India ਦੇ ਆਰਿਫ਼ ਲੋਹਾਰ ਨੂੰ ਮਿਲੋ, ਪਾਕਿਸਤਾਨ ਦੀ ਯਾਦ ਦਵਾਉਂਦਾ| Yasir Hussain Interview,Instagram Viral Reel

India ਦੇ ਆਰਿਫ਼ ਲੋਹਾਰ ਨੂੰ ਮਿਲੋ, ਪਾਕਿਸਤਾਨ ਦੀ ਯਾਦ ਦਵਾਉਂਦਾ| Yasir Hussain Interview,Instagram Viral Reel
ਪੰਜਾਬੀਆਂ ਦਾ ਦਿਲ ਲੁੱਟਣ ਵਾਲੇ ਹੁਸੈਨ ਨੂੰ ਮਿਲੋ, ਸਮਾਂ ਰੋਕ ਦਿੰਦਾ, ਕੁਦਰਤ ਵੀ ਰੰਗੀਨ ਹੋ ਜਾਂਦੀ | Akhar
#YasirHussian #Interview #KaranKartarpur # #Akhar
Special Thanks : Gurdeep Brahmanwala
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel punjabi,akhar channel interview,Yasir hussian,yasir hussain,yasir hussain songs,yasir hussain singer,yasir hussain viral video,yasir hussain viral,yasir hussain baby viral video,yasir hussain new video,yasir hussain official,yasir reels,punjabi singer song,new punjabi song 2021,yasir hussain jammu,yasir hussain jammu new song,yasir hussain jammu shehar,yasir hussain voice of punjab,punjabi folk songs,punjabi song new

Пікірлер: 1 700

  • @butabhullar141
    @butabhullar1412 жыл бұрын

    ਭਰਾ ਦੇ ਬੋਲਾਂ ਦਾ ਕੋਈ ਮੁੱਲ ਨਹੀਂ ਧੰਨਵਾਦ ਅ ਚੈਨਲ ਦਾ ਜਿਸ ਮੁਤਾਬਕ ਕਰਵਾਈ love you veer

  • @gurdeepsinghgandhi93
    @gurdeepsinghgandhi932 жыл бұрын

    ਇਹ ਅੱਖਰ ਵਾਲੇ ਚੈਨਲ ਵਾਲੇ ਭਰਾ ਸਭ ਤੋਂ ਅਲਗ ਹੀ ਪੇਸ਼ ਕਰਦੇ ਨੇ ਇਹ ਚੈਨਲ ਦਾ ਦਿਲ ਤੋ ਧੰਨਵਾਦ ਕਰਦਾ ਆਪ ਦੇ ਕਰਕੇ ਪੁਰਾਣੀ ਯਾਦ ਤਾਜੀ ਹੋ ਗਈ ਵਾਹਿਗੁਰੂ ਆਪ ਨੂੰ ਹਮੇਸ਼ਾ ਖੁਸ ਰੱਖਣ🙏🙏🙏

  • @baljindersingh323
    @baljindersingh3232 жыл бұрын

    ਬਹੁਤ ਸੋਹਣੀ ਪੇਸ਼ਕਸ਼ ਅੱਖਰ ਚੈਨਲ ਦੀ।।।ਵਾਕਿਆ ਹੀ ਦਿਲ ਨੂੰ ਛੂੰਹਦੀ ਹੈ ਵੀਰ ਦੀ ਅਵਾਜ਼। ਮਾਂ ਵਾਲ਼ਾ ਗੀਤ ਮੈਂ ਬਹੁਤ ਸੁਣਦਾ ਹਾਂ ਇਸ ਵੀਰ ਦਾ। ਇਹੋ ਜਿਹੇ ਫ਼ਨਕਾਰਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ।ਜੀਓ

  • @gurirandhawa2352
    @gurirandhawa23522 жыл бұрын

    ਬਾ ਕਮਾਲ ਗਾਇਕੀ ,ਬੰਦਾ ਰੂਹ ਤੋਂ ਗਾਉਂਦਾ! ਅੱਖਰ ਚੈਨਲ ਦਾ ਦਿਲੋਂ ਧੰਨਵਾਦ ਹੈ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ ਬਾਬਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @OfficialSunnyBhatti

    @OfficialSunnyBhatti

    2 жыл бұрын

    Wahhhhhh

  • @simarjeetkaur3767

    @simarjeetkaur3767

    2 жыл бұрын

    Good 👍puttr ji

  • @vandnamatken

    @vandnamatken

    2 жыл бұрын

    Whhhhh

  • @paramjeet621
    @paramjeet6212 жыл бұрын

    ਬਹੁਤ ਸੋਹਣੀ ਆਵਾਜ਼ ਪੁੱਤਰ ਜੀ । ਬਸ ਇਵੇਂ ਹੀ ਗਾਉਂਦਾ ਰਹੀ ਬੱਚੇ । ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ । ਦਿਲ ਨੂੰ ਛੂਹ ਗਈ ਆਵਾਜ਼ ਪੁੱਤਰ ਜੀ ।

  • @jobankotlijobankotli4016

    @jobankotlijobankotli4016

    2 жыл бұрын

    Nice bro

  • @paramjasskamboj2357

    @paramjasskamboj2357

    2 жыл бұрын

    @@jobankotlijobankotli4016 we we ww see if you have we will see the redrr a

  • @freehaqureshi7880

    @freehaqureshi7880

    2 жыл бұрын

    Rooh Ch Sakoon Dandi Awaz Super Super

  • @momskitchen162

    @momskitchen162

    2 жыл бұрын

    👌👌👌👌

  • @roshanpreetkaur8287

    @roshanpreetkaur8287

    2 жыл бұрын

    ❤️❤️❤️❤️🌺🌺🌺

  • @manjitmalhi5539
    @manjitmalhi55392 жыл бұрын

    ਬਹੁਤ ਵੱਧੀਆ ਅੱਖਰ ਚੈਨਲ ਵਾਲਿਓ ਹਮੇਸ਼ਾ ਸੱਚ ਦਾ ਸਾਥ ਦਿੰਦੇ ਰਿਹੋ ਏਦਾਂ ਦੀਆਂ ਰੂਹਾਂ ਪੇਸ਼ ਕਰਦੇ ਰਿਹੋ ਵਾਹਿਗੁਰੂ ਬਹੁਤ ਉਪਰ ਲੈ ਕੇ ਜਾਣਗੇ ਤੈਨੂੰ ਵੀਰ

  • @KamalSingh-eb7yv
    @KamalSingh-eb7yv2 жыл бұрын

    Very nice voice puttar May God bless you, best wishes from Canada 🇨🇦

  • @asmatrafique2114
    @asmatrafique21142 жыл бұрын

    Masha’Allah heart touching interview. Allah paak hor tarakee dey Ameen 🤲

  • @LakhmiriaOfficial
    @LakhmiriaOfficial2 жыл бұрын

    ਰੂਹ ਨੂੰ ਸਕੂਨ ਮਿਲਦਾ ਇਹੋ ਜਿਹੀ ਅਵਾਜ਼ ਤੇ ਸੰਗੀਤ ਸੁਣ ਕੇ

  • @sonyfilms5207

    @sonyfilms5207

    2 жыл бұрын

    ਰੂਹ ਖੁੱਸ ਹੌ ਗਈ

  • @kulveersingh8325

    @kulveersingh8325

    2 жыл бұрын

    Haa bai

  • @YouTuber-it1ok

    @YouTuber-it1ok

    2 жыл бұрын

    ਵੇਖੀ ਕਿਤੇ ਬਾਲਾ ਸਕੂਨ ਨਾਂ ਲੈ ਲੀਂ 😂

  • @kisanadeawaj8961

    @kisanadeawaj8961

    2 жыл бұрын

    @@KZreadr-it1ok ਤੈਨੂੰ ਜਲਣ ਕਿਉਂ ਹੁੰਦੀ ਏ

  • @ramanrandhawa8611

    @ramanrandhawa8611

    2 жыл бұрын

    @@kisanadeawaj8961 🤣🤣🤣🤣👍👍

  • @madamgurpreetshergillsherg9493
    @madamgurpreetshergillsherg94932 жыл бұрын

    ਬਹੁਤ ਖੂਬ ਗਾਇਆ ਆਵਾਜ ਮਿੱਠੀ ਸ਼ਹਿਦ ਦੀ ਤਰਾਂ ਜਿਉਂਦਾ ਰਹਿ ਬੇਟਾ ਰੱਬ ਖੁਸ਼ ਰੱਖੇ

  • @ranbeersingh2525

    @ranbeersingh2525

    2 жыл бұрын

    Yes

  • @bbunny8976
    @bbunny89762 жыл бұрын

    ਅੱਜ ਕੱਲ੍ਹ ਦੀ ਲੱਚਰ ਗਾਇਕੀ ਨਾਲੋ ਤਾਂ ਕਿਤੇ ਵਧੀਆ ਹੈ । ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ,🙏🙏🙏

  • @BaljitKaur-gb9hp

    @BaljitKaur-gb9hp

    2 жыл бұрын

    kia batt ha

  • @raghbirsingh4016
    @raghbirsingh40162 жыл бұрын

    Your voice is not your's Yassir ji ,,,, it is really a God gift it's like voice of God ,,,,, your singing is really heart touching ,,,, may God keep you blessed always ,,,, your are not only a great singer but also a Good human being ,,,, who loves his origin his Parents his culture ,,,,, all these makes you a best human being ,,,, keep singing

  • @princekhangura3344
    @princekhangura33442 жыл бұрын

    ਕੋਈ ਸ਼ੱਕ ਨਹੀਂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @amanpreetkaur4096
    @amanpreetkaur40962 жыл бұрын

    ਬਹੁਤ ਸੋਹਣਾ ਗਾਇਆ, ਵਾਰ ਵਾਰ ਸੁਣਨ ਨੂੰ ਦਿਲ ਕਰਦਾ। ਬੇਟਾ ਵਾਹਿਗੁਰੂ ਤੈਨੂੰ ਬਹੁਤ ਬਹੁਤ ਤਰੱਕੀਆਂ ਬਖਸ਼ਣ 🙏।

  • @AnilKumar-vm7mo

    @AnilKumar-vm7mo

    2 жыл бұрын

    👍

  • @jaswindrabrar4090

    @jaswindrabrar4090

    2 жыл бұрын

    👍

  • @jasdevbhangu4406
    @jasdevbhangu44062 жыл бұрын

    ਅੱਖਰ ਚੈਨਲ ਵਾਲੇ ਵਧਾਈ ਦੇ ਪਾਤਰ ਹਨ ਜੋ ਕਿ ਰੂਹ ਦੀ ਖੁਰਾਕ ਦੇਣ ਵਿਚ ਸਫਲ ਹੋਏ ਹਨ।ਜੇਕਰ ਇਹੀ ਰਸਤੇ ਤੇ ਚਲਦੇ ਰਹੇ ਤਾਂ ਉਹ ਦਿਨ ਦੂਰ ਨਹੀ ਜਿਸ ਦਿਨ ਇਹ ਚੈਨਲ ਘਰ ਘਰ ਜਰੂਰ ਪਹੁੰਚੇਗਾ।

  • @mathclassessantokhsingh8321
    @mathclassessantokhsingh83212 жыл бұрын

    ਕਯਾ ਬਾਤ ਰੂਹ ਦੀ ਗਾਇਕੀ।ਸਕੂਨ ਜੀ ਸਕੂਨ ਆ। ਕੋਇ ਸ਼ਬਦ ਨਹੀਂ ਜਿੰਨਾ ਨਾਲ ਤੇਰੀ ਤਾਰੀਫ਼ ਕੀਤੀ ਜਾਵੇ।ਵੀਰ ਖੁਦਾ ਤੈਨੂੰ ਚੜਦੀ ਕਲਾ ਚ ਰਖੇ। ਪੱਤਰ ਕਾਰ ਵੀਰ ਦਾ ਧੰਨਵਾਦ।

  • @ManpreetSingh-ys3uo
    @ManpreetSingh-ys3uo2 жыл бұрын

    ਬਾਈ ਦਿਲ ਖੁਸ਼ ਕਰਤਾ ਓਹ ਅੱਲਾ ਵਾਹਿਗੁਰੂ ਤੈਨੂੰ ਆਪਣੇ ਨਾਲ ਜੋੜੀ ਰੱਖੇਂ ਰੱਬ ਤੈਨੂੰ ਆਪਣਾ ਸਭ ਤੋਂ ਪਿਆਰਾ ਬਣਾਵੇ

  • @punjab__84
    @punjab__842 жыл бұрын

    ਸਦਕੇ ਉਏ ਦਿਲਾਂ ਵਾਲਿਓ ❤️🌿🍂🌼🍁

  • @Punjab98142
    @Punjab981422 жыл бұрын

    Bhai dil khush ho janda.. saab nu sun ke .. Allah veer nu slamat rakhe ammeen

  • @sandyangel9717
    @sandyangel97172 жыл бұрын

    Purity in the vocal…connecting with god…god bless him..all the best:)!👍🏻

  • @amaanqureshi691

    @amaanqureshi691

    2 жыл бұрын

    May Allah bless you Your voice is very heart touching

  • @ranjeetkaur6746
    @ranjeetkaur67462 жыл бұрын

    ਅੱਖਰ ਵਾਲੇ ਹਮੇਸ਼ਾ ਹੀ ਕੋਈ ਬਹੁਤ ਵਧੀਆ ਤੇ ਨਿਵੇਕਲੀ ਵੀਡੀਓ ਵਿਖਾਉੰਦੇ ਹਨ। ਬਹੁਤ ਸਾਫ ਸੁਥਰੀ ਪ੍ਰੇਰਨਾਮਈ ਸ਼ਖਸ਼ੀਅਤਾਂ ਨਾਲ ਰੁਬਰੂ ਕਰਵਾਉੰਦੇ ਹਨ।

  • @MittiYt

    @MittiYt

    2 жыл бұрын

    ਸ਼ੁਕਰਾਨੇ

  • @sonusangar8251

    @sonusangar8251

    2 жыл бұрын

    Veer ji sat shri akal ji ram ram ji veer ji sade shri anandpur shib de kol pind ganuwal power house ae othon di ram lila te dushra mela but famas hai ji kade tusi ayo ji distt roopnagar di iko ram lila ae ji 65sal too lagatar chal rehi ae ji so benti kade ayo ji🙏🙏🙏🙏

  • @koursinghdesujodha3427
    @koursinghdesujodha34272 жыл бұрын

    ਰੂਹ ਨੂੰ ਕੰਬਣੀ ਛੇੜਦੀ ਐ ਬਾਈ ਜੀ ਦੀ ਆਵਾਜ਼।

  • @jasswebtv1259

    @jasswebtv1259

    2 жыл бұрын

    Ryt

  • @prabhdeepkaur885

    @prabhdeepkaur885

    2 жыл бұрын

    Right

  • @punjabfethe7976

    @punjabfethe7976

    2 жыл бұрын

    Rajai le lo 😉😉😉👈

  • @jaswinderbhatti3352
    @jaswinderbhatti33522 жыл бұрын

    Thanks Akhar for bringing such talent to public …. I’m glad to watch such interviews and really fankar…. Best Wishes from Canada 👍

  • @jagdeepsingh-pr3eq
    @jagdeepsingh-pr3eq2 жыл бұрын

    Very nice👌👌👌akhar channel da bhut bahut dhanwad🙏🙏

  • @BhupinderSingh-wu9df
    @BhupinderSingh-wu9df2 жыл бұрын

    ਵਾਕਿਆ ਹੀ ਸਮਾਂ ਰੋਕ ਦਿੰਦਾ ਦਿਲ ਨੂੰ ਸਕੂਨ ਦੇਣ ਵਾਲਾ 👌👌

  • @harjeewansharma
    @harjeewansharma2 жыл бұрын

    ਇੰਡੀਆ ਦੇ ਲੋਹਾਰਾ ਗੀਤਾਂ ਨੂੰ ਕੁੱਟ ਕੁੱਟ ਕੇ ਸਿੱਧੇ ਕਰ ਦੇ ਬਾਈ .....ਬਹੁਤ ਨਿਵਾਣ ਆ ਗਿਆ ਹੈ ਪੰਜਾਬੀ ਗੀਤਾਂ ਤੇ ਸੰਗੀਤ ਵਿਚ .

  • @pardeepk7165

    @pardeepk7165

    2 жыл бұрын

    Sahi kiha veer

  • @ssdduggik7035
    @ssdduggik70352 жыл бұрын

    Good ਰਿਪੋਟਰ 👉👉ਅ 👈👈

  • @daljitkaur1185
    @daljitkaur11852 жыл бұрын

    So sweet voice 😍😍😍😍 GOD Bless you bro🙏🙏

  • @harrymahi1784
    @harrymahi17842 жыл бұрын

    ਕਰਨ ਵੀਰ ਅੱਖਰ ਵਾਲੇ ਤੁਹਾਨੂੰ ਦਿਲੋ ਸੁਕਰੀਆ ਵੀਰ ਦੀ ਆਵਾਜ ਸੁਣਾਉਣ ਲਈ

  • @gurwinderbrar2992
    @gurwinderbrar29922 жыл бұрын

    ਬਹੁਤ ਖੂਬਸੂਰਤ ਗੀਤਕਾਰੀ👌👌👌☺️ ਜਿਉਂਦੇ ਵੱਸਦੇ ਰਹੋ ਬਾਈ

  • @karamjitkaur2785
    @karamjitkaur27852 жыл бұрын

    ਪੁੱਤਰ ਜੀ ਵਾਕਿਆ ਹੀ ਇਕ ਉਹ ਸਮਾਂ ਯਾਦ ਕਰਵਾ ਦਿੱਤਾ ਜਦੋਂ ਆਪਣੇ ਮਾਤਾ-ਪਿਤਾ ਤੋਂ ਸਰਹੱਦਾਂ ਪਾਰ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ, ਤੇ ਬੋਲੀਆਂ ਸੁਣਦੇ ਹੁੰਦੇ ਸੀ ਇਹ ਉਹ ਮਿੱਠੀ ਅਵਾਜ ਵਿੱਚ ਦੁਨਿਆਵੀ ਅਤੇ ਸੂਫੀ ਦੋਨੋਂ ਬੋਲ ਆਪਸ ਵਿੱਚ ਮਿਲ ਕੇ ਇਕ ਬਹੁਤ ਮਸਤ ਵਾਤਾਵਰਣ ਵਿੱਚ ਮਿਠਾਸ ਭਰਦੀ ਹੈ.

  • @varinderkaurverynicebothof1737
    @varinderkaurverynicebothof17372 жыл бұрын

    Heart touching voice , bless you bro 🙏🇬🇧

  • @mandeep3466
    @mandeep34662 жыл бұрын

    ਬਹੁਤ ਸੋਹਣੇ ਟੱਪੇ ਵੀਰ ਜੀ ਲਵ ਯੂ ਭਾਜੀ 🥰

  • @manpreetkaur-qy4km
    @manpreetkaur-qy4km2 жыл бұрын

    ਯਾਸਿਰ ਦੀ ਅਵਾਜ਼ ਸੁਣ ਕੇ ਸਮਾਂ ਹੀ ਰੁਕ ਜਾਂਦਾ ਦਿਲ ਕਰਦਾ ਸੁਣੀ ਹੀ ਜਾਈਏ । ਚੈਨਲ ਦਾ ਧੰਨਵਾਦ ਜੀ ਇੰਨੀ ਵਧੀਆ ਰੂਹ ਦੇ ਰੂ-ਬਰੂ ਕਰਵਾਉਣ ਲਈ 🙏🙏🙏

  • @GurwinderSingh-ts5um

    @GurwinderSingh-ts5um

    2 жыл бұрын

    ਵਾ

  • @GurwinderSingh-ts5um

    @GurwinderSingh-ts5um

    2 жыл бұрын

    Hlo

  • @narindergill3583
    @narindergill35832 жыл бұрын

    Buht sohni abaj putr g gud bless u.🙏👌💞..dil khus ho gea te 😭😭 v piya..mity deya babaya..

  • @garpreetsingh5271
    @garpreetsingh52712 жыл бұрын

    ਅਾਹ ਹੀ ਹੁੰਦਾ ਗਾ ਸੰਗੀਤ ਜੋ ਰੱਬ ਨਾਲ ਮਲਾਅ ਦਿੰਦਾ ਗਾ ਕਿਅਾ ਬਾਤ ਅਾ ਜੀ ਬਚਪਨ ਤੋਂ ਹੀ ਪੁਰਾਣਾ ਸੁਣਨ ਦੀ ਹੀ ਚਾਹਤ ਅਾ ਜੀ ਮੈਨੂੰ ਮੇਰਾ ਜਨਮ 1997 ਅਾ ਪਰ ਦਿਲ ਵਿੱਚ ਹੀ ਲੱਗ ਗਈਅਾ ਅਾ ਗੱਲਾ ਤਾ ਜੀ

  • @Newhollywoodmoviedubbedinhindi
    @Newhollywoodmoviedubbedinhindi2 жыл бұрын

    ਕੋਈ ਸਬਦ ਨਹੀਂ ਮਿਲ ਰਿਹਾ ਹੈ ਵੀਰ ਦੀ ਤਾਰੀਫ ਲਈ 🙏🙏

  • @ranjeetkaur6746
    @ranjeetkaur67462 жыл бұрын

    ਬਹੁਤ ਸੋਹਣੀ ਅਵਾਜ਼ ਪੁੱਤ ਦੀ👌👏👏✌️🙏🙏🙏ਵਾਕਿਆ ਹੀ ਪਾਕਿਸਤਾਨੀ ਟਚ ਹੈ

  • @sippydhaliwal7184

    @sippydhaliwal7184

    2 жыл бұрын

    ਹੈ ਈ ਪਾਕਿਸਤਾਨੀ,,,,।

  • @ranjeetkaur6746

    @ranjeetkaur6746

    2 жыл бұрын

    @@sippydhaliwal7184 ਨਹੀਂ ਜੀ ਉਹ ਜੰਮੂ ਦਾ ਰਹਿਣ ਵਾਲਾ ਹੈ ਤੇ ਇੰਡੀਅਨ ਹੈ।

  • @sippydhaliwal7184

    @sippydhaliwal7184

    2 жыл бұрын

    @@ranjeetkaur6746 ਹਾਂਜੀ ਸ਼ੁਕਰੀਆ ।

  • @rosepink2138
    @rosepink21382 жыл бұрын

    Very emotional wording, speechless 😭😭

  • @jagdevgill1406
    @jagdevgill14062 жыл бұрын

    Very heart touching wording 👍👌❤️ and very sweet voice 👌🥰😍 God bless you

  • @navdeepsinghteja5478
    @navdeepsinghteja54782 жыл бұрын

    ਸਭ ਕੁਝ ਦਿਲੋਂ ਗਾਉਣਾ ਵੀ ਦਿਲੋਂ ਗੱਲਬਾਤ ਵੀ ਦਿਲੋਂ ਅਤਿ ਜਜ਼ਬਾਤੀ ਕਲਾਕਾਰ 🥰

  • @MikaPuri
    @MikaPuri2 жыл бұрын

    ਆਰਿਫ 22 ji sirraa bro,, Love you......😍

  • @jaswinderromana4075
    @jaswinderromana40752 жыл бұрын

    ਬਹੁਤ ਹੀ ਖੂਬਸੂਰਤ ਆਵਾਜ਼ ਬਾਈ ਜੀ ਰੂਹ ਨੂੰ ਸਕੂਨ ਮਿਲਦਾ ਸੁਣਕੇ ਅੱਜ ਵੀ ਸਾਡੇ ਪੰਜਾਬ ਦੀ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਵਾਲੇ ਹੈਗੇ god bless you 🌷🌷

  • @ajaydeepshinggill9374
    @ajaydeepshinggill93742 жыл бұрын

    Tusi wadde to wadde singra nu pichhe chhad ta ustab ji ustad ji tuhade warge hunde ya love you ji♥️

  • @gaganbaidwan3391
    @gaganbaidwan33912 жыл бұрын

    Wah kya baat hai ji voice ❤️🤘⭐o no 😲 very sad 😢 ਮਾਪੇ ਨਹੀਂ ਹੈ,,,father saab ਦਾ ਮੂੰਹ ਵੀ ਨਹੀਂ ਦੇਖਿਆ waheguru Ji 🙏

  • @kulbirwaraich5559
    @kulbirwaraich55592 жыл бұрын

    Rooh Khush hogi sun k love from 🇬🇧 Uk

  • @inderjeetmahi7601
    @inderjeetmahi76012 жыл бұрын

    Yasir you are the best!! Love you bro! God bless you lots of best wishes!!

  • @seemagaba1372
    @seemagaba13722 жыл бұрын

    Heart touching voice 🎉 may nirankar bless you with success 🎉🎉 Akhar chhanal ko salute

  • @jasskhehrajagseer3451
    @jasskhehrajagseer34512 жыл бұрын

    Waw ji waw eda da sun nu melya waheguru bhra ❤️ nu bhot ਤਰੱਕੀ ਬਖਸ਼ਏ lvv u bhra ❤️ 👌 bhut Dil nu skun melya ik var v video nu skip ni Kita 💗 Hart tuch gala kitia bhra ney 💗💗💗💗💗💗

  • @ravinderchauhan5552
    @ravinderchauhan55522 жыл бұрын

    Yaar toon taan babe bulle shah da shagird lagdaa hai...kaka teri gal noo teri aawaj noo kisey di najar na lagey...jeunda reh yaasir

  • @RupinderKaur-bc3jg
    @RupinderKaur-bc3jg2 жыл бұрын

    ਛੋਟੇ ਵੀਰ ਬਹੁਤ ਖੂਬ ਤੇਰੇ ਗਾਏ ਹੋਏ ਛੋਟੇ ਛੋਟੇ ਟੱਪਿਆ ਦੇ ਵਿੱਚ ਬਹੁਤ ਹੀ ਸਮਝਾਉਣ ਵਾਲੀਆ ਗੱਲਾ ਨੇ ਤੇਰੇ ਇਹ ਟੱਪੇ ਸੁਣਕੇ ਰੂਹ ਨੂੰ ਸਕੂਨ ਮਿਲਦਾ ਤੇ ਸਿੱਧਾ ਦਿਲ ਵਿੱਚ ਉੱਤਰਦੇ ਨੇ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਇਹੀ ਦਿਲੋ ਅਰਦਾਸ ਕਰਦੀ ਆ ਵਾਹਿਗੁਰੂ ਜੀ ਤੈਨੂੰ ਢੇਰ ਸਾਰੀਆ ਤਰੱਕੀਆ ਤੰਦਰੁਸਤੀਆ ਖ਼ੁਸੀਆ ਤੇ ਲੰਬੀ ਉਮਰ ਅਤੇ ਚੜ੍ਹਦੀ ਕਲਾ ਬਕਸਨ ਟੱਪੇ ਸੁਣ ਦਿਲ ਨੂੰ ਅਜੀਬ ਜਿਹੀ ਖਿੱਚ ਪੈਂਦੀ ਆ ਤੇ ਤੁਹਾਨੂੰ ਮਿਲਣ ਨੂੰ ਦਿਲ ਕਰਦਾ ਛੋਟੇ ਵੀਰ ਜਿਉਂਦਾ ਵੱਸਦਾ ਰਹਿ ਮੇਰੇ ਵੀਰ ਖ਼ੁਸੀਆ ਮਾਣ 👏👏👏👏👏👏👏👏👏👏👏👏👏🌹🌹🌹🌹🌹💞💝💖💟💗💛💕💓💘❤💜💙💚💝💖🌷🌷🌷🌷🌷

  • @satnamsingh-jx4bf
    @satnamsingh-jx4bf2 жыл бұрын

    heart touch voice..ਰੂਹ ਖੁਸ਼ ਕੀਤੀ ਸਜਣਾ ਇਕ ਸੋਜ ਭਰੀ ਆਵਾਜ ਕਿਆ ਬਾਤ ਆ

  • @kuldeepsinghlahoria5268
    @kuldeepsinghlahoria52682 жыл бұрын

    ਸ਼ੁਕਰ ਆ ਕੁੱਜ ਚੰਗਾਂ ਸੁਣਨ ਨੂੰ ਮਿਲਿਆ

  • @mankirataulakh8206

    @mankirataulakh8206

    2 жыл бұрын

    🙏

  • @baljindersingh7457
    @baljindersingh74572 жыл бұрын

    ਅੱਖਰ ਸਾਫ਼ ਸੁਥਰੀ ਪੇਸ਼ਕਾਰੀ ਕਰਦਾ, ਧੰਨਵਾਦ ਅੱਖਰ ਚੈਨਲ ਦਾ

  • @sardarsingh7833
    @sardarsingh78332 жыл бұрын

    ਬਹੁਤ ਹੀ ਵਧੀਆ ਹੈ ਜੀ ਗਾਇਕ ਯਾਰਿਸ ਭਾਈ ਦੇ ਮੈ ਇਸ ਕਲਾਕਾਰ ਦੇ ਸਾਰੇ ਗੀਤ ਰਿਕਾਰਡ ਕਰ ਲਏ ਹਨ, ਸੁਣਕੇ ਬੜਾ ਸਕੂਨ ਮਿਲਦਾ ਹੈ,ਜਦੋ ਮੂੜ ਖਰਾਬ ਹੋਵੇ ਸੂਣ ਲਈ ਦੇ ਹੈ,ਮਨ ਬੜਾ ਖੁਸ਼ ਹੁੰਦਾ ਹੈ,ਬਾਈ ਨੂੰ ਦਿਲੋ ਸਲੂਟ ਰਬ ਨੂੰ ਹੋਰ ਤਰੱਕੀ ਬਸੇ,ਬਹੁਤ ਕਲਾਕਾਰਾ ਨਾਲੋ ਹਜਾਰ ਗੁਣੇ ਵਧੀਆ ਹੈ,

  • @HarjinderKaur-wr5zv
    @HarjinderKaur-wr5zv2 жыл бұрын

    ਯਾਸਿਰ ਬੱਚੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @BadBoyz6
    @BadBoyz62 жыл бұрын

    ਰੂਹ ਨੂੰ ਸਕੂਨ ਦੇਣ ਵਾਲੀ ਅਵਾਜ਼।

  • @kewaljeetkaur6639

    @kewaljeetkaur6639

    2 жыл бұрын

    ਪੁੱਤਰ ਬਹੁਤ ਵਧੀਆ

  • @rajbirkaur4236
    @rajbirkaur42362 жыл бұрын

    Rab tuhadey tey mehar parya hath rekhan ji waheguru tuhanu chaddikala tey tandrustti bakhshan ji 🙏🙏 bohat hi vadia Awajj ruhh nu ik war hilla ditta tusi ❤❤👏👏👌👌👍👍👍👍👍

  • @makhanmahi7173
    @makhanmahi71732 жыл бұрын

    ਭਾਜੀ ਬਹੁਤ ਵਧੀਆ ਗਾਉਦੇਉ ਭਾਜੀ ਮੇਰੀ ਵੀ ਮਾ ਇਸ ਦੁਨੀਆ ਵਿੱਚ ਨਹੀ ਮਾ ਦੀ ਯਾਦ ਦੁਆਉ ਦੀ ਹੈ v nice g

  • @meenumahajan6913
    @meenumahajan69132 жыл бұрын

    dil krta hai bar bar suni jau tappe .so sweet

  • @baljinderkaur1501
    @baljinderkaur15012 жыл бұрын

    Eh unlike kon krde .....eni sohni voice nd ene sohne song aa dil khush ho giya sun k

  • @sandeepkaur6509

    @sandeepkaur6509

    2 жыл бұрын

    Jo ap kj krn joge nhi a

  • @mehardass2798
    @mehardass27982 жыл бұрын

    ਅੱਖਰ ਸਾਰਿਆਂ ਚੈਨਲਾਂ ਤੋਂ ਹੱਟ ਕੇ ਆ ਇਹ ਰੂਹਾਂ ਨੂੰ ਰੂਹਾਨੀਅਤ ਨਾਲ ਜੋੜ ਕੇ ਮਨੁੱਖੀ ਕਦਰਾਂ-ਕੀਮਤਾਂ ਦੀ ਅਨਮੋਲ ਸਦਰਾਂ ਭਾਵਨਾਵਾਂ ਤੇ ਪਿਆਰ ਦੀ ਸੱਚਾਈ ਨੂੰ ਬਿਆਨ ਕਰਦਾ

  • @MittiYt

    @MittiYt

    2 жыл бұрын

    ਸ਼ੁਕਰਾਨੇ

  • @charanjithayer6

    @charanjithayer6

    2 жыл бұрын

    Right bro

  • @user-yy5yi8dx3t
    @user-yy5yi8dx3t2 жыл бұрын

    ਅੱਖਰ ਚੈਨਲ ਨੂੰ ਵਧਾੲੀ ਹੋਵੇ...

  • @sukhsaab9833
    @sukhsaab9833 Жыл бұрын

    ਸਾਹੀ ਗੱਲ ਏ ਬਾਈ ਬਾਪੂ ਦੀ ਸ਼ਾਬਾਸ਼ੀ ਨੂੰ ਤਰਸ ਰਿਹਾ ਮੈਂ ਅੱਜ ਬਈ ਬਾਪੂ ਨੂੰ ਬਹੁਤ ਯਾਦ ਕਰਦਾ ਬਾਪੂ ਜਿਥੇ ਖੇਤ ਬੈਠਦਾ ਸੀ ਓਥੇ ਜਾਕੇ ਰੋਂਦਾ

  • @Gurmeetsingh-hv7fs
    @Gurmeetsingh-hv7fs2 жыл бұрын

    ਰੂਹ ਨੂੰ ਸਕੂਨ ਦੇਣ ਵਾਲੀ ਅਾਵਾਜ......ਧੰਨਵਾਦ ਟੀਮ ਅੱਖਰ

  • @user-vd6pz6rc3s
    @user-vd6pz6rc3s2 жыл бұрын

    ਵਾਹ ਜੀ ਵਾਹ ਮਨ ਖੁਸ਼ ਹੋ ਗਿਆ 🌺🌺🌺🌺🌺🌸🌸🌸🌸🌸🙏

  • @AvtarSingh-ug6qs
    @AvtarSingh-ug6qs2 жыл бұрын

    ਅੱਖਰ ਚੈਨਲ ਦਾ ਧੰਨਵਾਦ ਰੱਬੀ ਰੂਹ ਦੇ ਦਰਸਨ ਕਰਾਏ

  • @kiransaraswat3784
    @kiransaraswat37842 жыл бұрын

    What a Beautiful Thought About Life And Mother, Any body can sing beautiful with lots of music and base, But not anybody can think And Sing such a heartfull ...Lots of love and Respect Brother..Stay blessed and Keep This Spirit Up👍

  • @NareshKumar-bc8xw
    @NareshKumar-bc8xw2 жыл бұрын

    ਬਹੁਤ ਵਧੀਆ ਆਵਾਜ ਜਾਸਿਰ ਹੁਸੈਨ ਵੀਰੇ, ਇਸੇ ਤਰਾ ਗਾਉਂਦੇ ਰਹੋ ਵਾਹਿਗੁਰੂ ਜੀਓ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ💐🙋‍♂️ ਧੰਨਵਾਦ ਕਰਨ ਵੀਰੇ ਜੋ ਤੁਸੀ ਜਾਸਿਰ ਵੀਰ ਨਾਲ ਇੰਟਰਵਿਊ ਕਰਵਾਈ ਵਾਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਤੰਦਰੁਸਤੀ ਬਖਸ਼ੇ ਤੇ ਚੜਦੀ ਕਲਾ ਵਿੱਚ ਰੱਖਣ, ਬਹੁਤ ਚੰਗੀ ਆ ਤੁਹਾਡੀ ਪੱਤਰਕਾਰੀ💐🤝🏼🙋‍♂️🇮🇳ਕੁਮਾਰ ਜੀ ਇੱਟਲੀ🇮🇹

  • @NareshKumar-bc8xw

    @NareshKumar-bc8xw

    2 жыл бұрын

    @Kaur Kamal ਕਿਥੋ ਹੋ ਤੁਸੀ...

  • @NareshKumar-bc8xw

    @NareshKumar-bc8xw

    2 жыл бұрын

    @Kaur Kamal ਕੋਰ ਕਮਲ ਜੀ ਤੁਸੀ ਸਭ ਝੂਠ ਬੋਲ ਰਿਹੇ ਹੋ, ਕੱਲ੍ਹ ਤੁਸੀ ਪਹਿਲਾਂ ਕੂਮੇਟ ਕੀਤਾ ਕਿਹਾ ਸਾਨੂੰ ਹੈਲਪ ਦੀ ਲੋੜ ਹੈ। ਦੂਜਾ ਕੂਮੇਟ ਕੀਤਾ ਕਿਹਾ ਕਿ ਮੇਰਾ ਬੱਚਾ ਬਿਮਾਰ ਹੈ ਦਵਾਈ ਦੀ ਹੈਲਪ ਦੀ ਲੋੜ ਹੈ। ਉਹ ਤੁਸੀ ਮੈਸੇਜ ਕੱਟ ਕੇ ਹੁਣ ਤੁਸੀ ਕੂਮੇਟ ਕਰਿਆ ਕਿ ਮੇਰਾ ਭਰਾ ਨੂੰ ਦਵਾਈ ਦੀ ਹੈਲਪ ਦੀ ਲੋੜ ਹੈ। ਇੰਨੇ ਝੂਠ ਕਿਉ ਬੋਲ ਰਿਹੇ ਹੋ ਤੁਸੀ ਦੱਸੋ, ਇਸੇ ਕਰਕੇ ਵਿਦੇਸ਼ਾ ਵਿੱਚ ਲੋਕ ਤੁਹਾਡੀ ਮਦਦ ਕਰਨ ਤੋ ਇਨਕਾਰ ਕਰ ਰਿਹੇ ਹਨ। ਕਿਉਂਕਿ ਤੁਹਾਡੇ ਵਰਗੇ ਲੋਕ ਝੂਠ ਬੋਲ ਕੇ ਠਗ ਰਹੇ ਹਨ, ਵਿਦੇਸ਼ਾ ਵਿੱਚ ਬੈਠਿਆ ਨੂੰ। ਆਪਣਾ ਫ਼ੋਨ ਨੰਬਰ ਲਿਖ ਕੇ ਭੇਜੋ ਮੈਨੂੰ

  • @surinderkaur-eo3ov
    @surinderkaur-eo3ov2 жыл бұрын

    I am listening and crying . You are so great and sweet . Love you beta . I want to hug you .

  • @baldevsingh4451
    @baldevsingh44512 жыл бұрын

    ਬਹੁਤ।ਸੋਹਣੀ।ਅਵਾਜ਼।ਏ।ਯਾਰਅੱਜ।ਦੇ।ਕਲਾਕਾਰ।ਤਾਂ।ਰਾਘ।ਨੂੰ।ਪਤਾ।ਨਹੀ।ਕਿੱਧਰ।ਨੂੰਲਈ।ਫਿਰਦੇ।ਨੇ।ਇਸ।ਨੂੰ।ਕਹਿੰਦੇ।ਵਿਰਸਾ।ਪੰਜਾਬ।ਦਾ

  • @hsgaming3500
    @hsgaming35002 жыл бұрын

    ਬਹੁਤ ਸੋਹਣੀ ਅਵਾਜ਼ ਵੀਰ ਜੀ । ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ

  • @anjaligill5423
    @anjaligill54232 жыл бұрын

    Very beautiful voice accent like arif lohar outstanding ...

  • @dalbirrai6288
    @dalbirrai62882 жыл бұрын

    Beautiful voice god bless you 🙏❤️

  • @sunitarani1465
    @sunitarani14652 жыл бұрын

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿਚ ਰੱਖੇ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ

  • @crazyfordrive6893
    @crazyfordrive68932 жыл бұрын

    ਬਹੁਤ ਵਧੀਆ ਵੀਰ ਜੀ ਇਸ line ਦੀ ਪਹਿਚਾਨ ਹੀ ਤੁਹਾਡੇ ਤੋਂ ਹੋਵੇ ਲੱਗੇ ਰਹੋ

  • @abidalikhan999
    @abidalikhan9992 жыл бұрын

    Bahot sohni awaaz , purana virsa yaad krata Yasir veere ne Jeonda vasda reh🤲🏼😊❤️

  • @gurdialsingh7491
    @gurdialsingh74912 жыл бұрын

    Yasir puttra jionda reh lambian umran bhoge sanjhe Punjab nu vi jionda rakhen

  • @ManjitKaur-dk5me
    @ManjitKaur-dk5me2 жыл бұрын

    Beautiful voice and thought Yasir brother ❤️❤️❤️

  • @AmmyGill01
    @AmmyGill012 жыл бұрын

    ਸਮਾਂ ਬਣ ਦਿੰਦਾ ਬਾਈ।।। ਅੱਖਾਂ ਬੰਦ ਕਰਕੇ ਇੱਕ ਇੱਕ ਬੋਲ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ...

  • @sbhullarsidhu8996
    @sbhullarsidhu89962 жыл бұрын

    Sohna munda,sohni mithi awaz, GOD BLS U FOREVER 💓

  • @arashdeepsandhu512
    @arashdeepsandhu5122 жыл бұрын

    Omg .... what a voice ..... m watching n listening dis on repeat .....

  • @BaljitKaur-gg6os
    @BaljitKaur-gg6os2 жыл бұрын

    ਤੁਹਾਡੀ ਅਵਾਜ ਬਹੁਤ ਹੀ ਮਿੱਠੀ ਆ ਰੂਹ ਮਹਿਕ ਗਈ ਮੈਨੂੰ ਹਮੇਸ਼ਾ ਇਹੋ ਜਿਹੀ ਅਵਾਜ ਬਹੁਤ ਹੀ ਦਿੱਲ ਨੂੰ ਮੋਹ ਲੈਦੀ ਆ ਰੱਬ ਰਾਖਾ 🙏❤️😍

  • @mohitsinghmann3551
    @mohitsinghmann35512 жыл бұрын

    Mehnat disdi ae 22 di poori…god bless him pure soul

  • @shardhakaur2467
    @shardhakaur24672 жыл бұрын

    Waah ,waah 👏👏👏👏👏👏👏👏 heart touching voice👌👌👌👌👌

  • @atarsingh9960
    @atarsingh99602 жыл бұрын

    ਬਾ ਕਮਾਲ ਵੀਰ ਦੇ ,ਬਹੁਤ ਵਧੀਆ ਜੀ

  • @baghali1940
    @baghali1940 Жыл бұрын

    Yasir brother, you r great in ur voice as well as in pure thinking.Allah bless u and ur family and singing team.Lot of love from Jammu(your native city) Sidhra ❤️❤️❤️❤️❤️

  • @jaswinderromana4075
    @jaswinderromana40752 жыл бұрын

    ਅੱਖਰ ਚੈਨਲ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਇਹੋ ਜਿਹੇ ਅਨਮੋਲ ਹੀਰਿਆਂ ਨੂੰ ਅੱਗੇ ਲੈ ਕੇ ਆਇਆ ਕਰੋ ਜੀ ।

  • @neenawalia2590
    @neenawalia25902 жыл бұрын

    Bahut vadia mere bache, Allah bless you❤

  • @danishfoodlab2782
    @danishfoodlab27822 жыл бұрын

    Wonderful voice

  • @navjotkaur2342
    @navjotkaur23422 жыл бұрын

    One word. Pure !!! Songs for soul!!! Beautiful voice.

  • @onkarsingh4373
    @onkarsingh43732 жыл бұрын

    Sach keha bai Husain ji singing ohi h jo roh nu sakoon dewe te rab nal jod dewe sachi bai ji tusi apni singing de zariye sada pichokad sanu pesh kr k dikha rh ho rab kre tusi hor v changa gao sadiya duawa tuhade nal h bai ji I love you bai Husain ji

  • @charanjithayer6
    @charanjithayer62 жыл бұрын

    ਬਹੁਤ ਸੋਹਣਾ ਗਾਉਂਦਾ ਵੀਰ

  • @Davindershubh
    @Davindershubh2 жыл бұрын

    Heart teaching voice God bless you

  • @neharani3413
    @neharani34132 жыл бұрын

    Soh rab di awaj ini surilli a bro di dill karda sara din sunni jayie💖💖💖💖💖🙏🙏🙏🙏🙏🙏

  • @jaswindrabrar4090
    @jaswindrabrar40902 жыл бұрын

    Yasir hussain ur melody voice heart touching.. I listening again & again. ❤❤❤ f;-Rajsthan 🇮🇳

  • @kamaljitkaur2707
    @kamaljitkaur27072 жыл бұрын

    Heart touching voice

  • @gkaur9428

    @gkaur9428

    2 жыл бұрын

    Hanji vaar vaar sun nu dil karda

  • @dilbagsinghmaan3155
    @dilbagsinghmaan31552 жыл бұрын

    moose wale to 99% vdia singing aa. Live singing very diificault but yasin compelete 100%

  • @rohitharsh8834

    @rohitharsh8834

    2 жыл бұрын

    Musaa wala ehda lan de mal varga vnhe

  • @Avi7667

    @Avi7667

    2 жыл бұрын

    Yes 🥰

  • @AmanDeep-nm1eb

    @AmanDeep-nm1eb

    2 жыл бұрын

    Sare apni jga thik aa thoade kehn nal Mose Wale ne kehra flop ho jana

  • @ManjeetKaur-dz4us
    @ManjeetKaur-dz4us2 жыл бұрын

    ਵਾਹਿਗੁਰੂ ਚੜਦੀਆਂ ਕਲਾ ਬਖਸ਼ੇ ਬੇਟੇ।🙏🙏🙏🙏🙏

  • @kawalfazilka3956
    @kawalfazilka39562 жыл бұрын

    ਬਹੁਤ ਸੋਹਣੀ ਆਵਾਜ਼ ਪੁੱਤਰ ਜੀ । ਬਸ ਇਵੇਂ ਹੀ ਗਾਉਂਦਾ ਰਹੀ ਬੱਚੇ । ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ । ਦਿਲ ਨੂੰ ਛੂਹ ਗਈ ਆਵਾਜ਼

Келесі