ہِیر کہانی وارث شاہ دا بولنا بھیت اندر ۔۔۔۔۔ قسط نمبرا

ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ
01_ یاراں اَساں نُوں سوال کِیتا , عِشق ہِیر دا نواں بنائیئے جی
02 _ ایس پریم دی جھوک دا سبّھ قِصّہ , ڈھب سوہنے نال سُنائیئے جی
03 _ نال عجب بہار دے شِعر کر کے , رانجھے ہِیر دا میل مِلائیئے جی
04 _ یاراں نال مجالساں وچ بیہ کے , مزا ہِیر دے عِشق دا پائی ئے جی
੦੧ _ ਯਾਰਾਂ ਅਸਾਂ ਨੂੰ ਅਾਣ ਸਵਾਲ ਕੀਤਾ , ੲਿਸ਼ਕ ਹੀਰ ਦਾ ਨਵਾਂ ਬਣਾਈੲੇ ਜੀ
੦੨ _ ੲਿਸ ਪ੍ਰੇਮ ਦੀ ਝੋਕ ਦਾ ਸੱਭ ਕਿੱਸਾ , ਢਬ ਸੋਹਣੇ ਨਾਲ ਸੁਣਾੲੀੲੇ ਜੀ
੦੩_ ਨਾਲ ਅਜਬ ਬਹਾਰ ਦੇ ਸ਼ਿਅਰ ਕਰ ਕੇ , ਰਾਂਝੇ ਹੀਰ ਦਾ ਮੇਲ ਮਿਲਾੲੀੲੇ ਜੀ
੦੪ _ ਯਾਰਾਂ ਨਾਲ ਮਜਾਲਸਾਂ ਵਿੱਚ ਬੀਹ ਕੇ , ਮਜ਼ਾ ਹੀਰ ਦੇ ੲਿਸ਼ਕ ਦਾ ਪਾੲੀੲੇ ਜੀ

Пікірлер: 9

  • @maqsoodkhan2463
    @maqsoodkhan246326 күн бұрын

    ماشاء اللہ زبردست شبیر جی

  • @choudhrywaris210
    @choudhrywaris2106 ай бұрын

    چنگی گل شروع کیتی جے جناب شبیر جی❤🎉❤

  • @choudhrywaris210
    @choudhrywaris2105 ай бұрын

    جناب زبردست

  • @amnesty4allmust
    @amnesty4allmust Жыл бұрын

    ਬਹੁਤ ਵਧੀਆ ਸ਼ਬੀਰ ਜੀ ❤

  • @MAK_Institute
    @MAK_Institute Жыл бұрын

    Shabbir ji, jeo

  • @JaagPunjabi

    @JaagPunjabi

    Жыл бұрын

    بھلے واہ Thanks

  • @hamidtomojan2292
    @hamidtomojan2292 Жыл бұрын

    Your hardwork is appreciable. Shubeer gee is todays Waris. God bless you

  • @JaagPunjabi

    @JaagPunjabi

    Жыл бұрын

    بھلے واہ ਭਲੇਵਾਹ

Келесі