ਜੋ ਕਿਸਾਨ ਵੀਰ ਖੇਤ ਵਾਲੀ ਮੋਟਰ ਤੇ ਜ਼ਿਆਦਾ ਜਨਰੇਟਰ ਲਗਾਉਂਦੇ ਆ ਉਹ ਇਹ ਵੀਡੀਓ ਜਰੂਰ ਵੇਖਣ

ਇਹ ਜਾਣਕਾਰੀ ਸਰਦਾਰ ਜੈ ਸਿੰਘ ਕਕੜਵਾਲ ਧੁਰਿ ਵਾਲਿਆਂ ਨੇ ਦਿੱਤੀ ਹੈ ,ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ,ਇਹ ਅੱਜ ਦੇ ਵਿਗਿਆਨੀ ਹਨ ਜਿਹਨਾਂ ਕੋਲ ਬਿਜ਼ਲੀ ਨਾਲ ਸਬੰਧਤ ਹਰ ਸਵਾਲ ਦਾ ਜਵਾਬ ਹੈ #sewakmechanical #punjabi #india #india

Пікірлер: 52

  • @karamjeetmaan4917
    @karamjeetmaan49172 жыл бұрын

    ਤੁਸੀਂ ਵੀਰ ਆਪ ਸਮਝਾਉ ਸਾਨੂੰ ਸਰਲ ਭਾਸ਼ਾ ਚੋ ਕੀ ਅਸੀ ਜਨਰੇਟਰਾਂ ਦਾ ਖਰਚਾ ਕਿਵੇਂ ਘਟਾਈਏ

  • @jagseerchahaljag687
    @jagseerchahaljag6872 жыл бұрын

    ਜਾਣਕਾਰੀ ਚੰਗੀ ਲੱਗੀ। ਬਹੁਤ ਬਹੁਤ ਧੰਨਵਾਦ ਸੇਵਕ ਬਾਈ। ਇਸ ਵਿਸ਼ੇ ਤੇ ਪੂਰੀ ਵਿਸਥਾਰ ਨਾਲ ਵੀਡੀਓ ਬਣਾਉ ਬਾਈ ਮੇਹਰਬਾਨੀ ਹੋਵੇਗੀ ਤੁਹਾਡੀ। 🙏🙏🙏

  • @GurpreetSingh-ui7vq
    @GurpreetSingh-ui7vq2 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @kushwahafarmers9843
    @kushwahafarmers98432 жыл бұрын

    Sahi gal ha 380 volt di sade 4 motra te ik transformer ha motra to jada door laggeya hoya voltage 350 to 380 de vich rehdi ha asi Generator v 370-80 te chalonde ha Ampere te voltmeter chalu ne je asi Generator nu 400 volt te leke jande ha pani thora hi vadhda Tractor lod jada manda te ampere vi jaldi vadh jande ne asi sochde c v jado tractor ghat res te thik chalda res vadhaye te kyu marda Tuhadi Video dekh ke Bhulekha door ho gya Thank you

  • @SukhwinderSinghRataul
    @SukhwinderSinghRataul2 жыл бұрын

    ਬਹੁਤ ਵਧੀਆ ਜਾਣਕਾਰੀ

  • @amarjeetsingh-nw4gd
    @amarjeetsingh-nw4gd2 жыл бұрын

    An eye opening video...very knowledgeable and informative video

  • @singhshamshertruevoice9242
    @singhshamshertruevoice92422 жыл бұрын

    Very knowledgeable video 👍

  • @inderpalsingh2525
    @inderpalsingh25252 жыл бұрын

    ਸਹੀ ਥਿਉਰੀ Hz50 rpm1500 ਜੈਨਰੇਟਰ ਨਾਲ380ਤੋ415ਵੋਲਟ ਹੈ, Amp ਘੱਟ disel ਘੱਟ ਖਰਚਾ

  • @kabalsinghdhillon1301
    @kabalsinghdhillon13012 жыл бұрын

    ਜਾਣਕਾਰੀ ਤਾਂ ਬਹੁਤ ਵਧੀਆ? ਪਰ ਇਹ ਵੀਰ ਪਹਿਲਾਂ ਕਿਥੇ ਲੁਕਿਆ ਹੋਇਆ ਸੀ?

  • @bluepen215
    @bluepen2152 жыл бұрын

    Good h

  • @kuldeepdhaliwal8701
    @kuldeepdhaliwal87012 жыл бұрын

    👌👌👌👍

  • @dineshchoudharydcpodvr9
    @dineshchoudharydcpodvr92 жыл бұрын

    सही जानकारी वीर जी

  • @gaganindustries8809
    @gaganindustries88092 жыл бұрын

    👌👌

  • @JS-maan
    @JS-maan2 жыл бұрын

    sewak bhaji gal samjh nahi lagi kide load pavega tractor waale generator te 415 tan oh kad reha chahidi 380 voltage

  • @62west
    @62west2 жыл бұрын

    👌👌🙏

  • @mandeepsinghchahal5629
    @mandeepsinghchahal56292 жыл бұрын

    ਹੱਲ੍ਹ ਵੀ ਦੱਸਿਆ ਕਰੋ ਜੀ

  • @bluepen215
    @bluepen2152 жыл бұрын

    God bless

  • @gurpreetsingh-zg3km
    @gurpreetsingh-zg3km2 жыл бұрын

    ਸਤਿ ਸ੍ਰੀ ਅਕਾਲ ਜੀ

  • @GurinderSingh-xz7qu
    @GurinderSingh-xz7qu2 жыл бұрын

    👍👍👍👍👍

  • @sarabjitsidhu6928
    @sarabjitsidhu69282 жыл бұрын

    Submersible motors pani vich hi chaldi hai tan pher headting naal koi problem nahin hundi. Motor + - 5 percent te pehlan hi set hundi hai.5 percent hor naal koi jada farak nahin painda.

Келесі