ਇੱਥੇ ਪੰਛੀ ਆਤਮਹੱਤਿਆ ਕਰਦੇ ਹਨ ? ਅਚਾਨਕ ਪੰਛੀ ਮਰਨ ਲੱਗ ਪੈਂਦੇ ਹਨ । Bird Mystery of Jatinga | North East 18

Google Location : goo.gl/maps/msdBM3ycNgWGD8Yp8
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 286

  • @RajwinderKaur-ty7dl
    @RajwinderKaur-ty7dl Жыл бұрын

    ਕਿੰਨੀਆਂ ਹੀ ਰਹੱਸਮਈ ਚੀਜ਼ਾਂ ਨੇ ਦੁਨੀਆਂ ਵਿੱਚ ਰੱਬ ਦੀਆਂ ਖੇਡਾਂ ਰੱਬ ਹੀ ਜਾਣੇ

  • @GurwinderSingh-zi4fd
    @GurwinderSingh-zi4fd Жыл бұрын

    ਬਰੀਕ ਬਰੀਕ ਕਣੀਆਂ ਨੂੰ ਆਪਣੇ ਭੂਰ ਪੈਣ ਡਹੀ,ਆ,ਕਹਿੰਦੇ ਹਨ,,ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਬਾਬਾ ਜੀ, ਦੇਸ਼ ਦੇਸ਼ਾਂਤਰਾਂ,ਦੀ ਸਾਰੇ ਵੀਰਾਂ ਨੂੰ ਸੈਰ ਕਰਾ ਰਹੇ ਹੋ

  • @jassiishu8093
    @jassiishu8093 Жыл бұрын

    ਬਹੁਤ ਵਧੀਆ ਜਾਣਕਾਰੀ ਖਾਲਸਾ ਜੀ ਪੰਛੀਆ ਦਾ ਜਾਨ ਬਚਾਉਣ ਲਈ ਉਥੇ ਦੇ ਲੋਕਾਂ ਦਾ ਧੰਨਵਾਦ

  • @pb65-mohali86
    @pb65-mohali86 Жыл бұрын

    ਵੀਰ ਪਹਿਲੀ ਵਾਰ ਆਪਣੇ ਦੇਸ਼ ਬਾਰੇ ਸਟੀਕ ਜਾਣਕਾਰੀ ਆਪ ਜੀ ਦੁਆਰਾ ਮਿਲੀ,, ਆਪਣੇ ਦੇਸ਼ ਦੀ ਧਰਤੀ ਬਹੁਤ ਮਹਾਨ ਹੈ,, ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏🙏🙏🙏

  • @mafiasaini4030
    @mafiasaini4030 Жыл бұрын

    ਸੱਤ ਸ਼੍ਰੀ ਆਕਾਲ ਵੀਰ ਜੀ ਤੁਸੀਂ ਬਹੁਤ ਵਧੀਆ ਜਗ੍ਹਾ ਦਿਖਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @MotiLal-qj9sp
    @MotiLal-qj9sp Жыл бұрын

    ਵਾਹਿਗੁਰੂ ਜੀ ਉਸ ਆਕਾਲ ਪੁਰਖ ਦੀਆਂ ਖੇਡਾਂ ਉਹ ਹੀ ਜਾਣੇ ਵੀਡਿਉ ਦੇਖ ਕੇ ਉਹ ਅਸਥਾਨ ਦੇਖੇ ਜੋਂ ਕਦੇਂ ਨਹੀ ਦੇਖ ਸਕਦੇ ਸੀ ਅਤੇ ਨਵੀਂ ਤੋਂ ਨਵੀਂ ਜਾਣਕਾਰੀ ਮਿਲਦੀ ਹੈ ਬਹੁਤ ਬਹੁਤ ਧੰਨਵਾਦ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Harsimrat_palette07
    @Harsimrat_palette07 Жыл бұрын

    Waheguru Ji Ka Khalsa Waheguru Ji Ki Fathe ...Bhai Sahib Ji🙏 Thanku for sharing that mysterious place nd it's really strange!!!

  • @user-my9zy8bb5x
    @user-my9zy8bb5x Жыл бұрын

    ਵਹਿਗੂਰੂ ਜੀ ਸਬ ਦਾ ਭਲਾ ਹੋ ਜੀ 🙏⚘

  • @ramandeepkaur8161
    @ramandeepkaur8161 Жыл бұрын

    Waheguru g ka khalsa waheguru g ki Fateh 🙏🏻

  • @davindersinghbabbu6503
    @davindersinghbabbu6503 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🌱🌹🌹🌱🙏🏻ਅਜ ਤੱਕ ਇਸ ਤਰ੍ਹਾਂ ਕੀਤੇ ਗੱਲ ਸੋਣਹੀ ਨਹੀਂ ਦੇਖਨੀ

  • @MannatandAshmeet0911
    @MannatandAshmeet0911 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @apindersingh72
    @apindersingh72 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

  • @baljitsidhu8912
    @baljitsidhu8912 Жыл бұрын

    ਧੰਨ ਧੰਨ ਤੇਰੇ ਅਗੰਮੀ ਸ਼ਹੀਦ ਦਾਤਾ ਦਾਤਾਰ ਜੀਓ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

  • @narinderkaur3868
    @narinderkaur3868 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @amritpalghuman7393
    @amritpalghuman7393 Жыл бұрын

    Satnam Shri waheguru ji Nishan singh vadde paji tuhada te sari team da thanks for this video waheguru ji da Khalsa waheguru ji di fateh

  • @GurwinderSingh-qz1xe
    @GurwinderSingh-qz1xe Жыл бұрын

    🙏🙏ਵਾਹਿਗੁਰੂ ਜੀ ਕਾ ਖਾਲਸਾ

  • @RajbirSingh-xr2pj
    @RajbirSingh-xr2pj Жыл бұрын

    ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਹੁ ਜੀ ਕੀ ਫਤਿਹ

  • @SandeepSingh-is2ef
    @SandeepSingh-is2ef Жыл бұрын

    Waheguru g ka Khalsa Waheguru g ki Fateh sant g 🙏🙏❤️

  • @narinderkaur5644
    @narinderkaur5644 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ 🙏ਵਾਹਿਗੁਰੂ ਜੀ ਕੀ ਫ਼ਤਿਹ 🙏🙏🌼🌺🌺🌼🙏🙏👏👏👏👏👏👏👏👏🌼🌼🌼🌼👏👏👏👏

  • @kkaur8629
    @kkaur8629 Жыл бұрын

    Waheguru ji veer your vlogs are amazing.every single day I am waiting for your vlogs. Waheguru mehar kary. 🙏

Келесі