ਇਸ ਸੋਲਰ ਪੈਨਲ ਤੋਂ ਪੂਰੀ ਬਿਜਲੀ ਲੈਣ ਲਈ ਆ ਕੰਮ ਕਰਨਾ ਪੈਣਾ || Best performance Bifacial Solar pannel
Ғылым және технология
ਸਤਿ ਸ੍ਰੀ ਅਕਾਲ ਜੀ ਇਸ ਸੋਲਰ ਪੈਨਲ ਤੋਂ ਪੂਰੀ ਬਿਜਲੀ ਲੈਣ ਲਈ ਆ ਕੰਮ ਕਰਨਾ ਪੈਣਾ || Best performance Bifacial Solar pannel
Buy solar pannel Link:-
shop.waaree.com/
my website link:-
sunvoam.com/
www.mrsewak.net/
⚠️ Copyright Disclaimers
• We use images and content by the KZread Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
Пікірлер: 36
ਸੋਹਣੀ ਵੀਡੀਓ ਸੋਹਣੀ ਜਾਣਕਾਰੀ
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਬਾਈ ਜੀ, ਧੰਨਵਾਦ
ਬਹੁਤ ਹੀ ਵਧੀਆ ਜਾਣਕਾਰੀ
Bahot vadiya jaankari dinde virji...
Nice information veer g
Y kamall wahegu kirpa karn❤❤❤❤❤
Very good information ji
Excellent information
Sr.Sevak Singh Ji Tata de panel kis tarah dene
ਲਸ਼ਕੋਰ ਲਾਇ ਜੇ ਚਿੱਟਾ ਸਨਮੇਕਾ ਲਾ ਦੀਏ ਇੱਕ ਸ਼ੀਟ ਜਾ ਪੇਟੀਆਂ ਵਾਲੀ ਚਾਦਰ ਤੇ ਚਮਕੀਲੀ ਪਨੀ ਚਢਾ ਦੀਏ ਕਮ ਕਰਜੂ
Veer ji ke ek panal on grid Bijli bill ghatt karn vich madad kru?
❤❤❤
Sar ji. I B company da soler psnal da ki result va
ਭਾਜੀ ਬਾਹਰ ਖੇਤਾਂ ਚ ਮੋਟਰ ਵਾਲੇ ਕੋਠੇ ਲਈ ਪੱਖਾ ਅਤੇ ਬਲਬ ਵਗੈਰਾ ਜਗਾਉਣ ਲਈ ਸੋਲਰ ਪੈਨਲ ਬਾਰੇ ਦੱਸੋ।
Lagda is verr de kehan matlab eh ha ki dec jan vich winter months vich la ke hun sarkar use karan nu daye
Luminous company de solar system da result kive da g veer g ghar lagvuna
Cellcronic inverter kime a
22 ਸੇਵਕ ਤੁ ਘਰ ਨੀ ਬਣਾ ਸਕਦਾ ਆ ਪੈਨਲ ਮੇਰਾ ਚੇਲਜ਼ ਆ😅
Vere apna numar das de vere solar de bil vare video banai solar walea nu 300 junt free a ja nahi jaroor dasi
@bestkidsgaming
19 күн бұрын
Nahi Aa veere,mera soler lageya hoya,nahi dinde Sarkar vale,me iss bare Bijli Bord thakke kha chukka.mere kol Bill v sare paye hoe hai,jede mai bhare ne.Punjab vich soler nahi lagwan wala jayada faide vich hai. Sarkar Nu iss bare sochna chahida.
@gobindmodelmaker7188
19 күн бұрын
Free ha only them if u consume 300 imcluding solar unit j tusi export kr k Import+solar cho v use krde pye ho total unit agr 300 to upr ha ta bill ave ga
@gobindmodelmaker7188
19 күн бұрын
@@bestkidsgamingveer dinde aa j tusi 300 units to kt comsume kro ge ta tusi ikali import dekh rhe ho Impprt de nal nal jo tusi solar vich v use kri ha oh v count kro
ਮਿਸਤਰੀ ਜੀ ਇੱਕ ਵਿਡੀਉ ਬਨਾਉਣਾ ਫ਼ਰੀ ਬਿਜਲੀ ਦਾ ਨਵਾਂ ਸਪਰਿਗ ਪਾਕੇ ਵੀਲ ਘੁਮਦੇ ਕੀ ਏ ਸੱਚ ਦੱਸਿਓ
@NeverF0ld
18 күн бұрын
Free kush nhi hunda y , wale chakkra ch na pai
ਸੇਵਕ ਸਿੰਘ ਜੀ,,ਜੇ 12 ਵੋਲਟ ਦੇ ਬੈਟਰੇ ਨੂੰ ਡਰੈਕਟ ਚਾਰਜ ਕਰਨ ਲਈ ਵਾਰੀ ਦਾ ਪੈਨਲ ਲਾਉਣਾ ਹੋਵੇ ਜੋ ਜਲਦੀ ਚਾਰਜ ਕਰੇ ਉਹ ਕਿਹੜਾ,,ਉਹਦਾ ਮਾਡਲ ਦੱਸੋ ਜੀ ਤੇ ਸਾਇਜ।
@rajurj6829
19 күн бұрын
same comments kai vaar kita, pr sir ne reply ni kita
@mann-kg4pg
19 күн бұрын
@@rajurj6829 ਤੇ ਕੋਈ ਨਾ ਮੈਂ ਤਾਂ ਪੁਛਿਆ ਹੀ ਪਹਿਲੀਂ ਵਾਰ ਆ,,ਜੇ ਜਵਾਬ ਨਾ ਦਿੱਤਾ,, ਤਾਂ ਫਿਰ ਐਂ ਚੈਨਲ ਹੀ ਨਹੀਂ ਵੇਖਦੇ,,,
@bhullarphotographr1984
19 күн бұрын
Veer ehe parmotion lyi video paonde aa je shi soler bare jankari leni aa ta microwave nagal sir de video dekhya kro
@lalitnagpal7956
19 күн бұрын
Es waree bare Google te search kar k dekh lana , es di service bahut Maadi ha
@mann-kg4pg
19 күн бұрын
@@bhullarphotographr1984 ਧੰਨਵਾਦ ਜੀ
ਸ਼ੀਸ਼ੇ ਦੀ ਲਿਸ਼ਕੋਰ ਨਾਲ ਵੀ ਬਿਜਲੀ ਬਣ ਸਕਦੀ ਹੈ