No video

ਜਦ ਦੁਨੀਆਂ ਤੋਂ ਜਾਵਾਂ ਰੱਬਾਂ (Dhadi jatha balbir singh paras)

Пікірлер: 71

  • @PMKC_WINNIPEG
    @PMKC_WINNIPEG Жыл бұрын

    Waheguru ji ਜਿੰਨਾ ਸੋਹਣਾ ਲਿਖਿਆ ਉਸਤੋਂ ਵੱਧਕੇ ਢਾਡੀ ਜਥੇ ਨੇ ਰੂਹ ਨਾਲ ਗਾਇਆ ਮਾਲਕ ਚੜਦੀ ਕਲਾ ਬਖ਼ਸ਼ੇ 🙏

  • @kuchkarnaseekho1721

    @kuchkarnaseekho1721

    Жыл бұрын

    bahut vadia gaaya ji , but eh punjabi song to copy kita hoya content hai kzread.info/dash/bejne/l4mF19Gdmsydn84.html

  • @AvtarSingh-rf3hv
    @AvtarSingh-rf3hv Жыл бұрын

    ਜੀਂਦੇ ਵਸਦੇ ਰਹੋ ਪੰਜਾਬ ਦਾ ਮਾਣ ਹੋ ਤੁਸੀਂ ਧੰਨਵਾਦ ਭੈਣੇ ਤੁਹਾਡੀ ਆਵਾਜ਼ ਤੁਹਾਡੇ ਲਫ਼ਜ਼ ਬਹੁਤ ਵਧੀਆ ਏਸ ਤਰ੍ਹਾਂ ਹੀ ਸੇਵਾ ਕਰਦੇ ਰਹੋ ਕੌਮ ਦੀ ਧੰਨਵਾਦ ਭੈਣੇ

  • @PRIME_GAMEING_7
    @PRIME_GAMEING_7 Жыл бұрын

    ਪੰਜਾਬ ਚ ਵੱਸਦੀ ਹਰ ਇੱਕ ਧੀ ਭੈਣ ਨੂ ਇੱਕ ਵਾਰ ਏਹ ਜਰੂਰ ਸੁਣਨਾ ਚਾਹੀਦਾ

  • @mohindersinghkumra1713
    @mohindersinghkumra1713 Жыл бұрын

    Salute ena mahan yodhe bibia nu ragi 21, 21000 rs. Lende kde stage te ena mahan yodhe da naam nahi lende ena singhania nu crores salute meri 62 saal age ha ma sant bhindrawale verga murad na sunya na dekhia kot kot prnam sant bhindrawale warrior nu nale es jathe nu

  • @JaspinderSingh-op4lj
    @JaspinderSingh-op4lj Жыл бұрын

    ਬਾਕਮਾਲ ਲਿਖਤ ਗੀਤਕਾਰ ਸੰਗਦਿਲ 47 ਦੀ ਤੇ ਸੋਨੇ ਤੇ ਸੁਹਾਗਾ ਬੀਬੀਆਂ ਦੀ ਅਵਾਜ਼ ਤੇ ਵਧੀਆ ਪੇਸਕਾਰੀ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @BALDEVSiNGH-xo4xr
    @BALDEVSiNGH-xo4xr Жыл бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਰੱਖਣਾ ਲੰਬੀਆਂ ਉਮਰਾਂ ਬਖਸ਼ਣ ਢਾਡੀ ਬਲਵੀਰ ਸਿੰਘ ਤੇ ਤੁਹਾਡੇ ਸਾਥੀਆਂ ਨੂੰ ਤੁਹਾਡਾ ਗੀਤ ਸੁਣਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਜੀ ਅਸੀਂ ਤੁਹਾਡੇ ਦੋ ਤਿੰਨ ਵਾਰ ਦਰਸ਼ਨ ਕੀਤੇ ਅੱਜ ਵੀ ਸਾਡੇ ਗੁਰੂਦੁਵਾਰਾ ਸਹਿਬ ਬੀਬੀ ਦੀਪ ਕੌਰ ਜੀ ਤਲਵਣ

  • @rajindersingh6282
    @rajindersingh6282 Жыл бұрын

    ਵਾਹਿਗੁਰੂ ਜੀ ਭੈਣਾ ਨੂੰ ਚੜਦੀ ਕਲਾ ਰਖਣ ਜੀ 🙏🙏🙏🙏🙏

  • @bagichasinghrakkar1446
    @bagichasinghrakkar1446 Жыл бұрын

    ਬਲਵੀਰ ਸਿੰਘ ਪਾਰਸ ਦੇ ਢਾਡੀ ਜਥੇ ਨੂੰ ਪਰਮਾਤਮਾ ਲੰਬੀਆਂ ਉਮਰਾ ਦੇ ਭਾਗੀਦਾਰ ਬਣਾਵੇ ਜੀ | ❤️🙏

  • @kathgarhkingh9982
    @kathgarhkingh99829 күн бұрын

    Ehna kudiya bahut hi vadhiya gaya h bahut bahut vadhai hove

  • @rajinderbajwa9028
    @rajinderbajwa9028 Жыл бұрын

    ਮਾਲਕ ਸਾਰੇ ਜੱਥੇ ਨੂੰ ਚੱੜਦੀ ਕਲਾ ਬੱਖਸ਼ੇ ਜੋ ਕੋਮ ਦੀ ਸੇਵਾ ਕਰਦੇ ਰਹਿਣ❤❤❤❤❤🙏🙏🙏🙏🙏🇺🇸

  • @parbhjotsingh3924
    @parbhjotsingh3924 Жыл бұрын

    Satnam Sri waheguru ji Eane te hamesa Maher Rakhna 🌹💯

  • @parbhjotsingh3924
    @parbhjotsingh3924 Жыл бұрын

    Satnam Sri waheguru ji 🌹 💯

  • @MandeepSingh-me2ui
    @MandeepSingh-me2ui Жыл бұрын

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @BalwinderSingh-pf2nr
    @BalwinderSingh-pf2nrАй бұрын

    SINCE GURU HARRGOBIND SAAHIB MAHAARAAJ SACHEPAAYTSHAAH G, ****THE BEST TDAADI WAAR IN THE WORLD**** VAAH VEER PAARASS VAAH -7 !!!!

  • @hardeepsinghjamsheria2620
    @hardeepsinghjamsheria2620 Жыл бұрын

    ਸਿੰਘ ਸਾਬ ਜੀ ਕਮਾਲ ਕਰਤੀ ਭੈਣਾਂ ਨੇ ਬਹੁਤ ਸੋਹਣਾ ਗਾਇਆ

  • @jasvirsingh6721
    @jasvirsingh6721 Жыл бұрын

    ਆਕਾਲ ਪੁਰਖ ਵਾਹਿਗੁਰੂ ਤਾਹਨੂੰ ਚੜਦੀ ਕਲਾ ਵਿਚ ਰੱਖੇ

  • @BalwinderSingh-pf2nr
    @BalwinderSingh-pf2nrАй бұрын

    BAA-KAMMAAL KALUMM HAI TE LAIKHUKK, BAAKAMMAAL BHAINNAA DEE AWAAZ, BAAKAMMAAL SAAZ DEE DHUN HAI G, SABB BAAKAMMAAL VEERO !!

  • @kallukussa4689
    @kallukussa4689Ай бұрын

    👍👍👌👌🙏🙏

  • @kallukussa4689
    @kallukussa4689Ай бұрын

    👍👍👍👌👌🙏

  • @kallukussa4689
    @kallukussa4689Ай бұрын

    👍👍👍👍👌👌🙏🙏

  • @kallukussa4689
    @kallukussa4689Ай бұрын

    🙏🙏

  • @baldevkrishan5487
    @baldevkrishan5487 Жыл бұрын

    ਬਹੁਤ ਹੀ ਵਧੀਆ ਪੇਸ਼ਕਾਰੀ ਜੀ

  • @coffeebean1181
    @coffeebean1181 Жыл бұрын

    Exlent ❤👍🏻

  • @nirmalsinghkhalsadodh2185
    @nirmalsinghkhalsadodh2185 Жыл бұрын

    Waheguru ji baut sundar ji

  • @anshsingh3441
    @anshsingh3441 Жыл бұрын

    ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖਣ ਜੀ

  • @BalwinderSingh-pf2nr
    @BalwinderSingh-pf2nrАй бұрын

    HUNN HRR SIKH, SINGH, SINGHANNIAA DHIAA’n BHAINNAA BHAINNAA DEE EHHO ZAROORAT HONNI CHAAHIDI HAI G !! JEEVAN POORA HONN TE DIRECT TO SACHKHAND PKKAA HAI G ,, VAAH PAARAS VEER VAAH !!

  • @BaljinderKaur-qv3qg
    @BaljinderKaur-qv3qg9 ай бұрын

    Waheguru ji bilkul shi

  • @jagjeetsingh9038
    @jagjeetsingh90389 ай бұрын

    Waheguru ji

  • @jeet.tv84
    @jeet.tv84 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurdassingh4600
    @gurdassingh460011 ай бұрын

    Vah beta arpan rooh karti

  • @AmrikSingh-eb5hj
    @AmrikSingh-eb5hjАй бұрын

    Good ji

  • @KulwantSingh-sg5ox
    @KulwantSingh-sg5ox11 ай бұрын

    ਗਾਉਣ ਵਾਲੀਆਂ ਬੀਬੀਆਂ ਦਾ ਨਾਮ ਮੂਹਰੇ ਨਹੀਂ ਆਇਆ ਬੀਬੀਆਂ ਦਾ ਨਾਮ ਜਰੂਰ ਲਿਖਣਾ ਚਾਹੀਦਾ

  • @BalwinderSingh-pf2nr
    @BalwinderSingh-pf2nrАй бұрын

    SABB KUJH MANG LEYAA YODHEO, BAAKI HORR KEE CHAAHIDA, AISSAA KHAALLSSAA RAAJ DAA EHH SUTHAA’n HOVE !! !!

  • @khehraprince5252
    @khehraprince5252 Жыл бұрын

    vaheguru

  • @rajwinder1968
    @rajwinder196811 ай бұрын

    ਤਰੱਕੀਆ ਕਰੋ ਬੱਚਿਉ

  • @khalsacrane3312
    @khalsacrane331211 ай бұрын

    🙏❤️❤❤️❤️❤️🙏

  • @sonubhatti413
    @sonubhatti413 Жыл бұрын

    ਪਤਾ ਨਹੀਂ ਕਿੰਨੀ ਕੋ ਵਾਰ ਇਹ ਗੀਤ ਸੁਣ ਲਿਆ ਬਕਮਾਲ 🙏

  • @user-dk3iv2ue1e
    @user-dk3iv2ue1e9 ай бұрын

    Bahut badhiya bahut badhiya ji bahut badhiya

  • @KirpalSingh-ke5bj
    @KirpalSingh-ke5bj Жыл бұрын

    ਵਾਹਿਗੁਰੂ ਜੀ ਮੇਹਰ ਕਰਿਓ ਇਹਨਾਂ ‌ ਕੌਮ ਦੇ ਦਰਦ ਮੰਦਾ ਤੇ

  • @dadclown7933
    @dadclown7933 Жыл бұрын

    Waheguru waheguru

  • @jasvirsingh6721
    @jasvirsingh6721 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @sarabjitkaur5374
    @sarabjitkaur53742 ай бұрын

    🎉🎉🎉🎉🎉🎉🎉🎉🎉🎉

  • @gurjant1379
    @gurjant1379 Жыл бұрын

    🙏🙏🙅

  • @balvirmundi1887
    @balvirmundi1887 Жыл бұрын

    Very good 👍🙏🙏🙏

  • @Dilpreetsingh-bk2ww
    @Dilpreetsingh-bk2ww Жыл бұрын

    gudd

  • @MalkitSingh-sn9it
    @MalkitSingh-sn9it Жыл бұрын

    8m

  • @gurvindersingh-bj2tn
    @gurvindersingh-bj2tn Жыл бұрын

    Waheguru

  • @user-jx5or8wo9c
    @user-jx5or8wo9c Жыл бұрын

    Awaj witch boht dam he g

  • @SUKHPREET2NOV3
    @SUKHPREET2NOV3 Жыл бұрын

    ਸੱਚ ਆਖਆ

  • @RanSingh-qv2bx
    @RanSingh-qv2bx Жыл бұрын

    waheguru ji

  • @sharanjeetkaur1498
    @sharanjeetkaur1498 Жыл бұрын

    Waheguru ji ruh khush kar diti

  • @narindersingh4441
    @narindersingh4441 Жыл бұрын

    👍

  • @ManpreetKaur-ho8kk
    @ManpreetKaur-ho8kk Жыл бұрын

    ❤waheguru g

  • @captainsinghdeol9485
    @captainsinghdeol9485 Жыл бұрын

    🙏🙏🙏🙏waheguru ji 🙏🙏🙏🙏

  • @AngrejSingh-wo1ew
    @AngrejSingh-wo1ew Жыл бұрын

    Waheguru ji ladu kalakra da bhi kat kro ..eda de darmik jathea nu suneya kro ji🙏

  • @rajvindersingh4892
    @rajvindersingh4892 Жыл бұрын

    Very Very good, 🙏🙏🙏🙏👍

  • @KulwantSingh-sg5ox
    @KulwantSingh-sg5ox11 ай бұрын

    ਬਾਈ 47ਨੇ ਆਪਣੀ ਭਰੀ ਹੋਈ a,k, ਸੰਤਾਲੀ ਚਲਾਤੀ

  • @RamSingh-lj6sk
    @RamSingh-lj6sk10 ай бұрын

    Ni

  • @simranmaan1371
    @simranmaan1371 Жыл бұрын

    Sangdil 47 Kamal karti

  • @kanwalkaur7384
    @kanwalkaur7384 Жыл бұрын

    Kina sona a shand

  • @SUKHPREET2NOV3
    @SUKHPREET2NOV3 Жыл бұрын

    ਵਾਹ

  • @narindersingh-fo9sd
    @narindersingh-fo9sd10 ай бұрын

    ਞਹਿਗੁਰੂਂਜੀ

  • @kallukussa4689
    @kallukussa4689Ай бұрын

    🙏🙏

  • @pargatsingh8328
    @pargatsingh8328 Жыл бұрын

    Waheguru ji

  • @swaranjeetsingh4236
    @swaranjeetsingh4236 Жыл бұрын

    Waheguru ji

  • @Sukhchahal214
    @Sukhchahal2148 ай бұрын

    🙏🙏

  • @gurpreetdhillon1559
    @gurpreetdhillon1559 Жыл бұрын

    🙏

  • @sukhdevsinghcheema6667
    @sukhdevsinghcheema6667 Жыл бұрын

    Waheguru ji

  • @manjotkang9115
    @manjotkang9115 Жыл бұрын

    🙏🙏

  • @spsingh9689
    @spsingh9689 Жыл бұрын

    🙏🙏

Келесі