India Pakistan border ਤੇ ਸਾਡੇ ਤੇ ਪੁਲਿਸ ਨੇ ਛਾਪਾ ਮਾਰ ਲਿਆ l Bittu Chak Wala l Real Story l Daily Awaz

Ойын-сауық

#dailyawaz #bittuchakwala #border
India Pakistan border ਤੇ ਸਾਡੇ ਤੇ ਪੁਲਿਸ ਨੇ ਛਾਪਾ ਮਾਰ ਲਿਆ l Bittu Chak Wala l Real Story l Daily Awaz

Пікірлер: 264

  • @BaljitSingh-wg4pm
    @BaljitSingh-wg4pm2 ай бұрын

    ਇਕ ਗੱਲ ਤਾਂ ਪੱਕੀ ਹੈ ਵੀ ਬਾਪੂ ਹੋਣੀ ਪੂਰੇ ਬਲੈਕੀਏ ਸੀ। ਉਸ ਸਮੇਂ ਕੰਡਿਆਲੀ ਤਾਰ ਨਹੀਂ ਸੀ ਸਿਰਫ ਬੁਰਜੀਆਂ ਹੀ ਲੱਗੀਆਂ ਹੁੰਦੀਆਂ ਸੀ। ਬਾਕੀ ਤੁਹਾਡੀ ਸਟੋਰੀ ਦਿਲਚਸਪ ਹੈ। ਸੀਮਾ ਦਾ ਤੁਸੀ ਕਾਲਪਨਿਕ ਨਾਮ ਦੱਸ ਦੇਣਾ ਸੀ। ਜੱਗ ਜਾਹਰ ਨਾਮ ਨਹੀਂ ਕਰਨੇ ਸੀ।

  • @brijsingh7740

    @brijsingh7740

    Ай бұрын

    Naam kyu nhi kahar karne se?

  • @sukhdevsinghkhalsa1921
    @sukhdevsinghkhalsa19214 ай бұрын

    ਸਾਡਾ ਜੀਜਾ ਬਲੈਕ ਕਰਦਾ ਸੀ ।ਉਹ ਫੜਿਆ ਗਿਆ। ਉਸ ਨੇ ਪੰਜ ਸਾਲ ਲਖਪਤਰਾਇ ਜੇਲ ਲਾਹੌਰ ਵਿਚ ਕੈਦ ਕੱਟ ਸੀ ।ਬਾਅਦ ਚ ਉਸਨੇ ਅੰਮ੍ਰਿਤ ਛੱਕ ਲਿਆ ਸੀ ।ਅਮਰਕੋਟ ਮਾਝਾ। ਧੰਨਵਾਦ ਜੀ ।

  • @jassi.tv6860
    @jassi.tv68604 ай бұрын

    ਅਸਲੀ ਪ੍ਰੇਮ ਕਹਾਣੀ ਸੁਣਕੇ ਬਹੁਤ ਮਜਾ ਆ ਰਿਹਾ ਸੀ

  • @84manjit
    @84manjit4 ай бұрын

    ਸ਼ੁਕਰ ਆ ਨਿੰਮਾ ਜਿਉਂਦਾ ਤੇ ਤੰਦਰੁਸਤ ਆ ਸਗੋਂ ਤੰਦਰੁਸਤ ਜਾਪਦਾ

  • @balwindersamra5502
    @balwindersamra55024 ай бұрын

    ਬਾਈ ਜੀ ਅਗਲਾ ਪਾਰਟ ਜਰੂਰ ਪਓ ਪਲੀਜ ਬਹੁਤ ਵਧੀਆ ਸਟੋਰੀ ਲੱਗੀ

  • @punjabson5991
    @punjabson59914 ай бұрын

    ਹਰ ਸੁਵਿਧਾ , ਹਵੇਲੀ , ਸੁਬਾਤ ਮੰਜੇ ਬਿਸਤਰੇ ਤੇ ਘੋੜਿਆਂ ਲਈ ਖੁਰਲੀਆਂ, ਖਰਖਰੇ ਸਭ ਦਿੰਦੇ ਰਹੇ ਪਰ ਇਹਨਾਂ ਨੇ ਬਲੈਕ ਨੀ ਕੀਤੀ ਕਦੇ। ਬਿੱਟੁ ਭਾਈ ਇਹ ਕਾਮਰੇਡ ਲੋਕ ਨੇ, ਇਹਨਾਂ ਨੂੰ ਨਾ ਪੈਸੇ ਨਾਲ ਨਾ ਟਕਿਆ ਨਾ , ਨਾ ਸੋਨੇ ਨਾਲ ਨਾ ਚਾਂਦੀ ਨਾ ਇਹ ਵੱਡੇ ਤਿਆਗੀ ਹੁੰਦੇ ਆ। ਇਹ ਤਾਂ ਪਤਾ ਨਹੀਂ ਕਿਸ ਤਰ੍ਹਾਂ ਫਿਰਦੇ ਫੁਰਦੇ ਆਰਟ ਗੈਲਰੀ ਤੇ ਗੋਰਮਿੰਟ ਕਾਲਜ, ਯੂਨੀਵਰਸਿਟੀ ਚ ਆਪਣੇ ਸਾਥੀ ਕਾਉਂਕੇ ਨਾਲ ਸਰਬਜੀਤ ਤੇ ਅਲਕਾ ਦੇ ਚੱਕਰ ਚ ਫਿਰਦੇ ਜੰਮੂ ਯੁਨੀਵਰਸਿਟੀ ਦੇ B,ed ਡਿਪਾਰਟਮੈਂਟ ਚ ਵੀ ਚੱਕਰ ਮਾਰਦੇ ਹੋਏ ਪਾਕਿਸਤਾਨ ਚੋਂ ਪਿਸਤੌਲ ਤੇ ਅਫੀਮ ਵੀ ਜਨਾਨੀ ਦੇ ਨਾਲ ਲਿਆਏ ਪਰ ਬਲੈਕ ਨਹੀਂ ਕੀਤੀ ਕਿਉਂਕਿ ਅਸੀਂ ਕਾਮਰੇਡ ਤੇ ਦੇਸ਼ ਦੇ ਕਾਨੂੰਨ ਵਿਚ ਰਹਿਣ ਵਾਲੇ ਲੋਕ ਹਾਂ ਤੇ ਦਾੜ੍ਹੀ ਕਦੇ ਵਧਾਈ ਨਹੀਂ ਸਿਗਰਟ ਬੱਸ ਚੈੱਕ ਕਰਦੇ ਗਫੂਰ ਲਈ ਲਿਆਂਦੇ ਸਾਂ ਹੋਰ ਸਾਡਾ ਕੋਈ ਪੁੱਠੇ ਕੰਮਾਂ ਵਾਲਾ ਕਮ ਨਹੀਂ

  • @singhlakhvir112

    @singhlakhvir112

    4 ай бұрын

    ਇਹਨਾਂ ਵਾਰੇ ਸ ਅਜਮੇਰ ਸਿੰਘ ਨਵੀ interview 100% ਠੀਕ ਆ

  • @Punjab13hai

    @Punjab13hai

    4 ай бұрын

    Oh bai pata nahi ke kha ky boli janda eh geyan kehnda janani magar ty teonda gurua ni c

  • @rupinderkaursept

    @rupinderkaursept

    4 ай бұрын

    Well said

  • @babbu6151

    @babbu6151

    4 ай бұрын

    @@singhlakhvir112ajmer singh khud nhi Punjab daa ,, gubinder singh sohal aw naam bdal k ohh Punjab chh fitt kita gyaa purane bnde jnn dee

  • @user-rd8em5se2l

    @user-rd8em5se2l

    3 ай бұрын

    Camrade❤

  • @niceguy83.
    @niceguy83.4 ай бұрын

    ਨਿੰਮਾ ਸਾਹਿਬ ਕਾਮਰੇਡ ਹਨ ਅਤੇ ਕਾਮਰੇਡ ਦਾ ਦਿਲ ਇਨਸਾਨਾ ਵਿੱਚ ਧਰਮ ਜਾਂ ਦੇਸ਼ ਦੇ ਨਾਂ 'ਤੇ ਵਿਤਕਰਾ ਨਹੀਂ ਕਰਦਾ।ਇਹ ਵੀ ਜ਼ਿੰਦਗੀ ਦਾ ਅਸੂਲ ਹੈ ਕਿ ਜਦੋਂ ਤੁਹਾਡਾ ਦਿਲ ਸਾਫ ਹੁੰਦਾ ਹੈ ਤਾਂ ਤੁਸੀਂ ਖੂਬਸੂਰਤ ਇਨਸਾਨਾ ਜੋ ਖੁਦ ਸਾਫ ਦਿਲ ਦੇ ਹੁੰਦੇ ਹਨ ਜ਼ਿੰਦਗੀ ਤੁਹਾਨੂੰ ਉਹਨਾਂ ਨਾਲ ਮਿਲਾ ਦਿੰਦੀ ਹੈ।ਨਸੀਮਾ ਖੂਬਸੂਰਤ ਦਿਲ ਦੇ ਮਾਲਿਕ ਹਨ।ਰੱਬ/ਅੱਲ੍ਹਾ ਕਰੇ ਕਿ ਉਹ ਸਲਾਮਤ ਅਤੇ ਖੁਸ਼ ਹੋਣ। ਇਨਸਾਨੀਅਤ ਦੀਆਂ ਉੱਚੀਆਂ ਕਦਰਾਂ ਕੀਮਤਾਂ ਵਾਲੀ ਬਹੁਤ ਖੂਬਸੂਰਤ ਕਹਾਣੀ ਹੈ ਨਿੰਮਾ ਸਾਹਿਬ ਅਤੇ ਨਸੀਮਾ ਬੇਗਮ ਜੀ ਦੀ।ਬਹੁਤ ਹੀ ਖੂਬਸੂਰਤ🫶🌹

  • @user-sv2bb2mi6h

    @user-sv2bb2mi6h

    3 ай бұрын

    ❤❤

  • @navtejpoonia9307
    @navtejpoonia93074 ай бұрын

    Nirmal singh nima di kahani apny app ch ik alag pehchan rakhdi.nima v daleri ch piyar kita te seema da piyar v boht jabardast piyar krdi c

  • @jaswantrai5840
    @jaswantrai58404 ай бұрын

    This is real and actual story of a brave man. Pakistani girl named perhaps sema was also brave, sincere and selfless girl. Eho jahe insaan dunia vich han taan jarur but ohna da number bahut ghatt hai. Really very interesting Real Life Story.

  • @user-oe7dm6nt4t
    @user-oe7dm6nt4t4 ай бұрын

    ਵੀਰ ਇਸ ਨਾਵਲ ਸੱਚੀ ਕਹਾਣੀ ਨੇ ਤਾਂ ਮੇਰੀ ਸ਼ੁਧ ਬੁੱਧ ਭੁਲਾ ਦਿੱਤੀ ਸੀ ਜਦੋਂ ਬਾਈ ਜਿੰਦ ਬਡਾਲੀ ਨੇ ਭਾਗਾਂ ਵਿਚ ਸੁਣਾਈ ਸੀ ਦਿਲ ਐਦਾਂ ਚਾਹੁੰਦਾ ਸੀ ਵੀ ਸਾਰੀ ਕਹਾਣੀ ਇਕ ਵਾਰ ਵਿਚ ਹੀ ਸੁਣਾ ਦੇਵੇ ਵੀਰ ਵਡਾਲੀ

  • @harrydillon8304
    @harrydillon83044 ай бұрын

    ਬਾਡਰਨਾਮਾ ਤੇ ਨਿੰਮੇ ਦਾ ਲਿਖਣ ਦਾ ਵੱਖਰਾ ਜਿਹਾ ਅੰਦਾਜ਼ …ਸੋਹਣੀ ਕਹਾਣੀ ਆ 🙏

  • @firozpurwalla9671

    @firozpurwalla9671

    3 ай бұрын

    Movie name border nama e Hove ga Jai ban gai ta ...

  • @GurfatehSingh-ce2vc
    @GurfatehSingh-ce2vc4 ай бұрын

    Sewa karde si paise de lalach nu ih kamm tuhade ghar de

  • @rupindersingh3769
    @rupindersingh37694 ай бұрын

    O Sahi a 🐈‍⬛🐈‍⬛ saab lgde. Friend di sister naal krli story vich te 80 90 Vich ki ki kite hone media Punjab de sb tu vadda Dushman a

  • @gurdevsinghaulakh7810
    @gurdevsinghaulakh78104 ай бұрын

    ਬਹੁਤ ਘੈਂਟ ਸਟੋਰੀ ਹੈ ਪੰਜਾਬੀ ਫਿਲਮ ਬਹੁਤ ਟੌਪ ਦੀ ਬਣ ਸਕਦੀ ਹੈ👌

  • @gurvindersidhugermany3693
    @gurvindersidhugermany36934 ай бұрын

    Manu lgda Nima veer afeem moti khanda bitu veer ik gal smj nhi lgi jad khan nu pta lg janda ohne esda murder kiwe nhi kita muslman lok v ankh de pakke ne

  • @Fun_with_fateh
    @Fun_with_fateh4 ай бұрын

    ਬਹੁਤ ਖੂਬਸੂਰਤ ਬਿੱਟੂ ਵੀਰ ਇਹ ਵੀਰ ਜੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ ਸੁਣਾਉਂਣ ਲਈ ਧੰਨਵਾਦ ਜੀ ਸੁਆਦ ਆ ਗਿਆ

  • @angrejparmar6637
    @angrejparmar66374 ай бұрын

    ਮੈਂ ਤੁਹਾਡਾ ਨਾਵਲ ਵੀ ਪੜਿਆ ਹੋਇਆ ਤੇ ਪਹਿਲੀਆਂ ਸਾਰੀਆਂ ਇੰਟਰਵਿਊ ਵੀ, ਤੁਸੀਂ ਸਹੀ ਗੱਲਾਂ ਕਰਦੇ ਹੋ.

  • @pavitarsingh389

    @pavitarsingh389

    4 ай бұрын

    Bhaji ki naam aa Novel da?

  • @SukhrajSingh-dt2mv

    @SukhrajSingh-dt2mv

    4 ай бұрын

    Border nama

  • @kulwindersinghveer1099
    @kulwindersinghveer10994 ай бұрын

    ਬਹੁਤ ਵਧੀਆ ਸਟੋਰੀ ਆ ਜੀ, ਅਗਲਾ ਭਾਗ ਜਲਦੀ ਦਿਉ ਜੀ

  • @rupindersingh3769

    @rupindersingh3769

    4 ай бұрын

    Pji a bhut kr rha interview asi ki kr skde a majak lgde nakli nihang v bhut a o v interview Vich majak bna rha pehla doctor rangreta Bn k jatta nu masa kha rha c hon koye jatt bn k bol rha poora glt km rss ne kr jna Punjabi nu apps Vich fight Kran gye Punjab de media v lge aa

  • @user-nx4fk9lh4i
    @user-nx4fk9lh4i4 ай бұрын

    ਬਹੁਤ ਵਧੀਆ ਸਟੋਰੀ ਹੈ ਜਿੰਦ ਬਡਾਲੀ ਵੀਰ ਨੇ ਬਾਰਡਰ ਨਾਮਾ ਸਾਰਾ ਆਡੀਓ ਪੇਸ਼ ਕੀਤਾ

  • @HarpalSingh-qd5lp
    @HarpalSingh-qd5lp4 ай бұрын

    Salute aa respectful Girl Seema g nu v

  • @goldysandhu4630
    @goldysandhu46304 ай бұрын

    Bayi da rang laal surkh hai bayi poora kaim hero varga hou apni jawani vich poori tohar si bayi di nale purani khurak khadi hai bahut vadia laga sunke

  • @Enterpunjabbm
    @Enterpunjabbm4 ай бұрын

    Yr odo muslman kudiyan nu praye mundiya kol on ja gall batt krn dinde c

  • @MajorsinghKalyan
    @MajorsinghKalyan4 ай бұрын

    ਬਿੱਟੂ ਜੀ ਨਿਰਮਲ ਸਿੰਘ ਤੋਂ ਅਗਲੀ ਵਾਰ ਫੇਰ inaterweu ਕਰਕੇ ਪੁੱਛੋ ਕਿ ਹੁਣ ਸੀਮਾ ਨੂੰ ਮਿਲ ਲਿਆ ਹੈ ਕਿ ਨਹੀ। ਜਰੂਰ ਪੁੱਛੋ। ਧੰਨ ਬਾਦ ❤❤❤❤❤❤❤❤❤❤❤

  • @rajwinderraunta8763
    @rajwinderraunta876313 күн бұрын

    ਬਹੁਤ ਵਧੀਆ ਜਾਣਕਾਰੀ ਭਰਪੂਰ ਤੇ ਦਿਲਚਸਪ ਵੀ

  • @manjitsingh6186
    @manjitsingh61864 ай бұрын

    ਵੀਰ ਦੇ ਹੋ ਸਕੀਆਂ ਤਾਂ ਅਗਲੇ ਭਾਗ ਚ ਸੀਮਾਂ ਹੈਦਰ ਦੀ ਫੋਟੋ ਜ਼ਰੂਰ ਦਿਖਾਈ। ਬਹੁਤ ਇਟਰਸਟੀਗ ਸਟੋਰੀ ਏ❤

  • @Imstraveler

    @Imstraveler

    4 ай бұрын

    😂ਓਹ ਭਰਾਵਾ ਸੀਮਾ ਹੈਦਰ ਹੋਰ ਆ ਖਬਰਾਂ ਆਲੀ ਇਹਦੀ ਨਸੀਮਾ ਸੀ

  • @g-randhawa8581

    @g-randhawa8581

    2 ай бұрын

    Chacha ji oh hor janani aa

  • @chahal-pbmte
    @chahal-pbmte4 ай бұрын

    ਨਸੀਮਾ ਨਿੰਮਾ (ਹੀਰ ਰਾਂਝਾ) । ਇਹ ਵੀ ਪੁਰਾਣੇ ਸਮਿਆਂ ਵਿੱਚ ਕੀਤੇ ਸੱਚੇ ਦਿਲੋਂ ਪਿਆਰ ਦੀਆਂ ਕਹਾਣੀਆਂ ਵਰਗੀ ਅੱਜ ਦੇ ਸਮੇਂ ਦੀ ਸੱਚੀ ਮੁਹੱਬਤ ਦੀ ਕਹਾਣੀ ਐ।

  • @amritapalsingh1693
    @amritapalsingh16934 ай бұрын

    ਗੱਲਾਂ ਬਹੁਤ ਸਾਰੀਆਂ ਤੋ ਨਾ ਕੀਤੀ ਜੇਹੜੇ ਕੰਮ ਕਰਦੇ ਰੱਜ ਕੇ ਬਲੈਕ ਕੀਤੀ ਇਨ੍ਹਾਂ ਲੋਕਾਂ ਨੇ ਇਹ ਗੱਲਾ ਲੁਕਾਉਣੀ ਜੋ ਕਰਦੇ ਰਹਿ ਹੁਣ ਕਿਹੜਾ ਕੋਈ ਫਾਹਿ ਲੈਉਦਾ‌ਹੈ

  • @ReetanPunjabDian

    @ReetanPunjabDian

    4 ай бұрын

    Sada Punjabi channel waikho Tay subscribe karo

  • @gurlabhsingh8072
    @gurlabhsingh80724 ай бұрын

    ਬਿੱਟੂ ਵੀਰ ਜੀ ਸੱਤ ਸ੍ਰੀ ਅਕਾਲ ਜੀ ਗੁਰਲਾਭ ਸਿੰਘ ਭਲਵਾਨ ਅਬੋਹਰ

  • @husaindeen6431
    @husaindeen64314 ай бұрын

    Emotional story

  • @BalwinderBhullar-oq4de
    @BalwinderBhullar-oq4de4 ай бұрын

    ਨਿਰਮਲ ਸਿੰਘ ਜੀ ਤੁਹਾਡੀ ਕਿਤਾਬ ਬਾਡਰਨਾਵਾ ਕਦੋ ਕੰਪਲੀਟ ਹੋ ਰਹੀ ਹੈ ਤੇ ਕਦੋ ਤੇ ਕਿਥੋ ਮਿਲੂਗੀ

  • @hothiballanwala5450

    @hothiballanwala5450

    2 ай бұрын

    Shap gi aa ji Bahoot vdia novel aa

  • @kirpalsingh5866
    @kirpalsingh58664 ай бұрын

    Very interesting story. May God Remingal both lover..

  • @sukhmanjotsingh7427
    @sukhmanjotsingh74274 ай бұрын

    ਬਹੁਤ ਵਧੀਆ ਬਿੱਟੂ ਵੀਰ ਅਗਲਾ‌ ਭਾਗ ਜਲਦੀ ਨਾਲ ਭੇਜਿਆ ਓ ।

  • @Punjab13hai
    @Punjab13hai4 ай бұрын

    Dodeya nal rjj ky batha jo muh ch aonda boli janda

  • @sharnalsingh5765

    @sharnalsingh5765

    Ай бұрын

    ਪਾਕਿਸਤਾਨ ਚ ਅਜ ਵੀ ਔਰਤਾ ਨੂੰ ਐਨੀ ਅਜਾਦੀ ਨੀ, ਜਿੰਨੀ ਇਹ ਪੁਰਾਣੇ ਸਮੇ ਚ ਬਿਆਨ ਕਰ ਰਿਹਾ, ਆਪਣੀ ਔਰਤ ਨੂੰ ਪਰਾਏ ਮਰਦ ਦੇ ਮੱਥੇ ਨੀ ਲਾਓਦੇ ਅਜ ਵੀ, ਇਹ ਓਹਨਾ ਦੀਆ ਕਵਾਰੀਆ ਕੁੜੀਆ ਨਾਲ ਫਿਰਦਾ ਰਿਹਾ। ਸਮਝ ਨੀ ਆਓਦੀ

  • @balrajsingh1119
    @balrajsingh11194 ай бұрын

    ਨਿੰਮੇ ਦੀ ਜ਼ਿੰਦਗੀ ਉੱਤੇ ਫਿਲਮ ਬਣੀ ਚਾਹੀਦੀ

  • @mysontyson627
    @mysontyson6274 ай бұрын

    ਮੈਂ ਗ਼ਫ਼ੂਰ ਦੀ ਸੋਚ ਤੋਂ ਆਪ ਹੀ ਮਨਾ ਕਰ ਕੁੜੀ ਤੋ ਦੂਰ ਰਹਿਣ ਦਾ ਕਹਿ ਆਪ ਹੀ ਜਾਂਦੇ ਹੀ ਕੁੜੀ ਨੂੰ ਦੱਸਿਆ ਕਿ ਇਹ ਚੜ੍ਹਦੇ ਪੰਜਾਬ ਚੋ ਆਈਆਂ

  • @Mda1984
    @Mda19844 ай бұрын

    Uncle jii ne tah aap bhora kaali nagnii shakki lgdi ae.oh v afghani feem..jo v sehmat hai like krke dasso

  • @hardeepsinghcheema429
    @hardeepsinghcheema4294 ай бұрын

    ਦੂਸਰੀ ਕਿਸ਼ਤ ਛੇਤੀਂ ਦਿਖਾਉ

  • @KaramjitSingh-yv6tj
    @KaramjitSingh-yv6tj4 ай бұрын

    Veer ਮੈ ਇੰਗਲੈਡ ਰਹਿਣਾ 32 ਸਾਲ ਤੋਂ ਚਲ ਮੇਰੇ ਨਾਲ Pakistan oh bande nu ਵੱਢ ਦਿੰਦੇ। ਨੇ ਤੂੰ ਨਾਵਲ ਲਿਖਦਾ ਫਿਰਦਾ ਜਮਾ ਗੱਪ ਹੈ

  • @jagdeepsingh6540

    @jagdeepsingh6540

    4 ай бұрын

    Nhi bd de yr emi mari jana gapp

  • @damancheema1912
    @damancheema19124 ай бұрын

    Boht sohna lgeya program g Nxt bhagh v le k ayo vir

  • @chahatveersingh1991
    @chahatveersingh19914 ай бұрын

    ਬਹੁਤ ਵਧੀਆ ਇੰਟਰਵਿਊ ਲੱਗੀ ਬਿੱਟੂ ਵੀਰ ਜੀ 👌👌👌

  • @ReetanPunjabDian

    @ReetanPunjabDian

    4 ай бұрын

    Sada Punjabi channel waikho Tay subscribe karo

  • @JagpreetDhaliwal-ik3fx
    @JagpreetDhaliwal-ik3fx4 ай бұрын

    Ave gapp maari janda ik interview ch kenda c revolver mnu Seema ne ditta c hun kenda naxalite ne Ditta jo dil ch aounda boli janda gappi aa comraid sirreeee da

  • @sidhuamrinder7729
    @sidhuamrinder77294 ай бұрын

    ਬਿੱਟੂ ਬਾਈ ਇਹ ਪੂਰੀ ਇੰਟਰਵਿਊ ਦਾ ਲਿੰਕ ਭੇਜਿਓ .....

  • @avtarsinghsandhu9338
    @avtarsinghsandhu93384 ай бұрын

    ਅਸਲੀਅਤ ਗੱਲ ਏ ,ਉਸ ਸਮੇਂ ਬਾਰਡਰ ਤੇ ਆਮ ਬੰਦਾ ਆ ਜਾ ਸਕਦਾ ਸੀ ,

  • @ParveenKumar-lf4my
    @ParveenKumar-lf4my4 ай бұрын

    ਸਾਰੀ ਸਟੋਰੀ ਸੁਣਦੇ ਸਮੇਂ ਗਜ਼ਬ ਦੀ ਦਿਲਚਸਪੀ ਬਣੀ ਰਹੀ। ਬਹੁਤ ਮਜਾ ਆਇਆ। ਧੰਨਵਾਦ ਨਿਰਮਲ ਵੀਰੇ, ਧੰਨਵਾਦ ਗੋਰਾ ਚੱਕ ਵਾਲਾ 🙏...👍

  • @bhupindersingh7796

    @bhupindersingh7796

    4 ай бұрын

    bilkul sach, aahi alfaaz mere ne ...

  • @ParveenKumar-lf4my

    @ParveenKumar-lf4my

    4 ай бұрын

    👍​@@bhupindersingh7796

  • @ParveenKumar-lf4my

    @ParveenKumar-lf4my

    4 ай бұрын

    @@bhupindersingh7796 👍

  • @BasantSingh-tv2ud

    @BasantSingh-tv2ud

    4 ай бұрын

    ​@@ParveenKumar-lf4my⁰⁰⁰😂❤2 MI00⁰ ye XD❤

  • @ParveenKumar-lf4my

    @ParveenKumar-lf4my

    4 ай бұрын

    @@BasantSingh-tv2ud 👍😊

  • @GurdevSingh-hk6nu
    @GurdevSingh-hk6nu4 ай бұрын

    Nima langha avr manghart story bana k loka nugumra kar reha a mara mota navelkrar hai ga

  • @damansingh8710
    @damansingh87103 ай бұрын

    ਬਹੁਤ ਵਧੀਆ ਬਿੱਟੂ ਭਰਾ, ਮੈ ਤੇਰੀਆਂ ਸਾਰੀਆਂ ਵੀਡੀਓ ਵੇਖਦਾ ਹਾ, ਸਾਡੇ ਏਰੀਏ ਵਿੱਚ ਆਓਗੇ ਤਾ ਜਰੂਰ ਦੱਸ ਦਿਓ, ਮੈ ਤਹਾਨੂੰ ਮਿਲਣਾ ਚਾਹੁੰਦਾ ਹਾ, ਮੇਰਾ ਪਿੰਡ ਸਠਿਆਲਾ, ਜਿਲਾ ਅਮ੍ਰਿਤਸਰ ਹੈ !ਕਿਤੇ ਮਾਰੋ ਚੱਕਰ ਕਿਤੇ ਮਿਲਾਗੇ 🙏🙏🙏🙏

  • @Goragurusar
    @Goragurusar4 ай бұрын

    Bhout vadhya book aaaa dil nu nachod k rakh dinde aaaa

  • @gurbakhsingh9665
    @gurbakhsingh96654 ай бұрын

    Phau ek din ch hi tuci,border da sara rasta jaan gaya.wah

  • @sukhjindersingh4446
    @sukhjindersingh44464 ай бұрын

    Eh kise nu pta hi nhi ki Seema Khan v haigi c Seema Haider too pehla 😂

  • @jaspalsingh4941
    @jaspalsingh49414 ай бұрын

    🙏🙏 Very nice job Bittu Bai g

  • @sukhwantsinghsandhu2525
    @sukhwantsinghsandhu25254 ай бұрын

    Bohut purani pakstani film c `lakho may ek´ . Eh Veer bilkul same story suna reha.

  • @KuldeepShort147
    @KuldeepShort1474 ай бұрын

    ❤❤❤ Dalo Salam ab Mere Bittu Tanu❤❤❤ Marwadi bhai Saccha Banda Bada Veera

  • @rinkusinghsingh8916
    @rinkusinghsingh89164 ай бұрын

    ਇਹੋ ਜਿਹੀਆ ਕਹਾਣੀਆਂ ਵਾਲੀਆਂ ਵੀਡੀਓ ਪਾਈਆਂ ਕਰੋਂ

  • @monubhangu6502
    @monubhangu65024 ай бұрын

    Naxt part bittu saab ❤❤❤❤

  • @HarpalSingh-qd5lp
    @HarpalSingh-qd5lp4 ай бұрын

    Bahut badhiya laggi tuhadi galbat

  • @user-zs6hz5gz4l
    @user-zs6hz5gz4l4 ай бұрын

    Bhoot vadiya lagya bai ji bary sun ke hun bs next part da intzar rahy ga

  • @MuhammadYousaf-yf2pg
    @MuhammadYousaf-yf2pg4 ай бұрын

    "SUPREN VICH"! Sardar Jee ki story kari ne, wah jee wah.

  • @KuldeepShort147
    @KuldeepShort1474 ай бұрын

    Satya Bande Tarabano Veer

  • @user-sn1fo3tt1s
    @user-sn1fo3tt1s4 ай бұрын

    Brave brother

  • @spsharmafilm
    @spsharmafilm4 ай бұрын

    Gopal chaddi jyada pahla kand pata Na Lage fair shero shayari Diwali sawal jawab oa

  • @KuldeepSingh-jn3mj
    @KuldeepSingh-jn3mj4 ай бұрын

    ਅਗਲਾ ਭਾਗ ਜਲਦੀ ਅਪਲੋਡ ਕਰੋ ਜੀਇਸ ਤੇ ਵੈਬ ਸੀਰੀਜ਼ ਬਣ ਸਕਦੀ

  • @Og_.b0ss5911
    @Og_.b0ss591118 күн бұрын

    ਦਿਲੋਂ SAKKON ਮਿਲਿਆ ਸੁੱਣ ਕੇ❤

  • @user-jg6yp9vu5i
    @user-jg6yp9vu5i4 ай бұрын

    ਨਰਿੰਦਰ ਸਿੰਘ ਕਪੂਰ ਦੇ ਨਾਲ ਵੀ ਮੁਲਾਕਾਤ ਕਰਾਓ

  • @47punjab
    @47punjab4 ай бұрын

    Boht sohna novel ay❤ Kmaal di kalakari ❤

  • @MuhammadYousaf-yf2pg

    @MuhammadYousaf-yf2pg

    4 ай бұрын

    Excellent comment!

  • @bobysingh836
    @bobysingh8364 ай бұрын

    Bahut hi sohna naval likhya eh ne mithasak lagda

  • @surjeetsighsonu7896
    @surjeetsighsonu78964 ай бұрын

    ਭਰਾਵਾਂ ੍ਪਰੀਈ ਕਹਾਣੀ ਸੁਣੀਆਂ ਕਰ ਧੰਨਵਾਦ 🙏

  • @BalbirSingh-kr6gr
    @BalbirSingh-kr6gr4 ай бұрын

    B s f 1965 de baad Seema uper duty si crpf nhi.

  • @chahalajmer9754
    @chahalajmer97544 ай бұрын

    ਹਮਦਰਦ tv ਨਾਲ interview ਵਿਚ ਕਹਿ ਰਿਹਾ ਕ revolver ਸੀਮਾ ਨੇ ਦਿੱਤਾ ਸੀ. ਇਸ interview ਵਿਚ ਕਹਿ ਰਿਹਾ ਕ naxels ਨੇ ਦਿੱਤਾ ਸੀ hatiyaar

  • @surindersingh-lb7tz
    @surindersingh-lb7tz4 ай бұрын

    Heart touching story, agla bhag jaldi upload karna ji

  • @baljindersingh8527
    @baljindersingh85272 ай бұрын

    ਚਲੋ ਬਾਕੀ ਕਹਾਣੀ ਤਾਂ ਠੀਕ ਆ ਬਾਈ ਜੀ ਹੁਣੀ ਕਹਿੰਦੇ ਕਪੂਰ ਨੇ ਪਹਿਲਾਂ ਕਿਹਾ ਸੀ ਵੀ ਉਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਬੰਦਾ ਇੰਡੀਆ ਤੋਂ ਆਇਆ ਬਾਅਦ ਚ ਬਾਈ ਹੋਣੀ ਕਹਿਣ ਲੱਗ ਪਏ ਗੁਣ ਨਹੀਂ ਜਾਂਦੇ ਨੇ ਦੱਸ ਦਿੱਤਾ ਵੇ ਇਹ ਬੰਦਾ ਉਧਰੋਂ ਆਏ

  • @swaransinghsekhon4836
    @swaransinghsekhon48364 ай бұрын

    Thanks Seema ji

  • @sarajmanes4505
    @sarajmanes45054 ай бұрын

    Sat Shri Akal Ji Very Interesting Story God Bless You Long Life And Good Health Thanks Ji 🙏🙏👍👍

  • @balvirsingh5137
    @balvirsingh51374 ай бұрын

    84. Bhai ji. 1985. Che. Ina. Pesa kharc karke ki. Ina pesa.

  • @ParvinderSingh-tm3ui
    @ParvinderSingh-tm3ui25 күн бұрын

    Bahut wadya lagi aap ji history aap kise nal mil ke es Di filam Banwo

  • @jarmalsingh7768
    @jarmalsingh77684 ай бұрын

    ਬਹੁਤ ਵਧੀਆ ਸੱਚੀ ਸਟੋਰੀ

  • @user-hn5os3ho6b
    @user-hn5os3ho6b4 ай бұрын

    ਵੀਰ ਬਹੁਤ ਹੀ ਮਾੜਾ ਕੀਤਾ ਭਾਊ ਦੀ ਸਟੋਰੀ ਅੱਧ ਵਿਚਾਲੇ ਛੱਡ ਕੇ 😢 ਕਿੰਨੇ ਕੁ ਡਾਲਰ ਹੋਰ ਕੰਮਾ ਲੈਂਗਾ ਦੂਜਾ ਭਾਗ ਦਿਖਾ ਕੇ ਲੱਖ ਦੀ ਲਾਹਨਤ ਓਸ ਤੇ ਜਿਸ ਨੇ ਇਹ ਤਰਕੀਬ ਦਿੱਤੀ 😢

  • @user-qy2rt6ld1q
    @user-qy2rt6ld1q4 ай бұрын

    Nice... I m read. BorderNama.,.. Very Interesting

  • @rakeshchopra3394
    @rakeshchopra339428 күн бұрын

    ਵਾਹ ਬਈ ਵੱਡਿਆ ਕਾਮਰੇਡਾਂ, CPI ML ਦੇ ਕਾਰਕੁਨਾਂ...ਬੜਾ ਨਾਉਂ ਵੱਡਾ ਕਰ ਰਿਹਾ

  • @sunveerchahal8619
    @sunveerchahal86194 ай бұрын

    Sara swaad hi laigya 😌

  • @Khalsag.13_
    @Khalsag.13_4 ай бұрын

    Vere age be pao please Puri interview

  • @hardeepsinghcheema429
    @hardeepsinghcheema4294 ай бұрын

    ਵੀਰ ਨੇ ਅੱਖਾਂ ਕਿਉਂ ਬੰਦ ਕੀਤੀਆਂ

  • @gurbakhsingh9665
    @gurbakhsingh96654 ай бұрын

    Phau, 1980 ,1981 kala dour cc.security jadya cc .kime hoyea eh sab

  • @iqwalsingh5099
    @iqwalsingh50994 ай бұрын

    Nirmal gappi

  • @HarpreetSingh-ku4ef
    @HarpreetSingh-ku4ef4 ай бұрын

    Bhot sohni story a age v koi bhag a❤

  • @singhdeep0792
    @singhdeep07924 ай бұрын

    ਦਿਲਾਂ ਨੂੰ ਟਚ ਕਰਦੀਆਂ ਗੱਲਾਂ

  • @ReetanPunjabDian

    @ReetanPunjabDian

    4 ай бұрын

    Sada Punjabi channel waikho Tay subscribe karo

  • @ParamjitSingh13517
    @ParamjitSingh135174 ай бұрын

    Very nice

  • @jagmeetsingh5302
    @jagmeetsingh53024 ай бұрын

    love uuu chacha g

  • @user-rd5vg3zp5z
    @user-rd5vg3zp5z4 ай бұрын

    Next part upload as early as possible

  • @jaswantrai5840
    @jaswantrai584010 күн бұрын

    Paramjit Singh je Nimme de eh hadd bete hai. Sare gal baat sachi hai. Nimma clear saal Dil insaan hai. Apne farm house pind vich he rehanda hai.

  • @rohitsheety4854
    @rohitsheety48544 ай бұрын

    Wahhh sir kya isqh se us kudi da ....

  • @lakhycheema7566
    @lakhycheema75664 ай бұрын

    Es uncle di ik hot interview aa purani ohde ch bi kaffi kuch dasiya ena ne

  • @mcjag8265
    @mcjag82654 ай бұрын

    Waiting for part 2❤

  • @ricksharma9754
    @ricksharma97544 ай бұрын

    Gappi ShaLa ek no.j

  • @ManjitDhaliwal-bx7tq
    @ManjitDhaliwal-bx7tq4 ай бұрын

    🌹❤😘😍🥰🌹🙏🙏🙏🙏🙏ਬਿੱਟੂ ਬਹੁਤ ਸੋਹਣੀ ਸਟੋਰੀ ਐ❤❤

  • @angrejgill4080
    @angrejgill40804 ай бұрын

    ਬਹੁਤ ਵਧੀਆ ਸਟੋਰੀ ਲੱਗੀ

  • @ReetanPunjabDian

    @ReetanPunjabDian

    4 ай бұрын

    Sada Punjabi channel waikho Tay subscribe karo

  • @sukhwindersidhu9105
    @sukhwindersidhu91054 ай бұрын

    ਵੀਰ ਜੀ ਪਹਿਲੀ ਇੰਟਰਵਿਊ ਵਿੱਚ ਇਸ ਨੇ ਦੱਸਿਆ ਕਿ ਮੇਰੀ ਇੱਕ ਕੁੜੀ ਵੀ ਹੈਗੀ ਮੈਂ ਉਸ ਨੂੰ ਮਿਲਣ ਜਾਣਾ ਹੈ। ਉਸ ਤੋਂ ਬਾਅਦ ਦੀ ਮੈ ਇੰਟਰਵਿਊ ਨਹੀਂ ਸੁਣੀ। ਉਸ ਇੰਟਰਵਿਊ ਵਿੱਚ ਇਸ ਨੇ ਕਿਹਾ ਕਿ ਸੀਮਾ ਨੇ ਮੈਨੂੰ ਛਡਾਉਣ ਲਈ ਉਥੋਂ ਦੀ ਫੋਜ ਦੇ ਉਚ ਅਧਿਕਾਰੀਆਂ ਨੇ ਰਾਤਾ ਗੁਜ਼ਾਰਾ ਦੀ ਪੇਸ਼ਕਸ਼ ਕੀਤੀ ਤਾਂ ਸੀਮਾ ਨੇ ਮਜਬੂਰੀ ਵੱਸ ਇਹ ਕੰਮ ਵੀ ਕੀਤਾ ਅਤੇ ਮੈਨੂੰ ਛਡਾਇਆ। ਵੀਰ ਜੀ ਉਦੋਂ ਇਸ ਨੇ ਕਿਹਾ ਸੀ ਕਿ ਜਿੰਨਾ ਪਾਕਿਸਤਾਨ ਤੋ ਅਸਲਾ ਆਉਦਾ ਸੀ ਉਸ ਦਾ ਜ਼ਿਆਦਾ ਹਿੱਸਾ ਸੀਮਾ ਦਾ ਭਰਾ ਤੋ ਲਿਆ ਜਾਂਦਾ ਉਹ ਸਾਰੀ ਦਿਹਾੜੀ ਸਿਗਰਟ ਪੀਦਾ ਰਹਿੰਦਾ ਸੀ ਇੱਕ ਬੰਦਾ ਉਸ ਨੇ ਸਿਗਰਟ ਵਿੱਚ ਜੋਂ ਭਾਰਕੇ ਪੀਂਦੇ ਹਨ ਉਸ ਨੂੰ ਭਰਨ ਲਈ ਰੱਖਿਆ ਹੋਇਆ ਸੀ।

  • @sandhusaab2720
    @sandhusaab272029 күн бұрын

    Khani bhut att a film banni chaidi a super

  • @tonysappal7792
    @tonysappal77924 ай бұрын

    ਸਾਫ ਦਿਲ ਬੰਦਾ ਮੈ ਇਹਦੀ ਬਾਇਉ ਗਰਾਫੀ ਪੜੀ ਬਾਹੁਤ ਸੋਹਣੀ

  • @divineyogacentre7125
    @divineyogacentre71254 ай бұрын

    Kya baat aa 👏👍

  • @balrajdeepsingh615
    @balrajdeepsingh6154 ай бұрын

    ਬੜਾ ਯੋਧਾ ਭਾਊ

Келесі