No video

ਇਸ ਜੱਟ ਦੀ ਬੀਨ ਸੁਣਨ ਲਈ ਤਰਸਦੇ ਨੇ ਲੋਕ

ਇਸ ਜੱਟ ਦੀ ਬੀਨ ਸੁਣਨ ਲਈ ਤਰਸਦੇ ਨੇ ਲੋਕ
#PunjabiFolk #PunjabiCulture #DailypostPunjabi

Пікірлер: 407

  • @happysarpanch2286
    @happysarpanch22865 жыл бұрын

    ਏ ਨੇ ਅਸਲ ਗੱਭਰੂ ਪੰਜਾਬ ਦੇ ￰ਰੱਬ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ

  • @gurbirgrewal4053
    @gurbirgrewal40535 жыл бұрын

    ਬਾਈ ਨੇ ਇਕ ਵਾਰੀ ਵੀ ਐਂਕਰ ਦੀਆਂ ਅੱਖਾਂ ਵੱਲ ਵੇਖ ਕੇ ਗੱਲ ਨਹੀਂ ਕੀਤੀ ਇਸ ਤਰ੍ਹਾਂ ਦੇ ਹੁੰਦੇ ਨੇ ਸ਼ਰੀਫ਼ ਤੇ ਘੈਂਟ ਬੰਦੇ

  • @BalwinderSingh-sw2vk

    @BalwinderSingh-sw2vk

    5 жыл бұрын

    ku ke by dil da raja ee,akhan da nhi

  • @lovepreetkaurkaur6565
    @lovepreetkaurkaur65655 жыл бұрын

    ਇਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਪਰ ਸਾਡੇ ਲੋਕ ਤਾਂ ਚੀਮੇ ਵਰਗੇ ਨੂੰ ਪ੍ਰਮੋਟ ਕਰਨ ਤੋਂ ਵਿਹਲ ਨਹੀਂ

  • @kpreet7921
    @kpreet79215 жыл бұрын

    ਜੱਸਾ ਵੀਰ ਤਾ ਅੱਤ ਏ ਵੀਰ ਤਾ ਸਾਜਾਂ ਤੋ ਲੈਕੇ ਮੋਟਰਸਾਇਕਲ ਤੱਕ ਸਿਰਾਂ ਕਰਦਾ ਵੀਰ god bless u jasse vr rabb tenu chardikala ch rakhe vr nu

  • @avtargrewal3723
    @avtargrewal37235 жыл бұрын

    ਵਾਹ ਮੇਰੈ ਬਾਈ ਜੀ ਸਰੀਰ ਦੀ ਸੰਭਾਲ ਵੀ ਕੀਤੀ ਆ ਚੇਹਰੇ ਤੇ ਜਲਾਲ ਏਨਾਂ ਝਲਕਦਾ ਜਿਵੇਂ ਟਮਾਟਰ ਵਰਗਾ ਰੰਗ ਸੋਹਣਾ ਸਰੀਰ ਬਾਈ ਚਿੱਟਾ ਕੁੜਤਾ ਚਾਦਰਾ ਵਾਹ ਮੇਰੈ ਬਾਈ ਬਾਕੀਸਾਜਾਂ ਦੀ ਸੰਭਾਲ ਵੀ ਕੀਤੀ

  • @samreetsidhu7959

    @samreetsidhu7959

    3 жыл бұрын

    Nicegoodjoogè

  • @JaswinderJassi
    @JaswinderJassi5 жыл бұрын

    ਮੈਡਮ ਮਨਦੀਪ ਕੌਰ ਜੀ ਤੁਸੀ ਵਧੀਆ ਢੰਗ ਨਾਲ ਪੇਸ਼ ਕੀਤਾ 👌👌🙏

  • @FordFord-mn2hh

    @FordFord-mn2hh

    2 жыл бұрын

    Hi

  • @FordFord-mn2hh

    @FordFord-mn2hh

    2 жыл бұрын

    4

  • @DaljitSingh-uq5io
    @DaljitSingh-uq5io5 жыл бұрын

    ਵੀਰ ਜੀ ਬਹੁਤ ਵਧੀਅਾ ਹੈ ਕੀ ਅਾਪ ਨੇ ਪੰਜਾਬੀ ਸਾਜ ਵਿਅਰਾਸਤ ਨੂੰ ਸਾਭ ਕੇ ਰੱਖਿਅਾ ਹੈ ਅੱਜ ਦੀ ਨੌਜਵਾਨ ਪੀੜਹੀ ਨੂੰ ੲਿਹਨਾਂ ਦੇ ਨਾਂਵ ਵੀ ਨਹੀਂ ਪਤਾ ਨਾ ੳੁਹਨਾ ਨੇ ੲਿਹ ਕਦੇ ਦੇਖੇ ਨੇ ਅਾਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @AmanpreetKaur-ge9ho
    @AmanpreetKaur-ge9ho5 жыл бұрын

    ਨਾ ਓਏ ਵੀਰੇ ਸਲਫਾਸ ਦਾ ਨਾਮਨਾਂ ਲਈ ਤੇਰੀ ਬਹੁਤ ਲੋੜ ਹੈ ਪੰਜਬ ਨੂੰ ਪੰਜਾਬੀ ਮਾਂ ਬੋਲੀਨੂੰ

  • @mangatsinghkularan2031

    @mangatsinghkularan2031

    4 жыл бұрын

    ਇਸ ਨੌਜਵਾਨ ਦਾ ਦਿਲੋਂ ਧੰਨਵਾਦੀ ਹਾਂ ਜਿਸਨੇ ਪੰਜਾਬ ਦੀ ਹੁੰਦੀ ਜਾ ਰਹੀ ਗਧਲੀ ਸਭਿਆਚਾਰ ਨੂੰ ਦਿਲੋਂ ਸਭਾਲ ਕੇ ਰੱਖਿਆ ਉਹਨਾਂ ਅਖੌਤੀ ਕਲਾਕਾਰਾਂ ਦੇ ਮੂੰਹਾਂ ਤੇ ਕਰਾਰੀ ਚਪੇੜ ਹੈ

  • @ManjeetSingh-pt1uh
    @ManjeetSingh-pt1uh5 жыл бұрын

    ਚੈਨਲ ਵਾਲੀ ਸਾਰੀ ਟੀਮ ਦਾ ਧੰਨਵਾਦ ,ੲੇਨੇ ਚੰਗੇ ਅਤੇ ਨੇਕ ੲਿਨਸਾਨਾ ਨਾਲ ਮਿਲਾੲਿਅਾ ਤੁਸੀ ਧੰਨਵਾਦ ,ਪੰਜਾਬ ਬੋਲਦਾ ,,ਵਾਹਿਗੁਰੂ ਤਹਾਨੂੰ ਹਮੇਸ਼ਾ ਸਾਰੀ ਟੀਮ ਨੂੰ ਬੁਰਾੲੀ ਤੋ ਬਚਾੲੇ.,,,👏👏👏

  • @avtargrewal3723
    @avtargrewal37235 жыл бұрын

    ਬਾਈ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਮੇਹਰ ਕਰੋ ਜੀ ਮੇਰੇ ਬਾਈ ਜੀ ਦੀ ਚਾਦਰਾ ਕੁੜਤਾ ਪਾਇਆ ਸੋਹਣਾ ਲੱਗਦਾ ਬਾਈ ਲਾਲ ਰੰਗ ਚੇਹਰੇ ਦਾ ਬਾਈ ਮੈ ਤੇਰੀਆਂ ਤਰੀਫਾ ਕਰੀ ਜਾਵਾਂ ਪੁਰਾਣੀ ਯਾਦਾਂ ਸਾਂਭੀ ਬੈਠੈ ਹੋ ਬਾਈ ਧੰਨਬਾਦ ਹੈ ਜਿਹੜਾ ਐਸੀ ਕਲਾ ਦਾ ਮਾਲਕ ਮੇਰੈ ਸਾਹਮਣੇ ਬੈਠਾ ਹੈ

  • @kuldeepbrar477
    @kuldeepbrar4775 жыл бұрын

    ਸ਼ਾਨੂੰ ਮਾਣ ਪੰਜਾਬੀ ਹੋਣ ਤੇਂ।।❤💪❤❤💕

  • @lakhvindersingh8574
    @lakhvindersingh85745 жыл бұрын

    ਕਿਆ ਬਾਤ ਖੁੰਡਾ ਤੇ ਬੈਠ ਬਾਬੇ ਗੱਲਾਂ ਕਰਦੇ ਨੇ ਸੋਹਣਾ ਲਿਖ ਵੀ ਲੈਂਦਾ ਬਾਈ ਜੀ 🙏🙏🙏🙏

  • @Aman-mw3kl
    @Aman-mw3kl4 жыл бұрын

    ਐਕਰ ਭੈਣ ਦਾ ਬਹੁਤ ਧੰਨਵਾਦ ਇਹੋ ਜਿੱਹੀ ਰੱਬੀ ਰੂਹ ਨੂੰ ਰੂਹਬਰੂਹ ਕਰਵਾਉਣ ਲਈ 🙏

  • @gurpreetsinghgopi2155
    @gurpreetsinghgopi21553 жыл бұрын

    ਵਾਹ ਵਾਹ ਵੀਰ ਜੀ ਜਿਉਂਦੇ ਰਹੁ ਜੀ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਧੰਨਵਾਦ ਜੀ

  • @jaswantsekhon5984
    @jaswantsekhon59845 жыл бұрын

    ਸਹੀ ਸਾਧੂ ਹੈ, ਫਕਰ ਬੰਦਾ ਹੈ ਰਬ ਦੀ ਮੇਹਰ ਹੈ ਹੁਨਰ (ਕਲਾ) ਬਖਸ਼ੀ ਹੈ ਦਾਤੇ ਨੇ !

  • @dilawersingh3346

    @dilawersingh3346

    5 жыл бұрын

    ਥਾੲੀ ਜੀ ਤੁਹਾਨੂੰ ਰਬੱ ਚੜਦੀ ਕਲਾ ਬਖਸੇ ਬਹੁਤ ਚੰਗਾ ਪੇਸ ਕੀਤਾ ਹੈ

  • @GuriSingh-qx7sc
    @GuriSingh-qx7sc5 жыл бұрын

    ਦਿਲਕਸ਼ ਜਿਉਂਦਾ ਰਹਿ ਬਾਈ love you

  • @gagancheeda5455
    @gagancheeda54555 жыл бұрын

    ਬਹੁਤ ਖੂਬ ਜਿਉਂਦੇ ਰਹੋ ਸਾਨੂੰ ਮਾਣ ਹੈ ਤੁਹਾਡੇ ਤੇ

  • @Sunny.963

    @Sunny.963

    5 жыл бұрын

    Very good broooo

  • @sikandersidhu8881
    @sikandersidhu88815 жыл бұрын

    ਬਹੁਤ ਹੀ ਸ਼ਲਾਘਾਯੋਗ ਕਦਮ ਰੂਹ ਨੂੰ ਸਕੂਨ ਦੇਣ ਵਾਲੀ ਇੰਟਰਵਿਊ ਰੱਬ ਯੋਗੀ ਬਾਇ ਨੂੰ ਤਰੱਕੀ ਬਖਸ਼ੇ

  • @easycookingpunjabifoodital5021

    @easycookingpunjabifoodital5021

    5 жыл бұрын

    waheguru kirpa bani rakhe veer te 🙏

  • @jasdevbhangu4406
    @jasdevbhangu44065 жыл бұрын

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਬਾਈ ਉਪਰ।

  • @samar__
    @samar__5 жыл бұрын

    ਸਾਡੇ ਲੋਕ ਤਾਂ ਪਰਮਪ੍ਰੀਤ( ਮੁੱਖ ਮੰਤਰੀ) ਵਰਗੇ ਲੋਕਾਂ ਨੂੰ ਸੁਣਨਾ ਚਾਹੰਦੇ ਹਨ। ਸ਼ਰਮ ਦੀ ਗਲ੍ਹ ਹੈ ਸਾਡੇ ਲਈ। ਐਸੇ ਹੀਰੇ ਬੰਦੇ ਦੀ ਲੋੜ ਹੈ ਇੰਡਸਟਰੀ ਨੂੰ I ਬਹੁਤ ਕਮਾਲ ਦਾ ਕਲਾਕਾਰ ਹੈ ਇਹ ਵੀਰ। ਰੱਬ ਇਹਨੂੰ ਖੂਬ ਚੜ੍ਹਾਈਆਂ ਬਖ਼ਸ਼ੇ।👏🙏🙏👍👍

  • @vickysahota5747
    @vickysahota57475 жыл бұрын

    ਕਆ ਬਾਤਾਂ ਵੀਰ ਦੀਆਂ salute aa ਤੁਹਾਡੀ ਕਲਾ ਨੂੰ

  • @ballumahi4935
    @ballumahi49355 жыл бұрын

    ਜਿੳੂਂਦਾ ਰਹੁ ਜੋਗੀ ਬਾਈ ਜੀ

  • @jaswantsingh8378
    @jaswantsingh83785 жыл бұрын

    Bhai. Beautiful. Nice

  • @HarpalSingh-uv9ko
    @HarpalSingh-uv9ko5 жыл бұрын

    Jeunda reh Veer Rabb sukh rakhe tainu chardikala ch rakhe. Tusi Punjabi culture nu junda rakhia. Dhanwad Bai.

  • @sukhvirsingh997
    @sukhvirsingh9975 жыл бұрын

    ਬਹੁਤ ਵਧੀਆ ਜੀ ਜਿਉਂਦੇ ਰਹੋ

  • @gurpreetsinghkalakh8402
    @gurpreetsinghkalakh84025 жыл бұрын

    ਮਿਸ਼ਰੀ ਵਰਗੀ ਮਿੱਠੀ ਜਬਾਨ ਪੰਜਾਬੀ ਲੋਕ ਸਾਜ਼ਾਂ ਦਾ ਸ਼ਹਿਨਸ਼ਾਹ ਜੱਸਾ ਮਹੋਲੀ ਕਲਾਂ ਵਾਲਾਂ ਰੱਬ ਦਿਨ ਦੂਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਵੀਰ ਨੂੰ। 🙏

  • @jatindersingh1918
    @jatindersingh19185 жыл бұрын

    ਬਹੁੱਤ ਵਧੀਆ ਵੀਰ ਜੀ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸੇ। ਇਸੇ ਤਰਾ ਪੰਜਾਬੀ ਵਿਰਸੇ ਦੀ ਸੇਵਾ ਕਰਦੇ ਰਹੋ।

  • @tjbenipal8368
    @tjbenipal83685 жыл бұрын

    Real hero of Punjab God bless you 🙏

  • @jaswinderkhehra7191
    @jaswinderkhehra71915 жыл бұрын

    ਵਾਹਿਗੁਰੂ ਮੇਹਰ ਕਰੇ ਵੀਰ ਜੀ ਤੇ

  • @harmanpreetkaur4231
    @harmanpreetkaur42315 жыл бұрын

    Beautiful 🥰🥰🥰god bless u jasse 🙏rabb chardikala ch rakhe tenu 🙏🙏

  • @Chefsingh90

    @Chefsingh90

    5 жыл бұрын

    Harmanpreet Kaur 👌

  • @easycookingpunjabifoodital5021

    @easycookingpunjabifoodital5021

    5 жыл бұрын

    Very niceee🙏👍🙏

  • @prabhlahoria8843
    @prabhlahoria88435 жыл бұрын

    ਜਿਉਂਦਾ ਰਹੈ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ

  • @gsdakha3763

    @gsdakha3763

    5 жыл бұрын

    ਬਾੲੀ ਜੀ ਨਜਾਰਾ ਅਾ ਗਿਅਾ

  • @apaarsangeetkalakenderrayy767
    @apaarsangeetkalakenderrayy7675 жыл бұрын

    wah ji wah 22 ji man khush ho gya ajj.saadgi hi suhapan hai .mai v music teacher a ji idda e bus ajj tak na kadey mada gaya na bachya nu karaya lok saaz lok geetan nal hi bachya nu jorh k rakhda sarey hambla mariye ral k ta hi punjab nu punjabi virsey nu asi bacha sakdey a .waheguru ji ka khalsa waheguru ji ki fateh

  • @thevaluesworld6285
    @thevaluesworld62855 жыл бұрын

    Panjab da asli herra we love Yogi veer Chardikla vich rahi veer Tusi asli panjabi o Proud of you ..

  • @sajannath7631
    @sajannath76313 жыл бұрын

    Siraaa Bai Ji God bless you

  • @sirji1622
    @sirji16225 жыл бұрын

    Wah ji wah jasse veere tuhi purani sanskriti saambh ke rakhi...rooh khush hogi veer tenu te tere lagojje sun ke.....

  • @inderjitpal6679
    @inderjitpal66794 жыл бұрын

    Thanks bai JI virsa lokan tak bhejan lay

  • @karnailjoga3540
    @karnailjoga35403 жыл бұрын

    "Virsa Punjab Da" is a good Culture all Over the world and is nessary for next generation.

  • @MAAN_786
    @MAAN_7865 жыл бұрын

    ਜੋਗੀ ਜੋਗੀ ਹੁੰਦੇ ਨੇ 🙏

  • @deepasingh3786
    @deepasingh37865 жыл бұрын

    Nice jatta shah geya jatta god bless you veer ji

  • @baljeetbawa5382
    @baljeetbawa53825 жыл бұрын

    God bless u jassa joggi vr g. God bless u baba g bhut sariya khushiya den.⚘⚘⚘🙏🙏🙏

  • @BahadurSingh-fi7eq
    @BahadurSingh-fi7eq5 жыл бұрын

    BAHUT BAHUT BADIAA

  • @ManjeetSingh-pt1uh
    @ManjeetSingh-pt1uh5 жыл бұрын

    ਚੈਨਲ ਵਾਲੀੲੇ ਭੈਣੇ ਮੁੰਡਾ ਚੰਗਾ ਜੀਵਨ ਸਾਥੀ ਬਣ ਜਾਓ,,👍👍✌ਜੋੜੀ ਵਧੀਅਾ,,ਜਰੂਰ ਅਾੳੁਣਾ ਚਾਹਾਗਾ ਅਾਪ ਜੀ ਦੇ ਵਿ,,,,,, ਵਿਚ,,

  • @nishanbhullar5533

    @nishanbhullar5533

    5 жыл бұрын

    ਬਿਲਕੁਲ ਸਹੀ ਗੱਲ ਏ ਜੀ ਸਦਾ ਯਾਦ ਰਹੂ ਕਿ ਇੰਟਰਵਿਊ ਲੈਂਦਿਆਂ ਲੈਂਦਿਆਂ ਬਣੀ ਜੋੜੀ।

  • @a.s.bhullar3602
    @a.s.bhullar36025 жыл бұрын

    Jee jogia dil khush ho gaya wekh ke

  • @gurpreetsingh-vd8yd
    @gurpreetsingh-vd8yd5 жыл бұрын

    ਵਾਹ ਬਾਈ ਜੀ 👌👌💕💕

  • @doctoriqbal3788
    @doctoriqbal37885 жыл бұрын

    Sachi Rooh wala banda hai bhai nu dekh k te sazaa nu dekh k man kush ho gaya hai ehe hai mere punjab de dolaut asli khajaana allha mere veer nu chardi kalan wich Rakhe te veer de umar lambi kare bhai mere punjab da anmol heera hai iss tara de putt bhout gatt mavaa jamdiya ne oss maa nu salute hai jiss ne iss heere putt nu janam dita dr khan nathowal disstak ludhiana

  • @jassajogi8455

    @jassajogi8455

    4 жыл бұрын

    Mera no 9876622536

  • @doctoriqbal3788

    @doctoriqbal3788

    4 жыл бұрын

    veer thounu jaldi millan ahouna hai dr khan

  • @nirpalsingh4919
    @nirpalsingh49195 жыл бұрын

    ਵੀਰ ਜੀ ਸਿਰਾ

  • @kabootarbazi3107
    @kabootarbazi31075 жыл бұрын

    Bahot badia a veer

  • @jproduction8693
    @jproduction86935 жыл бұрын

    ਬਹੁਤ ਵਧੀਆ

  • @beantsingh-lq1tv
    @beantsingh-lq1tv5 жыл бұрын

    ਬਾਈ ਸਾੳੁ ਬਹੁਤ ਲॅਗਦਾ ਯਾਰ

  • @renukaahuja664
    @renukaahuja6645 жыл бұрын

    Salute you Jaggaji, you are really pride of punjab . Nice presentation madam, Keep it up.

  • @surindersinghgill7984
    @surindersinghgill79845 жыл бұрын

    Very Good JASSA Jogi & Mandeep Sandhu God bless you & I Say This is God Gift & Awareness for Punjabi Culture, Punjabi Virsa, Very Greatful thoughts for all this, so very nice keep it up for all times Thanks

  • @jokersukh86
    @jokersukh865 жыл бұрын

    ਬਹੁਤ ਖੂਬਸੂਰਤ

  • @MunishKumar-cx4yw
    @MunishKumar-cx4yw5 жыл бұрын

    Love you veer nice god bless you

  • @jasvirsidhu7820
    @jasvirsidhu78205 жыл бұрын

    All rounder person god bless you

  • @manjeetvirk3793
    @manjeetvirk37935 жыл бұрын

    Be aantaan Da talent chupea hoyea Apne rab vrge punjabian ch🤗🤗kinna chnga lgda veer Valon sambhale hoye Punjabi virse nu dekh ke 👌👌AJ kl di generation nu ehna bare janu krauna bahut jruri aa j alop ho rhe virse nu saambh k rkhna ta🤗🤗 veer tusi rabbi daat vrge o punjabian lyi 👏👏 plzzzzzzzzzzz full spot kro sare👍👍waheguru mehr karn 🙏🙏

  • @goldymangat468
    @goldymangat4685 жыл бұрын

    ਬਾਈ ਕਮਾਲਦਾ ਕਲਾਕਾਰ ਹੈ ।ਬਾਈਜੀ ਆਪਣਾ ਵਾਰਿਸ ਜੋ ਇਸ ਕਲਾ ਨੂੰ ਸਮਰਪਿਤ ਹੋਵੇ ਪੈਦਾ ਕਰੋ ਜੋ ਆਪ ਜੀਦੇ ਸਾਜਾ ਦੀ ਸੰਭਾਲ ਕਰਦਾ ਰਹੇ।ਕਲਾ ਕਮਾਲ ਹੈ ਵੱਧਤੋ ਵੱਧ ਵੰਡੋ ਤਾਕਿ ਸਾਡਾ ਪੁਰਾਤਨ ਕਲਚਰ ਜਿਓਦਾ ਰਹੇ।

  • @harpesinghsher1786
    @harpesinghsher17865 жыл бұрын

    wah veer dil khush ho giya ji jiunde rho khush rho 😍😍😍

  • @singhrandeep1596
    @singhrandeep15965 жыл бұрын

    Boht vadia . Thank you sister.

  • @harpreetkoursandhu8688
    @harpreetkoursandhu86885 жыл бұрын

    Very good video

  • @balbirsinghkhalsa4949
    @balbirsinghkhalsa49493 жыл бұрын

    Mere ladle Punjabi shera Jivnda wasda Rahii Veera

  • @saabsingh8111
    @saabsingh81115 жыл бұрын

    Yrr daily post walya nu eni sohni reporter pta ni kitho mil gyi krooo like fr comment🤣🤣

  • @kulvirbagri6312

    @kulvirbagri6312

    5 жыл бұрын

    Good g

  • @saabsingh8111

    @saabsingh8111

    5 жыл бұрын

    @@kulvirbagri6312 hnji

  • @sonysran903

    @sonysran903

    5 жыл бұрын

    khotea punjabi kalchar bara ta kuj bol skea ny madi soch repotar ta pai...kuj badlo soch nu

  • @kuldeepbrar477

    @kuldeepbrar477

    5 жыл бұрын

    Waa saab singh apna name cheng krr eda da coment krna te👎👎👎👎👎👎👎👎👎👎👎👎👎👎

  • @saabsingh8111

    @saabsingh8111

    5 жыл бұрын

    @@sonysran903 ki badla bai soch nu mai ki ode here moti laa lye

  • @seeraraikot172
    @seeraraikot1725 жыл бұрын

    very well veer

  • @sirajdeen9165
    @sirajdeen91655 жыл бұрын

    Very nice old culture of pb

  • @parminderaulakh9370
    @parminderaulakh93705 жыл бұрын

    Wah g wah mera Punjab zindabad te punjabiat zindabad,,jeonda vasda rhe mere Punjab,, Rabba dubara Janam Dita te mainu Punjab ch hi bheji,,te mere Punjab nu buri Nazar to bachai

  • @pavittarsinghaddkchauhan6008
    @pavittarsinghaddkchauhan60085 жыл бұрын

    ਵਾਹ ਵੀਰ ਜੀ ਵਾਹਿਗੁਰੂ ਜੀ ਕਿਰਪਾ ਰੱਖਣ

  • @manjitsingh-dj2in
    @manjitsingh-dj2in5 жыл бұрын

    Bohat vadia jogi veer ji bab tonu traki baksa

  • @jagroopsinghmaheru
    @jagroopsinghmaheru5 жыл бұрын

    daily post ba kmaal very good aap g da kamm

  • @abduranvi
    @abduranvi5 жыл бұрын

    Excellent, इतना सरल इन्सान, रब दी मेहर है इन पर;

  • @jagatkamboj9975
    @jagatkamboj99755 жыл бұрын

    ਵਾਹ ਵਾਹ ਵਾਹ 💚💚💚💚

  • @malwatraininginstitute4437
    @malwatraininginstitute44375 жыл бұрын

    ਬਦੀਆ ਲੱਗੀਆ ਜੀ ਐਟਰਬੁਹ

  • @malwatraininginstitute4437

    @malwatraininginstitute4437

    5 жыл бұрын

    🙏🙏🙏🙏🙏

  • @gurwinderhathoa7234
    @gurwinderhathoa72345 жыл бұрын

    Y ehh gal nal dil jitt lia. K. Pakistani lover o tusi. Me too. I love pakistan 😍😍😍

  • @FlopVlogerShavi
    @FlopVlogerShavi5 жыл бұрын

    Song v cirra y End krro 5min ch millions cross krro Bakki y ne virsa sambh rakhiaa thanks bro

  • @shindashinda5181
    @shindashinda51815 жыл бұрын

    Veri nice veer g

  • @Arjanbawa
    @Arjanbawa5 жыл бұрын

    Jassa bai bhut khoob

  • @j.p.sfabricatorsludhiana8764
    @j.p.sfabricatorsludhiana87643 жыл бұрын

    Good Lage Raho Munna Bhai jogi ji

  • @bainsrasulpur7801
    @bainsrasulpur78015 жыл бұрын

    ਬਹੁਤ ਵਧੀਅਾਾਾਾਾਾਾਾਾਾਾਾ

  • @gurdialsingh871
    @gurdialsingh8715 жыл бұрын

    Very good mere veer de ji

  • @MangalSingh-em6er
    @MangalSingh-em6er4 жыл бұрын

    Yogi jee grate job

  • @sukhdevsinghsohi1951
    @sukhdevsinghsohi19515 жыл бұрын

    Dhan veer ji

  • @yadwindermalhi1773
    @yadwindermalhi17735 жыл бұрын

    ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਬਾਈ ਜੋਗੀ ਜੀ। ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਚ ਰੱਖਣ।

  • @harpreetsandhu711
    @harpreetsandhu7115 жыл бұрын

    jeounda rahe veer.. jine punjabi virsa sambhya hoya.. jug jug jive jwana mann punjabi boli da🙌🙌

  • @jassingh574
    @jassingh5745 жыл бұрын

    He blessed by god really good interview god bless him jogi bai bhaut nice aa

  • @lifegames2898
    @lifegames28985 жыл бұрын

    Bhot vadia avajj a bai kushmsajj Banda a Sira rabh lami umer kara

  • @NavjotSingh-bh3ol
    @NavjotSingh-bh3ol4 жыл бұрын

    ਬਹੁਤ ਵਧੀਆ ਵੀਰ ਜੀ ਮੈਨੂੰ ਤੁਹਾਡਾ ਪਹਿਰਾਵਾ ਬਹੁਤ ਵਧੀਆ ਲੱਗਾ ਮੈਂਨੂੰ ਬਹੁਤ ਖੁਸ਼ੀ ਹੋਈ ਇਹ ਪਹਿਰਾਵਾ ਦੇਖ ਕੇ

  • @SukhwinderSingh-of7hl
    @SukhwinderSingh-of7hl5 жыл бұрын

    Waheguru di kirpa hai ji poori veer ji te.

  • @AmarjitSingh-td2du
    @AmarjitSingh-td2du4 жыл бұрын

    Very good talking about guru ji satsarrikal

  • @JSVLOG-sg7vg
    @JSVLOG-sg7vg5 жыл бұрын

    Outstanding veere 🙏🙏🙏🙏🙏

  • @amarjitsinghvirkdangian905

    @amarjitsinghvirkdangian905

    4 жыл бұрын

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ,ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ!(ਜੱਸੇ ਨੂੰ)

  • @AvtarSingh-bf8wv
    @AvtarSingh-bf8wv5 жыл бұрын

    Very very nice ji 👌🙏 🌹 Singh is king 🌹

  • @SurjitSingh-qw7ok
    @SurjitSingh-qw7ok5 жыл бұрын

    bahut bahut vadia bhai ji dhanwad ji🙏💗

  • @deepratoldeep7362
    @deepratoldeep73625 жыл бұрын

    Rabb sadhaaa e khuss rackhee vere tanu bbutt vadhiea interview hoi a sunn keee munn nu shanti agi baki punjabi virsa shabb keee rackhea bhutt bhutt love you bro god bless you

  • @HarpreetSingh-wl3tm

    @HarpreetSingh-wl3tm

    4 жыл бұрын

    Nice brother

  • @parminderaulakh9370
    @parminderaulakh93705 жыл бұрын

    Aao asi mil k apne Punjab de is purane culture nu bachaie te ehnu murr Surjeet karie

  • @harryranote73
    @harryranote735 жыл бұрын

    Great singer &Punjabi virse Dr varis

  • @dilpreetsingh9656
    @dilpreetsingh96565 жыл бұрын

    Jass vr g bhot shonni kaallaa bakshi baba g thanu .plz rab chrdi kalaa ch rakhye tenu .te vr a apni kaalla da gayan jurr wandi. Sade ann wale time ch ina nu yaad kriye te nl suni ye v .love u vr rab awe he kirpa kr rakhye .

  • @singhharvel6268
    @singhharvel62685 жыл бұрын

    Vah ji vah . Bahut suhna veer ji .

  • @simk9743
    @simk97435 жыл бұрын

    Very nice interview 👍🙏

  • @HarpreetSingh-wl3tm
    @HarpreetSingh-wl3tm4 жыл бұрын

    Very nice veera

  • @ramsingh5366
    @ramsingh53665 жыл бұрын

    ਬਹੁਤ ਵਧੀਆ ਬਾਈ ਜੀ

  • @DaljeetSingh-nv7gu
    @DaljeetSingh-nv7gu5 жыл бұрын

    Ver ji punjabi virsa tusi sbal k rakya waheguru ji kirpa karn ji

  • @Chandnadda
    @Chandnadda5 жыл бұрын

    Punjabi sirra karvande ne jithe v jande Flute wali ta att karti veere tumba also 👌👌👌

  • @harbanssinghnatt4890
    @harbanssinghnatt48905 жыл бұрын

    Video dekh sun k rooh khush ho gai...mai kol pai chah pini bhul gia..cong..God bless both you

Келесі