ਜਾਣੋ! ਕੌਣ ਸਨ ਕਾਰ ਸੇਵਾ ਵਾਲੇ ਉਹ ਸਿੰਘ ਜੋ ਦਰਬਾਰ ਸਾਹਿਬ ਦੀ ਰੱਖਿਆ ਲਈ ਜੂਝੇ

Mystery Revealed about Jujharoos (Kar Sewa) from Sri Hazur Sahib , who Sacrificed their Lives to Protect Sri Darbar Sahib in June 1984.

Пікірлер: 85

  • @sukhravi6815
    @sukhravi68152 жыл бұрын

    ਧਰਮ ਦੀ ਖ਼ਾਤਰ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਲੱਖ ਲੱਖ ਪਰਿਣਾਮ🙏🙏🙏🙏🙏

  • @gopalsingh4764
    @gopalsingh47643 жыл бұрын

    ਧੰਨ ਧੰਨ ਉਹ ਲੋਕ ਜੋ ਧਰਮ ਦੀ ਖਾਤਰ ਕੌਮ ਦੀ ਅਣਖ ਗੁਰੂਦੁਵਾਰਿਆ ਦੀ ਸੇਵਾ ਲਈ ਕੁਰਬਾਨੀਆ ਕੀਤੀਆ *ਸ਼ਹੀਦ ਸਿੰਘਾਂ ਦਾ ਕੋਟਿਨ ਕੋਟਿ ਵਾਰ ਪਰਨਾਮ

  • @MadeinPanjab1699
    @MadeinPanjab16993 жыл бұрын

    ਕਮਾਲ ਦੇ ਯੋਧੇ ਸਿੱਖ ਸਨ ਓਹ ਜੋ 84 ਤੋਂ 94 ਤੱਕ ਕੌਮ ਦੀ ਆਜ਼ਾਦੀ ਖ਼ਾਤਰ ਆਪਣਾ ਘਰ ਫੂਕ ਜੂਝੇ ਧੰਨ ਹੋ ਤੁਸੀਂ ਪ੍ਰਣਾਮ ਬਾਬੇ ਸ਼ਹੀਦਾਂ ਨੂੰ

  • @sukhwinderkhojala101
    @sukhwinderkhojala1012 жыл бұрын

    ਹਜੂਰ ਸਾਹਿਬ ਦੇ ਕਾਰ ਸੇਵਾ ਵਾਲੇ ੩੫ ਸਿੰਘ ਜੋ ਦਰਬਾਰ ਸਾਹਿਬ ਸਹੀਦ ਹੋਏ ਉਨ੍ਹਾਂ ਵਿੱਚ ਭਾਈ ਮੰਗਲ ਸਿੰਘ ਪਿੰਡ ਧਾਰੀਵਾਲ ਸੋਹੀਆਂ ਜਿਲਾ ਗੁਰਦਾਸਪੁਰ ਸਹੀਦ ਹੋਏ

  • @BABA_5911
    @BABA_59113 жыл бұрын

    ਬਹੁਤ ਅਨੰਦ ਆ ਰਿਹਾ ਪ੍ਰੋਗਰਾਮ ਦੇਖ ਕੇ, ਸਰਦਾਰ ਅਜਮੇਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਿੱਖ ਸੰਗਤ ਅਤੇ ਪੰਜਾਬੀ ਨੌਜਵਾਨਾਂ ਨੂੰ ਜਾਣਕਾਰੀ ਦੇਣ ਲਈ 🙏🙏🙏🙏

  • @rsingh5485
    @rsingh54853 жыл бұрын

    ਬਾਬਾ ਭਗਵਾਨ ਸਿੰਘ ਜੀ ਜਰੂਰ ਗੱਲਬਾਤ ਕਰੋ ਜੀ ਕਉ ਕਿ ਬਹੁਤ ਸਾਰੇ ਹੋਰ ਪੱਤਰਕਾਰ ਓਹਨਾ ਨਾਲ ਗੱਲਬਾਤ ਕਰ ਰਹੇ ਨੇ ਪਰ ਆਪਣੀ ਕੱਚੀ ਸਮਜ ਕਰਕੇ ਓਹ ਬਹੁਤ ਈ ਅਜੀਬ ਕਿਸਮ ਦੇ ਸਵਾਲ ਕਰਦੇ ਨੇ ਕਿਉਂ ਕਿ ਓਹਨਾ ਨੂ ਸੱਚ ਨਾਲੋਂ ਜਿਆਦਾ ਆਪਣੇ ਵਿਊਜ ਦਾ ਫ਼ਿਕਰ ਹੁੰਦਾ ਤੇ ਸਮਜ ਵੀ ਕੱਚੀ ਹੋਣ ਕਰਕੇ ਓਹ ਸਹੀ ਤੱਥਾਂ ਤੇ ਸਿਧਾਂਤ ਤੋਂ ਬਹੁਤ ਪਾਸੇ ਰਹਿ ਜਾਂਦੇ ਨੇ

  • @sukhjudge5489
    @sukhjudge54892 жыл бұрын

    The Sikh View Point ਵਾਲੇ ਵੀਰ ਨੂੰ ਬੇਨਤੀ ਹੈ ਕੇ ਇੰਸਟਾਗ੍ਰਾਮ ਤੇ ਟਵਿੱਟਰ ਉੱਪਰ ਖਾਤਾ ਬਣਾ ਕੇ ਉੱਥੇ ਲਿੰਕ ਸ਼ੇਅਰ ਕਰੋ ਵੱਧ ਤੋਂ ਵੱਧ ਅਸੀ ਪ੍ਰਮੋਟ ਵੀ ਕਰਾਗੇਂ ਜਿੰਨਾ ਹੋ ਸਕਿਆ 🙏🏻 ਬਹੁਤ ਬਹੁਤ ਧੰਨਵਾਦ The Sikh View Point ਅਤੇ ਸਰਦਾਰ ਅਜਮੇਰ ਸਿੰਘ ਜੀ ਹੁਰਾਂ ਦਾ ❤️❤️

  • @_Virk_84
    @_Virk_842 жыл бұрын

    ਬਾਬਾ ਸ਼ੀਸ਼ਾ ਸਿੰਘ ਜੀ ਕਾਰ-ਸੇਵਾ ਵਾਲਿਆ ਦਾ ਪਿੰੜ (ਡਾਚਰ) ਜਿਲਾ {ਕਰਨਾਲ }ਹਰਿਆਣਾ ਬਾਬਾ ਜੀ ਦੀ ਯਾਦ ਵਿਚ (ਪਿੰੜ ਡਾਚਰ ) ਗੁਰੂਦੂਵਾਰਾ ਸਹਿਬ ਬਨਿਆ ਹੋਯਾ ਜਿੱਥੇ ਹਰ ਸਾਲ 40 ਦਿਨ ਵਾਸਤੇ ਵਾਹਿਗੁਰੂ ਜਾੱਪ ਲਗਾਤਾਰ ਚੱਲਦਾ ਹੈ ਗੁਰੂਦੂਵਾਰਾ ਸਹਿਬ ਵਿਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇਆ ਦੀ ਤਸਵੀਰ ਲੱਗੀ ਹੋਈ ਹੈ ਜੋ ਹਰਿਆਣੇ ਦਾ (ਮੂੱਖਮਤਰੀ ਖੱਟਰ ) ਤਸਵੀਰ ਲੱਗੀ ਹੋਣ ਕਰਕੇ ਗੁਰੂਦੂਘਰ ਜਾਣ ਤੋ ਨਾਹ ਕਰਤੀ ਜਿਸ ਪਿੱਛੋਂ ਹਰਿਆਣੇ ਦੇ ਸਿੱਖਾਂ ਨੇ ਖੱਟੜ ਦਾ ਬਹੁਤ ਵਿਰੋਦ ਕਿਤਾ ਨਾਲੇ ਹਰਿਆਣੇ ਦੇ ਲੱਗ ਭੰਗ ਸਾਰੇ ਗੁਰੂਦੂਵਾਰੇਆ ਅੰਦਰ ਵੀਹਵੀ ਸਦੀ ਦੇ ਮਹਾਨ ਯੋਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਿਆ ਤਸਵੀਰਾਂ ਲਗੀਆਂ 🚩🚩🚩

  • @gursingh5864
    @gursingh58643 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਸਰਦਾਰ ਅਜਮੇਰ ਸਿੰਘ ਜੀ ਨੇ 🙏

  • @Dilbagsingh-xw7by
    @Dilbagsingh-xw7by3 жыл бұрын

    ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ

  • @SherGill214
    @SherGill2142 жыл бұрын

    ਕੀਮਤੀ ਜਾਣਕਾਰੀ ਦੇਣ ਲਈ ਬਹੁਤ ਮੇਹਰਬਾਨੀ🙏 "ਦੀਪ ਸ਼ੇਰਗਿੱਲ" ਹੁਸ਼ਿਆਰਪੁਰ

  • @charnjitsingh533
    @charnjitsingh5333 жыл бұрын

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸਾਰੀ ਟੀਮ ਤੇ ਸ ਅਜਮੇਰ ਸਿੰਘ ਜੀ ਨੂੰ ਚੜਦੀ ਕਲਾ ਚ ਰੱਖੇ

  • @sukhwinderkaursidhubrar2374
    @sukhwinderkaursidhubrar23742 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🦅🚩💎💯✊✌️✍️

  • @amrindersidhu8342
    @amrindersidhu83422 жыл бұрын

    ਬਾਬਾ ਸ਼ੇਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਦਾ ਰੂਪ ਨੇ ਆਪਣੇ ਮੂੰਹੋਂ ਕੁਛ ਨਹੀਂ ਸਾਂਝਾ ਕਰਦੇ ਓਹ ਕਿਸੇ ਨਾਲ😭 ਉਨ੍ਹਾਂ ਦੀ ਦੇਣ ਸਾਡਾ ਇਲਾਕਾ ਕਦੇ ਨੀ ਦੇ ਸਕਦਾ 🙏 ਧੰਨਵਾਦ ਥੋਡਾ ਅਜਮੇਰ ਸਿੰਘ ਜੀ 🙏 ਉਹ ਰੱਬੀ ਰੂਹ ਨੇ ਤਾਹੀਂ ਰੱਬ ਨੇ ਬਚਾ ਕੇ ਰੱਖਿਆ ਉਨ੍ਹਾਂ ਨੂੰ ।

  • @Kuljeet-singh
    @Kuljeet-singh3 жыл бұрын

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਜੀ ਧੰਨਵਾਦ💐

  • @bikramjitsingh2464
    @bikramjitsingh24643 жыл бұрын

    Mehar singh tusi bahut vadia paterkaar like in any sikh field u will do good progress bcos tusi jinna de kol baithe ho oh rab vich bhijji rooh a

  • @DeepsinghGill
    @DeepsinghGill3 жыл бұрын

    Great information,, Thanks to Sardar Mehar Singh & Especially Sardar Ajmer Singh Ji.. Sikh Panth de mahaan Yodhe sardar Ajmer Singh Ji

  • @ManmohanSingh-li8tr
    @ManmohanSingh-li8tr3 жыл бұрын

    Boht vadia sardar saab te saari team. Boht changi tra vichaar pesh keetey g 🙏

  • @simratpalsinghbrar5222
    @simratpalsinghbrar52223 жыл бұрын

    ਬਹੁਤ ਵੱਡੀ ਜਾਣਕਾਰੀ ਬਹੁਤ ਧੰਨਵਾਦ

  • @amrindersidhu8342
    @amrindersidhu83422 жыл бұрын

    ਮੇਰੇ ਅਨੁਸਾਰ ਬਾਬਾ ਸ਼ੇਰ ਸਿੰਘ ਜੀ ਤੋਹ ਮਹਾਨ ਕੋਈ ਹੋ ਹੀ ਨਹੀਂ ਸਕਦਾ 😭😭😭😭ਇੱਕ ਵਾਰੀ ਉਨ੍ਹਾਂ ਦੀ ਜਿੰਦਗੀ ਤੇ ਝਾਤ ਜਰੂਰ ਮਾਰਿਓ ਅਤੇ ਕੌਮ ਨੂੰ ਵੀ ਪਤਾ ਲੱਗ ਜੂ

  • @sukhdeepmaan554
    @sukhdeepmaan5543 жыл бұрын

    ਧੰਨ ਧੰਨ ਸ਼ਹੀਦ ਸਿੰਘ ਸਾਹਿਬਾਨ

  • @InqlabZindabad
    @InqlabZindabad2 жыл бұрын

    Excellent attempt to keep the record of supreme sacrifice of 'Kar Sewa' jatha and exploring the destined angle of happenings. Thanks

  • @AmandeepKaur-nv2hz
    @AmandeepKaur-nv2hz Жыл бұрын

    Mai din raat es itehas nu sun rahi aa DAY 7. Thank you.

  • @gazgaz6737
    @gazgaz67372 жыл бұрын

    ਕੋਟਾਨ ਕੋਟ ਪਰਣਾਮ ਸ਼ਹੀਦ ਸਿੰਘਾਂ/ਸਿੰਘਣੀਆਂ ਨੂੰ ।

  • @YadwinderSingh-rs8uz
    @YadwinderSingh-rs8uz3 жыл бұрын

    Bapu ji Sat Shri Akal 🙏🏻

  • @rajbirkaur9037
    @rajbirkaur90373 жыл бұрын

    ਵਾਹਿਗੁਰੂ ਜੀ।

  • @gurcharansembhi8722
    @gurcharansembhi87222 жыл бұрын

    Very good . ਸ਼ਾਬਾਸ਼ । thank u very much

  • @nurmitke9324
    @nurmitke93242 жыл бұрын

    ਆਨੰਦਪੁਰ ਸਾਹਿਬ ਜੀ ਤੋਂ 40, ਸਿੱਖ ਬੇਦਾਵਾ ਦੇ ਆਏ ਤੇ ਸ੍ਰੀ ਹਜ਼ੂਰ ਸਾਹਿਬ ਜੀ ਤੋਂ 40, ਸਿੰਘ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ਼ ਜੁੜ ਗੲੇ ਦੁਜਾ ਪੱਖ ਵੇਖੋ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਇਹ ਬੰਦਾ ਹਜ਼ੂਰ ਸਾਹਿਬ ਤੋਂ ਮਿਲਿਆ ਤੇ ਤੇ ਸੰਤ ਜੀ ਨੂੰ 40, ਸਿੰਘ ਉਸੇ ਜਗ੍ਹਾ ਤੋਂ ਮਿਲੇ ਮੈਨੂੰ ਲਗਦਾ ਇਹ ਲੀਲਾ ਸੀ ਬਾਜਾਂ ਵਾਲੇ ਦੀ

  • @aman3183
    @aman31833 жыл бұрын

    Bahut bahut dhanwad ji es wadmuli jankari layi

  • @50calorie82
    @50calorie823 жыл бұрын

    Dhan Guru K Sikh

  • @user-fi8vs8bc5q
    @user-fi8vs8bc5q3 жыл бұрын

    ਭਾਈ ਸਾਹਿਬ ਨਿਧਾਨ ਸਿਂਘ ਪੰਜਹੱਥਾ ਬਾਰੇ ਇੰਟਰਨੈਟ ਉੱਤੇ ਪੜਨ ਸਿਣਨ ਨੂੰ ਕੁੰਝ ਜਿਆਦਾ ਨਹੀਂ ਮਿਲਦਾ ਉਹਨਾਂ ਬਾਰੇ ਵੀ ਵਿਡੀਉ ਜ਼ਰੂਰ ਕਰੋ ਤੇ ਨਾਲ ਹੀ ਲਛਮਣ ਸਿੰਘ ਧਾਰੋਵਾਲ ਬਾਰੇ ਵੀ ਜਾਣਕਾਰੀ ਜ਼ਰੂਰ ਦਿਉ ਧੰਨਵਾਦ

  • @sandooriraunk4096
    @sandooriraunk40963 жыл бұрын

    Great efforts 🙏🙏🙏

  • @balkar353
    @balkar353 Жыл бұрын

    ਸ਼ਹੀਦ ਸਿੰਘਾਂ ਨੂੰ ਲੱਖ ਲੱਖ ਵਾਰੀ ਪ੍ਰਣਾਮ

  • @sherrysingh7475
    @sherrysingh74752 жыл бұрын

    Bhut Vadiya Khalsa ji 👏👏👏🙏🙏🙏🙏🌹🌹🌹🌹🌹

  • @malkitsidhu8098
    @malkitsidhu8098 Жыл бұрын

    ਬਹੁਤ ਵੱਡੀ ਜਾਣਕਾਰੀ ਦਿੱਤੀ g ਧੰਨਵਾਦ

  • @tarsemsinghwaraich7642
    @tarsemsinghwaraich76422 жыл бұрын

    ਧੰਨ ਧੰਨ ਓਹ ਲੋਕ ਦੋ ਧਰਮ ਦੇ ਵਾਸਤੇ ਆਪਣੀਆਂ ਜਾਨਾਂ ਵਾਰ ਗਏ ਕੋਮ ਨੂੰ ਸਦਾ ਏਨਾਂ ਤੇ ਮਾਣ ਰਹੇਗਾ 🙏 ਸਰਦਾਰ ਅਜਮੇਰ ਸਿੰਘ ਜੀ ਕੋਮ ਨੂੰ ਤੁਹਾਡੀ ਬਹੁਤ ਲੋੜ ਹੈ ਸਤਿਗੁਰੂ ਚੜਦੀਕਲਾ ਵਿਚ ਰੱਖਣ

  • @gameing2.o129
    @gameing2.o1293 жыл бұрын

    👌👍ਵਾਹਿਗੁਰੂ

  • @historyedition2214
    @historyedition22143 жыл бұрын

    ਸ਼ਾਇਦ ਉਨਾ ਸਿੰਘਾਂ ਬਾਰੇ ਕੋਈ ਹੋਰ ਵੀਡਿੳ ਨੀ ਹੋਣੀ ਯੂਟਿਊਬ ਤੇ

  • @gurjeetsingh4927
    @gurjeetsingh49276 ай бұрын

    Tusi bhut wadiya kamm kr rahe ho ji

  • @jagwindersingh3958
    @jagwindersingh39583 жыл бұрын

    Wahaguru ji wahaguru ji wahaguru ji wahaguru ji wahaguru ji

  • @harjapsingh3288
    @harjapsingh32882 жыл бұрын

    Hley pta ni hor ida dey kiney singh soorme houngey jina ney apni jind koum lekhey lai 😔

  • @ramanpreetkaur7832
    @ramanpreetkaur78323 жыл бұрын

    Speechless..

  • @WGCtractorsfarminglovers
    @WGCtractorsfarminglovers2 жыл бұрын

    ਸਾਰੇ ਸ਼ਾਹੀਦ ਸਿੰਘਾ ਨੂੰ ਦਿਲੋ ਕੋਟਿ ਕੋਟਿ ਪ੍ਣਾਮ

  • @hartejwantsinghghuman2385
    @hartejwantsinghghuman2385 Жыл бұрын

    Bilkul sach sach aa g

  • @princesandhu8890
    @princesandhu88903 жыл бұрын

    ajmer singh ji nu waheguru chardikla vich rakhan

  • @kalakang5755
    @kalakang57553 жыл бұрын

    Waheguru ji mehr rako sade bir sanu tere te man ha

  • @kauraman5620
    @kauraman56202 жыл бұрын

    Eh saria gallan ik kitab de roop vich v huni cahiadi a ta k eh sari information sabhi ja sake . Bara kuch gawa chukke a . Navi phiri bari confuse a v kehri jankari thik a te kehri galat . Bhai sahib bahut vadia uprala hai . Eve e jankari dinde raho ta k yodhia dia kurbania aun valia generation v yaad rakhan te inspiration lain. Thank you

  • @HardeepSingh-nq6gx
    @HardeepSingh-nq6gx3 жыл бұрын

    Good work keep up

  • @DeepsinghGill
    @DeepsinghGill3 жыл бұрын

    Waheguru ji

  • @jatinderbassi6182
    @jatinderbassi61822 жыл бұрын

    🙏 Waheguru ji waheguru ji🙏

  • @satnamsingh9300
    @satnamsingh93003 жыл бұрын

    dhanbad navi jankari vaste

  • @prabhjitsingh549
    @prabhjitsingh5493 жыл бұрын

    ਧੰਨ ਗੁਰੂ ਤੇ ਧੰਨ ਗੁਰੂ ਕੇ ਸਿੱਖ

  • @sarbjitsingh5116
    @sarbjitsingh51163 жыл бұрын

    Sardar sahib waheguru ji ka khalsa shri waheguru ji ki fateh baba ji its Tajinder from seattle i want to let you know that its really good sewa that aapji doing for sikh panth also the singh santa wala dalbir singh was known as a dalbir singh abhiyasi

  • @Sach.diAwaj
    @Sach.diAwaj2 жыл бұрын

    ਵਾਹਿਗੁਰੂ ਜੀ

  • @dhaliwalharpreetsingh4980
    @dhaliwalharpreetsingh49803 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਹ ਸਭ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ ਸੀ ਪਰ ਬਾਦਲ ਕੁੱਤੇ ਨੇ ਹੁਣ ਕੀ ਆਖੀਏ ਤੇ ਕਿਸ ਨੂੰ ਆਖੀਏ

  • @dheerasadioura1009
    @dheerasadioura10092 жыл бұрын

    Waheguru ji🙏

  • @punjabi7614
    @punjabi76142 жыл бұрын

    Waah g Waah

  • @gurjindersingh8663
    @gurjindersingh86633 жыл бұрын

    V good

  • @ishwindersingh9522
    @ishwindersingh95223 жыл бұрын

    ਫ਼ੇਸਬੁੱਕ ਪੰਨੇ ਤੇ ਤਸਵੀਰ ਸਾਂਝੀ ਕਰ ਦਿਉ ਜੀ 🙏🏼

  • @prabhjitsingh549
    @prabhjitsingh5493 жыл бұрын

    ਧੰਨ ਗੁਰੂ ਤੇ ਧੰਨ ਗੁੂਰੂ ਕੇ ਸਿੱਖ 🙏🏻🙏🏻🙏🏻

  • @GurpreetSingh-kb8ro
    @GurpreetSingh-kb8ro3 жыл бұрын

    🙏🙏💯

  • @sarbjotsingh6426
    @sarbjotsingh64263 жыл бұрын

    paji zyada too zyada interview krya kro

  • @leviparrish4109
    @leviparrish41092 жыл бұрын

    WAHEGURU G.

  • @sehseh5854
    @sehseh58543 жыл бұрын

    🙏🙏

  • @Sumeet_01699
    @Sumeet_016992 жыл бұрын

    🙏🏻🙏🏻

  • @chamkauraulakh8036
    @chamkauraulakh80362 жыл бұрын

    ਅਸਲਾ ਕਿਥੋ ਆਇਆ ।ਇਹ ਕਿਸੇ ਨੇ ਨਹੀ ਦਸਿਆ।?????

  • @gurkiratsinghsandhu8387
    @gurkiratsinghsandhu83873 жыл бұрын

    Ajmer singh ji🙏🏻

  • @jatindersinghnagra367
    @jatindersinghnagra367 Жыл бұрын

    Amar rehnn soorme

  • @rpskang2806
    @rpskang28063 жыл бұрын

    Please do tell what can we do in present day.....

  • @Ursmeharsingh

    @Ursmeharsingh

    3 жыл бұрын

    ਬਾਣੀ ਬਾਣੇ ਦੇ ਧਾਰਨੀ ਬਣੀਏ ਗੁਰੂ ਚ ਅਟੁੱਟ ਭਰੋਸਾ ਰੱਖੀਏ,ਵੇਲਾ ਆਪ ਤੋਰ ਲੈਂਦਾ ਹੈ ਜੀ ਸਾਹਿਬ ਅੱਗੇ ਬੇਨਤੀ ਕਰਦੇ ਰਹੀਏ ਕੇ ਉਹ ਤੁੱਠ ਪੈਣ ਆਪਣੇ ਤੇ

  • @harjapsingh3288
    @harjapsingh32882 жыл бұрын

    🥺🥺🥺🥺🥺

  • @RanjeetSingh-jt5sq
    @RanjeetSingh-jt5sq3 жыл бұрын

    ਬਾਬਾ ਜੀ ਹਥੀਆਰ ਕਿੱਥੋਂ ਆਏ c ਦਸੇ ਨੀ

  • @leviparrish4109
    @leviparrish41092 жыл бұрын

    Sat shri akaal g.

  • @WGCtractorsfarminglovers
    @WGCtractorsfarminglovers2 жыл бұрын

    sant jarnail singh ji khalsa bhindranwale zindabad zindabad zindabad zindabad zindabad

  • @farrarjatt1363
    @farrarjatt13632 жыл бұрын

    Eh kissan leader ta hai hi sirre de darpok aa. Vaise v sarkari bande aa

  • @BABA_5911
    @BABA_59113 жыл бұрын

    ਬਹੁਤ ਅਨੰਦ ਆ ਰਿਹਾ ਪ੍ਰੋਗਰਾਮ ਦੇਖ ਕੇ, ਸਰਦਾਰ ਅਜਮੇਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਿੱਖ ਸੰਗਤ ਅਤੇ ਪੰਜਾਬੀ ਨੌਜਵਾਨਾਂ ਨੂੰ ਜਾਣਕਾਰੀ ਦੇਣ ਲਈ 🙏🙏🙏🙏

  • @jaswantgill8350
    @jaswantgill83503 жыл бұрын

    Waheguru ji

  • @GurdeepSingh-xx4tt
    @GurdeepSingh-xx4tt2 жыл бұрын

    Waheguru ji 🙏🙏

  • @GurjantSingh-ud9fl
    @GurjantSingh-ud9fl2 жыл бұрын

    🙏🙏

  • @jhirmalsingh606
    @jhirmalsingh6063 жыл бұрын

    Waheguru ji

  • @RinkuSingh-eo4wg
    @RinkuSingh-eo4wg2 жыл бұрын

    Waheguru ji

  • @satveersingh4922
    @satveersingh49222 жыл бұрын

    🙏🙏

Келесі