ਜਦੋਂ ਸੰਸਦ ਚ MP ਅੰਮ੍ਰਿਤਪਾਲ ਸਿੰਘ ਦਾ ਸਹੁੰ ਚੁੱਕਣ ਲਈ ਗੂੰਜਿਆ ਨਾਮ, ਦੇਖੋ ਫੇਰ ਕੀ ਹੋਇਆ

#PunjabiEkta #PunjabNews #AmritpalSingh
ਜਦੋਂ ਸੰਸਦ ਚ ਅੰਮ੍ਰਿਤਪਾਲ ਸਿੰਘ ਦਾ ਸਹੁੰ ਚੁੱਕਣ ਲਈ ਗੂੰਜਿਆ ਨਾਮ, ਦੇਖੋ ਫੇਰ ਕੀ ਹੋਇਆ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZread which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Пікірлер: 62

  • @ib1463
    @ib14633 күн бұрын

    ਘੱਟ ਗਿਣਤੀਆ ਅਜ਼ਾਦ ਭਾਰਤ ਵਿੱਚ ਅਜੇ ਵੀ ਗੁਲਾਮ ਹਨ ਚੋਣਾਂ ਜਿੱਤ ਕਿ ਵੀ।

  • @atindersingh1848
    @atindersingh18483 күн бұрын

    ਅੱਜ ਪਤਾ ਚੱਲ ਗਿਆ ਹੈ ਇੰਡੀਆ ਦਾ ਕਾਨੂੰਨ ਪੰਜਾਬੀਆਂ ਲਈ ਕਿੰਨਾ ਕੁ ਵਚਨਬੱਧ ਹੈ ਹਮੇਸ਼ਾ ਪੰਜਾਬੀ ਹ ਨਾਲ ਧੋਖੇ ਕਰਦੇ ਹਨ ਪਰ ਹਰ ਟਾਈਮ ਸਿੱਖ ਭਾਰਤ ਨਾਲ ਖੜੇ ਹਨ

  • @VikramSingh-qm5hc
    @VikramSingh-qm5hc3 күн бұрын

    ਜਦੌ ਸੰਸਦ ਵਿਚ ਫੱਤੇਹੈ ਗੂੰਜਗੀ ਲਾਲ ਕਿਲਾ ਕਹੈੜਾ ਦੁਰ ਏ ਸੱਬ ਕੁੰਜ‌ ਗੁਰੂ ਸਾਬ ਆਪ ਹੀ ਕਰਾਰਹੈ ਨੇ ਸਾਡੇ ਬਾਪੂ ਉਥੈ ਸੀਸ ਦਿਤਾ ਏ ਕੋਈ ਮਜਾਕ ਨੰਹੀ 🙏😄

  • @NavkaranDhillon420
    @NavkaranDhillon4203 күн бұрын

    ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ..

  • @user-by6zu5xx2e
    @user-by6zu5xx2e3 күн бұрын

    ਝੂਠ ਬੋਲ ਕੇ ਪਾਗ਼ਲ ਬਣਾਇਆ ਗਿਆ ਵੀ ਭਾਈ ਅੰਮ੍ਰਿਤਪਾਲ ਸਿੰਘ ਸੌਹ ਚੁਕਣਗੇ 😢😢😢

  • @GopiGill-uv8eu
    @GopiGill-uv8eu3 күн бұрын

    ਅੰਮ੍ਰਿਤ ਪਾਲ ਸਿੰਘ ਜਿੰਦਾ ਬਾਦ ❤

  • @user-vh5rm5mz5p
    @user-vh5rm5mz5p2 күн бұрын

    ਸਰਦਾਰ ਅਮ੍ਰਿਤਪਾਲ ਸਿੰਘ ਖਾਲਸਾ ਜੀ।

  • @bakhshishsingh5079
    @bakhshishsingh50793 күн бұрын

    ਇਸ ਭਾਰਤ ਵਿੱਚ ਸਿੱਖ ਕੌਮ ਗੁਲਾਮ ਹੈ ਗੁਲਾਮ ਕੌਮ ਨੂੰ ਭਾਰਤ ਦੇ ਸੰਵਿਧਾਨ ਤੋ ਕੋਈ ਇਨਸਾਫ ਤੋ ਕੋਈ ਅਮੀਦ ਨਹੀ

  • @VastKn

    @VastKn

    3 күн бұрын

    Than leave my Punjab and go to Canada .......

  • @user-jm4wm4il6e

    @user-jm4wm4il6e

    3 күн бұрын

    @@VastKnPunjab tere Pyo da Sikha da va jamuna paar jao je problem va tuhadi ki kurbani is dharti nu

  • @RIder-xi3gv

    @RIder-xi3gv

    3 күн бұрын

    ​@@user-jm4wm4il6etusi 300 saal phla aye hazara saal tho punjabi aa kise ek dharm da ni punjab Jada problem aa te ja sakde etho

  • @VastKn

    @VastKn

    3 күн бұрын

    Canada ..... ha ha .. 😍😅🤣

  • @Jbwc2yb

    @Jbwc2yb

    Күн бұрын

    ​@@RIder-xi3gv tuc gulam hi rahe o mugla de kudia ta chuk k la jnde c agle hun aundia gala thonu

  • @rbrehal1852
    @rbrehal18523 күн бұрын

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @HarpreetSingh-be1zf
    @HarpreetSingh-be1zf3 күн бұрын

    ਜਲੰਧਰ ਦੀ ਚੋਣ ਵੀ ਲੜੀਓ ਆਜ਼ਾਦ ਅਮ੍ਰਿਤਪਾਲ ਆਪਣੇ ਕਿਸੇ ਹੋਰ ਸਾਥੀ ਨੂੰ ਚੋਣ ਲੜਵੇ

  • @gurmeetdhillon5201
    @gurmeetdhillon52013 күн бұрын

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad ❤❤❤❤

  • @user-ct8kt2uo9p
    @user-ct8kt2uo9p3 күн бұрын

    ਲੋਕਤੰਤਰ ਕਹਾਉਣ ਵਾਲਾ ਦੇਸ਼ ਅੱਜ ਨਕਾਬ ਉਤਰ ਗਿਆ ਇਹਨਾਂ ਦੇ ਚਿਹਰੇ ਤੋਂ ਇਹ ਲੋਕਾਂ ਦੀਆਂ ਔਰਤਾਂ ਨੂੰ ਨੰਗਾ ਘੁਮਾ ਸਕਦੇ ਨੇ ਬਲਾਤਕਾਰ ਕਰ ਸਕਦੇ ਨੇ ਗਰੀਬਾਂ ਦੇ ਘਰ ਤੋੜ ਸਕਦੇ ਨੇ ਮਸਜਿਦਾਂ ਤੋੜ ਸਕਦੇ ਨੇ ਗਿਰਜਾ ਘਰ ਤੋੜ ਸਕਦੇ ਨੇ ਗੁਰਦੁਆਰੇ ਤੋੜ ਸਕਦੇ ਨੇ ਇਹ ਹਿੰਦੂ ਕਦੇ ਕਿਸੇ ਦੇ ਸਕੇ ਨਹੀਂ ਹੋਏ ਇਹ ਨਕਾਬ ਪਹਿਨ ਕੇ ਸੱਚਾਈ ਦਾ ਸਭ ਬੁਰੇ ਕੰਮ ਕਰਦੇ ਨੇ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨ ਵਾਸਤੇ ਇਹਨਾਂ ਨੇ ਬਿਹਾਰੀਆਂ ਨੂੰ ਛੱਡ ਦਿੱਤਾ ਹੈ ਖੁੱਲੇ ਹੁਣ ਬਿਹਾਰੀ ਪੰਜਾਬੀਆਂ ਦੀ ਕਿਸਮਤ ਦਾ ਫੈਸਲਾ ਕਰਦੇ ਨੇ ਵੋਟਾਂ ਪਾ ਕੇ ਉਹਨਾਂ ਲੋਕਾਂ ਨੂੰ ਸਿਰ ਤੇ ਬਿਠਾਉਂਦੇ ਨੇ ਜਿਹੜੇ ਲੋਕ ਚਿੱਟਾ ਵੇਚਦੇ ਨੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਅਤੇ ਹੁਣ ਤਾਂ

  • @2017manmeet

    @2017manmeet

    3 күн бұрын

    Sach keha tuc ehna nu akal ni aauni

  • @BalwinderSingh-jm8mw
    @BalwinderSingh-jm8mw3 күн бұрын

    Punjab jindabad

  • @charnjeetsinghcsk3525
    @charnjeetsinghcsk35252 күн бұрын

    ਫਤਿਹ ਬੁਲਾਉਣ ਚ ਫਰਕ ਹੂੰਦਾ ਫਤਿਹ ਬੀਬੀ ਬਾਦਲ ਨੇ ਵੀ ਬੁਲਾਈ ਆ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਵੀ ਬੁਲਾਈ ਆ ਜਦੋ ਸੰਸਦ ਚ ਫਤਿਹ ਸਬਦ ਆ ਗਿਆ ਫਿਰ ਉਹ ਦਿਨ ਦੂਰ ਨੀ ਜਦੋ ਸਾਡੀ ਆਪਣੀ ਹਕੂਮਤ ਹੋਵੇ ਗੀ

  • @ConfusedBabyTurtles-xb9hn
    @ConfusedBabyTurtles-xb9hn3 күн бұрын

    ਅੰਮ੍ਰਿਤਪਾਲ ਸਿੰਘ ਪੰਜਾਬ ਦਾ ਅਗਲਾ ਮੁੱਖਮੰਤਰੀ ਬਣੇਗਾ। ਸਰਕਾਰਾਂ ਦੀਆਂ ਕਰਤੂਤਾਂ hon ਸਾਹਮਣੇ ਆ ਗਈਆਂ ਹਨ।

  • @PUNJABREGIONKHALISTAN
    @PUNJABREGIONKHALISTAN3 күн бұрын

    Veer Amritpal Singh 😢😢😢😢❤fake democracy

  • @drpreet8196
    @drpreet81962 күн бұрын

    Kehdi democracy reh gyi ji 😢 Bhai amritpal ji nu ta bhar bhi ni kadiya, Nale oh jit gye aa. Kise bhi mp ne ohna di gal ni kiti... 😢😢

  • @tajbirsingh7440
    @tajbirsingh74402 күн бұрын

    Sardar Amritpal Singh g 🙏🏼🙏🏼🙏🏼🙏🏼

  • @JaswinderKaur-oe8xj
    @JaswinderKaur-oe8xj3 күн бұрын

    Chani Veer ji Congratulations

  • @digitalcreator1161
    @digitalcreator11613 күн бұрын

    Shame ful act... An elected MP should be allowed to take oath...

  • @MalkitSingh-ct5zn
    @MalkitSingh-ct5zn3 күн бұрын

    sardar amritpal singh khalsa not sr

  • @user-dc9pb4bw9e
    @user-dc9pb4bw9e3 күн бұрын

    ਕਿ ਸ਼ਵਿਦਾਨ ਇਹ ਕੈਹੰਦਾ ਹੈ ਸ਼ਰਮ ਕਰਲੌ ਕਿਉ ਮਹੋਲ ਖਰਾਬ ਕਰਣ ਤੇ ਤੁਲੇ ਓ ਸ਼ਾਰੇ

  • @user-ct8kt2uo9p

    @user-ct8kt2uo9p

    3 күн бұрын

    ਤੁਸੀਂ ਲੋਕ ਵਿਕਾਊ ਲੋਕ ਹੋ ਤੁਸੀਂ ਸੱਚ ਬੋਲ ਨਹੀਂ ਸਕਦੇ ਤੁਹਾਨੂੰ ਲੱਗਦਾ ਹੈ ਕਿ ਸਭ ਸ਼ਾਂਤ ਹੈ ਪਰ ਸ਼ਾਂਤ ਕੁਝ ਨਹੀਂ ਲੋਕਾਂ ਦੇ ਬੱਚੇ ਨਸ਼ੇ ਨਾਲ ਮਰ ਰਹੇ ਨੇ ਪਰ ਤੁਸੀਂ ਸਵਾਦ ਲਈ ਜਾਓ ਲੋਕਾਂ ਦੇ ਜਦੋਂ ਤੇਰਾ ਬੱਚਾ ਮਰੇਗਾ ਨਸ਼ੇ ਨਾਲ ਫਿਰ ਤੈਨੂੰ ਪਤਾ ਲੱਗੇਗਾ

  • @user-ct8kt2uo9p

    @user-ct8kt2uo9p

    3 күн бұрын

    ਥੋੜੀ ਬਹੁਤ ਸ਼ਰਮ ਕਰ ਲੈ ਜਾਂ ਚੱਪਣੀ ਵਿੱਚ ਨੱਕ ਡਬੋ ਕੇ ਮਰ ਜਾ

  • @waheguruji55
    @waheguruji553 күн бұрын

    ਚੰਨੀ ਪੜਿਆ ਲਿਖਿਆ ਹੈ

  • @user-vm3jw4je4k
    @user-vm3jw4je4k2 күн бұрын

    ਸੰਵਿਧਾਨ ਨੂੰ ਛਿੱਕੇ ਟੰਗ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਬੜੂ ਵੰਜ ਜੇਲ ਵਿੱਚ ਰੱਖਿਆ ਹੋਇਆ ਹੈ

  • @laljitkaler9868
    @laljitkaler98683 күн бұрын

    ❤❤❤❤❤❤❤❤

  • @waheguruji55
    @waheguruji553 күн бұрын

    🙏🏽🙏🏽

  • @LakhwinderSingh-xe3yt
    @LakhwinderSingh-xe3ytКүн бұрын

    ਲੰਬਾ ਜਰੂਰ ਹੈ ਥੋੜਾ ਮੇਰਾ ਕਮੈਂਟ ਪਰ ਇਹ ਗੱਲ ਸਮਝ ਨਹੀਂ ਆਈ ਹੈ ਕਿ ਭਾਈ ਅੰਮ੍ਰਿਤ ਪਾਲ ਸਿੰਘ ਜੀ ਸੋਹ ਚੁੱਕ ਸਮਾਗਮ ਚ ਪਹੁੰਚੇ ਕਿਉਂ ਨਹੀਂ ਜਾਂ ਸਰਕਾਰ ਨੇ ਉਹਨਾਂ ਨੂੰ ਬਣਾਇਆ ਹੀ ਨਹੀਂ ਐਮਪੀ ਵੈਸੇ ਹੀ ਨਾਮ ਆ ਗਿਆ ਜਾਂ ਜੇਲ ਚੋਣਾਂ ਨੂੰ ਲੈ ਕੇ ਨਹੀਂ ਆਏ ਜਾਂ ਪੁਲਿਸ ਵਾਲੇ ਧੱਕਾ ਕਰ ਰਹੇ ਹਨ ਕੋਈ ਸਮਝ ਦੀ ਗੱਲ ਨਹੀਂ ਆਈ ਜਿਸ ਨੂੰ ਇਹ ਕਮੈਂਟ ਸਹੀ ਲੱਗਾ ਆ ਕਮੈਂਟ ਨੂੰ ਸਪੋਰਟ ਕਰੋ ਵੀ ਇਸ ਗੱਲ ਦਾ ਜਵਾਬ ਹੈ ਵੀਡੀਓ ਬਣਾਉਣ ਵਾਲੇ ਬੰਦੇ ਦੇ ਕੋਲ ਵੀ ਜਿਹਨੇ ਬਾਹਰ ਇਹ ਲਿਖਿਆ ਸੀ ਵੀ ਜਦੋਂ ਅੰਮ੍ਰਿਤ ਪਾਲ ਸਿੰਘ ਨੇ ਸੋ ਚੁੱਕੀ ਤਾਂ ਉਹ ਤਾਂ ਅੰਮ੍ਰਿਤਪਾਲ ਜੀ ਦਾ ਨਾਂ ਲਿਆ ਅੰਮ੍ਰਿਤਪਾਲ ਜੀ ਦਾ ਮੋਹਰੇ ਨਹੀਂ ਆਏ ਬਾਬਾ ਜੀ ਸੋ ਹੀ ਨਹੀਂ ਚੱਕਣ ਆਏ ਜਾਂ ਸਰਕਾਰ ਨੇ ਉਹਨਾਂ ਨੂੰ ਬਣਾਇਆ ਹੀ ਨਹੀਂ ਸਤਾ ਦਿੱਤੀ ਹੋਈ ਨਹੀਂ ਜਾਂ ਜੇਲਾਂ ਚ ਉਹਨਾਂ ਨੂੰ ਹਲੇ ਕੱਢਿਆ ਹੀ ਨਹੀਂ ਛੱਡਿਆ ਹੀ ਨਹੀਂ ਹੁਣ ਤਾਂ ਉਹ ਲੋਕਾਂ ਨੇ ਚੁਣੇ ਐਮਪੀ ਬਣਾਏ ਆ ਫਿਰ ਕਿਉਂ ਕਹਿੰਦੇ ਆ ਕਿ ਲੋਕਤੰਤਰ ਸਰਕਾਰ ਲੋਕਾਂ ਦੀ ਆ ਕਾਹਦੀ ਲੋਕਾਂ ਦੀ ਹੁਣ ਲੋਕਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਸੰਦ ਕੀਤਾ ਤਾਂ ਹੁਣ ਉਹਨਾਂ ਨੂੰ ਲਿਆਓ ਮੋਹਰੇ ਉਹਨਾਂ ਦੀਆਂ ਪਾਵਰਾਂ ਉਹਨਾਂ ਨੂੰ ਦਿਓ ਦੇਖੋ ਚੰਗਾ ਕਰਦੇ ਆ ਜਾਂ ਮਾੜਾ ਮੋਟਾ ਤਾਂ ਦਿਓ ਨਾ ਹਰ ਕਿਸੇ ਨੂੰ 🙏🏻👍🏻🙏🏻👍🏻🙏🏻👍🏻

  • @SushilSharma-ee6sj
    @SushilSharma-ee6sj3 күн бұрын

    Good 👍

  • @satnambhandal6272
    @satnambhandal62722 күн бұрын

    Good

  • @shanjitgill3625
    @shanjitgill36253 күн бұрын

    India da kannoon ajjjj pta lga , ghat ginti nal dhakka hi krde aa

  • @hsieuuosw5515
    @hsieuuosw55153 күн бұрын

    Shree Amrit pal ki bhi Amrit pal Singh ji❤

  • @anmolsingh1416
    @anmolsingh14163 күн бұрын

    Shre nhi sardaar amritpaal singh khalsa

  • @gurdeepsinghgill7233
    @gurdeepsinghgill72333 күн бұрын

    Sar. Amritpal Singh ji ko kyo nhi lya. Gay ye to fir Sajis kr di modi ne

  • @ARSHDEEP-qr1uh

    @ARSHDEEP-qr1uh

    3 күн бұрын

    Koi gll nhi bro court toh permission lehni pyu bss mnu tah amritpal deh vhkeel hi behkar lghde en

  • @shanjitgill3625
    @shanjitgill36253 күн бұрын

    Naam v ki lod c bolan di ....

  • @sarabjitkaur8762
    @sarabjitkaur87623 күн бұрын

    Shiri ni Sikh nu hmesha sardar keha janda

  • @AmarjeetSingh-sj8lk
    @AmarjeetSingh-sj8lk3 күн бұрын

    Hello Punjab wale sare episode mein bhejti hai Jo tujhe Punjabi happy ho to sare karte ho kaise bhi party jaaoge

  • @suratdasanjh919
    @suratdasanjh9193 күн бұрын

    But don’t start smoking we don’t need you

  • @Simrankour-1948
    @Simrankour-19483 күн бұрын

    Buht Galt gl a Bhai amritpal Singh nu ik din ley ta reha Krna cahida c eh gandiya sarkara hun v Bhai Sahib nal dakka Karn gya 😢🙏

  • @bains313
    @bains3133 күн бұрын

    punjabio tuci ta pehla hi gulami mul le lai. E baki ta aa sab drame baji aa jothyia soha chuk k v punjab de parti emandari nahi nibaoude

  • @suratdasanjh919
    @suratdasanjh9193 күн бұрын

    Go back to dobai and start truck driving 😊

  • @happychaudhary-pt2xf
    @happychaudhary-pt2xf3 күн бұрын

    Hun amretpal ousa sabdhan de so chuku jes nu o man da ne 🤣🤣🤣🤣

  • @thatboyjodh

    @thatboyjodh

    3 күн бұрын

    Eh ton phelan teri maa doyan latan chukan turda ban

  • @NavkaranDhillon420

    @NavkaranDhillon420

    3 күн бұрын

    Saleya tu te tera peyo kdon mannde ne sobh ta ohh v khande..🤣🤣

Келесі