International 444 ਖੱਟੇ ਰੰਗ ਵਾਲਾ ਟਰੈਕਟਰ ਸਾਰਾ modifi ਕਰਿਆ ਹੋਇਆ

#youtubevideos #farmequipment #youtube #farming #farmmachinery #jattlife #

Пікірлер: 33

  • @rajpalsinghbrar7080
    @rajpalsinghbrar708013 күн бұрын

    ਰਿਹ ਕੀ ਗਿਆ ਵੀਰ ਇਸ ਵਿੱਚ ਇੰਨਾਂ ਨੂੰ ਜੇਕਰ ਸਮਝ ਹੁੰਦੀ ਇਸ ਨੂੰ ਬਦਲਦੇ ਨਹੀ ਬਾਕੀ ਸਾਰੀ ਜਾਣਕਾਰੀ ਸਹੀ ਨਹੀ ਹੈ ਜੀ ਇਹ ਹੀਟ ਵਾਲੇ ਹੀ ਆਏ ਹੈ ਮੇਰੇ ਕੋਲ ਹੈ ਅਸੀ ਨਵਾਂ ਕਢਵਾਇਆ ਸੀ ਬਹੁਤ ਸਾਨਦਾਰ ਟਰੈਕਟਰ ਹੈ ਵੀਰ ਸਾਰਾ ਰਿਜਨਲ ਰੱਖਿਆ ਹੈ ਜੀ ਬਹੁਤ ਘੱਟ ਖ਼ਰਚਾ ਹੈ ਜੀ

  • @narindersingh3140
    @narindersingh314020 күн бұрын

    ਇਹ 444 ਟਰੈਕਟਰ ਮੇਰੇ ਦਾਦਾ ਜੀ ਨੇ 1979 ਚ ਖਰੀਦਿਆ ਸੀ 64 ਯਾਰ ਦਾ 12 ਸਾਲ ਚਲਾਇਆ ਬਹੁਤ ਹੀ ਵਧੀਆ ਚਲਿਆ ਇਹਦੀ ਲਿਫਟ ਵੀ ਬੜੀ ਕਾਮਯਾਬ ਹੁੰਦੀ ਹੈ

  • @GurpreetSingh-uh1kd
    @GurpreetSingh-uh1kd16 күн бұрын

    ਓ ਭਰਾਵਾ ਇਹਦੇ ਵਿੱਚ ਆਵਦਾ ਤਾਂ ਕੁਝ ਵੀ ਨਹੀ ਇਵੇ ਟੱਟੂ ਮਸ਼ੂਰੀ ਕਰੀ ਜਾਂਦੇ

  • @jagdeepsandhu9465
    @jagdeepsandhu946520 күн бұрын

    ਇਹ ਟਰੈਕਟਰ ਸੰਧੂ ਫਾਰਮ ਜੋਧਾਂ ਚੈਨਲ ਵਾਲੇ ਵੀਰ ਕੋਲ ਹੈਗਾ ਏ।

  • @farmarfarming3846
    @farmarfarming384621 күн бұрын

    ਸਾਡੇ ਪਿੰਡ ਹੁੰਦਾ ਸੀ ਬਹੁਤ ਸਾਲ ਪਹਿਲਾਂ 444 ਬਹੁਤ ਵਾਹਿਆ ਉਨ੍ਹਾਂ ਨੇ ਰਾਤ ਦਿਨ ਚਲਾਉਂਦੇ ਸੀ ਭਾੜਾ ਵਾਹੁਂਦੇ ਸੀ

  • @GurpreetSingh-uh1kd
    @GurpreetSingh-uh1kd16 күн бұрын

    ਕੱਲੀ ਸ਼ੋ ਦੀ ਮਸ਼ੂਰੀ

  • @seratsandhuseratsandhu5783
    @seratsandhuseratsandhu578320 күн бұрын

    Bhut vdea vir

  • @ManinderButtar-rr5xo
    @ManinderButtar-rr5xo21 күн бұрын

    Sirra gal baat babe tractor 🔥🔥

  • @GauravYadav-ps2xp
    @GauravYadav-ps2xp20 күн бұрын

    Attttttt

  • @gs8537
    @gs853718 күн бұрын

    Veer ji gusa na kareo tada camre vala menu te judhu lagda onu pta ni camra kithe karna kedi chij vakhoni a

  • @parmbrar143
    @parmbrar14320 күн бұрын

    Appne koll 275 international aa ohde v 585 da engine karya bhut sirra kam karda

  • @jantapandher3509

    @jantapandher3509

    19 күн бұрын

    Apne kol vi a y inter 82 model di krayea hoyea 585 da engine 7 foote rotaweter di rail bna dinda 16 twia khichda te 13 hall vi paye c bhut sirra cheej a

  • @GauravYadav-ps2xp
    @GauravYadav-ps2xp20 күн бұрын

    Nic

  • @seratsandhuseratsandhu5783
    @seratsandhuseratsandhu578320 күн бұрын

    Bhut vdea tractor

  • @jastindersingh7927
    @jastindersingh792719 күн бұрын

    Mere pind v hega vire a tractor ta

  • @mandeepbrar463
    @mandeepbrar46318 күн бұрын

    Good

  • @kuldeepsidhu2184
    @kuldeepsidhu218421 күн бұрын

    👌

  • @user-he3jo1mw9y
    @user-he3jo1mw9y20 күн бұрын

    ਸ਼ੋਂ ਤੇ ਇਕ ਬੰਪਰ ਬਾਕੀ ਰੈਹ ਕੀ ਟੱਟੂ ਗਿਆ

  • @seratsandhuseratsandhu5783
    @seratsandhuseratsandhu578320 күн бұрын

    Gud

  • @GauravYadav-ps2xp
    @GauravYadav-ps2xp19 күн бұрын

    ❤❤❤❤❤❤❤

  • @seratsandhuseratsandhu5783
    @seratsandhuseratsandhu578320 күн бұрын

    Nyc

  • @GauravYadav-ps2xp
    @GauravYadav-ps2xp20 күн бұрын

    Attttttttttttt

  • @seratsandhuseratsandhu5783
    @seratsandhuseratsandhu578320 күн бұрын

    Very nice

  • @user-pt8ho4iv1r
    @user-pt8ho4iv1r20 күн бұрын

    Ehnu original 13 de he tyre aunde c 12 de ta B275 nu aunde c.

  • @HoneySidhu-ey8xt
    @HoneySidhu-ey8xt20 күн бұрын

    Ena mundya nu pta 444 v heater ala hi aunda c 45 hp hunda c te 11 hall khichda c

  • @user-pt8ho4iv1r

    @user-pt8ho4iv1r

    20 күн бұрын

    Hanji eh sirf heater wale engine ch he aunda c. Eh munde jo keh rahe ne ke pehla bina heater to aunda c oh galat keh reha. Eh sirf heater wale engine ch aye ne. International hunda c pehla te mobile oil khan to nahi c hatde eh v te B 275 v crank v torh dinde c. Fer 1978 ch Mahindra ne le leya te fer oil khano v hat gaye te crank todno v hat gaye. DI ta fer baad vich keete ne Mahindra ne.

  • @karanveersidhu7873
    @karanveersidhu787320 күн бұрын

    Majithe vich haiga aa

  • @GauravYadav-ps2xp
    @GauravYadav-ps2xp20 күн бұрын

    Kokaa

  • @user-pt8ho4iv1r
    @user-pt8ho4iv1r20 күн бұрын

    Eh sirf heater vaale engine ch he aya. Apne kol agency v rahi hai 1978-82 tak UP ch. baad vich loka ne DI engine rakhva laye c ya 575 de. Kisse ne Kit leke ehna de engine nu DI karva leya c.

  • @HoneySidhu-ey8xt
    @HoneySidhu-ey8xt20 күн бұрын

    Jdo engine 585da rakhta d I ta ape hogya yar

  • @GauravYadav-ps2xp

    @GauravYadav-ps2xp

    20 күн бұрын

    Koka

  • @HoneySidhu-ey8xt
    @HoneySidhu-ey8xt20 күн бұрын

    Gujrat ch hi bn da tracstar gujrat vich hi vikda hai Mahindra da hi oh tractor

  • @Njmodelmaker
    @Njmodelmaker20 күн бұрын

    ਘੂਸੇਉ ਭਰਾਵੋਂ ਟਰੈਕਟਰ ਦਾ ਸਾਰਾ ਸਮਾਨ ਤਾਂ ਤੁਸੀਂ ਬਦਲ ਦਿੱਤਾ ਤੇ ਕਰਮਾ ਵਾਲਾ ਲੋਹਾ ਕਹਿੰਦਾ ਉਏ ਭਰਾਵਾ ਬਜ਼ੁਰਗਾਂ ਦੀ ਨਿਸ਼ਾਨੀ ਕੱਲੀ ਸੋਂ ਰੱਖ ਲੈਦੇ ਕਰਮਾਂ ਵਾਲੀ ਹਾ ਹਾ ਹਾ

Келесі