In 1st Patiala rally, Modi terms Bhagwant Mann as paper CM, rates state law & order as critical

Пікірлер: 25

  • @jagdishkaur9755
    @jagdishkaur975528 күн бұрын

    ਪੰਜਾਬ ਦੇ ਮੁੱਖ ਮੰਤਰੀ ਕਾਗਜ਼ੀ ਨਹੀਂ ਹਨ।ਉਹ ਤਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਨ। ਕਾਗਜ਼ੀ ਤਾਂ ਉਹ ਹੁੰਦੇ ਹਨ ਜਿਹੜੇ ਅਮੀਰਾਂ ਨੂੰ ਹੋਰ ਅਮੀਰ ਬਣਾ ਦੇਣ ਤੇ ਗਰੀਬਾਂ ਨੂੰ ਰੋਟੀ ਤੋਂ ਵੀ ਮੁਥਾਜ ਕਰ ਦੇਣ।

  • @manjitsoni9676
    @manjitsoni967628 күн бұрын

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੇ ਲਈ ਸ਼੍ਰੀ ਕਰਤਾਰ ਪੁਰ ਸਾਹਿਬ ਦਾ ਕੋਰੀਡੋਰ ਖੋਲਿਆ। ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ਦੇ ਨਾਮ ਵੀਰ ਬਾਲ ਦਿਵਸ ਦੀ ਸ਼ੁਰੂਆਤ ਕੀਤੀ। ਢਾਈ ਏਕੜ ਤੋਂ ਘੱਟ ਜ਼ਮੀਨ ਆਲੇ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਸਲਾਨਾ ਰਾਸ਼ੀ ਓਹਨਾ ਦੇ ਬੈਂਕ ਖਾਤਿਆਂ ਵਿੱਚ ਆਉਦੀ ਹੈ। ਜੀਵਨ ਬੀਮੇ ਦਾ ਲਾਭ ਬਹੁਤ ਕਿਸਾਨਾਂ ਨੂੰ ਮਿਲਿਆ ਹੈ। ਇਹ ਕੰਮ ਅੱਜ ਤੱਕ ਦੇਸ਼ ਦਾ ਕੋਈ ਹੋਰ ਪ੍ਰਧਾਨ ਮੰਤਰੀ ਨਹੀਂ ਕਰ ਸਕਿਆ।ਇਹਨਾ ਚੰਗੇ ਕੰਮਾਂ ਲਈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।

  • @amangill5494
    @amangill549428 күн бұрын

    ਜੋ 370 ਹਟਾ ਸਕਦਾ ਓਹੁ ਕੁੱਝ b kr ਸਕਦਾ

  • @bobbykiing9971
    @bobbykiing997128 күн бұрын

    मोदी जी अपने राष्ट्र और लोगों की आस्था और संस्कृति के लिए अपना सर्वश्रेष्ठ प्रयास कर रहे हैं। मेरा मानना है कि सिखों ने भारत के लिए जो योगदान दिया है, उसके लिए सामाजिक स्तर पर हिंदू भाईचारे से कुछ ध्यान और सराहना की उम्मीद है। सिखीसम कुछ सामाजिक सुधारों के साथ हिंदू धर्म का हिस्सा है। उनकी भाषाएँ लगभग एक जैसी हैं, उनकी वर्णमाला एक ही क्रम में है। हिंदुओं को सिख गुरुओं के विशेष दिन सिखों के साथ मनाना चाहिए क्योंकि वे दोनों एक परिवार हैं। भारतीय होने के नाते हम सभी को पीएम मोदी से भारत को एकजुट करने और सभी को गौरवान्वित करने की बड़ी उम्मीदें हैं। 🪷🇮🇳🙏 Vote and support BJP

  • @manibrar4149
    @manibrar414928 күн бұрын

    Modi saab sade bandhi Singh v riha krdo 🙏🏻 srse vale balaatkaari nu pirol deti uhna nu v chhaddo

  • @RameshKumar-zr5gk
    @RameshKumar-zr5gk28 күн бұрын

    MODI JINDABAD HAI JINDABAD RAHEGA

  • @baldevatwal2488
    @baldevatwal248828 күн бұрын

    Shame on this guys He is in the power. And know the all problems and he accept and don’t want to fix. Don’t believe him.

  • @manibrar4149
    @manibrar414928 күн бұрын

    Modi saab ne sahi keha BJP te Akalidal partiya 2 do hai pr dukaan Ek hi hai😂

  • @Ranjitsingh-bm9fw
    @Ranjitsingh-bm9fw28 күн бұрын

    👌👍

  • @Deepu2227
    @Deepu222728 күн бұрын

    Dhuruß rathi ....❤❤❤❤ Coming soon...🇮🇳🔊

  • @HarjinderSingh-eu9le
    @HarjinderSingh-eu9le28 күн бұрын

    ਗਰੀਬ ਮਜਦੂਰ ਪਰਿਵਾਰ ਲਈ ਕੁਝ ਨਹੀ..ਭਾਰਤ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @RavinderSharma-qd4bs
    @RavinderSharma-qd4bs28 күн бұрын

    Jittega modhi

  • @manjeetsinghrandhawa5375
    @manjeetsinghrandhawa537528 күн бұрын

    Modi ji kaam asa kro ke janta aap ko khud vote kare na ki aap uan ko bole mujhe vote do kisan ke morcha par aap ne kya kiya aur bhi kai muda hai aap mujh se baat kara me aap ko batata hu kasa kam kiya jata hai

  • @navyugscws
    @navyugscws28 күн бұрын

    Modi Sarkar jindabad ji

  • @KuldeepSingh-tm5dh
    @KuldeepSingh-tm5dh28 күн бұрын

    E.ke.boli.jada.vote.ni.paine

  • @gurdeepsinghwarya
    @gurdeepsinghwarya28 күн бұрын

    jute.hi.jute

  • @gurnishanbhullar805
    @gurnishanbhullar80528 күн бұрын

    Besaram pm

  • @bobbykiing9971
    @bobbykiing997128 күн бұрын

    ਵਿਰੋਧੀ ਧਿਰ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਭਰਮਾਉਂਦੀ ਹੈ ਕਿ ਦੇਸ਼ ਭਾਰੀ ਬਾਹਰੀ ਕਰਜ਼ੇ ਹੇਠ ਦੱਬਿਆ ਹੋਇਆ ਹੈ, ਜਦੋਂ ਕਿ ਭਾਰਤ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਵੱਡੀ ਅਰਥਵਿਵਸਥਾ ਵਜੋਂ ਉਭਰਿਆ ਹੈ। ਵਿਰੋਧੀ ਧਿਰ ਲੋਕਾਂ ਨੂੰ ਇਹ ਵਿਸ਼ਵਾਸ ਕਰਨ ਲਈ ਭਰਮਾਉਂਦੀ ਹੈ ਕਿ ਚੀਨ ਨੇ ਐਨਡੀਏ ਸ਼ਾਸਨ ਦੌਰਾਨ ਭਾਰਤੀ ਖੇਤਰ 'ਤੇ ਕਬਜ਼ਾ ਕੀਤਾ ਹੈ। ਅਸਲੀਅਤ ਇਹ ਹੈ ਕਿ ਚੀਨ ਭਾਰਤ-ਚੀਨ ਸਰਹੱਦ 'ਤੇ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਵਿਕਾਸ, ਚੀਨੀ ਉਤਪਾਦਾਂ ਦੇ ਬਾਈਕਾਟ, ਚੀਨੀ ਐਪਸ 'ਤੇ ਪਾਬੰਦੀ ਅਤੇ ਮੋਦੀ ਸਰਕਾਰ ਦੁਆਰਾ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਤੋਂ ਪਰੇਸ਼ਾਨ ਹੈ। ਵਿਰੋਧੀ ਧਿਰ ਸਰਕਾਰ 'ਤੇ ਮਹਿੰਗਾਈ ਦਾ ਦੋਸ਼ ਲਾਉਂਦੀ ਹੈ, ਜਦੋਂ ਕਿ 2022-23 ਲਈ ਭਾਰਤ ਦੀ ਪ੍ਰਤੀ ਵਿਅਕਤੀ ਸ਼ੁੱਧ ਰਾਸ਼ਟਰੀ ਆਮਦਨ 2014-15 ਦੇ 86,647 ਰੁਪਏ ਦੇ ਮੁਕਾਬਲੇ INR 172,000 ਹੈ; ਇਸ ਤੋਂ ਇਲਾਵਾ, ਅੱਜ ਬਹੁਤ ਘੱਟ ਲੋਕ ਬੇਘਰ ਹਨ ਅਤੇ ਕੋਈ ਵੀ ਭੁੱਖਾ ਨਹੀਂ ਮਰਦਾ। ਵਿਰੋਧੀ ਧਿਰ ਨੇ ਸਰਕਾਰ 'ਤੇ ਮਜ਼ਾਕ ਉਡਾਇਆ ਕਿ ਉਹ ਹਰ ਪਰਿਵਾਰ ਨੂੰ 15 ਰੁਪਏ ਦੀ ਘਾਟ ਨਹੀਂ ਦੇ ਸਕਦੀ। ਮੈਂ ਉਨ੍ਹਾਂ ਨੂੰ ਇਹ ਸਮਝ ਲੈਣ ਦੀ ਸਲਾਹ ਦੇਵਾਂਗਾ ਕਿ ਹੇਠਲੇ ਵਰਗ ਦੇ ਹਰੇਕ ਪਰਿਵਾਰ ਨੇ ਪਿਛਲੇ 10 ਸਾਲਾਂ ਦੌਰਾਨ ਸਰਕਾਰ ਦੁਆਰਾ ਚਲਾਈਆਂ ਵੱਖ-ਵੱਖ ਭਲਾਈ ਸਕੀਮਾਂ ਰਾਹੀਂ ਇਸ ਰਕਮ ਦਾ ਲਾਭ ਲਿਆ ਹੈ। 🇮🇳🙏🪷

  • @bobbykiing9971
    @bobbykiing997128 күн бұрын

    B J P 🪷🙏🇮🇳🪷 for Punjab..

  • @Rao16004
    @Rao1600428 күн бұрын

    Punjabi should understand that Kejriwal & Party misguided punjabi voters through some Kissan unions

  • @Hill8786

    @Hill8786

    28 күн бұрын

    Yeah u now better but this mosi son of btch provide u 😮😮

  • @PARDEEPKUMAR-is7bw
    @PARDEEPKUMAR-is7bw28 күн бұрын

    Modi.jindabad.sab.ko.saman.adikar.special.adikar.kisi.ko.nahi

Келесі