ਇਹ ਕਿਲੇ ਨੂੰ ਕੋਈ ਨੀ ਜਿੱਤ ਸਕਿਆ Daultabad Fort | All India Trip | Punjabi Travel Couple | Ripan Khushi

In this video we are going to Daultabad fort near Aurangabad. it is 10 Kms far away from Ellora caves and 30 Kms far from Aurangabad City. Good bus service is available from Aurangabad to Ellora caves. You should take bus to Kannad from bus stand. After every 15 mintues bus to fort from Aurangabad. You can see everything in video.
Daultabad Fort | All India Trip | Punjabi Travel Couple | Ripan & Khushi
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
daultabad ka kila,daulatabad fort,daulatabad fort aurangabad,daultabad khuldabad,daultabad ka kila history,Punjabi travel couple,travel couple,punjabi couple,ripan khushi,khushi ripan,all india trip,aurangabad,punjabi vlog,couple vlog,travel vlog,punjabi travel vlog ellora caves,ripan khushi,punjabi travel couple,all india trip,ellora temple,ellora gufa,elora,ajanta ellora caves,ajanta ellora,ajanta,khushi ripan,punjabi couple,travel couple,travel vlog,travel vlogger,couple vlog,punjabi couple vlog,punjabi travel vlog,panjabi couple,panjabi travel couple
#Daultabad #punjabitravelcouple #DaultabadFort #Aurangabad
#Ajanta #Ajantacaves #Ellora #Elloracaves
#RipanKhushi #PunjabiTravelCouple #punjabicouplevlog #travelvlog
#punjabitravelvlog
If you want to contact us, drop an email on.
travelwithripankhushi@gmail.com
@Punjabi Travel Couple ​

Пікірлер: 358

  • @GurvinderSingh-qw6fp
    @GurvinderSingh-qw6fp2 жыл бұрын

    ਬਾਈ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਮਿਹਨਤ ਕੀਤੀ ਕਿਲ੍ਹਾ ਦਿਖਾਉਣ ਲਈ।

  • @surinderkaur5979

    @surinderkaur5979

    2 жыл бұрын

    🙏🙏

  • @shyamsunder77777
    @shyamsunder777772 жыл бұрын

    राजा महाराजाओं ने तो नहीं जीता है यह महल परंतु सरदार जी आपने जीत लिया, क्या बात है!

  • @sampuransinghsampuransingh6366

    @sampuransinghsampuransingh6366

    Жыл бұрын

    👌👌👌😍👌👍

  • @SherSingh-ht7me
    @SherSingh-ht7me Жыл бұрын

    ਰਿਪਨ ਬੇਟਾ ਬਹੁਤ ਮਿਹਨਤ ਕਰ ਰਹੇ ਓ ਭਾਰਤ ਦਾ ਇਤਹਾਸ ਦਿਖਾਉਣ ਵਾਸਤੇ ਪ੍ਮਾਤਮਾ ਜੋੜੀ ਨੂੰ ਤੰਦਰੁਸਤੀ ਬਖਸੇ ਮੈਂ ਲੇਟ ਜੁੜੀਆਂ ਥੋਡੇ ਨਾਲ

  • @ratanjit9675
    @ratanjit9675 Жыл бұрын

    ਕਿਲਾ ਦਿਖਾਉਣ ਵਾਸਤੇ ਜੋ ਤੁਸੀ ਮਿਹਨਤ ਕੀਤੀ ਆਪ ਦਾ ਬਹੁਤ ਸ਼ੁਕਰੀਆ

  • @jasmersinghjassbrar3673
    @jasmersinghjassbrar36732 жыл бұрын

    ਬਨਾਉਣ ਵਾਲੇ ਨੂੰ ਤੇ ਵਿਖਾਉਣ ਨੂੰ ਵੀ ਸਲਾਮ। ਰਿਖੁਸੀ਼ ਧੰਨਵਾਦ ।

  • @PUNJABITRAVELCOUPLE

    @PUNJABITRAVELCOUPLE

    2 жыл бұрын

    ਧੰਨਵਾਦ ਬਾਈ ਜੀ

  • @rinkudhillon8728
    @rinkudhillon87282 жыл бұрын

    ਬਾਈ ਜੀ ਤੁਸੀਂ ਬਹੁਤ ਹੀ ਜਿਆਦਾ ਮਿਹਨਤ ਕੀਤੀ ਇਸ ਲਈ ਲਾਈਕ ਤਾਂ ਜ਼ਰੂਰੀ ਹੈ ਧੰਨਵਾਦ ਬਾਈ ਜੀ ਕਿਲਾ ਦਿਖਾਉਣ ਦੇ ਲਈ

  • @PUNJABITRAVELCOUPLE

    @PUNJABITRAVELCOUPLE

    2 жыл бұрын

    ਧੰਨਵਾਦ ਭਰਾ 🙏👍

  • @manjeetkaur4326
    @manjeetkaur43262 жыл бұрын

    ਸੇਲੂਟ ਹੈ ਵੀਰ ਜੀ ਤੇ ਭਾਬੀ ਜੀ ਏਨੀ ਉਪਰ ਚੜਨ ਲਈ ਸੱਚੀਂ ਫਤੇਹ ਕਰ ਲਿਆ ਕਿਲਾ ਧੰਨਵਾਦ😘💕

  • @hamidmshah4684
    @hamidmshah46842 жыл бұрын

    Thank you, you explain history very good, your Punjabi commentary style is also very good.

  • @user-yw2nu8nc4q
    @user-yw2nu8nc4q5 ай бұрын

    ਰਿੰਪਲ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਕਲਾ ਦਿਖਾਉਣ ਲਈ ਗੁਰਸੇਵਕ ਜੈ ਸਿੰਘ ਵਾਲਾ

  • @jagdevsingh1511
    @jagdevsingh15112 жыл бұрын

    ਸਲੂਟ ਏ ਭਾਜੀ ਤੁਹਾਡੇ ਕੰਮ ਨੂੰ ਜੋ ਤੁਸੀ ਇੰਨੀ ਮਿਹਨਤ ਕਰਕੇ ਸਾਨੂੰ ਜਾਣਕਾਰੀ ਦਿੰਦੇ ਹੋ

  • @gurdevsingh7684
    @gurdevsingh7684 Жыл бұрын

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ

  • @gurdeeparts2202
    @gurdeeparts22022 жыл бұрын

    ਚੜਾੲੀ ਬਹੁਤ ਹੈ ੲਿਸ ਕਿਲੇ ਤੇ ,,ਮੇਰਾ ਦੋ ਲੀਟਰ ਪਾਣੀ ਵੀ ਮੁੱਕ ਗਿਅਾ ਸੀ..ੳੁਪਰ ਛੋਟਾ ਜਿਹਾ ਮੰਦਿਰ ਸੀ ਜਿਹਨਾਂ ਨੇ ਪਾਣੀ ਪਿਲਾੲਿਅਾ ਤਾਂ ਜਾ ਕੇ ਜਾਨ ਅਾੲੀ,,,ਬਹੁਤ ਵਧੀਅਾ ਲੱਗ ਰਿਹਾ ਰਿਪਨ ਵੀਰ ਤੇ ਖੁਸ਼ੀ ਜੀ ਜੋ ਤੁਸ਼ੀ ਦੁਬਾਰਾ ਘਰ ਬੈਠੇ ਦਿਖਾ ਰਹੈ ਹੋ,,ਧੰਨਵਾਦ ਜੀ

  • @SherSingh-ht7me
    @SherSingh-ht7me Жыл бұрын

    ਗੋਲ ਫਤਿਹ ਕਰਲਿਆ ਉਸ ਤੋਂ ਬਾਦ ਖੁਸੀ ਤੇਰੇ ਨਾਲ ਈ ਆ

  • @antiidiot3471
    @antiidiot34712 жыл бұрын

    ਤੁਸੀਂ ਇਹ ਗੱਲ ਦੱਸੀ ਕੇ ਇਹ ਕਿੱਲਾ ਮੋਹੰਮਦ ਬਿਨ ਤੁਗਲੁਕ ਕੋਲ ਵੀ ਸੀ। ਅਸਲ ਵਿੱਚ ਤੁਗਲੁਕ ਦਿੱਲੀ ਦਾ ਰਾਜਾ ਸੀ ਪਰ ਓਹ ਸਾਊਥ ਤੇ ਵੀ ਨਜ਼ਰ ਰੱਖਣੀ ਚਾਹੁੰਦਾ ਸੀ। ਉਹ ਦਿੱਲੀ ਤੋਂ ਸਾਰੀ ਜਨਤਾ ਨੂੰ ਨਾਲ ਲੈ ਕੇ ਇਸ ਕਿੱਲੇ ਵਿੱਚ ਸ਼ਿਫਟ ਕਰ ਗਿਆ। ਸਾਰੀ ਪਰਜਾ ਵੀ ਉਸਦੇ ਨਾਲ ਸੀ। ਉਸਦਾ ਏਥੇ ਦਿਲ ਨਹੀਂ ਲੱਗਾ, ਉਹ ਜਨਤਾ ਨੂੰ ਲੈ ਕੇ ਫਿਰ ਦਿੱਲੀ ਨੂੰ ਤੁਰ ਪਿਆ। ਹਾਹਾ ਇਸ ਕਰਕੇ ਹੀ ਸਰਕਾਰ ਦੇ ਚਵਲ ਕਿਸਮ ਦੇ ਆਰਡਰ ਨੂੰ ਤੁਗਲੁਕੀ ਫੁਰਮਾਨ ਕਹਿੰਦੇ ਹਨ। ਹਾਹਾ

  • @lovejeetsinghvirk6385
    @lovejeetsinghvirk63852 жыл бұрын

    ਵਾਹਿਗੁਰੂ ਮੇਹਰ ਕਰੇ ਰਿਪਨ੍ ਵੀਰ੍ ਬਹੁਤ ਵਧੀਆਂ ਦਸ੍ ਦੇ ਹੋ ਹਰ ਛਿੱਜ੍ ਦੌਲਤਾਬਾਦ ਦਾ ਕਿੱਲਾ

  • @drsarvjeetbrarkundal2858
    @drsarvjeetbrarkundal28582 жыл бұрын

    ਸ਼ਾਬਾਸ਼.ਪਿਆਰਿਆਂ ਨੂੰ .ਅਬੋਹਰ ਤੋਂ

  • @jogindersingh4350
    @jogindersingh4350 Жыл бұрын

    Waheguru ji ka khalsa waheguru ji ki Fateh ji 🌹🌹🙏🏽👍🇸🇪

  • @user-me3tu8wy6d
    @user-me3tu8wy6d2 ай бұрын

    Very nice 👍👌❤️🎉❤ waheguru waheguru Ji 🙏🏻🙏🏻

  • @gurdarshansingh4489
    @gurdarshansingh44892 жыл бұрын

    ਮੇਰੇ ਪਾਤੜਾ ਇਲਾਕੇ ਸਾਡੀ ਪੁੱਤਰੀ ...ਇਹ ਹਿਸਟੋਕਲ ਜਾਣਕਾਰੀ ...

  • @sahildhaliwaljattboys2002
    @sahildhaliwaljattboys20022 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ

  • @harpalsingh-xg2pf
    @harpalsingh-xg2pf2 жыл бұрын

    Ripan ji nd khusi nu boht boht parnambji .jo tusi kila sar kar laaji

  • @kamalsharma9990
    @kamalsharma99902 жыл бұрын

    ਬਹੁਤ ਖੂਬ, ਬਹੁਤ ਮਿਹਨਤ ਕੀਤੀ ਬਹੁਤ ਵਧੀਆ ਜਾਣਕਾਰੀ, ਵਧਾਈ ਦੇ ਹੱਕਦਾਰ ਹੋ।

  • @didarsingh7599
    @didarsingh75992 жыл бұрын

    You are doing great efforts. We seen all this during 1976. You helped to get the memories back.

  • @onkarsingh1732
    @onkarsingh17322 жыл бұрын

    very nice blog and keep it up . in the morning after Gurbani kirtan if we find something on you tube that is your blog.God bless both of you.

  • @AvtarSingh-rw6en
    @AvtarSingh-rw6en2 жыл бұрын

    Khusi v kmal de kuri aw killa jitt he lyea

  • @kuldeepsinghlahoria5268
    @kuldeepsinghlahoria52682 жыл бұрын

    Waheguru ji es jodi te aapna mehar bhariya hath rakhna

  • @harjinderkaur5259
    @harjinderkaur5259 Жыл бұрын

    ਬੱਚਿਓ ਤੁਸੀ ਬੋਲਦੇ ਬੜੇ ਸੋਹਣੇ ਲੱਗਦੇ ਓ ਸਰਦਾਰ ਨੇ ਕਿਲਾ ਫਤੇ ਕਰ ਹੀ ਲਿਆ 🌷🌷🌷

  • @nasibsingh8567
    @nasibsingh85672 жыл бұрын

    ਦੋਨਾ ਨੂੰ ਬਹੁਤ ਵਧਾਈ । ਕੈਪਟਨ ਨਸੀਬ ਸਿੰਘ ।

  • @androiduser7508
    @androiduser75082 жыл бұрын

    Very big daultabaad fort. fort show karn da very very thank you 🙏

  • @balwinderkaurmehra6332
    @balwinderkaurmehra63322 жыл бұрын

    ਬੁਹਤ ਮੇਹਨਤ ਨਾਲ ਕਿਲਾ ਦਿਖਣਦਾ ਧਨਵਾਦ

  • @baljitpannu2005
    @baljitpannu20052 жыл бұрын

    Very supper veere, thanks to show us new historical places of our country . Thanks . Nice couple, God bless you.

  • @ramanpreet5204
    @ramanpreet5204 Жыл бұрын

    Manu ty hasi aayi jandi hy hay darwajy

  • @narindermasoun1339
    @narindermasoun13392 жыл бұрын

    ਬਾਈ ਜੀ ਬਹੁਤ ਬਹੁਤ ਧੰਨਵਾਦ ਜੀ,& ਤੁਹਾਡੀ ਮਿਹਨਤ ਨੂੰ ਸਲਾਮ ਹੈ

  • @kulwindergrewal169
    @kulwindergrewal1692 жыл бұрын

    ਰਾਜੇ ਨੂੰ ਤਾਂ ਆਉਣ ਜਾਂਣ ਦੀ ਵਾਟ ਈ ਮਾਰ ਜਾਂਦੀ ਹੋਣੀਂ 😁

  • @kashmirsingh7509
    @kashmirsingh75092 жыл бұрын

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ 🙏❤️

  • @swarnsingh6145
    @swarnsingh61456 ай бұрын

    ਵੈਰੀ ਗੁਡ ਬੀਬਾ ਜੀ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @maanmaan4606
    @maanmaan46062 жыл бұрын

    Banon wale nu v salute te tusi sanu eh adbot Qila dikhaya tada boht boht thanku Video vch qila dekh dekh chkkr on lg gye main v ajj tayi eda da adbot Qila ni dekheya

  • @kuldeepsinghlahoria5268
    @kuldeepsinghlahoria52682 жыл бұрын

    Bohat vadhiya veer ji and khushi ...tuhade pishle vilog dekh ly sare ..bohat vadhiya kamm kar rahe o sanu ghar bethiya nu sari duniya dikha rahe o ..wmk

  • @gurwinderkaur1961
    @gurwinderkaur19612 жыл бұрын

    Always visit different places Thank both of you ❤

  • @gurbhagsinghbrar327
    @gurbhagsinghbrar3272 жыл бұрын

    Congrats to you both because you both have won this fort 👍

  • @FaraattaTv
    @FaraattaTv2 жыл бұрын

    Khushi di gal bahut hassa paundi aa , God bless you guys wahaguru khush rakhe tahnu

  • @amandeepvirk251
    @amandeepvirk2512 жыл бұрын

    So lucky Couple Waheguru tandrusti bakhshe 🥰💕

  • @NirmalSingh-dv3bg
    @NirmalSingh-dv3bg2 жыл бұрын

    ਬਾਈ ਜੀ ਬਹੁਤ ਹੀ ਵਧੀਆਂ ਕੰਮ ਕਰ ਰਹੇ ਹੋ ਤੁਸੀ ਪ੍ਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਕਿਲਾਂ ਦਿਖਾਉਣ ਲਈ ਧੰਨਵਾਦ ❤👌👍🙏

  • @RajinderSingh-jq7hp
    @RajinderSingh-jq7hp2 жыл бұрын

    Tuhadi mehnat nu slaam very useful 👌 Lajwab thanks ji

  • @simran4121
    @simran4121 Жыл бұрын

    Eh duppta le k ta khushi wakyi queen 👑 hi lg rhi h 👍👍♥️💕

  • @narinderpalsingh6582
    @narinderpalsingh65822 жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਅਾ ਮੇਹਰ ਕਰੋ ਇਸ ਜੋੜੀ ਤੇ ਇਹ ਮੇਰੀ ਪਹਿਲੀ ਵੀਡੀਓ ਹੈ ਮੈਂ ਅਬੋਹਰ ਤੋਂ ਹਾਂ ਜ਼ਿਲਾ ਫਾਜ਼ਿਲਕਾ ,🙏🙏🙏🙏🙏

  • @Punjabivirsa-99
    @Punjabivirsa-992 жыл бұрын

    ਧੰਨਵਾਦ ਵੀਰ ਜੀ ਏਸ ਕਿਲੇ ਦੇ ਦਰਸ਼ਨ ਕਰਵਾਉਣ ਲਈ

  • @NarinderKaur-pj5fc
    @NarinderKaur-pj5fc2 жыл бұрын

    Nice.Bahut mehnet kiti ha qila jitten lai.Thanks beta

  • @SurinderSingh-ye2ud
    @SurinderSingh-ye2ud2 жыл бұрын

    ਕੀਮਤੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @sarbjeetkaurbiggarwalsunam
    @sarbjeetkaurbiggarwalsunam2 жыл бұрын

    ਬਹੁਤ ਵਧੀਆ ਉਪਰਾਲਾ ਵੀਰ ਜੀ👌👍👍

  • @lakhvirlakhi5028
    @lakhvirlakhi50282 жыл бұрын

    ਸਾਡੀ ਭੈਣ ਨੇ ਕਿਲਾ ਫਤਿਹ ਕੀਤਾ 🙌🙌🙌🙌

  • @sardoolsingh8723
    @sardoolsingh87232 жыл бұрын

    ਬਹੁਤ ਧੰਨਵਾਦ ਜੀ ਕਿਲਾ ਦਿਖਾਉਣ ਲਈ।਼਼਼਼਼਼ਸਰਦੂਲ ਅੌਲਖ ਠੀਕਰੀਵਾਲਾ

  • @ManjitSingh-gu5gi
    @ManjitSingh-gu5gi2 жыл бұрын

    ਬਹੁਤ ਵਧੀਆ ਲੱਗਿਆ ਧੰਨਵਾਦ

  • @LakhwinderSingh-yc3jp
    @LakhwinderSingh-yc3jp2 жыл бұрын

    Very nice bro 👍 yrr bahut himat wala ho tuse te khusi 🏋️🏋️🏃🚶🙆🧕🧕💃🕺

  • @NirmalSingh-fj1hv
    @NirmalSingh-fj1hv2 жыл бұрын

    ਧੰਨਵਾਦ, ਛੋਟੇ ਵੀਰ

  • @prabhdhillon9115
    @prabhdhillon91152 жыл бұрын

    ਚੜ੍ਹਦੀਕਲਾ

  • @BalvirSingh-wg2kn
    @BalvirSingh-wg2kn Жыл бұрын

    ਵਧੀਆ👍👍👍👍👍👍👍👍

  • @meetsingh5832
    @meetsingh58322 жыл бұрын

    Ek hor subscribe vadh gya veer ji❣️❣️

  • @harisingh2767
    @harisingh27672 жыл бұрын

    Thanks veer g god bless you both

  • @ammysingh3539
    @ammysingh35392 жыл бұрын

    bhut vadiya bro m portugal to aa daily tuhade vlog d wait ch rehna good job

  • @FaraattaTv
    @FaraattaTv2 жыл бұрын

    Good job khushi kila jit laya tusi good rupin doing hard efforts

  • @pargatsinghaulakh7189
    @pargatsinghaulakh71892 жыл бұрын

    👍👍 bahut wadhiya tadiya video 🙏📸❤️

  • @jagdevdhaliwal4692
    @jagdevdhaliwal46922 жыл бұрын

    ਵੀਰ ਜੀ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ ਸਾਡੀ ਯੁਨਿਟ ਔਰੰਗਾਬਾਦ ਸੀ ਅਸੀਂ ਬਹੁਤ ਘੁਮੇ ਆਂ ਦੌਲਤਾਬਾਦ

  • @bahadursingh9718
    @bahadursingh97182 жыл бұрын

    Bay.bahut.mehant.karde.ho.barhi.mehrbani..dhnbadh.lelewala.

  • @avtarsingh487
    @avtarsingh4872 жыл бұрын

    ਜਿਉਂਦੇ ਰਹੋ ਵੀਰ

  • @drsarvjeetbrarkundal2858
    @drsarvjeetbrarkundal28582 жыл бұрын

    ਬਹੁਤ ਵਦਧੀਅਾ.ਵਾਹ

  • @rajkumarchechigujjar6639
    @rajkumarchechigujjar66392 жыл бұрын

    ਬਾਈ ਜੀ ਬਹੁਤ ਵਧੀਆ ਜੀ

  • @TheAmritBrar
    @TheAmritBrar2 жыл бұрын

    Original Couple VLOGS 🎯

  • @MrSingh-st6np
    @MrSingh-st6np2 жыл бұрын

    Khushi is too cute ❤️

  • @AmritpalSingh-tk3yt
    @AmritpalSingh-tk3yt2 жыл бұрын

    ਅਤਿ ਕਰਵਾ ਦਿੱਤੀ ਏ ਵੀਰ ਨੇ

  • @palvinderparmar1285
    @palvinderparmar12852 жыл бұрын

    Beautifully shown and described by lovely couple. I felt the whole trip very strenuous but was refreshed with comment made on Khushi re: childish nature (16:00). Very funny

  • @harraajkahlon4246
    @harraajkahlon42462 жыл бұрын

    Veer bahout mehnt kardy tusi blessa

  • @user-dd4ui8xg1m
    @user-dd4ui8xg1m2 жыл бұрын

    ਧੰਨਵਾਦ ਜੀ ਵੀਰ ਤੇ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ 🙏🙏🚩

  • @MohinderSingh-lw6bk
    @MohinderSingh-lw6bk2 жыл бұрын

    Very smart couple. God bless you🌹

  • @yadwindersingh8989
    @yadwindersingh89892 жыл бұрын

    Wah ji wah asi 2008 vich dekka si.

  • @kamalkhera372
    @kamalkhera3722 жыл бұрын

    stay blessed guys 👍🏻keep it up 🤗 lots of love too both of uu ❤️

  • @PUNJABITRAVELCOUPLE

    @PUNJABITRAVELCOUPLE

    2 жыл бұрын

    🤗

  • @worldworld6992
    @worldworld69922 жыл бұрын

    ਬਹੁਤ ਵਧੀਆ ਉਪਰਾਲਾ ਵੀਰ ਜੀ

  • @sarbjitkang2687
    @sarbjitkang26872 жыл бұрын

    Putter ji tusi bade Kismat wale oo

  • @rajbinderkaur3364
    @rajbinderkaur33642 жыл бұрын

    Good job beta God bless you ❤️❤️

  • @rajinderjawanda998
    @rajinderjawanda9982 жыл бұрын

    Thanks for showing this fort.

  • @manindersingh4606
    @manindersingh46062 жыл бұрын

    God blessed u bro..bht sohna vlog c sachi bht uccha aa kila jitna sachi bht aoukha c..👌👍♥️💪

  • @adeelraiz8172
    @adeelraiz81722 жыл бұрын

    God bless you and your family

  • @HarjinderSingh-cu8yd
    @HarjinderSingh-cu8yd2 жыл бұрын

    Bai ji killa buhat vadiya thangg nal bnbaya really saulot

  • @avtarkasoulino.1363
    @avtarkasoulino.13632 жыл бұрын

    Very good khusi..ji ty ver ji tusi sanu free ch sair krty jor khusi da lagiya thinku ji

  • @kulbirsingh1524
    @kulbirsingh15242 жыл бұрын

    Waheguru mehar Karan gi tanks

  • @sanjayfaridian6742
    @sanjayfaridian67422 жыл бұрын

    Dhan jigre aa tuhade God bless you

  • @harmandersingh73
    @harmandersingh73 Жыл бұрын

    Good life companion cupal God bless their

  • @darshanbhandal2520
    @darshanbhandal25202 жыл бұрын

    Very nice and good knowledge 👌. God bless you

  • @rajinderlove7193
    @rajinderlove71932 жыл бұрын

    Ssa ji. Beautiful couple👫 👍🌹

  • @veerlayal2484
    @veerlayal24842 жыл бұрын

    ਬਹੁਤ ਵਧੀਆ ਜੀ

  • @Aaj361
    @Aaj3612 жыл бұрын

    ਖੁਸ਼ੀ ਭਾਈ ਧਿਆਨ ਨਾਲ l

  • @gurwindermohar7466
    @gurwindermohar74662 жыл бұрын

    Thanks veer next vlog jaldi

  • @javeedsagar
    @javeedsagar2 жыл бұрын

    Mere dada ji Subedar mejar the 1947 se pehle un ka our mere abu g ka bohat waqat is shehar mein guzra he Good work g

  • @gulsamejo
    @gulsamejo2 жыл бұрын

    Zabardast vlog

  • @kamaldhillon638
    @kamaldhillon6382 жыл бұрын

    Very nice very beautiful sir thanks 🙏🙏

  • @baljindersandhu3445
    @baljindersandhu34452 жыл бұрын

    ਵਾਹ ! ਜੱਟੋ ਵਾਹ ! ਨਹੀਂ ਰੀਸਾਂ ਥੋਡੀਆਂ ।

  • @indervirchahal6535
    @indervirchahal6535 Жыл бұрын

    Bai thanks God bless you

  • @pindaalevlogger2856
    @pindaalevlogger28562 жыл бұрын

    Yyyy jado ve patiale aye mil ke jayeo bohat sohnea video ne tuhadea siraaaaaaaa veer

  • @PUNJABITRAVELCOUPLE

    @PUNJABITRAVELCOUPLE

    2 жыл бұрын

    ਜ਼ਰੂਰ ਬਾਈ ਜੀ

  • @drmalkeet9076
    @drmalkeet90762 жыл бұрын

    ਵੀਰ ਜੀ ਸੈਲੂਟ ਕਰੋ ਉਨ੍ਹਾਂ ਮਜ਼ਦੂਰਾਂ ਨੂੰ ਜਿੰਨ੍ਹਾਂ ਨੇ ਇਸ ਤਰ੍ਹਾਂ ਦੇ ਅਨੇਕਾਂ ਕਿਲਿਆਂ ਨੂੰ ਬਣਾਉਣ ਲਈ ਇਨੀਆ ਉਚੀਆਂ ਜਗ੍ਹਾ ਉਪਰ ਸਮਾਨ ਪਹੁੰਚਾ ਕੇ ਆਪਣਾ ਯੋਗਦਾਨ ਪਾਇਆ ਸ਼ਾਇਦ ਉਨ੍ਹਾਂ ਨੂੰ ਮਜ਼ਦੂਰੀ ਵੀ ਨਹੀਂ ਮਿਲੀ ਹੋਵੇਗੀ

  • @balwindersinghsaini8141
    @balwindersinghsaini8141 Жыл бұрын

    ਛੋਟੇ ਭਾਈ ਕਮਾਲ ਸਫ਼ਰ ਹੈ ਕਿਲ੍ਹਾ

Келесі