Indian Comedian Chacha Bishna | Kartarpur Corridor | Saleem Albela and Goga Pasroori meet with him

#ChachaBishna #SaleemAlbela #GogaPasroori
Indian Comedian Chacha Bishna | Kartarpur Corridor | Saleem Albela and Goga Pasroori meet with him
Buy Now chiltan Products 🪔
👇
chiltanpure.com/
👇
/ chiltan_pur. .
👇
/ chiltanpure
🔹
wa.me/+923338880107 (WhatsApp) 👇
………………….
Buy Now Whitening Natural Cream, Shampoo, Mask, Scrubs
👇
nurbyjuggun.com/
👇
/ nurbyjuggun
👇
………………….
Bahut hi sasta aur Mayari products 👇
Bolan1.com/
Subscribe to Support Our Channel ❤
Our Site : albelatv.com
Albela Tv is an Platform which provides you Information Videos, Celebrities Interviews, Funny Show Like AfraTafrii, and Much more news about the World.
Our Facebook Page :
/ albela-tv-102290901139357
Our Twitter : Twitter.com/albelatv
OOOOO More Interesting Uploads OOOOO
3. Water Pumps in Barcelona | streets Roads Important | Albela TV
• Water Pumps in Barcelo...
4. Albela TV Team will visit the European countries very soon
• Albela TV Team will vi...
5. Uneducated Philosophers on Facebook Mazahia Programm Albela TV
• Uneducated Philosopher...
Thanks For Watching!
Stay Tuned For More Videos.

Пікірлер: 1 900

  • @gypsypunjabi9482
    @gypsypunjabi9482 Жыл бұрын

    ਅੱਜ ਸਵਾਦ ਆ ਗਿਆ ਜੀ ਅੱਖਾਂ ਚ ਪਾਣੀ ਵੀ..|| ਇਹ ਆ ਜੀ ਸਾਡਾ ਪੰਜਾਬ ਅਸਲੀ.. love from ਚੜ੍ਹਦਾ ਪੰਜਾਬ..

  • @RajanKumar-fp3dt

    @RajanKumar-fp3dt

    Жыл бұрын

    ਬਿਲਕੁਲ ਸਹੀ ਗੱਲ ਆ ਵੀਰ

  • @paskashsinghpash2453

    @paskashsinghpash2453

    Жыл бұрын

    I love you 🥰 brother

  • @gurimaan9316

    @gurimaan9316

    Жыл бұрын

    Sahi gal aa ❤

  • @SukhwinderKaur-kk7sg

    @SukhwinderKaur-kk7sg

    Жыл бұрын

    Z@@RajanKumar-fp3dt

  • @sikanderram6772

    @sikanderram6772

    Жыл бұрын

    Shi gaal aa veer ji

  • @simransharma7146
    @simransharma7146 Жыл бұрын

    ਅੱਜ ਤੁਹਾਨੂੰ ਚਾਚਾ ਜੀ ਨਾਲ ਦੇਖ ਕੇ ਬਹੁਤ ਵਧੀਆ ਲੱਗਾ😂😂😂😂😂😂😂👍👍 ਨਹੀਂ ਰੀਸਾਂ ਪੰਜਾਬ ਦੀਆ 🔥🔥

  • @HarpalSingh-uv9ko
    @HarpalSingh-uv9ko Жыл бұрын

    ਕਿੰਨੇ ਸੋਹਣੇ ਲੱਗਦੇ ਨੇ ਪੰਜਾਬੀ ਭਾਰਤੀ ਤੇ ਪੰਜਾਬੀ ਪਾਕਿਸਤਾਨੀ। ਰੱਬ ਕਰਕੇ ਅਸੀਂ ਇੱਕ ਹੋ ਜਾਈਏ ।

  • @sandeepbhunohoshiarpuriye7507
    @sandeepbhunohoshiarpuriye7507 Жыл бұрын

    ਸੱਚ ਕਿਹਾ ਕਿ ਜਦੋਂ ਆਪਣਾ ਆਪਣੇ‌ ਕੋਲੋ ਵਿਛੜਦਾ ਏ ਤਾਂ ਅੱਖ ਰੋਂਦੀ ਏ ਜਦੋਂ ਵਿਛੜ ਕੇ ਮਿਲਦਾ ਹੈ ਤੇ ਦਿਲ ਰੌਂਦਾ, ਇਹ ਵੀ ਮੇਰਾ ਪੰਜਾਬ ਓਹ ਵੀ ਮੇਰਾ ਪੰਜਾਬ ਅੱਜ ਮਿਲ ਹੀ ਗਏ

  • @charanjitkaurkaur9981
    @charanjitkaurkaur9981 Жыл бұрын

    ਇਹ ਤਾਂ ਸਵਾਦ ਲਿਆ 'ਤਾ ਵੀਰੇਓ ਸਾਰੇ ਮੇਰੇ favourite comedians ਇਕੱਠੇ ਹੋ ਗਏ 😍😍😍😍🌹🌹🌹🌹🌹🌹🌹🌹🙏🙏🙏🙏🙏🙏

  • @GuriGuri-nr7hw

    @GuriGuri-nr7hw

    Жыл бұрын

    Hangi

  • @yadvirk6857

    @yadvirk6857

    Жыл бұрын

    Yes you are right ji

  • @thecrossmusic7525

    @thecrossmusic7525

    Жыл бұрын

    kzread.info/dash/bejne/e3WsmaxrpsfLltY.html

  • @tarsamlal7978

    @tarsamlal7978

    Жыл бұрын

    @@GuriGuri-nr7hw pp

  • @hardeepgill3105
    @hardeepgill3105 Жыл бұрын

    ਆਪਸੀ ਸਾਂਝ ਦੀਆਂ ਵਧਾਈਆਂ ਜੀ ਇਕੱਠੇ ਵੇਖ ਕੇ ਬਹੁਤ ਖੁਸ਼ੀ ਹੋਈ

  • @gurpreetsingh-be5tn
    @gurpreetsingh-be5tn Жыл бұрын

    ਗਿੱਲ ਹਰਦੀਪ ਵੀਰ ਦੇ ਬੋਲ ਅੱਜ ਸੱਚ ਹੋ ਗਏ ਨੇ ਸਤਿਗੁਰੂ ਨਾਨਕ ਜੀ ਇੱਦਾ ਹੀ ਮੇਹਰ ਕਰਨ ਦਿੱਲੀ ਤੇ ਲਾਹੌਰ ਇਕੱਠਾ ਹੋ ਜਾਵੇ, Love you ਵੀਰੋ ਆਜੋ ਤੁਸੀਂ ਵੀ ਲੂਧਿਆਣੇ ਚੜਦੇ ਪੰਜਾਬ

  • @bhagasingh-tp8zl
    @bhagasingh-tp8zl Жыл бұрын

    ਹੁਣ ਆਵੇਗਾ ਮਜਾ ਦੋ ਦੇਸ਼ਾਂ ਦੇ ਫ਼ਨਕਾਰ ਮਿਲਕੇ ਹਾਸਿਆਂ ਦੀ ਮਹਿਫ਼ਲ ਲਗਾ ਰਹੇ ਹ੍ਹੈ ਗੋਗਾ ਪਸਰੂਰੀ ਸਲੀਮ ਅਲਬੇਲਾ ਚਾਚਾ ਬਿਸਨ ਬਿਰਾ ਸ਼ਰਾਬੀ ਬਹੁਤ ਚੰਗੇ ਕਲਾਕਾਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ 👏👏👏👏🙏

  • @kulwinderkalabhindisaidan.5016
    @kulwinderkalabhindisaidan.5016 Жыл бұрын

    ਸ਼ੁਕਰ ਹੈ ਰੱਬ ਦਾ ਸਾਡੇ ਮਾਝੇ ਆਲਾ ਭਾਊ ਅਤੇ ਸਾਡੇ ਪਾਕਿਸਤਾਨੀ ਭਰਾ ਇਕੱਠੇ ਹੋ ਕੇ ਹਾਸੇ ਵੰਡਦੇ ਹਨ,ਵਾਹਿਗੁਰੂ ਮੇਹਰ ਕਰ ਇਹਦਾ ਹੀ ਪਿਆਰ ਮੁਹੱਬਤ ਬਾਨਿਆ ਰਹੇ👍🙏🙏🙏

  • @thecrossmusic7525

    @thecrossmusic7525

    Жыл бұрын

    kzread.info/dash/bejne/e3WsmaxrpsfLltY.html

  • @dhaliwalsukhrajdeep

    @dhaliwalsukhrajdeep

    Жыл бұрын

    👍👍

  • @SukhdeepSingh-iy2kl
    @SukhdeepSingh-iy2kl Жыл бұрын

    Inj lagda jidan Punjab di sathh CH baithe hunde aa,, bht khusi hoyi Sade pind da chacha tuhade nal aa

  • @gurpreetbhullar1248
    @gurpreetbhullar1248 Жыл бұрын

    ਸਰਕਾਰਾਂ ਦਾ ਬੇੜਾ ਗ਼ਰਕ ਹੋ ਗਿਆ ਨਹੀਂ ਤਾਂ ਕਿਨਾਂ ਪਿਆਰ ਆ ਸਾਡੇ ਪੰਜਾਬੀ ਸੱਭਿਆਚਾਰ ਦਾ 💐💐💐💐

  • @Fsla83
    @Fsla83 Жыл бұрын

    Punjabi People from India & Pakistan have the best sense of humor..... Lots of love for our Sikh People..

  • @thecrossmusic7525

    @thecrossmusic7525

    Жыл бұрын

    kzread.info/dash/bejne/e3WsmaxrpsfLltY.html

  • @ziracity4790

    @ziracity4790

    Жыл бұрын

    luv from india panjab

  • @disorderedenthropy

    @disorderedenthropy

    Жыл бұрын

    What about Hindu Punjabis?

  • @ziracity4790

    @ziracity4790

    Жыл бұрын

    @@disorderedenthropy not gud for Indian panjab

  • @santbhindranwalejidefanche8767

    @santbhindranwalejidefanche8767

    Жыл бұрын

    @@disorderedenthropy Hindu+ sikh + muslim 😂 Sanjha punjab Mainu laggda veere ke lokan nu jaadtar laggda ke je banda Punjabi ae ta sikh hi houga So taahiyo kehnde ne Baaki mai galt vi ho sakda

  • @preetdidiary6157
    @preetdidiary6157 Жыл бұрын

    ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਵੀਡੀਓ ਹੈ ...ਇੱਕ ਪੰਥ ਦੋ ਕਾਜ ..ਮਜ਼ਾ ਆ ਗਿਆ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਪਿਆਰ ਦੇਖ ਕੇ ...ਜ਼ਮੀਨਾਂ ਵੱਖ ਵੱਖ ਹੋ ਗਈਆਂ ਪਰ ਜ਼ਮੀਰ ਜਿਊਂਦੇ ਨੇ ...ਵਾਹਿਗੁਰੂ ਕਰੇ ...ਦਿਲਾਂ ਦਾ ਪਿਆਰ ਕਦੀ ਵੱਖ ਨਾ ਹੋਵੇ

  • @IshtiaqAhmad370

    @IshtiaqAhmad370

    Жыл бұрын

    Thank you soooooo much for nice words

  • @sukhshersingh6177

    @sukhshersingh6177

    Жыл бұрын

    ਸਹੀ ਗੱਲ ਆ ਵੀਰ

  • @thecrossmusic7525

    @thecrossmusic7525

    Жыл бұрын

    kzread.info/dash/bejne/e3WsmaxrpsfLltY.html

  • @rajatmehta2106
    @rajatmehta2106 Жыл бұрын

    Chacha bishna legend of India, Bahut vdiya 🤣🤣🤣🤣🤣

  • @deepuchauhan535

    @deepuchauhan535

    Жыл бұрын

    Not indian he is Pakistani legend

  • @sukhsandhu5489
    @sukhsandhu5489 Жыл бұрын

    ਵਾਹਿਗੁਰੂ ਜੀ ਮੇਹਰ ਕਰਨ ਸਾਡਾ ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਫਿਰ ਤੋਂ ਇਕ ਹੋ ਜਾਣ ਅਸੀ ਨਨਕਾਣਾ ਸਾਹਿਬ ਆ ਸਕੀਏ ਤੇ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ 🙏🙏🙏🙏

  • @harmeetsingh8611
    @harmeetsingh8611 Жыл бұрын

    ਦਿਲ ਰੱਜ ਗਿਆ ਅੱਜ ਵੇਖ ਕੇ ਇਹ ਮੋਹਬਤਾਂ ਬਾਬਾ ਨਾਨਕ ਜੀ ਬਣਾ ਦੇਣ ਫ਼ੇਰ 💙💜💜 dil rajj gya aj vekh ke eh mohbtan baba nanak ji eda hii bnaa den fer ... bahut sara pyaar mere vdde veeran nu 💙💙💙

  • @tttgggg9409

    @tttgggg9409

    Жыл бұрын

    Hun kio ronde o hle khalstan mngde aa

  • @harmeetsingh8611

    @harmeetsingh8611

    Жыл бұрын

    @@tttgggg9409 tnu ki hoya akhe tuu kon me khamkhaa😂😂 baba tera v bhla kre

  • @santbhindranwalejidefanche8767

    @santbhindranwalejidefanche8767

    Жыл бұрын

    @@tttgggg9409 khalistan jindabaad Teri pta ni kahton 🍑 paati pyi ae 😂😂

  • @Kuldeepkaur-yq4wt

    @Kuldeepkaur-yq4wt

    Жыл бұрын

    god bless you lge rho g

  • @exoticcarspakistan3317

    @exoticcarspakistan3317

    Жыл бұрын

    AAAMEEN VEER JI

  • @AMOLAKMADAAN
    @AMOLAKMADAAN Жыл бұрын

    Sachi dilon khushi hundi aa jadon dono Punjab de lok ikathe hunde aaa. Bahut saara pyaar Jalandhar Punjab India 🇮🇳 ton

  • @bukhtiarshah9843

    @bukhtiarshah9843

    Жыл бұрын

    🥰🥰🥰

  • @Atheist8763
    @Atheist8763 Жыл бұрын

    Kiya bat hai goga paji sleem albela and chacha bishna 🔥👌👌😀

  • @dharmindersinghsekhon7652
    @dharmindersinghsekhon7652 Жыл бұрын

    ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀਂ ਏਦਾਂ ਹੀ ਪਿਆਰ ਬਣਾਈਂ ਰੱਖੀਂ

  • @lalagill7063
    @lalagill7063 Жыл бұрын

    ਬਹੁਤ ਵਧੀਆ ਲੱਗਿਆ ਜੀ ਚੱੜਦੇ ਪੰਜਾਬ ਲੈਂਦੇ ਪੰਜਾਬ ਦੇ ਕਲਾਕਾਰਾਂ ਨੂੰ ਦੇਖਕੇ ਹੋਰ ਵੀਡੀਓ ਬਣਾਉਂਦੇ ਜੀ ਚੱੜਦਾ ਪੰਜਾਬ ਲੈਦਾ ਪੰਜਾਬ ਜ਼ਿੰਦਾਬਾਦ ਬਾਬਾ ਨਾਨਕ ਜੀ ਸੱਭ ਤੇ ਮੇਹਰ ਭਰਿਆ ਹੱਥ ਰੱਖਣ ਜੀ 🇮🇳🇮🇳 🇵🇰🇵🇰

  • @sahdevsingh9057
    @sahdevsingh9057 Жыл бұрын

    ਏਸੇ ਤਰ੍ਹਾਂ ਪਿਆਰ ਬਣਿਆ ਰਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌹❤❤🌷🌷💖💖⚘⚘

  • @Sher-Da-Abba

    @Sher-Da-Abba

    Жыл бұрын

    AAAMEEEEEN

  • @salmanalisalmanali2211

    @salmanalisalmanali2211

    Жыл бұрын

    Sardar g asi Pakistani Punjabi Indian Panjabi Bai Alan💚💛💚💚💚

  • @tirathsingh6539
    @tirathsingh6539 Жыл бұрын

    ਸਲਾਮ ਪਿਆਰ ਸਤਿਕਾਰ ਜੀ ਸਾਡੇ ਪਾਕਿਸਤਾਨੀ ਪੰਜਾਬੀ ਭਰਾਵਾਂ ਨੂੰ ❤️❤️❤️🇵🇰🇵🇰🤝🤝🇮🇳🇮🇳

  • @thecrossmusic7525

    @thecrossmusic7525

    Жыл бұрын

    kzread.info/dash/bejne/e3WsmaxrpsfLltY.html

  • @imranraza7322

    @imranraza7322

    Жыл бұрын

    Love you too... From Pakistan Punjab....

  • @NareshKumar-bc8xw
    @NareshKumar-bc8xw Жыл бұрын

    ਬਹੁਤ ਹੀ ਜਿਆਦਾ ਚੰਗਾ ਲੱਗਿਆ ਚੱੜਦਾ ਪੰਜਾਬ ਤੇ ਲਹਿੰਦਾ ਪੰਜਾਬ ਦਿਆ ਵੀਰਾ ਨੂੰ ਇੱਕਠਿਆ ਹਾਸਾ ਮਜਾਕ ਕਰਦਿਆ, ਵਾਹਿਗੁਰੂ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖਣ ਸਭ ਤੇ ਇਹੀ ਅਰਦਾਸ ਕਰਦੇ ਹਾਂ 💐❤️❤️🙏🏼🙏🏼

  • @MrSingh-il9uq
    @MrSingh-il9uq Жыл бұрын

    ਵਾਹਿਗੁਰੂ ਜੀ ਆਪਣੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੀਆ ਕਲਾ ਬਖਸ਼ਨਾ 🙏🏻❤🙏🏻

  • @Shahram-Gill
    @Shahram-Gill Жыл бұрын

    Mitti da putla mitti nu Ronda. Gum gy karan de bar ni😢. Wow amazing chacha bisnha we love you. Well come to west punjab. Love from Germany 🇩🇪 and Sialkot

  • @vishalsandhu8169
    @vishalsandhu8169 Жыл бұрын

    ਜ਼ਿੰਦਗੀ ਦਾ ਸਭ ਤੋਂ ਵਧੀਆ show dil ਖੁਸ਼ hogea big brothers, waheguru Ji tanhu sab nu chardi klah vich rakhe🙏🙏🙏🙏🙏🙏

  • @_sharn__vloger_
    @_sharn__vloger_4 ай бұрын

    ਬਹੁਤ ਵਧੀਆ ਲੱਗਿਆ ਗੋਗਾ ਪਸਨੂਰੀ ਤੇ ਸਲੀਮ ਅਲਬੇਲਾ ਤੇ ਚਾਚਾ ਬਿਸ਼ਨ ਸਿੰਘ ਵਾਹਿਗੁਰੂ ਜੀ ਇਹਨਾਂ ਹਾਸਰਸ ਕਲਾਕਾਰਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖ਼ਸ਼ਣ ਚੱੜਦਾ ਪੰਜਾਬ ਤੇ ਲਹਿਦਾ ਪੰਜਾਬ ਵਸਦਾ ਰਹੇ ♥️♥️♥️♥️♥️👍🏻👍🏻🥰🥰

  • @vaajdhaliwalvlogs6436
    @vaajdhaliwalvlogs6436 Жыл бұрын

    ਜਿਓਂਦੇ ਰਹੋਂ ਪ੍ਰਮਾਤਮਾ ਸਾਨੂੰ ਇੱਕ ਕਰਦੇ,love u from ਚੜ੍ਹਦਾ ਪੰਜਾਬ

  • @master__blaster2508
    @master__blaster2508 Жыл бұрын

    ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਦੋਵੇਂ ਕਮੇਡੀਅਨ ਇਕੱਠੇ ਵੇਖ ਕੇ ਮਨ ਬਹੁਤ ਖੁਸ਼ ਹੋਇਆ ਏ ਜਿਉਂਦੇ ਵਸਦੇ ਰਹੋ

  • @sukhpalsingh3275
    @sukhpalsingh3275 Жыл бұрын

    ਵਾਹਿਗੁਰੂ ਜੀ ਏਦਾਂ ਹੀ ਖੁਸ਼ੀਆਂ ਬਖਸ਼ਣ ਲਹਿੰਦੇ ਚੜ੍ਹਦੇ ਪੰਜਾਬ ਵਾਸੀਆਂ ਨੂੰ

  • @umair9x
    @umair9x Жыл бұрын

    These are the gem's of both countries ❤️🌸

  • @balbirsinghgill1595

    @balbirsinghgill1595

    Жыл бұрын

    Punjab is one, India is other country,,

  • @deepkuldeep8813
    @deepkuldeep8813 Жыл бұрын

    😄😄😄love from Amritsar Punjab near Golden Temple❤️🙏

  • @RajeshKumar-xz7rh

    @RajeshKumar-xz7rh

    Жыл бұрын

    Same here

  • @Myrecords4u
    @Myrecords4u Жыл бұрын

    Dil khush ho gya sarea nu ikathe vekh ke 😊😊 rab sab nu khush rakhe hmesha🙏🏻

  • @saniachoudhary9518
    @saniachoudhary9518 Жыл бұрын

    baaon vadiya 👌 te Uncle Bishna Ji did very well... superb! 🙏

  • @videoforyou5404
    @videoforyou5404 Жыл бұрын

    ਸਰਦਾਰ ਪਿੱਛੇ ਲਗਦਾ ਏ ਜੀ , ਖ਼ਾਨ ਪਿੱਛੇ ਲਗਦਾ ਏ ਸਾਬ ਰੱਬਾ ਮੈਨੂੰ ਇਕੋ ਨਾਮ ਦੇ ਚੜ੍ਹਦਾ ਤੇ ਲਹਿੰਦਾ ਪੰਜਾਬ ਰੱਬਾ ਮੈਨੂੰ ਇਕੋ ਨਾਮ ਦੇ 🙏❤️ ❤️ ❤️ ❤️

  • @kirpalsingh3313
    @kirpalsingh3313 Жыл бұрын

    Three legends comedian ❤️

  • @Rappers_nation

    @Rappers_nation

    Жыл бұрын

    They all are legends 🥰🥰🥰🥰

  • @anumehakkalyan5921

    @anumehakkalyan5921

    Жыл бұрын

    Not three dear all legends 👌from 🇮🇳 punjab

  • @omeetpalsingh2681
    @omeetpalsingh2681 Жыл бұрын

    Siraa krwata panjabiyo…. Love u saleem bhai, goga veer and bishna chacha

  • @hamzamukhtar3779
    @hamzamukhtar3779 Жыл бұрын

    Love and Respect for Chacha from Punjab Pakistan 🇵🇰❤️

  • @enlighteningway1831
    @enlighteningway1831 Жыл бұрын

    Ajj sachi rona aa gaya, hassa taan aya par ehna ne ajj mera punjab ikhatha kar dita te rula ditta, Baba Nanak Cheti cheti sanu ikhate kare te sumat deve ikhathe rehan di ❤️❤️❤️

  • @sewasinghcheema2444
    @sewasinghcheema2444 Жыл бұрын

    Feel like a dream comes true. Love u all

  • @happydhillon9925
    @happydhillon9925 Жыл бұрын

    Wow 😍😍 hun bani gal lehnda te chad da punjab kathe feeling proud❤️❤️

  • @jagtarsinghguggi6833
    @jagtarsinghguggi6833 Жыл бұрын

    Aa video dekh taa maza hi aagya mera vee dil karda hai ki me bhi goga paji and sleem paji tuhanku mila . Waheguru alla tohadi jodi nu slamat rakhe.

  • @gurnekdhillon504
    @gurnekdhillon504 Жыл бұрын

    ਅੱਜ ਇਹ ਵੀਡਿਓ ਦੇਖ ਕੇ ਲਗਿਆ ਕਿ ਪਿਆਰ ਮੁਹੱਬਤ ਸਰਹੱਦਾਂ ਦੀ ਮੋਹਤਾਜ਼ ਨਹੀਂ ਹੁੰਦੀ ਚੜਦੇ ਅਤੇ ਲਹਿੰਦੇ ਪੰਜਾਬ ਦੇ ਇਹਨਾਂ ਕਲਾਕਾਰਾਂ ਨੇ ਇਕ ਮਿਸਾਲ ਕਾਇਮ ਕੀਤੀ ਹੈ ਕਿ ਅਸੀਂ ਓਹੀ ਪੰਜਾਬੀ ਹਾਂ ਸਾਡੇ ਵਿੱਚ ਓਹੀ ਪਿਆਰ ਹੈ ਤੇ ਸਾਡੇ ਦੋਵਾਂ ਮੁਲਕਾਂ ਦੀ ਅਵਾਮ ਵਿੱਚ ਇਨਸਾਨੀਅਤ ਅੱਜ ਵੀ ਜਿਊਂਦੀ ਹੈ

  • @earthoguru
    @earthoguru Жыл бұрын

    Great वाह भाई वाह राजनीति से ऊपर उठकर आपने बहुत अच्छा काम किया है शरद को खत्म करते हुए भाइयों का भाइयों से प्यार इंसान का इंसान से प्यार यही सबसे बड़ा वरदान है इस धरती जब तक इस तरह लोक व्यवहार करते रहेंगे कविता की धरती पर इंसान जिंदा रहेगा आप सब लोगों को बहुत सारा प्यार अल्लाह पाक वाहेगुरु भगवान आपको हमेशा खुश रखे आपकी उम्र लंबी हो गॉड ब्लेस यू ❤️❤️🙏🙏🙏

  • @cyclingmza737
    @cyclingmza737 Жыл бұрын

    ਮਜ਼ਾ ਆ ਗਯਾ ਜੀ ,ਦੋਨੋ ਪੰਜਾਬ ਦੇ ਫੰਕਾਰ ਦੇਖ ਕੇ ,ਇਦਾ ਹੀ ਪਿਆਰ ਬਨਿਆ ਰਹੇ

  • @SANDEEPKUMAR-rf8bi
    @SANDEEPKUMAR-rf8bi Жыл бұрын

    Jeoooo waheguru ji 🙏chardi klaa che rkhn hmesha eda thunu 🙏🙏🙏

  • @harbaljeetsingh9697
    @harbaljeetsingh9697 Жыл бұрын

    Prrawaan da piyar dekh k dil❤ khush ho gya Bahut sohna program g

  • @harmanpreetkaur7151
    @harmanpreetkaur7151 Жыл бұрын

    India 🇮🇳 Pakistan 🇵🇰 all funny brothers 🤣 love u all God bless u all waheguru ji mehar kro sab te

  • @GuriGuri-nr7hw

    @GuriGuri-nr7hw

    Жыл бұрын

    Hi

  • @RamandeepSingh78600

    @RamandeepSingh78600

    Жыл бұрын

    @@GuriGuri-nr7hw thrki

  • @imransuleman7695
    @imransuleman7695 Жыл бұрын

    Chacha Bishna te Team Nu Sade Walo Peyar Bari Sat Sari Akal 🌹🙏🌹🙏🌹🙏Chacha Bishna Bahot Vadya Laga Jende wasde Raho 🙏

  • @sarabjeetsingh6441
    @sarabjeetsingh6441 Жыл бұрын

    Dil te rooh khush ho jaandi hai ,, jad charrhde punjab or lehnde punjab de mel nu vekhda ❤️❤️🙏🙏 Dhan Guru Nanak Kirpa karan ,, saada punjab ik vadda mahaan punjab fer to ikk ho jaaye❤️❤️🙏🙏

  • @SukhpalSingh-ze4tp
    @SukhpalSingh-ze4tp Жыл бұрын

    ਸਤਿ ਸ੍ਰੀ ਅਕਾਲ ਜੀ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਚੜਦੇ ਪੰਜਾਬ ਵੱਲੋਂ ਦਿਲ ਖੁਸ਼ ਹੋਗਿਆ। ਸੁਖਪਾਲ ਸਿੰਘ ਸੰਗਰੂਰ ਪੰਜਾਬ ਇੰਡੀਆ

  • @kushheer4646
    @kushheer4646 Жыл бұрын

    i from himachal.sare iqathe hoye ne bahut khushi hoi e.eda hi pyar hona chahida e.

  • @Ayazkhan-vv1bs
    @Ayazkhan-vv1bs Жыл бұрын

    Both the funny hearts of punjab khush ho gaya maza aa gaya i am from peshawar 👍😅

  • @ohigill

    @ohigill

    Жыл бұрын

    wah ji wah , mera khab aa jnaab ik vera pishour jana zindagi ch , sade superstar sardar ne jitteya c ik wari baghmaar nalwe ne .. khair hove tuhadi alla tala barkatan pave , zindagi lave mahraj ji 🙏

  • @SUKHA-Khai-shergarh

    @SUKHA-Khai-shergarh

    Жыл бұрын

    @@ohigill*आप तो कह रहे थे खाली स्थान बनाओगे तो पेशावर जाना चाहे कराची*

  • @ohigill

    @ohigill

    Жыл бұрын

    @@SUKHA-Khai-shergarh tere jese ki kabhi original id nahi hoti pata ha kyo? K k tere jese khud original nhi hote , padosi ki aulad hote hai MC

  • @mr-jobanpreetsingh7730
    @mr-jobanpreetsingh7730 Жыл бұрын

    Wah kya baat aa...Chacha bishna..saleem albela paji ... jeunde vasde raho...jeunda vasda rahe punjab sada..

  • @Hassan.4164
    @Hassan.4164 Жыл бұрын

    Maza aa gya wasdy rehan sady dono punjab love from lenda punjab pakistan 🇵🇰❤️proud to be a Punjabi 💪

  • @wrongbuthonestsanatnihuman9148
    @wrongbuthonestsanatnihuman9148 Жыл бұрын

    Ethe Baabe Ni, Saanjhe Punjabi Bhangda Paunde Ne....... Beautiful Moment..... On The Land Of Our Lord "SHRI GURU NANAK DEV JI"..

  • @hardialbhullar464
    @hardialbhullar464 Жыл бұрын

    Very entertaining. Happy to see chacha Bishna with Goga n Saleem. From Indonesia.

  • @visitpakistanalawan
    @visitpakistanalawan Жыл бұрын

    वाह, वाह, बहुत खूब। चाचा बिश्ना और भीरा शराबी यहां देखकर बहुत खुश होते हैं और खुशी से उनकी आंखें नम हो जाती हैं। काश मैं तुमसे वहाँ मिल पाता। आप मेहमानों को ढेर सारा प्यार

  • @user-xu1in2ig6d
    @user-xu1in2ig6d Жыл бұрын

    Bohot vadiya lga,🌹🌹🌹🌹🌹 Charda te lehnda Punjab iktha hoyea, 🙏 Waheguru ji Mehr karan kite najar na lag jave 🙏

  • @ajaymasani6863
    @ajaymasani6863 Жыл бұрын

    Dil khush krta 👌👌❤ pakistani punjabhi bhra bhra

  • @ishmeetsingh5298

    @ishmeetsingh5298

    Жыл бұрын

    Sare phraa ne veerji menu bot khushi hoyi ji video vekh ke

  • @mohammadabid531
    @mohammadabid531 Жыл бұрын

    Sohna rab tuhano khosh tey abaad rkhay ameen.. Donay pnjab hasday wasday rehn 💯💖💖💖✌️✌️✌️✌️

  • @bahadursingh6159
    @bahadursingh6159 Жыл бұрын

    Ajj charda te lehnda punjab de veer ena khush dekh k dil nu bahut sakoon milya kash ah kita hamesha lai border khatam ho Jan love you lehnda punjab walyo Rabb thuanu saryan nu bahut khush rakha 🙏

  • @shakardass6870
    @shakardass6870 Жыл бұрын

    ❤️chacha Bishnaji, Saleem ji, Goga pasrori ji,app sab da bahut danwad ji 🙏 Jo tussi done watna nu ek duje nu dila wich pyar banun da Maan bakshea 🙏

  • @faysalnoor4207
    @faysalnoor4207 Жыл бұрын

    Love from Lahore, Pakistan. May peace and happiness prevail in our region. Love to see good relationship. Geo.

  • @anumehakkalyan5921

    @anumehakkalyan5921

    Жыл бұрын

    Love you too from 🇮🇳 punjab ji 🙏

  • @r.k3261

    @r.k3261

    Жыл бұрын

    @@anumehakkalyan5921 lots of love

  • @RajinderKaur-dy2to
    @RajinderKaur-dy2to Жыл бұрын

    ❤️❤️❤️❤️❤️dono Punjab vasde Rehan log Edan hi khush Rehan waheguru ji mehar Karan te asi b udar guru ji de darshan Karan aaye love u all 🇮🇳🇮🇳🇮🇳

  • @SUKHA-Khai-shergarh

    @SUKHA-Khai-shergarh

    Жыл бұрын

    *मुझे लगता है आपको खालिस्तान चाहिए*

  • @cheemaahsan4376

    @cheemaahsan4376

    Жыл бұрын

    Thanks kaur

  • @cheemaahsan4376

    @cheemaahsan4376

    Жыл бұрын

    Kya bat Hy Punjabya di

  • @shehbaazsingh3069

    @shehbaazsingh3069

    Жыл бұрын

    @@SUKHA-Khai-shergarh mujhe lgta hai tu moot peene wala hai

  • @arjandhaliwal8762

    @arjandhaliwal8762

    Жыл бұрын

    @@SUKHA-Khai-shergarh ਮੈਨੂੰ ਤੂੰ ਲੀਡੂ ਰਾਸਟਰ ਵਾਲਾ ਲਗਦਾ ਆ

  • @AvtarSingh-ke3yt
    @AvtarSingh-ke3yt Жыл бұрын

    ਸਲੀਮ ਜੀ ਤੇ ਗੋਗਾ ਜੀ ਦੀਆਂ ਬਹੁਤ ਸਾਰੀਆਂ ਵੀਡੀਓ ਵੇਖੀਆਂ ਬਹੁਤ ਵਧੀਆ ਲੱਗਦੀਆਂ ਸਾਰਾ ਦਿਨ ਦੋੜ ਕੰਮ ਕਾਰਾਂ ਵਿੱਚ ਦੋੜ ਦੋੜ ਕੇ ਥੱਕ ਜਾਇਦਾ ਰਾਤ ਨੂੰ ਸੌਣ ਤੋਂ ਪਹਿਲਾਂ ਇਹਨਾਂ ਦੀ ਵਿਡੀਉ ਜਰੂਰ ਵੇਖੀਦੀ ਹੈ ਜੀ ਥਕਾਵਟ ਖਤਮ ਹੋ ਜਾਂਦੀ ਹੈ

  • @sukhdevsingh-qg1pb
    @sukhdevsingh-qg1pb Жыл бұрын

    ਵਾਹਿਗੁਰੂ ਜੀ ਇਹਨਾਂ ਸਾਰੇ ਵੀਰਾ ਨੂ ਚੜ੍ਹਦੀ ਕਲਾ ਵਿੱਚ ਰੱਖੇ

  • @nirmalpreetsingh725
    @nirmalpreetsingh725 Жыл бұрын

    waheguru g charda punjab lehnda punjab ❤

  • @shahidchattha363

    @shahidchattha363

    Жыл бұрын

    ❤❤

  • @adityamarwaha8481
    @adityamarwaha8481 Жыл бұрын

    Waheguru Mehar kraa thada Sera te Eda Ek reho Punjab wala Sab

  • @balwinderbath4184
    @balwinderbath4184 Жыл бұрын

    ਬਹੁਤ ਹੀ ਵਧੀਆਂ ਕਾਮੇਡੀ ਪੰਜਾਬੀਆਂ ਦੀ। ਚਾਚੇ ਬਿਸ਼ਨੇ, ਸਲੀਮ ਤੇ ਗੋਗਾ ਜੀ ਨੇ ਰੰਗ ਲਾ ਤਾ ਬਾਬੇ ਨਾਨਕ ਦੀ ਧਰਤੀ ਤੇ । ਵਾਹਿਗੁਰੂ ਚੜਦੀ ਕਲਾ ਚ ਰੱਖੇ🙏

  • @RajveerSingh-xh1yt
    @RajveerSingh-xh1yt Жыл бұрын

    Nazara aa giya ih 2023 di best video vekhi aa.rabba ih sada asli punjab te sada punjabi sabhyachar wapis mod de..lechnda chardha punjab ikk ho jaye te asin ikkthe injh hi khusian aapas wich vandiye..love you sab mere panjabian nu

  • @bhushankumar4756
    @bhushankumar4756 Жыл бұрын

    ♥️🇮🇳🇩🇿 De artisto jiunde rho . Bahut wdia albela ji te gogga ji.

  • @SumitKumar-be8yf
    @SumitKumar-be8yf Жыл бұрын

    Legend chacha bishna 💞

  • @kuldeepdhaliwal391
    @kuldeepdhaliwal391 Жыл бұрын

    Chacha bishna ...... Saleem albela ......❤️❤️❤️❤️❤️❤️ Love from Amritsar

  • @awaisafzal786
    @awaisafzal786 Жыл бұрын

    Bohot wadiya Pa gee hasdy wasdy raho Love Punjab Love Punjabi👍👍👍💐💐💐💞💞💞❤️❤️❤️

  • @rajatmehta2106
    @rajatmehta2106 Жыл бұрын

    saleem ji and goga ji humesha hi nvaa concept naal khushiya vand rahey haa, chachey bishna ji ne ta nal aakey chaar chan lgatey , fully enjoyable video

  • @parmindersingh-fr9yi
    @parmindersingh-fr9yi Жыл бұрын

    Chacha Bishna My Fav... All Saleem Albela TEAM

  • @KamalSingh-dl6yc
    @KamalSingh-dl6yc Жыл бұрын

    ਇਹ ਤਾਂ ਸਵਾਦ ਲਿਆ 'ਤਾ ਵੀਰੇਓ ਸਾਰੇ ਮੇਰੇ favourite comedians ਇਕੱਠੇ ਹੋ ਗਏ

  • @uniqueuae8195
    @uniqueuae8195 Жыл бұрын

    Wah ji wah sadey sarey pra ekathey hoye aaj waheguru ji ❤️❤️❤️🙏👌👌Love you saleem albela ji gogga ji tey chacha bishna ji swaad aa gya love from charda punjab Shri Amritsar sahib ji

  • @PrabhNehmat
    @PrabhNehmat Жыл бұрын

    Nice video... Dona mulkha de kalakar ese tra mil k videos bnonde rehn te hassunde rehn.. te Dona mulkha da pyar bnya rhe...

  • @gindagill4028
    @gindagill4028 Жыл бұрын

    👏👏👏♥️♥️♥️☑️☑️☑️😅😅😂😂😂Whaaa kya baat aa saleem, Goga.. Te chacha Bishna bahut kmaal 👏👏👏👏👏👌👌👌👌👍👍👍👍

  • @harpindergill
    @harpindergill Жыл бұрын

    Sachi swaad agya ajj dono punjab de stars nu dekh ke.. rab eh mohabatt humesha bnai rakhe… love g sab nu

  • @veerdavindersingh8921
    @veerdavindersingh8921 Жыл бұрын

    Sleem bhai dill krda huni mere ਮੇਰੇ pakstan punjab vich aa ਆ jama ਜਾਮਾ Sb kuj apna ਆਪਣਾ ਹੀ hi ਤਾਂ ta he ਹੈ

  • @amarjitdhillon4636
    @amarjitdhillon4636 Жыл бұрын

    ਖੁਸ਼ ਰਹੋ ਆਬਾਦ ਰਹੋ !

  • @MrPuttjattande
    @MrPuttjattande Жыл бұрын

    rooh khush ho gai veero❤❤

  • @luckymehra5313
    @luckymehra5313 Жыл бұрын

    Albela tv nu happy diwali🕯🕯🕯 form amrtsar Punjab india

  • @Jasbirsingh-tz6tz
    @Jasbirsingh-tz6tz Жыл бұрын

    Saleem saab goga g love you brothers 👍👍👍👌👌

  • @Navdeep_7460
    @Navdeep_7460 Жыл бұрын

    Albela saab Allah khair kare tusi jeonde vasde raho.. Goga bhaijaan ajj Tuhanu video ch hasda dekh k dil khush ho geya.... Mai waheguru agge ardaas krda k zindagi ch ik vaar Tuhanu zarur mila atte Tuhanu gal naal laa k lehnde punjab da nigh mana 💓💓💓💓 Jeeyo ❤️

  • @uniqueperson6
    @uniqueperson6 Жыл бұрын

    Luv u both of saleem and goga veer . I am from jaipur . Basically My forefathers were residents of village KUTHIYALA WIRK Distt. SHEKHUPURA. I was born and studied in Sri Ganganagar, which is near Bahawalnagar. Coincidentally, I have been watching PTV since childhood. At that time, in the early 80s, the best serials like ALIF NOON ,SONA CHANDI used to come on PTV. After watching your show, I came to know that even today the level of art of Pakistan is not only the same, but the art of Pakistan's artists is far ahead. GOD BLESS YOU BOTH

  • @waqar_wattoo

    @waqar_wattoo

    Жыл бұрын

    @uniqueperson6 nice to see u. i belong to Shaikhupura.

  • @varindersingh7919
    @varindersingh7919 Жыл бұрын

    ਬਹੁਤ ਵਧੀਆ👍💯

  • @balkarsingh19844
    @balkarsingh19844 Жыл бұрын

    Waheguru mehar kre

  • @jashanrandhawa396
    @jashanrandhawa396 Жыл бұрын

    Sir ye jo aap do comedian ne mil k kaam krdea aa na ... Koi ni kar sakta aisa Bahut bahut dhanyawad sir aapka Goga ji or Saleem ji Bahut acha lagga app bhichre bhaiyeo ko dekh k 👍👍👍👍

  • @visitpakistanalawan
    @visitpakistanalawan Жыл бұрын

    Wah ji wah Mza aa gia Welcome to my sweet country Pakistan Chacha Bishna and bheera shrabi Love you all sweet peoples love ❣️❤️❣️ واہ جی واہ۔ بہت ہی خوب کمال کر دیا آپ نے سلیم صاحب اور رانا صاحب اور گوگا جی ماشاءاللہ پیار بانٹ رہے ہیں بہت ہی اچھا لگا میں بتا نہیں سکتا کہ یہ سب دیکھ کر دل کو کتنی ذیادہ خوشی ہوئی ہے یار آپ نے بھیرے شرابی کی باتیں نہیں سنائی ہم کو بہت شوق ہے بھیرا اور چاچا بی شنا کو ہی بولنے کا موقع دیتے آپ لوگ بہرحال بہت ہی زبردست پروگرام کیا ہے آپ نے چاچا بشنا اور بھیرا شرابی کو پاکستان میں دیکھ کر بہت ہی اچھا لگا

  • @baljeetsingh2566
    @baljeetsingh2566 Жыл бұрын

    Enj hi khudhiyan wand de raho payen poori duniya wich. Edi swere episode dekh k dil Khush ho gya.🙏👌

  • @fizanakram4608

    @fizanakram4608

    Жыл бұрын

    Ensahla bas kam wakat hy sab hosh hon ghy sab ,UAE

  • @PrinceSingh-ym8nk
    @PrinceSingh-ym8nk Жыл бұрын

    Very nice moment 👍👍

  • @mayrakid4122
    @mayrakid4122 Жыл бұрын

    Saleem alblea ji. I m from India haryana . Mai tuhadi sab video dekhia but aj Mann boht khush hoa tuhada punjabi comedian naal collaboration dekh k..rab kare ese tarah age v hasde raho hasande raho

  • @arjanbrar9046
    @arjanbrar9046 Жыл бұрын

    Sira lata chache bhisne ne very nice sleem te goga veer jeonde raho

  • @s1ngh9
    @s1ngh9 Жыл бұрын

    Loving this Punjabi relationship ❤

  • @Sher-Da-Abba

    @Sher-Da-Abba

    Жыл бұрын

    AHO JI .. ENGLISH WICH RELATIONSHIP DA MATLAB KUJH HOR E A . UTTON NAA V OHO JAE RAKHAY HOAY NE .. AIK LEHNDA PUNJAB TE IK CHARHDA PUNJBAD ...

  • @surinderasingh5163

    @surinderasingh5163

    Жыл бұрын

    Nice moment 😂 kash Punjab phir ik Ho jaye

  • @thecrossmusic7525

    @thecrossmusic7525

    Жыл бұрын

    kzread.info/dash/bejne/e3WsmaxrpsfLltY.html

  • @DeepFootage

    @DeepFootage

    Жыл бұрын

    ❤❤

  • @jaswinderjassi8017

    @jaswinderjassi8017

    Жыл бұрын

    Very nice 🙏🙏🙏🙏🙏

  • @karansandhu9006
    @karansandhu9006 Жыл бұрын

    Bhut bhut jyada vdia lga saleem ji.swad a gya video vekh k...bhut vdia lgda jido ..india .pakistan de Bhai bhai ikthe hunde rooh kush ho jndi..bhut vdia lga ...dil krda tuhdi video hor lambi lambii 2 hours di hoje kde khatm e na ho We...dillo sltute a sleem nd googa ji nu ..love u mere veereo ❤❤

  • @simirandhawa9064
    @simirandhawa9064 Жыл бұрын

    Waheguru ji waheguru ji waheguru ji waheguru ji waheguru ji waheguru ji maher kri