ਜਠੇਰੇ ਕੀ ਹੁੰਦੇ ? ਪੂਜਣੇ ਚਾਹੀਦੇ ਜਾਂ ਨਹੀਂ ? Jathere | Pavitarvir Singh | Surkhab TV

ਜਠੇਰੇ ਕੀ ਹੁੰਦੇ ? ਪੂਜਣੇ ਚਾਹੀਦੇ ਜਾਂ ਨਹੀਂ ? Jathere | Pavitarvir Singh | Surkhab TV
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZread Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZread Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/J3nKptdTCW1...
** Subscribe and Press Bell Icon also to get Notification on Your Phone **

Пікірлер: 417

  • @satwinderkaur1096
    @satwinderkaur10964 жыл бұрын

    ਜਿਉਂਦੇ ਮਾਤਾ ਪਿਤਾ ਜੀ ਦੀ ਸੇਵਾ ਕਰੋ। ਅਸਲੀ ਜਠੇਰੇ ਹੈ ।

  • @ravinderkang8333

    @ravinderkang8333

    4 жыл бұрын

    Sahi gll a g

  • @satpal1566

    @satpal1566

    4 жыл бұрын

    ਸੱਚ ਆ ਵੀਰ

  • @SatnamSingh-ds9dc

    @SatnamSingh-ds9dc

    4 жыл бұрын

    Ji, u don't know the real truth

  • @kulwindersinghsroya6200

    @kulwindersinghsroya6200

    4 жыл бұрын

    ਤੁਸੀਂ ਕਰ ਰਹੇ ਹੋ ਜੀ

  • @rssb1039

    @rssb1039

    4 жыл бұрын

    Bilkul right ji

  • @satpalgarewal935
    @satpalgarewal9353 жыл бұрын

    ਦੁਖ ਲਗਦਾ ਜਦੋਂ ਲੋਕ ਆਪਣੇ ਹੱਥ ਨਾਲ ਇਟਾਂ ਲਾਕੇ ਆਪ ਹੀ ਡਰੀ ਜਾਦੇ ਨੇ

  • @yuvrajsingh8155
    @yuvrajsingh8155 Жыл бұрын

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jaspalsingh1326
    @jaspalsingh13264 жыл бұрын

    ਵੀਰ ਜੀ ਏਸ ਭਰਮ ਛੱਡ ਕੇ ਗੁਰੂ ਚਰਨਾ ਵਿਚ ਜੁੜਨਾ ਚਾਹੀਦਾ ਹੈ ਧੰਨਵਾਦ

  • @amritbagrah3847

    @amritbagrah3847

    4 жыл бұрын

    Oh bharawa eh v apne guru hunde jayda giyan ni wandi da okk

  • @davindersingh475

    @davindersingh475

    4 жыл бұрын

    @@amritbagrah3847 eh tuhada dar a .

  • @parminderkumar3428

    @parminderkumar3428

    4 жыл бұрын

    Jathry mnna Koi pakhand nahin

  • @toonice3494

    @toonice3494

    4 жыл бұрын

    @@amritbagrah3847 Kutey de bache kithe likheya gurbani vich ki eh pakhand karo?

  • @amritbagrah3847

    @amritbagrah3847

    4 жыл бұрын

    Too Nice kutey te bache mein kido kiha k guru ji ne huna gurbani wich likhya tu nai manda jatherya nu ta alright its ok but amein giyan kyn wandan riha

  • @RajKumar-gn1tt
    @RajKumar-gn1tt4 жыл бұрын

    ਵੀਰ ਜੀ ਮਿਨੂੰ ਤੂਹਾਡੀਆ ਗੱਲਾਂ ਬਹੁਤ ਵਧੀਆ ਲੱਗਿਆ, ਜਠੇਰਿਆਂ ਦੀ ਪੂਜਾ ਕਰਨਾ ਜਾਂ ਉਹਨਾਂ ਦਾ ਆਦਰ ਕਰਨਾ ਮਾੜੀ ਗੱਲ ਨਹੀਂ ਹੈ। ਪਰ ਸਾਨੂੰ ਉਹਨਾਂ ਦੇ ਨਾਂ ਤੇ ਪਖਾੰਡ ਨਹੀਂ ਕਰਨੇ ਚਾਹੀਦੇ।

  • @HarbhajanSingh-ey2yq

    @HarbhajanSingh-ey2yq

    4 жыл бұрын

    Ghacbvachfhabvvhbbfkjflfh+&(&-&(&:&

  • @PardeepKumar-wr1sg

    @PardeepKumar-wr1sg

    3 жыл бұрын

    Ok

  • @DilbagSingh-sb1hn
    @DilbagSingh-sb1hn4 жыл бұрын

    ਵਾਹਿਗੁਰੂ ਜੀ

  • @bittuatla6182
    @bittuatla61824 жыл бұрын

    ਦਸ਼ਮੀ ਮੱਸਿਆ ਪੂਰਨਮਾਸ਼ੀ ਕਿਵੇ ਚੱਲ ਰਹੀ ਏ ਸੰਗਰਾਂਦ ਗੁਰੂ ਘਰਾਂ ਵਿੱਚ ਵੀ ਕੀ ਚਾਰ ਦਿਨਾਂ ਤੋ ਬਿਨਾਂ ਦਿਨ ਕਿਉ ਨੀ ਮਨਾਇਆ ਜਾਦੇ

  • @ashwanikumar560
    @ashwanikumar5604 жыл бұрын

    ਜਠੇਰੇ ਵਾਰੇ ਜੋ ਵੀ ਗੱਲ ਕਹੀ ਉਹ ਅੱਦਾ ਸੱਚ ਆ , ਅਸਲ ਵਿੱਚ ਜਠੇਰੇ ਇੱਕ ਗੋਤਰ ਦਾ ਮੁੱਢ ਹੁੰਦਾ ਹੈ, ਗੋਤਰ ਇੱਕ ਨਿਸ਼ਾਨੀ ਹੁੰਦੀ ਹੈ ਆਪਣੇ ਕੁਨਬੇ ਦੀ,ਜਠੇਰੇ ਇਸ ਲਈ ਹੁੰਦੇ ਆ ਤਾ ਜੋਂ ਲੋਕੀ ਇੱਕੋ ਗੋਤਰ ਵਿੱਚ ਵਿਆਹ ਨਾ ਕਰਵੋਨ ਕਿਉਂਕਿ ਇਕੋ ਗੋਤਰ ਵਾਲੇ ਸਭ ਆਪਣੇ ਰਿਸ਼ਤੇਦਾਰ ਹੁੰਦੇ ਹਨ, ਤੇ ਆਪਸ ਵਿੱਚ ਖੂਨ ਦਾ ਰਿਸ਼ਤਾ ਹੁੰਦਾ ਹੈ, ਹੁਣ ਕੁਝ ਲੋਕੀ ਇਹ ਸੋਚਣਗੇ ਕੇ ਇਕੋ ਖੂਨ ਦੇ ਰਿਸ਼ਤੇ ਵਿੱਚ ਵਿਆਹ ਕਉ ਨਹੀ ਕਰਾ ਸਕਦੇ? ਇੱਕੋ ਖੂਨ ਦੇ ਰਿਸ਼ਤੇ ਵਿੱਚ ਵਿਆਹ ਇਸ ਲਈ ਨਹੀ ਕਰਾ ਸਕਦੇ ਕਿਉਂਕਿ ਇਕੋ ਰਿਸ਼ਤੇ ਵਿੱਚ ਵਿਆਹ ਕਰਨ ਤੋ ਬਾਅਦ ਜੋਂ ਬੱਚਾ ਹੁੰਦਾ ਹੈ ਉਸਦੀ ਸਿਹਤ ਉਪਰ ਬੁਰਾ ਅਸਰ ਪੈਂਦਾ ਹੈ ਇਸਦੇ ਵਾਰੇ ਸਾਇੰਸ ਵੀ ਸਰਚ ਕਰ ਚੁੱਕੀ ਹੈ, ਸਾਡੇ ਬਜੁਰਗਾਂ ਨੇ ਜਠੇਰੇ ਨੂੰ ਧਰਮ ਨਾਲ ਇਸ ਲਈ ਜੋੜਿਆ ਸੀ ਕਿਉਂਕਿ ਰੱਬ ਤੋ ਡਰਕੇ ਇਨਾ ਦੀ ਪੂਜਾ ਕਰਦੇ ਰਹੀਏ ਤੇ ਆਪਣੇ ਗੋਤਰ ਵਿਚ ਵਿਆਹ ਨਾ ਕਰ ਸਕੀਏ,,,ਜੋਂ ਕੁਝ ਵੀ ਸਾਡੇ ਬਜੁਰਗਾਂ ਨੇ ਕਿਹਾ ਸੀ ਜਾ ਕੀਤਾ ਸੀ ਉਸਦੇ ਮਗਰ ਜਰੂਰ ਕੋਈ ਵਜ੍ਹਾ ਹੋਵੇਗੀ ਇਸ ਲਈ ਸਾਨੂੰ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਦੇ ਮਗਰਲੀ ਵਜ੍ਹਾ ਨੂੰ ਲੱਭਣਾ ਚਾਹੀਦਾ ਹੈ ਨਾ ਕੇ ਉਨ੍ਹਾਂ ਨੂੰ ਗਲਤ ਕਹਿਣਾ ਚਾਹੀਦਾ ਹੈ,!ਹਰ ਚੀਜ ਪਿੱਛੇ ਕੋਈ ਮਕਸਦ ਜਰੂਰ ਹੁੰਦਾ ਹੈ

  • @balbirkaur4340

    @balbirkaur4340

    4 жыл бұрын

    मैं आपकी इस बात से सहमत हूं

  • @PardeepKumar-wr1sg

    @PardeepKumar-wr1sg

    3 жыл бұрын

    Ok love

  • @harbanssingh3943

    @harbanssingh3943

    3 жыл бұрын

    Tu v thek kahi na bai je

  • @Putt_tarkhan_da

    @Putt_tarkhan_da

    10 ай бұрын

    Right

  • @bholiverma46
    @bholiverma464 жыл бұрын

    ਚੰਗੀ ਜਾਣਕਾਰੀ ਲਈ ਧਨਵਾਦ

  • @laddisingh8493
    @laddisingh84934 жыл бұрын

    ਗਲਤ ਅਾ ਜਾਣਕਾਰੀ ਕਿਸੇ ਵੀ ਪੀਰ ਫਕੀਰ ਨੂੰ ਗਲਤ ਨਾ ਕਹੋ

  • @unbroken96

    @unbroken96

    3 жыл бұрын

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥

  • @sardarnisimranjeetkaur1055

    @sardarnisimranjeetkaur1055

    3 жыл бұрын

    Keda peer fakir?sahi jaankari a. Dimag use karo

  • @laddisingh8493

    @laddisingh8493

    3 жыл бұрын

    @@sardarnisimranjeetkaur1055 ਅੱਲਾ ਕਿ ਤੇ ਮੋਲਾ ਕਿ ਜੇ ਸਮਝ ਅਾ ਜਾਵੇ ਤੇ ਰੋਲਾ ਕਿ

  • @KashmirSingh-fg1ie

    @KashmirSingh-fg1ie

    3 жыл бұрын

    @@laddisingh8493 o bhai eh ch Sikhs nu rokea geya hor kise nu ni .

  • @user-jk8uz1mq5z
    @user-jk8uz1mq5z4 жыл бұрын

    ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ Guru Nanak Dev Ji

  • @higherunderstanding6656

    @higherunderstanding6656

    4 жыл бұрын

    Fer jog kis tarah hunda oh bhi dasseo...koi pankati ja koi lines

  • @user-jk8uz1mq5z

    @user-jk8uz1mq5z

    4 жыл бұрын

    @@higherunderstanding6656 ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ kzread.info/dash/bejne/pqanx8d9fNqTc6Q.html Ang 730

  • @user-jk8uz1mq5z
    @user-jk8uz1mq5z4 жыл бұрын

    ਵਾਚੈ ਵਾਦੁ ਨ ਬੇਦੁ ਬੀਚਾਰੈ ॥ ਆਪਿ ਡੁਬੈ ਕਿਉ ਪਿਤਰਾ ਤਾਰੈ ॥ ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥ ਸਤਿਗੁਰੁ ਮਿਲੈ ਤ ਸੋਝੀ ਹੋਇ || Dhan Guru Nank Dev Ji par aaj kal Sikha de hi brain wash ho chuke han jo ki Bahut sharam vali gal hai

  • @lakhbirsingh9235
    @lakhbirsingh92354 жыл бұрын

    ਗੁਰਬਾਣੀ ਦਾ ਫੁਰਮਾਣ ਹੈ. " ਜੀਵਤ ਪਿਤਰ ਨਾ ਪੂਜੇ ਕੋੲੇ ਮੂੲੇਂ ਸ਼ਰਾਧ ਕਰਾੲੇ"

  • @higherunderstanding6656

    @higherunderstanding6656

    4 жыл бұрын

    Te jehda jindeya nu bhi poojda te mareya nu bhi osda ki?

  • @harmansidhu137

    @harmansidhu137

    4 жыл бұрын

    @@higherunderstanding6656 maaran ton baad tn kuj raah e ni jnda. Oo tn baavkuffi a frr jiva phka lokk mnni gae agga v mnni jnda a ikk dujja picha lgg k apna dimaag b use krna chahida. Dhnwaad

  • @higherunderstanding6656

    @higherunderstanding6656

    4 жыл бұрын

    Marda tah bhotik sharir hai. Sukshm sharir tah rehnda hi hai....pooojna na poojna kise di marji ai...je lagda ki eh andh vishvaash hai....tah fer gurbaani te bhi assi dhyaan de layie ki....sab toh vadda andh vishvaash ehi hai ki tuhaada naam harman sidhu hai te mera soham manhas.....assi sab challave vich hi jee rahe....mooorkhta vich hi ji rahe....bass fark inna hai koi vadda moorakh te koi thoda ghat baaki hai moorkhta hi....

  • @toonice3494

    @toonice3494

    4 жыл бұрын

    @@higherunderstanding6656 Oye beghaireat insaan tu Gurban te ungal chak reha? Tu jinhe marji pooj bhave peshab nu b pooj te pee par tu sanu sada dharam na sikha.

  • @higherunderstanding6656

    @higherunderstanding6656

    4 жыл бұрын

    Nai nai mai gurubaani nu galat nai keh reha ....mai kise brahmgyaani de vachan nahi katt reha....punarjanam hunda bhi hai te nahi bhi ....kis stage vich hunda te kis stage vich isdi agar under standing nahi hai tah ghor nark saadeayi tyaar hai.....mai kyon ungal chakkni .....mai aape bhi follow karda....gurunanak ji ne keha punarjanam haini kyonki oh mukt ho gaye brhamgyaan paa ke....ohna layi maran janam khatam ho geya....te punarjanam kitho hona ....saara jhamela hi khatam kar tah te punarjanam kehda hona.....assi brahmgyaani tah hai nahi...na asi maran janam toh mukt hoye...te pher punar janam hona hi hona....ghru nanak ji apni avstha di gall kar rahe ki punar janam nahi saadi avstha di gall nahi kar rahe....jado guru kirpa naal kadi aapa bhi us stage vich aaye te fer assi bhi kaha ge saada punarjanam haini........eh gall si....evien hi mainu bura bhala kahi gaye tusi.....sirf gutke padne...gurbaani te nit paath kar le...is da bhi fall hai lekin actual understading nahi hai.....

  • @kala7906
    @kala79064 жыл бұрын

    ਮੈਨੂੰ िਕਸੇ ਨੇ ਸਵਾਲ ਪੁਛੀਅਾ ਸੀ ਕੇ ਛੇਵੇ ਪਾਤਸਾਹ ਦਾ ਜਨਮ िਕਸ ਤਰਾ ਹੋਈਅਾ ਸੀ ਤੇ ਮੈ ਜਵਾਬ ਨਹੀ ਦੇ ਪਾਈਅਾ ਕੀ ਮੈ ੳੁਮੀਦ ਕਰ ਸਕਦਾ ਹਾ ਕੇ ਮੈਨੂੰ ਜਵਾਬ िਮਲੇਗਾ

  • @lakvirsingh4521
    @lakvirsingh45214 жыл бұрын

    Waheguru nice

  • @GurdeepSingh-xx4tt
    @GurdeepSingh-xx4tt3 жыл бұрын

    Waheguru ji 🙏🌹🙏🌹🙏🌹🙏

  • @randhirkaur5356
    @randhirkaur53564 жыл бұрын

    ਭਾਵੇਂ ਤੁਸੀਂ ਪਾਕਿਸਤਾਨ ਜਾ ਨਹੀਂ ਸਕਦੇ ਪਰ ਤੁਹਾਡੇ ਬਜ਼ੁਰਗ ਘਰ ਹੀ ਮੱਥਾ ਟੇਕਦੇ ਹੋਣਗੇ ਇਹ ਮੇਰਾ ਵਿਚਾਰ ਹੈ ਸੱਚ ਤਾਂ ਤੁਹਾਨੂੰ ਹੀ ਪਤਾ ਹੋਵੇਗਾ

  • @newnews9410

    @newnews9410

    3 жыл бұрын

    Right

  • @kamalkamaljit8219

    @kamalkamaljit8219

    8 ай бұрын

    Hi

  • @gurveersingh7278
    @gurveersingh72784 жыл бұрын

    ਅਕਾਲੀ ਫੂਲਾ ਸਿੰਘ ਤੇ ਅੰਗਰੇਜਾ ਬਾਰੇ ਬਣਾਇਉ ਜੀ ਅਗਲੀ vedio

  • @SubhashChander-id8xk
    @SubhashChander-id8xk11 ай бұрын

    ਅੰਧਕਾਰ ਤੋਂ ਜਾਗਰੂਕ ਕਰਨ ਲਈ ਧੰਨਵਾਦ ਸੱਚ ਗਲ ਐ ਬਾਈ ਜੀ ਜਿਹੜੇ ਅਸਲ ਜਠੇਰੇ ਨੇ ਸਾਡੇ ਬਜ਼ੁਰਗ ਜਿਉਂਦੇ ਜੀਅ ਅਸੀਂ ਓਹਨਾਂ ਦੀ ਦੇਖਭਾਲ ਨਹੀਂ ਕਰਦੇ ਪਰ ਮੜੀਆਂ ਤੇ ਦੀਵੇ ਬਾਲਦੇ ਹਾਂ

  • @attaullahkhanshahzad6233
    @attaullahkhanshahzad62334 жыл бұрын

    Very interesting and informative video ۔

  • @gilljagatpuria
    @gilljagatpuria4 жыл бұрын

    Your speech is good nd positive

  • @khushvindersingh6333
    @khushvindersingh63334 жыл бұрын

    Love you veer

  • @balwinderkaur1295
    @balwinderkaur12954 жыл бұрын

    Thanks bro

  • @SahibSingh-jk2ms
    @SahibSingh-jk2ms4 жыл бұрын

    Good job Sardar Ji

  • @v.i.pvloger6837
    @v.i.pvloger68373 жыл бұрын

    ਧੰਨਵਾਦ ਜੀ

  • @HarpalSingh-zx1gv
    @HarpalSingh-zx1gv4 жыл бұрын

    Nice

  • @amanpreetsingh3665
    @amanpreetsingh36654 жыл бұрын

    Good information

  • @satwantsingh5187
    @satwantsingh51874 жыл бұрын

    ਬਹੁਤ ਵਧੀਆ ਕਰਾਤੀਕਾਰੀ ਵਿਚਾਰ ਨੇ ਭਾਈ ਸਾਹਿਬ

  • @randhirkaur5356
    @randhirkaur53564 жыл бұрын

    ਕੁਝ ਗੱਲਾਂ ਸਹੀ ਨੇ ਜਦੋਂ ਇਨਸਾਨ ਤੇ ਇਹੋ ਜਿਹਾ ਚੱਕਰ ਚਲਦਾ ਹੈ ਤੇ ਬੇਬਸ ਹੋ ਕੇ ਫਿਰ ਉਹ ਆਪਣਾ ਧਿਆਨ ਜਠੇਰਿਆਂ ਵਲ਼ ਲੈ ਜਾਂਦਾ ਹੈ ਮੱਥਾ ਟੇਕਣ ਨਾਲ਼ ਉਸ ਦਾ ਕੰਮ ਵੀ ਸਹੀ ਹੋ ਜਾਂਦਾ ਹੈ ਤਰਕ ਨਾਲ ਗੱਲ ਕਰਨ ਵਾਲਿਆਂ ਜਾਂ ਗਿਆਨ ਨਾਲ ਸਮਝਾਉਣ ਵਾਲੇ ਵੀ ਬੇਬਸ ਹੋ ਕੇ ਨਮਸਤਕ ਹੁੰਦੇ ਦੇਖੇ ਨੇ ਜੇ ਕਿਸੇ ਦਾ ਕੰਮ ਪੱਚੀ ਤੀਹ ਹਜ਼ਾਰ ਲਾ ਕੇ ਨਹੀਂ ਬਣਦਾ ਸੌ ਦੋ ਸੋ ਲਾ ਕੇ ਬਣ ਜਾਂਦਾ ਹੈ ਫਿਰ ਤਾਂ ਮੰਨੇਗਾ ਹੀ ਜਿਸਦਾ ਜਿਸ ਮੰਨ ਬਣਦਾ ਹੈ ਉਹ ਉਸ ਤਰ੍ਹਾਂ ਹੀ ਕਰ ਰਿਹਾ ਹੈ ਧੰਨਵਾਦ ਸਹਿਤ

  • @kamalkamaljit8219

    @kamalkamaljit8219

    8 ай бұрын

    Hi

  • @sumitkalyan6199
    @sumitkalyan61993 жыл бұрын

    Satnam Waheguru 🌹🌹🌹

  • @Kuldeep-moga
    @Kuldeep-moga4 жыл бұрын

    Very good ji

  • @garrysingh7311
    @garrysingh73114 жыл бұрын

    It’s 100% true Bai ji

  • @gskang7296
    @gskang72964 жыл бұрын

    ਕਿਆ ਬਾਤ ਬਹੁਤ ਵਧੀਆ ਵਿਚਾਰ ਵੀਰ ਜੀ ਧੰਨਵਾਦ ਜੀ

  • @gurdeepkaur5553
    @gurdeepkaur55534 жыл бұрын

    waheguru waheguru waheguru waheguru waheguru ji

  • @kamalkamaljit8219

    @kamalkamaljit8219

    8 ай бұрын

    Hi

  • @SatnamSingh-hx2gc
    @SatnamSingh-hx2gc4 жыл бұрын

    Good

  • @gurdeepsinghkamboj9539
    @gurdeepsinghkamboj95394 жыл бұрын

    ਬਹੁਤ ਵਧੀਆ ਜਾਣਕਾਰੀ ਜੀ

  • @kaurmanpreet5617
    @kaurmanpreet56174 жыл бұрын

    Nice👍

  • @kamalkamaljit8219

    @kamalkamaljit8219

    8 ай бұрын

    Hi

  • @kamalbains9697
    @kamalbains9697 Жыл бұрын

    💯 right ji❤

  • @prabhjotsingh9934
    @prabhjotsingh99344 жыл бұрын

    👌🏻👌🏻👌🏻

  • @rashpalsingh8767
    @rashpalsingh8767 Жыл бұрын

    ਬਹੁਤ ਸਿਆਣੀਆਂ/ਜਾਣਕਾਰੀ ਭਰਪੂਰ ਗੱਲਾਂ ਦੱਸੀਆਂ। ਧੰਨਵਾਦ।

  • @GurvinderSingh-cm4pp
    @GurvinderSingh-cm4pp4 жыл бұрын

    Good knowledge

  • @gavygill3186
    @gavygill31864 жыл бұрын

    Thanks veere

  • @kashmirsingh3599
    @kashmirsingh35994 жыл бұрын

    Very nice

  • @indianhitmanyt4685
    @indianhitmanyt46854 жыл бұрын

    Nice information

  • @singhgsingh4311
    @singhgsingh43114 жыл бұрын

    Very good information bai ji bahut sohna vichar tusi dase han

  • @kjsgill5734
    @kjsgill57344 жыл бұрын

    Wahguru ji ka khalsa , wahguru ji ki fateh 🙏. Eh ta vadia saneha👌🏾 hai ji 🙂👍❗

  • @pujajaan9208
    @pujajaan92084 жыл бұрын

    Sahi vichar

  • @mandeepsaini7990
    @mandeepsaini79904 жыл бұрын

    Bahut vadia koshish veer ji loka nu samjoan lyi waheguru mehar karn tuhade te🙏

  • @Iamjagjit
    @Iamjagjit Жыл бұрын

    Yaad krna sahi a vaderya nu , but poojna nhi sahi ❤

  • @ranasinghowal8810
    @ranasinghowal88104 жыл бұрын

    ਦੋਆਬਾ ਜਠੇਰਿਆਂ ਦਾ ਗੜ੍ਹ ਸਭ ਮਨਦੇ ਆ

  • @Sarlochan

    @Sarlochan

    4 жыл бұрын

    Doaba kaamzaab bi barha

  • @toonice3494

    @toonice3494

    4 жыл бұрын

    @@Sarlochan Eho jehe kaamyaabi ki karni jo gurbani de khilaaf hovey?

  • @unbroken96

    @unbroken96

    3 жыл бұрын

    ਮਾਲਵੇ ਵੀ ਹਰ ਖੇਤ ਚ ਜਠੇਰੇ ਬਣੇ ਹੋਏ ਆ

  • @abhardwaj8968
    @abhardwaj89684 жыл бұрын

    Nice veer ji

  • @luckydhilloni2856
    @luckydhilloni28564 жыл бұрын

    Bahut vadiya veer ji you. R right ma bahut hi confuse is gal nu le ki thank you

  • @Jasbirsinghsahib
    @Jasbirsinghsahib4 жыл бұрын

    👍👍👌👌

  • @ajmerpalsingh5454
    @ajmerpalsingh54544 жыл бұрын

    Very nice ji

  • @arunbehl9161
    @arunbehl91614 жыл бұрын

    ਭਾਜੀ ਵਦੀਆ ਗੱਲ ਲੱਗੀ। ਇਵੇਂ ਹੀ ਕੁਝ ਹੋਰ ਵੀ ਜਰੂਰ ਇਸ ਤਰਾਂ ਦਾ ਦੱਸਦੇ ਰਹੋ ।

  • @jaspalsingh4921
    @jaspalsingh49214 жыл бұрын

    ਵਧੀਆ ਜਾਣਕਾਰੀ ਦਿੱਤੀ ਹੈ ਜਠੇਰੇ ਮੜੀਆਂ ਮਸਾਣਾਂ ਪੂਜਣਾ ਮਨਮੱਤ ਹੈ

  • @vijaykhosla2072
    @vijaykhosla20724 жыл бұрын

    Ryt 👌👌👌👍

  • @GurwinderSingh-hn1tb
    @GurwinderSingh-hn1tb4 жыл бұрын

    Bahut vadia video ji...

  • @parvindersingh3284
    @parvindersingh32844 жыл бұрын

    Bahut wadia Ji app ne sahi daseya

  • @santokhsaab9367
    @santokhsaab93674 жыл бұрын

    Very good veer Ji

  • @gurditsingh8659
    @gurditsingh86594 жыл бұрын

    Nice ver ji

  • @93ssimran
    @93ssimran4 жыл бұрын

    ਸਿੱਖ ਦੀ ਕੋਈ ਜਾਤ ਨੀ ਹੁੰਦੀ । ਤੇ ਜੇ ਜਾਤ ਨਈਂ ਤਾਂ ਗੋਤ ਵੀ ਨਈਂ ।

  • @PardeepKumar-wr1sg

    @PardeepKumar-wr1sg

    3 жыл бұрын

    Ok

  • @VijayKumar-ks3rb
    @VijayKumar-ks3rb4 жыл бұрын

    Buhut vadia dasea veer ne main khud v is tra vichar ker reha c

  • @chamanbharti7137
    @chamanbharti71374 жыл бұрын

    Logical and appealing. Such videos go a long way in eradicating superstitions from the society.👆👆

  • @officialmanibanga7869
    @officialmanibanga78693 жыл бұрын

    you are right bro

  • @navjitsingh9892
    @navjitsingh98924 жыл бұрын

    100℅ right

  • @ARTMASTER1313
    @ARTMASTER13134 жыл бұрын

    ਸਹੀ ਕਿਹਾ ਵੀਰ, ਜਿਆਦਾਤਰ ਤਾਂ ਲੋਕ ਡਰ ਦੇ ਮਾਰੇ ਹੀ ਪੂਜਦੇ ਆ ਮੜ੍ਹੀਆਂ ਨੂੰ, ਵੀ ਕਿਤੇ ਬਾਬਾ ਸਾਡਾ ਨੁਕਸਾਨ ਹੀ ਨਾ ਕਰ ਦੇਵੇ

  • @manjindersinghkhalsa1096
    @manjindersinghkhalsa10963 жыл бұрын

    Bilkul sai keha ji app ji ne

  • @Sabadgurbanikirtan1313
    @Sabadgurbanikirtan13134 жыл бұрын

    Right veer ji

  • @chanderkantasharma2429
    @chanderkantasharma24294 жыл бұрын

    Bs veer koi paknd ni hunda tuc bohat great ho Loki apne bjurgan nu birdasrm shdna hi suru kr denge koi ni isi bhane ohnu nu kus ta yad ruga

  • @unbroken96

    @unbroken96

    3 жыл бұрын

    Eh video sirf sikha nu samjon layi he k Guru Sahib ne mna kita es pakhand to, tusi mande rho koi ni rok reha carry on

  • @premhira82
    @premhira824 жыл бұрын

    Knowledge ke liye achsha hai

  • @bata1vi
    @bata1vi4 жыл бұрын

    ਜਠੇਰੇ ਨੂੰ ਨੀ ਮੰਨਣਾ ਚਾਈਦਾ

  • @satpal1566

    @satpal1566

    4 жыл бұрын

    Veer ji bahut ਵੱਡੀ canfiujen a

  • @preetsingh2768
    @preetsingh27682 жыл бұрын

    Bilkul sahi

  • @dilpreetpp7770
    @dilpreetpp77703 жыл бұрын

    Bot vadiyaa smjayaa veer ji

  • @satpal1566
    @satpal15664 жыл бұрын

    Bhut wdiya veer ji

  • @arshpreetshorts2
    @arshpreetshorts24 жыл бұрын

    Bahut vadia ji

  • @pawnjotkaur1926
    @pawnjotkaur19264 жыл бұрын

    Right

  • @mahinahar6115
    @mahinahar61154 жыл бұрын

    Haji bilkul shi gal

  • @harmashsodhi307
    @harmashsodhi3074 жыл бұрын

    Good job bro

  • @sandykaura
    @sandykaura2 жыл бұрын

    Thank you so much Paaji..for important information...Twaadi gallan naal bilkul sehmat haa..Waheguru Ji Da Khalsa Waheguru Ji Ki Fateh 🙏 😊

  • @ravinderkang8333
    @ravinderkang83334 жыл бұрын

    Bahut vdiya gal dasi veere

  • @happyravidasiyajii2628
    @happyravidasiyajii26284 жыл бұрын

    Paji bhut badiya a tade soach

  • @gurmindersingh4511
    @gurmindersingh45112 жыл бұрын

    Very yery good video

  • @NirmalSingh-ih7dy
    @NirmalSingh-ih7dy4 жыл бұрын

    Very useful video for awareness and real prayers for elder olders are their look after properly when they are live than after death yes they must be remembered with respect and regards

  • @ankurnarulaministry3009
    @ankurnarulaministry30094 жыл бұрын

    Bilkul sach boliya 22 👈👈👈

  • @deepamotorgarage1342
    @deepamotorgarage13424 жыл бұрын

    Main a video nu download krk apni family group ch share krda bht wadia vichar

  • @Shimarsaab
    @Shimarsaab3 жыл бұрын

    Nice ji

  • @bata1vi
    @bata1vi4 жыл бұрын

    hnji shi gll aa

  • @ramtayogi2383
    @ramtayogi23834 жыл бұрын

    Very nice veer me b nhi man da

  • @weldonezee5738
    @weldonezee57384 жыл бұрын

    Gd job

  • @amritpawar3005
    @amritpawar30053 жыл бұрын

    .veer je nice

  • @harmansidhu137
    @harmansidhu1374 жыл бұрын

    Bhut e vdia tareeka app g da smjonn da

  • @officialheera3103
    @officialheera31034 жыл бұрын

    Bai ji panchka bare dseyo ji eh ki hunda hai

  • @nindersinghsingh1276
    @nindersinghsingh12764 жыл бұрын

    , 👍👍🙏

  • @pannudairyfarm3479
    @pannudairyfarm34794 жыл бұрын

    Waheguru ji Baja wala Dada guru hia sada baki sab bharm bhalke

  • @ranjodhsingh056
    @ranjodhsingh0564 жыл бұрын

    ਵਾਹਿਗੁਰੂ ਜੀ ੲਿੱਕ ਜਲੰਧਰ ਵਿੱਚ ਸੂਸਾ ਜਗਾ ਵਾ ੳੁੱਥੇ ਦੱਸ਼ਦੇ ਵਾ ਕੀ ਨਿਸਾਨ ਸਾਹਿਬ ਸਕਤੀ ਨਾਲ ਅਾਪੇ ਚੜਦਾ ਵਾ ਮੇਰੇ ਨਾਲ ੲਿੱਥੇ ਕੰਮ ਕਰਦੇ ੳੁਹ ਦਸਦੇ ਵਾ ਮੈ ਅਾਖਿਅਾ ਜੱਕ ਨਾਲ.ਚੜਦਾ ਹੁਣਾ ਪਰ ੳੁਹ ਮਨਦੇ ਨਹੀ ਅਾਖਦੇ ਅਾਪੇ ਚੜਦਾ ਵਾ ਪਰ ਗੁਰਬਾਣੀ ਕਰਾਮਾਤ ਨਹੀ ਮੰਨਦੀ ੲਿਸ ਦੀ ਜਾਚ ਕਰਕੇ ਦੱਸਿੳੁ ਜੀ

  • @ranjodhsingh056

    @ranjodhsingh056

    4 жыл бұрын

    @Savinder Singh BAINS ਵੀਰ ਜੀ ਸਮਝ ਨਹੀ ਲੱਗੀ ਮੇਨੂੰ ਅਗਰੇਜੀ ਘੱਟ ਅਾੳੁਦੀ ਵਾ ਪ

  • @rajchamma3642
    @rajchamma36424 жыл бұрын

    Right verr ji

  • @parmjitsingh1539
    @parmjitsingh15392 жыл бұрын

    🙏 🙏 👌👌

  • @HarpreetKaur-un4ve
    @HarpreetKaur-un4ve4 жыл бұрын

    Bilkul right ji

  • @kamalkamaljit8219

    @kamalkamaljit8219

    8 ай бұрын

    Hi

  • @gurdeepsinghdeep1003
    @gurdeepsinghdeep10034 жыл бұрын

    ਵਾਹਿਗੁਰੂ ਸੁਮੱਤ ਬਖਸ਼ੇ

Келесі