ਸ਼ਿਲੌੰਗ ਵੱਸਦੇ ਸਿੱਖਾਂ ਨੂੰ ਕਿਓਂ ਕੱਢਿਆ ਜਾ ਰਿਹਾ? Shillong sikhs। ਕਦੋਂ ਤੇ ਕਿਵੇਂ ਆਕੇ ਏਥੇ ਵੱਸੇ ਸਨ? Ghudda ।

Ойын-сауық

#cycling #punjab #ghudda #dev #nature #mountains #northeast #fitness #travel #shillongsikhs #meghalaya #policebazar

Пікірлер: 285

  • @ranbirsingh9171
    @ranbirsingh91712 жыл бұрын

    ਇਸ ਦੇਸ਼ ਵਿੱਚ ਵੀਰੇ ਨਾ ਸਿੱਖਾਂ ਨੂੰ ਨਿਆਂ ਕਦੇ ਮਿਲਿਆ ਨਾ ਅੱਗੇ ਕੋਈ ਆਸ ਐ ਹੁਣ ਸਿੱਖਾਂ ਨੂੰ ਵੀ ਆਪਣੀ ਸੋਚ ਇਸ ਦੇਸ਼ ਵਰਗੀ ਬਣਾਉਣੀ ਪੈਣੀ ਐਂ ਅਗਰ ਦੇਸ਼ ਵਿੱਚ ਕੋਈ ਬਿਪਤਾ ਆਉਂਦੀ ਐ ਤਾਂ ਹੋਰਾਂ ਨੂੰ ਛੱਡ ਕੇ ਸਿਰਫ਼ ਆਪਣੀ ਕੌਮ ਦੀ ਮੱਦਦ ਕਰੋ ਸਰਹੱਦਾ ਤੇ ਮਰਨ ਲਈ ਸਿੱਖਾਂ ਨੂੰ ਅੱਗੇ ਕਰਦੇ ਨੇ ਦੇ ਅਪਣੇ ਹੱਕ ਮੰਗੀਏ ਫੇਰ ਸਿੱਖ ਅੱਤਵਾਦੀ ਅੱਗੇ ਤੋਂ ਅਪਣੀ ਕੌਮ ਵਾਰੇ ਸੋਚੋ ਸੱਭ ਦੀ ਮੱਦਦ ਕਰਨ ਦਾ ਆਪਣੇ ਲਈ ਕੋਈ ਜ਼ਰੂਰੀ ਨਹੀਂ

  • @GurdeepSingh-nw9ci

    @GurdeepSingh-nw9ci

    2 жыл бұрын

    Bilkul apni komm de maded kro matlabi ban jo

  • @ranbirsingh9171

    @ranbirsingh9171

    2 жыл бұрын

    @@GurdeepSingh-nw9ci ਵੀਰੇ ਮੈੰਨੂ ਦਸੋਗੇ ਸਿੱਖਾਂ ਦੀ ਕਿਨੀ ਕੁਝ ਮੱਦਦ ਕਰ ਰਿਹਾ ਕੋਈ ਅਸੀਂ ਮਤਲਵੀ ਨਹੀਂ ਹਾਂ ਪਰ ਸਾਨੂੰ ਬਣਨ ਲਈ ਇਹ ਦੇਸ਼ ਮਜਬੂਰ ਕਰ ਰਿਹਾ ਐ

  • @uzumakimodi493

    @uzumakimodi493

    2 жыл бұрын

    Khalistani spotted

  • @GurdeepSingh-nw9ci

    @GurdeepSingh-nw9ci

    2 жыл бұрын

    @@uzumakimodi493 Khalistan jindabaad jindabaad jindabaad hai tey rahuga mey Khalistan de koi gall nahi kiti c

  • @uzumakimodi493

    @uzumakimodi493

    2 жыл бұрын

    @@GurdeepSingh-nw9ci kithe aa khalistan, Canada wich ya UK wich? Eda kro Pakistan wich Bana loo. aaj kal bahut pyarr aa reha hega tuhanu Muslim Punjabian nal. Una nu Kaho ki Lahore Khali Kar den 😂

  • @SurjitSingh-dt9yy
    @SurjitSingh-dt9yy2 жыл бұрын

    ਭਗਵਾਨ ਭਲਾ ਕਰੇ। ਖਾਲਸਾ ਏਡ ਵਾਲਿਆਂ ਦੀ ਮੇਹਰਬਾਨੀ, ਧੰਨਵਾਦ ਜਿਨ੍ਹਾਂ ਨੇ ਅਸਾਮੀ ਸਿੰਖਾ ਦੀ ਮਦਦ ਲਈ ਜੋ ਉਪਰਲੇ ਕੀਤੇ।

  • @cyclingandtravelingheera2968
    @cyclingandtravelingheera29682 жыл бұрын

    ਜਾਣਕਾਰੀ ਭਰਭੂਰ ਤੁਹਾਡੇ ਬਲੌਗ ਨੂੰ ਵੇਖੇ ਬਿਨਾਂ ਐਂਦਾ ਲੱਗਦਾ ਕਿ ਜਿਵੇਂ ਅੱਜ ਕੋਈ ਜਰੂਰੀ ਕੰਮ ਨੀ ਕੀਤਾ ਹੁੰਦਾ ,ਵਧੀਆ ਮਾਹੌਲ ਬਣਾਉਂਦੇ ਓ ਤੁਸੀਂ

  • @paramjitkaur976
    @paramjitkaur9762 жыл бұрын

    🙏ਸਤਿ ਸ੍ਰੀ ਅਕਾਲ ਵੀਰਨੋ ਮਾਝੇ ਵਾਲੇ ਡਾਕਟਰ ਵੀਰ ਨੂੰ ਸਨੇਹਾਂ ਨਿੱਕਾ ਜਿਹਾ ਡਾਕਟਰ ਵੀਰ ਜੀ ਇੱਥੋਂ ਦੇ ਸਿੱਖਾਂ ਵਾਸਤੇ ਵੀ ਅਵਾਜ਼ ਚੁੱਕੇ ਤੁਸੀਂ please

  • @Aarambhseantttak
    @Aarambhseantttak2 жыл бұрын

    ਬਹੁਤ ਵਧੀਆ ਜਗ੍ਹਾ ਵਿਖਾਈ , ਤੇ ਕਾਫੀ ਜਾਣਕਾਰੀ ਵੀ ਮਿਲੀ , ਹਰ ਜਗ੍ਹਾ ਸਿੱਖਾਂ ਨਾਲ ਧੱਕਾ।

  • @sandhugjatt
    @sandhugjatt2 жыл бұрын

    ਵਾਹਿਗੁਰੂ ਸਿੱਖ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @SurjitSingh-dt9yy
    @SurjitSingh-dt9yy2 жыл бұрын

    ਖਾਲਸਾ ਏਡ ਵਾਲਿਆਂ ਨੂੰ ਅਪੀਲ ਕਰੋ Mla ਵਗੈਰਾ ਨਾਲ ਮਿਲਕੇ ਸਿੱਖਾਂ ਦੀ ਮਾਰਕੀਟ ਬਣਾ ਦੇਣ। ਬਾਕੀ ਅਸੀਂ ਵੀ ਇੱਕ ਲੰਗਰਿ ਦੀ ਸੇਵਾ ਮਦਦ ਦੀ ਪਾ ਦੇਈਏ। ਛੋਟਾ ਬੱਚਾ ਵੇਖਿਆ ਅਸੀਂ। ਸਾਹਿਬਜਾਦਿਆਂ ਦੀਆਂ ਸਹੀਦੀਆ ਤੇ ਮੇਲੇ ਤੇ ਖਰਚੇ ਤਾਂ ਪੂਰੇ ਹੁਦੇ ਜੇ ਅਸੀਂ ਇਹਨਾਂ ਦੀ ਮਹਿਗੀ ਜਮੀਨ ਖਰੀਦ (ਕਿਸੇ ਵੀ ਤਰ੍ਹਾਂ) ਕੇ ਵੱਸ ਦੇ ਕਰੀਏ।

  • @parmindersingh-bm9ws
    @parmindersingh-bm9ws2 жыл бұрын

    ਬਹੁਤ ਵਧੀਆ ਛੋਟੇ ਵੀਰ

  • @jspawaar675
    @jspawaar6752 жыл бұрын

    ਕੁਮੈਂਟ ਨੰਬਰ 61 ਲਾਈਕ ਨੰਬਰ 561 ਸ਼ਾਵਾ ਬੲੀ ਇਹ ਘੁੱਦਾ ਵੀਰ ਬੱਲੇ ਬੲੀ ਏ ਘੁੱਦਾ ਵੀਰ ਸਾਈਕਲ ਉੱਤੇ ਚੱਲੇ ਨੀ ਏ ਘੁੱਦਾ ਵੀਰ ਗਿਅਰ ਬਦਲ ਬਦਲ ਚੱਲੇ ਨੀ ਏ ਘੁੱਦਾ ਵੀਰ ਵਾਹਿਗੁਰੂ ਚਡ਼ਦੀ ਕਲਾ ਵਿੱਚ ਰੱਖਣ ਜੀ, ਇਸ ਦੀ ਅਸੀਂ ਕਾਮਨਾ ਕਰਦੇ ਹਾਂ ਵਾਹਿਗੁਰੂ ਜੀ

  • @davinder1279
    @davinder12792 жыл бұрын

    ਪੰਜਾਬ ਸਰਕਾਰ ਮਰੀ ਹੋਈ ਐ। ਜੈਸੇ ਕੋ ਤੈਸਾ ਵਾਲੀ ਗੱਲ ਹੋਵੇ ਤਾਂ ਇਸ ਮੁਲਕ ਵਿਚ ਕੋਈ ਕਿਸੇ ਨੂੰ ਤੰਗ ਨਹੀਂ ਕਰ ਸਕਦਾ

  • @satwantsingh5187

    @satwantsingh5187

    2 жыл бұрын

    ਜਦੋਂ ਪੰਜਾਬ ਚ ਅਕਾਲੀ ਭਾਜਪਾ ਸਰਕਾਰ ਸੀ ਤੇ ਕੇਂਦਰ ਚ ਬੀਜੇਪੀ ਸਰਕਾਰ ਸੀ ਓਦੋ ਸਿਲੋਗ ਦੇ ਸਿੱਖਾਂ ਦੇ ਮਸਲੇ ਦਾ ਹੱਲ ਕਿਉਂ ਨਹੀਂ ਕਰਵਾਇਆ

  • @malwindersingh4697
    @malwindersingh46972 жыл бұрын

    ਲੋੜਵੰਦਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਲਈ ਸ਼ਾਬਾਸ਼ 💕🙏💕

  • @SurjitSingh-dt9yy
    @SurjitSingh-dt9yy2 жыл бұрын

    ਧੰਨਵਾਦ ਸੋਲਾਂਗ ਸਿੱਖਾਂ ਦੀ ਜਮੀਨੀ ਤੇ ਆਰਥਿਕ, ਰਾਜਨੀਤਕ ਹਲਾਤਾਂ ਨੂੰ ਦੱਖਿਇਆ। ਬਾਕੀ ਏਥੇ ਅਬਾਨੀ ਅ੍ਡਾਨੀ, ਕੋਈ ਹੋਰ,ਜਮੀਨ ਖਰੀਦਣ ਚਾਹੁਦੇ ਹਨ। ਤੇ Mla ਆਪਣੀਆਂ ਜੇਬਾਂ ਭਰਨਾ ਚਹੁਂਦਾ ਹਨ।

  • @GurmeetSingh-rt6or
    @GurmeetSingh-rt6or2 жыл бұрын

    ਬਹੁਤ ਖੂਬਸੂਰਤ ਵੀਰ

  • @AvtarSingh-il1ig
    @AvtarSingh-il1ig2 жыл бұрын

    ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਹੈ ਬਾਈ ਜੀ ਮਘੇਲਿਆ ਤੇ ਉੱਥੇ ਵਸਦੇ ਸਿੱਖਾਂ ਬਾਰੇ ਜੀ

  • @kuljitsinghsekhon2014
    @kuljitsinghsekhon20142 жыл бұрын

    ਮੁਹੱਬਤਾਂ

  • @harjitsingh7787
    @harjitsingh77872 жыл бұрын

    ਬਹੁਤ ਵਧੀਆ ਵਲੌਗ ਬਾਈ ਜੀ ਵਾਹਿਗੁਰੂ ਮਿਹਰ ਕਰੇ ਜੀ

  • @manjitsingh-lt8xo

    @manjitsingh-lt8xo

    2 жыл бұрын

    Waheguru ji 🙏🙏🙏🙏🙏

  • @vikramjitdhillon2850

    @vikramjitdhillon2850

    2 жыл бұрын

    🙏🙏

  • @davindersinghgill7464
    @davindersinghgill74642 жыл бұрын

    ਸਤਿ ਸ੍ਰੀ ਅਕਾਲ ਵੀਰੋ ਚੜਦੀ ਕਲਾ ਰੱਖੇ ਵਾਹਿਗੁਰੂ 🚴‍♂️🚴‍♂️

  • @sarajmanes4505
    @sarajmanes45052 жыл бұрын

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਬਾਈ ਜੀ ਅਤੇ ਵੀਡੀਓ ਤਾ ਹੁੰਦੀਆ ਹੀ ਖੂਬਸੂਰਤ ਹਨ ਜੀ ਤੁਸੀ ਇਹਨਾ ਪ੍ਰਦੇਸ਼ਾ ਵਿੱਚ ਘੁੰਮ ਕੇ ਪੰਜਾਬ ਪੰਜਾਬੀਅਤ ਦਾ ਮਾਣ ਵੱਧਾ ਰਹੇ ਹੋ ਦਿਲੋ ਸਲਾਮ ਹੈ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍✌✌🍫🍫

  • @punjab2cyprus
    @punjab2cyprus2 жыл бұрын

    ਸ਼ਿਲੌਂਗ ਦੇ ਸਿੱਖਾਂ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਵੀਰਿਓ

  • @bhupinderdhillon980
    @bhupinderdhillon9802 жыл бұрын

    ਵਾਹਿਗੁਰੂ ਇਹਨਾਂ ਸਿੰਘਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ।

  • @bsbeantsharma
    @bsbeantsharma2 жыл бұрын

    ਧੰਨਵਾਦ ਜੀ, ਨਵੀਆਂ 2 ਜਾਣਕਾਰੀਆਂ ਸਾ'ਝੀਆ ਕਰਨ ਲਈ 🌹

  • @harpreetsinghsingh9843
    @harpreetsinghsingh98432 жыл бұрын

    ਬਹੁਤ ਸੋਹਣਾ ਬਾਈ

  • @pachitarsingh9580
    @pachitarsingh95802 жыл бұрын

    ਵਾਹਿਗੁਰੂ ਸਭ ਨੂੰ ਚੜਦੀ ਕਲਾ ਬਖਸ਼ੇ

  • @manpreetbhullar831
    @manpreetbhullar8312 жыл бұрын

    ਮਾਝੇ ਵਾਲੇ ਭਾਊ ਪੂਰੀ ਆਪਣੇ ਪਿੰਡਾਂ ਵਾਲੀ ਬੋਲੀ ਬੋਲਦੇ ਆ,, ਤੁਸੀੰ ਬਹੁਤ ਚੰਗੀ ਤਰ੍ਹਾਂ ਸਿੱਖਾਂ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ,,, ਸਾਰੇ ਪੰਜਾਬੀਆਂ ਨੂੰ ਇਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ,, ਜਿਉਂਦੇ ਵਸਦੇ ਰਹੋ ਵੀਰੋ,,

  • @sukhpalsingh9477
    @sukhpalsingh94772 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਕੋਚ ਠੀਕ ਨੇ🙏❤️💕

  • @sukhjeetmangat9236
    @sukhjeetmangat92362 жыл бұрын

    ਸਤਿ ਸ੍ਰੀ ਅਕਾਲ ਵੀਰੋ। ਵਾਹਿਗੁਰੂ ਸਿੱਖ ਪ੍ਰੀਵਾਰਾ ਤੇ ਆਪਣੀ ਮਿਹਰ ਬਣਾਈ ਰੱਖਣ ਜੀ, ਧੰਨਵਾਦ। 🇨🇦🇨🇦

  • @pnbdjchananke6147
    @pnbdjchananke61472 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @sarbjitsingh3011
    @sarbjitsingh3011 Жыл бұрын

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਬਾਈ ਸ਼ਹਿਰ ਦਿਖਾਉਣ ਦੇ ਨਾਲ ਨਾਲ ਸਥਾਨਕ ਸਿੱਖਾਂ ਦੇ ਮਸਲਿਆਂ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ!!

  • @gurindersingh3073
    @gurindersingh30732 жыл бұрын

    ਵਾਹਿਗੁਰੂ ਜੀ ਮੇਹਰ ਕਰਨ ਵੀਰਾਂ ਤੇ

  • @BalwinderSingh-pi3bm
    @BalwinderSingh-pi3bm2 жыл бұрын

    ਜੋ ਮੇਘਾਲਿਆ ਦਾ ਰਾਜਦੂਤ ਮਲਿਕ ਸਾਹਿਬ ਹੈ ਉਹ ਸਿੱਖਾਂ ਦਾ ਬਹੁੱਤ ਹਮਦਰਦੀ ਹੈ ਇਥੋਂ ਦੇ ਸਿੱਖਾ ਨੂੰ ਪੰਜਾਬ ਦੀਆ ਅਤੇ ਯੂ ਪੀ ਦੀਆਂ ਕਿਸਾਨ ਯੂਨੀਅਨਾਂ ਨਾਲ ਸ਼ਿਲਾਗ ਦੇ ਸਿੱਖਾ ਦੇ ਮਸਲੇ ਉਠਾਉਣਗੇ ਚਾਹੀਦੇ ਹਨ ਕਿਉਂਕਿ ਕਿਸਾਨ ਯੂਨੀਅਨ ਦਾ ਦੇਸ਼ ਦੀ ਰਾਜਨੀਤੀ ਤੇ ਕਾਫੀ ਪ੍ਰਭਾਵ ਹੈ

  • @rajvirbrar631

    @rajvirbrar631

    2 жыл бұрын

    Ha jii

  • @jagsirsran7403
    @jagsirsran74032 жыл бұрын

    ਸਤਿ ਸ੍ਰੀ ਆਕਾਲ ਵੀਰ ਜੀ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਜੀ , ਬਹੁਤ ਮਿਹਨਤ ਕਰ ਰਹੇ ਹੋ ਜੀ 👍, ਘੈਂਟਪ੍ਰੀਤ ਗੱਲਬਾਤ ਆ ਜੀ 👍, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ, ਵੀਡੀਓ ਲਾਇਕ, ਸ਼ੇਅਰ ਕਰਦਿਆਂ ਕਰੋ ਜੀ 🙏

  • @deepinderthind7409
    @deepinderthind74092 жыл бұрын

    ਬਹੁਤ ਬਹੁਤ ਧੰਨਵਾਦ ਸਿ਼ਲੌਂਗ ਦੇ ਸਿੱਖਾਂ ਦੇ ਮਸਲੇ ਤੇ ਜਾਣਕਾਰੀ ਬਾਰੇ ਗੱਲਬਾਤ ਕਰਨ ਦਾ।

  • @kamaldipbrar9297
    @kamaldipbrar92972 жыл бұрын

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਯਾਤਰਾ ਸਫਲ ਕਰੇ❤🙏🙏

  • @sukhpalbrar3991
    @sukhpalbrar39912 жыл бұрын

    ਸੋਹਣੀ ਜਾਣਕਾਰੀ

  • @jimysngh7560
    @jimysngh75602 жыл бұрын

    Patta patta ਸਿੰਘਾਂ ਦਾ ਵੈਰੀ

  • @madhomalli7321
    @madhomalli73212 жыл бұрын

    Good morning ਜੀ । ਬਹੁਤ ਬਹੁਤ ਪਿਆਰ ਮਿਲਦਾ ਦੇਖ ਕੇ ਵਧੀਆ ਲੱਗਦਾ । love u guys । ❤️❤️💐💐🇨🇦🇨🇦

  • @rajideol680
    @rajideol6802 жыл бұрын

    ਬਹੁਤ ਧੰਨਵਾਦ ਅੰਮ੍ਰਿਤ ਵੀਰ ਇਹ ਸਿੱਖ ਬਾਰੇ ਜਾਣਕਾਰੀ ਦਿੱਤੀ🙏🙏🙏🙏🙏

  • @vijaypalsingh8878
    @vijaypalsingh88782 жыл бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @GagandeepSingh-qy9tp
    @GagandeepSingh-qy9tp2 жыл бұрын

    ਬਹੁਤ ਵਧੀਆ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼

  • @mpbrar3532
    @mpbrar35322 жыл бұрын

    ਬਹੁਤ ਵਧੀਆ ਵਲੌਗ ਰੋਜ ਸਵੇਰੇ ਦਿਨ ਦੀ ਸ਼ੁਰੂਆਤ ਥੋੜਾ ਸਫਰ ਦੇਖ ਕੇ ਹੁੰਦੀ ਹੈ 👍❤

  • @satwantsinghbhullarsatta128
    @satwantsinghbhullarsatta1282 жыл бұрын

    ਘੈਂਟ ਬਾਈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @SK-io4gd
    @SK-io4gd2 жыл бұрын

    Good ਬਾਈ ਜੀ, ਸ਼ਿਲਾਂਗ ਅਤੇ ਸਿੱਖਾਂ ਬਾਰੇ ਬਹੁਤ ਵਧੀਆ ਜਾਣਕਾਰੀ ।ਪਿਆਰ ਅਤੇ ਸਤਿਕਾਰ

  • @BalwinderSingh-pi3bm
    @BalwinderSingh-pi3bm2 жыл бұрын

    ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਅਤੇ ਸਾਡੀ ਸ੍ਰੋਮਣੀ ਕਮੇਟੀ ਨੂੰ ਸ਼ਿਲਾਘ ਦੇ ਸਿੱਖਾ ਦੇ ਹੱਕ ਵਿਚ ਡੱਟ ਕੇ ਖੜੇ ਹੋਣਾ ਚਾਹੀਦਾ ਹੈ ਅਸੀ ਘੱਟ ਗਿਣਤੀ ਵਿੱਚ ਹਾ ਸਾਡੇ ਹੱਕ ਖੋਹੇ ਜਾ ਰਹੇ ਹਨ ਸਾਰੇ ਵਰਡ ਦੇ ਸਿੱਖਾ ਨੂੰ ਸ਼ਿਲਾਗ ਦੇ ਸਿੱਖਾ ਦੇ ਹੱਕ ਵਿਚ ਖੜੇ ਹੋਣਾ ਚਾਹੀਦਾ ਹੈ

  • @lakhichahal1793
    @lakhichahal17932 жыл бұрын

    ਅਕਾਲ ਸਹਾਏ

  • @parwinderkumar4324
    @parwinderkumar43242 жыл бұрын

    Punjab vich aa ke koi vi reh sakda hai, par Punjabi kise hor state vich nahi reh sakde. Lakh di lahnat Punjabi leaders.

  • @manpreetatwal6270
    @manpreetatwal62702 жыл бұрын

    Waheguru ji ena Sikh parivara nu Ethe rhen da Oder de dve

  • @pammasingh1764
    @pammasingh17642 жыл бұрын

    Very good VeER je Abh khubsurat humsafer

  • @balvirbainsbains4384
    @balvirbainsbains43842 жыл бұрын

    ਅੰਮ੍ਰਿਤ ਤੇ ਬਲਦੇਵ ਵੀਰੇ ਸਤਿ ਸ੍ਰੀ ਆਕਾਲ ਜੀ

  • @sukhpalpoohla7360
    @sukhpalpoohla73602 жыл бұрын

    ਬਹੁਤ ਵਧੀਆ ਬਾਈ ਜੀ।

  • @manveer740
    @manveer7402 жыл бұрын

    ਇੱਕ ਗੱਲ ਹੋਰ ਇੱਥੇ ਲਵ ਮੈਰਿਜ ਹੀ ਹੁੰਦੀਆਂ ਨੇ। ਪੁਰੀ ਆਜ਼ਾਦੀ ਆ ਔਰਤ ਨੂੰ।

  • @gjitsidhupb4682
    @gjitsidhupb46822 жыл бұрын

    ਵਾਹਿਗੁਰੂ ਜੀ

  • @dalersandhu2352
    @dalersandhu23522 жыл бұрын

    ਬਹੁਤ ਵਧਿਆ ਮਿੱਤਰਾਂ ਦਿਲ ਖੁਸ਼ ਹੋ ਗਿਆ ਮੈਂ ਇਸ ਜਾਗਾ ਤੇ ਰਹਿ ਗਿਆ

  • @jagmeetsingh1529
    @jagmeetsingh1529 Жыл бұрын

    Waheguru ji 🙏

  • @Rajveersingh-jp7qs
    @Rajveersingh-jp7qs2 жыл бұрын

    Bhut sona block vere

  • @143palwinder
    @143palwinder2 жыл бұрын

    ਬਹੁਤ ਵਧੀਆ ਵੀਰ

  • @bohar5315
    @bohar53152 жыл бұрын

    ਬਹੁਤ ਬਹੁਤ ਵਧੀਆਂ ਏ

  • @SSmmiilleez
    @SSmmiilleez2 жыл бұрын

    Guru Gobind Singh Ji ordered all Sikhs to bear arms. A person is a Lamb without arm and a Lion with it.

  • @lakhvirdhanjal2182
    @lakhvirdhanjal21822 жыл бұрын

    ਸਤਿ ਸ੍ਰੀ ਆਕਾਲ ਬਾਈ ਇਹਨਾਂ ਦਾ ਰਾਜਪਾਲ ਸੱਤਿਆਪਾਲ ਮਲਿਕ ਚੰਗਾ ਬੰਦਾ। ਕੇਂਦਰ ਸਰਕਾਰ ਨੂੰ ਪੂਰਾ ਪਹਿਦਾ।

  • @theweddingmistry
    @theweddingmistry2 жыл бұрын

    pyar bai :)

  • @gkflowerasr7016
    @gkflowerasr70162 жыл бұрын

    Bahot sahi jankari shilog de sikh chardi Kala vich rahan Guru maharaj kirpa karan ehi Ardas hai

  • @malkitsinghsidhu3598
    @malkitsinghsidhu35982 жыл бұрын

    Good bless you brother 💕💕💕

  • @dalveerkaur9330
    @dalveerkaur93302 жыл бұрын

    Waheguru ji ehna sabh di jroor shayita krnge bhrosa rakhan faisla ehna de hakk vich hi hovega assi v waheguru ji agge ardaas krde ha k waheguru Ji benti suno sadi

  • @vikasbajwa5875
    @vikasbajwa58752 жыл бұрын

    Vahut vadiya jankari diti shilang de sikha bare

  • @gurpreetkaurdeol4
    @gurpreetkaurdeol42 жыл бұрын

    bahut great job ker rahe ho veer ji ! maigrate sikhs d awaz bn rahe ho ! well done !!!

  • @gurmitkaursahota3984
    @gurmitkaursahota39842 жыл бұрын

    Very nice 👍 bahut wadhia jankari ethon de sikh community bare i feel 😞 waheguru ehna sikhan te mehar bharia hath rakhan interesting video thanks ghudde bete 🙏🙌❤️

  • @kamaldhillon638
    @kamaldhillon6382 жыл бұрын

    Very nice very beautiful sir thanks ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏🙏

  • @AmandeepSingh-lc6jl
    @AmandeepSingh-lc6jl2 жыл бұрын

    ਸਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ

  • @moviesandmysteries4538
    @moviesandmysteries45384 ай бұрын

    ਇਹਨਾਂ ਸਭ ਤ੍ਰਾਸਦੀਆਂ ਦਾ ਹੱਲ ਸਿਰਫ ਤੇ ਸਿਰਫ ਖਾਲਸਤਾਨ ਹੈ। ਤਾਂ ਹੀ ਸਿੱਖਾਂ ਦੀ ਖ਼ਲਾਸੀ ਹੋਣੀ ਹੈ !!

  • @F.S._Sidhu
    @F.S._Sidhu2 жыл бұрын

    Good job carry on Bai ji Parmatma kamjabia bakshe tandrustia bakshe chardi kla ch rakhe Veera nu

  • @rajbindersingh8237
    @rajbindersingh82372 жыл бұрын

    Good ਬਾਈ ਜੀ

  • @gurdeepsingh135
    @gurdeepsingh1352 жыл бұрын

    V good video bro 🇮🇳🇬🇧👍

  • @parminderkaur3523
    @parminderkaur35232 жыл бұрын

    God bless all the sikh familys

  • @KuldeepSingh-jx6ng
    @KuldeepSingh-jx6ng2 жыл бұрын

    Bahut bahut bahut vadhia veero....

  • @ParamjitSingh-ok8he
    @ParamjitSingh-ok8he2 жыл бұрын

    ਘੁੱਦਾ ਸਿੰਘ ਕਾਫੀ ਹੱਦ ਤੱਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਏਥੇ ਪਹੁੰਚ ਕੀਤੀ ਅਤੇ ਪੰਜਾਬ ਤੋਂ ਵੀ ਸਿੱਖ ਲੀਡਰ ਸ਼ਿਲੌੰਗ ਗਏ ਸਨ।

  • @luckysidhu4760
    @luckysidhu47602 жыл бұрын

    WAHEGURU JI KA KHALSA WAHEGURU JI KI FATHE

  • @jagjitsingh5223
    @jagjitsingh52232 жыл бұрын

    Satnam waheguru ji 🙏🙏🙏🙏

  • @baljeetkaurgill2279
    @baljeetkaurgill22792 жыл бұрын

    Amrit veere ssa

  • @darshpreetsingh5399
    @darshpreetsingh53992 жыл бұрын

    Sat Sri akal veer bahut maari gal hai

  • @charankaur3743
    @charankaur37432 жыл бұрын

    Sat Sri Akaal veerji 🙏🏻🙏🏻 satguru ap ji miher krn 🙏🏻🙏🏻

  • @bindukaur27
    @bindukaur272 жыл бұрын

    problem ta bhut vaddi aaa bt eh video bhut lok dekh rahe ho sab mill ke help kro ehna di international sikh commnuity nu interfare krkai pressure pauna chaida plsss🙏🙏🙏🙏

  • @gurmelhakuwala2776
    @gurmelhakuwala27762 жыл бұрын

    Sat. Shree. Akal. 22..amritpal.gudda.and.dev.

  • @indiannorway
    @indiannorway2 жыл бұрын

    thxs for sharing this info of shillong sikhs brothers

  • @desitractorvlog9643
    @desitractorvlog96432 жыл бұрын

    ਬਾਈ ਮਹੋਲ ਪ੍ਰੀਤ ਚੰਗਾ ਬੰਨ੍ਹ ਦੇ ਊ

  • @balwantattal7132
    @balwantattal71322 жыл бұрын

    Waheguru Ji Veero and thanks for showing us around different places and God bless a healthy life

  • @jogisingh3976
    @jogisingh39762 жыл бұрын

    Love you bro thanks both of you very nice

  • @gurvinderkaur6738
    @gurvinderkaur67382 жыл бұрын

    Eda hi chardi kala ch rho veere 👍 mehar kryo waheguru ji 🙏

  • @HS-Farmer
    @HS-Farmer2 жыл бұрын

    ਸਤਿ ਸ੍ਰੀ ਅਕਾਲ ਵੀਰ

  • @jaspalkaur5862
    @jaspalkaur58622 жыл бұрын

    vahut vadiya jankari

  • @malkitsinghsidhu3598
    @malkitsinghsidhu35982 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @anurag41464
    @anurag414642 жыл бұрын

    Sirra baba ji

  • @manpreetaujla744
    @manpreetaujla7442 жыл бұрын

    Waheguru ji Mehr kre sare parvara te ohna de hakk milnn .

  • @Struggle--Life-02
    @Struggle--Life-022 жыл бұрын

    Bai g hun zyada cut cut k video bna rhe j

  • @DhillonPB33
    @DhillonPB332 жыл бұрын

    ਵਾਹਿਗੁਰੂ ਮੇਹਰ ਕਰੇ

  • @surajabhinav5157
    @surajabhinav51572 жыл бұрын

    Veer g bot vadiya maharaj tuhanu khush rakhe happy journey

  • @sonusidhu4155
    @sonusidhu41552 жыл бұрын

    ਵਾਹਿਗੁਰੂ ਜੀ🙏🏻🙏🏻🙏🏻

  • @JarnailSingh-ms1xz
    @JarnailSingh-ms1xz2 жыл бұрын

    ਵਧੀਆ

  • @tanvirislam2473
    @tanvirislam24732 жыл бұрын

    Assalam Alakum Sit Siri AKkal. Veero so beautiful and safe travels in shillong thanks for sharing be safe be blessed.

  • @parminderkaur9491
    @parminderkaur94912 жыл бұрын

    Good morning to you both brothers l belong to the Delhi Parminder Kaur 🎈🎈🎈🎈🎈🎈🎈🎈🎈🎈🎈

  • @dalveerkaur9330
    @dalveerkaur93302 жыл бұрын

    Wadhyia vlog Waheguru ji tuhade te mehar bnai rakhan

  • @singhharjinder2039
    @singhharjinder20392 жыл бұрын

    Very good

Келесі