No video

ਜਾਲਮ ਸੌਹਰੇ (ਭਾਗ-38) Jalam suhre (part-38)

Пікірлер: 120

  • @jaspalkaur1552
    @jaspalkaur1552Ай бұрын

    ਨਵ ਦੇ ਮੰਮੀ ਵੱਲ ਦੇਖ ਕੇ, ਤੇ ਨਵ ਦੇ ਪਾਪਾ ਦੀ ਇਹ ਗੱਲ ਸੁਣ ਕੇ , ਕੇ ਜਾਂ ਤਾਂ ਕੋਈ ਲਾਸ਼ ਵਗੈਰਾ ਮਿਲਣ ਦੀ ਗੱਲ ਸੁਣ ਕੇ ਮੇਰੀਆਂ ਤਾਂ ਲੱਤਾਂ ਹੀ ਕੰਬਣ ਲੱਗ ਪਈਆ , ਜਿੰਹਨਾਂ ਦੀ ਧੀ ਨਾਲ ਇਹ ਹੋਇਆ ਹੋਵੇ, ਉਹਨਾਂ ਦਾ ਜੀਣਾ ਮੁਸ਼ਕਿਲ ਹੋ ਜਾਂਦਾ ਹੈ ।ਆਪਣੇ ਵੀ ਧੀਆਂ ਹਨ , ਪਰਮਾਤਮਾ ਚੰਗਿਆਂ ਨਾਲ ਮੇਲ ਕਰਾਵੇ 🙏

  • @manjeetkaur6332

    @manjeetkaur6332

    Ай бұрын

    ❤❤❤❤❤

  • @SajjanJaat-oo4so

    @SajjanJaat-oo4so

    Ай бұрын

    L71​@@manjeetkaur6332

  • @ManpreetKaur-fn1bd
    @ManpreetKaur-fn1bdАй бұрын

    ਬਹੁਤ ਵਧੀਆ ਵੀਡੀਉ ਅੰਕਲ ਜੀ 🎉❤ ਸਵੇਰ ਦੀ ਉਡੀਕ ਕਰ ਰਹੇ ਸੀ ਵੀਡੀਉ ਦੀ 🎉🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏

  • @kuldipkaur5688
    @kuldipkaur5688Ай бұрын

    ਚੋਰ ਕਰਕੇ ਹੀ ਜ਼ਿਆਦਾ ਰੌਲਾ ਪਾਉਦੀਆਂ ਮਾਂਵਾਂ ਧੀਆਂ ਇੰਨ੍ਹਾਂ ਨੇ ਕਰਤੂਤ ਕੀਤੀ ਆ ਨਵ ਦੇ ਮਾਂ-ਬਾਪ ਦਾ ਤਾਂ ਬੁਰਾ ਹਾਲ ਹੈ ਦੱਸ ਕੁੜੀਆਂ ਵਾਲੇ ਵਿਚਾਰੇ ਕੀ ਕਰਨ ਸਹੁਰਿਆ ਨੇ ਤਾਂ ਮਾਰ ਮੁਕਾ ਤੀ ਇਹ ਤਾਂ ਰੱਬ ਨੇ ਢੋਹ ਬੰਨਾ ਲਾਇਆ ਵਿਚਾਰੇ ਰੱਬ ਦੇ ਬੰਦੇ ਬਹੁਤ ਚੰਗੇ ਨੇ ਕਿਤੇ ਪੁਲਿਸ ਵਾਲੇ ਨਾ ਫਸਾ ਲੈਣ ਮਾਪੇ ਵਿਚਾਰੇ ਕਿਵੇਂ ਲਾਸ਼ ਹੀ ਕਹਿੰਦੇ ਮਿਲ ਜੇ ਕਿਤੋ ਪਤਾ ਤਾਂ ਲੱਗੇ ਬਈ ਕਿੱਥੇ ਆ ਨਵ । ਸੱਸ ਤਾੜ ਤਾੜ ਬੋਲਦੀ ਕਿ ਕੀ ਪਤਾ ਕਿੱਥੇ ਚਲੀ ਗਈ ।

  • @swarnjitkaur6595
    @swarnjitkaur6595Ай бұрын

    ਬਿਨਾ ਜਾਣ ਪਛਾਣ ਤੋ ਘਰ ਰੱਖ ਕੇ ਉਲਟਾ ਕੇਸ ਪੈ ਸਕਦਾ ਏ ਇਕ ਕੰਮ ਤਾਂ ਬੁਹਤ ਵੱਧਿਆ ਕੀਤਾ ਮਰਨ ਤੋ ਬਚਾਇਆ ਪਰ ਪੁਲਿਸ ਰਿਪੋਟ ਜ਼ਰੂਰ ਕਰਨੀ ਚਾਹੀਦੀ ਏ ਜੀ

  • @ravinderkaur9092

    @ravinderkaur9092

    Ай бұрын

    ਪੁਲਿਸ ਨੂੰ ਦੀਆ ਚਾਹੀਦਾ ਚੰਗਾ ਕਰਦੇ ਕਰਦੇ ਕਿਤੇ ਬਿਚਾਰੀਆਂ ਦੇ ਨਾਲ ਮਾੜਾ ਨਾਂ ਹੋਂਜੇ

  • @swarnjitkaur6595
    @swarnjitkaur6595Ай бұрын

    ਤੁਸੀ ਪੁਲਿਸ ਰਿਪੋਟ ਕਰੋ ਜੀ ਫੇਰ ਜਲਦੀ ਪੱਤਾ ਲੱਗ ਜਾਵੇਗਾ ਜੀ

  • @ravinderkaur9092
    @ravinderkaur9092Ай бұрын

    ਧੀਆਂ ਪੁੱਤਾਂ ਦੇ ਦੁੱਖ ਮਾ ਨਹੀਂ ਸ਼ਾਹ ਸਕਦੀ 😢😢😢😢😢😢

  • @gillbrother7786
    @gillbrother7786Ай бұрын

    Dhan Dhan baba deep singh ji mehar karo sab ta ❤❤❤

  • @palwinderkaur2707
    @palwinderkaur2707Ай бұрын

    Very nice video ji all family members bahut hi vadiya acting ji God bless you beautiful family members maanpur tv members very nice 👍👍👍👍 waheguru ji khush rakhe ap sab nu ji 🙏🙏🌹🌹 Amritsar 🙏

  • @happyjoshi5426
    @happyjoshi5426Ай бұрын

    Bahut vadhià story te bahut vadhià message ❤❤❤❤

  • @gillbrother7786
    @gillbrother7786Ай бұрын

    Buhat buhat soni video god bless you family members ❤❤❤

  • @user-ox5ee1xz1s
    @user-ox5ee1xz1sАй бұрын

    Very nice story vaheguru sare members te mehar bharia hath rakhi

  • @MahinderSingh-hj8qf
    @MahinderSingh-hj8qfАй бұрын

    ਇਨ੍ਹਾਂ ਨੇ ਹੱਥੀਂ ਮਾਰਕੇ ਨੱਪੀਆ ਹੁਣ ਕਿਵੇਂ ਲੱਭਣ ਜਾਣ ਦਾ

  • @ravinderkaur9092
    @ravinderkaur9092Ай бұрын

    ਜੀਵਨ ਤੇ ਜੱਸ ਗੁਤੋ ਫੜਕੇ ਘੜੀਸਕੱ ਲੈਕੇ ਜਾਵੇ ਪੁਲਿਸ ਬਗਾਨੀ ਧੀ ਦਾ ਕੀ ਹਾਲ ਕਰਤਾ 😢😢😢😢😢😢😢

  • @MahinderSingh-hj8qf
    @MahinderSingh-hj8qfАй бұрын

    ਡਿਗਰੀ ਮਿਲ਼ ਗਈ ਹੁਣ ਮੈਡਲ ਮਿਲਣਾ ਹੈ ਹੁਣ ਵਿਆਹ ਨਾਂ ਕਰੀਉ ਵੱਸਣ ਤਾਂ ਤੁਸੀਂ ਦੇਣਾ ਨਹੀਂ ਐਵੇਂ ਖ਼ਰਚਾ ਕਰਨਾ ਹੈ

  • @reetbanger2977
    @reetbanger2977Ай бұрын

    Jaswinder aunty very nice acting🎉🎉🎉

  • @winderGill-jd8jl
    @winderGill-jd8jlАй бұрын

    ਬਿਊਟੀਫੁੱਲ ਸਟੋਰੀ ਙ❤❤❤

  • @sukhvirsingh5724
    @sukhvirsingh5724Ай бұрын

    Jass te Jovan nu jaroor saja milni chaida

  • @GurpreetSingh-gy4lj
    @GurpreetSingh-gy4ljАй бұрын

    Very nice video nice acting is very good God bless you 🙏🙏🙏🙏

  • @user-cc3zw8ff1u
    @user-cc3zw8ff1uАй бұрын

    God bless u guys.Dheia de dukh bure🙏🙏

  • @GurjantSingh-qz5er
    @GurjantSingh-qz5erАй бұрын

    Nice video 💯💯 ji ❤

  • @HarbhajanKaurBajwa
    @HarbhajanKaurBajwaАй бұрын

    ਬਹੁਤ ਵਧੀਆ ਮੈਸਿਜ❤❤❤❤❤❤❤❤ ਜੀ ਬਹੁਤ ਮੇਹਨਤਾਂ ਕਰਦੇ ਤੁਸੀਂ ❤❤❤ ਖੁਸ਼ ਰਵੋ❤❤

  • @HarpreetKaur-ti5ou
    @HarpreetKaur-ti5ouАй бұрын

    ਤੰਗ ਜੱਸ ਆਂਟੀ ਸੁਹਾਰੇ ਨਹੀਂ ਕੀਤਾ ਕੱਪਤੀ ਜੱਸ ਆਂਟੀ ਕੀਤਾ ਇਹ ਮਾਂ ਧੀ ਨੂੰ ਘਰੋਂ ਬਾਹਰ ਕੱਢੌ

  • @anmolkahlon1974
    @anmolkahlon1974Ай бұрын

    ਨਵ ਜਿਨਾ ਨੂੰ ਮਿਲੀ ਉਨਾ ਨੂੰ ਪੁਲਿਸ ਨੂੰ ਰਿਪੌਟ ਕਰਨੀ ਚਾਹੀਦੀ jiven bhen kiva over acting krdi jass marh ja kha ki iko gl kri jendya ਇਡਾ ਬੈਗ.ਲੈ ਕੇ ਗਈ

  • @MahinderSingh-hj8qf
    @MahinderSingh-hj8qfАй бұрын

    ਜਦੋਂ ਤੁਹਾਨੂੰ ਹੱਥਕੜੀ ਲਾ ਛਿੱਤਰ ਪਰੇਡ ਕਰ ਕੇ ਲੈਜਾਣਗੇ ਫਿਰ ਗਵਾਂਡ ਵਿੱਚ ਬਹੁਤ ਇਜ਼ਤ ਬਣੇਗੀ

  • @inderjitkaur4820
    @inderjitkaur4820Ай бұрын

    Nice story eh 👌👌

  • @Seemagoyal22233
    @Seemagoyal22233Ай бұрын

    Bahut vadiya video

  • @sukhwinderbhullar3575
    @sukhwinderbhullar3575Ай бұрын

    Very very nice story 🎉🎉❤❤❤❤❤

  • @ranjitkaur6445
    @ranjitkaur6445Ай бұрын

    Very heart touching story ❤❤

  • @swarnjeetkaur5726
    @swarnjeetkaur5726Ай бұрын

    Very nice vedio Very nice acting all family members keep it up

  • @user-ws9ze3we9q
    @user-ws9ze3we9qАй бұрын

    Very nice story ❤❤🎉🎉❤❤

  • @jassimahi7150
    @jassimahi7150Ай бұрын

    Very nice Story Weldon all

  • @user-no5wj9md2g
    @user-no5wj9md2gАй бұрын

    Very nice video👌👌 super duper story❤❤

  • @surjitkhan8667
    @surjitkhan8667Ай бұрын

    Jaswinder bhanji bht vadia acting krde aa real lagda aa

  • @ManJeet-ut5zx
    @ManJeet-ut5zxАй бұрын

    Bht nic a movie sare part vekh lye

  • @GurcharanSingh-hd2vq
    @GurcharanSingh-hd2vqАй бұрын

    Very nice story god bless you all family members with good health and happiness always 💗💞💗💞💗💞💗💞💗

  • @savitarani9191
    @savitarani9191Ай бұрын

    Very nice episode 👍🏻 👌

  • @poojabedi4056
    @poojabedi4056Ай бұрын

    Mnjeender Paaji di Acting Bahut Vdiaa hai Ji

  • @JasvirKaur-u3b
    @JasvirKaur-u3bАй бұрын

    Very nice story ji ❤❤❤

  • @reetabhutani7869
    @reetabhutani7869Ай бұрын

    Superb episode 👌👌

  • @poonamwadhwa9275
    @poonamwadhwa9275Ай бұрын

    Very nice Video

  • @nirmaljitsingh1357
    @nirmaljitsingh1357Ай бұрын

    Very nice video

  • @RajwBhullar
    @RajwBhullarАй бұрын

    Very nice vido ❤❤❤❤

  • @rajwinderkaur7882
    @rajwinderkaur7882Ай бұрын

    Very nice story❤❤❤❤❤❤

  • @lakhwinderbhinder4985
    @lakhwinderbhinder4985Ай бұрын

    👌👌👌👌👌👌👌

  • @sukhvirsingh5724
    @sukhvirsingh5724Ай бұрын

    Jaldi jaldi khani age Le ke jao maa dhee nu maja chikhao

  • @Nirbhay828
    @Nirbhay828Ай бұрын

    Very nice video God bless you all family members ❤❤❤❤❤❤❤❤❤❤❤

  • @user-fo9jd3oj8o
    @user-fo9jd3oj8oАй бұрын

    Nice video ❤

  • @kawaljit2950
    @kawaljit2950Ай бұрын

    Nice video

  • @KulwinderKaur-xf2qk
    @KulwinderKaur-xf2qkАй бұрын

    Jehri smart watch jass ne lai eh ohi a jehri pinder nav lai le ke aya si jo jass ne chori kr lai si hun pinder nu ni dikhn deya ke eh ohi watch a

  • @aulakhaulakh8872
    @aulakhaulakh8872Ай бұрын

    Nice story

  • @kuldeepsingh-kz3nz
    @kuldeepsingh-kz3nzАй бұрын

    Jass te ohdi mummy din dihare laas modyan te chuk k lai giyan kmaal di gal ena vadda jigra😂

  • @gurkamalbansal9668
    @gurkamalbansal9668Ай бұрын

    ਇਨ੍ਹਾਂ ਨੂੰ ਪੋਲਿਸ਼ ਨੂੰ ਦੱਸਿਣਾ ਚਾਹੀਦਾ ਹੈ

  • @Diljitkourjosan6170
    @Diljitkourjosan6170Ай бұрын

    ❤❤❤❤❤

  • @gurminderdhaliwal9700
    @gurminderdhaliwal9700Ай бұрын

    ਸਰਨ ਤੁਸੀ ਪੁਲਿਸ ਨੂੰ ਰਿਪੋਟ ਕਰ ਦੋ ਨਵ ਦੀ ਫ਼ੋਟੋ ਪੁਲਿਸ ਨੂੰ ਦੇ ਦਿਓ

  • @paramjitsingh4629
    @paramjitsingh4629Ай бұрын

    Very good video

  • @baldevsingh6204
    @baldevsingh6204Ай бұрын

    Very nice👍

  • @SatinderKaur-vp1zk
    @SatinderKaur-vp1zkАй бұрын

    Javen de siuch bhaut glat aa putt da ghra ve khrab kr liea ghr da v rabb eho jahi maa rabb kisa nu na deava

  • @user-cl2py8zz2d
    @user-cl2py8zz2dАй бұрын

    V nice

  • @user-ex5vd9zc5j
    @user-ex5vd9zc5jАй бұрын

    Nice 🎉

  • @karamjitkaur2785
    @karamjitkaur2785Ай бұрын

    ਨਵ ਦੀ ਜਿਹੜੀ ਹਾਲਤ ਸੀ ਉਸ ਵੇਲੇ ਉਹ ਹਾਲਤ ਵਿਚ ਪੁਲਿਸ ਨੂੰ ਬੁਲਾ ਕੇ ਇਸ ਦੀ ਹਾਲਤ ਵਿਖਾਣੀ ਚਾਹੀਦੀ ਸੀ, ਇਸ ਪਰਿਵਾਰ ਨੇ ਬਹੁਤ ਗਲਤ ਡਸੀਜਨ ਲਿਆ, ਇਸ ਤਰ੍ਹਾਂ ਪੁਲਿਸ ਦੀ ਰਿਪੋਰਟ ਤੋਂ ਬਿਨਾਂ ਕੋਈ ਵੀ ਆਪਣੇ ਘਰ ਨਹੀਂ ਰੱਖ ਸਕਦਾ. ਇਹ ਕੇਸ ਇਨ੍ਹਾਂ ਉੱਤੇ ਉਲਟਾ ਪੈ ਸਕਦਾ ਹੈ, ਨਵ ਦੀ ਸੱਸ ਤਾਂ ਪਹਿਲਾਂ ਹੀ ਨਵ ਉੱਤੇ ਬਲੇਮ ਲਗਾ ਰਹੀ ਹੈ ਕਿ ਨਵ ਭੱਜ ਗਈ ਹੈ.

  • @jaspalkaur1552

    @jaspalkaur1552

    Ай бұрын

    @@karamjitkaur2785 sahi kiha ji

  • @palwinderkaur5461
    @palwinderkaur5461Ай бұрын

    Super super super super super super super super super super super ❤❤❤❤❤

  • @SushmaMehta-ro8th
    @SushmaMehta-ro8thАй бұрын

    Heart touching story ❤️

  • @DineshDinesh-nv3bn
    @DineshDinesh-nv3bnАй бұрын

    V nyc video god bless u

  • @jagjitsandhu562
    @jagjitsandhu562Ай бұрын

    ❤❤❤❤❤❤❤❤❤❤❤❤❤❤❤

  • @manjitkaur8337
    @manjitkaur8337Ай бұрын

    Nice video God bless you

  • @kkpunjabpolice89
    @kkpunjabpolice89Ай бұрын

    ❤❤

  • @Surinderpalsinghkhaira1974
    @Surinderpalsinghkhaira1974Ай бұрын

    Talaq di khuskhbri😮ਅਕਲ ਦਾ ਘਾਟਾ ਮਾਵਾ ਧੀਆ ਨੂੰ

  • @simerjeetkaur7626
    @simerjeetkaur7626Ай бұрын

    ❤❤❤❤❤❤

  • @user-wx8jm7gc9i
    @user-wx8jm7gc9iАй бұрын

    Good acting nav mom

  • @satinderkaurshah4096
    @satinderkaurshah4096Ай бұрын

    👌👌👌👌👌👌👌👌👌👌❤️❤️❤️❤️❤️❤️❤️❤️❤️❤️🎉🎉🎉🎉🎉🎉🎉🎉🎉🎉 batala to satinder kaur shah

  • @DeepikaDeepika-pg8ke
    @DeepikaDeepika-pg8keАй бұрын

    Nice

  • @lovedeepsingh6779
    @lovedeepsingh6779Ай бұрын

    ❤❤❤❤❤❤❤

  • @PrabhArora-lj6mh
    @PrabhArora-lj6mhАй бұрын

    Verynicevideostory❤❤❤🎉🎉😅

  • @manjitkaur8337
    @manjitkaur8337Ай бұрын

    God bless you

  • @HappihappiHappi-ho8cy
    @HappihappiHappi-ho8cyАй бұрын

    Very good story

  • @satpalkhurana4445
    @satpalkhurana4445Ай бұрын

    Mawa hi teya nhi wasan dindiya

  • @P.s6379
    @P.s6379Ай бұрын

    Jeewan har episode vich kihndi eda bag phar k legai h pindar ek war Ghar vich ohde kapde ta dekh la koi gia v h ja nhi Jo nav de c

  • @Sunnysharanvlog06
    @Sunnysharanvlog06Ай бұрын

    Nice ❤❤

  • @gamingzonebikerspistols6299
    @gamingzonebikerspistols6299Ай бұрын

    nyc

  • @Parmindernavjot
    @ParmindernavjotАй бұрын

    vv nice video

  • @amarjitkaur7416
    @amarjitkaur7416Ай бұрын

    👍👍👍

  • @DhillonParmjit
    @DhillonParmjitАй бұрын

    nice vido parmjit koar 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

  • @gurseeratkaur2ndc250
    @gurseeratkaur2ndc250Ай бұрын

    ❤❤❤

  • @jagdishkaur4660
    @jagdishkaur4660Ай бұрын

    Good

  • @sukhvinderkaur28
    @sukhvinderkaur28Ай бұрын

  • @kanwalchandna5308
    @kanwalchandna5308Ай бұрын

    Wah ji wah

  • @davinderkaurwadhwa3585
    @davinderkaurwadhwa3585Ай бұрын

    Very nice story but bahut hi slow chal rahi he story or time bahut hi ghat he❤❤

  • @MalkitsinghRandhawa
    @MalkitsinghRandhawaАй бұрын

    Jass kehdi divorce ho gya jeevan kehdi sukar maalka 😅😅

  • @CheerfulHikingWaterfall-gu2bc
    @CheerfulHikingWaterfall-gu2bcАй бұрын

    ਤੁਸੀਂ ਵੀ ਰਿਪੋਟ ਕਰੋ

  • @user-tj2nw3bp2x
    @user-tj2nw3bp2xАй бұрын

    ❤❤❤❤❤❤❤❤❤❤❤❤❤❤❤❤❤❤❤❤

  • @navjotkaur6333
    @navjotkaur6333Ай бұрын

    Thoda camera stable rakhyea kro

  • @Satinder-no3yx
    @Satinder-no3yxАй бұрын

    Adda bag le ke gyi a

  • @MaanSingh-wg8ed
    @MaanSingh-wg8edАй бұрын

    ❤❤😢

  • @harpartappuri7948
    @harpartappuri7948Ай бұрын

    ❤❤❤❤❤❤❤❤❤❤❤

  • @TajbirSingh-d3z
    @TajbirSingh-d3zАй бұрын

    🎉🎉🎉🎉🎉

  • @simranjeetsinghsethi1242
    @simranjeetsinghsethi1242Ай бұрын

    Saja ta tuhanu vi honi hai

  • @hardeepdharni8697
    @hardeepdharni8697Ай бұрын

    ਸਵੇਰ ਦੀ ਵੀਡੀਉ ਦਾ ਇੰਤਜ਼ਾਰ ਕਰ ਰਹੇ ਸੀ

  • @kamaljitkaur7182
    @kamaljitkaur7182Ай бұрын

    Pinder dang chik ta dona nu fer fr bolnan guehik

  • @gurdeepkhella8025
    @gurdeepkhella8025Ай бұрын

    supnya da katal kyu ni arhi video

  • @SehajPreet-it7qi
    @SehajPreet-it7qiАй бұрын

    Agam kithe aa

Келесі