ਇੱਕ ਪਾਸੇ ਰਾਵੀ ਇੱਕ ਪਾਸੇ ਪਾਕਿਸਤਾਨ, ਭਾਰਤ ਤੋਂ ਅਲੱਗ ਹੋਕੇ ਇੱਕ ਟਾਪੂ ਵਰਗੀ ਥਾਂ ਤੇ ਫਸੇ ਪੰਜਾਬ ਦੇ ਕਈ ਪਿੰਡ

****************************************************************
KZread
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel #Punjabilok_Channel
raavi river , pakistan border, bridge , public , bridge maintenance, aap, punjab

Пікірлер: 5

  • @jagseerbrar5911
    @jagseerbrar59114 күн бұрын

    ਪੰਜਾਬ ਵਾਲਿਓ ਇਧਰ ਲਾ ਹਿੱਸਾ ਜਿਹੜਾ ਰਾਵੀ ਦਰਿਆ ਵਾਲਾ ਨਾ ਇਹ ਜਿੰਨੇ ਵੀ ਪਿੰਡ ਹੇਗੇ ਧਰਲੇ ਪਾਸੇ ਇਹ ਹਿੱਸਾ ਸਾਰਾ ਪਾਕਿਸਤਾਨ ਨੂੰ ਦੇ ਦੋ ਬਾਰਡਰ ਬਣਾ ਦੋ ਇਧਰ ਹੋਰ ਵੀਰੇ ਨੂੰ ਇਹ ਸਾਰਾ ਹਿੱਸਾ ਪਾਕਿਸਤਾਨ ਚ ਕਰ ਦੋ ਤੇ ਪਾਕਿਸਤਾਨੀ ਸਰਕਾਰ ਤੁਹਾਨੂੰ ਵਧੀਆ ਸੜਕਾਂ ਤੇ ਵਧੀਆ ਪੁਲ ਬਣਾ ਕੇ ਦਿਊਗੀ ਪੰਜਾਬ ਸਰਕਾਰ ਦਾ ਤਾਂ ਜਮਾਂ ਬੇੜਾ ਬੈਠਾ ਪਿਆ ਮਰੀ ਵੀ ਆ ਪੰਜਾਬ ਸਰਕਾਰ ਹੈ ਨਹੀਂ ਕੱਢਣ ਪਾਉਣ ਨੂੰ ਇਹਨਾਂ ਚ ਕੁਝ ਇਹਨਾਂ ਨੇ ਤਾਂ ਪੈਸੇ ਖਾਣੇ ਆ ਤੇ ਲੋਕਾਂ ਦੇ ਛੱਤਰ ਲਾਉਣੇ ਆ 70 ਸਾਲ ਹੋ ਗਏ ਆ ਹੀ ਕਰਦੀਆਂ ਆਈਆਂ ਅੱਜ ਤਾਹੀ ਸਰਕਾਰਾਂ ਤੇ ਅਗਾਂਹ ਵੀ ਆ ਹੀ ਕਰਨਗੀਆਂ ਜੇ ਪੰਜਾਬ ਦੇ ਵਿੱਚ ਸਿੱਖ ਰਾਜ ਆਊ ਤਾਂ ਪੰਜਾਬ ਬਚ ਜਾਊਗਾ ਨਹੀਂ ਤਾਂ ਬੇੜਾ ਗਰਕ ਆ

  • @GurwinderSingh-zi4fd
    @GurwinderSingh-zi4fd4 күн бұрын

    ਖਬਰ ਸਾਰੀ ਚਲਾਤੀ,ਮਜਾਲ ਆ, ਕਿ ਪਿੰਡ ਇਲਾਕੇ ਦਾ ਨਾਂ ਲਿਆ ਹੋਵੇ, ਤੁਹਾਡੇ ਚੈਨਲ ਤੋਂ ਇਹ ਉਮੀਦ ਨ੍ਹੀ ਸੀ,ਫਿਰ ਵੀ ਏਹਨਾਂ ਵੀਰਾਂ ਦੀ ਮੁਸ਼ਕਿਲ ਬਾਰੇ ਜਾਣੂ ਕਰਵਾਇਆ ਧੰਨਵਾਦ ਜੀ,

  • @gurmukhsingh9717
    @gurmukhsingh97174 күн бұрын

    ਪੱਤਰਕਾਰ ਵੀਰ ਜੀ ਇਸ ਲਾਕੇ ਦੇ ਲੀਡਰਾਂ ਨੂੰ ਸ਼ਰਮ ਉਣੀ ਚਾਹੀਦੀ 19147 ਲੇ ਕੇ ਹੁਣ ਤੱਕ ਇੰਨਾ ਪਿੰਡਾਂ ਨੂੰ ਪੁਲ ਨਹੀਂ ਬਣਾ ਸਕੇ ਜੇ ਵਿਨੋਦ ਖੰਨਾ ਨਾਂ ਮਰਦਾਂ ਫਿਰ ਇੰਨਾ ਪਿੰਡਾਂ ਨੂੰ ਪੁਲ ਬਣ ਜਾਂਦਾ ਹੁਣ ਐਮਪੀ ਬਣਾ ਦਿੱਤਾ ਉਸ ਨੂੰ ਚਾਹੀਦਾ ਪੁਲ ਬਣਾਂ ਦੇਵੇ

  • @Korwala
    @Korwala4 күн бұрын

    Paani di varto

  • @DaljitSingh-qd3rk
    @DaljitSingh-qd3rk4 күн бұрын

    ਬੀਬੀ ਮੂਹ ਲਕੋਣ ਦੀ ਕੀ ਲੋੜ ਆ ਗਲਤ ਕੰਮ ਕਰਦੀਆਂ ਤਾ ਮੂੰਹ ਨਹੀਂ ਲਕੋਂਦੇ ਪੰਜਾਬ ਦੇ ਹਾਲ ਸਭ ਪਾਸੇ ਏਹੇ ਆ ਕਿਤੇ ਨਸ਼ਾ ਕਿਤੇ ਪਾਣੀ😢😢😢😢

Келесі