ਜਦੋਂ ਮਨੀਸ਼ਾ ਗੁਲਾਟੀ ਪਰੌਂਠੇ ਬਣਾਉਣ ਵਾਲੀ ਕੁੜੀ ਕੋਲ ਪਹੁੰਚੀ ਤਾਂ ਦੇਖੋ ਕਿਵੇਂ ਖੁਸ਼ੀ 'ਚ ਮਿਹਨਤੀ ਕੁੜੀ ਭੁੱਬਾਂ ਮਾਰ..

#DailyPostPunjabi #PunjabNews #manishagulati #latestvideo
ਜਦੋਂ ਮਨੀਸ਼ਾ ਗੁਲਾਟੀ ਰੇਹੜੀ ਲਾਕੇ ਪਰੌਂਠੇ ਬਣਾਉਣ ਵਾਲੀ ਕੁੜੀ ਕੋਲ ਪਹੁੰਚੀ ਤਾਂ ਦੇਖੋ ਕਿਵੇਂ ਖੁਸ਼ੀ 'ਚ ਮਿਹਨਤੀ ਕੁੜੀ ਭੁੱਬਾਂ ਮਾਰ ਰੋਈ
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 175

  • @RajinderKaur.7604
    @RajinderKaur.76042 жыл бұрын

    ਮਿਹਨਤ ਕੋਈ ਵੀ ਛੋਟੀ ਵੱਡੀ ਨਹੀ 👍👍 ਛੋਟੀ ਭੈਣ ਪ੍ਰਮਾਤਮਾ ਤੇਰੇ ਸਾਰੇ ਸੁਪਣੇ ਪੂਰੇ ਕਰੇ ਤੇ ਖੁਸ਼ ਰਹੋ🙏🙏

  • @rajwinderhundal8271
    @rajwinderhundal82712 жыл бұрын

    ਮਨੀਸ਼ਾ ਗੁਲਾਟੀ ਮੈਮ ਬਹੁਤ ਹੀ ਚੰਗੇ ਤੇ ਨੇਕਦਿੱਲ ਇਨਸਾਨ ਹਨ ,ਬਾਕੀ ਬੇਟੀ ਦੀ ਹਿੰਮਤ ਨੂੰ ਸਲਾਮ ,ਵਾਹਿਗੁਰੂ ਤੱਰਕੀਆਂ ਦੇਵੇ ਸਰਕਾਰ ਇਹੋ ਜਿਹੀਆਂ ਬੱਚੀਆਂ ਨੂੰ job ਦੇਵੇ

  • @RanjitSingh-nj2jh
    @RanjitSingh-nj2jh2 жыл бұрын

    ਮੈਡਮ ਜੀ ਤੁਸੀ ਬਹੁਤ ਕੰਮ ਕਰਦੇ ਹੋਰ ਤੁਸੀ ਹਰ ਜਗ੍ਹਾ ਪਹੋਚ ਜਾਂਦੇ ਹੋ ਹਰ ਇਕ ਦੀ ਮੱਦਦ ਕਰਦੇ ਹੋ ਆਪ ਜੀ ਨੂੰ ਦਿਲੋਂ ਸਤਿ ਸ੍ਰੀ ਆਕਾਲ 🙏

  • @HARKIRATKAUR1
    @HARKIRATKAUR12 жыл бұрын

    Beta himmat ਨਹੀਂ ਹਾਰਨਾ ਤੁਹਾਡਾ ਜ਼ਜਬਾ ਸਲਾਮ

  • @jaswindersingh-po7hh
    @jaswindersingh-po7hh2 жыл бұрын

    ਮਿਹਨਤ ਕਰਨਾ ਗੁਰੂ ਨਾਨਕ ਜੀ ਨੇ ਸਿਖਾਇਆ ਹੈ ਸਾਬਾਸ ਇਸ ਕੁੜੀ ਨੂੰ

  • @sakinderboparai3046
    @sakinderboparai30462 жыл бұрын

    ਪੰਜਾਬ ਵਿੱਚ ਬਹੁਤ ਕੁੜੀਅਾਂ ਸਹੁਰਿਅਾਂ ਵੱਲੋਂ ਤੰਗ ਕੀਤੀਅਾਂ ਜਾ ਰਹੀਅਾਂ ਹਨ । ਬਹੁਤੇ ਪਰਿਵਾਰਾਂ ਨੂੰ ਮਨੀਸ਼ਾ ਗੁਲਾਟੀ ਮੈਡਮ ਵਾਰੇ ਪਤਾ ਨਹੀੈ । ਵਾਹਿਗੁਰੂ ਲੋਕਾਂ ਨੂੰ ਚੰਗੀ ਮੱਤ ਦੇਵੇ ਅਤੇ ਨੂੰਹਾਂ ਨੂੰ ਅਾਪਣੀਅਾਂ ਧੀਅਾਂ ਸਮਝੇ ।

  • @jashansingh7916

    @jashansingh7916

    2 жыл бұрын

    ਸਾਰੇ ਸਹੁਰੇ ਨਹੀਂ ਤੰਗ ਕਰਦੇ

  • @kulwinderkamboj5134
    @kulwinderkamboj51342 жыл бұрын

    ਬਹੁਤ ਹੋਂਸਲਾ ਮਿਲਦਾ ਹੈ ਆਪਣੇ ਪੈਰਾਂ ਤੇ ਖੜ੍ਹੇ ਹੋਣ ਦਾ ਮਾਣ ਹੈ 👍

  • @HARKIRATKAUR1
    @HARKIRATKAUR12 жыл бұрын

    ਤੇਰੀ ਮੇਹਨਤ ਨੂੰ ਸਲਾਮ ਮੇਹਨਤ ਨਾਲ ਹਰ ਕੰਮ ਵੱਡਾ ਹੁੰਦਾ ਹੈ ਇੱਕ ਵਧੀਆ ਸੁਨੇਹਾ ਸਮਾਜ ਲਈ

  • @devicejunior4073

    @devicejunior4073

    2 жыл бұрын

    Nice

  • @keharsingh7427
    @keharsingh74272 жыл бұрын

    ਮਨੀਸ਼ਾ ਜੀ ਜਿਸ ਤਰ੍ਹਾਂ ਤੁਸੀਂ ਹੌਸਲਾ ਦੇਣ ਲਈ ਔਰਤਾਂ ਮਿਲਦੇ ਤੁਹਾਡਾ ਬਹੁਤ ਬਹੁਤ ਧੰਨਵਾਦ

  • @ranjitsingh-lu7ok
    @ranjitsingh-lu7ok2 жыл бұрын

    ਬਹੁਤ ਹੀ ਭਾਵੁਕ ਪਲ...ਮਨੀਸ਼ਾ ਗੁਲਾਟੀ ਜੀ ਅਕਾਲ ਪੁਰਖ ਤੁਹਾਡੀ ਉਮਰ ਲੰਬੀ ਕਰੇ!

  • @idhub6263
    @idhub62632 жыл бұрын

    ਧੀਆ ਦਾ ਸਤਿਕਾਰ ਕਰੋ ਪੁੱਤਰਾ ਤੋ ਜਿਆਦਾ ਪਿਆਰ ਕਰੋ।🙏

  • @petasohi5896
    @petasohi58962 жыл бұрын

    ਜਿਹੜੇ ਦੇਸ਼ ਵਿੱਚ ਪੜੇ ਲਿਖੇ ਪਰੋਠੇ ਲਾਉਂਦੇ ਹਨ ਅਨਪੜ੍ਹ ਨੋਕਰੀ ਆਪ ਹੀ ਸੋਚੋ ਦੇਸ਼ ਵਿੱਚ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਪਾਰਟੀਆਂ ਨੇ 70 ਸਾਲਾਂ ਵਿੱਚ ਕੀ ਕੀਤਾ

  • @punjabisardar-ec3qx

    @punjabisardar-ec3qx

    2 жыл бұрын

    ਬਿਲਕੁਲ ਸੱਚ

  • @user-sk7gf3sv5p
    @user-sk7gf3sv5p2 жыл бұрын

    ਮਨੀਸ਼ਾ ਗੁਲਾਟੀ ਜੀ ਚੰਗੇ ਪ੍ਰਸ਼ਾਸ਼ਕ ਦੇ ਨਾਲ ਨਾਲ ਬਹੁਤ ਹੀ ਵਧੀਆ ਇਨਸਾਨ।

  • @kulwantmaan9015
    @kulwantmaan90152 жыл бұрын

    ਬਹੁਤ ਹੀ ਵਧੀਆ ਜੀ ਵਾਹਿਗੂਰ ਮੇਹਰ ਕਰਨ ਤਰੱਕੀਆਂ ਬਖਸ਼ੀ

  • @JaswinderSingh-wp1vl
    @JaswinderSingh-wp1vl2 жыл бұрын

    Omg bhain Tanu dakh k Manu sachi rona aa geya waheguru tohada har supna pura kare 🙏🙏🙏🙏🙏❤️

  • @sumanlata8950
    @sumanlata89502 жыл бұрын

    Salute to mam Gulati ji for doing a great support to such a hard working girl. Waheguru ji hamesha hi chardi kala vich rakhe.

  • @kamalkaurkamalkaur7019

    @kamalkaurkamalkaur7019

    2 жыл бұрын

    HElp help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਕੁਝ ਖ਼ਾ ਨਹੀਂ ਸਕਦਾ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਇਲਾਜ਼ ਲਈ ਮੱਦਦ ਕਰੋ

  • @JagtarSingh-wn6nl

    @JagtarSingh-wn6nl

    2 жыл бұрын

    ਬਹੁਤ ਵਧੀਆ ਬੇਟਾ ਜੀ ਮਿਹਨਤ ਨੂੰ ਸਲਾਮ ਹੈ ਬੇਟਾ ਜੀ

  • @GamingCinema-vw1to
    @GamingCinema-vw1to2 жыл бұрын

    I am proud of you sister 😭😭😭

  • @manjitkaurhundal5018
    @manjitkaurhundal50182 жыл бұрын

    May she live long life gulaty Mam

  • @kamleshchander4737
    @kamleshchander47372 жыл бұрын

    Salute Madam ji

  • @khushmannirmaan
    @khushmannirmaan2 жыл бұрын

    Waheguru ji 🙏🏻

  • @tanurajpoot8822
    @tanurajpoot88222 жыл бұрын

    Waheguru g tarakiya bakshe mere cute g sis b nu 🙏🙏❤️❤️

  • @neelambala7139
    @neelambala71392 жыл бұрын

    ਮੈਡਲਮ ਜੀ ਤੁਸੀ ਬਹੁਤ ਚੰਗੇ ਮੈਂ ਤੁਹਾਨੂੰ ਸਲੁਟ ਕਰਦੀ ਹਾ ਮੈ ਹਰ ਤਾਰਾ ਦੀ ਮਿਹਨਤ ਕਰਨ ਨੂੰ ਤਿਆਰ ਹਾ

  • @noori4209
    @noori42092 жыл бұрын

    Love u madam ji nice ❤️❤️❤️❤️💗💗god bless u

  • @teraaman535
    @teraaman5352 жыл бұрын

    Madem ji tci bhot vadiya ho thnxxxx ji

  • @mandeepkumar6028
    @mandeepkumar60282 жыл бұрын

    Hsdi vsdi reh bhen waheguru tarakiyan dewe Gulati mam boht vdia kam kr rehe ho

  • @lovepreetsinghcheema317
    @lovepreetsinghcheema317 Жыл бұрын

    Thanku ji

  • @msr2692
    @msr26922 жыл бұрын

    ਵਹਿਗੁਰੂ ਜੀ ਇਸ ਧੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੀ ,,,🙏🙏🙏🙏🙏🙏

  • @sukhjindergill4345
    @sukhjindergill43452 жыл бұрын

    Salute to you my great sister and madam gulati ji

  • @amankaurdhaliwal7404
    @amankaurdhaliwal74042 жыл бұрын

    ਇਹ ਚੈਨਲ ਬਹੁਤ ਵਧੀਆ ਖਬਰਾਂ ਲੈ ਕੇ ਆਉਂਦਾ ਹੈ ਬਹੁਤ ਧੰਨਵਾਦ ਹੈ ਜੀ ਇਹ ਮੈਡਮ ਜੀ ਸਾਰਿਆਂ ਨੂੰ ਸਹੀ ਨਤੀਜਾ ਦਿੰਦੇ ਹਨ ਬਹੁਤ ਵਧੀਆ ਕੰਮ ਕਰਦੇ ਨੇ ਇਸ ਚੈਨਲ ਨੂੰ ਬੇਨਤੀ ਹੈ ਕਿ ਮੈਡਮ ਜੀ ਦਾ ਨੰਬਰ ਚਾਹੀਦਾ ਸੀ ਬਹੁਤ ਧੰਨਵਾਦ ਹੋਵੇਗਾ

  • @vijaymashal_8752
    @vijaymashal_87522 жыл бұрын

    waoo very nice yr ..very good 👌👌👌

  • @VijayKumar-hd7yw
    @VijayKumar-hd7yw2 жыл бұрын

    I am proud of sister👍👍

  • @MandeepSingh-eg6cs
    @MandeepSingh-eg6cs2 жыл бұрын

    Thanku mam tusi her kise di help krde oo thanku so much nam

  • @jassikumar432
    @jassikumar4322 жыл бұрын

    ਵਾਹਿਗੁਰੂ ਜੀ

  • @mehakwatra
    @mehakwatra2 жыл бұрын

    Mam Thanks estra sada saath dene

  • @anjukukreja775
    @anjukukreja7752 жыл бұрын

    👍🙏🙏👍good job

  • @amarjeetsinghbajwa4285
    @amarjeetsinghbajwa42852 жыл бұрын

    Very neic ji 🙏 par lakh lanit sadiyan sarkara de ji 🙏 waheguru 🙏

  • @luckyjund8123
    @luckyjund81232 жыл бұрын

    Kmaal e hai solute e mnishaa g solute no words fr you srsly .gd bless u sis .je eda de oficer hon ta punjb kuch hor e hove

  • @Life72594
    @Life725942 жыл бұрын

    Good job manisha ji i always respect you

  • @sandhudairyfarmpb0266
    @sandhudairyfarmpb02662 жыл бұрын

    Waheguru ji

  • @sahibsingh5676
    @sahibsingh56762 жыл бұрын

    Weheguru ji behan te mehar rekhe🙏

  • @simarkaur7044
    @simarkaur70442 жыл бұрын

    Good job mam

  • @nazranasombria1168
    @nazranasombria11682 жыл бұрын

    God bless u dear sis keep it up

  • @Rehan01M
    @Rehan01M2 жыл бұрын

    Thanks sister g

  • @deedarsingh5737
    @deedarsingh57372 жыл бұрын

    You are great mam....

  • @monubhangu6502
    @monubhangu65022 жыл бұрын

    Thanks gulati sahib ji

  • @hansaliwalapreet812
    @hansaliwalapreet8122 жыл бұрын

    Vvvvvvvery nice job mam.May God full fill ur all dreams ji.God bless you always ji

  • @randeepsandhu6880
    @randeepsandhu68802 жыл бұрын

    Waheguru ji 🙏🙏🙏🙏🙏🙏

  • @aarti4258
    @aarti42582 жыл бұрын

    Salute to mnisha mam🙏🏼

  • @SohanLal-sg7kn
    @SohanLal-sg7kn2 жыл бұрын

    Madam ji you are very great god bless you.

  • @sukhasukha9497
    @sukhasukha94972 жыл бұрын

    Very good madm mensha gulati ji salute

  • @HARKIRATKAUR1
    @HARKIRATKAUR12 жыл бұрын

    Good

  • @Tonysingh8920
    @Tonysingh89202 жыл бұрын

    God bless you

  • @nekraj8374
    @nekraj83742 жыл бұрын

    Mam you re doing very well

  • @kawaljitkaur6686
    @kawaljitkaur66862 жыл бұрын

    God bless Dedi 🙏🙏🙏🙏

  • @gurwindersingh6704
    @gurwindersingh67042 жыл бұрын

    Jai hind Mam

  • @simarsingh5013
    @simarsingh50132 жыл бұрын

    Madam g bhut vadya kam.kar rahe ne. Main ta fane ho geya manisha mam.da. waheguru g. Kirpa rakhe mam te jine v change kam ne o hoye mam kol

  • @amarjitbenipal3844
    @amarjitbenipal38442 жыл бұрын

    Very nice👍

  • @SimranKaur-mg8kk
    @SimranKaur-mg8kk2 жыл бұрын

    I am proud of u mam

  • @H_deepa
    @H_deepa2 жыл бұрын

    V nice ji

  • @harleenbhullar01
    @harleenbhullar012 жыл бұрын

    Very. Good

  • @Pret361
    @Pret3612 жыл бұрын

    Waheguru ji waheguru ji

  • @gillpardeep6572
    @gillpardeep65722 жыл бұрын

    Very nice

  • @nishatrajput4416
    @nishatrajput44162 жыл бұрын

    God bless you mam ji rab tuhanu hamesha kush rakhe

  • @pantinglover722
    @pantinglover7222 жыл бұрын

    You are great mam

  • @pinkyrandhawa4768
    @pinkyrandhawa47682 жыл бұрын

    God bless you always sister ji and your family

  • @pjs13
    @pjs132 жыл бұрын

    wmk🙏🏻🙏🏻🙏🏻👍🏼

  • @parmjeetkaur831
    @parmjeetkaur8312 жыл бұрын

    God bless you sister

  • @kuldipsingh1828
    @kuldipsingh18282 жыл бұрын

    Gulati bhenji tusi rab roop ho ji

  • @lalitsindhi4484
    @lalitsindhi44842 жыл бұрын

    I m proud of u sister

  • @sukhdevsinghvirk3116
    @sukhdevsinghvirk31162 жыл бұрын

    So nice

  • @verrynicsingh9997
    @verrynicsingh99972 жыл бұрын

    Mam g tuhanu dilo salam

  • @meeradevi8974
    @meeradevi89742 жыл бұрын

    Dhan dhan shri wahe guru sahib ji

  • @jaswinderKaur-od7pf
    @jaswinderKaur-od7pf2 жыл бұрын

    Nice ji 🙏🌹

  • @rupindersinghshergill9307
    @rupindersinghshergill93072 жыл бұрын

    Salute aa madam ji TA SALUTE SISTER JINU

  • @amitk1865
    @amitk18652 жыл бұрын

    Nice

  • @sandhusingh3977
    @sandhusingh39772 жыл бұрын

    Salute a sister tanu

  • @GaganDeep-he3vi
    @GaganDeep-he3vi2 жыл бұрын

    Waheguru ji mher karo

  • @sukhpreetsingh3455
    @sukhpreetsingh34552 жыл бұрын

    Very good mam

  • @annureetgill5948
    @annureetgill59482 жыл бұрын

    Very very nice Ji

  • @goodjob3876
    @goodjob38762 жыл бұрын

    Sister good👍

  • @ranjitsingh2721
    @ranjitsingh27212 жыл бұрын

    Manisha sister ji 🙏🙏🙏🙏🙏👌👌

  • @arjansingh2798
    @arjansingh27982 жыл бұрын

    Munisha glati good mam waheguru ji mahir karn

  • @kuldeepdeepa8980
    @kuldeepdeepa89802 жыл бұрын

    Weldone didi ji👍👍😘😘😘

  • @rajveerkaur8561
    @rajveerkaur85612 жыл бұрын

    You are great mam love u

  • @avtarmaan8252
    @avtarmaan82522 жыл бұрын

    Saloot mam tuhanu

  • @sohanlalbahutbahutacchivid4904
    @sohanlalbahutbahutacchivid4904Ай бұрын

    Yaar good

  • @deshrajsidhudeshrajsidhu4963
    @deshrajsidhudeshrajsidhu49632 жыл бұрын

    God bless you 🙏

  • @chanderparkash6144
    @chanderparkash61442 жыл бұрын

    Very good sister ji

  • @harjitsingh6853
    @harjitsingh68532 жыл бұрын

    Very. Nice. Medam

  • @harjitkaur9884
    @harjitkaur98842 жыл бұрын

    Bahut changa kita ji hounsla den lyi👍👍👍👍

  • @jaspreetkaurjammu526
    @jaspreetkaurjammu5262 жыл бұрын

    Waheguru Chardi Kala Bakshi

  • @balwinderkaur4062
    @balwinderkaur40622 жыл бұрын

    👌👌👌👌👌👌

  • @GURDEEPSINGH-fw4gl
    @GURDEEPSINGH-fw4gl2 жыл бұрын

    Good madam g

  • @manjindersandhu2828
    @manjindersandhu28282 жыл бұрын

    Nic

  • @gurmailsingh-oq2fj
    @gurmailsingh-oq2fj2 жыл бұрын

    Waheguru ji mehar karan

  • @ManpreetSingh-gn7nm
    @ManpreetSingh-gn7nm2 жыл бұрын

    Proud of u

  • @rajveerkaur8561
    @rajveerkaur85612 жыл бұрын

    Thank s mam please help to us all girls for job

  • @HardeepKaur-ue9yr
    @HardeepKaur-ue9yr2 жыл бұрын

    Radha soami ji 🙏🏼

  • @HARKIRATKAUR1
    @HARKIRATKAUR12 жыл бұрын

    ਜਿਨ੍ਹਾਂ ਨੇ ਹਥੇਲੀ ਤੇ ਰਖੀ ਏ ਜਾਨ ਓਹ ਦੁਨੀਆ ਝੁਕਾਂਦੇ ਨੇ ਝੁਕਦੇ ਨਹੀਂ ਹੁੰਦੇ

  • @JasbirKaur-kn4sz

    @JasbirKaur-kn4sz

    2 жыл бұрын

    Good

  • @Harmeet153
    @Harmeet1532 жыл бұрын

    Gulati mam good job

Келесі