ਏਜੰਟ ਸਹੋਤੇ ਮੂਹਰੇ ਭਾਨੇ ਦੀ ਬੋਲਤੀ ਕਿਉਂ ਹੋਈ ਬੰਦ? ਭਾਨਾ ਛੱਡ ਰਿਹਾ ਏਜੰਟਾਂ ਤੋਂ ਪੈਸੇ ਮੁੜਵਾਉਣ ਦਾ ਕੰਮ?

ਏਜੰਟ ਸਹੋਤੇ ਮੂਹਰੇ ਭਾਨੇ ਦੀ ਬੋਲਤੀ ਕਿਉਂ ਹੋਈ ਬੰਦ? ਭਾਨਾ ਛੱਡ ਰਿਹਾ ਏਜੰਟਾਂ ਤੋਂ ਪੈਸੇ ਮੁੜਵਾਉਣ ਦਾ ਕੰਮ? ਮੈਨੂੰ ਗੈਂ ਗਸ ਟਰ ਤੋਂ ਧ'ਮਕੀਆਂ ਦਵਾ ਰਹੇ ਨੇ ਏਜੰਟ,ਪੱਤਰਕਾਰਾਂ ਨੇ ਭਾਨੇ ਨੂੰ ਕੀਤੇ ਤਿੱਖੇ ਸਵਾਲ।
#bhannasidhu #bhaanasidhu #agent #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 204

  • @RamandeepSingh-mp7be
    @RamandeepSingh-mp7be6 ай бұрын

    ਦਿਲ ਦਾ ਨਹੀਂ ਮਾੜਾ ਭਾਨਾ ਸਿੱਧੂ ਕੋਟ ਦੁਨੇ ਆਲਾ

  • @lavisidhusidhu5045
    @lavisidhusidhu50456 ай бұрын

    ਭਾਨਾ ਸਿੱਧੂ ਸੱਚਾ ਬੰਦਾ ਤੇ ਹੀਰਾਂ ਜੀ

  • @parmindersandhu2916
    @parmindersandhu29166 ай бұрын

    ਭਾਨਾ ਵੀਰ ਬਹੁਤ ਵਧੀਆ ਇਨਸਾਨ ਨੇ।।। ਹੱਕ ਤੇ ਸੱਚ ਲਈ ਖੜਦਾ

  • @majorsingh1285
    @majorsingh12856 ай бұрын

    ਭਾਨਾ ਸਿੱਧੂ ਘੈਂਟ ਬੰਦਾ

  • @LaliSidhu-lj4xc
    @LaliSidhu-lj4xc6 ай бұрын

    ਬਹੁਤ ਹੀ ਵਧੀਆ ਕੰਮ ਕਰਦਾ ਭਾਨਾ ਸਿੱਧੂ ਵੀਰ ਵਾਹਿਗੁਰੂ ਮੇਹਰ ਕਰੇ

  • @user-pf4id4hu5c
    @user-pf4id4hu5c6 ай бұрын

    ਦੋਵੇਂ ਭਰਾ ਪੱਤਰਕਾਰਾਂ ਧੰਨਵਾਦ

  • @hardeepsingh1225
    @hardeepsingh12256 ай бұрын

    ਭਾਨਾ ਸਿੱਧੂ ਚੰਗਾ ਬੰਦਾ

  • @DesiDwakhana-wi3pn
    @DesiDwakhana-wi3pn6 ай бұрын

    ਸਹੀ ਕਿਹਾ ਭਾਨੇ ਵੀਰ

  • @gurpreetbrar60091
    @gurpreetbrar600916 ай бұрын

    ਭਾਨਾ ਸਿੱਧੂ ਵੀਰ ਜ਼ਿੰਦਾਬਾਦ

  • @SukhwinderSingh-wq5ip
    @SukhwinderSingh-wq5ip6 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @user-jw1uy3zo7b
    @user-jw1uy3zo7b6 ай бұрын

    Bhanna sidhu 22 Love u bro Sidhu

  • @SatgurSingh-ug3gg
    @SatgurSingh-ug3gg6 ай бұрын

    ਭਾਨਾ ਸਹੀ ਹੈ

  • @gurjiwansingh2116
    @gurjiwansingh21166 ай бұрын

    ਬਹੁਤ ਵਧੀਆ ਕੰਮ ਬਾਈ ਜੀ❤❤❤❤

  • @JARNAILSINGH-vc2mt
    @JARNAILSINGH-vc2mt6 ай бұрын

    ਲੋਕ ਤਾਂ ਬਾਹਰ ਜਾਣ ਲਈ ਕਾਹਲੇ ਪਏ ਨੇਂ, ਜ਼ਮੀਨਾਂ ਵੇਚ ਵੇਚ ਏਜੰਟਾਂ ਨੂੰ ਪੈਸੇ ਦੇ ਰਹੇ ਹਨ, ਲੋਕਾ ਨੂੰ ਅਵੇਰਨਸ ਕਰਨ ਦੀ ਲੋੜ ਹੈ

  • @AmandeepSingh-bu4wn
    @AmandeepSingh-bu4wn6 ай бұрын

    ਭਾਨਾ ਸਹੀ ਏ

  • @user-sq2kv5ws8v
    @user-sq2kv5ws8v6 ай бұрын

    ਭਾਨਾ ਬਾਈ ਜ਼ਿੰਦਾਬਾਦ

  • @user-dt4le5ce8p
    @user-dt4le5ce8p6 ай бұрын

    ਗੱਲ ਕਰਨ ਦਾ ਲਹਿਜਾ ਜਰੂਰ ਗਰਮ ਏ ਭਾਨੇ ਦਾ ਪਰ ਸਚਾਈ ਇਨਸਾਨ ਦੇ ਅੰਦਰ ਦੀ ਡੁਘਾਈ ਤਕ ਆ ਜਿਸ ਤੋ ਇਨਕਾਰੀ ਨਹੀ ਕਰ ਸਕਦੇ

  • @turban.star.4050
    @turban.star.40506 ай бұрын

    Good job 👍 bhana sidhu

  • @harpalmaan4610
    @harpalmaan46106 ай бұрын

    Good job ❤

  • @HNBADESHA
    @HNBADESHA6 ай бұрын

    ਭਾਨੇ ਬਾਈ ਤੇਰੇ ਨਾਲ ਆ ਇਸ ਕਾਂਗਰਸੀ ਇਜੰਟ ਦੇ ਜਿਸ ਦਿਨ ਗੇਟ ਬੰਦ ਕਰਨਾ ਦੱਸ ਦੀ ਪਹਿਲਾ 2 ਦਿਨ ਪਹਿਲਾ ਟਰਾਲੀਆ ਆਉਦੀਆ ਦੇਖੀ ਲੰਡੀ ਬੂਚੀ ਤੋ ਡਰੀ ਨਾ ਪੰਜਾਬ ਤੇਰੇ ਨਾਲ ਪੰਜਾਬ ਨੂੰ ਲੋੜ ਵੀ ਤੇਰੇ ਵਰਗਿਆ ਦੀ

  • @toofan3201

    @toofan3201

    6 ай бұрын

    Time te koi ni khad da ,, tu tn bai labna vi ni jdo lodd pai

  • @guryyaad

    @guryyaad

    6 ай бұрын

    😂😂

  • @yuvrajbodybuilderindian6793

    @yuvrajbodybuilderindian6793

    6 ай бұрын

    @@toofan3201sahi gal ah eh pump ale ta marvaunde nu bande 22

  • @sonyvalu6137
    @sonyvalu61376 ай бұрын

    ਭਾਨਾ। ਸਿੱਧੂ ਬਹੁਤ ਹੀ ਵਧੀਆ ਇਨਸਾਨ ਹੈ

  • @SatnamSingh-su3kq
    @SatnamSingh-su3kq6 ай бұрын

    Very good Bhana veer ji

  • @manindermadahar24
    @manindermadahar246 ай бұрын

    ਭਾਨੇ ਵੀਰ ਥੋੜਾ ਅਪਣਾ ਵੀ ਧਿਆਨ ਰੱਖਿਆ ਕਰ ਲੋਕ ਪੈਸੇ ਲੈਕੇ ਚੁੱਪ ਕਰ ਘਰੇ ਬਹਿ ਜਾਦੇ ਨੇ ਤੂੰ ਦੁਸ਼ਮਣੀ ਪਾਂ ਲੈਣਾ

  • @deeppreet2026
    @deeppreet20266 ай бұрын

    ❤❤ਭਾਨਾਂ ਸਿੱਧੂ ਜਿੰਦਾਬਾਦ❤❤

  • @HarmeetKaur-rb2cm
    @HarmeetKaur-rb2cm6 ай бұрын

    Waheguru ji mehar krn

  • @Preetdhuri996
    @Preetdhuri9966 ай бұрын

    ਬਾਈ ਸੱਚ ਐ

  • @user-dt5vi1wf7j
    @user-dt5vi1wf7j6 ай бұрын

    ਭਾਨਾ ਵੀਰ ਯੋਧਾ ਪੰਜਾਬ ਦਾ ਬਿੱਲਕੁਲ ਸਹੀ ਕੰਮ ਕਰ ਰਿਹਾ ਜੀ ਏਜੰਟ ਬਿੱਲਕੁਲ ਗਲਤ ਕੰਮ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ🙏

  • @jagmailsidhu7534
    @jagmailsidhu75346 ай бұрын

    Bhana Sidhu jindabad jindabad jindabad jindabad jindabad jindabad jindabad

  • @jassikhan6595
    @jassikhan65956 ай бұрын

    ਭਾਨਾ ਸਿੱਧੂ ਬਹੁਤ ਵਧੀਆ ਬੰਦਾ ਜੀ

  • @pallagill9565
    @pallagill95656 ай бұрын

    Good 👍

  • @sadiqmalik-mb4ui
    @sadiqmalik-mb4ui6 ай бұрын

    ਜਿਨ੍ਹਾਂ ਲੋਕਾਂ ਦੇ ਲੱਖਾਂ ਰੁਪਏ ਭਾਨੇ ਕਰਕੇ ਏਜੰਟਾਂ ਨੇ ਵਾਪਸ ਕੀਤੇ ਨੇ ਉਹਨਾਂ ਨੂੰ ਮੀਡੀਆ ਸਾਹਮਣੇ ਭਾਨੇ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ l ਤਾਂ ਕੇ ਉਹ ਹੋਰ ਲੋਕਾਂ ਦੀ ਮਦਦ ਕਰਦਾ ਰਹੇ ਕਿੰਨਾ ਹੀ ਖਰਚਾ ਆਉਂਦਾ ਆਉਣ ਜਾਣ ਤੇ ਘਰੇਲੂ ਕੰਮ ਕਾਰ ਛੱਡ ਕੇ l

  • @RohitSondhi-nv1lx
    @RohitSondhi-nv1lx6 ай бұрын

    Bhana sidhu jinda baad

  • @baljinderrania4638
    @baljinderrania46386 ай бұрын

    ਭਾਨਾ ਵੀਰ ਵਧੀਅਾ ਬੰਦਾ ਜੀ

  • @bichitarsingh9259
    @bichitarsingh92592 ай бұрын

    Bahnna sihdu jihndabad jihndabad

  • @ShaukatAli740.
    @ShaukatAli740.6 ай бұрын

    Ghana sidhu greet man I'm from pakistan pnjab

  • @rajenderkaur4563
    @rajenderkaur45636 ай бұрын

    Jionda Rah veere ❤

  • @davinderkumar3600
    @davinderkumar36006 ай бұрын

    ❤❤❤❤

  • @harjinderjaidjaid8543
    @harjinderjaidjaid85436 ай бұрын

    Good bro ❤❤❤❤❤❤❤❤❤

  • @nagraify
    @nagraify6 ай бұрын

    Good bhana

  • @user-ms5fz2cg4u
    @user-ms5fz2cg4u6 ай бұрын

    ਨਿਤ ਨੇਮੀ ਰਹੋ ਵਾਹਿਗੂਰੂ ਦੀ ਸਾਰੇ ਮੁੰਡਿਆ ਲਈ ਸੰਗਤ ਚੋਪਈ ਸ਼ਾਹਿਬ ਦੇ ਪਾਠ ਕਰੋ ਭਾਨਾ ਇੱਕ ਨੰਬਰ ਬਾਈ ਕੁੜੀਆਂ ਨੂੰ ਨਹੀ ਕੁਝ ਕਹਿਣਾ ਪਰ ਏਜੰਟਾ ਦੀ ਰੇਲ ਬਣਾਓ ਤੇ ਕੁੜੀਆ ਦੀ ਰੇਲ ਕੁੜੀਆ ਬਣਾਓ ਅੱਗੇ ਆਓ

  • @rajveergill6036
    @rajveergill60366 ай бұрын

    Waheguru g

  • @hardeepbadh3203
    @hardeepbadh32036 ай бұрын

    Last bhana sidhu 💯 sahi ea

  • @HappysinghArora-fb7fi
    @HappysinghArora-fb7fi6 ай бұрын

    Bhana sidhu ਤੇ Lakha sidana boht vdia bnde aa

  • @samael_jatt
    @samael_jatt6 ай бұрын

    Bhanna jatt❤

  • @gurdevsinghaulakh7810
    @gurdevsinghaulakh78106 ай бұрын

    Bhana sidhu very good Carry on jatta❤,

  • @dilshadjhuner3039
    @dilshadjhuner30396 ай бұрын

    ਭਾਨਾ ਵੀਰ ਇਮਾਨਦਾਰ ਬੰਦਾ

  • @jaswinderjassa2637
    @jaswinderjassa26376 ай бұрын

    ਏਜੰਟ ਤਾਂ ਕੰਜ਼ਰ ਹੁੰਦੇ ਬਿਨਾਂ ਗੁੰਡਾਗਰਦੀ ਕਰੇ ਪੈਸੇ ਨੀ ਦਿੰਦੇ

  • @sidhu2779
    @sidhu27796 ай бұрын

    ਭਾਨੇ ਵੀਰ ਜੀਨੇ ਨਾਂ ਦਿੱਤਾ ਉਸ ਦਾ‌ ਨਾਂ ਲਵੋਂ

  • @hardeepbadh3203
    @hardeepbadh32036 ай бұрын

    Bhaana good person

  • @gurpreetsingu7090
    @gurpreetsingu70906 ай бұрын

    Good job 22g

  • @GurpreetSingh-fr9fx
    @GurpreetSingh-fr9fx6 ай бұрын

    Ik vaar phir kar sahota nal gal

  • @beantsharma8191
    @beantsharma81916 ай бұрын

    Lage Raho Bai Bhanna Sidhu

  • @Sardari956
    @Sardari9566 ай бұрын

    Bhana bai great man

  • @Gymdiet5
    @Gymdiet56 ай бұрын

    ਵਧੀਆ ਰਿਹਾ ਕੱਢੀਆਂ ਨੀ ਗਾਲਾਂ, ਬਾਅਦ ਚ ਪਰਚੇ ਵੱਲ ਤੁਰ ਪੈਂਦੇ ਆ ਲੋਕ

  • @gurmeetsingh-ti4xx
    @gurmeetsingh-ti4xx6 ай бұрын

    ਵਾਈ ਜੀ ਕਰਜ਼ੇ ਵਾਰੇ ਕੋਈ ਨਹੀਂ ਬੋਲਦਾ ਜ਼ੋ ਇਹਨਾਂ ਕੰਜਰ ਲੀਡਰਾਂ ਕਰਕੇ ਪੰਜਾਬ ਦੇ ਹਰ ਬੰਦੇ ਬੱਚੇ ਸਿਰ ਕਿਨ੍ਹਾਂ ਕਰਜ਼ਾ ਹੈ ਵਾਈ ਜੀ ਕਰਜ਼ੇ ਮੁਆਫੀ ਵਾਰੇ ਬੋਲੋ ਧੰਨਵਾਦ ਜੀ

  • @iqbalchahal8497
    @iqbalchahal84976 ай бұрын

    Good work

  • @vijaybansal9963
    @vijaybansal99636 ай бұрын

    Nice interview

  • @kalasidhu-wo3pv
    @kalasidhu-wo3pv6 ай бұрын

    ਅਸਲੀ।ਨਸਲੀ।ਅਣਖੀ।ਬੰਦਾ।ਸਹੀ।ਹੈ।ਮੈ।ਭਗਤ।ਵੀ।ਨਹੀ।ਕਿਸੇ।ਦਾ

  • @SonysinghChauhan
    @SonysinghChauhan6 ай бұрын

    ਗਰੀਬਾ।ਦੀ। ਮਦਦ ਕਰ।ਭਾਨੇ। ਤਕੜੇ ਦੀ। ਬਹੁਤ ਕਰਦਾ ❤❤❤❤

  • @surindersaini6797
    @surindersaini67976 ай бұрын

    Bhana sidhu imandar 22 a

  • @sukhwinderdhaliwal4191
    @sukhwinderdhaliwal41916 ай бұрын

    ਸਾਡੇ ਪਿੰਡ bhotnaਦਾ ਇੱਕ ਮੁੰਡਾ ਨੂੰ 2ਸਾਲ ਹੋਏ ਨੇ ਇਜੰਟੀ ਕਰਦੇ ਨੂੰ ਤੇ 2ਸਾਲਾ ਦੀ ਕਮਾਈ ਨਾਲ ਦੋ ਥਾਰਾਂ ਤੇ ਇੱਕ ਆਈ ਟਵੰਟਈ ਤੇ ਮੋਟਰਸਾਈਕਲ ਤੇ ਥਾਂ ਖ੍ਰੀਦੀਆ ਤੇ ਤਿੰਨ ਏ ਸੀ ਲੱਗੇ ਹੋਏ ਨੇ

  • @user-jz1mb9vs4q

    @user-jz1mb9vs4q

    6 ай бұрын

    Veer gussa na karna tade pind vich dum nai pucho kitho aye kmai puchlo

  • @yuvrajbodybuilderindian6793

    @yuvrajbodybuilderindian6793

    6 ай бұрын

    @@user-jz1mb9vs4qehnu keh veer eh ta saf hi sada ho gea jalo na yaar pehla chek kro koi sikiat ayi ah uhdi

  • @RVC08

    @RVC08

    6 ай бұрын

    @@user-jz1mb9vs4qਤੂੰ ਆਪਣੇ ਪਿੰਡ ਚ ਪੁੱਛਦਾ ਵੀ ਕਿਸੇ ਨੂੰ ਕਿੰਨੀ ਕਮਾਈ ਤੇ ਕਿੱਥੋਂ ਆ ਰਹੀ ਹੈ ???

  • @royalgamer6757

    @royalgamer6757

    6 ай бұрын

    ਕੀ ਨਾਂ ਏ ਜੀ ਤੁਹਾਡੇ ਪਿੰਡ ਦੇ ਏਜੇਂਟ ਦਾ??

  • @kalasidhu-wo3pv
    @kalasidhu-wo3pv6 ай бұрын

    ਪੰਜਾਬ।ਤੇ।ਪੰਜਾਬੀਆ।ਨੰ।ਲੋੜ।ਹੈ।ਭਾਨੇ।ਲੱਖੇ।ਡੀ।ਐਸ।ਪੀ।ਸੇਖੋ।ਵਰਗੇ।ਬੰਦਂਆ।ਦੀ।ਲੋੜ।ਹੈ

  • @LaddiSingh-nv5rh
    @LaddiSingh-nv5rh6 ай бұрын

    ਭਾਨਾ ਸਿੰਧੂ ਜਿੰਦਾਬਦ

  • @harrypreet3846
    @harrypreet38466 ай бұрын

    ਓਹਨਾ ਦਾ ਕੰਮ ਬੰਦ ਹੁੰਦਾ ਦਿੰਦਾ ਏਜੰਟਾਂ ਦਾ ਤਾ o ਰੌਲਾ ਪੌਣ ਗੇ ਹੀ imgration ਵਾਲੇ

  • @shub5911
    @shub59116 ай бұрын

    Bhana bai❤❤

  • @jaismailsingh599
    @jaismailsingh5996 ай бұрын

    Phana bai 5911

  • @Jashan1234n4
    @Jashan1234n46 ай бұрын

    ਬਾਈ ਇਹਨਾ ਨੂੰ ਕਿਉ ਇੰਟਰਵਿਊ ਦੇ ਰਹੇ ਇਹ ਤੁਹਾਡੀਆਂ ਅੰਦਰੋ ਭਾਵਨਾਵਾਂ

  • @GoriGurpreet-re5li
    @GoriGurpreet-re5li6 ай бұрын

    Very good job. Bro

  • @surindersandhu1509
    @surindersandhu15096 ай бұрын

    Sira banda aa

  • @Lakhwinder131
    @Lakhwinder1316 ай бұрын

    Bhana siraaaa banda❤

  • @GopiGholia-gv5pl
    @GopiGholia-gv5pl6 ай бұрын

    ਭਾਨਾ ਭਾਈ ਬਹੁਤ ਹੀ ਵਧੀਆ ਬੰਦਾ ਆ ਸਹੋਤਾ ਭਾਨੇ ਬਾਈ ਜੀ ਨੂੰ ਗਾਲ਼ਾਂ ਕੱਢਣ ਲੱਗਾ ਸੀ ਪਰ ਭਾਨਾ ਬਾਈ ਜੀ ਧੀਆ ਭੈਣਾ ਦੀ ਇਜ਼ਤ ਕਰਦਾ ਇਸ ਉਸ ਨੇ ਕੋਈ ਗਾਲ਼ ਨਹੀਂ ਕੱਢੀ ਨਹੀਂ ਭਾਨੇ ਬਾਈ ਨੂੰ ਗਾਲ਼ਾਂ ਨਹੀਂ ਸੀ ਕੱਢੀਆਂ ਆਉਂਦੀਆਂ ਸੀ ਭਾਨਾ ਬਾਈ ਜ਼ਿੰਦਾਬਾਦ love you bai

  • @harmandhaliwal5589
    @harmandhaliwal55896 ай бұрын

    Bhana Sidhu vera tussi god insan ho tussi ah kam shad do apna pariwar layi karo apna layi karo

  • @AbcaBcab-ij3wu
    @AbcaBcab-ij3wu6 ай бұрын

    Bhna love u

  • @rajuarora3163
    @rajuarora31636 ай бұрын

    ਪਹਿਲਾ ਥੋਡੇ ਯਾਰ ਰਤਨਦੀਪ ਦਾ ਇੰਜਣ ਲੱਖੇ ਨੇ ਕੀਤਾ ਸੀ ਹੁਣ ਇਹਨੇ ਥੋਡਾ ਕਰ ਦੇਨਾ ਕਿਉਂ ਇਸ ਗਲੱਕ ਨੂੰ ਸਿਰੇ ਚੜਾਇਆ

  • @garmalsingh4181

    @garmalsingh4181

    6 ай бұрын

    Halka nu see chdaunde han why khuj patrkar fer jdo ena de he joot ferde a fer gll ne aunde ke kaden poun nu a ehe kehnda menu gangstra de phone aunde han ehe ta motn gaeya v recording te live rehnda jekar kese ne dhamke dete hunde ta hun nu es ne agg macha dene c bake ehe loudeane wale doctor gurwender Singh nal gll karle jekar darda ne oh es nu kano chor te pta ne ke ke kehnda eshe daarda bolda ne os age chu be mad da

  • @KarnailSingh-ie7kn
    @KarnailSingh-ie7kn6 ай бұрын

    Very nice ji

  • @kiranpreet-zq1ip
    @kiranpreet-zq1ip5 ай бұрын

    ਗਾਲਾਂ ਕੱਢਣ ਦਾ ਕਿਹੜਾ ਕੰਮ ਆ ਉਨਾਂ ਦੀਆਂ ਧੀਆਂ ਭੈਣਾਂ ਹੈ ਗਈਆਂ ਨੇ

  • @Kehtibaadipyaar
    @Kehtibaadipyaar6 ай бұрын

  • @SukhjinderSingh-ni5sd
    @SukhjinderSingh-ni5sd6 ай бұрын

    Bhana good person

  • @SatvinderPal
    @SatvinderPal6 ай бұрын

    #justicforsidhumoosewala

  • @jaswinderdhillon2713
    @jaswinderdhillon27136 ай бұрын

    Good job bro ❤

  • @pargatsinghmaan9062
    @pargatsinghmaan90626 ай бұрын

    ਪੱਤਰਕਾਰੀ ਦਾ ਮਿਆਰ ਬਹੁਤ ਗਿਰ ਗਿਆ ਕਿਸੇ ਵੀ ਗੱਲ ਨੂੰ ਸਰੇ ਨਹੀਂ ਲਾਈਆਂ ਬਾਕੀ ਆਪਣੇ ਆਪ ਨੂੰ ਹਰੇਕ ਦੂਜਿਆਂ ਨਾਲੋਂ ਸਿਆਣਾ ਸਮਝ ਦਾ ਹੁੰਦਾ

  • @binderkaurbhullar4559

    @binderkaurbhullar4559

    6 ай бұрын

    Sahe keha y g

  • @DilbagSingh-cm5pv

    @DilbagSingh-cm5pv

    6 ай бұрын

    Apni image sahi karn lai ah video banai aa chawal ne . Sahote ne jehdi ahdi manzi thokki ahde B ch ajje takk suu suuu ho rahi aa te hundi v rehni aa . sireeee da chawal banda ah

  • @pendugamer6958
    @pendugamer69586 ай бұрын

    Aa patarkar ਘੈਂਟ ਆ ਬਾਬੇ🔥

  • @cool9532
    @cool95326 ай бұрын

    ਗਲਤੀ ਲੋਕਾਂ ਦੀ ਆ ਨਾ ਪੈਸੈ ਦੇਣ ਨਹੀ ਆਪ ਦਮ ਰੱਖਿਆ ਕਰ ਪੈਸੈ ਵਾਪਸ ਲੈਣ ਲਈ

  • @keshavsharma3678
    @keshavsharma36786 ай бұрын

    shi hai bhai awaaj uthao in agent k khilaf ..:

  • @GurjantSingh-fx9ob
    @GurjantSingh-fx9ob6 ай бұрын

    ❤️❤️❤️❤️

  • @Rajwinderchahal904
    @Rajwinderchahal9046 ай бұрын

    Bhana sahi kam krda jarrr ehnu na hatta dei hunn

  • @varindersingh7675
    @varindersingh76756 ай бұрын

    ਠੱਗ ਬੰਦੇ ਪਿਆਰ ਨਾਲ ਕਦੋਂ ਸਮਝਦੇ ਆ, ਪੰਜਾਬ ਵਿੱਚ ਕਰੋੜਾਂ ਛੱਡੋ ਅਰਬਾਂ ਦਾ ਕਾਰੋਬਾਰ ਕਰ ਰਹੇ ਆ ਏਹ ਠੱਗ ਏਜੰਟ, ਏਹ ਕਿੱਥੋਂ ਚਾਉਣ ਗੇ ਕੇ ਭਾਨੇ ਅਰਗੇ ਇਹਨਾਂ ਦੇ ਕੰਮਾਂ ਵਿੱਚ ਟੰਗਾਂ ਅੜਾਉਣ

  • @manindermadahar24
    @manindermadahar246 ай бұрын

    ਭਾਨੇ ਵੋਟਾਂ ਚ ਖੜ mp ਬਣ je ਲੋਕ ਜਿੱਤਾ ਦਿੰਦੇ ਨੇ ਤਾਂ ਠੋਕ ਕੇ ਕਰ ਨਈ ਚੁੱਪ ਕਰ ਜਾ ਲੋਕ ਨਈ ਮਰਨ ਦੇ ਲੋਕਾ ਨੂੰ ਜਦੋ ਕਿਸੇ ਨੇ ਏਨਾ ਲਈ ਜਿੰਦਗੀ ਦਾਅ ਤੇ ਲਾ ਦਿੱਤੀ ਓਸਦਾ ਮੁੱਲ ਨੀ ਮੋੜ ਸਕਦੇ ਤਾਂ ਏਨਾ ਲਈ ਦੁਸ਼ਮਣੀ ਆ ਪਾਉਣ ਦਾ ਕੀ ਫਾਇਦਾ

  • @gursewakjhajj6875

    @gursewakjhajj6875

    6 ай бұрын

    ਨਹੀ ਬਾਈ ਲੋਕ ਬੜੇ ਭੈਣ ਗੜਾਵੇ ਨੇ। ਲੱਖੇ ਨੂੰ ਤਾ ਵੋਟਾ ਨੀ ਪਾਈਆਂ। ਲੋਕ ਜੁਤੀਆਂ ਦੇ ਯਾਰ ਨੇ, ਕਦੇ ਨੀ ਵੋਟ ਪਾਉਦੇ ਜਿਹੜਾ ਇਹਨਾ ਦੀ ਮਾ ਭੈਣ ਗੜੇ ਉਹਦੇ ਅੱਗੇ ਹੱਥ ਜੋੜਦੇ ਨੇ

  • @garrysinghbuttabutta8799
    @garrysinghbuttabutta87996 ай бұрын

    ❤❤❤❤❤❤❤❤❤❤❤❤

  • @user-xc5nw4xz1l
    @user-xc5nw4xz1l6 ай бұрын

    Sport aa Bana sindhu y tenu yrr merii ..m Mohali to a Tuhde nal hmesha Is kam ch sath dva gy ..Good Job verr ❤❤

  • @AnilKumar-qx1ke
    @AnilKumar-qx1ke6 ай бұрын

    Punjab da kuch nhi Ho sakta 😢

  • @Movies_punjabi22_
    @Movies_punjabi22_6 ай бұрын

    ਬਾਈ ਜੀ ਸਹੀ ਗੱਲ ਆ ਬਹਾਰ ਕੁੱਝ ਨਹੀਂ ਮੇਰੀ ਭੈਣ ਗਈ ਆ ਹਾਟਅਟੈਕ ਦੀ ਮਰੀਜ਼ ਹੋ ਗਈ ਬਹਾਰ ਕੋਈ student ਲਈ ਅਲਾਜ ਨਹੀਂ ਵਾਪਸ ਆਉਣ ਲਈ ਪੈਸੇ ਹੈ ਨਹੀਂ ਬਹੁਤ ਤੰਗ ਹੋਈ ਜਾਨੇ ਆ ਸਾਨੂੰ ਪਤਾ ਘਰੇ ਸਾਡੇ ਕਈ ਹਾਲ‌ ਆ 4 ਕਿੱਲੇ ਜ਼ਮੀਨ ਆ ਉਹ ਵੀ ਗਐਣ ਆ ਕੋਈ ਜ਼ਮੀਨ ਖਰੀਦ ਦਾ ਵੀ ਨਹੀਂ ਸਾਡੇ ਰੋਟੀ 2 ਦਿਨਾਂ ਬਾਅਦ ਬਣਾਉਂਦੇ ਆ

  • @jaswantdhaliwal2041
    @jaswantdhaliwal20416 ай бұрын

    ਭਾਨਾ ਵੀਰ ਬਿਲਕੁਲ ਸਹੀ ਆ

  • @hardeepbadh3203
    @hardeepbadh32036 ай бұрын

    Takrha bnde nal ta sare tired ea .. Mza ta aa jis tra bhaana sidhu saria nal jnda nd help lene aa lok Koi lko wali gal ni aa Bhana 100 💯 prsnt sahi ea

  • @kamal3708
    @kamal37086 ай бұрын

    Bhana veer emotional Banda a emotions vich sida ho janda dil vich kosh ni veer de Baki Bhane veer bohat Sara pyar Sade sare parivaar valo te tusi Bapu balkaur ji te mata ji nu honsla Dena all the time bhaji

  • @bobbysohi1717
    @bobbysohi17176 ай бұрын

    Bhana veer bhutt vadia kam kar rhaa hoo lokka na latta kichni aa na ehna da kam ehii aa lokka na ta 🙏baba Nanak ji nu nhi baksya ohna nu bii mada khnda sii

  • @user-my8rj1nl6k
    @user-my8rj1nl6k6 ай бұрын

    ❤🎉🎉🎉🎉🎉🎉❤❤

  • @Ranveer-om2zq
    @Ranveer-om2zq6 ай бұрын

    ਇਹ ਪੱਤਰਕਾਰ ਪੜ੍ਹਣ ਲਈ ਕਹਿ ਰਹੇ ਨੇ ਕਿ ਏਜੰਟ ਨੂੰ ਜੀ ਲਾਇਆ ਕਰੋ ਗੱਲ ਕਰਨ ਲਈ

  • @lavisidhusidhu5045
    @lavisidhusidhu50456 ай бұрын

    ਗੱਜੇ ਦਾ ਚੰਗੀ ਤਰ੍ਹਾਂ ਜਲੂਸ ਕੱਢਿਆ ਕਰੋ ਪੱਤਰਕਾਰ ਵੀਰੋ

  • @dfgFfgg-kj5rf
    @dfgFfgg-kj5rf6 ай бұрын

    ਏਜੰਟ ਤਾ ਛਿੱਤਰ ਦੇ ਮਿੱਤਰ ਹੁੰਦੇ ਨੇ ਭਾਨਾ ਬਹੁਤ ਵਧੀਆ ਕੰਮ ਕਰਦਾ ਪਰਮਾਤਮਾ ਚੜਦੀ ਕਲ੍ਹਾ ਕਰੇ

Келесі