ਆਜੋ ਕੁਦਰਤ ਦੇ ਦਰਸ਼ਨ ਕਰਵਾਈਏ, ਤੁਹਾਡੇ ਇਲਾਕੇ ਵਿੱਚ ਕਿੱਦਾ ਦਾ ਮੌਸਮ

#kudrattv #veerpalpawandeepkaur #culture #pendu #dhaula #barnala #punjab

Пікірлер: 9

  • @tarandhillon05
    @tarandhillon055 ай бұрын

    ਬੜਾ ਈ ਮਨਮੋਹਕ ਨਜਾਰਾ ਸੱਜਰੀ ਸਵਾਰੀ ਕੁਦਰਤ ਦਾ 💐💐💐🌸🌸🌸🌸🌺🌺🌺🌺

  • @jessiahuja1487
    @jessiahuja14875 ай бұрын

    ਸਾਡੇ ਅੱਜ ਬਰਫ਼ ਪੈ ਰਹੀ ਹੈ ਜੀ ਸਾਰੇ ਸੜਕਾਂ ਚਿੱਟੀਆਂ ਹੋਈਆਂ ਪਈਆਂ ਜੀ ਸਕੂਲ ਬੰਦ ਹੋ ਗਏ ਇਹ ਹੈ ਸਾਡੇ ਮੌਸਮ ਦਾ ਹਾਲ

  • @gureksinghgill8279
    @gureksinghgill82795 ай бұрын

    ਧੰਨਵਾਦ ਜੀ ਵੀਰਪਾਲ ਕੌਰ ਅਮਰਜੀਤ ਕੌਰ ਮੋਗਾ

  • @jashanjasmeet3953
    @jashanjasmeet39535 ай бұрын

    ਬਹੁਤ ਵਧੀਅਾ ਲੱਗਿਅਾ ਭੈਣ ਸਾਰਾ ਕੁਝ ਦੇਖ ਕੇ ਪਵਨ ਭੈਣ ਦਾ ਨਾਂ ਸੁਣ ਕੇ ਬਹੁਤ ਵਧੀਅਾ ਲੱਗਿਅਾ 😊😊🎉❤❤

  • @_Seema-
    @_Seema-5 ай бұрын

    ❤❤❤

  • @NarinderSingh-pk1rv
    @NarinderSingh-pk1rv5 ай бұрын

    Very nice virpal

  • @jessiahuja1487
    @jessiahuja14875 ай бұрын

    🙏🙏🙏🙏🙏❤️❤️❤️❤️❤️❤️

  • @surinderkaur3839
    @surinderkaur38395 ай бұрын

    ਬਹੁਤ ਹੀ ਸੋਹਣਾ ਦ੍ਰਿਸ਼ ਆ ਵੀਰਪਾਲ ਪਰ ਵਿਆਹ ਕਿਸ ਦਾ ਹੈ ਉਹ ਵੀ ਦੱਸ ਦਿਓ ❤❤❤❤🎉🎉🎉🎉

  • @FolkGeetLokGeet

    @FolkGeetLokGeet

    5 ай бұрын

    ਮੇਰੇ ਦਿਉਰ ਦਾ ਜੀ..

Келесі