ਇੱਥੇ ਵਿੱਚ ਵੱਜਦੀਆਂ ਲੰਡਨ ਦੀਆਂ ਮੇਮਾਂ Piccadilly Circus london | Punjabi Travel Couple | Ripan Khushi

Пікірлер: 864

  • @Eastwestpunjabicooking
    @Eastwestpunjabicooking3 ай бұрын

    Sandeep betaਵੀਰ ਨੇ ਚੰਗਾ ਨਾਨਕੇ ਆਇਆ ਤੁਹਾਡੀਆਂ ਤਾਂ ਲੱਤਾਂ ਦੁਖਣ ਲਾ ਦਿੱਤੀਆਂ , ਤੁਰ ਤੁਰ ਰੇ ਵਜ਼ਨ ਵੀ ਕਾਫੀ looseਕਰ ਦਿੱਤਾ । ਬਤੇ ਤੁਸੀ ਬਹੁਤ ਹੀ ਵਧੀਆ ਪੰਜਾਬੀ ਧੀ ਓ। ਜਿਹੜੀਆ ਵੀਡੀਓ ਰਿਪਨ ਨੇ ਤੁਹਾਡੇ ਨਾਲ shootਕੀਤਾ ਓਹ ਸਭ ਕੋ ਜ਼ਿਆਦਾ viewersਹੋਣਗੇ।

  • @RonakJasveer-pj7yf
    @RonakJasveer-pj7yf3 ай бұрын

    ਬਰੋ ਜ਼ਿੰਦਗੀ ਤਾ ਆਪ ਦੀ ਆ ਅਸੀਂ ਤਾਂ ਬਸ ਵੀਡਿਓ ਦੇਖਣ ਹੀ ਆਏ ਆ ਦੁਨੀਆ ਤੇ।

  • @gurvinderdandiwal2931

    @gurvinderdandiwal2931

    3 ай бұрын

    Right 😂😂

  • @geetabhalla5768

    @geetabhalla5768

    3 ай бұрын

    ਸੱਚੀ ਗੱਲ ਹੈ 😂😂😂

  • @charanjitkaur5280

    @charanjitkaur5280

    3 ай бұрын

    Bilkul sehi keha tuci

  • @rupinderuppal9094

    @rupinderuppal9094

    3 ай бұрын

    Right 😂

  • @tajindartajindar4025

    @tajindartajindar4025

    3 ай бұрын

    ​@@geetabhalla5768right💕

  • @geetabhalla5768
    @geetabhalla57683 ай бұрын

    ਆਧਾਰ ਕਾਰਡ ਵਾਲਾ ਮਜ਼ਾਕ ਤਾਂ ਸਿਰਾ ਸੀ ਵੀਰ😂😂😂। ਨੋਟ ਏਥੇ ਹੀ ਧੋ ਲਈਦੇ ਨੇ😂😂

  • @gurjapsingh8942
    @gurjapsingh89423 ай бұрын

    ਸੰਦੀਪ ਦੀ ਅਵਾਜ਼ ਬਹੁਤ ਪਿਆਰੀ ਲੱਗਦੀ

  • @MM-zd1uc

    @MM-zd1uc

    2 ай бұрын

    Hanji hanji

  • @SukhwinderSingh-wq5ip
    @SukhwinderSingh-wq5ip2 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @JagtarSingh-wg1wy
    @JagtarSingh-wg1wy3 ай бұрын

    Yes.ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਸੰਦੀਪ ਕੌਰ ਤੇ ਵੀਰ ਜੀ ਦਾ ਵੀ ਬਹੁਤ ਯੋਗਦਾਨ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰੇ ਪਰਿਵਾਰ ਤੇ ਮਿਹਰਬਾਨ ਰਹਿਣ ਜੀ

  • @parmjitkaur7016

    @parmjitkaur7016

    3 ай бұрын

    Yes China

  • @drparveen100

    @drparveen100

    2 ай бұрын

    0:27 ARE you mad why not take care in your profession

  • @harbansbenipal3256
    @harbansbenipal32563 ай бұрын

    ਰਿਪਨ, ਖੁਸੀ ਆਪਣੇ ਨਾਨਕੇ ਪਰਿਵਾਰ ਨਾਲ ਅਨੰਦ ਮਾਣ ਰਹੇ ਹੋ ,ਨਾਨਕੇ ਜਾਣ ਜਾਣ ਦਾ ਵੱਖਰਾ ਚਾਅ ਹੁੰਦਾ ,ਬੈਨੀਪਾਲ ਜਰਮਨ ❤🎉🎉

  • @anardeepsingh5975
    @anardeepsingh59753 ай бұрын

    ਕੱਲਾ ਚਾਇਨਾ ਨਹੀਂ ਪੂਰਾ ਵਲਡ ਕੋਈ ਨੁਕਰ ਨਹੀਂ ਛਡਣੀ

  • @davinderpal987
    @davinderpal9873 ай бұрын

    ਰਿਪਨ ਖੁਸ਼ੀ ਜੀ ਲੰਡਨ ਘੁੰਮ ਰਹੇ ਹੋ, ਬਹੁਤ ਹੀ ਕਮਾਲ ਦਾ ਹੈ ਲੰਡਨ, ਰਮਤਾ ਦੇ ਗੀਤ ਵੀ ਬਾ ਕਮਾਲ ਹੈ,ਲੰਡਨ ਬਾਰੇ ਜਾਣਕਾਰੀ ਬਹੁਤ ਹੀ ਕਮਾਲ ਦੀ ਹੈ, ਮੈਨੂੰ ਤਾਂ ਇਉਂ ਜਾਪਦਾ ਕਿ ਮੈਂ ਤੇਰੇ ਨਾਲ ਹੀ ਹਾਂ ਜਿਵੇਂ ਸੰਦੀਪ ਛੋਟੀ ਅਤੇ ਸੁਖਬੀਰ ਸਿੰਘ ਹੇਗੇ, ਛੋਟੀ ਸੰਦੀਪ ਕੌਰ ਦੀ ਵੀ ਪੰਜਾਬੀ ਤੇ ਪੂਰੀ ਪਕੜ ਹੈ, ਸੁਖਬੀਰ ਸਿੰਘ ਵੀ ਪੰਜਾਬੀ ਸੋਹਣੀ ਬੋਲ ਲੈਂਦਾ

  • @richhpalsra9823
    @richhpalsra98233 ай бұрын

    ਸੰਦੀਪ ਸਿਆਣੀ ਧੀ ਹੈ ਪੰਜਾਬੀ ਬੋਲਦੇ ਨੇ । ਚੰਗਾ ਲਗਦੈ

  • @gsgill4414

    @gsgill4414

    2 ай бұрын

    😮

  • @manjitsehjal165
    @manjitsehjal1653 ай бұрын

    ਸੰਦੀਪ ਕੌਰ ਨੂੰ ਬਹੁਤ 2 ਪਿਆਰ ❤❤

  • @mannpreet1664
    @mannpreet16642 ай бұрын

    ਮੈਂ ਜਦੋ ਵੀ ਤੁਹਾਡਾ vlog ਦੇਖਦਾ ਤਾਂ ਮੈਨੂੰ ਏਦਾਂ ਲਗਦਾ ਜਿਦਾਂ ਮੈ ਵੀ ਤੁਹਾਡੇ ਨਾਲ ਨਾਲ ਘੁੰਮਦਾ ਹੋਵਾਂ,,,ਬਹੁਤ ਮਜ਼ਾ ਆਉਂਦਾ ਤੁਹਾਡੇ,vlog, ਦੇਖ ਕੇ,,,tourist ਤਾਂ ਹੋਰ ਵੀ ਦੇਖੇ ਜਿਹੜੇ vlogs ਬਣੋਂਦੇ ਪਰ ਤੁਹਾਡੇ ਵਲੋਗਸ best ਅਵ,,,❤️ ,,,,,So THANK YOU ਏੰਨੇ ਵਧੀਆ Vlog ਦਿਖਾਉਣ ਲਈ 🙏

  • @Eastwestpunjabicooking
    @Eastwestpunjabicooking3 ай бұрын

    ਤੁਸੀ ਬੱਚੇWorld Toor ਚ ਸਾਰੀ ਦੁਨੀਆ ਨੂ ਦੁਨੀਆ ਵਿਖਾ ਦਿੱਤਾ। ਤੁਸੀ ਬਹੁਤ knowledge ਰੱਖਦੇ ਓ , ਨਾਲ ਹੀ ਸੰਦੀਪ ਹੋਰੀ ਭੈਣ ਭਰਾ ਵੀ ਬਹੁਤ knowledge ਰੱਖਦੇ ਨੇ। Workd Historian Couple

  • @babbubabbar8681

    @babbubabbar8681

    3 ай бұрын

    ❤❤❤❤❤

  • @onkarsinghrandhawa7715
    @onkarsinghrandhawa77153 ай бұрын

    ਚਾਈਨਾ ਜਰੂਰ ਜਾਣਾ ਤੇ ਤਿੱਬਤ ਚ ਜਰਨਲ ਜੋਰਾਵਰ ਸਿੰਘ ਦੀ ਕਬਰ ਤੇ ਵੀ ਜਾਣਾ

  • @hsgill4083
    @hsgill40832 ай бұрын

    ਰਿਪਨ ਜੀ ਖੁਸ਼ੀ ਜੀ ਅਤੇ ਸੰਦੀਪ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਲੰਡਨ ਸ਼ਹਿਰ ਦਿਖਾਣ ਲਈ ਅਤੇ ਸੰਦੀਪ ਦੀ ਪੰਜਾਬੀ ਬੋਲੀ ਬਹੁਤ ਹੀ ਵਧੀਆ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ

  • @reetisambhi
    @reetisambhi3 ай бұрын

    Sandeep is very sweet the way she explained the history of London is very nice she is show stealer luv her accent ❤

  • @rajwindersingh-gf8xb
    @rajwindersingh-gf8xb2 ай бұрын

    ਚੀਨ ਜਾਣਾ ਠੀਕ ਹੈ ਧੰਨਵਾਦ ਸਾਰੇ ਪਰਿਵਾਰ ਦਾ ❤ਪਰਮਾਤਮਾ ਚੜਦੀ ਕਲਾ ਰੱਖੇ। 🎉🎉

  • @balwindersinghsaini8141
    @balwindersinghsaini81412 ай бұрын

    ਰਿਪਨ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਇਸ ਤੋਂ ਬਾਅਦ ਚਾਈਨਾ ਵੀ ਦਿਖਾ ਦਿਉ ਜੀ 🎉❤

  • @jasmersinghjassbrar3673
    @jasmersinghjassbrar36733 ай бұрын

    ਅਜ ਦੀ ਵੀਡੀਓ ਤਾਂ ਵਾਕਿਆ ਈ ਬਾਹਲੀ ਵਧੀਆ ਸੀ। ਏਨਾ ਸੋਹਣਾ ਲੰਡਨ।ਫ਼ਿਲਮਾਂ ਚ, ਤਾਂ ਫੇਕ ਜਿਹਾ ਲਗਦਾ ਸੀ ਪਰ ਜੋ ਸੱਚ ਤੁਸੀ ਵਿਖਾਇਆ ਤਾਰੀਫਯੋਗ ਹੈ। ਮੇਹਰਬਾਨੀ ਸੰਦੀਪ ਤੇ ਦੋਨਾਂ ਬਾਈਆਂ ਦੀ ਵੀ।

  • @manjindersinghbhullar8221
    @manjindersinghbhullar82213 ай бұрын

    ਰਿਪਨ ਬਾਈ ਤੇ ਖੁਸ਼ੀ ਜੀ ਤੇ ਤੁਹਾਡੇ ਨਾਨਕਾ ਪਰਿਵਾਰ ਨੂੰ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਵੱਲੋਂ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻🙏🏻 ਰਿਪਨ ਬਾਈ ਤੁਹਾਡਾ ਬਲੌਗ ਵੇਖ ਕੇ ਰਮਤਾ ਮੇਮਾ ਵਿਚ ਗੀਤ ਸੁਣਿਆ ਤੇ ਵਧੀਆ ਲੱਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰਿਪਨ ਬਾਈ ਚਾਇਨਾ ਦਾ ਟੂਰ ਜ਼ਰੂਰ ਕਰਵਾਓ ਜੀ ਬਹੁਤ ਜਗਾਵਾਂ ਦੇਖਣ ਯੋਗ ਹਨ

  • @deeprataindia1170

    @deeprataindia1170

    3 ай бұрын

    ਭੁੱਲਰ ਸਾਹਿਬ ਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। । Ballu ਰਟੈਂਡਾ।

  • @GurmeetSingh-ef8ng
    @GurmeetSingh-ef8ng5 күн бұрын

    ਬਹੁਤ ਵਧੀਆ ਜੀ ਸੰਦੀਪ ਦੀ ਅਵਾਜ ਪੰਜਾਬੀ good

  • @PargatSingh-wd1ri
    @PargatSingh-wd1ri3 ай бұрын

    ਲੰਡਨ ਬਹੁਤ ਸੋਹਣਾ ਲੱਗਾ ਧੰਨਵਾਦ ਜੀ ਵੱਲੋ ਪ੍ਰਗਟ ਸਿੰਘ

  • @SherSingh-ec7jr
    @SherSingh-ec7jr2 ай бұрын

    ਚਾਇਨਾਂ ਵੀ ਬਹੁਤ ਸੋਹਣਾ ਨਵਦੀਪ ਬਰਾੜ ਦੇ ਚਾਇਨਾ ਦੇ ਬਲੌਗ ਦੇਖੇ ਨੇ👍

  • @Suju-salem
    @Suju-salem3 ай бұрын

    China gye toh aap hamari queen 👸 jaroor le ke jana ....Sandeep queen 👸 is a great personality in your frame

  • @surjitsing345
    @surjitsing3453 ай бұрын

    Ripan khusi ........ Sandeep, & brother Very nice faimly Permatama ihna nu bahut 2 khusiyan bakhsan

  • @harbhajansingh8872
    @harbhajansingh88723 ай бұрын

    ਲੰਡਨ ਸੀਟੀ ਬਹੁਤ ਸੋਹਣਾ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @user-nk4do4bb7k

    @user-nk4do4bb7k

    2 ай бұрын

    ਸੀਟੀ😂😂

  • @ramitsingh4428
    @ramitsingh44283 ай бұрын

    ਬੋਲਦੀ ਬਹੁਤ ਘੈਂਟ ਆ ਕੁੜੀ ਇਕ ਸ਼ਬਦ ਨੂੰ ਦੋ ਦੋ ਵਾਰ ਬੋਲਦੀਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

  • @god.is.one682
    @god.is.one6823 ай бұрын

    Sandeep sukhbir london born aa but punjabi nl bahut jure aa bahut khushi hoyi eh sab dekh ke

  • @abdulghafoor5030
    @abdulghafoor50303 ай бұрын

    Aap k monh say peer paraka aor aala duala bolna bara acha lagta hay

  • @HarpreetSingh-ux1ex
    @HarpreetSingh-ux1ex3 ай бұрын

    ਮੈਨੂੰ ਲੱਗਦਾ ਜਿਸ ਕਿਸੇ ਨੇ ਵੀ ਰਮਤਾ ਜ਼ਿੰਦਗੀ ਵਿੱਚ ਨਹੀਂ ਸੁਣਿਆ ਹੋਵੇਗਾ ਉਹ ਵੀ ਯੂਟਿਊਬ ਤੇ ਰਮਤਾ ਸਰਚਾਂ ਮਾਰ ਮਾਰ ਰਮਤਾ ਮੇਮਾ ਵਿੱਚ ਗਾਣੇ ਸੁਣਦਾ ਹੋਵੇਗਾ

  • @user-ir2mw2pe3y

    @user-ir2mw2pe3y

    3 ай бұрын

    ਰਮਤਾ 25 ਸਾਲ ਪਹਿਲਾ ਸੁਣ ਸੁਣ ਘਸਾ ਦਿਁਤਾ ਵੀਰੇ

  • @kulwantsingh-fr8hu
    @kulwantsingh-fr8hu3 ай бұрын

    ਜਾਵੋਂ ਜੀ ਚਾਇਨਾ ਵੀ ਜ਼ਰੂਰ ਜਾਵੋਂ ਜੀ,❤❤❤

  • @sukhmeetkaur6851
    @sukhmeetkaur68513 ай бұрын

    Bohut Sohna hai London God bless you Ripan Khushi Sandeep & yours Brothers ❤❤❤❤❤

  • @jagsirsingh3898
    @jagsirsingh38983 ай бұрын

    Wahiguru g chadikala vich rakhe sariyan nu 🙏🙏🥰❤️

  • @PunjabiNeetu7663
    @PunjabiNeetu76633 ай бұрын

    Kyuki je Tusi jaoge❤ ta sanu v dekhan nu miluga..Kyuki VEER sadi LIFE ta bss ghar de work vich hi TIME pura ho janda..MAN NU EK KHUSHI MIL JANDI ..VEERE TUHADA VLOG DEKH K ❤❤❤thanks veer khush raho..LOVE YOU VEER ❤TUHADI SMALL SISTER ❤❤

  • @love5aab
    @love5aab3 ай бұрын

    ਬਹੁਤ ਵਧੀਆ ਜੀ ਹੱਸਦੇ ਵੱਸਦੇ ਰਹੋ ਵੀਰ 🙏🙏

  • @ShakeelHussainVlogs
    @ShakeelHussainVlogs3 ай бұрын

    Love from wagha border village Lahore Punjab Pakistan🥰🇵🇰🇵🇰🥰

  • @baljindersingh7802
    @baljindersingh78023 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @dawinderjagraon9591
    @dawinderjagraon95912 ай бұрын

    Sandeep is very nice sister, jis v ghar jaoo oh bhot lucky ਹੋਵੇਗਾ

  • @PunjabiNeetu7663
    @PunjabiNeetu76633 ай бұрын

    Yes RIPAN VEER ❤❤❤jrur jana chaida VEER...

  • @MajorSingh-po6xd
    @MajorSingh-po6xd3 ай бұрын

    ਧੰਨਵਾਦ ਜੀ ਨਵੀਆਂ ਨਵੀਆਂ ਥਾਵਾਂ ਦਿਖਾਣ ਵਾਸਤੇ (ਮੇਜਰ ਸਿੰਘ ਜੈਤੋ)

  • @ravinderkumarsharma9429
    @ravinderkumarsharma94293 ай бұрын

    Ripan and Khushi, God bless you both. You are great great couple. You help us to enjoy the different countries just sitting at home. Your way of showing and explain the place is wonderful. Being we are also punjabi so we enjoy a lot to listen you. You are both very polite, innocent, courageous, hard working and smart travel couple. We are senior citizens and We live in Faridabad. Enjoy UK With good wishes 🌹🙏🙏🌹 Ravinder Sharma & Parveen Sharma

  • @factspk373
    @factspk3733 ай бұрын

    mayfair ਜਾਓ england ਦਾ ਸਭਤੋਂ ਅਮੀਰ area ❤

  • @SherSingh-ec7jr
    @SherSingh-ec7jr2 ай бұрын

    ਵਹਿਗੁਰੂ ਚੜਦੀ ਕਲਾ ਚ ਰੱਖੇ🙏

  • @teachercouple36
    @teachercouple363 ай бұрын

    ਬਹੁਤ ਸੋਹਣਾ ,ਖੂਬਸੂਰਤ ਵਲੌਗ, ਸੁਆਦ ਆ ਗਿਆ ❤

  • @makhansingh3002
    @makhansingh30023 ай бұрын

    ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ

  • @balbirkaur6014
    @balbirkaur60143 ай бұрын

    Pl bhut sona lageya london city Waheguru bless you❤❤

  • @jaswindersingh2424
    @jaswindersingh24243 ай бұрын

    Sandeep kaur ji bahut vadhia guide ne te London te hor visiting places baare bahut achhi knowledge rakhde ne te describe krde ne , So thank you Sandeep beta

  • @jaspunjabifashion062
    @jaspunjabifashion0623 ай бұрын

    ਹੈਲੋ ਰੀਪਨ ਤੇ ਖੁਸ਼ੀ ਜੀ ਸਵਾਗਤ ਹੈ ਤੁਹਾਡਾ ਕਮੈਂਟਾ ਵਿੱਚ🙏🙏❤❤

  • @jagsirsingh3898
    @jagsirsingh38983 ай бұрын

    Wahiguru di tuhade te kirpa rahe g 🙏🙏🙏🙏

  • @friendlymunda4811
    @friendlymunda48113 ай бұрын

    ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਗੱਗੂ-ਸੱਗੂ

  • @navkiratdhaliwal7588
    @navkiratdhaliwal75882 ай бұрын

    Sandeep Punjabi bahut sohni bolde ne❤❤🎉

  • @himmatgill2090
    @himmatgill20903 ай бұрын

    bhut vadia lgda bai ripan khusi sat shiri akal ji tusi chardicala ch rakhn bai ji you go chaina

  • @gurpritamsingh8050
    @gurpritamsingh80503 ай бұрын

    ਸੰਦੀਪ ਹਾਂਜੀ ਹਾਂਜੀ ਹਾਂਜੀ ਹਾਂਜੀ😅😅। ਚੀਨ 😅😅😅

  • @avtarsinghavtar6729
    @avtarsinghavtar67292 ай бұрын

    ਵਿਰ ਜੀ ਬਹੁਤ ਵਧੀਆ ਮੈਂ ਅਵਤਾਰ ਸਰਾਂ ਜਟਾਣਾਂ ਖੁਰਦ ਜ਼ਿਲ੍ਹਾ ਮਾਨਸਾ

  • @Dearkashivlog
    @Dearkashivlog3 ай бұрын

    Love from Lehnda punjab Pakistan ❤❤

  • @KulwantkourKulwant
    @KulwantkourKulwant3 ай бұрын

    ਜਾਊ ਜੀ ਜਰੂਰ ਚਾਈਨਾ ਜਾਣਾ ਚਾਹੀਦਾ❤❤❤

  • @PreetDhaliwal-xh6dm
    @PreetDhaliwal-xh6dm2 ай бұрын

    J sandeep is very good girl hay to everyone ❤❤ 😅🙏💕

  • @niceguy83.
    @niceguy83.3 ай бұрын

    Sandeep is the real princess of this blog no matter how many Goris are out there..There's no one like our Punjabi mutiyaar..She's divine beauty with brains and kind heart🫶

  • @mewasingh3980
    @mewasingh39803 ай бұрын

    ਬਾਈ ਰਿੰਪਨ ਚਹਿਲ ਜੀ ਤੁਹਾਡਾ ਬਲੌਗ ਰੋਜ ਦੇਖੀ ਦਾ ਪਰ ਏ ਮਲਖ ਬੁਹਤ ਹੀ ਵਧੀਆ ਹੈ

  • @ZulfiqarAliVlogs
    @ZulfiqarAliVlogs3 ай бұрын

    Love From Heer Ranjha City , Punjab Pakistan 💛

  • @ManpreetKaur-hp2br
    @ManpreetKaur-hp2br3 ай бұрын

    Hanji jana tuc china v ❤❤mehar bakshe Waheguru ji Ripan Khusi 🥰🥰

  • @SatinderKaur-vp1zk
    @SatinderKaur-vp1zk3 ай бұрын

    Bhaut sonia city nice vlog waheguru ji mehar kran ji

  • @Affordabletour
    @Affordabletour3 ай бұрын

    AADHAR CARD ALLOWED IN LONDON BUSES , TOO FUNNY

  • @sanjaygrover9005

    @sanjaygrover9005

    3 ай бұрын

    Yes china

  • @avtarcheema3253
    @avtarcheema32533 ай бұрын

    ਬਹੁਤ ਹੀ ਸੋਹਣਾ ਲੰਡਨ 👌👌

  • @karamjeetkaur5864
    @karamjeetkaur58643 ай бұрын

    Yes china,कोरोना शहर जरूर दिखाना,जब गए🎉

  • @GulzarSingh-ux3en
    @GulzarSingh-ux3en3 ай бұрын

    Ripan beta you are lion. You and khusi are enjoying real life.everyone cannot it

  • @gagandeepsingh255
    @gagandeepsingh2553 ай бұрын

    Yes china. Gagandeep singh. Udhampur jammu kashmir.

  • @pardeep5765
    @pardeep57653 ай бұрын

    God bless you both of them ❤❤❤❤

  • @user-vs5ru2gd7g
    @user-vs5ru2gd7g3 ай бұрын

    Ripan veer ji and Khushi di SSA ji

  • @GurpreetSingh-os4gn
    @GurpreetSingh-os4gn2 ай бұрын

    ਬਹੁਤ ਵਧੀਆ ਲੱਗਿਆ ਵੀਰ ਜੀ

  • @omparkashsingh1851
    @omparkashsingh18513 ай бұрын

    All D best Rab Todi Yatra Safal Karen Sada Chaddi Kala Rahu

  • @davi_ramgharia
    @davi_ramgharia3 ай бұрын

    When you say hanji hanji you look so good Sandeep 😊

  • @KuldeepSingh-qz3ur
    @KuldeepSingh-qz3ur2 ай бұрын

    ਬਾਈ ਜਿੱਥੇ ਸਿੱਧੂ ਮੂਸੇਆਲੇ ਚੱਲਦਾ ਹੁੰਦਾ,ਬਿਲਬੋਰਡ ਉਹ ਵੀ ਦਿਖਾ ਦੇਣਾ ਜਦੋਂ ਸਮਾਂ ਲੱਗਿਆ

  • @karamjitgill6787
    @karamjitgill67873 ай бұрын

    God bless you always dear Ripen Khushi and others

  • @spritpal248
    @spritpal2483 ай бұрын

    ਵਧੀਆ ਫੈਮਲੀ ਵਧੀਆ ਰਿਸਤੇ ਦਾਰ ਸਬ ਵਧੀਆ ਜਰੂਰ ਘੂਮੋ ❤❤

  • @SunnySingh-ze1ow
    @SunnySingh-ze1ow2 ай бұрын

    ਜੱਟ ਲੰਡਨ🇬🇧 ਪਹੁੰਚ ਗਿਆ ਹੁਣ ਕਿਊ ਚਿਠੀਆਂ ਵੈਰਨੇ ਪਾਊਦੀ❤❤❤

  • @JagdeepSingh-jo2dm
    @JagdeepSingh-jo2dm3 ай бұрын

    ਚੀਨ ਵੀ ਜਾਓ ਪਰ ਲੰਡਨ ਬਹੁਤ ਸੋਹਣਾ ਧੰਨਵਾਦ ਦਾਤੇਵਾਸ

  • @shivcharansingh550

    @shivcharansingh550

    2 ай бұрын

    DATEWAS,, GOBIND PURA,, VEER JI,, BUDHLADA,, 🎉🎉🎉

  • @sushilgarggarg1478
    @sushilgarggarg14783 ай бұрын

    Satnam wahaguru ji 🙏 ❤❤❤❤

  • @parminderparmar8445
    @parminderparmar84453 ай бұрын

    You should explore more india... india is such a beautiful country... very big country with over 22 languages spoken in india... india 🇮🇳 is developing fast... Army is too strong...Indian airforce...Indian navy... Indian cricket 🏏...Indian film industry...everything is enormous... every state in india is different different foods... most important they all belong to beautiful our country called Bharat maa...love india...breathe india and be proud of india...forget about China so called dushman dash...

  • @user-mw3fh5qs3q
    @user-mw3fh5qs3q2 ай бұрын

    ਬਹੁਤ ਖੂਬਸੂਰਤ ਵਲੌਗ

  • @ArtHub-gbvs
    @ArtHub-gbvs3 ай бұрын

    Jado india aayo tuhanu milna I am big fan your

  • @GurpreetSingh-lf6wm
    @GurpreetSingh-lf6wm3 ай бұрын

    Sandeep da nam : Sandeep ❌ , Hanji Hanji ✅

  • @SatnamSingh-fe3tg
    @SatnamSingh-fe3tg3 ай бұрын

    Very good Jatta 👍

  • @ninderkaur7503
    @ninderkaur75033 ай бұрын

    ਸੰਦੀਪ ਨੂੰ ਵੀ ਕਹੋ vlog ਬਣਾਉਣ uk de kar sakdea ਸੰਦੀਪ very nice put

  • @rupinderuppal9094
    @rupinderuppal90943 ай бұрын

    Waheguru ji 🙏☺️❤️

  • @abhayjeetsingh5812
    @abhayjeetsingh58123 ай бұрын

    Yes ripu veer ji and kush de ❤❤❤❤❤❤❤❤❤

  • @user-mn8kl3sr8z
    @user-mn8kl3sr8z3 ай бұрын

    Sandeep bhehan da boan da tarifa bohut hi vidya a aá

  • @AnjuSharma-it1nu
    @AnjuSharma-it1nu3 ай бұрын

    God bless both of you and your channel 🙌🙌💐🎉💐🎉💐🎉💐🎉💐🎉

  • @Lahoria_971
    @Lahoria_9713 ай бұрын

    Veere rabb tuhanu khoob khushiaan deve

  • @gogipreet7330
    @gogipreet73303 ай бұрын

    Hanji china da v tour dekn nu bhut vesabri nal tyiar ha .plzzzzzz china.....tour....❤❤❤❤❤❤GBU❤

  • @jasmeetpuri2455
    @jasmeetpuri24553 ай бұрын

    Very beautiful ground very well Maintained must visit

  • @Eastwestpunjabicooking
    @Eastwestpunjabicooking3 ай бұрын

    ਕੋਸ਼ਿਸ਼ ਕਰਨਾ ਕਿ Sandeep ਨੂ ਵੀ ਲੈ ਕੇ ਜਾ ਸਕਦੇ ਹੋਵੋ ਤਾਂ ਚੀਨ ਚ ਲੈ ਕੇ ਜਾਣਾ। ਬਹੁਤ ਹੀ smart brain

  • @Punjabisongcouple42446
    @Punjabisongcouple424463 ай бұрын

    Yes ਚਾਈਨਾ 👍😇

  • @Searchboy77
    @Searchboy773 ай бұрын

    Waheguru ji 🙏 kirpa kare

  • @darasran556
    @darasran5563 ай бұрын

    ਨਾਈਸ।ਵਲੌਗ।ਰਿਪਨ। ਖੁਸੀ।ਸਨਦੀਪ।

  • @manjitsinghkandholavpobadh3753
    @manjitsinghkandholavpobadh37533 ай бұрын

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @user-in7ej3mq2k
    @user-in7ej3mq2k3 ай бұрын

    ਖੁਸ਼ੀ ਲੰਡਨ ਵਿੱਚ ਬੱਸਾਂ ਦੇ ਕਿਰਾਏ ਪੈਸੇ ਨਹੀਂ ਲੈਂਦੇ 😅😅😅😅😅😅

  • @rahisingh-oo1rk
    @rahisingh-oo1rk3 ай бұрын

    ਸੰਦੀਪ ਭੈਣ ਬਹੁਤ ਵਧਿਆ ਗਿਆਨ ਦੇ ਰਹੇ ਹੋ ਭੈਣ ਦੀ ਆਵਾਜ਼ ਬਹੁਤ ਵਧਿਆ

  • @rohitsamlehri
    @rohitsamlehri3 ай бұрын

    Chaina ch veere kuch alag dekhne ko milge ghumna chahida 😊

  • @shivverma5776
    @shivverma57762 ай бұрын

    HSBC ਬੈਂਕ UK ਦਾ ਬੈਂਕ नहीं ਹੈ , ਚਾਈਨਾ ਦਾ ਹੀ ਹੈ। ਇਸ ਦਾ ਪੂਰਾ ਨਾਮ ਹੈ Hong-Kong & Shanghai Banking Corporation.

Келесі