Ikko Ghar - Manmohan Waris, Kamal Heer & Sangtar

Музыка

Ikko Ghar - Punjabi Virsa 2019 - Melbourne Live
Artist: Manmohan Waris, Kamal Heer & Sangtar
Music: Sangtar
Lyrics: Mangal Hathur
Video: Plasma Records
Online PR: Parth Tuli
This show was recorded live on Sep 8th, 2019 at Sidney Myer Music Bowl Melbourne, Australia. Thanks for watching and sharing our new song. We appreciate your support.
#ManmohanWaris #KamalHeer #PunjabiVirsa
/ plasmarecords
Visit us :
www.PlasmaRecords.com
Facebook:
Plasma Records: PlasmaRec
Manmohan Wars: iamManmohanWaris
Kamal Heer: iamKamalHeer
Sangtar: Sangtar
Twitter:
Plasma Records @plasmarecords (bit.ly/PlasmaT)
Manmohan Waris @ManmohanWaris (bit.ly/WarisT)
Kamal Heer @iamKamalHeer (bit.ly/iamKamalHeer)
Sangtar @sangtar (bit.ly/SangtarT)
Instagram @ManmohanWaris, @iamKamalHeer
@Sangtar @PlasmaRec
© Copyright 2019 Plasma Records. All rights reserved.

Пікірлер: 2 900

  • @gauravinfo
    @gauravinfo2 жыл бұрын

    ਇਹ ਉਹ ਪੰਜਾਬ ਦੇ ਹੀਰੇ ਹਨ ਜਿਹਨਾਂ ਦਾ ਕੋਈ ਵੀ hater ਨੀ ਪੰਜਾਬ ਚ ,ਰੱਬ ਚੜਦੀ ਕਲਾ ਚ ਰੱਖੇ ਇਹਨਾਂ ਨੂੰ 🙏🙏💐💐💐

  • @themanpreetyt
    @themanpreetyt3 жыл бұрын

    ਸੱਚੀ ਗਾਇਕੀ ਅਜੇ ਵੀ ਸੰਭਾਲ਼ੀ ਹੋਈ ਤਿੰਨੋਂ ਵੀਰਾਂ ਨੇ। ਬਹੁਤ ਖ਼ੁਸ਼ੀ ਹੋਈ ਇਹ ਗੀਤ ਸੁਣ ਕੇ।

  • @NarinderKumar-sk6eq
    @NarinderKumar-sk6eq29 күн бұрын

    ਮਨ ਭਰ ਗਿਆ ਭਾਜੀ ਗਾਣਾ ਸੁਣ ਕੇ...ਬਾਪੂੂ ਵਿਛੜ ਗਿਆ ਮੇਰਾ ਪਤਾ ਨੀ ਕਿਹੜੇ ਜਨਮ ਚ ਮਿਲੂ ਦੋਬਾਰਾ ਮੇਰੀ ਜਿੰਦਗੀ ਦਾ ਥੰਮ....😔😔

  • @mintusardar1290
    @mintusardar12902 ай бұрын

    ਜਦੋਂ ਦੀ ਸੁਰਤ ਸੰਭਲੀ ! ਉਦੋੰ ਤੋੰ ਇਨਾਂ ਤਿੰਨਾਂ ਭਰਾਵਾਂ ਨੂੰ ਇਕੱਠੇ ਗਾਉਂਦਾ ਦੇਖ ਰਹਿ! ਹਰ ਗਾਣਾ ਇੰਨਾਂ ਦਾ ਮਨ ਨੂੰ ਸਕੂਨ ਦਿੰਦਾ!❤ ਪਰ ਅਫਸੋਸ ਵਿਊ ਬਹੁਤ ਘੱਟ ਨੇ! 😮

  • @noooo476
    @noooo476 Жыл бұрын

    ਦਿਲ ਨੂੰ ਛੂਹਣ ਵਾਲਾ ਗੀਤ, ਜਿਊਂਦੇ ਵਸਦੇ ਰਹੋ ਪੰਜਾਬ ਦੇ ਮਾਣ ਕਲਾਕਾਰ 👍👍

  • @kulveersidhu7686
    @kulveersidhu76863 жыл бұрын

    ਲੰਬੀਆਂ ਉਮਰਾਂ ਬਖਸ਼ੇ ਪਰਮਾਤਮਾ ਤਿੰਨੇ ਭਰਾਵਾਂ ਨੂੰ ਮੰਗਲ ਹਠੂਰ ❣

  • @harrysokhi36
    @harrysokhi363 жыл бұрын

    ਐਸੀਆਂ ਕਿਹੜੀਆਂ ਚਵਲਾਂ ਜੋ ਇਹਨੇ ਸੋਹਣੇ ਗੀਤ ਨੂੰ ਵੀ ਨਾ ਪਸੰਦ ਕਰਨ ਡਏ ਨੇ ਲੱਖ ਲਾਹਣਤ

  • @gurwinderheer174
    @gurwinderheer1742 ай бұрын

    ਕਿੰਨੇ ਵਧੀਆ ਸਿੰਗਰ ਆ ਯਾਰ ਨਾ ਕੋਈ ਫੁਕਰੀ ਨਾ ਕੋਈ tatto ਨਾ ਕਦੀ ਕਿਸੇ ਨਾਲ ਕੋਈ ਵੀ ਪੰਗਾ। ਮਾਣ ਆ ਸਾਨੂ ਸਾਡੇ ਦੋਆਬੇ ਦੇ ਇਹ ਤਿੰਨੋ ਭਰਾਵਾ ਦਾ।❤

  • @user-eu6go3sg3f
    @user-eu6go3sg3f3 жыл бұрын

    ਆਹ ਹੁੰਦੀ ਆ ਗਾਇਕੀ। ਸਾਲੇ ਨਵੇਂ ਲੱਚਰਾਂ ਨੇ ਪੰਜਾਬੀ ਵਿਰਸਾ ਈ ਖਤਮ ਕਰਤਾ

  • @educationatoz8303
    @educationatoz83033 жыл бұрын

    ਜ਼ਿੰਦਗੀ ਵਿੱਚ ਬਹੁਤ ਗੀਤ ਸੁਣੇ ਹਨ ਪਰ ਪਹਿਲੀ ਵਾਰ ਇਹ ਗੀਤ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ

  • @anmolsingh6195
    @anmolsingh61954 ай бұрын

    ਹੁੱਲੜ ਬਾਜੀਆ ਵਾਲੇ ਗੀਤਾ ਨੂੰ ਇੰਨੇ ਇੰਨੇ ਲਾਈਕ ਮਿਲਦੇ ਆ ਤੇ ਏਹੇ ਜੇਹੇ ਸੱਚੇ ਤੇ ਸੁੱਚੇ ਗੀਤਾ ਨੂੰ ਏਨੇ ਘਟ ਲਾਈਕ😢😢

  • @balbahadersingh2508
    @balbahadersingh2508 Жыл бұрын

    ਸਾਰੇ ਪੰਜਾਬੀਆਂ ਨੂੰ ਤੁਹਾਡੀ ਗਾਇਕੀ ਤੇ ਹਮੇਸ਼ਾ ਮਾਣ ਰਹੇਗਾ ।

  • @vickyjajjeyawala1509
    @vickyjajjeyawala15093 жыл бұрын

    ਮੈਨੂੰ ਨੀ ਲਗਦਾ ਇਸ ਤੋਂ ਬਾਅਦ ਕੁਝ ਬਾਕੀ ਰਹਿ ਗਿਆ ਲਿਖਣ ਨੂੰ,, ਬਹੁਤ ਵੱਡੀ ਗੱਲ ਲਿਖ ਕੇ ਖਤਮ ਕਰ ਦਿਤੀ ਕਹਾਣੀ,, ਮੰਗਲ ਹਠੂਰ ਜੀ ਨੇ,,

  • @satwinderbrar9010
    @satwinderbrar90103 жыл бұрын

    ਕਿੰਨਾ ਇਮੋਸ਼ਨਲ ਗਾਣਾ ਦਿਲ ਨੂੰ ਸਕੂਨ ਦੇਣ ਵਾਲਾ 🥰🥰🥰🥰

  • @paw2062
    @paw20623 ай бұрын

    ਖੁਸ਼ ਰਹੋ ਵਾਰਿਸ ਭਰਾਵੋ ❤ ਜੁੱਗ ਜੁੱਗ ਜੀਓ

  • @prabhyodh
    @prabhyodh3 жыл бұрын

    ਬਹੁਤ ਵਾਰੀ ਸੁਣ ਚੁੱਕਾ ਇਹ ਗੀਤ ਮੰਨ ਭਰ ਜਾਂਦੇ ਆਪਣੇ ਵਿੱਛੜਿਆ ਨੂੰ ਯਾਦ ਕਰਕੇ ਸਹੀ ਕਿਹਾ ਇੱਕੋ ਘਰ ਨਹੀਂ ਜੰਮਨਾ ਮੁੜਕੇ ਇਕ ਟੱਬਰ ਦਿਆਂ ਜੀਆਂ ਨੇ ❤️❤️🙏🏻🙏🏻

  • @gulabkhark5689
    @gulabkhark56893 жыл бұрын

    ਮੰਗਲ ਹਠੂਰ ਨੇ ਬਹੁਤ ਸੋਹਣਾ ਲਿਖਿਆ ਹੈ ਤੇ ਵਾਰਿਸ ਭਰਾਵਾਂ ਉਨਾਂ ਸੋਹਣਾ ਹੀ ਗਾਇਆ ਹੈ

  • @MrReyan-sn7ur
    @MrReyan-sn7ur3 жыл бұрын

    ਬਾ-ਕਮਾਲ❤❤❤ ਵਾਰਿਸ ਭਰਾਵਾਂ ਤੋਂ ਉਪਰ ਕੁੱਝ ਨਹੀਂ ਰੱਬ ਲੰਬੀਆਂ ਉਮਰਾਂ ਬਖਸ਼ਣ 🙏🏻

  • @Sikander_806
    @Sikander_8064 ай бұрын

    ਸਲਾਮ ਤਿੰਨੇ ਹੀਰੇ ਭਰਾਵਾਂ ਨੂੰ,ਹਰ ਵਾਰ ਦੀ ਤਰ੍ਹਾਂ ਕਮਾਲ ਦਾ ਗੀਤ ਗਾਇਆ ਹੈ। ਸਦਾ ਸਲਾਮਤ ਰਹਿਣ ❤❤❤❤ ਸਾਰੇ।

  • @modification4066
    @modification40663 жыл бұрын

    ਅੱਜ ਕੱਲ ਦੀ ਲੰਡੀ ਬੁਚੀ 4 ਗਾਣੇ ਕੱਢ ਆਵਦੇ ਆਪ ਚ ਸਟਾਰ ਬਣੀ ਫਿਰਦੀ ਆ । ਪਰ ਅਸਲੀ legand ਤਾ ਇਹ ਹੀ ਨੇ💯💯

  • @user-eu6go3sg3f
    @user-eu6go3sg3f3 жыл бұрын

    ਵਾਹਿਗੁਰੂ ਅਜਿਹੇ ਗਾਇਕਾਂ ਨੂੰ ਹਜਾਰ ਸਾਲ ਉਮਰ ਦੇਵੇ ਤਾਂ ਕਿ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ।

  • @ManmeetSandhu-Music
    @ManmeetSandhu-Music3 жыл бұрын

    ਵਿਰਸੇ ਦੇ ਅਸਲੀ ਵਾਰਿਸ 3❤😘 ਮੰਗਲ ਹਠੂਰ ਦੀਆ ਲਿਖਤਾਂ ਬਾਕਮਾਲ ✍️😍

  • @Khansaab-xu5sd
    @Khansaab-xu5sd2 жыл бұрын

    ਚਲੋ ਕੋਈ ਤਾਂ ਹੈ ਜਿਹੜਾ ਪੰਜਾਬੀ ਹੋਣ ਦਾ ਮਾਣ ਕਰੌਂਦਾ ਸਾਨੂੰ 👍👍👍

  • @SingerKiranGill
    @SingerKiranGill Жыл бұрын

    ਤਾਰੀਫ਼ ਲਈ ਕੋਈ ਸ਼ਬਦ ਨਹੀਂ 👌👌

  • @palwindersingh8100

    @palwindersingh8100

    2 ай бұрын

    Mainu ta sister brother te mom dad di yaad Andi hat waar

  • @happyjhally7226
    @happyjhally72263 жыл бұрын

    ਮੰਗਲ ਹਠੂਰ ਲਿਖਤ 🔥🔥🔥🔥❤️ ਵਾਰਿਸ ਭਰਾਵਾਂ ਲਈ ❤️❤️❤️❤️

  • @RaviSingh-fc6ti
    @RaviSingh-fc6ti3 жыл бұрын

    ਇਹ ਗੀਤ ਸੁਣਕੇ ਰੋਣਾ ਨਿਕਲ ਆਇਆ ਆਪਣੇ ਪਰਿਵਾਰ ਨੂੰ ਪਿਆਰ ਕਰੋ ਮਾਤਾ ਪਿਤਾ, ਭੈਣ ਭਰਾਵਾਂ ਨਾਲ ਰਲ ਮਿਲ ਕੇ ਰਹੋ,ਸੱਚੀ ਗੱਲ ਹੈ ਇੱਕੋ ਘਰ ਨਹੀਂ ਜੰਮਣਾ ਮੁੜਕੇ ਇੱਕ ਟੱਬਰ ਦਿਆ ਜੀਆਂ ਨੇ,,🙏🙏

  • @motivationchannel9886

    @motivationchannel9886

    3 жыл бұрын

    Really true in life same

  • @safarSandhu

    @safarSandhu

    3 жыл бұрын

    Lok haramkhor ne bro

  • @sukhpalsingh6181

    @sukhpalsingh6181

    3 жыл бұрын

    @@safarSandhu vh hn B bna

  • @avikaur11

    @avikaur11

    2 жыл бұрын

    bilkul sahi g

  • @pardeepsingh1090

    @pardeepsingh1090

    2 жыл бұрын

    Good bro

  • @jassujatt9497
    @jassujatt9497 Жыл бұрын

    ਅੱਖਾਂ ਚ ਪਾਣੀ ਆ ਜਾਂਦਾ ਆ song ਸੁਣਕੇ 🙏🙏 ਬੇਬੇ ਬਾਪੂ ਵਾਗੇਰ ਕੋਈ ਹੱਥ ਨੀ ਫੜ੍ਹਦਾ❤️🙏

  • @hsramgahria1524

    @hsramgahria1524

    3 ай бұрын

    Shi gll a bai

  • @bathindanetwork3690
    @bathindanetwork36903 жыл бұрын

    22g ਗੀਤ ਘੱਟੋ ਘੱਟ 20 ਮਿੰਟ ਲੰਬਾ ਹੋਣਾ ਚਾਹੀਦਾ ਸੀ ਬਹੁਤ ਹੀ ਵਧੀਆ ਹੈ

  • @manjinder1099
    @manjinder10993 жыл бұрын

    ਮੈ ਕੱਲ ਦਾ 100 ਵਾਰ ਸੁਣ ਚੁੱਕਿਆ ਇਹ ਗੀਤ , ਦਿਲ ਕਰਦਾ ਵਾਰ ਵਾਰ ਸੁਣੀ ਜਾਵਾਂ 👌

  • @jatinderkaurbilling4149

    @jatinderkaurbilling4149

    3 жыл бұрын

    Same

  • @SheshamLodge

    @SheshamLodge

    2 жыл бұрын

    Sahi gal aa ji same here

  • @babbuabiana4899

    @babbuabiana4899

    2 жыл бұрын

    ਏਧਰ ਵੀ ਅਾਹੀ ਹਾਲ ਅਾ ਵੀਰ

  • @tonijassal2264

    @tonijassal2264

    2 жыл бұрын

    ❤️❤️❤️

  • @tonijassal2264

    @tonijassal2264

    2 жыл бұрын

    ❤️❤️❤️

  • @user-ij7kb9kg6h
    @user-ij7kb9kg6h3 жыл бұрын

    ਜਿਉਂਦੇ ਵਸਦੇ ਰਹੋ ਵਾਰਿਸ ਭਰਾਵੋ ਬਹੁਤ ਹੀ ਵਧੀਆ ਜੁੱਗ ਜੁੱਗ ਜੀਓ ਸੁਖਦਰਸ਼ਨ ਸਿੰਘ ਸਿੱਧੂ ਸੁਖਾਨੰਦ

  • @JagmeetSinghtoor
    @JagmeetSinghtoor3 жыл бұрын

    ਇਸਤੋਂ ਸੋਹਣਾ ਕੋਈ ਗੀਤ ਨਹੀਂ ਹੋ ਸਕਦਾ ਵਾਰਸਾਂ ਨੂੰ ਵਧਾਈਆਂ ਮੰਗਲ ਨੂੰ ਸਲਾਮ।।।

  • @KuldeepSingh-uz1cs
    @KuldeepSingh-uz1cs5 күн бұрын

    ਬਹੁਤ ਸਹੋਣਾ ਗੀਤ ਜੀ ❤❤

  • @mandeepmandeep9352
    @mandeepmandeep93523 жыл бұрын

    ਕਈਆਂ ਕਲਾਕਾਰਾਂ ਦੀ ਗਾਇਕੀ ch ਬਦਮਾਸ਼ੀ ਵਾਲੇ ਕੀੜੇ ਨੇ ਮਨਮੋਹਨ ਵਾਰਿਸ ਕਮਲ ਹੀਰ ਤੇ ਸੰਗਤਾਰ ਵਿਰਸੇ ਦੇ ਅਸਲੀ ਹੀਰੇ ਨੇ 💯🙏♥️

  • @parwinderssingh145

    @parwinderssingh145

    3 жыл бұрын

    Ryt

  • @tarloksingh5755

    @tarloksingh5755

    3 жыл бұрын

    Right

  • @myroundjourney8405

    @myroundjourney8405

    3 жыл бұрын

    Fudoo banade loka nu app bhar cabada ch moja lende a loka nu virsa dasde

  • @satvirdhami3073

    @satvirdhami3073

    3 жыл бұрын

    Sahi gall aa bai ji bhut he vadia geet aa ji...

  • @grewalgrewal3475

    @grewalgrewal3475

    3 жыл бұрын

    @@myroundjourney8405 shi gll a ....kamal heer de apne maape ta sari umr ronde rhe k vapis aaja...ghr ajjja......but hun whe maapea da satikar dss rhea

  • @komalsinghdhonsi6696
    @komalsinghdhonsi66963 жыл бұрын

    ਬਾ-ਕਮਾਲ ਬੋਲ 🙏 ਦੁਨੀਆ ਦੇ ਵਿੱਚ ਐਹੋ ਜਿਹੀ ਗਾਇਕੀ ਮੈਨੂੰ ਨਹੀਂ ਲਗਦਾ ਕੋਈ ਹੋਰ ਹੈਂ

  • @jagtarsingh7755

    @jagtarsingh7755

    3 жыл бұрын

    Ryt bro 👍

  • @sukhjitbanga708

    @sukhjitbanga708

    3 жыл бұрын

    Sahi gal a brother. Waris brother te Satinder sartaj wrga koi ni bn skda.

  • @MrRam456
    @MrRam456Ай бұрын

    Waheguru ji waheguru ji ❤❤❤❤🌹🌹🙏🙏🙏🙏🌹🌹🌹🙏🙏🙏👏👏👏👏 bahut bahut beautiful song salut h tino brothers nu

  • @RKSingh-zi7nd
    @RKSingh-zi7nd Жыл бұрын

    ਬੋਲ ਅਤੇ ਪੇਸ਼ਕਾਰੀ ਦਾ ਸੁਪਰ ਸੁਮੇਲ .... ਵਿਰਸੇ ਦੇ ਵਾਰਿਸ❤❤❤❤

  • @vickyjajjeyawala1509
    @vickyjajjeyawala15093 жыл бұрын

    ਵਾਹ ਓਏ ਮੰਗਲਾ ਹਠੂਰ ਦਿਆ ਸਲਾਮ ਆ ਤੇਰੀ ਕਲਮ ਨੂੰ

  • @user-kk3zu2yz8k
    @user-kk3zu2yz8k3 жыл бұрын

    ਮੇਰੇ ਪੰਜਾਬੀ ਵੀਰਿਓ ਸਿਰਾ ਲੱਗਣ ਲੱਗਾ... ਦੁਆਵਾਂ ਦਿਲਾਂ ਚੋਂ

  • @surinderpalsingh7050

    @surinderpalsingh7050

    3 жыл бұрын

    Nic song ji

  • @sanddeepkumar5078

    @sanddeepkumar5078

    3 жыл бұрын

    @@surinderpalsingh7050 bhut shona song ji

  • @gurvisandhu13
    @gurvisandhu133 жыл бұрын

    ਇਹ ਗਾਣਾ ਕਈਆਂ ਨੂੰ ਅਕਲ ਦੇ ਕੇ ਜਾਉਗਾ , ਜੋ ਮਾਂ ਪਿਉ ਭੈਣ ਭਰਾ ਦੀ ਕਦਰ ਨੀ ਕਰਦੇ , ਰੱਬ ਦੀਆਂ ਦਾਤਾਂ ਦੀ ਕਦਰ ਕਰੋ , ਵਾਹਿਗੁਰੂ ਜੀ ਮਹਿਰ ਕਰਨ ਸਭ ਦੇ ਪਰਿਵਾਰਾਂ ਤੇ 🙏❤

  • @amitmalhotra5828
    @amitmalhotra5828 Жыл бұрын

    ਇਹ ਹੀ ਹਨ ਇਨਸਾਨੀਅਤ ਦੇ *ਵਾਰਿਸ* 👍👍👍👍👍 👍👍👍👍 👍👍👍 👍👍 👍

  • @KuldeepSingh-zx9pc
    @KuldeepSingh-zx9pc3 жыл бұрын

    ਇਹ ਵੀ ਗੱਲ ਉਹ ਬੰਦਾ ਸਮਝ ਸਕਦਾ ਜਿਸ ਨੂੰ ਆਪਣਿਆਂ ਦੀ ਕਦਰ ਹੋਵੇ ❤️

  • @hkbgodisone5911

    @hkbgodisone5911

    3 жыл бұрын

    Yes g

  • @harmanpreetsinghgill1001

    @harmanpreetsinghgill1001

    3 жыл бұрын

    Saci aa vrr

  • @SheshamLodge

    @SheshamLodge

    2 жыл бұрын

    ਸਹੀ ਗੱਲ ਹੈ ਬਾਈ ਜੀ

  • @SheshamLodge

    @SheshamLodge

    2 жыл бұрын

    ਅੱਜ ਕੱਲ ਤਾ ਸਿਰਫ ਪੈਸੇ ਦੀ ਕਦਰ ਰਹਿ ਗਈ ਆਪਣੇ ਤੋ ਮਾੜੇ ਭੈਣ ਭਰਾ ਨੂੰ ਕੋਈ ਨੀ ਪੁੱਛ ਦਾ

  • @radhaswamig7410

    @radhaswamig7410

    2 жыл бұрын

    Sahi keha 22 G tusi

  • @gursewakgill1257
    @gursewakgill12573 жыл бұрын

    ਬੜੀ ਵੱਡੀ ਗੱਲ ਕਹਿ ਦਿੱਤੀ। ਰੂਹ ਕੰਬ ਗਈ

  • @JaswinderKaur-ld6yf
    @JaswinderKaur-ld6yf3 жыл бұрын

    ਜੁਗ ਜੁਗ ਜੀਉਂਦੇ ਰਹੋ ਵੀਰਿਉ। ਇਸ ਤਰ੍ਹਾਂ ਹੀ ਮਾਂ ਬੋਲੀ ਪੰਜਾਬੀ ਨੂੰ ਬਚਾਈ ਰੱਖੋ। ❤️❤️

  • @gurbaxsingh5180

    @gurbaxsingh5180

    2 жыл бұрын

    Jioudey raho Waris bharavo🙏🙏🙏🙏

  • @exploreph6424
    @exploreph64243 жыл бұрын

    ਇਹ ਉਸ ਟਾਈਮ ਦੇ ਕਲਾਕਾਰ ਆ ਜਦੋ ਅੱਜ ਕੱਲ ਦੇ singer ਪਹਿਲੀ ਦੂਜੀ ਵਿਚ ਪੜ੍ਹਦੇ ਸੀ

  • @lovelykorotanaphotography3436

    @lovelykorotanaphotography3436

    3 жыл бұрын

    @Bedil Insaan 🤣🤣🤣🤣sahi gal aa veer

  • @lovelykorotanaphotography3436

    @lovelykorotanaphotography3436

    3 жыл бұрын

    Sahi gaal veer. Aaj de new jaam ge te gandh paan lagg gye .aa heere bande aa . Mere local pind aa ihna da halluwal jinde vasde rahan

  • @exploreph6424

    @exploreph6424

    3 жыл бұрын

    @@lovelykorotanaphotography3436 main v gharshanker da a bhajjlan kol jithe shonki mela lagda a ehna de sohre pind

  • @RamanKumar-dx3hd

    @RamanKumar-dx3hd

    3 жыл бұрын

    Sira karta

  • @SKPoetry099

    @SKPoetry099

    2 ай бұрын

    ਪਹਿਲੀ ਦੂਜੀ ਕੀ ਪੈਦਾ ਹੀ ਨਹੀਂ ਹੋਏ ਸੀ

  • @Dj4Beats
    @Dj4Beats3 жыл бұрын

    ਪੰਜਾਬੀ ਵਿਰਸੇ ਦੇ ਵਾਰਿਸ ਮਨਮੋਹਨ ਵਾਰਿਸ ਜੀ ਕਮਲ ਹੀਰ ਭਾਜੀ ਸਗਤਾਰ ਜੀ🙏

  • @lakhwindermander3254
    @lakhwindermander32543 жыл бұрын

    ਕਿਸ ਕਿਸ ਨੂੰ ਉਡੀਕ ਰੈਹਦਾ ਮਨਮੋਹਨ ਵਾਰਿਸ ਕਮਲ ਹੀਰ ਸਗਤਾਰ ਦੇ ਗੀਤਾ ਦਾ👌👌👌👌

  • @parmaansingh6613

    @parmaansingh6613

    Жыл бұрын

  • @user-ul3sb4pc1r

    @user-ul3sb4pc1r

    Ай бұрын

    ਸਹੀ ਗੱਲ ਆ bhai

  • @amanjawandha
    @amanjawandha5 ай бұрын

    ਬਹੁਤ ਖੂਬ ਵਾਹਿਗੁਰੂ ਚੜਦੀਕਲਾ ਚ ਰੱਖੇ ਭਰਾਵਾ ਨੂੰ ❤

  • @satnamsandhu3659
    @satnamsandhu3659 Жыл бұрын

    Heart touching ,Apne ਵਿਛੜੇ ਯਾਦ ਆ ਗਏ ਜਿਹੜੇ ਉਸ ਜਗ੍ਹਾ ਚਲੇ ਗਏ ਜਿੱਥੇ ਕੋਈ ਨੀ ਮੁੜ ਦਾ

  • @jakhucuty5992
    @jakhucuty59923 жыл бұрын

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਵਾਰਿਸ ਭਰਾਵਾਂ ਨੂੰ ...🙏🏽🙏🏽

  • @mr.amritsapra1065
    @mr.amritsapra10653 жыл бұрын

    ਤੁਮ ਜੀਉ ਹਜ਼ਾਰੋ ਸਾਲ, ਜੁਗ ਜੁਗ ਜੀਉ, ਉਹ ਮਾਂ ਬਹੁਤ ਭਾਗਾਂ ਵਾਲੀ ਆ, ਜਿਹਦੇ ਕੁੱਖੋ ਜਨਮ ਹੋਇਆਂ ਇਹਨਾਂ ਭਰਾਵਾਂ ਦਾ❤️🎗

  • @SoniaMehay-f1d
    @SoniaMehay-f1d25 күн бұрын

    ਜੋ ਸਕੂਨ ਇਹਨਾਂ ਗੀਤਾਂ ਨੂੰ ਸੁਣ ਕੇ ਮਿਲਦਾ ਹੈ,ਉਹ ਸਕੂਨ ਹੋਰ ਕਿਤੇ ਨਹੀਂ।❤

  • @GoutamHospital
    @GoutamHospitalАй бұрын

    ਇੱਸ ਗੀਤ ਤੋ ਬਾਅਦ ਕੁੱਝ ਨਹੀਂ ਰਹਿ ਗਿਆ end

  • @nishansingh66
    @nishansingh663 жыл бұрын

    ਰੂਹ ਖੁਸ਼ ਕਰਤੀ ਇਸ ਗੀਤ ਨੇ ਅੱਖਾਂ ਚ ਪਾਣੀ ਆ ਗਿਆ

  • @dhillonsound6911

    @dhillonsound6911

    Жыл бұрын

    ❤❤❤❤👌👌👌👌

  • @1100jatinder
    @1100jatinder3 жыл бұрын

    ਏਦਾਂ ਦੇ ਸੋਹਣੇ ਸ਼ਬਦਾਂ ਵਾਲੇ ਗਾਣਿਆ ਦੀ ਸਾਨੂੰ ਹਮੇਸ਼ਾ ਸ਼ਲਾਘਾ ਕਰਨੀ ਚਾਹੀਦੀ ਆ ਦਿਲੋ ਸਲੂਟ ਆ ਵਰਿਸ ਭਰਾਵਾਂ ਤੇ ਮੰਗਲ ਹਠੂਰ ਨੂੰ

  • @dhillonsound6911

    @dhillonsound6911

    Жыл бұрын

    Love you

  • @user-bw2bd8vg9o
    @user-bw2bd8vg9o3 жыл бұрын

    ਇਹ ਐ ਸਾਡਾ ਅਸਲੀ ਵਿਰਸਾ ਤੇ ਜਿਉਂਦੇ ਵਸਦੇ ਰਹਿਣ ਸਾਡੇ ਵਿਰਸੇ ਨੂੰ ਕਾਇਮ ਰੱਖਣ ਵਾਲੇ ਸਲੂਟ ਐ ਸੰਗਤਾਰ, ਮਨਮੋਹਨ ਵਾਰਿਸ ਔਰ ਕਮਲ ਹੀਰ ਵੀਰ ਜੀ

  • @faithhopelove3758
    @faithhopelove37583 жыл бұрын

    ਮੰਗਲ ਹਠੂਰ ਦਿਆ ਸਲਾਮ ਤੁਹਾਡੀ ਕਲਮ ਨੂੰ। ਬਹੁਤ ਵੱਡੀ ਸੇਵਾ ਕਰ ਰਹੇ ਓ।🙏🙏🙏

  • @artistkdeep
    @artistkdeep3 жыл бұрын

    ਸ਼ਬਦ ਘੱਟ ਪੈ ਰਹੇ ਇਸ ਗੀਤ ਦੀ ਤਾਰੀਫ ਚ, ਇਸ ਤਰਾਂ ਦੇ ਗੀਤਾ ਦੀ ਲੋੜ ਹੈ ਇਸ ਸਮਾਜ਼ ਨੂੰ, ਦਿਲ ਤੌਂ ਦੁਆਵਾਂ ਤੁਹਾਡੇ ਲਈ ਤੇ ਤੁਹਾਡੀ ਟੀਮ ਲਈ 🙏🏻😊👍

  • @otherside5857

    @otherside5857

    3 жыл бұрын

    Por los emoticones, se que es buen comentario. saludos

  • @gagandeepsinghsurkhab705
    @gagandeepsinghsurkhab7053 жыл бұрын

    Mangal ਹਠੂਰ ਨੇ ਬਹੁਤ ਵਧੀਆ ਲਿਖਿਆ ਤੇ ਤਿੰਨੋ ਵੀਰਾਂ ਨੇ ਬਹੁਤ ਵਧੀਆ ਗਾਇਆ

  • @ANILKUMAR-qr5hu
    @ANILKUMAR-qr5hu3 ай бұрын

    No words for waris paaji leyi❤❤❤sirf Dil hi de ditaa inha di gayeki leyi 🙏

  • @harkiratkhehra5624
    @harkiratkhehra56243 жыл бұрын

    Main line Sunnde Saar hi akha’n ch paani agya! 🥺 Jeonde Rho Waris Bhaji, Kamal Bhaji & Sangtar Bhaji!! Huge Respect 🙌🏻 Virse de Waris!! 🙏🏻

  • @kamaljitsingh9085
    @kamaljitsingh90853 жыл бұрын

    Boht vadiya ਸੱਚੀ ਗੱਲ ਆ ਫਿਰ ਪਤਾ ਨੀ ਕਿਦਰ ਕਿੱਧਰ ਚਲ ਜਾਣਾ

  • @devendersharma6819
    @devendersharma68193 жыл бұрын

    Wah ji wah rooh ਠਾਰ ti 👑❤ਅਸਲੀ ਹੀਰੇ. Salute ਦਿਲੋ ਵੀਰੋ ਜਿਊਂਦੇ ਵਸਦੇ ਰਾਹੋ. ❤😘😘😘😘😘

  • @AmitKumar-kl1rv
    @AmitKumar-kl1rv2 жыл бұрын

    Rona aa janda sun ke Kaash kite sare Singer eho jahe geet gaan ki rakhiya bamb bandooka ch Punjab de heerey singer

  • @davis4946
    @davis49463 жыл бұрын

    ehh gaane trending ch aa rhe mtlb kuj tan sudhar ho riha . . ❣️❣️

  • @ridhisidhicollection13
    @ridhisidhicollection133 жыл бұрын

    ਇਹੀ ਸਹੀ ਗੀਤਕਾਰ ਐ ਕੋਈ ਵੀ ਹਥੀਆਰ ਦੀ ਗੱਲ ਨਹੀਂ ਕਰਦੇ। ਸਹੀ ਵਿਰਸੇ ਨਾਲ ਜੋੜ ਦੇ ਆ ।

  • @sukhwinderdass9261
    @sukhwinderdass92613 жыл бұрын

    ਦਿਲੋ ਸਲੂਟ ਆ ਮੰਗਲ ਹਠੂਰ ਵੀਰ ਨੂੰ ਸਾਡੇ ਇਲਾਕੇ ਦੀ ਸ਼ਾਨ ਆ ਵੀਰ ਮੰਗਲ ਹਠੂਰ

  • @jasvirsingh2725
    @jasvirsingh2725Ай бұрын

    ਬਹੁਤ ਸੁੰਦਰ ਗਾਇਆ ਤੇ ਲਿਖਿਆ ਜੀ.. ਬਹੁਤ ਵੱਡੀ ਸੱਚਾਈ ਜ਼ਿੰਦਗੀ ਦੀ.. ਸਵੀਕਾਰ ਕਰਨੀ ਬਹੁਤ ਮੁਸ਼ਕਿਲ ਹੈ

  • @jagpalsingh613
    @jagpalsingh6133 жыл бұрын

    ਵਾਰਿਸ਼ ਭਰਾ ਪੰਜਾਬ ਦੇ ਅਸਲੀ "ਵਾਰਿਸ਼"!

  • @karamjitsingh2933
    @karamjitsingh29333 жыл бұрын

    ਸਾਡੇ ਪੰਜਾਬ ਦੇ ਅਸਲੀ ਵਾਰਸ ਗੀਤ ਗਾਉਣ ਵਾਲੇ ਤਿੰਨੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸ਼ਬਦ ਸੁਣ ਕੇ ਰੂਹ ਕੰਬ ਜਾਂਦੀ ਹੈ ਸੱਚੀ ਗੱਲ ਆ ਵੀਰ

  • @sonudhaliwal9844
    @sonudhaliwal98442 жыл бұрын

    15mint ਤੋਂ ਵੱਧ ਲੜਾਈ ਕਿਸੇ ਵੀ ਘਰ ਵਿੱਚ ਮਾੜੀ ਏ 👌👌❣️

  • @bkanishk
    @bkanishk2 жыл бұрын

    Paji aa gaana sunke pure parivar da dhayan aa janda ve ki aina naal ek din vichhad jana ve.. aisi krke parivar ch pyar te ekka krke raho mere yaaro..🥰🥰🥰

  • @australianpunjabinetwork
    @australianpunjabinetwork3 жыл бұрын

    ਗਾਣਾ ਬਹੁਤ ਬਹੁਤ ਸੋਹਣਾ ਪਰ emotional 😭 ਵੀ ਬਹੁਤ ਕਰਤਾ ਵੀਰੋ ॥ ਬਹੁਤ ਵਾਰ ਸੁਣਿਆ, ਸੱਚੀਆਂ ਗੱਲਾਂ ॥ ਜਿਊਂਦੇ ਰਹੋ ਭਰਾਵੋ 🙏🏻❤️😊🤙🏻

  • @saritatewari450
    @saritatewari4503 жыл бұрын

    ਤੁਹਾਡਾ ਤਿੰਨੋ ਭਰਾਵਾਂ ਦਾ ਪਿਆਰ ਹੀ ਦੁਨੀਆ ਅੱਗੇ ਮਿਸਾਲ ਹੈ ਤੇ ਇਸੇ ਕਰਕੇ ਤੁਹਾਡੇ ਗੀਤ ਵੀ ਸੱਚੇ ਸੁੱਚੇ ਨੇ ਤੇ ਦਿਲ ਨੂੰ ਛੂ ਜਾਂਦੇ ਨੇ।ਸਿੱਖਿਆਦਾਇਕ ਨੇ ਤੇ ਬਹੁਤ ਵਧੀਆ ਨੇ। ਜੁੱਗ ਜੁੱਗ ਜੀਉ।

  • @hashtaggrn2403
    @hashtaggrn24033 жыл бұрын

    Kuj geet ajehe hunde ne jihna nu sunn k Haul pende ne🙏🏻❤️

  • @amancharik
    @amancharik5 ай бұрын

    ਬਹੁਤ ਵੱਡੀ ਗੱਲ ਲਿਖ ਗਿਆ ਮੰਗਲ ਹਠੂਰ ਦਾ

  • @TarsemSingh-cn6cn
    @TarsemSingh-cn6cn3 жыл бұрын

    ਸਰ ਮੰਗਲ ਹਠੂਰ ਜੀ ਬਹੁਤ ਖੂਬਸੂਰਤ ✍✍ ਵਾਰਿਸ ਭਰਾਵਾਂ ਦਾ ਧੰਨਵਾਦ

  • @simranjitsingh4108
    @simranjitsingh41083 жыл бұрын

    ❤️❤️❤️❤️ਦਿਲ ਤੇ ਲੱਗਾ ਗੀਤ ਮੇਰੇ 🙏💯💯

  • @user-ul3sb4pc1r
    @user-ul3sb4pc1rАй бұрын

    ਕਿਆ ਬਾਤ ਹੈ ਬਾਈ ਜੀ ਬੁਹਤ ਸੌਣਾ ਗੀਤ ਆ ਇਹ ਗੀਤ ਸੁਣ ਕੇ ਦਿਲ ਨੂੰ ਸਕੂਨ ਤੇ ਬਾਈ ਵਰਗਿਆ ਨੇ ਬੁਹਤ ਸੌਣਾ msg ਦਿੱਤਾ ❤❤ ਬਾਈ ਸਲਾਮ ਆ ਥੋਨੂੰ

  • @LazyDesigner
    @LazyDesigner3 ай бұрын

    ਇਹ ਇੱਕ ਗੀਤ ਨਹੀਂ ਆ ਉਹਨਾਂ ਲੱਖਾਂ ਲੋਕਾਂ ਦੇ ਦਿਲ ਦੀ ਆਵਾਜ਼ ਆ ਜਿਹੜੇ ਰਿਸ਼ਤਿਆਂ ਦੀ ਕਦਰ ਕਰਦੇ ਨੇ ਤੇ ਰਿਸ਼ਤੇ ਬਚਾਉਣ ਲਈ ਝੁਕ ਵੀ ਜਾਂਦੇ ਆ, ਪਰ ਸਾਹਮਣੇ ਵਾਲਾ ਬੰਦਾ ਆਪਣੀ ਆਕੜ ਨੀ ਛੱਡਦਾ ਤੇ ਅਖੀਰ ਨੂੰ ਰਿਸ਼ਤੇ ਟੁੱਟ ਹੀ ਜਾਂਦੇ ਆ, ਉਮੀਦ ਆ ਇਹ ਗੀਤ ਆਕੜਖੋਰ ਲੋਕਾਂ ਦੇ ਦਿਲਾਂ ਵਿੱਚ ਵੀ ਅਸਰ ਕਰੇ ਤੇ ਖੂਨ ਦੇ ਰਿਸ਼ਤੇ ਦੋਬਾਰਾ ਪੱਕੇ ਹੋ ਜਾਣ ❤❤

  • @warispinka9303
    @warispinka93033 жыл бұрын

    Virse de waris aa g ਇਸ ਟਾਈਮ ਦੇ ਵਿੱਚ ਇਸ ਤਰਾਂ ਦੇ ਗੀਤ ਨਹੀਂ ਗਾਉਂਦੇ ਕੋਈ ਵੀ ਗਾਇਕ Gud song

  • @simranjeetsingh8479

    @simranjeetsingh8479

    3 жыл бұрын

    Sahi gall ae veer

  • @balwinderchhawla5737

    @balwinderchhawla5737

    3 жыл бұрын

    Good nhi ji very very good.

  • @ranjitsingh1238
    @ranjitsingh12383 жыл бұрын

    Bahut vadiya Ganaa Mangal Hathoor nu bahut bahut dhanywaad Eh gaane lai te waris bhrawa nu gaon lai

  • @happydhindsa5206
    @happydhindsa52062 жыл бұрын

    ਵਾਰਿਸ ਭਰਾ ਪੰਜਾਬ ਦੇ ਅਨਮੋਲ ਹੀਰੇ ਹਨ। ਵਾਹਿਗੁਰੂ ਜੀ ਭਰਾਵਾਂ ਨੂੰ ਹਮੇਸ਼ਾਚੜ੍ਹਦੀ ਕਲਾ ਵਿੱਚ ਰੱਖੇ।🙏❤️❤️

  • @5ekhxndenny
    @5ekhxndenny3 жыл бұрын

    ROOH KHUSH HOGI YR GANA SUN K❣

  • @vickyjajjeyawala1509
    @vickyjajjeyawala15093 жыл бұрын

    ਬਹੁਤ khoob ਗਾਇਆ,, ਬਹੁਤ ਹੀ ਵਦੀਆ ਲਿਖਿਆ ਜੀ

  • @balrajdhillon584
    @balrajdhillon5843 жыл бұрын

    ਇਹ ਆ ਅਸਲੀ ਗਾਇਕੀ, ਜਿਹੜੀ ਸੁਣਨ ਵਾਲੇ ਦੇ ਸਿੱਧਾ ਦਿਲ ਨੂੰ ਛੂੰਹਦੀ ਏ।

  • @deepraj0013
    @deepraj00133 жыл бұрын

    ਪੰਜਾਬ ਦਾ ਮਾਣ... ਵਾਰਿਸ ਭਰਾ 🥳 🥳

  • @amritpalsinghghuman6775
    @amritpalsinghghuman67753 жыл бұрын

    ਮੰਗਲ ਹਠੂਰ ਦੀ ਕਲਮ ਨੂੰ ਸਲਾਮ, ਬਹੁਤ ਵਧੀਆ ਗਾਇਆ ਵਾਰਿਸ ਭਰਾ ਜੁਗ ਜੁਗ ਜੀਓ

  • @Safarlife_world
    @Safarlife_world3 жыл бұрын

    ਬਾਕਮਾਲ ਗਾਇਕੀ ਇਹ ਆਂ ਸਹੀ ਵਿਰਸਾ, ਅੱਜ ਕੱਲ ਵਾਲੇ ਬੰਦੂਕਾ ਤੋ ਬਿਨਾ ਗੱਲ ਨਹੀ ਕਰਦੇ।

  • @Therichclub0007
    @Therichclub00073 жыл бұрын

    ਬਹੁਤ ਵਧੀਆਂ ਗਾਣਾ ਜੀ,, ਵਾਹਿਗੂਰੁ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🏻

  • @aarchibhardwaj1052
    @aarchibhardwaj10522 жыл бұрын

    Reality of life jinde vasde Raho punjabi shero dunia nu eda vadiya msg den layi bhole nath tanu chardiyan kalan ch rakhe...

  • @gurvindersingh7380
    @gurvindersingh73803 жыл бұрын

    ਵਾਹ ਕਮਾਲ!! ਆਹ ਬੰਦਿਆਂ ਨੇ ਆਪਣਾ ਤਰੀਕਾ ਨਹੀਂ ਬਦਲਿਆ ਗਾਇਕੀ ਦਾ, ਭਾਵੇਂ ਅੱਜਕਲ ਦੀ ਗਾਈਕੀ ਚ ਕਿਨ੍ਹਾ ਵੀ ਬਦਲਾਅ ਆ ਗਿਆ ਹੋਵੇ। ਤੇ ਨਾਂ ਹੀ ਇਨ੍ਹਾਂ ਦੇ ਸਰੋਤਿਆਂ ਚ ਕਮੀ ਆਈ। ਹੀਰੇ ਬੰਦੇ।🥰

  • @satvir9310
    @satvir93103 жыл бұрын

    ਬਹੁਤ ਸੋਹਣਾ ਗੀਤ, ਜਿਉਂਦੇ ਰਹੋ ♥️♥️

  • @deeprehaan7620
    @deeprehaan76203 жыл бұрын

    Rona aa gya song sunn k…..bohut hi gaint likhya te gaya…….1000likes

  • @talwindersingh2158
    @talwindersingh21583 жыл бұрын

    ਦਿਲੋ ਸਲੂਟ ਆ ਵਰਿਸ ਭਰਾਵਾਂ ਤੇ ਮੰਗਲ ਹਠੂਰ ਨੂੰ/ਬਾਕਮਾਲ ਗਾਇਕੀ/ਆਹ ਨੇ ਅਸਲੀ ਉਸਤਾਦ ਬੰਦੇ ।

  • @user-do8jo9pn7p
    @user-do8jo9pn7p3 жыл бұрын

    ਲਵ ਯੂ ਜੀ ਜਾਉਂਦੇ ਵੱਸਦੇ ਰਹੋ ਵੀਰੋ ਲੱਖਾਂ ਦੀ ਗੱਲ ਕੀਤੀ ਪਰ ਕਿਸੀ ਕਿਸੀ ਨੂੰ ਸੰਮਜ ਹੈ ❤❤👌👌❤❤❤❤❤❤

  • @parampannu354
    @parampannu3543 жыл бұрын

    I have no words to describe my feelings with first line to till the end lyrics. A huge respect for waris brothers and writer mangal hathur sir . Jeonde wasde raho eda .

  • @jagroopsingh6609
    @jagroopsingh66093 жыл бұрын

    This song make me cry every time i listen it🙏🙏. I love my family and i love my heroes ( Manmohan, kamal and sangtar)

  • @KamalJeetsingh-fq4dh
    @KamalJeetsingh-fq4dh Жыл бұрын

    Sachi yaar dil nu leg ge song 🥺🥺🥺😔😔😔😔😔😔😭😭😭😭😭😭😭😭😭😭😭😭😭😭😭missyou 😭😭😭😭 ਮਾਂ

  • @jagrajkang8016
    @jagrajkang80162 жыл бұрын

    ਕੋਈ ਰੀਸ ਨੀ ਇਸ ਗੀਤ ਦੀ♥️🙏🏼

  • @mandywalia2803
    @mandywalia28033 жыл бұрын

    It’s not only song it’s a reality…👍🏼

  • @singhhappy6401

    @singhhappy6401

    3 жыл бұрын

    really ?

  • @darochsaab7112

    @darochsaab7112

    3 жыл бұрын

    pr lok es reality nu v dislike kri jandee

  • @jagjitluckysingh7773

    @jagjitluckysingh7773

    3 жыл бұрын

    Right sis

  • @baljeetsingh3547

    @baljeetsingh3547

    3 жыл бұрын

    sachi gal aa ji

  • @baljeetsingh3547

    @baljeetsingh3547

    3 жыл бұрын

    sachi gal khi aa ji sun leo sare mere veer bhena mummy dady ji realty aa jii salut ji

Келесі