Interview: State oppression on the supporters of Baba Manochahal | Papalpreet Singh

#Papalpreetsingh
Guest: Gurbachan Singh Pheloke/Amarjit Singh Vanchari
Anchor: Papalpreet Singh

Пікірлер: 225

  • @SherGill214
    @SherGill2142 жыл бұрын

    ਸੰਘਰਸ਼ ਦਾ ਸਭ ਤੋਂ ਲੰਬੀ ਲੜਾਈ ਲੜਨ ਵਾਲਾ,ਸਭ ਤੋਂ ਵੱਧ ਨਾਮ ਸਿਮਰਨ ਵਾਲਾ, ਸਭ ਤੋਂ ਦਲੇਰ, ਸੂਰਬੀਰ,ਸਭ ਤੋਂ ਤੇਜ਼ ਦਿਮਾਗ , ਚੀਤੇ ਜਿਹੀ ਫੁਰਤੀ ਵਾਲਾ ਯੋਧਾ ,ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ 🙏🙏🙏🙏🙏

  • @SandeepSandeep-on5ie

    @SandeepSandeep-on5ie

    2 жыл бұрын

    6 LP 606pp6y6ll

  • @semsingh6371

    @semsingh6371

    2 жыл бұрын

    😊

  • @harneksingh1719

    @harneksingh1719

    Жыл бұрын

    @@semsingh6371 o My SW

  • @MasterMalkiatSingh-rx3lv

    @MasterMalkiatSingh-rx3lv

    Жыл бұрын

    uewteutetttteutt5w5ywuewyww4tww❤

  • @dalwinderpalsamra3475

    @dalwinderpalsamra3475

    Жыл бұрын

    THE EXCELLENT::Story of Martyres & Warriors of MAAJHA area in particularly, Baba Mano Chahl & so on ‘ on ie Black Days of 1984 presented on 1991 @ Faloke Village , Mano Chahl , Seron , Dugry….TaranTarn , Varanna .. Bagrrian…& nearly each & evey village of MAAJHA AREA & was finally eliminated @ Village close to my Village in 1984 while I was in Los Angeles in California in those days ❤ in USA

  • @gurdarshansidhu170
    @gurdarshansidhu1702 жыл бұрын

    ਬਹੁਤ ਦਰਦ ਭਰੀ ਕਹਾਣੀ ਹੈ ਭਾਈ ਸਾਹਿਬ ਜੀ ਦੀ ਰੂਹ ਕੰਬ ਗਈ ਗੱਲਾਂ ਸੁਣਕੇ ਭਾਈ ਪਪਲਪਰੀਤ ਸਿੰਘ ਜੀ ਤੁਹਾਡੀ ਡਿਲਗ ਸੁਣਨ ਬਹੁਤ ਹੀ ਵਧੀਆ

  • @papalpreetsingh

    @papalpreetsingh

    2 жыл бұрын

    ਮਿਹਰਬਾਨੀ ਜੀ

  • @sunnydhaliwal1984

    @sunnydhaliwal1984

    2 жыл бұрын

    @@papalpreetsingh Bhai Saab Waheguru Ji Ka Khalsa Waheguru Ji Ki Fateh Pehla Ta Dhanwaad Is Interview Lai Bas Hun Bhai Manjinder Singh Issi Ji Da Interview Lavo 🙏🏻🙏🏻🙏🏻🙏🏻🙏🏻

  • @ArshdeepSingh-we4lf

    @ArshdeepSingh-we4lf

    2 жыл бұрын

    ਉਸ ਸਮੇਂ ਦੀ ਸਰਕਾਰ ਬਹੁਤ ਨਿਕੰਮੀ ਸੀ ਤੇ ਪੁਲੀਸ ਚੋਰਾਂ ਨਾਲੋ ਵੀ ਭੈੜੀ ਸੀ ਿੲਹ ਕਹਿ ਸਕਦੇ ਹਾਂ ਕਿ ਕੁੱਤੀ ਚੋਰਾਂ ਨਾਲ ਗੱਲ ਗੲੀ ਸੀ ਪਰ ਿੲਸ ਦਾ ਤੱਦ ਸ਼ਤ ਅਵਾਮ ਨੂੰ ਭੋਗਣਾ ਪਿਆ ਉਹ ਸਮਾਂ ਬਹੁਤ ਖਰਾਬ ਸੀ

  • @jaswinderchahal2275
    @jaswinderchahal22752 жыл бұрын

    ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜਿੰਦਾਬਾਦ

  • @sarbjithero1308
    @sarbjithero1308 Жыл бұрын

    ਮੰਨਣਾ ਪਵੇਗਾ ਕਿ ਬਾਬਾ ਜੀ ਹੋਣਾ ਦੇ ਕਈ ਵਾਰੀ ਮੈਂ ਦਰਸ਼ਨ ਕੀਤੇ ਸੀ ਬਾਬਾ ਜੀ, ਬਹੁਤ ਧੱਕੜ ਖਾੜਕੂ ਸੀ

  • @prabhjotdadwal9616
    @prabhjotdadwal96162 жыл бұрын

    ਸਭ ਤੋ ਵੱਧ ਸਮਾ ਬਾਬਾ ਜੀ ਪਿੰਡ ਰੋਟਲ ਰਹੇ ਸੀ । ਜਿੱਥੇ 72 ਘੰਟੇ ਮੁਕਬਾਲਾ ਹੋਇਆ ਤਰਨਤਾਰਨ ਇਲਾਕਾ ਸੀ । ਬਾਬਾ ਜੀ ਦੇ ਸਿੰਘਾ ਨਾਲ ਮੁਕਾਬਲਾ ਹੋਇਆ ਸੀ।

  • @ShamsherSingh-er8pb
    @ShamsherSingh-er8pb2 жыл бұрын

    ਵੀਰ ਜੀ ਤੁਹਾਡਾ ਉਪਰਾਲਾ ਸ਼ਲਾਘਾਯੋਗ ਹੈ ਜੀ 🙏

  • @raspindersingh3114
    @raspindersingh31142 жыл бұрын

    ਬਹੁਤ ਵਧੀਆ ਜੀ। ਸ਼ਹੀਦਾਂ ਦੀ ਸੰਗਤ ਮਾਨਣ ਵਾਲਿਆਂ ਨਾਲ ਗੱਲਬਾਤ ਕਰਨ ਲ‌ਈ ਬੜੀ ਮਿਹਰਬਾਨੀ ਜੀ।

  • @dilbaghsingh5803
    @dilbaghsingh58032 жыл бұрын

    ਵਧੀਆ ਉਪਰਾਲਾ ਵੀਰਜੀ 🙏🙏 ਵਾਹਿਗੁਰੂ ਚੜਦੀਕਲਾ ਵਿਚ ਰੱਖਣ

  • @samaladdi2953
    @samaladdi29532 жыл бұрын

    ਬਾਬਾ ਜੀ ਨੇ ਜੋ ਗੱਲ ਬੈਟਰੀ ਟੋਰਚ ਵਾਲੀ ਬੜੀ ਮਨ ਨੂੰ ਲੱਗੀ ਕਿੰਨੇ ਦਿਮਾਗੀ ਸਾਡੇ ਖਾੜਕੂ ਸਿੰਘ

  • @jagjitsinghgill3357
    @jagjitsinghgill33572 жыл бұрын

    Baba g di kurbani nu parnam nl hi ਧੰਨਵਾਦ ਜਿਨ੍ਹਾਂ ਸਾਥ ਦਿੱਤਾ

  • @gurpreetmannder849
    @gurpreetmannder8492 жыл бұрын

    ਬਹੁਤ ਵਧੀਆ ਲੱਗਿਆ ਜੀ, ਵਧੀਆ ਵੀ ਨਈਂ ਕਹਿ ਸਕਦੇ ਇੱਕ ਨਜ਼ਰੀਏ ਤੋਂ __ ਸ਼ੀਨਾ ਚੀਰ ਜਾਂਦਾ ਸੁਣ ਕੇ ਜੋ ਸਿੱਖਾਂ ਨੇ ਆਪਣੀ ਹੋਂਦ ਸਿੱਖ਼ੀ ਦੀ ਹੋਂਦ ਕਾਇਮ ਰੱਖਣ ਲਈ ਕਿੰਨੇ ਹੀ ਦਰਦ ਸਹਿਣ ਕੀਤੇ ,, ਅੱਜ ਜ਼ਰੂਰਤ ਹੈ ਸਾਡੀ ਪੀੜ੍ਹੀ ਨੂੰ ਸਾਡੇ ਸ਼ਹੀਦਾਂ ਬਾਰੇ ਜਾਣਨ ਦੀ

  • @papalpreetsingh

    @papalpreetsingh

    2 жыл бұрын

    ਧੰਨਵਾਦ ਜੀ, ਜੋ ਤੁਸੀਂ ਏਨਾ ਮਹਿਸੂਸ ਕੀਤਾ।

  • @jagasingh8627
    @jagasingh86272 жыл бұрын

    BTF Zindabad kaum Da sach tey sucha sikh sada Baba Gurbachan Singh Manochal 😢 sade dila ch vasda ajj ve. Saaf dil tey jhoda see Baba kaum nu pyar karan wala te kaum tu apana sara kush varan wala. Thank you veer Ji

  • @dannyjosan8054
    @dannyjosan8054 Жыл бұрын

    ਬਹੂਤ ਵਧੀਆ ਲੱਗੀ ਸਾਰੀ ਗੱਲਬਾਤ। ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ।

  • @manjeetsingh8350
    @manjeetsingh83502 жыл бұрын

    ਸੰਘਰਸ਼ ਦਾ ਸਭ ਤੋਂ ਲੰਬੀ ਲੜਾਈ ਲੜਨ ਵਾਲਾ, ਸਭ ਤੋਂ ਵੱਧ ਨਾਮ ਸਿਮਰਨ ਵਾਲਾ, ਬਹੁਤ ਚਾਲੀਸ਼ੇ ਕੱਟਣ ਵਾਲਾ, ਸਭ ਤੋਂ ਵੱਧ ਬਾਣੀ ਕੰਠ ਵਾਲਾ ਯੋਧਾ, ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਬਾਰੰ ਬਾਰ ਨਮਸਕਾਰ ਹੈ

  • @manjeetsingh8350

    @manjeetsingh8350

    2 жыл бұрын

    ਅਗ

  • @gurbindersingh5953
    @gurbindersingh5953 Жыл бұрын

    ਬਿਲਕੁਲ ਸਹੀ ਜਿਨਾ ਸਿੰਘਾ ਨੂੰ ਪਨਾਹ ਦਿਤੀ ਜੋ ਉਹਨਾ ਤਸਁਦਦ ਝਁਲਿਆ ,ਇਹ ਵੀ ਬਹੁਤ ਵਁਡੀ ਕੁਰਬਾਨੀ ਆ ਇਤਹਾਸ ਚ ਇਹਨਾ ਦਾ ਵੀ ਜਿਕਰ ਜਰਰੀ ਆ।

  • @Kreatorisbackyt
    @Kreatorisbackyt2 жыл бұрын

    Dhan parivar waale Dhan Soorme komi Shaheed Baba Gurbachan singh manochahal ji🙏

  • @jatinderpalsingh9376
    @jatinderpalsingh937611 ай бұрын

    ਇਹਨਾਂ ਯੋਧੇ ਵੀਰਾਂ ਦੀ ਬਹੁਤ ਸੂਰਮਗਤੀ।🙏🙏

  • @surinderjohal7258
    @surinderjohal72582 жыл бұрын

    Waheguru ji ka khalsa waheguru ji ki fateh Khalsa ji , Tuhada bohat dhanvad khalsa ji

  • @2wale366
    @2wale366 Жыл бұрын

    ਪੰਜਾਬ ਤੇ ਸਿੱਖ ਕੌਮ ਦੇ ਹੀਰੇ ਸਨ। ਮਾਣ a ਸਿੱਖ ਹੋਣ ਤੇ

  • @Daske.WaleSahi
    @Daske.WaleSahi Жыл бұрын

    ਪ੍ਰਣਾਮ ਸਤਿਕਾਰਯੋਗ ਸ਼ਹੀਦਾਂ ਨੂੰ

  • @navchetankaur6281
    @navchetankaur6281 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @avtaravtar8165
    @avtaravtar81652 жыл бұрын

    Amarjit Singh ji vnchudy jionde rho ji Baba ji

  • @jugrajsingh4794

    @jugrajsingh4794

    29 күн бұрын

  • @surinderjohal7258
    @surinderjohal72582 жыл бұрын

    Waheguru ,waheguru sikha da nuksan sikha ne hi keta si Meri kom nu Dhan Dhan Shri Guru Granth Sahib ji Sumatt Bakhsho

  • @sukhbirsingh6745
    @sukhbirsingh67452 жыл бұрын

    ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ

  • @papalpreetsingh

    @papalpreetsingh

    2 жыл бұрын

    ਸ਼ੁਕਰੀਆ ਜੀ

  • @BaljinderSingh-ti4lo
    @BaljinderSingh-ti4lo2 жыл бұрын

    ਭਾਈ ਜੀ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਬਹੁਤ ਹੀ ਵਧੀਆ ਲੱਗੀ

  • @balwindersinghjattana5770
    @balwindersinghjattana57702 жыл бұрын

    ਵਾਹਿਗੁਰੂ ਜੀ

  • @deepkatnoria1841
    @deepkatnoria1841 Жыл бұрын

    ਪ੍ਰਣਾਮ ਸਮੂਹ ਸ਼ਹੀਦਾਂ ਨੂੰ 🙏

  • @sadhusingh3109
    @sadhusingh31092 жыл бұрын

    ਖਾਲਸਾ ਜੀ ,ਬੇਨਤੀਆ ਕੇ ਜੋ ਜੋ ,ਪੁਲਸ ਵਾਲੇ ਸਿੰਘਾ ਨੂੰ ਸਹੀਂਦ ਕਰਨ ਵਿੱਚ ਅਹਿਮ ਰੋਲ ਨਿਭਾਇਆ ਗਿਆ ।ਓਨਾ ਦਾ ਜਿਕਰ ਜਰੂਰ ਕਰੋ ,ਨਾ ਪੂਰਾ ਪਤਾ ਜੋ ਮਰਗੇ ਜੋ ਹੈ ਹਜੇ ਜਿਓਦੇ ਆ ।ਜਿਕਰ ਕਰੋ ।ਜਰੂਰ ਜੀ ।ਧੰਨਵਾਦ।

  • @amriksandhu8212

    @amriksandhu8212

    11 ай бұрын

    Hlo veer ji

  • @gurjotsingh8934

    @gurjotsingh8934

    7 ай бұрын

    Lista banao ohna dia jehde jionde aa polsiye

  • @sukhkaur9264

    @sukhkaur9264

    18 күн бұрын

    hnji ohna da ptta kro

  • @harjantbrar8638
    @harjantbrar8638 Жыл бұрын

    ਜਿਸ ਤਨ ਲਾਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ ਧੰਨ ਧੰਨ ਸਾਡੇ ਮਹਾਨ ਸ਼ਹੀਦ

  • @MandeepSingh-sw3te
    @MandeepSingh-sw3te7 ай бұрын

    ਸ਼ੇਰਾਂ ਨਾਲ ਸ਼ੇਰ ਹੀ ਖਰਦੇ ਦੇ ਬਾਬਾ ਜੀ ਸੁਰਮੇਂ ਸਨ 🙏

  • @vallysingh1668
    @vallysingh16682 жыл бұрын

    ਵਾਹਿਗੁਰੂ

  • @gurpreetgill8922
    @gurpreetgill89222 жыл бұрын

    Waheguru Ji waheguru Ji waheguru Ji waheguru Ji waheguru Ji parnam Saheeda nu

  • @harpreetkokri7172
    @harpreetkokri71722 жыл бұрын

    Waheguru ji🙏🙏🙏

  • @gurjitsingh7462
    @gurjitsingh7462 Жыл бұрын

    ਬਾਬਾ ਗੁਰਬਚਨ ਸਿੰਘ ਮਾਨੋਚਾਹਲ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਭਾਈ ਸੁਖਵਿੰਦਰ ਸਿੰਘ ਸੰਘਾ ਦੇ ਬਾਰੇ ਵੀਚਾਰ ਚਰਚਾ ਕੀਤੀ ਜਾਵੇ ਦੋਵੇਂ ਹੀ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਸਨ ਸਾਨੂੰ ਮਾਣ ਹੈ ਕਿ ਦੋਹਾਂ ਸਿੰਘਾਂ ਦੀ ਸਗਤ ਕੀਤੀ ਹੈ

  • @kaur-taur
    @kaur-taur2 жыл бұрын

    ਖਾਲਸਾ ਜੀ, ਸਭ ਸੁਣ ਕੇ ਰੋਣਾ ਆਉਦਾ ਕਿਉ ਕੇ ਕਿੰਨੇ ਤਸ਼ੱਦਤ ਸੀ ਕਿੰਨੇ ਮਾਰੇ.. ਤੇ ਏਹ ਸਭ ਮੇਰੇ ਜਨਮ ਤੋਂ ਦੱਸ ਸਾਲ ਪਹਿਲਾਂ ਤੇ ਬਾਅਦ ਵੀ ਹੁੰਦਾ ਰੇਹਾ.. ਮੈਨੂੰ ਮੇਰੇ ਜਿੰਨਾਂ ਨੂੰ ਪਤਾ ਕੇ ਮੈ ਕਿੰਨੀ ਪਾਗਲ ਆ ਕੇ ਮੈਂਨੂੰ ਸ਼ਹੀਦਾ ਬਾਰੇ ਇਤਿਹਾਸ ਬਾਰੇ ਪਤਾ ਲੱਗੇ.. ਕਿੰਨੇ ਸੀ ਤੇ ਕੋਣ ਕੋਣ ਸੀ ਮੈਨੂੰ ਸਭ ਕਹਿੰਦੇ ਕੇ ਤੂੰ ਮਾਰ ਕੇ ਦੁਬਾਰਾ ਉਹੀ ਕੁਝ ਕਰ ਰਹੀ ਹੈ ਸ਼ਾਇਦ ਚੋਰਾਸੀ ਵੇਲੇ ਕੀਤਾ ਹੋਵੇ, ਤੇ ਮੈ ਹੱਸ ਕੇ ਸਾਰ ਦੇਂਨੀ ਆ.. ਸਭ ਤੋਂ ਵੱਧ ਮਾਂਝੇ ਪਾਸੇ ਘਾਣ ਹੋਇਆ, ਏਹ ਸਭ ਦੇਖ ਸੁਣ ਕੇ ਮੈ ਤਾਂ ਏਹੀ ਕਹਿਣਾ ਕੇ ਸਿੱਖਾਂ ਦਾ ਇੱਕ ਦੇਸ਼ ਹੋਵੇ, ਇੱਕ ਘਰ ਹੋਵੇ ਏਹੀ ਮੇਰਾ ਸੁਪਨਾ ਕੇ ਮੈ ਬੁਡੀ ਹੋ ਕੇ ਜਵਾਕਾਂ ਨੂੰ ਦੱਸਾ ਕੇ ਪੰਜਾਬ ਦੇਸ਼ ਕਿਵੇ ਬਣਾਇਆ ਸੀ ਸੰਤਾਲੀ ਤੇ ਚੋਰਾਸੀ 💙🙏🏻

  • @dilawarsingh6765

    @dilawarsingh6765

    2 жыл бұрын

    sahi gl g meri v ehi isha hai

  • @simranpatiala4291

    @simranpatiala4291

    2 жыл бұрын

    🙏🙏🙏

  • @preetpablomusic

    @preetpablomusic

    Жыл бұрын

    ਵਾਹਿਗੁਰੂ ਮੇਹਰ ਕਰਨਗੇ ਤੁਹਾਡੀਆਂ ਸਭ ਰੀਝਾਂ ਪੂਰੀਆਂ ਹੋਣਗੀਆਂ

  • @singhpj

    @singhpj

    Жыл бұрын

    Sangharsh Bina sambhav nahi

  • @jassgill9995
    @jassgill9995 Жыл бұрын

    Bhai papalpreet singh ji bot dhanwad ji sanu sikh yodhea de darshan deedare kron layi ❤️🙏

  • @mohinderpaljhinger2451
    @mohinderpaljhinger24512 жыл бұрын

    Satnam waheguru ji 🙏🙏🙏🙏

  • @narinder.singh.nama.9582
    @narinder.singh.nama.95822 жыл бұрын

    Baba Gurbachn Singh Manochahl Varga Yodha 1000 Sal Tak Peada Nahi Hona

  • @punjabiincanada8401
    @punjabiincanada8401 Жыл бұрын

    Baba manochahal ji mai sohta hunda bimar c sade ghar aye gurbani likh k mom nu de k gaye k ehnu godi ch chuk k ahh path karya karo 🇺🇸🇺🇸🇺🇸🇺🇸🇺🇸

  • @mankiratsingh8469
    @mankiratsingh846922 күн бұрын

    ਸਰਦਾਰ ਸਵਰਨਜੀਤ ਸਿੰਘ ਜੀ ਸਾਡੇ ਚਾਚਾ ਜੀ ਹਨ ਅਸੀਂ ਹੁਣ ਕਪੂਰਥਲੇ ਇਲਾਕੇ ਵਿੱਚ ਰਹਿੰਦੇ ਹਾਂ

  • @parmindersingh-cd6dq
    @parmindersingh-cd6dq Жыл бұрын

    Main hindu aa te eh kahani sunn k pata laggda k jinna ku tasshadad sikh kaum ne jhaleya oh Shalagayog hai

  • @surinderjohal7258
    @surinderjohal72582 жыл бұрын

    Thanks very much veer ji

  • @JagjitSingh-fe6mn
    @JagjitSingh-fe6mn2 жыл бұрын

    Thanks for upload video papalpreet singh

  • @user-wr5fu8sp2g
    @user-wr5fu8sp2g4 ай бұрын

    ਧੰਨ ਨੇ ਏ ਸਾਰੇ ਪਰਿਵਾਰ 🙇‍♀️🙇‍♀️🙇‍♀️

  • @Jaskaran_singh68
    @Jaskaran_singh682 жыл бұрын

    Waheguru Ji

  • @jagtarsingh5341
    @jagtarsingh53412 жыл бұрын

    Waheguru.g

  • @gurmeetsinghsachdeva5965
    @gurmeetsinghsachdeva59652 жыл бұрын

    Wahaguru ji

  • @navtejsinghkhosa8705
    @navtejsinghkhosa87052 жыл бұрын

    Waheguru meaher rakhe sarbet te ji

  • @BalkarSingh-dc1oq
    @BalkarSingh-dc1oq Жыл бұрын

    ਪਰਨਾਮ ਸ਼ਹੀਦਾਂ ਨੂੰ ਬਾਪੂ ਜਿੰਦਾ ਬਾਦ

  • @JDrSinGh
    @JDrSinGh2 ай бұрын

    Waheguru Sahib Ji

  • @amanjitsingh3990
    @amanjitsingh39902 жыл бұрын

    Sas Sri akal ghuk uncle ki hal chal aa kithon puraney jakham fol ditey je ena zulam ena zulam mai te akhan nal vekhea jidan Marda reha gurmeet jalad babar Sher Mangal Singh noo odon shaed kuj chir layee rab ne v pasa wat leya si amarjit uncle noo v fathey araz aa

  • @harpreet4944
    @harpreet49442 жыл бұрын

    Waheguru ji , haye rabba

  • @GagandeepSingh-bc9fw
    @GagandeepSingh-bc9fw Жыл бұрын

    Eh dowen singhs v yodhe ne sache surme ,salute to them 🙏🏻🙏🏻🙏🏻❤❤♥️🙏🏻🙏🏻🙏🏻

  • @SubegSingh-rv3nr
    @SubegSingh-rv3nrАй бұрын

    ਭਾਈ ਪਪਲਪ੍ਰੀਤ ਸਿੰਘ ਜੀ ਬਹੁਤ ਵਧੀਆ ਉਪਰਾਲਾ ਆਪ ਜੀ ਦਾ ਨਵੀ ਪੀੜੀ ਨੂੰ ਜਾਣੂ ਕਰਵਾਇਆ ਜਾਵੇ ਸਾਡੇ ਬਹਾਦਰ ਸੂਰਬੀਰਾਂ ਬਾਰੇ

  • @baljindervirk1381
    @baljindervirk13812 жыл бұрын

    Waheguru ji

  • @gaganthiara
    @gaganthiara Жыл бұрын

    ਲੱਖ ਲਾਹਣਤ ਉਹਨਾਂ ਲੋਕਾਂ ਦੇ ਜਿਹੜੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਸਰਕਾਰੀ ਕਿਹਦੇ ਸੀ ਸਿੱਖ ਕੌਮ ਬਾਬਾ ਮਾਨੋਚਾਹਲ ਨੂੰ ਖਾੜਕੂ ਲਹਿਰ ਦਾ ਬਾਬਾ ਬੋਹੜ ਕਿਹਦੇ ਸੀ ਬੇਸ਼ੱਕ ਦੁਸ਼ਮਣ ਬਾਬਾ ਮਾਨੋਚਾਹਲ ਨੂੰ ਅੱਤਵਾਦੀ ਕਿਹਦੇ ਸੀ ਪਰ ਕਿਹਦੇ ਬਾਬਾ ਬੋਹੜ ਅੱਤਵਾਦੀ ਕਿਹਦੇ ਸੀ

  • @MandeepSingh-vs2jv
    @MandeepSingh-vs2jv Жыл бұрын

    Waheguru ji 🙏

  • @dhalwindersingh432
    @dhalwindersingh4322 жыл бұрын

    Waheguru g

  • @harpreetgill1868
    @harpreetgill18682 жыл бұрын

    Sant te sipahi baba manochal ji

  • @sukhpalgrewal5003
    @sukhpalgrewal50032 жыл бұрын

    Dhan dhan baba manochahal amar sheed suurme dharmi singh san

  • @Prabh71
    @Prabh712 жыл бұрын

    ਧੰਨਵਾਦ 🙏

  • @vellyjatt9127
    @vellyjatt91272 жыл бұрын

    veere bhut bhut dhanwad jiii

  • @BalkarSingh-dc1oq
    @BalkarSingh-dc1oq23 күн бұрын

    ਪਰਨਾਮ ਸ਼ਹੀਦਾਂ ਨੂੰ

  • @kirandeep2150
    @kirandeep21503 ай бұрын

    ਧੰਨ ਸ਼ਹੀਦ ਸਿੰਘ ਸਿੰਘਣੀਆਂ

  • @2wale366
    @2wale366 Жыл бұрын

    Ikk ਅਫਸੋਸ ਦੀ ਗੱਲ ਆ ਕਿ ਸ਼ਹੀਦੀਆਂ ਹੋਰ e paa gye । ਤੇ ਰਾਜ ਹੋਰ e koi ਮਾਣ ਗਏ ਤੇ ਮਾਣ ਰਯੇ ਨੇ ਜਿੰਨਾ ਪੰਜਾਬ ਤੇ ਪੰਥ ਲਈ ਕੌਮ ਲਈ ਖੁਦ ਤੇ ਪਰਿਵਾਰ ਤਕ ਵਾਰ ਦਿਤੇ ohh ਹੱਕਦਾਰ ਨੇ ਰਾਜ ਭਾਗ ਦੇ । ਕੋਟਿ ਕੋਟਿ ਸੱਜਦਾ ਏਨਾ ਮਹਾਨ ਸਖ਼ਸ਼ਇਤ ਨੂੰ।

  • @manpreetsekhon3772
    @manpreetsekhon37722 жыл бұрын

    Waheguru ji ka khalsa Waheguru ji ki fateah

  • @jaspalchahal5939
    @jaspalchahal59392 жыл бұрын

    Parnaam sahiddan nu

  • @user-nl5nz4iz2t
    @user-nl5nz4iz2t6 ай бұрын

    Thanks veer i get so much good information through this video about our Khalistan

  • @bhuragill3233
    @bhuragill323310 ай бұрын

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @sukhdevsinghsukhdev604
    @sukhdevsinghsukhdev604 Жыл бұрын

    ਪ੍ਹਣਾਮ ਸ਼ਹੀਦਾਂ ਨੂੰ

  • @sarabjeetsinghbassi3323
    @sarabjeetsinghbassi3323 Жыл бұрын

    Waheguru ji waheguru ji waheguru ji waheguru ji waheguru ji

  • @KingsRoyalKings-qy5jf
    @KingsRoyalKings-qy5jf2 ай бұрын

    He was a great storyteller and soldier ❤

  • @GagandeepSingh-uy7sp
    @GagandeepSingh-uy7sp Жыл бұрын

    Baba butta singh sarpanch g waheguru g ....y

  • @kanwaljitsingh8391
    @kanwaljitsingh83912 жыл бұрын

    Great insights into the Sikh struggle. How brutal is the state

  • @avtarsingh5210
    @avtarsingh52109 ай бұрын

    Waheguru Ji 🙏🙏

  • @JagmohanSingh-ck7yt
    @JagmohanSingh-ck7yt Жыл бұрын

    ਸ਼ਹੀਦ ਭਾਈ ਹੁਸਨ ਸਿੰਘ ਹੁਸਨਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਪਰਵਾਰ ਤੇ ਟੋਰਜ ਬਹੁਤ ਕੀਤਾ ਦੇ ਗਰਮ ਸਰੀਏ ਲਾਏ

  • @amandeepmaan0065
    @amandeepmaan00654 ай бұрын

    Waheguru ji ka Khalsa waheguru ji ki Fateh

  • @dilawarsingh6765
    @dilawarsingh67652 жыл бұрын

    vaheguru vaheguru

  • @jassisingh1838
    @jassisingh1838 Жыл бұрын

    Love you bhai papalpreet singh

  • @AmanSandhu-xc8if
    @AmanSandhu-xc8if Жыл бұрын

    0:40 sikha nal aaj v ehi chl rehya ji Waheguru sukh rakhan

  • @RajdeepSingh-wh2uv
    @RajdeepSingh-wh2uv2 жыл бұрын

    🙏🙏🙏

  • @gurmeetdhaliwal2757
    @gurmeetdhaliwal27572 жыл бұрын

    Punjab Khalistan sarkar Raj zindabad

  • @gurpreetworldview
    @gurpreetworldview2 жыл бұрын

    Ena tashadad taa assi kadi b seh nai skde 🙏

  • @thesikhrebels
    @thesikhrebels2 жыл бұрын

    🙏🏻🙏🏻

  • @ManpreetSingh-bz3yl
    @ManpreetSingh-bz3yl10 ай бұрын

    Waheguru g ka khalsa waheguru g ki fateh 🚩

  • @bhagwantpalsinghgill2949
    @bhagwantpalsinghgill29492 жыл бұрын

    Baba ji was great jarnail of sikh kaum

  • @karndhanoavlogs8548
    @karndhanoavlogs85485 ай бұрын

    Waheguru t

  • @rajanbhangu6913
    @rajanbhangu6913 Жыл бұрын

    Waheguru ji dhan guru Ramdas ji dhan Teri sikhi dhan guru Ramdas ji

  • @ManjotSingh-uw1fr
    @ManjotSingh-uw1fr2 жыл бұрын

    ਏਦਾਂ ਦੀ ਗੱਲ-ਬਾਤ ਹੋਰ ਵੀ ਅੱਗੇ ਲੈ ਕੇ ਆਓ

  • @papalpreetsingh

    @papalpreetsingh

    2 жыл бұрын

    ਹਾਂਜੀ, ਕਰਦਾ ਰਹਾਂਗਾ।

  • @ManjotSingh-uw1fr

    @ManjotSingh-uw1fr

    2 жыл бұрын

    ਧੰਨਵਾਦ

  • @GagandeepSingh-uy7sp
    @GagandeepSingh-uy7sp Жыл бұрын

    Waheguru g baba g baba manuchahal ..g bhan a g

  • @sukhpalgrewal5003
    @sukhpalgrewal50032 жыл бұрын

    Bah baba Manochahal sabb ji suurme singha tuhada koi nahin dena de sakda sikh panth vich ji

  • @rajvirkaurcheema7005
    @rajvirkaurcheema7005 Жыл бұрын

    🙏🙏

  • @raghvirsingh6866
    @raghvirsingh6866 Жыл бұрын

    WAHEGURU

  • @Lovecrackmehkmawala
    @Lovecrackmehkmawala Жыл бұрын

    waha guru g

  • @inderjeetsandhu7740
    @inderjeetsandhu77402 жыл бұрын

    Veer ji es tra diya videos hor lai k aao ji bht vadiaa uprala eh ta jo sanu youth nu sari information hove

  • @sukhwinderkaur-bv6vq
    @sukhwinderkaur-bv6vq2 жыл бұрын

    Whaguru de kirpaa se baba manocchahal g te

  • @thepromindset55
    @thepromindset55 Жыл бұрын

    Dushmana ton vadh saanu Dosta ne mareya🙏

  • @arshnoor6914
    @arshnoor69142 жыл бұрын

    Bahut vdea uprala h g tuhada

  • @jattisboss7816
    @jattisboss78162 жыл бұрын

    Papalveer ji j tu c bhai wadhawa singh babbar ja bhai gurdev singh debu ji barre video bnoni hai ohna de bhut jadda najjditi saathi ja rishtedara kolon ta mere naal jrur gall baat kreo keoki apa ohna de bhut hi najdeet bhai wadhawa singh de sahoray pariwaar nu jaande wa te bhai gurdev singh debu dheerpur de privar nu v .. j meri shoti jahi sewa di load hovay koum nu jaankari den wali video di ta tu c jrur dassyo

  • @bikabatth9284
    @bikabatth9284 Жыл бұрын

    Kismat nu eho manzoor hona unj baba manochahal nu chahi da c k akhri time punjab shad k maharashtra Kolkata side nu nikal jandey te kuz waqt kadh leynde kio k ethe koi lukan tikana hi nahi reh geya c kio k os time sabh mukhbar ho gay c

  • @gurmeetsingh7136

    @gurmeetsingh7136

    28 күн бұрын

    Yodhe pajjde ni hunde veere. Je eda chle jande ta loka ne sarkari kehna c. Par shaheedi deke muuh band kra ge sab de. Te itihas ch amar ho gye.

Келесі