahi vadia laga thik a yaar par galat coment na karo veer

  • @RealMe-yr2qs
    @RealMe-yr2qs2 жыл бұрын

    No O

  • @mickidhaliwal843
    @mickidhaliwal8432 жыл бұрын

    Mainu oh truck wale da number chaida moge wala verr plzzz

  • @BirdiAgriculturalworks
    @BirdiAgriculturalworks2 жыл бұрын

    😂😂😂 ਜਹਾਜ ਨਾਲੋ ਔਖਾ ਕਿਵੇਂ ? ਅਸੀ ਰੋਜ ਚਲਾਉਦੇ ਆ ਸਾਡੇ ਪਹਿਲੇ ਦਿਨੋਂ ਰੱਖਿਆ ਹੋਇਆ ਬਹੁਤ ਸੌਖਾ। ਲਿਆ ਕੇ ਵੇਚਦੇ ਆ ਜੇ ਕਿਸੇ ਨੇ ਲੈਣਾਂ ਤਾਂ ਦੱਸੋ

  • @JobFarming

    @JobFarming

    2 жыл бұрын

    ਭਰਾਵਾ ਜੀਹਨੇ ਸਬਰਾਜ ਚਲਾਏ ਆ ਸਾਰੀ ਉਮਰ ਓਹਦੇ ਕੋਲੋਂ ਤਾਂ ਸਟਾਰਟ ਨਹੀਂ ਹੋਣਾ।ਅਗਰ ਕਰਕੇ ਦੇਤਾ ਤਾਂ ਗੇਅਰ ਨੀ ਪੈਣਾ ਅਗਰ ਗੇਅਰ ਪਾਕੇ ਦੇਤਾ ਤਾਂ ਰੇਸ ਨਹੀਂ ਦੇ ਹੁੰਦੀ ਅਗਰ ਰੇਸ ਵੀ ਦੇਤੀ ਤਾਂ ਲਿਫਟ ਨੀ ਚੱਲਣੀ ਅਗਰ ਲਿਫਟ ਵੀ ਚੱਲ ਔਖੀ ਸੌਖੀ ਚਲਾ ਲਈ ਤਾਂ ਓਹ ਕੰਟਰੋਲ ਨਹੀਂ ਹੁੰਦੀ ਅਗਰ ਕੰਟਰੋਲ ਕਰ ਵੀ ਲਈ ਤਾਂ ਮੁੜਕੇ ਬੰਦ ਨਈ ਹੋਣਾ।ਬੰਦ ਹੋ ਗਿਆ ਸਟਾਰਟ ਨੀ ਹੋਣਾ ਫੇਰ ਅੱਗੇ ਤੋਂ ਓਹੀ ਚੱਕਾ ਘੁੰਮੀ ਜਾਣਾ। ਤੇਰੇ ਕੋਲ ਸ਼ੁਰੂ ਤੋਂ ਸੀ ਤਾਂ ਤੈਨੂੰ ਪਤਾ ਲੱਗ ਗਿਆ ਨਹੀਂ ਤੈਨੂੰ ਵੀ ਕਿਹੜਾ manual ਪੜਾ ਕੇ ਭੇਜਿਆ ਸੀ ਉਪਰ ਰੱਬ ਨੇ dt 14 ਦੀ।

  • @JobFarming

    @JobFarming

    2 жыл бұрын

    ਬਾਈ ਮੈ ਤਾਂ ਇਹ ਜਿੰਨੇ ਵੀ ਦੇਖੇ ਹਰੇ ਹੀ ਦੇਖੇ ਨੇ ਘੱਟੋ ਘੱਟ 15-20 ਦੇਖੇ ਹੋਣੇ ਨੇ।ਬਗਾਨੇ ਹੋਣ ਕਰਕੇ ਕਦੀ ਚਲਾਏ ਵੀ ਨਹੀਂ। ਬਗਾਨਾ ਭਾਵੇਂ ਨਵਾ ਕਢਾਇਆ ਹੋਵੇ ਮੈ ਓਹ ਵੀ ਨਹੀਂ ਚਲਾਉਂਦਾ ਸਿਰਫ ਖਾਸ ਯਾਰ ਦੋਸਤ ਦਾ ਚਲਾਇਆ ਕਦੀ।। ਇਹ ਦੱਸ ਲਾਲ ਰੰਗ ਦੇ ਵੀ ਆਉਂਦੇ ਨੇ ਇਹ??

  • @BirdiAgriculturalworks

    @BirdiAgriculturalworks

    2 жыл бұрын

    @@JobFarming ਵੀਰ ਇੱਦਾਂ ਤਾਂ ਬੰਦਾ ਜਦ ਸਾਇਕਲ ਸਿੱਖਦਾ ਓਹ ਵੀ ਡਿੱਗ ਡਿੱਗ ਸਿੱਖ ਦਾ। ਕੋਈ ਵੀ ਚੀਜ ਬੰਦਾ ਰੱਬ ਤੋਂ ਨੀ ਸਿੱਖ ਕੇ ਆਉਂਦਾ ਧਰਤੀ ਤੇ ਹੀ ਸਿੱਖਦਾ, ਤੁਸੀ ਕਿਹੜਾ ਰੱਬ ਤੋਂ ਸਿੱਖ ਕੇ ਆਏ ਸੀ, ਤੁਹਾਨੂੰ ਕਿਸੇ ਨੇ ਦੱਸ ਦਿੱਤਾ ਹੁਣ ਤਾਂ ਇਹ ਜਹਾਜ ਹੋ ਗਿਆ 😂😂। ਬਾਕੀ ਰਹੀ ਗੱਲ ਚਲਾਉਣ ਦੀ ਇਹ ਕੋਈ ਔਖਾ ਨੀ ਮੈ 11ਸਾਲ ਦਾ ਸੀ ਜਦੋਂ ਦਾ ਇੱਕਲਾ ਡੀਟੀ 14 ਤੇ ਪੱਠੇ ਲਿਆਉਂਦਾ ਸੀ 30 ਸਾਲ ਦੀ ਉਮਰ ਹੋਗੀ ਅੱਜ ਮੇਰੀ।1982 ਚ ਲਿਆ ਸੀ ਬਾਪੂ ਜੀ ਨੇ 6000 ਦਾ ਨਾਲ 8 ਤਵੀਆਂ 7 ਹਲ ਸੀ 1965 ਦਾ ਬਾਪੂ ਦਾ ਜਨਮ ਆ। ਪਰ ਅਸੀ ਮਿਸਤਰੀ ਆ ਡਰੱਮੀ ਬਣਾ ਕੇ 10 ਇੰਚੀ ਸੀਜਨ ਲਾਉਂਦੇ ਸੀ , ਨਾਲ ਅਸੀ ਵਪਾਰ ਕਰਦੇ ਆ ਟਰੈਕਟਰਾਂ ਦਾ ਹਜਾਰਾਂ ਟਰੈਕਟਰ ਵੇਚ ਦਿੱਤੇ ਸਾਰੀਆਂ ਕੰਪਨੀਆਂ ਦੇ, ਅਸੀ ਡੀ ਟੀ 14 ਲਿਆ ਕੇ ਵੀ ਬਹੁਤ ਵੇਚੇ ਆ ਲਾਲ ਰੰਗ ਦੇ 1969 ਚ ਹੀ ਆਏ ਆ। ਹੁਣ ਵੀ ਇੱਕ ਹੈਗਾ ਹਰੇ ਰੰਗ ਦਾ ਜੇ ਲੈਣਾ ਕਿਸੇ ਨੇ ਦੱਸੀ, ਇੱਕ ਵਿਕ ਗਿਆ ਦੋ ਸੀ, ਬਾਕੀ ਹੋਰ ਖੜੇ ਆ ਸਵਰਾਜ, ਫਾਰਮਟਰੈਕ, ਆਇਸਰ, hmt, ਸੋਨਾਲੀਕਾ । ਨਾਲੇ ਅਸੀ ਸਵਰਾਜ,ਜੌਨ ਡੀਅਰ, ਮੈਸੀ, ਪਰੀਤ, ਮਹਿੰਦਰਾ, ਸੋਨਾਲੀਕਾ ਸਾਰੇ ਹੀ ਚਲਾਉਨੇ ਆ ਸਾਰੇ ਇੱਕੋ ਜੇ ਨੇ ਸਾਨੂੰ।

  • @JobFarming

    @JobFarming

    2 жыл бұрын

    @@BirdiAgriculturalworks ਬਾਈ ਇਹ ਜਹਾਜ ਹੀ ਐ। ਕੋਈ ਬੰਦਾ ਐ ਜੀਹਨੇ ਹੋਰ ਅੱਜਕਲ ਦੇ ਟਰੈਕਟਰ ਚਲਾਏ ਆ ਓਹਦੇ ਕੋਲੋਂ ਇਹ ਨਹੀਂ ਚੱਲ ਸਕਦਾ ਤੇ ਨਾ ਚੱਲਦਾ ਐ।ਹੋਰ ਕੋਈ ਵੀ ਆ ਫੋਰਡ ਸਵਰਾਜ 40-40 ਸਾਲ ਪੁਰਾਣੇ ਓਹ ਵੀ ਬੰਦਾ ਚਲਾ ਹੀ ਲੈਂਦਾ।ਇਹਦਾ system ਸਾਰਾ ਹੀ ਅਲੱਗ ਹੁੰਦਾ।

  • @JobFarming

    @JobFarming

    2 жыл бұрын

    @@BirdiAgriculturalworks ਸਾਡੇ ਸਾਹਮਣੇ ਦੀ ਗੱਲ ਐ ਇਹ ਟਰੈਕਟਰ ਸਾਈਡ ਕਰਕੇ ਦੂਜਾ ਪਿੱਛੋਂ ਕੱਢਣਾ ਸੀ।ਬੰਦਾ ਜਿਹੜਾ ਚਲਾਉਣ ਲੱਗਾ ਓਹਨੂੰ 30 ਸਾਲ ਹੋ ਗਏ ਚਲਾਉਂਦੇ ਨੂੰ ਘੱਟੋ ਘੱਟ।ਓਹਦੇ ਤੋਂ ਸਟਾਰਟ ਵੀ ਨੀ ਹੋਇਆ ਧੱਕਾ ਮਾਰਕੇ ਜੁਗਾੜ ਕਰਕੇ ਸਟਾਰਟ ਕੀਤਾ ਫੇਰ clutch ਨੀ ਲੱਬਾ ਜਿਹੜੀ ਜਮਾ mudguard ਕੋਲ break ਹੁੰਦੀ ਓਹੀ ਮਾਰੀ ਗੇਆ।ਜਗ੍ਹਾ ਖੁੱਲੀ ਸੀ ਨਹੀਂ ਕੀਤੇ ਵੱਜਣਾ ਸੀ। ਏਨਾ experience ਐ ਬੰਦੇ ਨੂੰ ਕਿ ਕਰਾਹੀ ਨੂੰ ਓਹ 600-700 ਦਾ ਤੇਲ ਸ਼ਾਮ ਤਕ ਘੱਟ ਖਵਾਉਂਦਾ ਸੀ ਜਦੋਂ 45 ਰੁਪਏ ਸੀ ਡੀਜ਼ਲ। 2009 ਕੂ ਦੀ ਗੱਲ ਹੋਣੀ 45-46 ਰੁਪਏ ਸੀ ਡੀਜ਼ਲ।ਓਦੋਂ ਮੇਰੀ ਉਮਰ 13 ਸਾਲ ਸੀ।ਕਰਾਹੀ ਕਰਨ ਲਗ ਗਿਆ ਸੀ ਓਦੋਂ ਮੈਂ ਇਹ ਯਾਦ ਨੀ ਕਿ ਮੈ ਕਦੋਂ ਚਲਾਉਣ ਲੱਗ ਗਿਆ ਸੀ ਟਰੈਕਟਰ ਬੱਸ ਇਹੀ ਯਾਦ ਆ ਕਿ ਦਾਦਾ ਜੀ ਗੇਅਰ ਪਾਕੇ ਦੇ ਦਿੰਦੇ ਸੀ ਮੈ ਚਲਾਈ ਜਾਂਦਾ ਸੀ ਪਹਿਲਾ ਸੁਹਾਗਾ ਮਾਰਨਾ ਸਿੱਖ ਗਿਆ ਫੇਰ ਹਲ ਫੇਰ ਬਾਕੀ ਕੁਝ।ਰੋਕਦਾ ਸੀ ਸਟਰਿੰਗ ਨੂੰ ਫੜ੍ਹ ਕੇ clutch ਤੇ break ਤੇ ਖੜਾ ਹੋਕੇ। ਇਹ ਟਰੈਕਟਰ ਦੀ ਗੱਲ ਇਹ ਆ ਕਿ ਜਿਸ ਕੋਲ ਇਹ ਹੈਗਾ ਏ ਸਿਰਫ ਓਹੀ ਇਹਨੂੰ ਚਲਾ ਸਕਦਾ ਸਹੀ ਤਰੀਕੇ ਨਾਲ ਜਿਸ ਕੋਲ ਨਹੀਂ ਆ ਓਹ ਨੀ ਚਲਾ ਸਕਦਾ।ਬਾਕੀ ਟਰੈਕਟਰ ਦਾ ਇਹ ਕੰਮ ਹੁੰਦਾ ਕਿ ਅਗਰ ਮੇਰੇ ਕੋਲ ਫਲਾਣਾ ਟਰੈਕਟਰ ਆ ਤਾਂ ਮੈ ਧਮਕਾਣਾ ਟਰੈਕਟਰ ਵੀ ਚਲਾ ਹੀ ਲਊਂਗਾ।

  • @LovepreetSingh-md6nw
    @LovepreetSingh-md6nw2 жыл бұрын

    ਪੀ ਬੀ 06 ਵਾਲੇ

  • @user-yo7se9kh2z
    @user-yo7se9kh2z2 жыл бұрын

    ਛਤਰੀ ਵੀ ਕੰਪਨੀ ਦੀ ਆ

  • @HarpreetSingh-md6sq
    @HarpreetSingh-md6sq2 жыл бұрын

    Sir Function bolo g...... Fakshion ki hunda aa g. Plz shudh Punjabi use kro g. Menu tuadi videos ch language nai vadia lagi

  • @gurjeetpumar9658
    @gurjeetpumar96582 жыл бұрын

    ਤੇਰੀ ਆਵਾਜ਼ ਨੂੰ ਕੀ ਹੋ ਗਿਆ

  • @Heybrohowru
    @Heybrohowru2 жыл бұрын

    ਫੜ ਮਾਰ ਕੇ ਮਾੜੇ ਬੰਦੇ ਦੀ ਧੋਤੀ ਪਾੜ ਦਿੰਦੇ । "ਜਹਾਜ ਨਾਲੋ ਵੀ ਔਖਾ ਇਹ ਟਰੈਕਟਰ ਚਲਾਉਣਾ ' ਸਿਧਾ ਪੰਗਾ ਅਸਮਾਨ ਵਿਚ ਚਲਣ ਵਾਲੀ ਚੀਜ ਨਾਲ ਲਿਆ ਨੇੜੇ ਤੇੜੇ ਨੀ ਖੜੇ

Келесі