No video

ਜਦੋਂ ਝੋਨੇ ਦੇ ਕਰਚੇ ਵੱਢਣ ਗਏ ਤੇ ਮੰਡੀ 'ਚ ਗੇੜਾ । Gur Brar Vlogs

ਜਦੋਂ ਝੋਨੇ ਦੇ ਕਰਚੇ ਵੱਢਣ ਗਏ ਤੇ ਮੰਡੀ 'ਚ ਗੇੜਾ । Gur Brar Vlogs । #pendu #khetibaadi #ontrending, #punjab, #jhona, #gym, #gurbrarvlogs, #youtube, #agriculture, #ghuddasingh, #punjabivlogger, #malwa, #jatt, #newpunjabisong2023, #sudhumoosewala, #viral, #video, #johndeere, #5210gearpro, #riper, #live, #like, #share, #subscribe #chargedup

Пікірлер: 84

  • @GurBrarVlogs
    @GurBrarVlogs9 ай бұрын

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @gurwinderdhaliwal624
    @gurwinderdhaliwal6249 ай бұрын

    ❤️❤️❤️

  • @GurBrarVlogs

    @GurBrarVlogs

    9 ай бұрын

    🙏🏻😍

  • @harjyotsingh5291
    @harjyotsingh52919 ай бұрын

    ਸਬਰ ਦਾ ਫਲ। ਸੁਖਦੇਵ ਸਿੰਘ ਕਲਕੱਤੇ ਤੋਂ

  • @GurBrarVlogs

    @GurBrarVlogs

    9 ай бұрын

    😍🙏🏻

  • @DhandeepSingh-en2vl
    @DhandeepSingh-en2vl9 ай бұрын

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਅੱਜ ਦੀ ਬਾਤ ਦਾ ਉੱਤਰ ਹੈ > ਰਾਸ਼ੀਫਲ

  • @GurBrarVlogs

    @GurBrarVlogs

    9 ай бұрын

    ਸ਼ੁਕਰੀਆ ਬਾਈ 🙏🏻

  • @happygorsigujjar7692
    @happygorsigujjar76929 ай бұрын

    Happy Gujjar Dhabi gujran to ਉੱਤਰ-ਸਬਰ ਦਾ ਫਲ,ਮਿਹਨਤ ਦਾ ਫਲ

  • @GurBrarVlogs

    @GurBrarVlogs

    9 ай бұрын

    🙏🏻

  • @gurdevarifsandhu3104
    @gurdevarifsandhu31049 ай бұрын

    ਸਤਿ ਸ੍ਰੀ ਆਕਾਲ ਵੀਰ ਜੀ ਤੇ ਮਾਤਾ ਜੀ ਨੂੰ ਅੱਜ ਦੀ ਬਾਤ ਦਾ ਉੱਤਰ ਸਬਰ ਦਾ ਫਲ, ਮਿਹਨਤ ਦਾ ਫਲ, ਤੇ ਰਾਸ਼ੀਫਲ

  • @GurBrarVlogs

    @GurBrarVlogs

    9 ай бұрын

    ਸਤਿ ਸ਼੍ਰੀ ਅਕਾਲ ਬਾਈ 🙏🏻 ਧੰਨਵਾਦ 😍

  • @punjabivirsa4902
    @punjabivirsa49029 ай бұрын

    ਰਾਸ਼ੀਫਲ ਤਸਵਿੰਦਰ ਸਿੰਘ ਬੜੈਚ ਪਿੰਡ ਦੀਵਾਲਾ ਸਮਰਾਲਾ ਤੋਂ

  • @GurBrarVlogs

    @GurBrarVlogs

    9 ай бұрын

    🙏🏻😍👍🏻

  • @gorabatth3551
    @gorabatth35519 ай бұрын

    ਬਾਤ ਦਾ ਉਤਰ,,,,ਰਾਸੀਫਲ।।🙏🙏🙏👌👌👌👍👍👍

  • @GurBrarVlogs

    @GurBrarVlogs

    9 ай бұрын

    👍🏻👍🏻

  • @gurjeetchakkal9808
    @gurjeetchakkal98089 ай бұрын

    ਮਿਹਨਤ ਦਾ ਫਲ

  • @GurBrarVlogs

    @GurBrarVlogs

    9 ай бұрын

    🙏🏻😍

  • @jagsirgill7695
    @jagsirgill76959 ай бұрын

    ਸਤਿ ਸੀ੍ ਅਕਾਲ ਬਾਈ ਜੀ 🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤❤🎉🎉🎉🎉

  • @GurBrarVlogs

    @GurBrarVlogs

    9 ай бұрын

    ਸਤਿ ਸ਼੍ਰੀ ਅਕਾਲ ਬਾਈ 🙏🏻

  • @JasBrarLivestockFarm
    @JasBrarLivestockFarm9 ай бұрын

    Sabar da fal

  • @GurBrarVlogs

    @GurBrarVlogs

    9 ай бұрын

    👍🏻

  • @vishalmattu7877
    @vishalmattu78779 ай бұрын

    ਸਤਿ ਸ੍ਰੀ ਆਕਾਲ ਬਰਾੜ ਪਰਿਵਾਰ ਨੂੰ ਤੇ ਮਾਤਾ ਜੀ ਬਹੁਤ ਔਖੀਆ ਬਾਤਾਂ ਪਾ ਦਿੰਦੇ ਨੇ ਜਿਹੜੀਆਂ ਸਾਨੂੰ ਪਤਾ ਵੀ ਨਹੀਂ ਹੁੰਦੀਆਂ ਧੰਨਵਾਦ ਸੋਹਣੇ ਬਲੋਗ ਬਣਾਉਣ ਵਾਸਤੇ

  • @GurBrarVlogs

    @GurBrarVlogs

    9 ай бұрын

    ਸਤਿ ਸ਼੍ਰੀ ਅਕਾਲ ਬਾਈ 🙏🏻 ਬੁਝਣ ਦੀ ਤੁਸੀਂ ਕੋਸ਼ਿਸ਼ ਕਰਦੇ ਓ ਧੰਨਵਾਦ ਭਰਾ 😍

  • @karamjitkaur6493
    @karamjitkaur64939 ай бұрын

    ਸਬਰ ਦਾ ਫਲ

  • @GurBrarVlogs

    @GurBrarVlogs

    9 ай бұрын

    👍🏻

  • @parnaazdandiwal
    @parnaazdandiwal9 ай бұрын

    Nyc

  • @GurBrarVlogs

    @GurBrarVlogs

    9 ай бұрын

    Thanks 🙏🏻

  • @GurBrarVlogs

    @GurBrarVlogs

    9 ай бұрын

    🙏🏻

  • @PunjabiRecipes000
    @PunjabiRecipes0009 ай бұрын

    ਬਰਾੜ ਬਾਈ ਜੀ ਸੋਡੀ ਨਰਮੀ ਦਾ ਫੈਦਾ ਉਠਾ ਰਿਹਾ ਸੋਡਾ ਬਾਬੂ ਸਾਡੇ ਤਾਂ ਬਾਈ ਹੁਣ ਨੂੰ ਦੂਜੇ ਦੇ ਤੋਲੀ ਹੁਦੀ ਬਾਈ 126 ਅਸੀ 22 ਮੌਹਚਰ ਦੀ ਤੋਲੀਆ ਬਿਨਾ ਕਾਟ ਤੋਂ ਬੱਸ ਟਰਾਲੀਆਂ ਲਾਈਆਂ ਬੋਲ ਲਵੇ ਓਦੀ ਮੌਹਚਰ ਸਹੀ ਹੋ ਗਿਆ ਫੱਟ ਤੋਲ ਤਾ ਬਾਈ ਇਸ ਵਾਰ ਝਾੜ ਵੀ ਚੱਗਾ ਆਪਣਾ 92.5 ਮਣ ਦੇ ਸਾਬ ਨਾ ਨਿਕਲੇਆ ਬਾਈ ਪੌਣੇ ਪੰਜ ਵਿਗੇਆ ਦਾ ਕਿਲਾ 🎉🎉ਕਾਲਾ ਸਿੱਧੂ ਪਾਤੜਾਂ ਧੰਨਵਾਦ ਜੀ

  • @GurBrarVlogs

    @GurBrarVlogs

    9 ай бұрын

    ਹੋਰ ਕੀ ਬਾਈ 😍👍🏻

  • @happy07861
    @happy078619 ай бұрын

    🎉❤🎉🎉

  • @GurBrarVlogs

    @GurBrarVlogs

    9 ай бұрын

    🙏🏻😍

  • @jassbrarvlog1143
    @jassbrarvlog11439 ай бұрын

    Nice brother

  • @GurBrarVlogs

    @GurBrarVlogs

    9 ай бұрын

    Thanks 😍

  • @paramaman9054
    @paramaman90549 ай бұрын

    🌷🙏🌷 ਪਰਮ ਹਾਹਾ ਗੱਡੀ ਉਥਲ ਪੱਥਲ ਹੋ ਜਾਦੀ ਹਾਹਾ

  • @GurBrarVlogs

    @GurBrarVlogs

    9 ай бұрын

    😆🙏🏻

  • @reshamsingh2550
    @reshamsingh25509 ай бұрын

    ਅੱਜ ਦੀ ਬਾਤ ਦਾ ਉੱਤਰ ਆ ਸਬਰ ਦਾ ਫ਼ਲ

  • @GurBrarVlogs

    @GurBrarVlogs

    9 ай бұрын

    👍🏻

  • @harpindersingh9192
    @harpindersingh91929 ай бұрын

    ਸੱਬਰ ਦਾ ਫੱਲ

  • @GurBrarVlogs

    @GurBrarVlogs

    9 ай бұрын

    🙏🏻👍🏻

  • @jashansandhu2966
    @jashansandhu29669 ай бұрын

    Ans Sabar ka fall veer

  • @GurBrarVlogs

    @GurBrarVlogs

    9 ай бұрын

    🙏🏻😍

  • @jashansandhu2966
    @jashansandhu29669 ай бұрын

    Sat Shri akal Brar family

  • @GurBrarVlogs

    @GurBrarVlogs

    9 ай бұрын

    ਸਤਿ ਸ਼੍ਰੀ ਅਕਾਲ ਬਾਈ 🙏🏻

  • @GurwinderSingh-ys5ic
    @GurwinderSingh-ys5ic9 ай бұрын

    ਸੱਤ ਸ਼੍ਰੀ ਆਕਾਲ ਬਾਈ ਸਾਰੇ ਆ ਨੂੰ ਸੇਵਕ ਬਾਈ ਰਿਪਰ ਮਾਰ ਕੇ ਅੱਗ ਲਾਉਣ ਤੋਂ ਬਾਅਦ ਵਿਚ ਰੋਣੀ ਲਾਉਣੀ ਸੀ ਕਹੀ ਵਾਰ ਕਰਚੇ ਗਿਲੇ ਹੋਣ ਕਾਰਨ ਅੱਗ ਚੰਗੀ ਤਰ੍ਹਾਂ ਨਹੀਂ ਲੱਗਦੀ ਅਸੀ ਤਾਂ ਬਾਈ ਬਾਅਦ ਵਿਚ ਹੀ ਰੋਣੀ ਲਾਈ ਸੀ ਤੇ ਹੁਣ ਦੋ ਦਿਨਾਂ ਦੇ ਜ਼ੀਰੋ ਡਰਿੱਲ ਨਾਲ ਬਜਾਈ ਕਰੀ ਜਾਨੇ

  • @GurBrarVlogs

    @GurBrarVlogs

    9 ай бұрын

    ਸਤਿ ਸ਼੍ਰੀ ਅਕਾਲ ਬਾਈ 🙏🏻 ਹਾਂਜੀ ਬਾਈ ਇਹ ਸਹੀ ਆ ਪਰ ਓਦਨ ਮੌਕੇ ਤੇ ਪਾਣੀ ਦੀ ਵਾਰੀ ਸੀ ਤਾਂ ਲਾਤਾ ਸੀ 😊

  • @waleeurope9042
    @waleeurope90429 ай бұрын

    Bai ik bandr sade ghr v aya betha 😅 ਗੁਰਦਾਸਪੁਰ

  • @GurBrarVlogs

    @GurBrarVlogs

    9 ай бұрын

    ਵੜਾ ਤੰਗ ਕਰਦੇ ਨੇ ਬਾਈ ਇਹ

  • @waleeurope9042

    @waleeurope9042

    9 ай бұрын

    Sahi gall bai

  • @guridhindsa2182
    @guridhindsa21829 ай бұрын

    ਅਸੀ ਦੋ ਕੀਲੋ ਦੀ ਕਾਟ ਨਾਲ ਲਾਹੀ ਆ ਸਾਰੀ 30 ਕਿਲੈ ਆ ਦੀ

  • @GurBrarVlogs

    @GurBrarVlogs

    9 ай бұрын

    ਸਹੀ ਆ ਬਾਈ 👍🏻

  • @bittukhangura0034
    @bittukhangura00349 ай бұрын

    Sabar da ਫੱਲ੍ਹ

  • @GurBrarVlogs

    @GurBrarVlogs

    9 ай бұрын

    🙏🏻

  • @Fatehveerstudfarm
    @Fatehveerstudfarm9 ай бұрын

    Hello bhai ji Nirmal sharde shote bhai ho

  • @GurBrarVlogs

    @GurBrarVlogs

    9 ай бұрын

    ਕੌਣ ਨਿਰਮਲ ਬਾਈ.?

  • @sarbjeetSingh-yn4mt
    @sarbjeetSingh-yn4mt9 ай бұрын

    Mada jaa ucha rakh k wadd y jadd appa lift

  • @GurBrarVlogs

    @GurBrarVlogs

    9 ай бұрын

    ਵੱਡ ਦਿੱਤੇ ਹੁਣ ਤਾਂ 😜🙏🏻👍🏻

  • @user-id1di6pe9b
    @user-id1di6pe9b9 ай бұрын

    Wahegurh ji wahegurh

  • @GurBrarVlogs

    @GurBrarVlogs

    9 ай бұрын

    ਵਾਹਿਗੁਰੂ ਜੀ 🙏🏻

  • @manreetbehniwal2813
    @manreetbehniwal28139 ай бұрын

    Very nice mama ji 🙏

  • @GurBrarVlogs

    @GurBrarVlogs

    9 ай бұрын

    Thanks a lot ਭਾਈ 🙏🏻

  • @davindersidhu2736
    @davindersidhu27369 ай бұрын

    ਬਹੁਤ ਸੋਹਣਾ ਵਲੋਗ ਵੀਰ ਪਲੈਟੀਨਾ ਕਿੰਨਾ ਮਾਡਲ ਆ ਵੀਰ ਵੀਡੀਓ ਦੇਖ ਕੇ ਮੈਂ ਇੱਕ ਦਮ 2007 ਦੇ ਸਮੇਂ ਚ ਚਲਾ ਗਿਆ ❤❤

  • @GurBrarVlogs

    @GurBrarVlogs

    9 ай бұрын

    ਪਲੈਟੀਨਾ 2007 ਮਾਡਲ ਹੀ ਆ ਬਾਈ ਅੰਤਰਯਾਮੀ ਬਾਬੇ ਓ ਕਿ.? 😆

  • @davindersidhu2736

    @davindersidhu2736

    9 ай бұрын

    @@GurBrarVlogs ਮੈ ਪਲਟੀਨਾ 2007 ਚ ਲਿਆ ਸੀ ਬਹੁਤ ਯਾਦ ਕਰੀਦਾ ਓਸ ਨੂੰ ਹਰ ਸਾਲ ਮਨੀਕਰਨ ਸਾਹਿਬ ਜਾਂਦੇ ਹੁੰਦੇ ਸੀ ਕਿਆ ਟਾਈਮ ਸੀ ਓਹ ਵੀਰ ❤️

  • @shamshersinghkhaira8316
    @shamshersinghkhaira83169 ай бұрын

    Sidhu moosewala zindawad ❤❤

  • @GurBrarVlogs

    @GurBrarVlogs

    9 ай бұрын

    ਜਿੰਦਾਬਾਦ ✊

  • @kuldipsingh7111
    @kuldipsingh71119 ай бұрын

    ਬਹੁਤ ਵਧੀਆ ਵਲੌਗ ਬਾਈ ਜੀ ਸਤਿ ਸ੍ਰੀ ਅਕਾਲ ਜੀ

  • @GurBrarVlogs

    @GurBrarVlogs

    9 ай бұрын

    ਸਤਿ ਸ਼੍ਰੀ ਅਕਾਲ ਬਾਈ 🙏🏻

  • @harjyotsingh5291
    @harjyotsingh52919 ай бұрын

    ਵੀਰੇ ਸੋਡੇ ਗਵਾਂਡ ਫ਼ਤਿਹਾਬਾਦ ਦਾ ਹਵਾ ਪ੍ਰਦੂਸਣ ਸੱਭ ਤੋਂ ਵੱਧ ਆ।

  • @GurBrarVlogs

    @GurBrarVlogs

    9 ай бұрын

    ਹਾਂਜੀ ਬਾਈ ਧੂੰਆਂ ਧੂੰਆਂ ਹੋਇਆ ਪਿਆ 🙏🏻

  • @rajwinder2539
    @rajwinder25399 ай бұрын

    Satshriakal g all family

  • @GurBrarVlogs

    @GurBrarVlogs

    9 ай бұрын

    ਸਤਿ ਸ਼੍ਰੀ ਅਕਾਲ ਬਾਈ 🙏🏻

  • @narindersohi7335
    @narindersohi73359 ай бұрын

    Waheguru ji waheguru ji waheguru ji waheguru ji waheguru ji waheguru ji

  • @GurBrarVlogs

    @GurBrarVlogs

    9 ай бұрын

    ਵਾਹਿਗੁਰੂ ਜੀ 🙏🏻

  • @avtarpahal2311
    @avtarpahal23119 ай бұрын

    Good boys and hard work ❤❤❤🇨🇦🇨🇦🇨🇦☎️👍🏻

  • @GurBrarVlogs

    @GurBrarVlogs

    9 ай бұрын

    🙏🏻👍🏻

  • @guridhindsa2182
    @guridhindsa21829 ай бұрын

    ਅੱਜ ਵਲੋਗ ਠੀਕ ਆ 22 ਰੋਜ ਇੱਕ ਮਿੰਟ ਵਦਾ ਦੈਆ ਕਰ

  • @GurBrarVlogs

    @GurBrarVlogs

    9 ай бұрын

    ਅੱਜ ਆਉਣ ਆਲਾ 38 ਮਿੰਟ ਦਾ 😆

  • @Janta_nambardar
    @Janta_nambardar9 ай бұрын

    Sat shri akal aa veer

  • @GurBrarVlogs

    @GurBrarVlogs

    9 ай бұрын

    ਸਤਿ ਸ਼੍ਰੀ ਅਕਾਲ ਬਾਈ 🙏🏻

  • @pargatsingh3564
    @pargatsingh35649 ай бұрын

    ਸਬਰ ਦਾ ਫਲ

  • @GurBrarVlogs

    @GurBrarVlogs

    9 ай бұрын

    👍🏻😍

  • @shantysingh2980
    @shantysingh29809 ай бұрын

    ❤❤❤

  • @GurBrarVlogs

    @GurBrarVlogs

    9 ай бұрын

    😍😍

Келесі