ਇਸ ਲਈ ਕੀਤਾ ਬੇਅੰਤੇ ਦਾ ਕਤਲ

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com || ptn24channel@gmail.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 198

  • @rbrar3859
    @rbrar3859 Жыл бұрын

    ਸਿੱਖ ਕੌਮ ਇਸ ਚੈਨਲ ਦਾਂ ਧੰਨਵਾਦ ਕਰਦੀ ਹੈ ਧੰਨਵਾਦ ਜੀ।

  • @grewal5799
    @grewal5799 Жыл бұрын

    ਭਾੲੀ ਲਖਞਿਦਰ ਸਿੰਘ ਜੀ ਸਿੱਖ ਕੋਮ ਦੇ ਯੋਧੇ ਹਨ ਮਾਲਕ ਚੜਦੀਕਲਾ ਬੱਖਸੇ ਞੀਰ ਜੀ ਨੂੰ 🙏🙏🙏🙏👪🙏

  • @vikarsidhu9125

    @vikarsidhu9125

    Жыл бұрын

    ਵਾਹਿਗੁਰੂ ਜੀ ਕਿਰਪਾ ਕਰਨਗੇ ਚੜ੍ਹਦੀ ਕਲਾ ਵਾਲੇ ਸਿੰਘਾਂ ਤੇ

  • @rbrar3859
    @rbrar3859 Жыл бұрын

    ਵਾਹਿਗੁਰੂ ਜੀ ਸਿੱਖ ਕੌਮ ਨੇ ਬਹੁਤ ਤਸੀਹੇ ਝੱਲੇ

  • @jagseersinghmaan6153
    @jagseersinghmaan6153 Жыл бұрын

    ਸਾਡੀ ਕੌਮ ਦੀ ਤ੍ਰਾਸਦੀ ਰਹੀ ਐ ਕਿ ਕੌਮ ਦੇ ਯੋਧੇ ਬਿਨਾਂ ਛੱਤ ਤੋਂ ਰੁਲਦੇ ਫਿਰਦੇ ਐ ਤੇ ਕੌਮ ਦੇ ਗਦਾਰਾਂ ਨੂੰ ਵਜ਼ੀਰੀਆਂ ਮਿਲਦੀਆਂ ਤੇ ਇਹ ਵੀ ਨਹੀਂ ਪਤਾ ਕਿ ਗੱਦਾਰਾਂ ਦੀ ਪ੍ਰੋਪਰਟੀ ਕਿੱਥੇ ਕਿੱਥੇ ਐ ਤੇ ਕਿੰਨੀਂ ਐ।

  • @gurshibbhullar4930

    @gurshibbhullar4930

    Жыл бұрын

    virsa valtoha

  • @mavimcrobert7131

    @mavimcrobert7131

    3 ай бұрын

    That’s the reality unfortunately!

  • @karamjits1614
    @karamjits1614 Жыл бұрын

    ਪ੍ਰਣਾਮ ਸ਼ਹੀਦਾਂ ਨੂੰ 🙏

  • @bittudhillon9569
    @bittudhillon9569 Жыл бұрын

    ਭਾਈ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਹੈ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖਣ

  • @shamshermanes2315
    @shamshermanes2315 Жыл бұрын

    ਬਿਅੰਤ ਸਿੰਘ ਤੋਂ ਬਾਅਦ ਅਕਾਲੀ ਦਲ ਨੇ 25 ਸਾਲ ਰਾਜ ਕੀਤਾ ਅਗਰ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਤਾਮਿਲਨਾਡੂ ਦੀ ਸਰਕਾਰ ਵਾਂਗ ਮਦਦ ਕਰਦੀ ਇਹਨਾਂ ਬੰਦੀ ਸਿੰਘਾਂ ਦੀ ਪੈਰਵਾਈ ਕਰਦੀ ਤਾਂ ਅੱਜ ਵੀ ਸਰਕਾਰ ਹੁੰਦੀ

  • @vickysinghvicky2618
    @vickysinghvicky2618 Жыл бұрын

    ਕੁਝ ਕੁ ਸਾਡੇ ਸਿੱਖ ਕੌਮ ਵਿੱਚ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਉਨ੍ਹਾਂ ਬਹੁਤ ਜਾਇਦਾਦਾ ਬਣਾ ਲਈਆ ਪਰ ਜਿਨ੍ਹਾਂ ਨੇ ਸੱਚੇ ਦਿਲੋਂ ਸਿੱਖ ਕੌਮ ਦੀ ਸੇਵਾ ਕੀਤੀ ਉਹ ਸਜ਼ਾਵਾਂ ਕੱਟ ਰਹੇ ਹਨ

  • @bajsinghpannu

    @bajsinghpannu

    Жыл бұрын

    200% ਸਹੀ

  • @user-zn4uk9wp2w

    @user-zn4uk9wp2w

    Жыл бұрын

    ਕੋਈ ਨਾ ਵੀਰੇ ਸਮਾਂ ਨੇੜੇ ਹੀ ਆ ਦੱਲਿਆਂ ਦਾ ਹਿਸਾਬ ਹੋਣਾ 😡 ਤੇ ਕੌਮੀ ਯੋਧਿਆਂ ਦੀਆਂ ਕਦਰਾਂ ਪੈਣੀਆਂ❤🥰

  • @gazgaz6737

    @gazgaz6737

    Жыл бұрын

    ਬਾਦਲ ਗਦਾਰ ਲਾਣਾ

  • @ravisandhu5887
    @ravisandhu5887 Жыл бұрын

    ਜਿੰਨੇ ਵਿਊ ਜਨਤਾ ਦੇ ਹਿਸਾਬ ਨਾਲ ਨਹੀਂ ਹੋ ਰਹੇ ਸਿੱਖ ਜਗਤ ਇਹ ਵੀਡਿਓ ਵੇਖਿਆ ਕਰੋ

  • @manjinderkalsi7122
    @manjinderkalsi7122 Жыл бұрын

    ਭਾਈ ਸਾਬ ਜੀ ਦੀਆ ਪਹਿਲਾਂ ਵੀ ਕਾਫੀ ਇੰਟਰਵਿਊ ਦੇਖੀਆਂ ਸਨ ਪਰ ਅੱਜ ਜੋਂ ਗੱਲਾਂ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੇ ਸਾਡੇ ਸਾਂਝੀਆਂ ਕੀਤੀਆਂ ਓਹ ਸੁਣ ਕੇ ਬਹੁਤ ਕੁਛ ਐਸਾ ਜਾਨਣ ਨੂੰ ਮਿਲਿਆ ਜੋਂ ਪਹਿਲਾ ਨਹੀਂ ਮਿਲੀਆਂ ਸੀ। ਵਾਹਿਗੁਰੂ ਮੇਹਰ ਕਰਨ ਭਾਈ ਲਖਵਿੰਦਰ ਸਿੰਘ ਜੀ ਤੁਹਾਡਾ ਆਉਣ ਵਾਲਾ ਜੀਵਨ ਬਹੁਤ ਵਧੀਆ ਹੋਵੇ🙏

  • @reshamsandhu9655

    @reshamsandhu9655

    Жыл бұрын

    Sikh leedra nu es gl da mehna.ena soormian dee Kardar nahi pai.

  • @shamshermanes2315
    @shamshermanes2315 Жыл бұрын

    S.g.p.c ਨੂੰ ਬੰਦੀ ਸਿੰਘਾਂ ਦੀਆਂ ਹੋਰ ਸੇਵਾਵਾਂ ਕਰਨੀਆ ਚਾਹੀਦੀਆ ਹਨ ਤੇ ਕੌਮ ਰਲ ਮਿਲ ਕੇ ਇਹਨਾਂ ਬੰਦੀ ਸਿੰਘਾਂ ਦੀ ਹੈਲਪ ਕਰਨ

  • @khalsadeshpunjab3680
    @khalsadeshpunjab3680 Жыл бұрын

    ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ ਦਾ ਵਾਹਿਗੁਰੂ ਜੀ

  • @manjitmanjitsingh5809
    @manjitmanjitsingh5809 Жыл бұрын

    ਵਾਹਿਗੁਰੂ ਭਾਈ ਦਿਲਾਵਰ ਸਿੰਘ ਦੀ ਰੂਹ ਨੂੰ ਸ਼ਾਂਤੀ ਬਕਸ਼ੇ ਰੰਘਰੇਟੇ ਗੁਰੂ ਕੇ ਬੇਟੇ ਦੋ

  • @deeprataindia1170
    @deeprataindia1170 Жыл бұрын

    ਭਾਈ ਲਖਵਿੰਦਰ ਸਿੰਘ ਜੀ ਬਹੁਤ ਹੀ ਚੜ੍ਹਦੀ ਕਲ੍ਹਾ ਵਾਲੇ ਸਿੰਘ ਨੇ ਜੋਹ ਜੋਧੇ ਵਿੱਚ ਹੋਣੇ ਚਾਹੀਦੇ ਗੁਣ ਕਿਰਪਾ ਹੈ ਪਾਤਸ਼ਾਹ ਜੀ ਦੀ। ,,Ballu ਰਟੈਂਡਾ,,

  • @amriksinghrandhawa8374
    @amriksinghrandhawa8374 Жыл бұрын

    Dhan Dhan Sahib Guru Gobind Singh Sahib ji.

  • @gagan5933
    @gagan5933 Жыл бұрын

    ਮੇਰਾ ਦਿਲੋਂ ਸਲੂਟ ਆ ਭਾਈ ਸਾਬ੍ਹ ਨੂੰ ਜੀ।

  • @user-uc2jn2oe7l
    @user-uc2jn2oe7l Жыл бұрын

    ਕਮਲੇ ਲੋਕੋ ਸਿੰਘ ਦੇ ਅੰਦਰੋਂ ਰੂਹਾਨੀ ਸ਼ਕਤੀ ਪਿਆਰ ਵੇਖੌ ਜੀ 🙏🌹

  • @Happy_N901
    @Happy_N901 Жыл бұрын

    ਭਾੲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਹਿ ਜੀ ਭਾੲੀ ਸਾਹਿਬ ਨਾਲ ਮੁਲਾਕਾਤ ਵੇਖ ਕੇ ਬਹੁਤ ਵਧੀਅਾ ਲੱਗਿਅਾ ਵੀਰ ਬਲਵਿੰਦਰ ਸਿੰਘ ਜੀ ਅਾਪਜੀ ਦਾ ਧੰਨਵਾਦ

  • @sukhpalsingh3275
    @sukhpalsingh3275 Жыл бұрын

    ਕੌਮੀ ਯੋਧੇ ਭਾਈ ਲਖਵਿੰਦਰ ਸਿੰਘ ਲੱਖਾ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @salkhandhillon3878
    @salkhandhillon3878 Жыл бұрын

    ਸਤਿਨਾਮ ਵਾਹਿਗੁਰੂ ਜੀ

  • @GurpreetSingh-bx2uc
    @GurpreetSingh-bx2uc Жыл бұрын

    Waheguru ji waheguru ji waheguru ji waheguru ji waheguru ji

  • @SukhdeepSingh-oz2qg
    @SukhdeepSingh-oz2qgАй бұрын

    Very god job je waheguru je

  • @gursewakbuttar6371
    @gursewakbuttar6371 Жыл бұрын

    ਬਹੁਤ ਵਧੀਆ ਹੈ ਵੀਰ ਜੀ ਲੰਮੀ ਉਮਰ ਹੋਵੇ

  • @balbirsinghmakkar1374
    @balbirsinghmakkar1374 Жыл бұрын

    Bahot.vadia intervio

  • @jagguathwal3508
    @jagguathwal3508 Жыл бұрын

    good 👍

  • @sukhjitmalhi4377
    @sukhjitmalhi4377 Жыл бұрын

    Waheguru ji ka khalsa Waheguru ji ki

  • @baljindersingh7313
    @baljindersingh7313 Жыл бұрын

    Salute bhai sahib

  • @ravisandhu5887
    @ravisandhu5887 Жыл бұрын

    ਵਾਹਿਗੁਰੂ

  • @HappySingh-is2pw
    @HappySingh-is2pw Жыл бұрын

    Very Very Good Singh SAB J Very Good 👍💪💪💪💪💪💪💪👍

  • @singhsubeg7616
    @singhsubeg7616 Жыл бұрын

    Sikh Koum Mhaan Jodhe Bhai Lakhwinder Singh Ji So Proud Of You Khalistan Zindabad

  • @mohindersinghkumra1713
    @mohindersinghkumra1713 Жыл бұрын

    Salute babrra nu

  • @surgitsingh8680
    @surgitsingh8680 Жыл бұрын

    Parnam saheeda nu🙏🏼🙏🏼🙏🏼🙏🏼🙏🏼

  • @taranvirbains7209
    @taranvirbains720922 күн бұрын

    Sade sira de taz a sare singh sab waheguru g kirpa krn sare bahar a Jan ta Sadi sgpc te sade 5 takhta te eh singh sewa krn ta Sab kush bdea ho jauga

  • @user-vp1vf7wj5v
    @user-vp1vf7wj5v Жыл бұрын

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @SandeepSharma-cz6uv
    @SandeepSharma-cz6uv Жыл бұрын

    ਭਾਈ ਪੱਖੋਕੇ ਸਾਹਿਬ ਘੱਲਕਲਾਂ ਜਿਲਾ ਮੋਗਾ ਜਰੂਰ ਜਾਇਓ ਪੰਥ ਕੀ ਜੀਤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @Khalsa-kf3wt
    @Khalsa-kf3wt Жыл бұрын

    ਬਲਵਿੰਦਰ ਸਿੰਘ ਜੀ ਕੋਈ ਸ਼ਬਦ ਨਹੀਂ ਜੋ ਸੇਵਾ ਤੁਸੀ ਕਰ ਰਹੇ ਹੋ ਹਰੇਕ ਦੇ ਹਿੱਸੇ ਨਹੀਂ ਆਉਂਦੀ

  • @sahibsinghcheema4151
    @sahibsinghcheema4151 Жыл бұрын

    Thank you sing sahib ji ❤️🙏

  • @manpreetsinghsingh7918
    @manpreetsinghsingh7918 Жыл бұрын

    ਬਾਈ ਜੀ ਮੇਨੂੰ ਬਹੁਤ ਦਿਨਾਂ ਤੋਂ ਉਡੀਕ ਸੀ ਕੇ ਕੌਮੀ ਜੋਧਾਂ ਭਾਈ ਲਖਵਿੰਦਰ ਸਿੰਘ ਜੀ ਨੂੰ ਬਲਵਿੰਦਰ ਸਿੰਘ ਪੱਖੋਕੇ ਜ਼ਰੁਰ ਜਾਵੇਗਾ ਵਾਹ ਬਾਈ ਬਲਵਿੰਦਰ ਸਿੰਘ ਜੀ ਤੁਸੀਂ ਵੀ ਸਿੱਖ ਕੌਮ ਦੇ ਅਨਮੋਲ ਹੀਰੇ ਹੋ ਮੇਰੇ ਬਾਈ ਦੀ ਸੇਵਾ ਨੂੰ ਪ੍ਰਨਾਮ ਏ

  • @BaldevSingh-fi2sk
    @BaldevSingh-fi2sk Жыл бұрын

    O brave man we salute you and your friends from. Sur singh

  • @bharmaltoksiya1931
    @bharmaltoksiya1931 Жыл бұрын

    मेरी दिल कि तमन्ना है सिंग साहिब जी को नजदीक से देखने की 🙏 भगवान आप को लंबी उम्र दें खुशीया दें 🙏

  • @ravisandhu5887
    @ravisandhu5887 Жыл бұрын

    ਆ ਕਿਰਪਾ ਹੁੰਦੀ ਆ ਰੱਬ ਦੀ ਦੁੱਖ ਸੇਹ ਕੇ ਵੀ ਚੜੀ ਕਲਾ

  • @gazgaz6737
    @gazgaz6737 Жыл бұрын

    ਧੰਨਵਾਦ ਭਾਈ ਲਖਵਿੰਦਰ ਸਿੰਘ ਜੀ ।

  • @manjitsinghaujla2551
    @manjitsinghaujla2551 Жыл бұрын

    WAHEGURU JI

  • @user-js7zf9sz1i
    @user-js7zf9sz1iАй бұрын

    Waheguru ji

  • @RajivKumar-qk3vq
    @RajivKumar-qk3vq10 ай бұрын

    Salute paji

  • @lallykounta5472
    @lallykounta5472 Жыл бұрын

    Waheguru ji sda chardi kla ch rakhi sikh kom nu ja fan banna ta ena kom da hirya da bano singera da nai Raj kraga khalsa

  • @baljindersinghbaljindersan3728
    @baljindersinghbaljindersan3728 Жыл бұрын

    Bhai Jagtar Singh hawara jindabad

  • @sukhjitmalhi4377
    @sukhjitmalhi4377 Жыл бұрын

    Pajji de bahut vadiya vichaar c

  • @GurpreetSingh-km4of
    @GurpreetSingh-km4of Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JaspalSingh-fo9hh
    @JaspalSingh-fo9hh Жыл бұрын

    Waheguru ji ka khalsa waheguru ji ki fateh 🙏🙏🙏🙏❤❤❤💐💐💐💐👍👍

  • @gaganjitkhaira2437
    @gaganjitkhaira2437 Жыл бұрын

    ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @hdhxccf1851
    @hdhxccf1851 Жыл бұрын

    Wahe guru je mehar kare ga ena sikha tee shirt

  • @JaspalSingh-fo9hh
    @JaspalSingh-fo9hh Жыл бұрын

    Wars Punjab de salute

  • @nagrapunjabino.1211
    @nagrapunjabino.1211 Жыл бұрын

    Good 🔥👍👌👌👍 att

  • @rajwinderkaur9792
    @rajwinderkaur9792 Жыл бұрын

    Brother Ji really appreciate with your kindness 🙏

  • @baljitsingh9318
    @baljitsingh9318 Жыл бұрын

    ਬਹੁਤ ਵਧੀਆ ਇਟੰਰਵੂ ਲੱਗੀ ਆ

  • @officialparamjeetsalaria1599
    @officialparamjeetsalaria1599 Жыл бұрын

    V good ji

  • @shamshadali2703
    @shamshadali27035 ай бұрын

    good very good

  • @nikajosan662
    @nikajosan662 Жыл бұрын

    ਭਾਈ ਲਖਵਿੰਦਰ ਸਿੰਘ ਜੀ ਨੂੰ ਦਿੱਲੋ ਓ ਸੁਲਟ ਹੈ

  • @santoshrai8437
    @santoshrai8437 Жыл бұрын

    SHAHID KHALSA JI NU KOTTI KOTTI PARNAM

  • @HarpreetSingh-gq2gt
    @HarpreetSingh-gq2gt Жыл бұрын

    PTN 24 is doing best approach

  • @BalwinderSingh-um9xs
    @BalwinderSingh-um9xs Жыл бұрын

    I'm selute for you brother

  • @rahimajha7829
    @rahimajha7829 Жыл бұрын

    pakhok sab nu panth rattan award dio...

  • @garmandeepsingh9327
    @garmandeepsingh9327 Жыл бұрын

    Koi gal nhi bhai sahib ji pesa kuj nhi tuhadi kurbani agge.jina kol jada pesa aa oh kehra kush aa tuhadi kurbani da koi mul nhi paa sakda bas tusi wait karo waheguru ji theek karn ge......

  • @hdhxccf1851
    @hdhxccf1851 Жыл бұрын

    Wahe guru je mehar kare ga khood wahe guru je

  • @lovejitdhaliwal3655
    @lovejitdhaliwal3655 Жыл бұрын

    Kaum de heere

  • @punjabiboy8917
    @punjabiboy8917 Жыл бұрын

    Salute Sikh yodhean nu

  • @lalasinghaujlaaujla7429
    @lalasinghaujlaaujla7429 Жыл бұрын

    Khalistan zindabaad

  • @maybemojmastilover
    @maybemojmastilover Жыл бұрын

    Waheguru ji ka khalsha Waheguru ji ki fathe veer ji

  • @saudisausi8114
    @saudisausi81146 ай бұрын

    ਵਾਹਿਗੁਰੂ ਜੀ ਬਾਕੀ ਤਾਂ ਠੀਕ ਆ ਜੀ ਬੇਅੰਤੇ ਦੀ ਕਾਪੀ ਆ ਗਈ ਹੁਣ ਦੇਖੋ ਭਾਈ ਦਿਲਾਵਰ ਸਿੰਘ ਜੀ ਕੌਣ ਬਣਦਾ

  • @AvtarSingh-ru8gb
    @AvtarSingh-ru8gb Жыл бұрын

    Bhai Jagtar Singh jindabaad

  • @hiteshpathak5927
    @hiteshpathak5927 Жыл бұрын

    Salute to be these brave warriors.

  • @officialparamjeetsalaria1599
    @officialparamjeetsalaria1599 Жыл бұрын

    Salute you khalsa ji

  • @meharbhullar7147
    @meharbhullar7147 Жыл бұрын

    Khalsa panth jindabaad, salute to all your team

  • @kalakang5755
    @kalakang5755 Жыл бұрын

    Waheguru ji ka kalsa waheguru ji ki fete

  • @Majhablockkk
    @Majhablockkk Жыл бұрын

    Download option kyu band wa,,mein Download kr k free time video dekhni hundi plss Download option open krdo🙏

  • @BaldevSingh-fi2sk
    @BaldevSingh-fi2sk Жыл бұрын

    O brave man we salute you and your friends from sur singh

  • @chanchalsandhu8628
    @chanchalsandhu8628 Жыл бұрын

    Waheguru kom nu apna ghr khalstan bakshe je Bhi lakhwinderr singh je nu waheguru chaddie klla vich rakhna je

  • @sukhimuhar916
    @sukhimuhar916 Жыл бұрын

    gussa na krna par lagg reha bhai sahib jathedaar jagtaar singh hawara de khilaaf soch bna rehe aa,, eh keh rehe k o Punjab de mukhi ne babber khalsa de ta ohna de halaat ta thode halaat to baut kharaab aa ohna nu ta o bahar v nhi auon dende cell cho te thonu gentelman keh rahe aa o hi jail vale?? fer smjan di lod aa sikh kaom nu ik time te kse moment da hissa bann k kam krna te os movement di soch nu apni soch bna len ch frk hunda,,

  • @JaspalSingh-br6cl
    @JaspalSingh-br6cl Жыл бұрын

    Waheguru ji 🙏🙏🌹

  • @navtejsinghkhosa8705
    @navtejsinghkhosa8705 Жыл бұрын

    Waheguru meaher rakhe sarbet te ji

  • @gazgaz6737
    @gazgaz6737 Жыл бұрын

    ਕੌਮ ਬੰਦੀ ਸਿੰਘ ਤੇ ਸ਼ਹੀਦ ਪਰਿਵਾਰਾ ਦਾ ਸਾਥ ਦਿੳ ।

  • @GurvinderSingh-vr8kv
    @GurvinderSingh-vr8kv Жыл бұрын

    wahew guru ji

  • @bharmaltoksiya1931
    @bharmaltoksiya1931 Жыл бұрын

    बन्दी सिंगा नु घर रुतबा मिलना चाहिए सभी संगत को साथ मिलकर शहीद सिंग साहिब जी को आदर करते हैं और स्मारक बनाया जाना चाहिए 🙏 भगवान आप को लंबी उम्र दें खुशीया दें 🙏

  • @GagandeepSingh-bc9fw

    @GagandeepSingh-bc9fw

    Жыл бұрын

    Bhai sahib Sikh dharm main aana chahte ho to guru garanth sahib ji ko apna sheesh bhaint karna parta hai ji

  • @2wale366
    @2wale366 Жыл бұрын

    Pehle mnukhi Bomer Bhai Sikh panth ch mohar singh ne ji te Ona Diya betiaa te dharm ptni ne.

  • @arishdeeps
    @arishdeeps Жыл бұрын

    Waheguru mehar kre 🙆‍♂️🙆‍♂️

  • @bharmaltoksiya1931
    @bharmaltoksiya1931 Жыл бұрын

    Waheguru ji 🙏

  • @GurdeepSingh-en9jb
    @GurdeepSingh-en9jb Жыл бұрын

    Ver g tusi jaldi free ho jana jail vicho

  • @bharmaltoksiya1931
    @bharmaltoksiya1931 Жыл бұрын

    🙏🙏🙏

  • @balwindersinghjattana5770
    @balwindersinghjattana5770 Жыл бұрын

    ਪਹਿਲਾ ਸਹੀਦ ਧੰਨਾ ਸਿੰਘ ਬੱਬਰ ਗਦਰ ਲਹਿਰ

  • @kuldeepbansal77
    @kuldeepbansal77 Жыл бұрын

    mainu v umeed c balwinder singh jaroor milna chahida singh sab nu

  • @hdhxccf1851
    @hdhxccf1851 Жыл бұрын

    Wahe guru je mehar kare ga te ona da bera garak karee gaa Jena nee goru Ghar nu saheed keta hee te bera garak karee ga wahe guru je

  • @yosoysandhupreet
    @yosoysandhupreet7 ай бұрын

    🙏🏻🙏🏻🙏🏻🙏🏻🙏🏻

  • @sharnjitsingh6704
    @sharnjitsingh6704 Жыл бұрын

    Bhai sahib ji, bhai Sukha and Bhai Jinda de parents kolo pauncho

  • @satgurusingh7786
    @satgurusingh7786 Жыл бұрын

    Khalinstan zindabad Khalinstan zindabad

  • @MANPREETSINGH-fh5lh
    @MANPREETSINGH-fh5lh Жыл бұрын

    ਏਸ punjab ਵਿਚ githad ਬਹੁਤ ne per ਸ਼ੇਰ virle 2hi jamde ਨੇ dhan ਨੇ oh mama ਜੋ ਐਹੋ ਜਿਹਾ ਸ਼ੇਰ ਪੁੱਤ jamdian ਨੇ

  • @navreetrandhawa1990
    @navreetrandhawa1990 Жыл бұрын

    Nov ya Dec-1993 vich BHAI JAGTAR SINGH HAWARA Ji ik Raat Police Encounter vich Fass jande aa...Bhai Sahib apne ik Saathi Singh naal Scooter te Jaa rahe c, Nehra hon krke asi Dekh Nahi paye ki agge Police da NAKKA lagga hai...Ohna da Saathi Singh ta Saver hon takk SHAHEED ho gya Lekin Rabb ne Bhai Hawara Ji kolo AUG-1995 (BEANT SINGH ASSASSINATION) vaali Sewa leni c taa krke Bhai Haware ne Daseya bai os Raat Police ANNI/BLIND hi ho gayi ki oh Mere kolo 2-3 vaar Lang gyi Lekin Main thale peya ohna nu Diseya hi Nahi...Fer Main apni Special Training USE krke Baha de Bhar CRAWLING krda hoeya Mauke ton Nikel gya te Meri JAAN Bach gyi...

  • @manpreetkaur-hw8hj
    @manpreetkaur-hw8hj Жыл бұрын

    Aaj na hanju ni ruke te sharam vi badi ayi, yr sadde singh kehen ki sanu aaj lod a pasie di, te sadi help karo, yr asie kithe khade a, una nu kehen di lod kyn pe rhi e. Jina lokan ne pasie ikathe karke apne ghar bhare a una nu rab jo sja dau oh dau, par asie kyn aap direct responsibility nhi lende

  • @KulwantKaur-xz3fe
    @KulwantKaur-xz3fe Жыл бұрын

    Thank you for removing butcher from CM position.

  • @taranvirbains7209
    @taranvirbains7209 Жыл бұрын

    Sikha lai bhut sharm de gal a jehna yodhya da sath dena cahida a bt hor chora de dhedd bharde rhe a sgpc lai hje b sharm de gal keo k inni rakam b koi jada ni a keo k Kina badda bajatt a oh beshak every month 1 lakh b ta bdea c keo zindagi sari lekhe la diti kina badda km kita sgpc lai ta sharm wali hagi a nal sikha nu b cahida a k help krni cahidi a bhut badde sikh dani baithe a pehla ni kita ta hun kr den sade hero a eh singh

Келесі