ਇਸ ਨੌਜਵਾਨ ਨੇ ਫੜਿਆ ਕੁੜੀ ਦਾ ਕਾ.ਤ.ਲ, ਜ਼ੁਬਾਨੀ ਸੁਣ ਲਓ ਮੌਕੇ ਦੀ ਵਾ.ਰਦਾਤ ਦਾ ਸੱਚ | Mohali
ਇਸ ਨੌਜਵਾਨ ਨੇ ਫੜਿਆ ਕੁੜੀ ਦਾ ਕਾ.ਤ.ਲ
ਜ਼ੁਬਾਨੀ ਸੁਣ ਲਓ ਮੌਕੇ ਦੀ ਵਾ.ਰਦਾਤ ਦਾ ਸੱਚ
ਕਹਿੰਦਾ, ਜਦ ਅਸੀਂ ਪਾਇਆ ਘੇਰਾ....
#mohali #CCTVCamera #police #PunjabNews #bignews #LivingIndiaNews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on KZread. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianews.co.in/
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
#punjabnews #punjabikhabra #dailynews #mohali #CCTVCamera #police #PunjabNews #bignews #LivingIndiaNews
Пікірлер: 98
ਸਲਾਮ ਕਰਦਾ ਹਾਂ ਅਜਿਹੇ ਮਹਾਨ ਵਿਅਕਤੀ ਨੂੰ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।
ਮੌਕੇ ਤੇ ਲੋਕ ਨਹੀਂ ਹਿਜ਼ੜੇ ਖੜੇ ਹੋਣਗੇ ਮਰਦ ਤਾਂ ਇੱਕ ਹੀ ਬਹੁਤ ਸੀ।
ਲੋਕਾਂ ਦੀ ਸ਼ਰਮ ਰਿਹ ਗੀ ਜਿਸ ਨੇ ਕੁੜੀ ਦੀ ਮੱਦਦ ਨਹੀਂ ਕੀਤੀ। ਇਹਨਾਂ ਨਾਲੋਂ ਤਾ ਇਹ ਮੁੰਡਾ ਹੀ ਚੰਗਾ ।।
@RamandeepSingh78600
26 күн бұрын
Kudi di glti h duji video dekho kudi ne pehle munde nu kutvaya c usdi lat tudwati jehda kabbdi khelda c latt tutn krke usdi kabbdi shudd gyi 3 4 mahine pehla di gl h agle ne ta bdla leya hona glti kudi di h pind wale bhi dsde munda bnda nice c
ਪੁੱਤ ਬਹੁਤ ਚੰਗੀ ਕੋਸਸ ਕੀਤੀ ਆ ਤੁਸੀ
ਓਨਾ ਲੋਕਾਂ ਨੂੰ ਲਾਹਨਤ ਆ ਮਰਦ ਹੋਣ ਦੀ ਜਿਹੜੇ ਕੁੜੀ ਦੀ ਮਦਦ ਕਰਣ ਲਈ ਨੀ ਰੁਕੇ
Well done putt god bless you 🙏
ਬਹੁਤ ਮਾੜਾ ਹੋਇਆ ਕਨੂੰਨੀ ਕਾਰਵਾਈ ਕੀਤੀ ਜਾਵੇ
Dilo salute hai veere Tuhanu. Ajj de samay wich Tuhade jiwe de loka di society nu bohat lorh hai. Waheguru ji Tuhade te hamesha mehr bhrya hath rakhe.
ਇਸ ਵੀਰ ਨੂੰ ਰੱਬ ਖ਼ੁਸ਼ੀ ਸ਼ਾਨਤੀ ਬਖਸ਼ੇ ਜਿਸ ਨੇ ਉਸ ਕਾਤਲ ਨੂੰ ਫੜਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@nijjarsukhraj3287
Ай бұрын
ਭੰਡ ਨੂੰ ਵੋਟਾ ਨਾ ਪਈਓ ਓਹਦਾ v hisaa a
@shivanisharma5562
Ай бұрын
@@nijjarsukhraj3287 ਸਹੀ ਕਿਹਾ ਹੈ ਜੀ ਫੇਲ ਹੋ ਗਈ ਹੈ ਸਰਕਾਰ
@khushihari5776
Ай бұрын
Kro saade naal samperk
ਬਹੁਤ ਚੰਗੀ ਗੱਲ ਕੀਤੀ ਵੀਰ ਜੀ ਜੇ ਕੋਈ ਗੱਲ ਸੀ ਤਾਂ ਵੀਡ ਕੇ ਕਰ ਲੇਂਦੇ ਲੋਕਾਂ ਦੀ ਵੀਜਾ ਭੈਣ ਦੀ ਮੌਤ ਹੋ ਗਈ ਵੀਰ ਜੀ ਤੁਸੀਂ ਬਹੁਤ ਚੰਗੀ ਗੱਲ ਕੀਤੀ ਫ਼ੜ ਕੇ
Well done Young man Live long God bless you
ਇਹ ਕੰਮ ਇਕ ਬੁਚੜ ਹੀ ਕਰ ਸਕਦਾ ਆ
देखलो 40 50 बन्दे वहां थे, पर कोई मर्द नहीं था, शर्म करो लोकों, दुसरे की बेटी बहन की जान बचा नहीं सके, दुरलानत आ ।
ਕਿਰਪਾਨ ਸਿੰਘਾਂ ਦੇ ਹੱਥ ਹੁੰਦੀ ਪਰ ਜਦੋਂ ਜ਼ਾਲਮ ਦੇ ਹੱਥ ਆ ਜਵੇ ਓਹ੍ਹ ਤਲਵਾਰ ਬਣ ਜਾਂਦੀ ਤਲ( ਥੱਲ੍ਹੇ ਨੀਵੇਂ)ਮਜ਼ਲੂਮ ਤੇ ਵਾਰ ਕਰਨਾ
@user-zc2fn5oi5r
Ай бұрын
Lun Mera 😂😂
@SlimShady-re4hs
Ай бұрын
plz dont mix. religion try to understand the sickness of both end. love affair one side or both side.
Good job
Eve bnde de face har kise di khabar nu saaf nhi dikhana chaihda jii thnx u jji
He is very strong boy god blass you
ਜਥੇਬੰਦੀਆਂ ਵਾਲਿਉ ਕੰਗਨਾ ਰਣੌਤ ਬਾਰੇ ਤਾਂ ਬਹੁਤ ਕੁਝ ਬੋਲ ਰਹੇ ਸੀ ਆ ਜਿਹੜਾ ਮੋਹਾਲੀ ਵਿੱਚ ਸ਼ਰੇਆਮ ਇੱਕ ਔਰਤ ਨੂੰ ਵੱਡ ਦਿੱਤਾ ਗਿਆ ਹੈ ਹੁਣ ਤੁਹਾਡੀ ਜ਼ੁਬਾਨ ਨੂੰ ਤਾਲਾ ਕਿਉਂ ਲੱਗ ਗਿਆ ਹੈ
@NehaKumari-zn2mr
Ай бұрын
Ab sb chakon k muh bnd hai us ldki ko mara gya ab kha mr gye Sare Punjab k
@jangshersingh3854
Ай бұрын
Edro paisa nahi milna
Hats off 👏👏👏
Bahut vadhya bande paye a Hale duya te
Very good ❤
😂😂es. mude. Nu. Pp di. Nokri. Milni. Chahidi. Hai
Nice sir ji ❤❤
Real hero es bachy nu award milna chahida.
ਅਾ ਰਪੋਟਰ ਬਈਅਾ ਇਸਕੋ ੳੁਸਕੋ..
Gud job..brooo gbu olwz
Tarhy tay mhar kary parmasr
ਕੁੜੀਆਂ ਵੀ ਘੱਟ ਨੀ
@WariseSingh
Ай бұрын
Jado kudiyan dhoka dindiyan odo ...akk k he eda Kam karda bnda mere b 11 saal karab hoye a kise kar k hun ekla kush a Mei...
@DeepGill-wg2ur
Ай бұрын
@@WariseSingh ਬਿਲਕੁਲ ਸਹੀ ਗੱਲ ਫੇਰ ਲੋਕ ਕੁੜੀਆਂ ਦੀ ਹਮਾਇਤ ਕਰਨ ਲੱਗ ਜਾਂਦੇ ਪਹਿਲਾਂ ਸਾਂਭ ਕੇ ਰੱਖੋ
@WariseSingh
Ай бұрын
@@DeepGill-wg2ur ohi ta gal a kudi di Har koi sun da munde di koi nhi sun da .phr agla akya ki kare jado hor lab lendiyan ehne b hor he lab liya hona es greeb to ki Lena c koi paise wala job wala lab liya hona tahi jwab dindi c viah to .Mei ta landlord family to c ehne saal sambi phr forn da bhoot sir te chd gya Canada Jana. Mei Jana nhi c kyuki mere kol ethe he bhut kuj a rab da dita .par o nhi Hati. Te chli gyi ..11 saal ekle ne katte family b chd diti c ohde piche baad ch akal ayi k ki milya tenu ..hun avde ghare a kush ha ekla b kush ha 32 saal da ho gya kush ha
@ManjeetKaur-ob7ry
Ай бұрын
God bless you warise Singh
Manider Singh tu lion hai veer ghar ghar tere jahai munde hon jo kise di help kr sakan 👍
😢😢😢😢😢😢
Waheguru ji es bache nu chadi kalan ch rakheo ❤
Reporter sahib ji es munda face tuhanu nhi dikhana chahida jij khabar de
Bagwan es bhai nu lambi umar deva ji par bhai da face ada ni dena si kyuki Ada nall bhi koi risk na rekh leva ji family nu bagwan bhut hosla deva par hunda ni ji fansi do sidi
1 bande nu ni smbaal sakde c ene lokk c
ਇੱਕ ਹੀ ਮਰਦ ਸੀ
🙏🏻👍👍👍👍👍🙏🏻😭😭😭😭😭
Security cameras ch dikh riha si around Lok dekhde jande Aa ja rahe si ona loka nu vi kudi nu bachon di help karni chahidi si..dheea bhaina sabh dian sanjhian hundian hn
Lok bas tamasha dekhde rehnde a je kudi di help kr dinde oh bach jandi vichari
Shabbasheee___ waiting list ch phila hi oh vait kar rha si sab milibhag hai
Dub ke marje jhare lok kol si jena ne kurhi de help nahi kiti
@sapnasharma1743
Ай бұрын
sahi aa ji
Kudyan v dhokha krdyan mudyan naal
@KuldeepKaur-jt3kj
Ай бұрын
Right
Bura hal punjab da ... Eniya vardata kise state ch ni hundiya honiya jiniya hun punjab ch
ane loki lang rh c je 5.4 bande ruk ke kudi d madat kar de ta oh di jan bach sakdi c
Shame on panjab govt... imagine yogi govt here ..then ..none any incident will be happened here
Boht vdiya kita 🎉🎉🎉🎉🎉🎉🎉
Fancy Dio iNsaf Dio ji
Ajihe ch chnge insaan nu agge aouna chahida.
Jo lok kol khd thamsa dekh dy oh apnye jwka d sefty d v kise kolo rakhn sarm oni chi da Jo kol c
Punjab vich koi ni push riha, lok be dar hoke ahje Kam kar rahe ne
@sapnasharma1743
Ай бұрын
bilkul sahi aa ji ek mint lgade banda mar nu😢
Bro Teri Bhaduri nu delo salute 🫡 a
Drinde nal b iho jiha sluk hove.jive kuri nal kita.kanun isnu fasi di sja deve
Appi lnn krna ena ne
Kyo k main academy ch roj dejhdi aa kudiya mundea nu chaardia ne chalitar krr k
Waheguru Mehr Kare 🙏🏼😞. This is not love 😢, this is insanity and some mental illness and it’s scary. I love someone it’s unrequited but never have I ever crossed my boundaries to see him in person. He blocked me so many times and after the last years blocking I gave up 😊 for my own sanity and his mental wellbeing. I can understand this, mere piche v ik banda paya hoya since 2016 Atanu Banarjee naam da banda, pata ni kitho magar pe gaya, meri gym tak ch aa gaya si follow karda and it scares me. I stopped posting on social media anything about my whereabouts because I don’t know who is watching and with what intentions. I saw him at the gym a couple of times but then he stopped coming and I don’t go as often I got scared. I change my timings every time I go. I ignored him as much as I could and didn’t show that I recognized him or I know who he is.
Jado samaj he crime karan waleya day fulla day haar paun lag jaan fer crime nu koi control nahi kar sakda socho sada samaj kider nu jaa reha
Yaar thodhi bahut satt lag vi jandi koi os munde nu fadhda ta sahi kudi bach sakdi si chalo hun fadia vadia kitta par vichari kudi nahi bach sakki ehi dukh hai sarkaar sakhat kanoon lai ke aave taki kudian surakshat ho jaan
Bcho fd k ki fyda time te koi hath n pa skda ....
Jadon loka nu pata si munda hamla karna chahunda he ta police nu report pahile kar dente ta kudi di JAAN BUCH 4:13 SAKDI SI
Es nojwan nu koe enam nal sanmanet karna caheda hae jdo mangna de chaped marn te os nu karoda rupeya fand ekAtha look te uneana de sakdeya han fer es nojwAn ne ashle bahadre kete hae Sade punjabe ek nu ta carod pate bana de koe. Bat ne posda jes ne dose nu fadke police de hawale kar deta ehe v ta jendge da te lagae hae es nojwAn ne😊
Veere tusi galat kita ohnu fada k
ਮੋਹਾਲੀ ਵਿੱਚ 24x7 ਪੁਲਿਸ ਡਿਊਟੀ
ਜੋਗੀ ਜੀ cm ਪੰਜਾਬ ਦਾ ਹੋਣਾ ਚਾਹੀਦਾ
@jashpalsingh1875
Ай бұрын
ਤੂੰ ਆਪ ਕਿਉ ਨਹੀਂ ਬਣ ਜਾਂਦੇ।ਜੋਗੀ ਦੇ ਪੱਲੇ ਸ਼ਿਕੂ ਆ 😂😂😂😂😂
@LoveBoy-qo6mi
Ай бұрын
@@jashpalsingh1875 ਭਾਜੀ ਬਣਾ ਦੋ ਸੱਚੀ ਮੈ ਪੰਜਾਬ ਨੂੰ ਸਵਰਗ ਬਣਾ ਦਿਉ ਗਾ ਸੱਚੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵੀਰ , ਮੁੰਡੇ ਨੇ ਗਲਤ ਕੀਤਾ, ਪਰ ਫਿਰ ਵੀ ਕੁੜੀ ਨੇ ਵੀ ਗਲਤ ਕੀਤਾ ਹੋਵੇਗਾ ਕਿ ਮੁੰਡੇ ਨੂੰ ਕਤਲ ਕਰਨ ਲਈ ਮਜ਼ਬੂਰ ਹੋਣਾ ਪੈ ਗਿਆ, ਪਹਿਲਾਂ ਕੁੜੀਆਂ ਮੁੰਡੇ ਸੰਬੰਧ ਬਣਾ ਕੇ ਰਹਿੰਦੇ ਨੇ , ਫਿਰ ਹੋਰ ਚੰਗਾ ਮੌਕਾ ਮਿਲਦਾ ਛੱਡ ਕੇ ਹੋਰ ਨਾਲ ਰਿਸ਼ਤੇ ਬਣਾ ਲੈਂਦੇ ਨੇ, ਸੱਚਾ ਆਸ਼ਿਕ ਇਹ ਬਰਦਾਸ਼ ਨਹੀਂ ਕਰਦਾ, ਕਤਲ ਇਕੱਲੀ ਕੁੜੀ ਦਾ ਨਹੀਂ ਹੋਇਆ, ਪਿਆਰ ਚ ਬਣਾਇਆ ਸੱਧਰਾਂ ਦੇ ਕੱਚ ਦਾ ਮਹਿਲ ਜਦੋਂ ਟੁੱਟ ਜਾਂਦਾ, ਤਾਂ ਨਤੀਜਾ ਇਹ ਵੀ ਹੋ ਸਕਦਾ, ਬਹੁਤ ਦਾ ਦਿਲ ਟੁਟ ਦਾ ਪਰ 99% ਲੋਕ ਗ਼ਮਾਂ ਚ ਨਸ਼ੇ ਕਰਨ ਲੱਗ ਜਾਂਦੇ ਨੇ, ਕੁਝ ਆਪਣੇ ਆਪ ਨੂੰ ਸਮਝਾ ਕੇ ਹੋਰ ਨਾਲ ਵਿਆਹ ਕਰਵਾ ਲੈਂਦੇ ਨੇ, ਕਿਸੇ ਨੂੰ ਧੋਖਾ ਦੇ ਬੰਦਾ ਕਦੇ ਸੁਖੀ ਨਹੀਂ ਵਸਦਾ,
@manpreetkaursidhu1386
Ай бұрын
ਵੀਰੇ ਕੁੜੀਆਂ ਹਮੇਸ਼ਾ ਗਲਤ ਨਹੀਂ ਹੁੰਦੀਆਂ, ਮੁੰਡਾ ਕੰਮ ਨਹੀਂ ਕਰਦਾ ਸੀ ਵਿਹਲੜ ਸੀ ਕੁੜੀ ਦੀ ਕਮਾਈ ਤੇ ਪਲਦਾ ਸੀ, ਉਹਨੂੰ ਪਤਾ ਸੀ ਕੁੜੀ ਬੈਂਕ ਮੁਲਾਜਮ ਹੈ , ਇਸ ਲਈ ਉਸਦਾ ਖਹਿੜਾ ਨਹੀਂ ਛੱਡ ਰਿਹਾ ਸੀ, ਕੁੜੀ ਨੂੰ ਪਤਾ ਲੱਗ ਗਿਆ ਸੀ ਮੁੰਡੇ ਬਾਰੇ ਕਿ ਉਹ ਵਿਹਲੜ ਤੇ ਅਵਾਰਾ ਹੈ,ਉਹ ਸਾਰੀ ਜ਼ਿੰਦਗੀ ਕਿਵੇਂ ਕੱਡੂਗੀ ਉਹਦੇ ਨਾਲ
@jatindersingh-vm3wq
Ай бұрын
ਮੈਂ ਗਲਤ ਨਹੀਂ ਕਿਹਾ ਕੁੜੀਆਂ ਨੂੰ ਭੈਣ ਜੀ, ਕਿਸੇ ਨੂੰ ਸੁਪਨੇ ਦਿਖਾ ਕੇ, ਕੁੜੀ ਆ ਜਾ ਮੁੰਡਾ 2-3 ਸਾਲ ਟਾਇਮ ਪਾਸ ਕਰਕੇ ਕਹਿ ਦੇਵੇ ਤੂੰ ਤਾਂ ਵਿਹਲੜ ਆ ਛੱਡ ਦੇਵੇ, ਦਿਲ ਤੇ ਕੀ ਬੀਤਦੀ ਆ ਬੰਦੇ ਦਾ ਰੱਬ ਜਾਣਦਾ ਜਾ ਉਹ ਆਪ, ਫਿਰ ਪੈਸਾ ਆ ਗਿਆ ਪਿਆਰ ਚ (ਕੋਈ ਅਮੀਰ ਮੁੰਡਾ) ਕੁੜੀ ਨੇ ਸੋਚਿਆ ਕਿ ਮੁੰਡਾ ਵਿਹਲੜ ਆ, ਭੈਣ ਜੀ, ਪੈਸਾ ਹੈ ਤਾਂ ਪਿਆਰ ਆ ਨਹੀਂ ਤਾਂ ਪਿਆਰ ਵਿਆਰ ਕੁੱਝ ਨਹੀਂ। ਪਿਆਰ ਕੁਝ ਨਹੀਂ, ਬਸ ਪੈਸੇ ਦੇਖਦਾ ਹੈ ਹਰ ਕੋਈ, ਮਾਫ ਕਰਨਾ ਗ਼ਲਤ ਲੱਗਿਆ ਤਾਂ। ਪਿਆਰ ਤੇ ਪੈਸਾ ਭਾਰੂ ਹੈ, ਪਿਆਰ ਪੈਸੇ ਅੱਗੇ ਕੁੱਝ ਨਹੀਂ
Hor votes Bhagwant and kajriwal nu deo. Punjab da bera ghark punjabi kar rahe ne
@jatindersingh-vm3wq
Ай бұрын
ਹਾਂ CM ਨੂੰ ਪਤਾ ਸੀ ਕਿ ਕਤਲ ਹੋਣਾ ਉਹ ਆਇਆ ਨੀ, ਵੋਟਰ ਵੀ ਉੱਥੇ ਕੋਈ ਨਹੀਂ ਸੀ, ਪੁਲਿਸ ਨੂੰ ਵੀ 24 ਘੰਟੇ ਹਾਜ਼ਰ ਰਹਿਣਾ ਚਾਹੀਦਾ, ਪੁਲਿਸ ਦਾ ਕਿਹੜਾ ਪਰਿਵਾਰ ਹੁੰਦਾ, ਨਿੱਜੀ ਕਾਰਨਾਂ ਕਰਕੇ ਦੇ ਕਤਲ ਹੁੰਦਾ ਜ਼ਿੰਮੇਵਾਰ CM ਹੁੰਦਾ ਚਾਹੇਂ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦਾ , 😂😂😂
Kudi di glti h duji video dekho kudi ne pehle munde nu kutvaya c usdi lat tudwati jehda kabbdi khelda c latt tutn krke usdi kabbdi shudd gyi 3 4 mahine pehla di gl h agle ne ta bdla leya hona glti kudi di h pind wale bhi dsde munda bnda nice c
Jutia fernia hi osde
ਇੱਕੋ ਇੱਕ ਹੱਲ ਓਨਲੀ ਮੋਦੀ ਸਰਕਾਰ ਓਨਲੀ ਬੀਜੇਪੀ ਜ਼ਿੰਦਾਬਾਦ
ਪੰਜਾਬ ਦਾ ਸੀਐਮ ਜੋਗੀ ਹੋਣਾ chyehda
@DeepGill-wg2ur
Ай бұрын
ਮੂਤ ਪੀਣਾ ਛੱਡ ਦੋ ਅਕਲ ਆਜੁ
ਕੰਗਨਾ ਵੀ ਤੇ ਇਹ ਵੀ ਵਜੇ ਮੇਰੇ