ਜਦੋਂ ਝੋਨੇ 'ਚ ਸਮਾਨ ਸੱਲਾ ਪਾਉਣ ਗਏ । Gur Brar Vlogs

ਰਾਤ ਦੀ ਵਾਰੀ ਤੇ ਦਿਨ 'ਚ ਜਦੋਂ ਝੋਨੇ 'ਚ ਖਾਦਾਂ ਪਾਉਣ ਗਏ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਪੇਂਡੂ #ਬੰਦੇ #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਝੋਨਾ #ਪੰਜਾ #punjab

Пікірлер: 70

  • @GurBrarVlogs
    @GurBrarVlogs

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @NirvairSekhon-ir4gu
    @NirvairSekhon-ir4gu

    Nice 👍🏻👍🏻👍🏻👍🏻👍🏻👍🏻👍🏻🎉🎉🎉

  • @harmanmann5130
    @harmanmann513021 күн бұрын

    ❤ good 😊

  • @gskhaira8635
    @gskhaira8635

    Kala good 👍🙏🇨🇦

  • @gorabatth3551
    @gorabatth3551

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਬਾਈ ਮਨਪ੍ਰੀਤ ਵੀਰ ਸੀਰ ਬਾਈ ਗੱਗੂ ਬਾਈ ਗੱਲੂ ਬਾਈ ਮਾਤਾ ਜੀ ਬਾਪੂ ਜੀ ਬਾਕੀ ਸਾਰੇ ਵੀਰਾ ਨੂੰ ਵੀ ਫਤਿਹ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।।ਬਹੁਤ ਵਧੀਆ ਵਿਡੀਉ ਬਾਈ ਜੀ।। 🙏🙏🙏🙏👌👌👌👌👍👍👍👍

  • @VedparkashGodara-yw8xx
    @VedparkashGodara-yw8xx

    Jioenda reh Big bro

  • @VedparkashGodara-yw8xx
    @VedparkashGodara-yw8xx

    Sirra ladooooooo

  • @Its_jatt47
    @Its_jatt47

    Vre zym na chad laya kr y❤

  • @user-ho1xm7ze3v
    @user-ho1xm7ze3v

    H

  • @jassbrarvlog1143
    @jassbrarvlog1143

    Nyc

  • @manreetbehniwal2813
    @manreetbehniwal2813

    Very nice mama ji 🙏

  • @AmriksinghMall
    @AmriksinghMall

    ❤❤❤🙏🙏

  • @DHAMI-ux1pd
    @DHAMI-ux1pd

    Kale Bai congratulations 🌧️ aye gai

  • @surdipkaur5909
    @surdipkaur5909

    Sat shri akal gursewak and family jive tuhade papa ji chadraa laode han mere daddy v ave hi chadraa kurta paode c very beautiful video from Germany❤

  • @jaswindersinghbatth617
    @jaswindersinghbatth617

    Nice

  • @jashansandhu2966
    @jashansandhu2966

    ਕਾਲੇ ਪਹਿਲਵਾਨ ਵੀਰ ਨੂੰ ਸਤਿ ਸ੍ਰੀ ਅਕਾਲ

  • @shantysingh2980
    @shantysingh2980

    ❤❤❤❤❤❤

  • @vishalmattu7877
    @vishalmattu7877

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਮਨਪ੍ਰੀਤ ਵੀਰ, ਗੱਗੂ ਵੀਰ, ਕਾਲਾ ਮਲੇਸ਼ੀਆ, ਸੱਤੂ ਵੀਰ, ਗੱਲੂ ਵੀਰ, ਹੈਪੀ ਵੀਰ, ਅਮਨ ਵੀਰ, ਲਾਡੀ ਵੀਰ, ਕਾਲਾ ਪਹਿਲਵਾਨ, ਪੰਡਿਤ ਵੀਰ, ਗੁਰਤੇਜ ਵੀਰ ਅਤੇ ਸੀਰ ਢਿੱਲੋਂ ਨੂੰ ਵੀ 🙏🙏🙏 ਤੇ ਬਹੁਤ ਪਿਆਰਾ ਬਲੋਗ 👍👍 ਤੇ ਬਹੁਤ ਦਿਨਾਂ ਮਗਰੋਂ ਕਾਲਾ ਪਹਿਲਵਾਨ ਨੂੰ ਦੇਖ ਕੇ ਵਧੀਆ ਲੱਗਿਆ 👍👍 ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️

  • @pachitarsingh9580
    @pachitarsingh9580

    🙏🙏🙏🙏🙏

  • @rajwinder2539
    @rajwinder2539

    ❤❤❤❤❤❤satshriakal g

Келесі