No video

ਜੱਦੀ ਸਰਦਾਰਾਂ ਨੇ ਬਦਲੀ ਅੰਦੋਲਨ ਦੀ ਤਸਵੀਰ, ਵੇਖਿਆ ਨੀਂ ਗਿਆ ਮਾਵਾਂ ਦਾ ਦਰਦ, ਲਿਆਂਦਾ ਨੋਟਾਂ ਦਾ ਹੜ੍ਹ | Akhar

ਜੱਦੀ ਸਰਦਾਰਾਂ ਨੇ ਬਦਲੀ ਅੰਦੋਲਨ ਦੀ ਤਸਵੀਰ, ਵੇਖਿਆ ਨੀਂ ਗਿਆ ਮਾਵਾਂ ਦਾ ਦਰਦ, ਲਿਆਂਦਾ ਨੋਟਾਂ ਦਾ ਹੜ੍ਹ | Akhar
#KisanProtest #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Пікірлер: 822

  • @hardeepsinghcheema429
    @hardeepsinghcheema4293 жыл бұрын

    ਬਹੁਤ ਹੀ ਵਧੀਆ ਸੇਵਾ ਵੀਰਾਂ ਦੀ।ਇਹਨੂੰ ਸੱਚੀ ਸੇਵਾ ਕਹਿੰਦੇ ਆ।ਮਾਲਕ ਵੀਰਾਂ ਨੂੰ 100 ਗੁਣਾ ਵਾਧਾ ਕੇ ਦਵੇ।

  • @JagdeepSingh-gv7hf

    @JagdeepSingh-gv7hf

    3 жыл бұрын

    Good.veer.g

  • @tajinderkaur123

    @tajinderkaur123

    3 жыл бұрын

    Wah o mere malka hath mera kheesa tera dhan guru nanak dev ji de

  • @tajinderkaur123

    @tajinderkaur123

    3 жыл бұрын

    Wah o mere malka hath mera kheesa tera dhan guru nanak dev ji de

  • @parveenkaur6185
    @parveenkaur61853 жыл бұрын

    ਆਪਾਂ ਪੰਜਾਬੀਆਂ ਦੀ ਇੰਨੀ ਸੱਚੀ ਸੁੱਚੀ ਸੋਚ ਸਰਕਾਰ ਦੇ ਦਿਮਾਗ ਵਿੱਚ ਕਿਉਂ ਨਹੀਂ ਪੈਂਦੀ।ਸਾਰੇ ਵੀਰਾਂ ਨੂੰ ਸਲਾਮ

  • @gurdassingh4588

    @gurdassingh4588

    3 жыл бұрын

    Sarkara kol dimag hai🤔

  • @harvindernijjar3663

    @harvindernijjar3663

    3 жыл бұрын

    ਇਹ ਹੀ ਚੀਜ਼ ਇਹਨਾਂ ਲੋਕਾਂ ਨੂੰ ਚੰਗੀ ਨਹੀਂ ਲਗਦੀ ... ਸਰਕਾਰ ਤਾਂ ਲੁੱਟਣਾ ਚਾਹੁੰਦੀ ਹੈ ਸਬ ਕੁਝ ... ਇਸ ਕਰਕੇ ਸਰਕਾਰ ਦੀ ਸਮਝ ਤੋਂ ਬਾਹਰ ਹੈ ਸੇਵਾ ਵਾਲੀ ਗੱਲ .. 🙏

  • @mantabsingh8528
    @mantabsingh85283 жыл бұрын

    ਵੀਰ ਜੀ ਤੁਹਾਡਾ ਸੇਵਾ ਕਰਨ ਦੇ ਲਈ ਸ਼ੁਕਰੀਆ ਬਹੁਤ ਵਧੀਆ ਉਪਰਾਲਾ ਕੀਤਾ ਜੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @pawankanian3138
    @pawankanian31383 жыл бұрын

    ਬਾਈ ਤੂੰ ਸਭ ਵਧੀਆ ਕਵਰੇਜ ਕਰਦੇ ਹੈ। ਕਿਸਾਨ ਮਜਦੂਰ ਏਕਤਾ ਜਿੰਦਬਾਦ ਵਾਹਿਗੁਰੂ ਜੀ ਮੇਹਰ ਕਰਨ 🙏🙏

  • @parminderkaur9480
    @parminderkaur94803 жыл бұрын

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਮੇਰੇ ਵੀਰਾ ਨੂੰ। ਵਾਹਿਗੁਰੂ ਜੀ ਕਿਸਾਨ ਏਕਤਾ ਜਿੰਦਾਬਾਦ 🙏🙏🙏🙏 ।

  • @dalwindersingh6323
    @dalwindersingh63233 жыл бұрын

    ਵਾਹ ਓ ਅੱਖਰ ਵਾਲਿਓ ਮੁੰਡਿਓ, ਕਰ ਰਹੇ ਹੋ ਮੈਦਾਨ ਫਤਿਹ, ਤੁਸੀਂ ਜਿਥੇ ਹੋ ਰੂਹ,ਆਤਮਾ ,ਦਿਲ ਜੀਵਨ ਬਣ ਗਏ ਹੋ, । 😪ਯਾਰ ਦਿਲ ਰੋਂਦਾ ਮਜਬੂਰੀ ਵੱਸ ਆ ਨੀ ਸਕਿਆ ਗੁਸਤਾਖੀ ਮੁਆਫ ਕਰਨਾ ਜੀ 🙏🙏 ਜੁੱਗ-ਜੁੱਗ ਜੀਓ ਸਦਾ ਖ਼ੁਸ਼ ਰਹੋ ਜੀ 👍👍

  • @balwinderbrar3739
    @balwinderbrar37393 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵ❤️❤️❤️❤️ ਸਲੂਟ ਵੀਰਾਂ ਨੂੰ

  • @kuldeepsingh-rj3po
    @kuldeepsingh-rj3po3 жыл бұрын

    ਸਹੀ ਗੱਲ ਵੀਰ ਕਰਨ ਕਰੋਨ ਵਾਲਾ ਓ ☝ਆਪ ਹੈ ਇਸ ਮੋਰਚੇ ਦੀ ਫਤਿਹ ਵੀ ਓਸੇ ਨੇ ਕਰਵੋਨੀ ਆ ਇਹਨਾਂ ਜਾਲਮਾ ਹਾਕਮਾ ਦੇ ਮੂੰਹ ਕਾਲੇ ਵੀ ਓਸੇ ਨੇ ਕਰਨੇ ਨੇ ਵਾਹਿਗੁਰੂ ਦੀ ਹਕੂਮਤ ਅੱਗੇ ਆ ਹਕੂਮਤ ਕੁਝ ਵੀ ਨਹੀ 🙏ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @indiaindia7371
    @indiaindia73713 жыл бұрын

    आपको सबको हरियाणा की तरफ से प्रणाम.... सलाम

  • @inderjeetrana7441
    @inderjeetrana74413 жыл бұрын

    ਬਾਈ ਜੀ ਧੰਨ ਪੰਜਾਬੀਓ ਧੰਨ ਦੀ ਸਾਦਗੀ ਦਿਲ ਖੂਸ਼ ਹੋ ਗਿਆ

  • @lachhmansingh8426
    @lachhmansingh84263 жыл бұрын

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੀਆਂ ਉਮਰਾਂ ਲੰਮੀਆਂ ਕਰੇ ਤੁਹਾਨੂੰ ਵੀਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ

  • @sarbjitmehroke8994
    @sarbjitmehroke89943 жыл бұрын

    ਜੀਉ ਮੇਰੇ ਵੀਰੋ! ਬਾਬਾ ਨਾਨਕ ਚੜ੍ਹਦੀ ਕਲਾ ਬਖਸ਼ੇ. ਤੁਹਾਡੇ ਇਹੋ ਜਿਹੀਆਂ ਵਧੀਆਂ ਕੰਮਾਂ ਨੇ ਹੀ ਕਿਸਾਨ ਸੰਗਰਸ਼ ਨੂੰ ਕਾਮਯਾਬ ਕਰਨਾ ਗੁਰੂ ਗੋਬਿੰਦ ਸਾਹਿਬ ਜੀ ਦੇ ਸਰਦਾਰੋ. *All Kisaan Zindabaad. ਰੱਬ ਮਿਹਰ ਕਰੇ.

  • @surjitheer5059

    @surjitheer5059

    3 жыл бұрын

    very very good job

  • @sarvjitdeol9622
    @sarvjitdeol96223 жыл бұрын

    🙏🌻🌹ੴ 🌹🌻🙏 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳 ਖੁਸ਼ ਕੀਤੇ ਮਨ ਖੁਸ਼ ਹੋ ਗਿਆ ਤੁਹਾਡੀ ਸੇਵਾ ਦੇਖ ਕੇ ਸੱਚੇਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @kabaddilions3253
    @kabaddilions32533 жыл бұрын

    ਬਾਬੇ ਨਾਨਕ ਦੀ ਹੀ। ਕਿਰਪਾ ਹੋਈ ਹੈ। ਵਾਹਿਗੁਰੂ ਜੀ ਇੰਨਾ ਨੂੰ ਮੇਹਰ ਕਰੀ। ਵਾਹਿਗੁਰੂ ਜੀ ਜਿੱਤ ਪ੍ਰਾਪਤ ਕਰਨ ਲਈ ਸਹਾਈ ਹੋਣਗੇ ਬੋਲੋ ਸੋਹਿਨਹਾਲ ਸਤਿਸ੍ਰੀ ਅਕਾਲ

  • @jpnimaria6766
    @jpnimaria67663 жыл бұрын

    भाई जी आप बहुत अच्छा काम कर रहे हो, किसान एकता जिंदाबाद

  • @sarvjitsingh1880
    @sarvjitsingh18803 жыл бұрын

    ਕੋਈ ਸ਼ਬਦ ਨਹੀਂ ਜੀ ਵਾਹਿਗੁਰੂ ਤਰੱਕੀਆਂ ਦੇਵੇ

  • @manindersingh168
    @manindersingh1683 жыл бұрын

    ਬਹੁਤ ਬਹੁਤ ਧੰਨਵਾਦ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ

  • @justiceforsidhu1824
    @justiceforsidhu18243 жыл бұрын

    ਸੇਵਾ ਕਰਦੇ ਸੋਹਣੇ ਲੱਗਦੇ ਪੁੱਤ ਜਦੀ ਸਰਦਾਰਾਂ ਦੇ

  • @GurdeepSingh-fv3qc

    @GurdeepSingh-fv3qc

    3 жыл бұрын

    Good bless you🙏🙏🙏

  • @koajairo2356

    @koajairo2356

    3 жыл бұрын

    I guess I am kind of randomly asking but do anybody know a good site to watch new series online ?

  • @krewbeckham5133

    @krewbeckham5133

    3 жыл бұрын

    @Koa Jairo Flixportal

  • @koajairo2356

    @koajairo2356

    3 жыл бұрын

    @Krew Beckham Thanks, signed up and it seems like they got a lot of movies there =) I really appreciate it !

  • @krewbeckham5133

    @krewbeckham5133

    3 жыл бұрын

    @Koa Jairo you are welcome :)

  • @rajinderkaurkhalsa2004
    @rajinderkaurkhalsa20043 жыл бұрын

    Speechless no words jini v tareef kiti jawe ghat hai jionde raho veereyo salute aa tuhanu sbnu gbu 🙏🙏🙏🙏🙏

  • @kulbirbhullar5499
    @kulbirbhullar54993 жыл бұрын

    Proud Ki Akhar doing good work

  • @pritamsingh3273
    @pritamsingh32733 жыл бұрын

    ਕਹੋ ਨਾਨਕ ਸਬ ਤੇਰੀ ਵਡਿਆਈ ਏਹਨਾਂ ਗੁਰਸਿੱਖਾਂ ਵਿੱਚ ਗੁਰੂ ਆਪ ਸੇਵਾ ਕਰ ਰਿਹਾ ਹੈ Waheguru ਜੀ

  • @rajveersingh8032

    @rajveersingh8032

    3 жыл бұрын

    Waheguru jl Maher kaur jl very nice jl 🚩🚩🚩🚩🚩👌🏻👌🏻👌🏻👌🏻🙏🙏🙏

  • @kabaddilions3253
    @kabaddilions32533 жыл бұрын

    ਮੀਡੀਆ ਨੂੰ। ਬਹੁਤ ਵਧੀਆ ਮਿਸਾਲ ਵਜੋਂ ਗੱਲ ਕੀਤੀ ਹੈ ਸਲਾਮ ਕਰਦੇ ਹਾਂ ਤੇ ਘਰ ਘਰ ਖਬਰਾਂ ਪਚਾਉਦੇ ਨੇ ਜਿੰਨਾ ਵੀ ਕਿਸੇ ਕਾਰਨ ਕਈ ਮਜਬੂਰੀ ਦਾ ਨਹੀਂ ਆ ਸਕਦੇ ਉਹ ਵੀ। ਹਰ ਇੱਕ। ਖਬਰ। ਦੇਖ ਰਹੇ ਹਾਂ।

  • @rajinderkaurkhalsa2004
    @rajinderkaurkhalsa20043 жыл бұрын

    ਇਹ ਅਸਲ ਜੱਦੀ ਸਰਦਾਰ ਵੀਰ ਆ ਦਿਲ ਦੇ ਵੀ ਸਰਦਾਰ ਆ ਮੇਰੇ ਸੋਹਣੇ ਵੀਰ, ਜਿਊਂਦੇ ਵਸਦੇ ਰਹੋ ਵੀਰੋ ਦਿਲੋਂ ਸਤਿਕਾਰ ਆ ਤੁਹਾਡਾ ਸਭ ਦਾ 🙏🙏

  • @charanjeetSinghSingh-cg5xb

    @charanjeetSinghSingh-cg5xb

    3 жыл бұрын

    Very nice g

  • @gurchansingh6339

    @gurchansingh6339

    3 жыл бұрын

    👌👌👌👌🙏🙏🙏🙏❤❤❤❤❤❤🥝🥝🍎🍇🙏🙏

  • @gopystargamers9971

    @gopystargamers9971

    3 жыл бұрын

    SACH kiha sistr ji

  • @sarbjitmehroke8994
    @sarbjitmehroke89943 жыл бұрын

    ਬਾਬਾ ਨਾਨਕ ਜੀ ਦੇ ਵੰਸ਼ ਦੇ ਸੇਵਾਦਾਰੋ ਅਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਧਿਓ ਸਲਾਮ ਹੈ ਤੁਹਾਨੂੰ. Please ਸੇਵਾ ਵਾਸਤੇ contact number ਜਰੂਰ share ਕਰਿਆ ਕਰੋ ਤੇ ਕਰਨਾ. ਇਹ ਇਕ ਬਹੁਤ ਹੀ ਜ਼ਰੂਰੀ ਬੇਨਤੀ ਹੈ ਜੀ. ਯੁੱਗ ਯੁੱਗ ਵੱਸਦੇ ਰਹਿਣ ਸਾਰੇ ਕਿਸਾਨ ਅਤੇ ਉਹਨਾਂ ਦੇ ਪਰਿਵਾਰ. God bless all humanity and mankind.

  • @iqqyb
    @iqqyb3 жыл бұрын

    Well done ! Wahiguru bless you all.

  • @kabaddilions3253
    @kabaddilions32533 жыл бұрын

    ਬਹੁਤ ਵਧੀਆ ਮਿਸਾਲ ਕਾਇਮ ਕੀਤੀ ਕਿਸਾਨ ਏਕਤਾ ਜਿੰਦਾ ਵਾਦ ਵਾਹਿਗੁਰੂ ਇੰਨਾ। ਵੀਰਾਂ ਨੂੰ। ਸੁਖ ਰੱਖੀ।

  • @KirpalSingh-er7mh
    @KirpalSingh-er7mh3 жыл бұрын

    ਇਸ ਦੀ ਸਭ ਤੋੰ ਵੱਧ ਜਰੂਰਤ ਦੀ..ਸੋ ਵੀਰੋ ਬਹੁਤ ਬਹੁਤ ਧੰਨਵਾਦ ਜੀ 🙏🙏

  • @justiceforsidhu1824
    @justiceforsidhu18243 жыл бұрын

    ਇਹ ਅਸਲ ਸਰਦਾਰੀ ਨੂੰ ਸੇਵਾ ਨਾਲ ਚਾਰ ਚੰਨ ਲਗਦੇ ਹਨ

  • @surindergulati7173
    @surindergulati71733 жыл бұрын

    Jionde ravo vasde raho, jawania manno, god bless you all 🙏👍🌹💐🌹

  • @KulwantSingh-ci4xl
    @KulwantSingh-ci4xl3 жыл бұрын

    ਸਿੰਬੀਆਂ ਤੇ ਕਰਨ ਭਾਜੀ ਤੁਹਾਡੀ ਵੀਡੀਓ ਸਾਂਝੀ ਨਾ ਕੀਤੀ ਤਾਂ ਹੋਰ ਕਿਸੇ ਦੀ ਕੀਤੀ ਜਾਂ ਨਹੀਂ ਕੀਤੀ ਇਕ ਬਰਾਬਰ ਆ 👌👌👌👌👌👌👌👌👌👌❤❤❤❤

  • @KashmirSingh-qo3ks
    @KashmirSingh-qo3ks3 жыл бұрын

    Waheguru ji waheguru ji

  • @sandeepkaur9051
    @sandeepkaur90513 жыл бұрын

    Kisan union jindabad great respect for kisan and for your channel akhar🙏🙏🙏🙏🙏

  • @SatnamSingh-xg3lb
    @SatnamSingh-xg3lb3 жыл бұрын

    22 tuci sare hmesha chardi Kalan Wich rho tohade layi waheguru agge dua krde AAA

  • @kulbirbhullar5499
    @kulbirbhullar54993 жыл бұрын

    Respect 🙏

  • @jasminekaur1847
    @jasminekaur18473 жыл бұрын

    Hats off to them. God bless them

  • @BaljinderSingh-hk8id

    @BaljinderSingh-hk8id

    3 жыл бұрын

    Sikh,raj,di,munh,bolditsveer

  • @JobanSandhu-dt2wz
    @JobanSandhu-dt2wz3 жыл бұрын

    Waheguru ji

  • @jasvirkaur2056

    @jasvirkaur2056

    3 жыл бұрын

    ਵਾਹਿਗੁਰੂ ਜੀ ਬਹੁਤ ਵਧੀਆ ਸੇਵਾ

  • @user-rp2xz5xd6z
    @user-rp2xz5xd6z3 жыл бұрын

    ਜੀਓ ਸਰਦਾਰੋੰ ਪੰਜਾਬ ਦੀ ਧਰਤੀ ਦਾ ਮਾਣ ਹੈ 🙏 ਇਹੋ ਜਿਹੇ ਸਰਦਾਰ।

  • @catvideos7244
    @catvideos72443 жыл бұрын

    Proud to be punjabi waheguru ji please help farmers and give your blessings

  • @vimalkdhanda5767
    @vimalkdhanda57673 жыл бұрын

    जितना सरकार कानून वापिस लेने में समय बर्बाद करेगी उतने ही दिल्ली की सड़कों पर गांव ही गांव बस जायेगें ओर दिल्ली का नया नाम दिल्लगांव टराली पुर होगा।

  • @jalaldin495
    @jalaldin4953 жыл бұрын

    ਇਸ ਤੋਂ ਵੱਡੀ ਕੋਈ ਸੇਵਾ ਨਹੀ।

  • @baljeetsingh1643
    @baljeetsingh16433 жыл бұрын

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 ਸਾਰਿਆਂ ਸੇਵਾਦਾਰਾਂ ਨੂੰ ਕੋਟ ਕੋਟ ਨਮਸਕਾਰ

  • @officialmalweale9444
    @officialmalweale94443 жыл бұрын

    Bohat vadia jatta. Mann khush ho gya. Salute again

  • @dbenipal77
    @dbenipal773 жыл бұрын

    Navreet Veerji full Full support from USA 🇺🇸..

  • @jagtargill641
    @jagtargill6413 жыл бұрын

    ਨਵਰੀਤ ਸਿਵੀਆ ਬਹੁਤ ਵਧੀਆ ਕਵਰੇਜ ਅਤੇ ਜਲਾਲ ਬਾਈ ਧੰਨਵਾਦ ਬਾਈ ਉਨਾਂ ਦਾ ਧੰਨਵਾਦ

  • @virktsv
    @virktsv3 жыл бұрын

    ਭਰਪੂਰ ਸਿੰਘ ਜੀ ਨੇ ਸਾਨੂੰ ਵੀ ਆਗ੍ਰਹੀ ਵਿਚ ਬਹੁਤ ਵੱਡਾ ਜੋਗਦਾਨ ਪਾਇਆ .ਵੀਰੋ ਤੁਹਾਨੂੰ ਦਿਲੋਂ ਸਲੂਟ ਹੈ 👍 ।ਜਿਨ੍ਹਾਂ ਨੇ ਕਿਸਾਨਾਂ ਦਾ ਸਾਥ ਦਿੱਤਾ 🙏🙏🙏🙏

  • @JaspreetSingh-pe9bs
    @JaspreetSingh-pe9bs3 жыл бұрын

    ਬਹੁਤ ਹੀ ਵਧੀਆ ਢੰਗ ਨਾਲ ਸਮਾਜ ਦੀ ਸੇਵਾ ਕਰਨ ਲਈ ਅਗੇ ਆਏ ਨੇ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰਾਂ ਨੂੰ

  • @preethundal2741
    @preethundal27413 жыл бұрын

    Dekh la modi aa hunde aa punjabi kisaan .waheguru g

  • @officialmalweale9444
    @officialmalweale94443 жыл бұрын

    Salute aa bayian nu. Good job

  • @brownboy1993
    @brownboy19933 жыл бұрын

    ਬਹੁਤ ਵਧੀਆ ਸੇਵਾ ਕਰ ਰਹੇ ਆ ਸਾਰੇ ਸੇਵਾਦਾਰਾਂ ਰਲ ਕੇ ਵਾਹਿਗੁਰੂ ਮਹਿਰ ਰੱਖੇ ਸਭ ਤੇ ਬਰਕਤਾਂ ਪਾਵੇ ਵਾਹਿਗੁਰੂ 🙏🙏🙏

  • @vikendarsingh3171
    @vikendarsingh31713 жыл бұрын

    ਗੱਡੀ ਤੇ ਕੇਸਰੀ ਦੇ ਨਾਲ ਨਾਲ ਤਿਰੰਗੇ ਦਾ ਝੰਡਾ ਦੇਖ ਰੂਹ ਤੇ ਦਿਲ ਖੁਸ਼ ਹੋ ਗਿਆ 👍👍👍🙏🙏❤️❤️

  • @harbinderrandhawa7036
    @harbinderrandhawa70363 жыл бұрын

    ਵਾਹਿਗੁਰੂ ਜੀ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣਾ ਬਹੁਤ ਵਧੀਆਂ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ

  • @sukhroopsinghbrar36
    @sukhroopsinghbrar363 жыл бұрын

    ਵਡੀ ਸੋਚ ਬਹੁਤ ਵਧੀਆ ਧਰਨੋ ਤੋ ਲੈ ਕੇ ਇਸ ਦੀ ਬਹੁਤ ਹੀ ਜਰੂਰਤ ਸਖਤ ਜਰੂਰ ਵਡੀ ਸੋਚ ਵਾਹਿਗੁਰੂ

  • @manjitkaur6978
    @manjitkaur69783 жыл бұрын

    🙏💐good job my sweet brothers WAHEGURU blessings veer ji👏

  • @reshamsidhu1909
    @reshamsidhu19093 жыл бұрын

    Jalal wale veer da bhut bhut thank you. Eh munda bhut kam kar raha ga Kisan ekta jindabaad

  • @gurpreetsinghjohal2231
    @gurpreetsinghjohal22313 жыл бұрын

    Waheguru g meher krn tuhade te vr 🙏🙏

  • @kuljeetsingh550
    @kuljeetsingh5503 жыл бұрын

    I'm from Mumbai now I'm in Abu Dabai I fully with farmers support

  • @cutesardar07

    @cutesardar07

    3 жыл бұрын

    Pls sport me I need very much

  • @kuldeepboparai342
    @kuldeepboparai3423 жыл бұрын

    Sat Sri Akal ji Satnam waheguru Ji very good job Bhai Ji Kisan Ekta morcha zindabad Kisan Ekta morcha zindabad

  • @dalwindersingh1028
    @dalwindersingh10283 жыл бұрын

    ਵਾਹ ਜੀ ਵਾਹ ਜਿਉਦੇ ਰਹੋ ਸ਼ੇਰੋ ਧੰਨ ਹੈ ਤੁਹਾਡੀ ਸੋਚ ਨੂੰ ਸਲੂਟ ਹੈ ਬਾਹਰ ਵਾਲੇ ਰਹਿਣ ਵਾਲੇ ਵਾਸੀਆਂ ਦੀ ਕਮਾਈ ਚ ਵਾਹਿਗੁਰੂ ਬਰਕਤਾਂ ਪਾਵੇ ਵਾਹਿਗੁਰੂ ਜੀ ਜੋ ਆਪਣੀਆਂ ਕਮਾਈਆ ਨੂੰ ਚੰਗੇ ਕੰਮ ਲਾਉਂਦੇ ਨੇ ਉਨਾਂ ਵੱਡਿਆਂ ਉਮਰਾਂ ਵਾਲੇ ਹੋਣ ਜਿਨਾਂ ਦੀ ਅਵਾਜ ਨੇ ਸੇਵਾ ਨੂੰ ਵਧਾੲਿਅਾਂ ਜੁਗ ਜੁਗ ਜੀਓ ਚੜਦੀ ਕਲਾ ਚ ਸਾਰੇ ਰਹੋ ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏👏👍👌

  • @Satluj1
    @Satluj13 жыл бұрын

    ਬਹੁਤ ਵਧੀਆ ਸੇਵਾ ਵੀਰੋ। ਤੁਹਾਡੇ ਚੇਨਲ ਦੇ ਮਾਇਕ ਤੇ ਅ ਪੰਜਾਬੀ ਬੋਲੀ ਦਾ ਤੁਸੀ ਸਤਿਕਾਰ ਕਰਦੇ ਬਹੁਤ ਚੰਗਾ। ਹੋਰ ਵੀ ਪੰਜਾਬੀਆ ਦਾ ਮਾਣ ਹੋਵੇ ਜੇ ਕੀਸਾਨ ਟਰੇਕਟਰ ਦੇ make like ਫੋਰਡ, ਮੇਸੀ ਵੀ ਪੰਜਾਬੀ ਵਿੱਚ ਲਿਖ ਦੀਓ ਆਪ ਤੇ ਗਹਾ ਨੂੰ ਏਜੰਟ ਆਪ ਪੰਜਾਬੀ ਵਿੱਚ ਲਿਖਣਗੇ। ਜੇ ਕਿਸਾਨ ਜੇ ਜਿਵਾਨ

  • @kulbirsinghjhand731
    @kulbirsinghjhand7313 жыл бұрын

    ਵਾਹਿਗੁਰੂ ਵੀਰਾਂ ਨੂੰ ਹਮੇਸ਼ਾਂ ਚੜਦੀ ਕਲਾ ਬਖਸ਼ੇ । ਦਿਲ ਤੋਂ ਸਲਿਊਟ ।

  • @lovelylovely3701
    @lovelylovely37013 жыл бұрын

    ਬਹੁਤ ਵਧੀਆ ਵੀਰ ਜਿਸ ਅੰਦੋਲਨ ਦੇ ਝੰਡੇ ਵਿਕਣ ਲੱਗ ਜਾਨ ਓ ਅੰਦੋਲਨ ਮਾਮੂਲੀ ਨਹੀ ਹੁੰਦਾ ਵਾਹਿਗੁਰੂ ਮਿਹਰ ਕਰੇ ਅਸੀ ਜਿੱਤਾ ਗੇ ਜਰੂਰ ਜਾਰੀ ਜੰਗ ਰੱਖਿਓ ⛳⛳⛳⛳

  • @dbenipal77
    @dbenipal773 жыл бұрын

    God bless all my paterkar Veerji 🗡🙏🏼🙏🏼🙏🏼🙏🏼🙏🏼

  • @416dedicated2
    @416dedicated23 жыл бұрын

    Very good job Bhaji. God bless you and you’re Family 👍👍🙏🇨🇦🇺🇸🇨🇦🇺🇸🇨🇦🇺🇸

  • @gurmailsingh4757
    @gurmailsingh47573 жыл бұрын

    Aa hunde ne Sikh guru gobind singh g de chardii cla ch rehan sab sevadaar 👍👍👌👌🙏🙏🙏

  • @kulwinderkaur2678
    @kulwinderkaur26783 жыл бұрын

    ਵਧੀਆ ਵੀਰ ਜੀ ਪਰਮਾਤਮਾ ਤੁਹਾਡੇ ਖਜਾਨੇ ਭਰੇ ਰਖੇਬਮ ਬਹੁਤ ਵਧੀਆ ਸੇਵਾ ਕੀਤੀ ਆ

  • @ravivarma2387
    @ravivarma23873 жыл бұрын

    Very nice veer ji dil tu slute aaji rabb thonu hamsa kuhs rke ji 🙏🙏

  • @shamshersinghaulakh3576
    @shamshersinghaulakh35763 жыл бұрын

    ਬਹੁਤ ਹੀ ਵਧੀਆ ਸੇਵਾ ਵਿਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

  • @honeygill7999
    @honeygill79993 жыл бұрын

    Salute a tuhadee soach nu jionde reho punjabio sanu tuhadee soach te man a jug jug jio wmk inklab jindabad

  • @manjitkaur6010
    @manjitkaur60103 жыл бұрын

    Sare sewadars da bhut bhut🙏rab thudi lambi umer kare👏👏

  • @JaswinderKaur-tx7sy
    @JaswinderKaur-tx7sy3 жыл бұрын

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ। ਸਾਰਿਆਂ ਤੇ ਮਹਿਰ ਕਰਨ ਤੁਹਾਡੀ ਗੱਲ ਠੀਕ ਹੈ ਕਈਆ ਗੋਡੇ ਦੁੱਖਦੇ ਉਨ੍ਹਾਂ ਲਈ ਬਹੁਤ ਵਧੀਆ ਆ

  • @rupneetkaur6516
    @rupneetkaur65163 жыл бұрын

    Thanks everyone for the sewa to community.

  • @navubrar204
    @navubrar2043 жыл бұрын

    Good veer ji🙏🙏🙏🙏

  • @gautamphagura2106
    @gautamphagura21063 жыл бұрын

    Akhar news 👍🏻 Support kro ji Akhar tv zindabaad 🙏🏻🙏🏻🙏🏻🙏🏻🙏🏻🙏🏻🙏🏻🙏🏻

  • @lehmbersingh2051

    @lehmbersingh2051

    3 жыл бұрын

    Akhar nu te dil wich Sanjo ke rakhia

  • @nirmalsidhu5453
    @nirmalsidhu54533 жыл бұрын

    ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ੍ਹਸੇ ਜਵਾਨੀਆਂ ਮਾਣੋ ਪਰਮਾਤਮਾ ਤੁਹਾਡੇ ਸਿਰ ਤੇ ਹਮੇਸਾ ਮਿਹਰ ਭਰਿਆ ਹੱਥ ਰੱਖੇ

  • @MandeepSingh-bi3bb
    @MandeepSingh-bi3bb3 жыл бұрын

    ਵੀਰ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਤਹੌਨੂ ਸਾਰੇ ਨੂੰ।

  • @harjotkaur6999
    @harjotkaur69992 жыл бұрын

    ਵੀਰ ਜੀ ਬਾਬੇ ਨਾਨਕ ਜੀ ਦੇ ਅਸੂਲਾਂ ਤੇ ਚੱਲਣ ਕਾਰਨ ਅੱਜ ਮੋਰਚਾ ਫ਼ਤਿਹ ਹੋ ਗਿਆ ਹੈ, ਧੰਨਵਾਦ ਜੀ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍☺️🌺🙏🏻

  • @RanjeetSingh-zu2hx
    @RanjeetSingh-zu2hx3 жыл бұрын

    Team akhar , sivia Bai ji jio jio bot vadiya kam kr rhe o waheguru ji mehar krn chardikalla ch rkhn sab nu

  • @jagjitsingh8404
    @jagjitsingh84043 жыл бұрын

    ਬਹੁਤ ਵਧੀਆ ਉਪਰਾਲਾ ਵੀਰੋ ਜਿਉਂਦੇ ਵਸਦੇ ਰਹੋ । ਪਰ ਇੱਕ ਗੱਲ ਨਹੀਂ ਸਮਝ ਆਈ ਕਿ ਡਿਸਲਾਈਕ ਕਰਨ ਵਾਲ਼ਿਆਂ ਨੂੰ ਕਿਹੜੀ ਚੀਜ਼ ਮਾੜੀ ਲੱਗੀ ਯਾ ਉਹਨਾਂ ਨੂੰ ਚੰਗਾ ਦੇਖਣ ਦੀ ਸਮਝ ਨਹੀਂ ਹੈ ।

  • @prabjit7425
    @prabjit74253 жыл бұрын

    ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਝੰਡੇ ਜਿਹੜੇ ਮਰਜੀ ਰੰਗ ਦੇ ਲਾਉਣ ਪਰ ਆਪਣੇ ਗੁਰੂ ਦੇ ਬਖਸ਼ੇ ਹੋਏ 🚩ਨੀਲੇ ਅਤੇ ਕੇਸਰੀ ਨਿਸ਼ਾਨ ਸਾਹਿਬ ਜਰੂਰ ਲਾਉਣ ਅਤੇ ਜਿੱਤ ਵੀ ਯਕੀਨੀ ਹੋਵੇਗੀ। ਇਹ🚩 ਕੇਸਰੀ ਨਿਸ਼ਾਨ ਸਾਹਿਬ ਕਿਸੇ ਸਰਕਾਰੀ ਲੀਡਰ ਜਾਂ ਕਿਸੇ ਜਥੇਬੰਦੀ ਦਾ ਨਹੀਂ ਹੈ । ਇਹ ਗੁਰੂਆਂ ਵੱਲੋਂ ਬਖਸ਼ਿਆ ਹੋਇਆ ਹੈ 🚩🚩 ।

  • @rajuppal3537
    @rajuppal35373 жыл бұрын

    ਅੈੱਨ ਆਰ ਆਈ ਵੀਰਾਂ ਨੂੰ ਬਹੁਤ ਬਹੁਤ ਪਿਆਰ ਵਧਾਈਆਂ ਸਤਕਾਰ ਜੀ ਕਿਸਾਨ ਮਜਦੂਰ ਏਕਤਾ ਜਿੰਦਾ ਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @JagtarSingh-rb4mi
    @JagtarSingh-rb4mi3 жыл бұрын

    ਬਾਈ ਰਵਨੀਤ ਸਿਵੀਆਂਤੇਰੀਸੋਚ।ਨੂੰ।ਸਲਾਮ ।ਬਾਈ ।ਦਿਲੀ ਆਉਣ।ਤਾ।ਦਿਲ।ਵਧੇਰੇ ਕਰਦਾ।ਮਜਬੂਰੀ ਹੈ

  • @pashminderkaur9947
    @pashminderkaur99473 жыл бұрын

    ਵਾਹਿਗੁਰੂ ਇਹਨਾਂ ਵੀਰਾਂ ਨੂੰ ਚੜਦੀਆਂ ਕਲਾਂ ਬਖਸ਼ੋ ਜੀ ।

  • @prabhjotbhullar2671
    @prabhjotbhullar26713 жыл бұрын

    ਪਰਮਾਤਮਾ ਚੜਦੀ ਕਲਾ ਵਿਚ ਰੱਖੇ ਵੀਰਾਂ ਨੂੰ

  • @simransaini261
    @simransaini2613 жыл бұрын

    Hasde vasde rho veero

  • @KulwinderKaur-yu6fe
    @KulwinderKaur-yu6fe3 жыл бұрын

    ਧੰਨਵਾਦ ਵੀਰ ਜੀ ਹੁਣਾਂ ਦਾ ਕਲਾਂ ਵਾਹਿਗੁਰੂ ਜੀ ਦੀ ਵਰਤ ਰਹੀ ਹੈ

  • @amritpalgrewal7136
    @amritpalgrewal71363 жыл бұрын

    Dhan Dhan Sahib Sri Guru Granth Sahib ji Maharaj Mehar Karn

  • @harcharansidhu6572
    @harcharansidhu65723 жыл бұрын

    ਬਹੁਤ ਹੀ ਵਦੀਆ ਵੀਰ ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ

  • @DalbirSidhu07
    @DalbirSidhu073 жыл бұрын

    🙏🏼 ਵਾਹਿਗੁਰੂ ਤੇਰਾ ਸ਼ੁਕਰ ਹੈ । ਵਾਹਿਗੁਰੂ ਦਾ ਮਿਹਰ ਭਰਿਆ ਹੱਥ ਹਮੇਸ਼ਾਂ ਰਹੇ । 🙏🏼

  • @nickchawla4470
    @nickchawla44703 жыл бұрын

    Wha ji salute veer o waheguru mahir kare good work kisan ekta zindabad

  • @paramjitsingh8272
    @paramjitsingh82723 жыл бұрын

    Datte rahiyo. Shukriya saare veeran da . England wale bhai di soch bahut badhiya. Paramatma tuhano saariyan nu bahut deve. God bless you.

  • @lakhabhinder1224
    @lakhabhinder12243 жыл бұрын

    ਇਹ ਸਾਡਾ ਦੁਸਰਾ ਗੁਗੂ ਗਿਲ ਭਰਾ ਕਮਾਲ ਕਰ ਗਿਆ ਯਾਰ।ਸਲੁਟ ਆ ਵੀਰੇ

  • @zeeshanakram3718
    @zeeshanakram37183 жыл бұрын

    Sikh veer zindabad sistars zindabad ya Allah in ki madad farma ameen kisan veer zindabad poora Punjab zindabad

  • @user-bd9sc4bd2s
    @user-bd9sc4bd2s3 жыл бұрын

    🙏🙏🙏 ਸਜਦਾ ਕਰਦੇ ਹਾਂ ਸੇਵਾਦਾਰੀ ਨੂੰ 🙏🙏🙏

  • @charanjitkaur1833
    @charanjitkaur18333 жыл бұрын

    ਵਾਹਿਗੁਰੂ ਜੀ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੀ

  • @neelamkaur3687
    @neelamkaur36873 жыл бұрын

    Waheguru Jee app Sab nu Chardikla bakshan Jee 🙏🏻🙏🏻Salute to all the Farmers 🙏🏻🙏🏻Waheguru Jio app Sab nu FATEH bakshan 🙏🏻🙏🏻

  • @Nareshkumar-ri5wn
    @Nareshkumar-ri5wn3 жыл бұрын

    Great job bro ਅॅਤ ਕਰਾ िਦਤੀ ਬਾਈ ਜੀ ਜੈ िਕਸਾਨ 🙏🙏🙏🙏🙏🙏🙏🙏

  • @prabjit7425
    @prabjit74253 жыл бұрын

    ਜਦੋਂ ਖਾਲਸੇ ਦਸਤਾਰਾਂ ਬੰਨ ਕੇ , ਨੀਲੇ ਅਤੇ ਕੇਸਰੀ ਨਿਸ਼ਾਨ ਸਾਹਿਬ 🚩ਲੈ ਕੇ ਨਿੱਕਲਦੇ ਹਨ ਤਾਂ ਮਹਾਂਰਾਜੇ ਲੱਗਦੇ ਹਨ । ਰੰਗ ਬਰੰਗੀਆਂ ਝੰਡੀਆਂ ਵਾਲੇ ਕਾਫਲੇ ਵਿੱਚ ਜਦੋਂ ਖਾਲਸੇ ਦਸਤਾਰਾਂ ਬੰਨੀ ਨਿਸ਼ਾਨ ਸਾਹਿਬ ਵਾਲੇ ਨਜ਼ਰ ਆਉਂਦੇ ਹਨ ਤਾਂ ਇੰਝ ਲੱਗਦਾ ਹੈ ਜਿਵੇਂ ਮਹਾਰਾਜਿਆਂ ਦੀ ਸਵਾਰੀ ਜਾ ਰਹੀ ਹੋਵੇ 🚩🚩।

  • @rajkang69
    @rajkang693 жыл бұрын

    Jai jawan jai kisan. May God Bless you all,

  • @user-fc6cn4hl3x
    @user-fc6cn4hl3x3 жыл бұрын

    Waheguru ji kirpa kare 👬👨‍🎓👮‍♀️👩‍🎓👮🚜🚜🚜👍👍🛵🙏🙏🙏🙏🚜🚒🚂

  • @gurpreetsinghjosan6812
    @gurpreetsinghjosan68123 жыл бұрын

    Salute aa mere veeran nu 🙏 Paramaatma sab nu chardi kla vich rakhe🙏

Келесі