ਇਹ ਮਿਸਤਰੀ ਨਵੀਂ technology ਨਾਲ ਬਣਾਉਂਦਾ ਲੋਹੇ ਦਾ ਅਜਿਹਾ ਸਮਾਨ | ਕਈ ਵਿਦੇਸ਼ੀ ਵੀ ਨੇ ਇਸ ਦੇ ਫੈਨ | Punjab News

ਇਹ ਮਿਸਤਰੀ ਨਵੀਂ ਤਕਨੀਕ ਨਾਲ ਬਣਾਉਂਦਾ ਲੋਹੇ ਦਾ ਅਜਿਹਾ ਸਮਾਨ ਕਈ ਵਿਦੇਸ਼ੀ ਵੀ ਨੇ ਇਸ ਦੇ ਫੈਨ !
This mason makes such iron goods with new technology and many foreigners are also fans of it. Agricultural goods will be available from this factory. Tools made of new technology of iron, by talking to the owner of the factory, Sukhdev Singh Fauzi, find out that he says that all kinds of tools related to agriculture are available from the factory.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#technology #punjabi #businessman #PunjabNews
Music :
Punjab News

Пікірлер: 84

  • @JaskaranSingh-fh5ex
    @JaskaranSingh-fh5ex Жыл бұрын

    ਕਿਸਾਨ ਭਰਾਵੋਂ ਵਜ਼ਨ ਤੋਲ ਕੇ ਲਵੋ। ਸਾਨੂੰ ਪਿਛਲੇ ਸਾਲ 7 ਚੌਜੂ ਹਲ਼ ਦੀ ਗੱਲ 450 ਕਿੱਲੋ ਵਜ਼ਨ ਦੀ ਕਰ ਕੇ 390 ਕਿੱਲੋ ਦੇ ਭੇਜ ਦਿੱਤੇ ।ਜਦ ਉਲਾਂਭਾ ਦਿੱਤਾ ਤਾਂ ਕਹਿੰਦੇ ਭੁਲੇਖੇ ਨਾਲ ਭੇਜੇ ਗਏ ਹਨ ਹੋਰ ਭੇਜਦੇ ਹਾਂ। ਦੂਸਰੀ ਵਾਰ ਜੋ ਸੈੱਟ ਭੇਜਿਆ ਉਹ ਵੀ 410 ਕਿੱਲੋ ਵਜ਼ਨ ਸੀ ਜਦੋਂ ਕਿ ਸਾਈਂ 450 ਕਿੱਲੋ ਦੀ ਸੀ। ਵਜ਼ਨ 40 ਕਿੱਲੋ ਘੱਟ ਦਾ ਰੇਟ ਵਾਪਸ ਕਰਨ ਤੋਂ ਮੁੱਕਰ ਗਿਆ ਫੌਜੀ। ਹਾਰ ਕੇ ਅਸੀਂ ਸੈੱਟ ਵਾਪਸ ਕਰ ਦਿੱਤਾ।

  • @rajveersohal2124
    @rajveersohal2124 Жыл бұрын

    ਵਾਹ ਜੀ ਵਾਹ ਮਿਸਤਰੀ ਸਾਬ ਬਹੁਤ ਮਿਹਨਤੀ ਇਨਸਾਨ ਆ! ਫੌਜੀ ਸਾਬ ਬਹੁਤ ਵਧੀਆ ਕਾਰੀਗਰ ਨੇ! God bless you🙏🏻, from UK 🇬🇧

  • @SukhpalBouk
    @SukhpalBouk16 күн бұрын

    2001 ਵਿੱਚ ਫੌਜੀ ਸਾਹਿਬ ਤੋਂ ਤਵੀਆਂ ਲਈਆਂ ਸੀ ਅੱਜ ਵੀ ਬਹੁਤ ਵਧੀਆ ਚੱਲਦੀਆਂ ਨੇ ਕੋਈ ਲੋਡ ਨਹੀਂ ਇੰਜ਼ ਲੱਗਦਾ ਹੈ ਕਿ ਜਿਵੇਂ ਟਰੈਕਟਰ ਖ਼ਾਲੀ ਚੱਲ ਰਿਹਾ ਹੈ ਬਹੁਤ ਵਧੀਆ ਸੰਦ ਤਿਆਰ ਕਰਦਾ ਹੈ

  • @anmolbrar3391
    @anmolbrar3391 Жыл бұрын

    ਇਹ ਸਭ ਕੁਝ ਦੇਖ ਕਿ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੈ। ਧੰਨਵਾਦ ਜੀਉ ।

  • @user-gt4sz6cx8j
    @user-gt4sz6cx8j Жыл бұрын

    ਫੋਜੀ ਵੀਰ ਇਸ ਪਤਰਕਾਰ ਦੀ ਜੀਭ ਨਵੀਂ ਤਕਨੀਕ ਨਾਲ ਬਦਲ ਦਿਉਂ

  • @sukhwindersingh-fu4rq
    @sukhwindersingh-fu4rq Жыл бұрын

    GOD BLESS YOU bai JI WAHEGURU JI CHARDI KALA VICH RAKHE TUHANU JI

  • @jassidhaliwal526
    @jassidhaliwal526 Жыл бұрын

    ਬਹੁਤ ਵਧੀਆ

  • @sskherisingh5223
    @sskherisingh5223 Жыл бұрын

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @jagjeetdhinjan
    @jagjeetdhinjan Жыл бұрын

    ਬਹੁਤ ਵਧੀਆ ਜੀ 100000000% ok

  • @varindersinghbrar5665
    @varindersinghbrar5665 Жыл бұрын

    ਬਹੁਤ ਵਧੀਆ ਸੰਦ ਬਣਾਉਂਦੇ ਨੇ ਫੌਜੀ ਸਾਬ੍ਹ 🙏 (ਵਿੱਕੀ ਲੱਖੇਵਾਲੀ)

  • @Arianmashi
    @Arianmashi Жыл бұрын

    ਬਹੁਤ ਵਧੀਆ ਜੀ

  • @rbrar3859
    @rbrar3859 Жыл бұрын

    ਬਹੁਤ ਵਧੀਆ ਸੰਦ ਹਨ

  • @santokhsinghbenipal8592
    @santokhsinghbenipal8592 Жыл бұрын

    ਬਹੁਤ ਧੰਨਵਾਦ ਕਰਦੇ ਹਾਂ

  • @Gujjarhastag
    @Gujjarhastag Жыл бұрын

    Fouji saheb great 👍

  • @ranjodhsaini5078
    @ranjodhsaini5078 Жыл бұрын

    ਬਹੁਤ ਵਧੀਆ ਬਾਈ ਜੀ

  • @jassidhaliwal526
    @jassidhaliwal526 Жыл бұрын

    Good quality

  • @AnjaliSharma-og9ez
    @AnjaliSharma-og9ez Жыл бұрын

    Very very nice ji

  • @IqbalSingh-ej8vv
    @IqbalSingh-ej8vv Жыл бұрын

    Salute

  • @partapsinghsandhu6417
    @partapsinghsandhu6417 Жыл бұрын

    Good

  • @gurjeetsingh-ox2bm
    @gurjeetsingh-ox2bm Жыл бұрын

    Hard working man

  • @Mankiratgill-zi5ls
    @Mankiratgill-zi5ls Жыл бұрын

    Chhupia Rustem. Jionda rho Sukhdev Fauji

  • @farmerbanda6124
    @farmerbanda6124 Жыл бұрын

    Trally di bnawat bdi sohni h ...

  • @baltejsinghdhillon691
    @baltejsinghdhillon691 Жыл бұрын

    ਸਲੂਟ ਹੈ ਫ਼ੌਜੀ ਸਾਹਿਬ ਜੀ ਇੱਕ ਗੱਡਾ ਬਣਾ ਦਿਉ ਲੱਕੜ ਦੇ ਟਾਇਰਾਂ ਵਾਲਾ।

  • @hardeepsarao5491
    @hardeepsarao5491 Жыл бұрын

    Good ji

  • @agricultureimpliment9525
    @agricultureimpliment9525 Жыл бұрын

    Nice design

  • @RanjitSingh-xd6ji
    @RanjitSingh-xd6ji Жыл бұрын

    Nice

  • @shamsheraulakh2869
    @shamsheraulakh2869 Жыл бұрын

    Sara kuz chal riha aw har kito mip janda y g ne kiha k trala bna rhe aw te electric welding kr rhe o jd k mig welding krna jada. Best aw

  • @rucworkmianwali1732
    @rucworkmianwali1732 Жыл бұрын

    Nice 👍👍👍👍 looking

  • @arashdeepkaur5272
    @arashdeepkaur5272 Жыл бұрын

    Bahut vadiya jankari

  • @rajveersohal2124

    @rajveersohal2124

    Жыл бұрын

    Arashdeep Kaur g utube te mera likheya Song (maa da dard)Singer Ramzana heer da, pls jroor suneo nd dsio comments kr k

  • @arashdeepkaur5272

    @arashdeepkaur5272

    Жыл бұрын

    @@rajveersohal2124 ਬਹੁਤ ਵਧੀਆ ਰਚਨਾ,,,,,ਰਾਜਵੀਰ ਸੋਹਲ ਜੀ,,,,,ਹੋਰ ਕਮਾਲ ਦਾ ਲਿਖੋ,,,ਆਪਣੀ ਕਲਮ ਰਾਹੀਂ,,,,,ਰੂਹ ਤੋ ਲਿਖੀ ਰਚਨਾ ਹੈ ਤੁਹਾਡੀ,,,,,ਦਰਦ ਹੀ ਕਲਾਕਾਰ ਦੀ ਪਹਿਲੀ ਪਹਿਚਾਣ ਹੈ,,,,,ਓਹ ਬਕਮਾਲ ਹੈ ਤੁਹਾਡੀ ਰਚਨਾ ਵਿਚ🙏🏼

  • @rajveersohal2124

    @rajveersohal2124

    Жыл бұрын

    @@arashdeepkaur5272 g pls Song sun k Song de comments vich Song Writer layi comments v jroor krio pls

  • @virsasingh6859
    @virsasingh6859 Жыл бұрын

    Wah mistri sahib wah

  • @sukhjindersingh6901
    @sukhjindersingh6901 Жыл бұрын

    No 1 person

  • @virsasingh6859
    @virsasingh6859 Жыл бұрын

    Foji sahib jindabad

  • @narindersinghnagra8035
    @narindersinghnagra8035 Жыл бұрын

    ਪਤਰ੍ਕਾਰ੍ ਵੀਰ੍ ਕੇਮ੍ਰ੍ਰਾ ਖੇਤਿਬਾਰ੍ਰੀ ਸੰਦ ਤੇ ਵੀ ਫੋਕੁਸ੍ ਕਰੋ

  • @jassidhaliwal526
    @jassidhaliwal526 Жыл бұрын

    All latest machine

  • @jassidhaliwal526
    @jassidhaliwal526 Жыл бұрын

    ਸਭ ਖੇਤੀਬਾੜੀ ਦੇ ਆਧੁਨਿਕੀਕਰਨ ਸੰਦ

  • @SukhpalBouk
    @SukhpalBouk16 күн бұрын

    ਫੌਜੀ ਮੱਖਣ ਸਿੰਘ ਹੈ ਜੀ

  • @jassidhaliwal526
    @jassidhaliwal526 Жыл бұрын

    ਪਿਤਾ ਪੁਰਖੀ ਕੰਮ ਹੈ

  • @jagjeetsinghromana477
    @jagjeetsinghromana477 Жыл бұрын

    ਗੱਡਾ ਤਾ ਬਹਿਮਣ ਦੀਵਾਨੇ ਤੇ ਭਾਈ ਭਖਤੌਰ ਵੀ ਬਣਾ ਦਿੰਦੇ ਨੇ

  • @rajveersohal2124

    @rajveersohal2124

    Жыл бұрын

    Jagjeet Singh g utube te mera likheya Song (maa da dard)Singer Ramzana heer da, pls jroor suneo nd dsio comments kr k

  • @jagjeetsinghromana477

    @jagjeetsinghromana477

    Жыл бұрын

    @@rajveersohal2124 ok g

  • @jagjeetsinghromana477

    @jagjeetsinghromana477

    Жыл бұрын

    @@rajveersohal2124 bahut sohna song aa g

  • @luckysidhu4760
    @luckysidhu4760 Жыл бұрын

    KARAMJIT SINGH RAKHRA ASSI 25 SAL TOO FUJI BAI DE WORKSHOP DE EMPLEMENT USE KAR RAHE HA SIRRRRRRA HAI SADA FUJI VEER SAB TOO WADDI GAL WORKSHOPS TE AAEA DI RESPECT KAM CHAD KE PEHLA APPA NU ATTEND KARDE NE WAHEGURU JI CHARDIKLA TANDRUSTI TE TRAKIA BAKSHAN MERE VEER NU

  • @shindermaan6490

    @shindermaan6490

    Жыл бұрын

    Bai g a workshop kithe hai veere poora address dso g

  • @rajveersohal2124

    @rajveersohal2124

    Жыл бұрын

    @@shindermaan6490 g utube te mera likheya Song (maa da dard)Singer Ramzana heer da, pls jroor suneo nd dsio comments kr k

  • @harcharansingh4078

    @harcharansingh4078

    Жыл бұрын

    @@shindermaan6490 fazilja dis vich pind kabul shah kuban vich ha...

  • @shindermaan6490

    @shindermaan6490

    Жыл бұрын

    @@harcharansingh4078 Thank you g

  • @ajmernarwal2492
    @ajmernarwal2492 Жыл бұрын

    Addres Hindi me bhi btaya kro vir ji

  • @kuldeepsidhu1149
    @kuldeepsidhu1149 Жыл бұрын

    ❤️❤️❤️🙏

  • @yadvirk
    @yadvirk Жыл бұрын

    Foji saab reporter de v gulla bna ke fero eda dmaag shi hove 🤣 😂

  • @ParamjeetKaur-xz1td

    @ParamjeetKaur-xz1td

    Жыл бұрын

    Saman ta dikhao gallan e dikhai Jane o

  • @pargatrandhawa5394
    @pargatrandhawa5394 Жыл бұрын

    Cirra bnda fouji no.1 implements

  • @mrdeepkamboj45
    @mrdeepkamboj45 Жыл бұрын

    Pehla address dasya Karo tenu patarkar kine bna dita

  • @tripplesttar9243
    @tripplesttar9243 Жыл бұрын

    *top da ਸੰਦ a prali vala* 😁😁

  • @XEnFarmer1974
    @XEnFarmer1974 Жыл бұрын

    ਓ ਪਤਰਕਾਰ ਸਾਬ੍ਹ ਕੋਈ ਸੰਦ ਵੀ ਦਿਖਾ ਦੇਣਾ ਸੀ ਚੱਜ ਨਾਲ, ਐਵੇਂ ਮਿਸਤਰੀ ਤੋਂ ਉਹਦੀਆਂ ਆਪਣੀਆਂ ਹੀ ਸਿਫ਼ਤਾਂ ਸੁਣੀ ਜਾਨਾ ਏਂ।

  • @vikasbishnoi4740
    @vikasbishnoi4740 Жыл бұрын

    कलटिवेटर के फाले जो आप बता रहे हो वो मेरे पास है इनकी गसाई कम है इनकी लाइफ अच्छी है लोहगढ़ से लिए हैं

  • @parmindersingh9448
    @parmindersingh9448 Жыл бұрын

    Very nice

  • @butasamra9848
    @butasamra9848 Жыл бұрын

    By the pedia to RCB bharti hai jagraon Di bani Hui

  • @apnapanjabnaeemasif1007
    @apnapanjabnaeemasif1007 Жыл бұрын

    Nice bro good

  • @pargatmaan1572
    @pargatmaan1572 Жыл бұрын

    Yar entarveu vala eh ni dasda pind kehda

  • @brarsahb5169
    @brarsahb5169 Жыл бұрын

    Keatheo a bai daso

  • @user-gq2ye5be6v
    @user-gq2ye5be6v11 ай бұрын

    11 caliveter da rate ji top midel

  • @IqbalSingh-ej8vv
    @IqbalSingh-ej8vv Жыл бұрын

    You should give address of factory first mate

  • @jatinderpalsrandhawa3008

    @jatinderpalsrandhawa3008

    Жыл бұрын

    Please give contact information while showing the video

  • @tripplesttar9243
    @tripplesttar9243 Жыл бұрын

    *ਅਸੀਂ ਆਪਣਾ ਸੰਦ ਆਪ ਬਨਾਇਆ* 😁

  • @SukhdevSingh-cv3ge
    @SukhdevSingh-cv3ge Жыл бұрын

    Fouji veer da iPhone daso g

  • @vannsingh
    @vannsingh9 ай бұрын

    ਮਿਸਤਰੀ ਫੌਜੀ ਜੀ ਫੌਨ ਨਂਬਰ ਯਾਹੂ ਦਾ

  • @prabhnijjar5132
    @prabhnijjar5132 Жыл бұрын

    🥰

  • @PB-id4py
    @PB-id4py Жыл бұрын

    ਪੱਤਰਕਾਰ ਕਿਸੇ ਦਿਮਾਗੀ ਦਾ ਸ਼ਿਕਾਰ ਐ ਏਹਨੂੰ ਚਾਹੀਦਾ ਕਿਸੇ ਚੰਗੇ ਡਾਕਟਰ ਨੂੰ ਚੈੱਕ ਕਰਾਵੇ।ਇੱਕ ਸਵਾਲ 20 20ਵਾਰ ਪੁੱਛਦੈ🤣🤣🤣🤣🤣🤣

  • @luckysidhu4760
    @luckysidhu4760 Жыл бұрын

    FUJI veer JINDAWAD Reporter sahib assi PATIALAE too BAI fuji de castmer ha

  • @amriksinghsokhi9329

    @amriksinghsokhi9329

    Жыл бұрын

    Paji eh faoji Ramgarhia aa?

  • @baljindersandhu6343
    @baljindersandhu6343 Жыл бұрын

    bai ji adress tan dso pehle

  • @sarbjit353
    @sarbjit353 Жыл бұрын

    Dics ਵਾਲਾ ਜਿੰਦਰਾ ਬਣਾ ਦਿੰਦੇ ਹੋ ਫ਼ੌਜੀ ਸਾਬ

  • @amandeepsidhu9728
    @amandeepsidhu9728 Жыл бұрын

    Plau te 7 tote da ret

  • @JaskaranSingh-fh5ex

    @JaskaranSingh-fh5ex

    Жыл бұрын

    ਵਜ਼ਨ ਤੋਲ ਕੇ ਲਵੋ ਵੀਰ ਕਹਿੰਦੇ ਕੁੱਝ ਨੇ ਨਿਬੜਦਾ ਕੁੱਝ ਹੋਰ ਹੈ।

  • @jagmeetsinghmuhar1486
    @jagmeetsinghmuhar1486 Жыл бұрын

    ਗਿੱਲ ਅਜਨੇਰ ਵਾਲਿਆ ਦੇ ਸੰਦ ਵੀ ਸਿਰਾ ਹੁੰਦੇ ਆ

  • @user-fz9fc3kp3k
    @user-fz9fc3kp3k3 ай бұрын

    तोता हल सिलर खाद्य बिजाई समेत। कल्टीवेटर ग्यारह का रेट बताए जी व अपना फोन नम्बर ऊपर स्क्रीन पर डाले

  • @gurpreetSingh-vc3vv
    @gurpreetSingh-vc3vv Жыл бұрын

    Sukhdev Singh Fauji ji da contact number de do

Келесі