ਇਹਦੇ ਅੰਦਰ ਇੰਜਣ 3 ਲਾ ਦਿੱਤੇ ਕੰਪਣੀ ਨੇ | Farmtrac 6065 | New Model Farmtrac | Iam Hero

Автокөліктер мен көлік құралдары

#farmtrac6065 #newFarmtrac #farmtrac
contact for paid promotions - 9878750902
facebook - / iamhero1998
Instagram - iam_hero98?utm_...
for paid promotion - +919878750902
thanks for watching this video 😊

Пікірлер: 157

  • @gurjitsingh519
    @gurjitsingh519 Жыл бұрын

    ਜ਼ਮੀਨਾਂ ਘਟਦੀਆਂ ਜਾਂਦੀਆ ਤੇ ਟਰੈਕਟਰ ਵੱਡੇ ਹੁੰਦੇ ਜਾਂਦੇ ਨੇ 💔 sad reality bru......

  • @naibdhanoa47

    @naibdhanoa47

    Жыл бұрын

    Jma ryt bro. Ehi kuch palley reh jana apne.

  • @jattwaad5263

    @jattwaad5263

    Жыл бұрын

    Bai hor sakda vadhe tractor wale di kheti v jeada howe ohnu jrurat v howe. Te new technology purania nlo long time ch sasti paindi aa

  • @hindkisaanmunch7501

    @hindkisaanmunch7501

    Жыл бұрын

    o veero pariwaro ko ek jute rakho . Average Farm Size kitna hai Punjab me ?

  • @amananttal6441

    @amananttal6441

    Жыл бұрын

    @@naibdhanoa47!

  • @tejindersingh-dv1er

    @tejindersingh-dv1er

    Жыл бұрын

    Bil kul Sahi gal

  • @priyankabector9672
    @priyankabector9672 Жыл бұрын

    I am not a farmer.but I like it very much.Dr Bector Sirhind FGS.

  • @shivrandwa948
    @shivrandwa948 Жыл бұрын

    ਪੁਰਾਣੀ ਸੋਅ ਵਧੀਆ ਵਾ, ਨਵੀ ਵਿਆਹੀ ਵਹੁਟੀ ਵਰਗੀ

  • @pb33aulakh
    @pb33aulakh Жыл бұрын

    ਨਾ ਮਾਰੋ ਜਿਮੀਦਾਰਾਂ ਨੂੰ ਈਦਾ ਦਿਆ ਵੀਡਿਓ ਪਾ ਪਾ ਕੇ ਇਹ ਟ੍ਰੈਕਟਰ ਖੇਤਾਂ ਵਿਚ chalne ਨਹੀਂ 2 ਸਾਲ ਬਾਅਦ ਕਿਉਂਕਿ ਕਿਸੇ ਚੁਹੀਆਂ ਨੇ ਤਾਰ ਇਕ ਵੀ ਤੁਕ ਦਿੱਤੇ ਤਾ ਇਹ ਸਾਰਾ ਟ੍ਰੈਕਟਰ ਬੰਦ ਹੋ ਜਨਾ

  • @sonudanewalamogasonudanewa3759

    @sonudanewalamogasonudanewa3759

    Жыл бұрын

    Sahi gal veer

  • @pb33aulakh

    @pb33aulakh

    Жыл бұрын

    @@sonudanewalamogasonudanewa3759 ਵੀਰ ਇਹ ਗੱਡੀ ਨਹੀਂ ਟ੍ਰੈਕਟਰ ਹੈ ਜੋ ਖੇਤ ਵਿਚ੍ ਚੱਲਦੇ ਗਰਮ ਵੀ ਹੂੰਦੇ ਤਾਰਾ ਦੀ ਵਰਿਗ੍ ਵੀ ਗਰਮ ਹੋ ਕੇ ਗਰਮੀ ਵਿਚ੍ ਖਰਾਬ ਹੂੰਦੀ ਫੇਰ ਗਾਰਾ ਵਿਚ੍ ਵੀ ਝੱਲਣੇ ਪਾਣੀ ਵੀ ਪੈਣਾ ਇਹ ਨਵਾਂ ਕੁਝ ਸਮਾਂ ਤਾ ਚਲੂੰ ਪਰ ਜਦੋ ਇੱਕ੍ ਤਾਰ ਵੀ ਖਰਾਬ ਹੋਇ ਤਾ ਇਹ ਸਟੇਟ ਨਹੀਂ ਹੋਣਾ ਤੇ ਫੇਰ ਪੈਸੇ ਵੀ ਮੂੰਹ ਮੰਗੇ ਲੈਣੇ compny ਨੇ ਜੋ ਜਿਮੀਦਾਰ ਨੂੰ ਦੇਣੈ ਹਿ ਪੈਣੇ ਮੈ ਤਾ ਗਲ਼ ਕਰਦਾ ਕੇਉਕਿ ਮੈ ਆਪ ਦੇਖਿਆ ਹੈ audi ਗੱਡੀ ਹੈ ਮੇਰੇ ਕੋਲ ਉਸ ਵਿਚ੍ ਏਹੀ ਇੰਜਣ ਹਨ ਤੇ ਮੈਨੂੰ ਪਤਾ ਇਸ ਵਿਚ੍ ਕਿ ਕਿ ਹੂੰਦਾ ਬਾਅਦ ਵਿਚ੍ ਹਾ ਜ਼ਾਨ ਬਹੁਤ ਹੂੰਦੀ ਇਸ ਵਿਚ੍ ਕੋਈ ਸ਼ੱਕ ਨਹੀਂ ਪਰ ਇਹ ਚੀਜਾਂ ਰੋਡ ਤੇ ਝੱਲਣ ਵਲੇਆ ਖੇਤ ਵਿਚ੍ ਨਹੀਂ

  • @maansarpanch9900
    @maansarpanch9900 Жыл бұрын

    Veer sade kol v 6065 aa 2013 model boht wadia tractor aa

  • @FaraattaTv
    @FaraattaTv7 ай бұрын

    Look show phela Ali bahut vadia lagdi c . Tractor vi vadia Amm farmer lyi best ✌🏼

  • @JobFarming
    @JobFarming Жыл бұрын

    Show ਚ ਉਪਰ ਨੂੰ ਢੁਡਰੀ ਜਹੀ ਕੱਢੀ ਹੋਈ ਜਿਹੜੀ ਓਹ ਨਾ ਕੱਢਦੇ ਤਾਂ ਵੀ show ਮਾੜੀ ਮੋਟੀ ਸਹੀ ਲਗਦੀ।ਵੈਸੇ ਤਾਂ ਏਨਾ ਹੀ ਉੱਚਾ ਰੱਖ ਕੇ ਪਿੱਛੋਂ ਇਹੀ ਰੱਖ ਕੇ Old 6065 ਆਲੀ show ਰੱਖਣੀ ਸੀ।।5620-30 ਵਾਂਗ ਢੱਕ ਦਿੰਦੇ ਸਾਈਡ ਤੋ

  • @rakshitsaini7128
    @rakshitsaini7128 Жыл бұрын

    Verre 6065 di purani show best aa Looks de maamale vich 💪💪

  • @shivrandwa948

    @shivrandwa948

    Жыл бұрын

    ਬਿਲਕੁਲ ਓ ਤਾਂ ਨਵੀਂ ਵਿਆਹੀ ਵਹੁਟੀ ਵਰਗਾ ਵਾ

  • @tractorlover384
    @tractorlover384 Жыл бұрын

    Bai a cheez tah swaraj mahindra ch owe e hai aw bina switch toh e lodh te jyada lainde khali te ght lainde

  • @sukhdevsinghbrar6149
    @sukhdevsinghbrar6149 Жыл бұрын

    ਬਾਈ ਜੀ ਤੇਲ ਤਾਂ ਲੋਡ ਅਨੁਸਾਰ ਖਾਣਾ ਬਹੁਤੀ ਸਿਫ਼ਤ ਚੱਲਣ ਤੋਂ ਬਾਦ ਕਰ ਨੀ ਇਹ ਨਾ ਹੋਵੇ ਪਿੱਛੋਂ ਲੇਪ ਟੋਪ ਚੱਕੀ ਫਿਰੋ ਤੇ ਮੱਥੇ ਹੱਥ ਮਾਰੋ ਗੱਡੀ ਤੇ ਟਰੈਕਟਰ ਵਿੱਚ ਬਹੁਤ ਫਰਕ ਗੱਡੀ ਰੋਡ ਤੇ ਚੱਲਣੀ ਟਰੈਕਟਰ ਖੇਤ ਉੱਚੀ ਨੀਵੀਂ ਥਾਂ ਪਾਣੀ ਚ ਵੀ

  • @sandhujaat4266
    @sandhujaat4266 Жыл бұрын

    ਵਿਰ ਜੀ ਇਹ ECM ਹੈ ਜੋ ਬਾਅਦ ਵਿੱਚ ਰਿਪੈਰ ਨਹੀਂ ਹੁੰਦਾ ਨਵਾਂ ਕਾਫੀ ਮਹਿੰਗੇ ਮਲਦੇ ਹਨ

  • @ArshChahal47

    @ArshChahal47

    Жыл бұрын

    11:47 ECU

  • @sahiljaat7253
    @sahiljaat7253 Жыл бұрын

    Vadiya hona bai par show eni chandri karn di ki lod pai gi c company nu

  • @OGman167
    @OGman167 Жыл бұрын

    Jeep ali hor video leke ayy veera ❤👌✅

  • @bakshindersingh3477
    @bakshindersingh34777 ай бұрын

    Kubota nal tie up krke bneaa eh tractor..awaj vi Kubota nal mildi juldi aaa

  • @carchalanaseekhe6881
    @carchalanaseekhe6881 Жыл бұрын

    ਇਹ ਕਮ ਟਰੱਕਾਂ ਵਿਚ ਬਹੁਤ ਪਹਿਲਾ ਹੀ ਆ ਗੀਆ ਸੀ

  • @yashrallar3420
    @yashrallar34209 ай бұрын

    Veer jo v h tractor cho aa sab car wala system aa Ecm lagiya car cho kina time ho gya onde nu tractor cho hun kr ta same cars cho aahi same. Aa..

  • @arvindersingh6655
    @arvindersingh6655 Жыл бұрын

    Kite aa n New Holland vangu 45 hp te rpm taan ni ktha denda ?

  • @awaisvlog5709
    @awaisvlog5709 Жыл бұрын

    Punjab Pakistan

  • @gursikhgursikh9035
    @gursikhgursikh9035 Жыл бұрын

    matlab aunde time vich kisan jehar peenge ja fer faha lenge

  • @jaswantsekhon391
    @jaswantsekhon391 Жыл бұрын

    Best tractor for farming 6065,,

  • @DVLOGSYT
    @DVLOGSYT Жыл бұрын

    Nice video, Regards Sukho International Is tractor de vi 60% parts now in stock 😊👍🏻

  • @dhillonvlogs5553
    @dhillonvlogs5553 Жыл бұрын

    Bai Mansa area kidee ayegaa

  • @sukhgill6629
    @sukhgill6629 Жыл бұрын

    ਬਾਈ ਜੀ ਸਾਡੇ ਪਿੰਡ ਬੇਲਰ ਵਾਲਾ ਟਰੈਕਟਰ ਆਇਆ ਸੀ ਜੀਹਦੇ ਅੱਗੇ ਤੁਹਾਡਾ ਟਰੈਕਟਰ ਕੱਖ ਵੀ ਨਹੀਂ ਲੱਗਦਾ ਵਡਿਆਈ ਵਾਲੀ ਮਾਰੀ ਜਾਨੇ ਓ ਮਾਲਕ ਤੋਂ ਕੋਈ ਪੁੱਛਦਾ ਸੀ ਤਾ ਹੱਥ ਜੋੜ ਕੇ ਉਪਰ ਕਰ ਦਿੰਦਾ ਸੀ ਬਾਈ ਢਾਈ ਕਰੋੜ ਕੀਮਤ ਦਾ ਸੀ

  • @SONY_SINGH_6055
    @SONY_SINGH_6055 Жыл бұрын

    Sab to vadiya tractor

  • @kapil108bishnoi
    @kapil108bishnoi7 ай бұрын

    Tractor rakhe farmtrac sare par comparison karda johnDeere naal

  • @fakhrukhan7820
    @fakhrukhan7820 Жыл бұрын

    Ac cabin hona chahiye tha Jay jawan Jay kisan

  • @harjinderkaur2384
    @harjinderkaur2384 Жыл бұрын

    Ehnu mapping kende aa. Hai kuchh nhi bas jadon tusin power ghatt vadh karan wala oh bass fuel delivery ghtaa vadha dinda aa... cars vich v eh system aunda. Te jehdi tusin nut badlan wali gall krde o.oho sirf is layi light aayi kyu k tusin battery di wire lahi c.

  • @gurlalsinghsandhu2135
    @gurlalsinghsandhu2135 Жыл бұрын

    ਸਤਿ ਸ੍ਰੀ ਅਕਾਲ ਵੀਰ ਜੀ

  • @gurigill6794
    @gurigill6794 Жыл бұрын

    Bro bna record 800 kuwantal ganna pa k

  • @yadwindersinghbrar4967
    @yadwindersinghbrar4967 Жыл бұрын

    Farmtrac best tractor 💪💪

  • @Feratora
    @Feratora Жыл бұрын

    New Holland vich 3 engine waala button v pehla hi aa chuka

  • @arshhanda2394

    @arshhanda2394

    Жыл бұрын

    Eh v odo da e a bai market ch hun aea

  • @sardarsaab1007
    @sardarsaab1007 Жыл бұрын

    ਇੰਜਣ ਤਾਂ 22 ਜੀ ਇਕ ਹੀ ਹੈ ਜੈ 22 ਜੀ ਚਾਰ ਨਊਜਲਾ ਤਾਂ ਇਕ ਨਿਊਜ਼ਲ ਦਾ ਡੀਜ਼ਲ ਬੰਦ ਹੋ ਜਾਂਦਾ ਹੈ ਡੀਜਲ ਵੀ ਘੱਟ ਖਾਦਾ ਹੈ ਤੇ ਪਾਵਰ ਵੀ ਘੱਟ ਜਾਂਦੀ ਹੈ

  • @gurpreetsaini5692
    @gurpreetsaini5692 Жыл бұрын

    Nut te vi sensor la ta 😅😅😅😂

  • @HarjinderSingh-ng5ry
    @HarjinderSingh-ng5ry Жыл бұрын

    AC cabin ch bumb lgda

  • @gagandeepsingh9616
    @gagandeepsingh9616 Жыл бұрын

    65 hp nu tyer chote a 30 de tyr chahide ehnu

  • @parmindercheema4695
    @parmindercheema4695 Жыл бұрын

    Price kana ha ada

  • @ajaibkhokhar1204
    @ajaibkhokhar1204 Жыл бұрын

    CRD Tarckter nahi lana chida 22ji 6 month bad ap nu fir balon ga ki Tarckter bakar ha mari gal jad rakhna

  • @officialSarb
    @officialSarb Жыл бұрын

    Bai digitrac te powertrac same he aa Mera kol digitrac pp51i ha

  • @Gurpreetsingh-ng4no

    @Gurpreetsingh-ng4no

    Жыл бұрын

    Hanji bai bilkul shai kiha tusi powerTrac digitrac te farmtrac eh sare tractor iko hi company de aa eh sare tractor jina de magar trec lagda oh sare escot company de wa menu vi pehla nhi pta c fer jdon asi digitrac tractor khridya fer pta lga company walyan ne dsya c

  • @LakhwinderSingh-un5gt
    @LakhwinderSingh-un5gt Жыл бұрын

    Farmtrac 👌💣💪

  • @Hr_08love
    @Hr_08love Жыл бұрын

    Kisan das light nal hi khus hoye jande a eh ta sensor lagge hunde a ta kerke dinda hona light appa lok ehi chezza dekh ke khus ho lene a jive bahut mars te per rakh liya hove

  • @user-oy2jx7jo1t
    @user-oy2jx7jo1t11 ай бұрын

    Bai g enjine ikko hi aa ... function 3aa

  • @mangeshyelkar9368
    @mangeshyelkar9368 Жыл бұрын

    Sir khet main chalta hua video bana o

  • @choudharydeep2564
    @choudharydeep2564 Жыл бұрын

    Powertrack 50 h Haryana me bhot h h Powertrack

  • @binderjatt6876
    @binderjatt6876 Жыл бұрын

    Price kina g

  • @OGman167
    @OGman167 Жыл бұрын

    Ghaint❤❤

  • @pradeepchoudhary0001
    @pradeepchoudhary0001 Жыл бұрын

    Best tractor ❤❤❤

  • @sukhmanthind6098
    @sukhmanthind6098 Жыл бұрын

    Best show 👌👌

  • @ChannRoopVlogs
    @ChannRoopVlogs Жыл бұрын

    Att veer ghaint video

  • @udaymaan6232
    @udaymaan6232 Жыл бұрын

    Farmtrac is best

  • @jagtarsarpanch3073
    @jagtarsarpanch30736 ай бұрын

    Bahutt badiya 🎉

  • @baljitsingh7861
    @baljitsingh7861 Жыл бұрын

    5620 ਹੌਲੈਡ ਵੀਰੇ 2022 ਚ ਆਗਿਆ ਸੀਆਰ ਡੀ ਉਹ ਵੀ ਪਾਵਰ ਘੱਟ ਵੱਧ ਜਾਦੀ

  • @karmjeetsinghtoor4540
    @karmjeetsinghtoor454010 ай бұрын

    Duabe Wale he marde ahh sadea pehla bahrle mulkha ch gae ahh sabe malve Wale hun gae ahh

  • @30fpsgamer-vk6fk
    @30fpsgamer-vk6fk Жыл бұрын

    Price ke ha veera

  • @bachitarsinghtung4734
    @bachitarsinghtung4734 Жыл бұрын

    mere kol powertrac euro 60 hai

  • @karmjeetsinghtoor4540
    @karmjeetsinghtoor454010 ай бұрын

    Aea kareo kal nu kohl ke dikhaeo

  • @deepkaurbajwa
    @deepkaurbajwa Жыл бұрын

    ❤️❤️❤️

  • @Bhangujatt3191
    @Bhangujatt3191 Жыл бұрын

    Shoh ni vadhia hagi ji

  • @ramindersidhu1380
    @ramindersidhu13803 ай бұрын

    Bai id and chaanel name ki aw

  • @sidhuelectronicsjagraon9318
    @sidhuelectronicsjagraon9318 Жыл бұрын

    ਏਹ ਪੁਰਜਾ ECM ਹੈ ਕੰਟਰੋਲ ਆ ਏਹ ਦਾ ਏਹ

  • @udhamsinghrandhawa228
    @udhamsinghrandhawa228 Жыл бұрын

    Mast ha veera

  • @jasdeepsingh7745
    @jasdeepsingh7745 Жыл бұрын

    Very nice veer g

  • @armansandhu8482
    @armansandhu8482 Жыл бұрын

    Hero Saab tu kuj dekhuona wa cameraman camera kity Marda sudhaar karo bhai

  • @athwalsaab9017
    @athwalsaab9017 Жыл бұрын

    💙

  • @EternalCoders
    @EternalCoders Жыл бұрын

    5911 Naal Tochan krao

  • @AkashdeepSingh-kb4bn
    @AkashdeepSingh-kb4bn Жыл бұрын

    👍👍👍👍👑

  • @kuldeepsidhu1149
    @kuldeepsidhu1149 Жыл бұрын

    👌👌👌

  • @gaganss8459
    @gaganss84597 ай бұрын

    ਵਾ ਜ਼ੀ ਵਾ ਿੲਸ ਦੇ ਟਰੈਕਟਰ ਨਾਲਦਾ ਕੋੲੀ ਵੀ ਟਰੈਕਟਰ ਨਹੀਂ ਹੈ ਤੇਲ ਤਾਂ ਖਾਦਾਂ ਹੀ ਨਹੀਂ ਤੇਲ ਤੋਂ ਬਗੈਰ ਹੀ ਮਿਁਲ ਵਿਁਚੋਂ ਅਾ ਜਾਦਾਂ ਹੈ ਮਨ ਸਡਿਅਾ ਟਰੈਕਟਰ ਨੂੰ ਧੂੜਾਂ ਹੀ ਪੁਟ ਦਿਦਾਂ ਹੈ ਜ਼ੀ ਵਾ ਜ਼ੀ ਵਾ

  • @farmer7851
    @farmer7851 Жыл бұрын

    Sira

  • @user-nv3iy2mw4b
    @user-nv3iy2mw4b Жыл бұрын

    Bai menu lgda rpm nu hi cantrol krda

  • @littleboy2916

    @littleboy2916

    Жыл бұрын

    ਏਦਾ ਈ ਆਂ ਵਿਰੇ ਇਹ ਸਿਰਫ rpm ਈ ਕੰਟਰੋਲ ਕਰਨ ਨੂੰ ਲਏ ਆ,,

  • @JobFarming

    @JobFarming

    Жыл бұрын

    @@littleboy2916 ਬਾਈ ਜਿਵੇਂ ਕਈ ਕਹਿੰਦੇ ਬੱਸ RPM ਘੱਟ ਫੜਨ ਲੱਗ ਜਾਂਦੇ ਆ switch ਨਾਲ਼ ਤੇ ਇਹ ਜਿਵੇਂ ਕਹਿੰਦੇ HP ਘੱਟ ਵੱਧ ਹੋ ਜਾਂਦੀ ਦੋਵੇਂ ਗਲ਼ਤ ਨੇ।।ਜਿਹੜਾ ਕਹਿੰਦਾ ਬੱਸ RPM ਕੰਟਰੋਲ ਕਰਦਾ ਓਹ ਤਾਂ 100 ਗੱਲਾਂ ਮਾਰ ਦਿੰਦਾ ਇਕ ਅੱਧੀ ਸੱਚ ਹੋ ਜਾਂਦੀ ਬਾਕੀ ਨੂੰ ਚੁੱਪ ਕਰ ਜਾਂਦੇ ਵੀ ਅਸੀਂ ਨੀ ਕਿਹਾ।। ਟਰੈਕਟਰਾਂ ਵਿਚ ਇਹ ਸਵਿੱਚ ਦਾ ਕੋਈ ਖਾਸ ਕੰਮ ਨੀ।ਓਹਦੇ ਨਾਲ ਬੱਸ ਰੇਸ ਹੌਲੀ ਫੜ੍ਹਦਾ ਹੌਲੀ ਛੱਡ ਦਾ ਅਗਰ Eco ਜਾ ਨੌਰਮਲ ਤੇ ਆ ਤੇ ਜਦੋਂ power ਚ ਹੁੰਦਾ ਤਾਂ response ਵੱਧ ਜਾਂਦਾ ਬੱਸ।cars ਚ ਫ਼ਰਕ ਪੈਂਦਾ ਕਿਉੰਕਿ ਓਦੋਂ ਸਵਿੱਚ ਦੱਬਨ ਨਾਲ suspension adjust ਹੋ ਜਾਂਦੇ, transmission ਵਿੱਚ ਫ਼ਰਕ ਪੈ ਜਾਂਦਾ response ਛੇਤੀ ਕਰਨ ਲੱਗ ਜਾਂਦਾ। ਹੋਰ ਕੋਈ ਖਾਸ ਅੰਤਰ ਨੀ ਆਉਂਦਾ। ਕੰਪਨੀ ਪਾਗਲ ਨੀ ਹੁੰਦੀ ਵੀ ਇਕੋ ਟਰੈਕਟਰ ਚ 3-4 ਟਰੈਕਟਰਾਂ ਵਾਲਾ ਜੋਰ ਦੇ ਦਵੇ ਵੀ ਕਿੱਥੇ ਓਹਨਾ ਦੇ ਚਾਰ ਵਿਕਣ ਤੇ ਇਕੋ ਕੰਮ ਕਰੀ ਜਾਵੇ।। ਗੱਡੀਆਂ ਵਿਚ ਵੀ ਇਹ ਫੰਕਸ਼ਨ 19-21 ਦਾ ਫ਼ਰਕ ਪਾਉਂਦੇ ਜਦਕਿ ਓਹਦੇ ਵਿਚ ਕਾਫੀ ਕੁਝ change ਹੋ ਜਾਂਦਾ।।

  • @JobFarming

    @JobFarming

    Жыл бұрын

    @@littleboy2916 ਜਾਂ ਫੇਰ ਏਜੇਂਸੀ ਸ਼ਰਤ ਲਾਕੇ ਟਰੈਕਟਰ ਵੇਚੇ।ਕਿਉੰਕਿ ਓਹੀ ਝੂਠ ਬੋਲਦੇ ਆ ਵੀ ਇਹ 3 HP ਚ ਕੰਮ ਕਰਦੇ ਆ।।ਸ਼ਰਤ ਇਹ ਲਾਉਣ ਵੀ ਜਦੋਂ 65 ਆਲੇ ਨੂੰ ਓਹਨਾ ਦੇ ਕਹਿਣ ਮੁਤਾਬਕ 45 hp ਕਰੇਆ ਹੋਊ ਓਦੋਂ ਓਹ 45 hp ਜਿੰਨਾ ਤੇਲ ਮਿਣਕੇ ਖਾਵੇ।ਸਾਡੇ ਕੋਲ 2019-20 ਚ JD Demo testing ਨੂੰ ਆਇਆ ਹੋਇਆ ਸੀ।ਓਹਦੇ ਸਵਿੱਚ ਮਟੇਏ ਹੋਏ ਸੀ 75 hp ਦਾ ਸੀ।ਪਰ ਜੋ ਲੈਕੇ ਆਇਆ ਓਹਨੇ ਇਹੀ ਦਸਿਆ ਸੀ ਵੀ hp ਘੱਟ ਵੱਧ ਹੁੰਦੀ ਉਸ ਨਾਲ।।ਜਮਾ 19-21 ਦਾ ਫ਼ਰਕ ਪੈਂਦਾ ਸੀ ਬੱਸ।ਸਿਰਫ ਰੇਸ ਦੇਣ ਤੇ ਫੜ੍ਹਦਾ ਵੀ ਹੌਲੀ ਸੀ ਤੇ ਛੱਡਦਾ ਵੀ ਹੌਲੀ ਸੀ power ਕਰਨ ਤੇ ਇਕੋ ਦਮ ਫੜ ਲੈਂਦਾ ਸੀ ਇਕੋ ਦਮ ਛੱਡ ਦਿੰਦਾ ਸੀ।

  • @GurpreetSingh-vu8of
    @GurpreetSingh-vu8of Жыл бұрын

    akal dekh lo zimidar he zimidar da dushman asi 12 lakh da liya.dasn to v sankoch karda .nale kehnda ehda rate hor vadhu.

  • @lakhvirsaini4070
    @lakhvirsaini4070 Жыл бұрын

    🔥🔥👍🏿👍🏿👍🏿❤️❤️

  • @KuldeepSingh-me5gy
    @KuldeepSingh-me5gy Жыл бұрын

    💕

  • @jaswinderrandhawa3867
    @jaswinderrandhawa3867 Жыл бұрын

    ਤਾਂ ਹੀ ਤਾਂ ‌ਲੋਕ ਮਰੀ ਜਾਂਦੇ ਨੇ ਕਰਜ਼ੇ ਹੇਠ

  • @jassabatth1804
    @jassabatth1804 Жыл бұрын

    Good bro

  • @jaggasran9499
    @jaggasran9499 Жыл бұрын

    ਯਾਰ ਆਹ ਸ਼ਕਲ ਕਿਦਾ ਦੀ ਦੇ ਤੀ ਆ

  • @ManjinderSingh-hc2qo
    @ManjinderSingh-hc2qo Жыл бұрын

    Johndeere da nam leta vr na es lai like kita😘

  • @ranjodhsidhu

    @ranjodhsidhu

    Жыл бұрын

    Ha 22 fer JD ta JD hi aa

  • @harjitrai7484

    @harjitrai7484

    Жыл бұрын

    Hahaha 😆 how many shear do you have Jon dear 🤣

  • @Udnasapp7500
    @Udnasapp75007 ай бұрын

    Enjine iko hi aa brava 😂 nojjla tel vda dindia gta dindian

  • @humanlife5620
    @humanlife5620 Жыл бұрын

    Bs kro bhi ...purane theek a

  • @gurdeepkumar819
    @gurdeepkumar819 Жыл бұрын

    Nice bro

  • @AmrikSingh-om4mx
    @AmrikSingh-om4mx Жыл бұрын

    Kitte mammy verga na keh di😄

  • @user-dw6pi4je5y
    @user-dw6pi4je5y Жыл бұрын

    Demo dikhao

  • @Hs...sandhu
    @Hs...sandhu7 ай бұрын

    ਡੈਮੋ ਦੇਖਿਆ ਹੈ

  • @pargatmaan1572
    @pargatmaan1572 Жыл бұрын

    ਟਰੈਕਟਰ ਦੀ ਅਵਾਜ਼ ਸਿਰਾ ਪਰ 6055 ਜਾ ਫ਼ਾਰਮ 60 ਜਿਨਾ ਸੋਹਣਾ ਨਹੀ

  • @farmerssupport5447
    @farmerssupport5447 Жыл бұрын

    Bai ji esnu 7 8 mhine chlao fer tusi adi kharab hoye di video bnao GE pkki gal h

  • @pritamhanda4390
    @pritamhanda4390 Жыл бұрын

    Bai ne shi kina

  • @deepdhillion5309
    @deepdhillion5309 Жыл бұрын

    ਮਹਾਨ ਹਸਤੀ ਏ ਤੇਰੇ audi wale ਯਾਰਾ ਦਾ ਤਾਂ ਦਸ ਦੇ ਕੁਝ video ਤਾਂ ਬੜੀ ਫੁਕਰੀ ਮਾਰ k ਬਣਾਈ ਸੀ

  • @akashsidhu2666
    @akashsidhu2666 Жыл бұрын

    Arjun novo te eh feacher bhot time toh aunde aa

  • @gurwindersingh6176

    @gurwindersingh6176

    Жыл бұрын

    Sai gl ji

  • @sunnyjatt2605
    @sunnyjatt2605 Жыл бұрын

    Sade kol 120 hp to 500 hp tak aa full elctronic button system 2015 to 2022 model ,tusi eve fuddo banayi jande aa eho jehe 1990 to badh band ho gaye aa

  • @PrabhjotSingh-ku5nv
    @PrabhjotSingh-ku5nv Жыл бұрын

    2 saal tak... Saare tractor ELECTRICITY te hon waale ne... Power vi full... Te paise vi ghat

  • @SimranjitSinghWarraich-kp5be

    @SimranjitSinghWarraich-kp5be

    8 ай бұрын

    😂😂😂😂 bai Kyu jhooth di bund marn TE tul gya aan.. baki TE koi gal e shadd ,ena dasde k kisaan de vartan vali kehri cheez aa jehri ajj tak ਸਸਤੀ ਹੋਈ a??? Oh v pehlon nalon latest technology?? TE rahi gal electric tractor di ,,oh aje ,2035 tak ni aunde,te j aa v gye taan fer 10ton 20 acre tak de kisaan di ਪਹੁੰਚ ਤੋਂ ਬਾਹਰ e hone aa

  • @fatehdeepchhina8187
    @fatehdeepchhina8187 Жыл бұрын

    Meriya sailya peg bani kana vch mail kadan wailya wang jd v ohda sala dobha dobha karda sailya kde majhe v aa jije kol

  • @hardialsingh5517

    @hardialsingh5517

    Жыл бұрын

    Sahi gal bro pr majhe vla ani fukrey nhi mrde is lai dohba 2 krda va

  • @Work-is-Life1989
    @Work-is-Life1989 Жыл бұрын

    ਤਿੰਨ ਕੈਮਰੇ ਵਾਲਾ ਫ਼ੋਨ ਤਾਂ ਦੇਖਿਆ ਸੀ ਤਿੰਨ ਇੰਜਣ ਵਾਲਾ ਟ੍ਰੈਕਟਰ ਵੀਰ ਸਾਡੇ ਪਿੰਡ ਵੀ ਆਇਆ ਇੱਕ ਓਹਦੇ 7-8 ਇੰਜਣ ਲੱਗੇ ਆ 50 ਪਾਵਰ ਤੋਂ ਲੈਕੇ 200 ਪਾਵਰ ਤੱਕ ਜਿੰਨੀ ਮਰਜ਼ੀ ਕਰਲੋ . 80-90 ਤਾਂ ਗੇਅਰ ਲੱਗੇ ਆ 3 ਡਰਾਇਵਰ ਇਕੱਠੇ ਬੈਠ ਜਾਂਦੇ ਆ ਪੌੜੀ ਲਾ ਕੇ ਤੇਲ ਪਾਉਣਾ ਪੈਂਦਾ ਕੱਲ ਤੇਲ ਪਾਉਣ ਵੇਲੇ ਕੈਨ ਡੀਜ਼ਲ ਟੈਂਕ ਵਿੱਚ ਡਿੱਗ ਪਿਆ ਫਿਰ ਸਿਲਫ ਮਾਰੀ ਤੇ ਕੈਨ ਟ੍ਰੈਕਟਰ ਨੇ ਸਿਲੰਸਰ ਵਿੱਚ ਦੀ ਕੱਢ ਕੇ ਬਾਹਰ ਮਾਰਿਆ ਬਾਕੀ review ਕਰਕੇ ਦੱਸਾਂਗੇ

  • @gurpreetbrar9025
    @gurpreetbrar9025 Жыл бұрын

    New Holland ਤੋਂ ਕਿਤੇ ਵੱਧ ਸਿਰਾ ਟਰੈਕਟਰ ਹੈ, new ਹੌਲੈਂਡ ਦੇ ਚਿੱਤੜਾਂ ਵਿਚ ਨਾ ਵਡੋ

  • @Navysingh9

    @Navysingh9

    7 ай бұрын

    Nhi ga bai holland holland hi aa

  • @kamaljeetsingh8727
    @kamaljeetsingh87277 ай бұрын

    ❤❤❤❤❤855 ATT

  • @baghatakhar4236
    @baghatakhar4236 Жыл бұрын

    Show nahi sohni lggi

  • @nationbuilder1108
    @nationbuilder1108 Жыл бұрын

    Tuhi eda gal karde jive kuj vekhea nahi hunda kadi.

  • @jaswinderjaswinder3908
    @jaswinderjaswinder3908 Жыл бұрын

    Ghatu ga ret kisse ne ni pushna

  • @gagandeepsingh9616
    @gagandeepsingh9616 Жыл бұрын

    Ehdi upro gool jyi look ni vdia lgdi

  • @guriqbalsinghbhinder724
    @guriqbalsinghbhinder724 Жыл бұрын

    ਸਕਲ ਸੋਹਣੀ ਨਹੀਂ ਪਰ ਟ੍ਰੈਕਟਰ ਵਿਚ ਖੂਬੀਆਂ ਬਹੁਤ ਨੇ

  • @user-gn2no2lt9x
    @user-gn2no2lt9x4 ай бұрын

    फोर व्हील होने की वजह से सबसे कम कटाई करता है

  • @sukhjitsingh1079
    @sukhjitsingh1079 Жыл бұрын

    Bacho soty tracter shi na lut hovo

Келесі