ਜੇ ਤੁਹਾਡੇ ਵੀ ਸੋਲਰ ਮੋਟਰ ਲੱਗੀ ਆਹ ਕੰਮ ਚੈੱਕ ਕਰ ਲਿਓ ਅੱਧੀ ਪਾਵਰ ਰਾਹ ਚ ਹੀ ਖਤਮ ਹੋ ਜਾਂਦੀ || solar Pump repair

Ғылым және технология

ਸਤਿ ਸ੍ਰੀ ਅਕਾਲ ਜੀ ਜੇ ਤੁਹਾਡੇ ਵੀ ਸੋਲਰ ਮੋਟਰ ਲੱਗੀ ਆਹ ਕੰਮ ਚੈੱਕ ਕਰ ਲਿਓ ਅੱਧੀ ਪਾਵਰ ਰਾਹ ਚ ਹੀ ਖਤਮ ਹੋ ਜਾਂਦੀ || solar Pump repair
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
Solar pump 2024 start date
Solar pump 2024 price
Solar pump 2024 price in india
www.mnre.gov.in solar water pump
Solar pump 2024 cost
www.mahaurja.com kusum registration
pm-kusum yojana official website
pm solar pump 2024

Пікірлер: 45

  • @SatnamSingh-qh3le
    @SatnamSingh-qh3leАй бұрын

    ਇਸ ਮਿਸਤਰੀ ਨੂੰ ਸਨਮਾਨਤ ਕਰਨ ਦੀ ਲੋੜ ਸੇਵਕ ਵੀਰ

  • @gurmukhsingh9717
    @gurmukhsingh9717Ай бұрын

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਧੰਨਵਾਦ ਜੀ

  • @kuldeepsinghchatha
    @kuldeepsinghchathaАй бұрын

    ਤਾਰ ਪੂਰੀ ਪੂਰੀ ਹੋਵੇ ਜਿੰਨੀ ਲੰਬੀ ਹੋਊ ਉਨੇ ਹੀ ਵੋਲਟ ਲਾਸ਼ ਹੋਣਗੇ।

  • @Hardeeppendu
    @HardeeppenduАй бұрын

    ਮੇਗਨੇਟ ਬਹੁਤ ਜਾਦਾ ਬਣ ਜਾਂਦਾ ਬਾਈ

  • @Baltejsidhu-fz8rl
    @Baltejsidhu-fz8rlАй бұрын

    ਜਾਨਕਾਰੀ ਦੇਣ ਲੰਈ ਧੰਨਵਾਦ ਜੀ🙏🙏🙏

  • @dineshchoudharydcpodvr9
    @dineshchoudharydcpodvr926 күн бұрын

    Nice information veer g आपकी विडिओ देख कर इतना तो ज्ञान हो गया लगाने वाला गलत है

  • @SaRooP.Singh666
    @SaRooP.Singh666Ай бұрын

    ਐਂਨੀ ਤਾਰ ਤਾਂ ਬਿਲਕੁਲ ਗਲਤ ਐ ਬਾਈ ਜੀ ਸਾਡੇ ਤਾਂ ਸਹੀ ਲਾਕੇ ਗਏ ਐ ਤਾਰ ਪੂਰੀ ਵਦਿਆ

  • @JAPNOORSingh826
    @JAPNOORSingh826Ай бұрын

    ਬੰਦੇ ਅਣਜਾਣਾ ਦਾ ਕੰਮ ਲਗਦਾ ਬਾਈ ਜੀ ਹੁਣ ਤੁਹਾਡੀ ਵੀਡੀਓ ਵੇਖ ਕੇ ਸਮਝ ਜਾਣਗੇ ਜੀ ਚੰਗਾ ਕੀਤਾ ਤੁਸੀਂ ਵੀਡੀਓ ਬਣਾ ਕੇ ਜਾਣਕਾਰੀ ਦੇ ਦਿੱਤੀ ਜੀ ਧੰਨਵਾਦ ਹੋਵੇਗਾ ਜੀ

  • @Hardeeppendu
    @HardeeppenduАй бұрын

    ਸਹੀ ਗੱਲ ਆ ਬਾਈ

  • @mandeepsingh2330
    @mandeepsingh2330Ай бұрын

    ਕੋਈ ਵੀ matal te ਜੇਕਰ ਕਿਨੀ v turn ਵਲ ਕੇ dc current ਦਿਓ ਤਾਂ ਬਹੁਤ strong magnet bnda hai te j AC current ਦਿਓ ਤਾਂ ਬਹੁਤ ਘੱਟ ਤਾਕਤ ਤਾਂ magnet bnda isli ਏਥੇ ਜਿਆਦਾ loss ho reha DC voltage te current da 😊

  • @JagtarSingh-fh1xz
    @JagtarSingh-fh1xzАй бұрын

    ਪੈਨਲਾਂ ਦੀ ਪੀਓਡੀ ਲਾਉਸ ਹੋਣ ਤੋਂ ਪੈਨਲਾਂ ਥੱਲੇ ਰਬੜ ਦੇਕੇ ਯੈਡ‌ ਯੂ ਕਲੰਪ‌ ਕਸੇ‌ ਜਾਣ ਤਾਂ ਸਹੀ ਰਹਿੰਦਾ‌ ਹੈ

  • @itspardeep22
    @itspardeep22Ай бұрын

    Eh motor mnu adesh solar bathinda to lagwai lagdi a

  • @GurdasDhillon-go7ko
    @GurdasDhillon-go7koАй бұрын

    Very nice 22ji bilkul sahi kiha ji app ne

  • @RanjitSingh-jf6nv
    @RanjitSingh-jf6nvАй бұрын

    ਸਹੀ ਕਿਹਾ ਵੀਰ ਜੀ,, ਇਹ ਤਾਂ ਮੇਰੇ ਵਰਗਾ ਵੀ ਨੁਕਸ ਕੱਢ ਦੇਵੇਗਾ

  • @gurmeetsingh6903
    @gurmeetsingh6903Ай бұрын

    Good

  • @Hardeeppendu
    @HardeeppenduАй бұрын

    Nice 👍👍👍 bi

  • @gauravjindal5721
    @gauravjindal5721Ай бұрын

    सही बात है आपकी।

  • @SanjeevKumar-kv4io
    @SanjeevKumar-kv4ioАй бұрын

    Bhaji tusi sahi hai te eh anjaan bande da km hai

  • @GurdevSingh-cg3ru
    @GurdevSingh-cg3ru23 күн бұрын

    Making coils mean loosening Power

  • @sukhagill297
    @sukhagill297Ай бұрын

    Tussin Theek Daseyaa Veer g bilkul theek aa current ghattuga

  • @SAHIB_KHOSSA
    @SAHIB_KHOSSAАй бұрын

    ਸਹੀ ਗੱਲ ਆ ਬਾਈ ਜੀ

  • @priyankabector9672
    @priyankabector9672Ай бұрын

    Be happy.

  • @rameshrana336
    @rameshrana336Ай бұрын

    Nice 👍👍

  • @Kamal_sran
    @Kamal_sranАй бұрын

    Eddy current loss hon dya. Amp jyada hon krke loss bot jyada ho janda.

  • @iqbalkarwasravlogfarmerbnd9667
    @iqbalkarwasravlogfarmerbnd9667Ай бұрын

    Sahi gal aa veere eh kehoje Mistry ci eda taar bhleyt gia 😅😅

  • @tractortopgear7025
    @tractortopgear702527 күн бұрын

    Cable Coil spring shap men a jati its wrong

  • @user-df4wh6ue1o
    @user-df4wh6ue1o29 күн бұрын

    22 g Sade v problem aw

  • @AvtarSingh-xd3xh
    @AvtarSingh-xd3xhАй бұрын

    Kise aunjan mistri da km hai

  • @JagtarSingh-fh1xz
    @JagtarSingh-fh1xzАй бұрын

    ਅਸੀਂ ਇਕ ਪੈਨਲ ਦੀ ਤਾਰ ਦਾ ਗੁੱਛਾ ਬਣਾਕੇ ਦੂਜੇ ਪੈਨਲ ਦੀ ਤਾਰ ਨੂੰ ਉਸ ਤਾਰ ਦੇ ਵਿਚੋਂ ਦੀ ਗੱਲਾਂ ਬਣਾਕੇ ਪਲੰਗ ਨਾ ਦਿੱਤਾ ਹੈ।

  • @mehramoterelectcal5097
    @mehramoterelectcal509725 күн бұрын

    Sewak vir number devo app v solar lgwona

  • @avtarchahal5904
    @avtarchahal5904Ай бұрын

    ਨਵੇਂ ਪੈਨਲ ਸਹੀ ਆ ਬਾਈ ਕਿ ਪਹਿਲੇ ਵਾਲੇ

  • @Parmindersingh-lu8lg
    @Parmindersingh-lu8lgАй бұрын

    ਏਥੋਂ ਪਤਾ ਲਗਦਾ ਕਿ ਇਲੈਕਟਰੀਸਨ ਕਿੰਨਾਂ ਕੂ ਪੜ੍ਹਿਆ ਲਿਖਿਆ ਹੈ।

  • @gurdasmaan7697
    @gurdasmaan7697Ай бұрын

    ਲਾਉਣ ਵਾਲੇ ਬਾਹਲੇ ਅਨਜਾਣ ਲੱਗਦੇ ਨੇ

  • @krishnasingh292
    @krishnasingh292Ай бұрын

    Baba ji lagane wale ne pata hi nahin hota malak Dada kamgar ke chale jaane

  • @krishnasingh292
    @krishnasingh292Ай бұрын

    Magnet to Aditya West Ho gai yaar

  • @balwinderpabla1835
    @balwinderpabla1835Ай бұрын

    8 class questions ⁉️

  • @JShahi-ju1sl
    @JShahi-ju1slАй бұрын

    Solenoid coil bnaya peya 😂 electromagnetic induction apne science dii class ch pdhounde rahe aa

  • @satnambawa0711
    @satnambawa0711Ай бұрын

    😂

  • @Spk2sukh
    @Spk2sukhАй бұрын

    DC nu koi farak nahi painda ji coil karan naal. AC nu painda hai ji

  • @MalkitSingh-vv6ot

    @MalkitSingh-vv6ot

    Ай бұрын

    Right

  • @Er.harjinder058

    @Er.harjinder058

    Ай бұрын

    Y ji Dc vich parmanet megnet bnda jina time oss nu voltage milde rhnge , tusi glt ho

  • @krishnasingh292
    @krishnasingh292Ай бұрын

    Nahin bilkul galat kam Kiya hai

  • @bholarajesh2522
    @bholarajesh2522Ай бұрын

    Wrong view

  • @kingsofmirzapur6039
    @kingsofmirzapur6039Ай бұрын

    ਬਾਈ ਜਿਹੜੇ ਨਵੇਂ ਪੈਨਲ ਆਏ ਆ ਉਹਨਾਂ ਬਾਰੇ ਜਾਣਕਾਰੀ ਦੇਵੋ ਦੋਵੇਂ ਪਾਸੇ ਕਰੰਟ ਲੈਦੇ ਆ ਜੌ

Келесі