ਇੱਕ ਸੁੱਚਜੀ ਔਰਤ, ਇੱਕ ਕੁਚੱਜੀ ਔਰਤ | Dhadrianwale

Ойын-сауық

For all the latest updates, please visit the following page:
ParmesharDwarofficial
emmpee.net/
~~~~~~~~
This is The Official KZread Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
A good woman, a bad woman | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZread Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 224

  • @KamaljitKaur-fy3uu
    @KamaljitKaur-fy3uu5 ай бұрын

    ਬਿਲਕੁਲ ਸੱਚ ਕਿਹਾ ਜੀ 🙏 ਸੁਚੱਜੀਆਂ ਔਰਤਾਂ ਘਰ ਸੰਵਾਰਦੀਆਂ ਹਨ ਤੇ ਕੁਚੱਜੀਆਂ ਨਰਕ ਬਣਾ ਦਿੰਦੀਆਂ ਹਨ ਘਰ ਵੀ ਤੇ ਜ਼ਿੰਦਗੀ ਵੀ 🙏 ਕੋਟਨਿ ਕੋਟਿ ਧੰਨਵਾਦ ਸਾਨੂੰ ਸ਼ੀਸ਼ਾ ਦਿਖਾਉਂਦੇ ਰਹਿੰਦੇ ਕਮਾਲ ਦੇ ਇਨ੍ਹਾਂ ਬਚਨਾਂ ਲਈ ਜੀ 🙏

  • @ManjitKaur-wl9hr
    @ManjitKaur-wl9hr5 ай бұрын

    ਬਿਲਕੁਲ ਜੀ, ਸਾਨੂੰ ਆਪਣੇ ਸੁਭਾਅ 'ਤੇ ਕੰਮ ਕਰਨ ਦੀ ਬਹੁਤ ਜਰੂਰਤ ਹੈ l ਧੰਨਬਾਦ ਭਾਈ ਸਾਹਿਬ ਜੀ 🙏🙏🙏🙏🙏

  • @ManjitKaur-lu7oy
    @ManjitKaur-lu7oy5 ай бұрын

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸਾਹਿਬ ਤੋ ਆ ਜੀ ❤❤❤❤❤❤❤❤

  • @jaspreetbhullar8398
    @jaspreetbhullar83985 ай бұрын

    ਵਾਹ ਭਾਈ ਸਾਹਿਬ ਜੀ 🙏ਅਸੀਂ ਆਪਣੀ ਐਨਰਜੀ ਨੂੰ ਦਲਿਦਰੀ ਜਾਂ ਉੱਦਮੀ ਵਿੱਚੋਂ ਸਹੀ ਦਿਸ਼ਾ ਵਿੱਚ ਕਿਧਰ ਲੈ ਕੇ ਜਾਣਾ ਹੈ ਇਹ ਸਾਡੇ ਤੇ ਨਿਰਭਰ ਹੈ ਨਾ ਕਿ ਅੱਗ ਵਿੱਚ ਤਿਲ ਸੁੱਟਣ ਨਾਲ਼ ਜੀ 👍🏻🙏 ਹਮੇਸ਼ਾਂ ਸਾਡੀ ਐਨਰਜੀ ਨੂੰ ਸਹੀ ਦਿਸ਼ਾ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤️🙏

  • @KamaljitKaur-fy3uu

    @KamaljitKaur-fy3uu

    5 ай бұрын

    ਵਾਹ ❤ ਬਹੁਤ ਸੋਹਣਾ ਲਿਖਿਆ ਜਸਪ੍ਰੀਤ ਜੀ 👍😍

  • @Kashwinder-tc8gn

    @Kashwinder-tc8gn

    5 ай бұрын

    Ajj di sachaii aa g bhut imrove aa gya sun k hi

  • @rachna7683

    @rachna7683

    4 ай бұрын

    Waheguru ji ❤🙏🏻meher karo udam deo data ji sade ghar vicho vi dalidar door ho jawe 🙏🏻🙏🏻🙏🏻🙏🏻🙏🏻🙏🏻

  • @Paramjitsingh-on5eo
    @Paramjitsingh-on5eo5 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,,🙏🙏❤️❤️🎉🎉

  • @SandeepSingh-ky1wj
    @SandeepSingh-ky1wj5 ай бұрын

    🌲🌲🌲🌲🌲🌲🌲🌲🌲🌲🌲🌲🌲🌲 🙏🏻🙏🏻✍✍ ਸਾਡੇ ਰਾਹਾਂ ' ਚ ਕੰਡੇ ਤਾਂ ਬਥੇਰਿਆਂ ਨੇ ਬੀਜੇ ਪਰ ਰੱਬ ਦੀ ਕਿਰਪਾ ਨਾਲ ਫੁੱਲ 🌺🌺 ਬਣ ਗਏ ✍✍🙏🏻🙏🏻

  • @JASS_DHIMAN001
    @JASS_DHIMAN0015 ай бұрын

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਵੱਡਿਆ ਦੇ ਨਾਲ -ਨਾਲ ਪੜਨ ਵਾਲੇ ਬੱਚੇ ਵੀ ਜ਼ਿਆਦਾ ਦੇਖਦੇ ਨੇ ਫ਼ੋਨ ਧੰਨਵਾਦ ਜੀ 🙏🏻🙏🏻🙏🏻🙏🏻

  • @user-qv9rr1er9u
    @user-qv9rr1er9u5 ай бұрын

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurjeetkaur9238
    @gurjeetkaur92385 ай бұрын

    ਬਿਲਕੁਲ ਜੀ ਭਾਈ ਸਾਹਿਬ ਜੀ ਸਾਨੂੰ ਆਪਣੇ ਕੰਮ ਨਾਲ ਆਪਣੇ ਸੁਭਾਅ ਨਾਲ ਆਪਣੇ ਆਲੇ ਦੁਆਲੇ ਨਾਲ ਇਨਸਾਫ ਕਰਨ ਦੀ ਜਰੂਰਤ ਹੈ ਤਾਂ ਹੀ ਅਸੀਂ ਸੁਚੱਜੇਵਿਨਸਾਨ ਬਣਨ ਦੇ ਕਾਬਿਲ ਹੋਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀਵ🙏

  • @jagjitkaur2599

    @jagjitkaur2599

    5 ай бұрын

    ❤❤😅

  • @RanjitSingh-rn9uc
    @RanjitSingh-rn9uc5 ай бұрын

    ਸਿਰਾ ਗੱਲਬਾਤ ਭਾਈ ਸਾਹਿਬ ਜੀ । ਧੰਨਵਾਦ ਜੀ । ਰਣਜੀਤ ਸਿੰਘ ਘਨੌਲੀ (ਰੋਪੜ) ੮੭੨੮੮੧੯੦੬੬

  • @jagtarsinghmattu
    @jagtarsinghmattu5 ай бұрын

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏

  • @gurjeetkaur9238
    @gurjeetkaur92385 ай бұрын

    ਸਮੂਹ ਪਿਆਰਿਆਂ ਤੇ ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਵਾਹਿਗੁਰੂ ਤੰਦਰੁਸਤੀ ਬਖਸ਼ਣ 🙏ਸਭ ਦਾ ਭਲਾ ਹੋਵੇ

  • @AmandeepKaur-ju1zy
    @AmandeepKaur-ju1zy5 ай бұрын

    ਸਮੂਹ ਪਿਆਰਿਓ ਤੇ ਸਤਿਕਾਰ ਯੋਗ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । This is massage very. Truth

  • @harjitkaur3753
    @harjitkaur37535 ай бұрын

    WaheGuru Ji ka Khalsa WaheGuru Ji ki Fateh ji 🙏

  • @user-ed3ue4be3t
    @user-ed3ue4be3t5 ай бұрын

    🙏🙏🙏waheguru ji ka khalsa waheguru ji ki fateh 🙏

  • @dharampalkaur2821
    @dharampalkaur28215 ай бұрын

    🙏ਵਾਹਿਗੁਰੂ ਜੀ ਭਾਈ ਸਾਹਿਬ ਜੀ ਤੁਸੀਂ ਸਹੀ ਕਿਹਾ ਏਦਾਂ ਦੇ ਲੋਕ ਵੀ ਆ ਜਿਹੜੇ ਆਪਣੀ ਘਰਵਾਲੀ, ਬੱਚੇ ਅਤੇ ਮਾਂ ਬਾਪ ਨੂੰ ਤਾਂ ਕੀ ਟਾਇਮ ਦੇਣਾ ਉਹ ਤਾਂ ਜਦੋਂ ਮੁਬਾਇਲ ਚੁੱਕ ਲੈਂਦੇ ਆ ਤਾਂ ਆਪਣੇ ਆਪ ਨੂੰ ਵੀ ਟਾਇਮ ਨਹੀਂ ਦਿੰਦੇ ਉਹਨਾਂ ਦਾ ਆਪਣਾ ਦਿਮਾਗ ਵੀ ਉਗਲ ਸੁਗਲ ਜਾਂਦਾ ਸਾਰੇ ਰਿਸ਼ਤੇ ਖਰਾਬ ਹੋ ਜਾਦੇ ਆ

  • @GillManpreet-fs3vc
    @GillManpreet-fs3vc3 ай бұрын

    ਬਾਬਾ ਵੀਰਾਂ ਤੁਹਾਡੀ ਇੱਕ ਗੱਲ ਜ਼ਿੰਦਗੀ ਸਵਾਰ ਦਿੰਦਿਆਂ ਪਰ ਅਗੋਂ ਸਮਝਨਾ ਵਾਲਾ ਹੋਵੇ ਮੇਰੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਈਆਂ ਵੱਡੇ ਵੱਡੇ ਝੱਖੜ੍ਹ ਆਏਂ ਮੈਂ ਤੁਹਾਡੀ ਗੱਲ ਸੁਣ ਕੇ ਹੱਲ ਕਰ ਲਏ ਬਾਬਾ ਜੀ ਰੱਬ ਤੁਹਾਡੀ ਵੱਡੀ ਉਮਰ ਕਰੇ

  • @RimpyGrover-jd4bv
    @RimpyGrover-jd4bv5 ай бұрын

    Waheguru ji ka Khalsa🙏🙏 waheguru ji ki Fateh 🙏🙏

  • @user-hl2oo4gm3f
    @user-hl2oo4gm3f5 ай бұрын

    ਸਚਾਈ ਆ ਭਾਈ ਸਾਹਿਬ ਜੀ

  • @ManjitKaur-lu7oy
    @ManjitKaur-lu7oy5 ай бұрын

    ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਹੋਰ ਦਸੋ ਸਾਰੇ ਠੀਕ ਓ ਜੀ ਵੀਰ ਤੇ ਭੈਣਾ ਜੀ।

  • @hoteldivine2506
    @hoteldivine25065 ай бұрын

    ਜੀ ਵਾਹਿਗੁਰੂ ਜੀ। ਭਾਈ ਸਾਹਿਬ ਜੀ । ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪਰਵਾਨ ਹੋਵੇ ਜੀ।

  • @harjotsaggu1743
    @harjotsaggu17435 ай бұрын

    ਬਿਲਕੁਲ ਸਹੀ ਗਲ ਕਹੀ ਹੈ ਵੀਰ ਜੀ ਨੇ 👍

  • @user-or4sw9ow1p
    @user-or4sw9ow1p5 ай бұрын

    Waheguru ji waheguru ji waheguru ji waheguru ji waheguru ji

  • @user-uy4cj3sd6d
    @user-uy4cj3sd6d5 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurpreetSingh-zi1hx
    @GurpreetSingh-zi1hx5 ай бұрын

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @seerasingh4698
    @seerasingh46985 ай бұрын

    Waheguru ji 🙏

  • @jagtarsinghmattu
    @jagtarsinghmattu5 ай бұрын

    ਸਤਿਨਾਮ ਵਾਹਿਗੁਰੂ ਜੀ🙏🙏🙏🙏

  • @RajuGill-yj1cj
    @RajuGill-yj1cj5 ай бұрын

    Waheguru ji ka Khalsa waheguru ji ki Fateh🙏🙏🙏🙏🙏🙏🙏🙏🙏🙏amarjit kaur moga

  • @ministories_narinder_kaur
    @ministories_narinder_kaur5 ай бұрын

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ

  • @gurcharansingh-sf4jg
    @gurcharansingh-sf4jg5 ай бұрын

    Thank you ji. Waheguru ji ka khalsa waheguru ji ki fateh .

  • @jagtarsohi9001
    @jagtarsohi90015 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @ManjitKaur-lu7oy
    @ManjitKaur-lu7oy5 ай бұрын

    ਮੇਰੇ ਬਹਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ।

  • @RanjitSingh-ox9yn
    @RanjitSingh-ox9yn5 ай бұрын

    ਵਾਹਿਗੁਰੂ ਜੀ 🙏

  • @SurjeetSingh-uk2gx
    @SurjeetSingh-uk2gx5 ай бұрын

    Waheguru ji ka khalsa waheguru ji ki fathe🙏🙏🙏🙏🙏

  • @LakhwinderKaur-tr2zx
    @LakhwinderKaur-tr2zx5 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏❤️❤️

  • @user-np4ko3km2f
    @user-np4ko3km2f5 ай бұрын

    🙏🙏 waheguru ji ka Khalsa waheguru ji ki Fateh 🙏🙏

  • @gurvinderkaur4915
    @gurvinderkaur49155 ай бұрын

    Bilkul sahi bhai sahib ji 🙏

  • @user-qv1qq1gq4u
    @user-qv1qq1gq4u5 ай бұрын

    Waheguru ji waheguru ji

  • @user-rz6fn4qg6v
    @user-rz6fn4qg6v5 ай бұрын

    ਧੰਨਵਾਦ ਜੀ

  • @kmehta5119
    @kmehta51195 ай бұрын

    Great message bhai sahib ji 🙏

  • @ManpreetSingh-kf8ii
    @ManpreetSingh-kf8ii5 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @sarabjeet791
    @sarabjeet7915 ай бұрын

    Waheguru ji 🙏🙏🙏🙏🙏🙏

  • @inderjeetkaur3274
    @inderjeetkaur32745 ай бұрын

    Thanks bahi shib ji

  • @SukhwinderSingh-wq5ip
    @SukhwinderSingh-wq5ip5 ай бұрын

    ਤੱਤੀਆਂ ਪਰ ਸੱਚੀਆਂ ਗੱਲਾਂ 😂❤

  • @RajuSingh-dw6px
    @RajuSingh-dw6px5 ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @sarabjitkaur8997
    @sarabjitkaur89975 ай бұрын

    Very nice message 🙏

  • @SandeepSingh-ky1wj
    @SandeepSingh-ky1wj5 ай бұрын

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻

  • @gurjantsingh1369
    @gurjantsingh13695 ай бұрын

    ਸਹੀ ਕਿਹਾ ਭਾਈ ਸਾਹਿਬ ਜੀ 🙏

  • @BootaLalllyan-no6bu
    @BootaLalllyan-no6bu5 ай бұрын

    ਵਧੀਆ ਗੱਲਾ ਕੀਤੀਆਂ ਜੀ

  • @GurwinderSingh-zy8zh
    @GurwinderSingh-zy8zh5 ай бұрын

    Waheguru ji

  • @diljotsingh1189
    @diljotsingh11895 ай бұрын

    Waheguru ji waheguru ji 🙏🙏🙏🙏🙏

  • @MSingh-ue5wf
    @MSingh-ue5wf5 ай бұрын

    ਬਿਲਕੁਲ ਸੱਚ ਭਾਈ ਸਾਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਬਹੁਤ 💎🙏🏻🙏🏻🙏🏻🙏🏻🙏🏻👌👌💯💯✅️❤️🌹

  • @punjabikisan713
    @punjabikisan7135 ай бұрын

    ਵਾਹਿਗੁਰੂ ਜੀ

  • @amandeepchahal2154
    @amandeepchahal21545 ай бұрын

    ਰਾਈਟ ਬਾਬਾ ਜੀ

  • @AmarjeetSingh-dt3dy
    @AmarjeetSingh-dt3dy5 ай бұрын

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @tamanpreetsingh295
    @tamanpreetsingh2955 ай бұрын

    Waheguru ji khalsa waheguru ji ki Fateh

  • @ManjitKaur-lu7oy
    @ManjitKaur-lu7oy5 ай бұрын

    ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਤੇ ਹੋਰ ਸਾਰੀਆ ਭੈਣਾ ਨੂੰ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ।

  • @RamandeepSingh-jf6gt
    @RamandeepSingh-jf6gt5 ай бұрын

    Waheguru ji ❤️💕

  • @guranshlife7069
    @guranshlife70695 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harryromana383
    @harryromana3835 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwantsinghgill3031
    @kulwantsinghgill30315 ай бұрын

    Guru Fateh ji ❤❤❤

  • @Rakesh-ji5bm
    @Rakesh-ji5bm5 ай бұрын

    Satnaam shree waheguru ji

  • @SantoshKumari-yx5pg
    @SantoshKumari-yx5pg5 ай бұрын

    Waheguru Ji 🙏🙏🙏🌹🥀🥀

  • @hazoorsingh5978
    @hazoorsingh59785 ай бұрын

    Sahi gal aa ji Bhai shaib

  • @manjusehgal7163
    @manjusehgal71635 ай бұрын

    Waheguru ji ka khalsa Waheguru ji ki Fateh

  • @manjitkaursandhu4785
    @manjitkaursandhu47855 ай бұрын

    Waheguru ji ka Khalsa Waheguru ji ki fateh ji🙏🙏❤❤🙏🙏

  • @sarbjeetkaur4574
    @sarbjeetkaur45745 ай бұрын

    Satnam Shri waheguru ji 🙏🙏🌹🌹 thank you thank you thank you mere baba ji ♥️♥️🤗🤗

  • @Arsh0222
    @Arsh02225 ай бұрын

    waheguru ji

  • @user-ed3ue4be3t
    @user-ed3ue4be3t5 ай бұрын

    🙏🙏🙏waheguru ji 🙏

  • @kulvinderkaur8406
    @kulvinderkaur84065 ай бұрын

    Waheguru ji Waheguru ji 🙏

  • @sharanbrar9241
    @sharanbrar92415 ай бұрын

    Waheguru Ji Ka Khalsa Waheguru Ji ki Fateh

  • @bhupinderbhinda3806
    @bhupinderbhinda38065 ай бұрын

    waheguru ji 🙏🙏🙏🙏🙏

  • @archanaarora4386
    @archanaarora43863 ай бұрын

    Absolutely right 🙏 rab di mehar hi sudhaar sakdi hai

  • @Mandeepvlogs76
    @Mandeepvlogs765 ай бұрын

    Waheguru ji 🙏🌹

  • @charanjeetkaur6693
    @charanjeetkaur66935 ай бұрын

    Waheguru Ji

  • @electricexperiment9072
    @electricexperiment90725 ай бұрын

    Thanks you ji 🙏🙏

  • @satpalsinghkooner7047
    @satpalsinghkooner70475 ай бұрын

    Sachi ji waheguru ji waheguru 😢

  • @kartarsingh8903
    @kartarsingh89034 ай бұрын

    🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਨਾਂ ਜੀ ਤੁਹਾਡੀਆਂ ਗੱਲਾਂ ਵਿੱਚ ਜਾਨ ਹੈ ਮੈਂ ਪਿੰਡ ਵਿੱਚ ਪਲੀ ਹਾਂ ਨਾਨਕੇ ਘਰ ਇਹਨਾਂ ਕੰਮਾ ਵਿੱਚ ਮੇਰੀ ਨਾਨੀ ਬਹੁਤ ਚੁਸਤ ਸੀ ਜਿਹੜਾ ਕੋਈ ਵੀ ਆਪਣੇ ਆਪ ਨੂੰ ਸਿੰਗਾਰ ਕੇ ਓਹਨਾਂ ਸਾਹਮਣੇ ਆਉਂਦਾ ਤਾਂ ਉਹਨੇਂ ਇਹ ਕਹਿਣਾਂ ਉੱਤੇ ਪਟੀਆਂ ਹੇਠ ਕਟੀਆਂ ਭਾਵ ਉਪਰੋਂ ਸਿਰ ਵਾਹ ਕੇ ਚਮਕਾਅ ਲਿਆ ਤੇ ਹੇਠਾਂ ਜੂੰਆਂ ਹਨ ਮਾਫ ਕਰਨਾਂ ਮੇਰੇ ਤੋਂ ਰਿਹਾ ਨਹੀਂ ਗਿਆ ਲਿਖ ਹੀ ਦਿੱਤਾ ਧੰਨਵਾਦ

  • @harjaskaur178
    @harjaskaur1785 ай бұрын

    Baba ji bilkul thik keha tusi....

  • @paramjitkaur3464
    @paramjitkaur34645 ай бұрын

    Waheguru ji khoob energy wala idea

  • @vpvp4130
    @vpvp41305 ай бұрын

    वाहेगुरु जी

  • @RamanDeep-zc1ln
    @RamanDeep-zc1ln5 ай бұрын

    100 % right bhai sahib jii

  • @Makhan685
    @Makhan6852 ай бұрын

    ਬਿਲਕੁਲ ਸਹੀ ਆ ਜੀ

  • @amarjeetkaur126
    @amarjeetkaur1265 ай бұрын

    🙏🏻🙏🏻bhai sahib ji

  • @mangurbrar8475
    @mangurbrar84755 ай бұрын

    waguru ji❤🙏

  • @amritpandher6434
    @amritpandher64345 ай бұрын

    💯 right Waheguru ji

  • @ashmeetkaur7982
    @ashmeetkaur79825 ай бұрын

    Belkul sach h ji❤❤❤

  • @user-xo1mq1qv8g
    @user-xo1mq1qv8g5 ай бұрын

    Right bhai saab ji 🙏🏻🙏🏻

  • @MalkeetKaur-xn5mz
    @MalkeetKaur-xn5mz5 ай бұрын

    Bilkul sach kiha ji

  • @BalwinderSingh-ug2mf
    @BalwinderSingh-ug2mf5 ай бұрын

    Very nice massage bhai sahab thanks ❤

  • @nareshbajwa7382
    @nareshbajwa73825 ай бұрын

    Shi kiha baba g tuhada dilo danvad

  • @Maninder_kaur__
    @Maninder_kaur__4 ай бұрын

    ❤waheguru g

  • @bhagwantkaur674
    @bhagwantkaur6745 ай бұрын

    WAHEGURU JI KA KHALSA WAHEGURU JI KI FATEH JI

  • @sukhjohnsaota5723
    @sukhjohnsaota57235 ай бұрын

    Looking forward to seeing you end of this month ❤

  • @user-de3pr7sq2j
    @user-de3pr7sq2j5 ай бұрын

    Sehi gall a

  • @seemakamboj4828
    @seemakamboj48285 ай бұрын

    Very nice bhai sahib

  • @diljitkaur4567
    @diljitkaur45675 ай бұрын

    Weheguru ji❤❤❤❤

  • @lahimberheera4917
    @lahimberheera49175 ай бұрын

    Very"good"khalsa"ji

  • @SevakSihal
    @SevakSihal5 ай бұрын

    ਸਤਿ ਸ਼੍ਰੀ ਆਕਾਲ ਜੀ

  • @gurjeetkaur9238
    @gurjeetkaur92385 ай бұрын

    ਭਾਈ ਸਾਹਿਬ ਜੀ ਧੰਨਵਾਦ ਜੀ ਮਨ ਦਾ ਦਲੀਦਰ ਬਾਹਰ ਕੱਢਣ ਲਈ ਜੀ ਮੈਂ ਗੁਰਜੀਤ ਕੌਰ ਲਹਿਰਾ ਗਾਗਾ ਜਿਲਾ ਸੰਗਰੂਰ ਜੀ 🙏

  • @tarsemsidhu5472

    @tarsemsidhu5472

    5 ай бұрын

    🙏🏾🙏🏾🙏🏾🙏🏾🙏🏾🙏🏾ji

  • @JaspreetKaur-lq5ls

    @JaspreetKaur-lq5ls

    5 ай бұрын

    😊

Келесі