ਜੇ ਫੋਰ ਬਾਈ ਫੋਰ ਟਰੈਕਟਰ ਲੈਣਾ ਜਾਂ ਰੱਖਿਆ ਤਾਂ ਆਹ ਜਾਣਕਾਰੀ ਤੁਹਾਡੇ ਬਹੁਤ ਕੰਮ ਦੀ ਆ

#sukhjinder_lopon

Пікірлер: 201

  • @Jassmann5459
    @Jassmann5459 Жыл бұрын

    ਦਿਲ ਖੁਸ਼ ਹੋ ਗਿਆ ਜੱਟਾ ਤੇਨੂੰ ਕੰਮ ਤੇ ਵੇਖ ਕੇ

  • @chahalch-mj6kb
    @chahalch-mj6kb Жыл бұрын

    ਅਾਹ ਵਿਡੀਓੁ ਨੇ ਮੇਰੇ ੲਿੱਕ ਲੱਖ ਰੁਪੈ ਬਚਾਤੇ ਮੇਰਾ ਮੁੰਡਾ ਵੀ ਟਰੈਕਟਰ ਦੇ ਟੈਅਰ ਬਦਲਣ ਨੂੰ ਕਹਿੰਦਾ ਸੀ ! ਧੰਨਵਾਦ ਸੁਖਜਿੰਦਰ ਬਾੲੀ

  • @Harmansaini9576
    @Harmansaini9576 Жыл бұрын

    ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿਥੇ ਆ💪💪

  • @surinderpalsingh485
    @surinderpalsingh485 Жыл бұрын

    Best information about 4*4 Tractor

  • @kuldeepcheem98
    @kuldeepcheem98 Жыл бұрын

    ਇਹ ਜਵਾਨ ਕੱਲਾ ਟਰਲੀਆਂ ਨੀ ਬਣਾਉੰਦਾ ਇਹ ਵੀਰ ਕਈ ਟਰੈਕਟਰ ਕੰਪਨੀਆਂ ਵਿਚ ਰਿਸਰਚ ਵਿਚ ਇੰਜੀਨੀਅਰ ਰਹਿ ਚੁਕਿਆ ਏ ਜਦੋ ਮਲਕੀਤ ਫਾਰਮਟਰੈਕ ਕੰਪਨੀ ਵਿੱਚ ਲਗਿਆ ਸੀ ਉਦੋ ਮੇਰੀ ਕਈ ਵਾਰੀ ਗੱਲ ਹੁੰਦੀ ਰਹਿੰਦੀ ਸੀ ਇਹਦੇ ਨਾਲ ਸਿਰਾ ਬੰਦਾ ਏ ❤❤

  • @brarmilan1835
    @brarmilan1835 Жыл бұрын

    ਚੱਕ ਦੇ ਕੰਮ ਨੂੰ ਲੋਪੋ ਆਲਿਆ ਦੁਨੀਆ ਬਹੁਤ ਵੱਡੀ ਆ ❤

  • @kamalvir1231
    @kamalvir1231 Жыл бұрын

    ਲੋਪੋ ਬੀਰ ਇਸ ਬੀਰ ਦੀ ਜਾਣਕਾਰੀ ਬੁਹਤ ਹੈ ਧੰਨਵਾਦ ਸਾਨੂੰ ਜਾਣਕਾਰੀ ਦੇਣ ਲਈ ਨਵੀਂ ਸ਼ੁਰੂਆਤ ਦੀ ਵਧੀਆ

  • @brargurmeet8242
    @brargurmeet8242 Жыл бұрын

    ਬਾਈ ਲੋਪੋ ਜੀ ਗਾਰੇ ਵਾਲੇ ਤੇ ਸੁੱਕੇ ਫੋਰਵੀਲ ਬਾਰੇ ਡਿਟੇਲ ਜਾਣਕਾਰੀ ਪਾਓ ਜੀ । ਧੰਨਵਾਦ। ਬਾਕੀ ਖਿੱਚ ਕੇ ਰੱਖੋ ਕੰਮ।

  • @baldeepsarwarapb7035
    @baldeepsarwarapb7035 Жыл бұрын

    ਗਧੇ ਲਾਣੇ ਦਾ ਖਹਿੜਾ ਛੱਡ ਇਦਾ ਦੀ ਵੀਡਿਉ ਚੰਗੀਆਂ ਨੇ good chkk de kmm nu

  • @davindersingh6870

    @davindersingh6870

    Жыл бұрын

    Veer police ne chkya c ghodean vlea kr k nhi sarkar link gangsters nl jod di c us case vch chk k lgyi v police baki 22 ne app v dsya interview vch

  • @baldeepsarwarapb7035

    @baldeepsarwarapb7035

    Жыл бұрын

    @@davindersingh6870 ok bai

  • @isthisademocracy
    @isthisademocracy Жыл бұрын

    ਸੁਖਵਿੰਦਰ ਵੀਰ ਰੱਬ ਤੇਨੂੰ ਚੜ੍ਹ ਦੀ ਕੱਲਾ ਵਿੱਚ ਰੱਖੇ

  • @gurpreepsandhu7586
    @gurpreepsandhu7586 Жыл бұрын

    ਲੋਪੋ ਵਾਲੇ ਵੱਡੇ ਵੀਰ ਸੁਖਜਿੰਦਰ ਜੀ ਪੰਜਾਬ ਤੁਹਾਡੇ ਨਾਲ ਹੈ ਤੁਸੀ ਆਪਣਾ ਕੰਮ ਜਾਰੀ ਰੱਖੋ ਤੁਹਾਨੂੰ ਦਿਲੋ ਪਿਆਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ,, ਬਾਕੀ ਸੱਭ ਰੱਬ ਹੱਥ ਜੋ ਹੋਣਾ ਹੋ ਕੇ ਰਹਿਣਾ ਤੁਸੀ ਅੱਗੇ ਵਦੂ ,❤️❤️ 🙏🏼🙏🏼

  • @KuldeepSingh-ei6dy
    @KuldeepSingh-ei6dy Жыл бұрын

    ਦਿਲ ਖੁਸ਼ ਹੋ ਗਿਆ ਜੱਟਾ

  • @harjitsekhon5528
    @harjitsekhon5528 Жыл бұрын

    ਲੋਪੋਂ ਵੀਰੇ ਤੈਨੂੰ ਕੰਮ ਤੇ ਦੇਖ਼ ਕੇ ਰੂਹ ਖੁਸ਼ ਹੋ ਗਈ ਖਿੱਚ ਕੇ ਰੱਖ ਬਾਈ ❤❤❤❤❤

  • @sukhigill8342
    @sukhigill8342 Жыл бұрын

    ਝੋਟਾ ਆ ਗਿਆ ਮੈਦਾਨ ਵਿੱਚ ਜਿਉਂਦਾ ਰਹਿ ਬਾਈ ਲੋਪੋ ਵਾਲਿਆ

  • @jaggikhan9986
    @jaggikhan9986 Жыл бұрын

    ਦੱਬੀ ਰੱਖ ਕੰਮ ਬਾਈ 🎉🎉🎉🎉🎉

  • @SukhwinderSingh-vy2ph
    @SukhwinderSingh-vy2ph Жыл бұрын

    ਬਾਈ ਜੀ, ਦੁਧ ਚ ਬਦਾਮ ਘੋਟ ਕੇ ਪੀਆ ਕਰ ਸਵੇਰੇ। ਹੁਣ ਆਪਣੀ ਜਿੰਮੇਵਾਰੀ ਬਹੁਤ ਵਧਗੀ। ਇਕੱਲੇ ਪੰਜਾਬੀ ਹੀ ਨਹੀਂ, ਦੂਸਰੀਆ ਸਟੇਟਾ ਚ ਵੀ ਆਪਣੀ ਬਹੁਤ ਸਪੋਟ ਹੋਈ ਹੈ, ਉਹ ਵੀ ਆਪਣਾ ਹੀ ਪਰਿਵਾਰ ਆ

  • @sandeepdhillon6719
    @sandeepdhillon6719 Жыл бұрын

    ❤️❤️ ਬਹੁਤ ਵਧੀਆ ਜੀ ❤️❤️

  • @preetains1171
    @preetains1171 Жыл бұрын

    Very good 👍 Zindabad chak da fata

  • @GurinderSingh-qb8ub
    @GurinderSingh-qb8ub Жыл бұрын

    Love 💕 you sukhjinder

  • @KuldeepEmbroideryDegines
    @KuldeepEmbroideryDegines Жыл бұрын

    22 bhoot vadia jankari hai good

  • @Harmansaini9576
    @Harmansaini9576 Жыл бұрын

    ਓਗਣ ਵਾਲੇ ਓਗ ਪੈਦੇ ਪਾੜ ਕੇ ਸਿਨਾ ਪੱਥਰਾਂ ਦਾ💪💪

  • @happyrai0175
    @happyrai0175 Жыл бұрын

    ਵੀਰਾਂ ਤੇਰੇ ਨਾਲ ਆ ਭਾਮੇ ਰੂੜੀ ਤੇ ਵੀਡੀਓ ਪਾਦੇ

  • @sukhdeepsinghladdisingh8038
    @sukhdeepsinghladdisingh8038 Жыл бұрын

    Nice information

  • @SukhwinderSingh-tn2lf
    @SukhwinderSingh-tn2lf Жыл бұрын

    ਸਭ ਤੋਂ ਵੱਧ 4*4 ਖੜਕ ਦਾ ਬਾਹਰਲੇ ਮੁਲਕਾਂ ਚ ਵੀ ਇਹ ਪਰੋਬਲਮ ਆ

  • @pawankhehraofficial2273
    @pawankhehraofficial2273 Жыл бұрын

    Great

  • @rrg...2265
    @rrg...2265 Жыл бұрын

    good y chamge topic ....congratulations bai....ਬਹੁਤ ਕੁੱਝ ਪਿਆ ਤੁਹਾਡੇ ਲਈ ਦੁਨੀਆਂ ਵਿੱਚ

  • @dhillonjatt9069
    @dhillonjatt9069 Жыл бұрын

    ❤❤

  • @stitchingandcuttingcoach5301
    @stitchingandcuttingcoach5301 Жыл бұрын

    👌👌👌👌👌👌

  • @kulveersingh8428
    @kulveersingh8428 Жыл бұрын

    ❤❤❤❤

  • @gurpreetsodhi9992
    @gurpreetsodhi9992 Жыл бұрын

    Good 👍

  • @waleeurope9042
    @waleeurope9042 Жыл бұрын

    ❤❤❤

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @zaildarsahb1831
    @zaildarsahb1831 Жыл бұрын

    Mai v arjun 605 4x4 lya menu vdia lggi video bhut galla sahi laggia menu ❤good video topic 👍

  • @inderjeetsinghsidhu4873
    @inderjeetsinghsidhu4873 Жыл бұрын

    ਬਾਈ ਲੋਪੋਂ ਵਾਲਾ ਯਾਰਾਂ ਦਾ ਯਾਰ ਆ ਬਾਈ ਤੇਰੇ ਨਾਲ ਇੱਕ ਸੈਲਫੀ ਲੈਣ ਨੂੰ ਜੀ ਕਰਦਾ ਕਿਤੇ ਫਿਰੋਜ਼ਪੁਰ ਵੱਲ ਆਇਆ ਤਾਂ ਦੱਸੀਂ ਬਾਈ

  • @gurmitsinghgurmitbhullar9121
    @gurmitsinghgurmitbhullar9121 Жыл бұрын

    ਆ ਗਿਆ ਲੋਪੋ ਬਾਈ ਬਹੁਤ ਵਧੀਆ ਲੱਗਾ ਵੀਡੀਓ ਵੇਖ ਕੇ

  • @jasveerdhaliwal9674
    @jasveerdhaliwal9674 Жыл бұрын

    ❤❤❤❤❤❤❤❤❤❤

  • @sarabjitkaur8997
    @sarabjitkaur8997 Жыл бұрын

    Sat Sri akaal veer ji 🙏

  • @manijoshi7664
    @manijoshi7664 Жыл бұрын

    Dhua marr ghodea aalea da ..khich kmm .. pashua bare majha gavan ya hor farm v dekhaea kro

  • @gurjantbhangugurjantbhangu439
    @gurjantbhangugurjantbhangu439 Жыл бұрын

    Love you jata❤❤congratulations🎉🎉

  • @shadabraza7610
    @shadabraza7610 Жыл бұрын

    Love you sir ji ❤❤❤❤❤❤❤❤❤,

  • @user-zs4ho3pz2w
    @user-zs4ho3pz2w7 ай бұрын

    Bhaji sat shri akal bhaji lift de darft di sahi setting karan te kam ok hoya v v Thanks

  • @gurmailsinghdhillon6268
    @gurmailsinghdhillon6268 Жыл бұрын

    ਲੋਪੋਂ ਚੱਕ ਕੇ ਰੱਖ ਦਿਮਾਗ ਦਾ ਵਰਤਨਾ ਰੱਬ ਦੇਂਦਾ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @ravjaansingh1418
    @ravjaansingh1418 Жыл бұрын

    Sukhjinder bai tere nall ha ❤❤❤❤

  • @kalsi5911
    @kalsi5911 Жыл бұрын

    V good bai welcome back

  • @SatnamSingh-ii7dv
    @SatnamSingh-ii7dv Жыл бұрын

    100 cho 10% Msa loka nu pta c es chej te

  • @BhupindersinghPannu-ei4vs
    @BhupindersinghPannu-ei4vs Жыл бұрын

    Love you sir ji❤❤❤❤

  • @SukhwinderSingh-kr2lv
    @SukhwinderSingh-kr2lv Жыл бұрын

    ❤❤❤❤❤❤❤❤❤❤❤❤❤

  • @trendfun6368
    @trendfun6368 Жыл бұрын

    God bless you always happy

  • @Baljitsingh-yi3bg
    @Baljitsingh-yi3bg Жыл бұрын

    ❤❤very nice 👌 👍 good 👍

  • @Khetibadi1984
    @Khetibadi1984 Жыл бұрын

    ਜਨਤਾ ਦੇ ਕਮੈਂਟ - ਖਿੱਚ ਦੇ ਜੱਟਾ , ਨੱਪ ਦੇ ਜੱਟਾ , ਚੱਕ ਲੈ ਜੱਟਾ , ਪੱਟ ਦੇ ਜੱਟਾ । ਇੰਜ ਲਗਦਾ ਜਿਵੇਂ ਅੱਜ ਦੀ ਪਨੀਰੀ ਕੋਲ ਕਿਸੇ ਦੀ ਸਪੋਰਟ ਕਰਨ ਵਾਸਤੇ ਸ਼ਬਦਾਂ ਦੀ ਬਹੁਤ ਕਮੀ ਆ। ਬਸ ਖਿੱਚ,ਨੱਪ,ਪੱਟ ਕੇ ਹੀ ਕੰਮ ਚਲਦਾ

  • @sandeeprandhawa6440
    @sandeeprandhawa6440 Жыл бұрын

    Sukwinder veere love you veere ❤❤👍💕

  • @dashmeshtractors
    @dashmeshtractors Жыл бұрын

    God bless you brother ❤

  • @gurdevsinghgill5174
    @gurdevsinghgill5174 Жыл бұрын

    Love you bai sukhjindar Karnal Haryana to

  • @dnatt58
    @dnatt58 Жыл бұрын

    Salute to your tractor knowledge bai ji. Great job

  • @sajjansingh1963
    @sajjansingh1963 Жыл бұрын

    Bai ji ek video 5050D JOHNDEERE DI VI PAO JI

  • @ramindersinghsandhu5852
    @ramindersinghsandhu5852 Жыл бұрын

    Very good information

  • @raonuman5418
    @raonuman5418 Жыл бұрын

    Jutt mare ta jhanda per harda nai good job lopo wala

  • @gurditkhehra9664
    @gurditkhehra9664 Жыл бұрын

    Waheguru mehar karo

  • @bazzrandhawa5780
    @bazzrandhawa5780 Жыл бұрын

    Veer love you big fan of sukhjinder veer asiapna veer da nal aa

  • @satkartarfarm
    @satkartarfarm Жыл бұрын

    Zaildaar saab bahut vdia bnde asi 4 saal to PTO tralu chlaunde a bhut vdia dealing krde

  • @hardevsangha4698
    @hardevsangha4698 Жыл бұрын

    ਖਿੱਚ ਦੇ ਕੰਮ ਭਰਾ ਨਾਲ ਆ ਤੇਰੇ

  • @jagdeepsidhu7233
    @jagdeepsidhu7233 Жыл бұрын

    Best of luck bai. Congratulations for your new work ❤️🙏

  • @shivduttpunia8283
    @shivduttpunia8283 Жыл бұрын

    Congratulations 👏

  • @happyrai0175
    @happyrai0175 Жыл бұрын

    ਵੀਰ ਤੇਰੇ ਨਾਲ ਪਿਆਰ ਆ

  • @shortsvideo48572
    @shortsvideo48572 Жыл бұрын

    Zaildar y koi bhut jankari aa tracter di...eni jankari tracter bnon vale compania kol nhi

  • @SukhdevSingh-mc2ir
    @SukhdevSingh-mc2ir Жыл бұрын

    ਖਿੱਚ ਕੇ ਰੱਖ ਕੰਮ ਲੋਪੋ ਵਾਲੀਆਂ ਨਾਲੇ ਉਹਨਾਂ ਨੂੰ ਪਤਾ ਲੱਗ ਜੂ ਕੰਮ ਹੋਰ ਵੀ ਹੈਗਾ ਪੰਜਾਬ ਵਿੱਚ

  • @Tomboy_mafia_girl
    @Tomboy_mafia_girl Жыл бұрын

    Nice video veer g

  • @anshsharma8720
    @anshsharma8720 Жыл бұрын

    Bina video sune like krta veer

  • @asbshort4298
    @asbshort4298 Жыл бұрын

    Rab tanu tadrusti deve vere lami umar hove Teri Bai lopo veer ji

  • @allinone-dj9kn
    @allinone-dj9kn Жыл бұрын

    Blessings❤❤❤

  • @naibsingh7269

    @naibsingh7269

    Жыл бұрын

    Yes 👍🏿

  • @modernagricu3006
    @modernagricu3006 Жыл бұрын

    Good luck for back

  • @sukhkotli9152
    @sukhkotli9152 Жыл бұрын

    Dil to pyar karda a Bai tanu ta karda rava ga ❤️❤️❤️

  • @ellessgee13
    @ellessgee13 Жыл бұрын

    Baki theek aa bt dooje paase 75hp 2 wheel paa ke dekh leo koi v 4710 4wd khd nh ni

  • @rajansingh6836
    @rajansingh6836 Жыл бұрын

    Siraa lopo vala banda❤❤

  • @jattattitudeno.1channel89
    @jattattitudeno.1channel89 Жыл бұрын

    bai sirra karte dil kush karta

  • @harnoorgumti1594
    @harnoorgumti1594 Жыл бұрын

    Bai machinary aliyan video aun do

  • @kundudaryform
    @kundudaryform Жыл бұрын

    ਲੋਪੋ ਵਾਲੇ ਵਾਹਿਗੁਰੂ ਜੀ ਚੜਦੀਕਲਾ ਰਖੇਗਾ

  • @parmjeetsinghjawandha661
    @parmjeetsinghjawandha661 Жыл бұрын

    ਖੁਸ ਰਹਿ ਜੱਟਾ

  • @DR.910
    @DR.910 Жыл бұрын

    Y craaa jatta chak de kamm

  • @SachinSharma-od8bd
    @SachinSharma-od8bd Жыл бұрын

    Bhaji gud luck...Ik gal sach ho gai kuba d bje lut us d luk thk ho geya

  • @sajjansingh1963
    @sajjansingh1963 Жыл бұрын

    Ghaint gal baat.....Mr.Lopon wale veer

  • @jasspreet-
    @jasspreet- Жыл бұрын

    Eh dala bc awe na eho jhe te wiswash kriea kro prawao 🙏

  • @HarjinderSingh-ge4kz
    @HarjinderSingh-ge4kz Жыл бұрын

    Sukshinder bai tci aap hi dekh Lena k ajjjjjjj Pardeep Maharashtra nu bye face lonch krta Mainu eh v ptaa k kihne kitta .mai sidha hi bol denda kurali to hai farm wala. Osne galt bolya aap baare.

  • @XEnFarmer1974
    @XEnFarmer1974 Жыл бұрын

    ਜੀਉਂਦਾ ਰਹਿ ਲੋਪੋਂ ਆਲਿਆ

  • @msallaniea
    @msallaniea Жыл бұрын

    Y g 5 % ni calculation karke speed vdai jandi aaa

  • @physicalfitness1189
    @physicalfitness1189 Жыл бұрын

    ਘੋੜੇਆ ਨਾਲੋਂ ਇਹ ਕੰਮ ਠੀਕ ਏ

  • @jhabbargoatfarm648
    @jhabbargoatfarm648 Жыл бұрын

    ❤❤❤❤ nice

  • @punjabimovies7337
    @punjabimovies7337 Жыл бұрын

    Ghaint banda ਲੋਪੋਂ ਵਾਲਾ bai

  • @khushdeep7172
    @khushdeep7172 Жыл бұрын

    Congratulations bai g prmatma tenu khush rakhe gbu

  • @davinder1279
    @davinder1279 Жыл бұрын

    ❤ thanks 🙏

  • @j_star605
    @j_star605 Жыл бұрын

    ❤🎉

  • @sukhjindersingh2254
    @sukhjindersingh2254 Жыл бұрын

    ਸੁਖਜਿੰਦਰ ਬਾਈ ਦੱਬ ਕੇ ਰੱਖ ਕੰਮ

  • @JASSIERAI01
    @JASSIERAI01 Жыл бұрын

    Harbhaj Sidhu ਵਾਂਗੂ ਇਤਿਹਾਸਕ VIDEOS ਬਣਿਆਂ ਕਰੋਂ

  • @ravisimar3074
    @ravisimar3074 Жыл бұрын

    Full sport aa Bai .loka de phone fad fad ke view krda gye .Bai tension na lai

  • @HarjinderSingh-ge4kz
    @HarjinderSingh-ge4kz Жыл бұрын

    Chack de veer kamm. Ghaint a Banda tu

  • @majhablock7190
    @majhablock7190 Жыл бұрын

    🙌🙌

  • @jarnailsingh1245
    @jarnailsingh1245 Жыл бұрын

    God bless you 22 lopo

  • @vaneetraj7090
    @vaneetraj7090 Жыл бұрын

    🙏🙏🙏

  • @directorvishalbakshi0146
    @directorvishalbakshi0146 Жыл бұрын

    Aa gaya jatt fer 👍👍👍 good lopo👍👍

  • @hindustanspecialnews
    @hindustanspecialnews Жыл бұрын

    ਘੌੜਿਆ ਆਲੇਆ ਦੀ ਟੂਹੀ ਮਾਰ ਵੀਰੇ ਹੋਰ ਕੰਮ ਬਹੁਤ ਆ.ਮਰਨ ਦੇ ਭੈਣ ਦੇ ਲੋੜੈਆ ਨੂੰ ਭੁੱਖੇ

Келесі