No video

ਇਹ ਕੋਈ RSS ਦੇ ਬੰਦੇ ਨੀ ਭਾਈ ਇਹ ਸਿੱਖੀ ਦਾ ਅੰਗ ਨੇ ਸੁਣੋ ਸੱਚੀ ਗੱਲ ਤੇ ਪਾਉ ਲਾਹਨਤ ਮਿਸ਼ਨਰੀਆਂ ਨੂੰ

ਪੰਜਾਬ ਅਤੇ ਦੁਨੀਆਂ ਭਰ ਦੀ ਦਿਲਚਸਪ ਜਾਣਕਾਰੀ ਲੈਣ ਲਈ Panjab Fact ਉੱਤੇ ਤੁਹਾਡਾ ਸਵਾਗਤ ਹੈ I
ਵਿਸ਼ਾ- ਨਿਰਮਲੇ ਸਾਧੂ ਕੌਣ ਨੇ ਸੁਣੋ ਅੱਜ
#panjabfact #punjabi #punjab #worldfact #history #sikhistory #nirmal

Пікірлер: 39

  • @pashminderkaur9947
    @pashminderkaur9947Ай бұрын

    ਇਝ ਸਬ ਲੋਕਾਂ ਦੇ ਡੇਰਿਆਂ ਵਿੱਚ ਬਿਪਰਵਾਦ ਵਲ਼ ਲਿਜਾਂਦੇ ਹਨ।

  • @user-dt1yu8vv7s
    @user-dt1yu8vv7sАй бұрын

    ਇਸ ਦੇ ਕੋਈ ਸ਼ਕ ਨਹੀ ਨਿਰਮਲੇ ਆਰ ਐਸ ਐਸ ਵਾਲਿਆਂ ਦੇ ਗੁਲਾਮ ਹਨ

  • @gurdevsidhu5414
    @gurdevsidhu5414Ай бұрын

    🎉🎉🎉🎉🎉,,, ਓ ਬਾਈ ਜਿੰਨਾ ਨੂੰ ਤੂੰ ਮਸੰਦ ਕਹਿਣਾ ਇਹਨਾਂ ਬੰਦਿਆਂ ਨੇ ਲੋਕਾਂ ਨੂੰ ਪੁਜਾਰੀ ਦੀ ਹਕੀਕਤ ਦੱਸੀ ਆ ਆਮ ਲੋਕਾਂ ਨੂੰ ,,,,,,ਆਹ ਜਿੰਨਾ ਨਿਰਮਲਿਆਂ ਨੂੰ ਤੂੰ ਸਲੌਹੰਦਾ ਨਹੀਂ ਥਕਦਾ ਇਹ ਸਭ ਗੰਦ ਆ ਲੋਕਾਂ ਨੂੰ ਬਹੁਤ ਲੁੱਟਿਆ ਇਹਨਾਂ ਲੋਕਾਂ ਨੇ ਧਰਮ ਦੇ ਨਾਮ ਤੇ,,ਅੱਜ ਵੀ ਲੁੱਟ ਰਹੇ ਆ ਅਤੇ ਤੁਹਾਡੇ ਵਰਗੇ ਇਹਨਾਂ ਦੇ ਏਜੰਟ ਬਣ ਕੇ ਲੋਕਾਂ ਨੂੰ ਫੁਦੂ ਬਣਾ ਰਹੇ ਆ,,,,,ਬਾਈ ਤਰਸ ਕਰੋ ਗ਼ਰੀਬ ਮਿਹਨਤਕਸ ਲੋਕਾਂ ਤੇ ,,, ਬਚਾਲੋ ਇਹਨਾਂ ਲੁਟੇਰਿਆਂ ਤੋਂ ਪਰ ਤੁਸੀ ਤਾਂ ਆਪ ਇਹਨਾਂ ਦੀਆਂ ਸਿਫਤਾਂ ਕਰਦੇ ਹੋ,,,,,ਪੁਜਾਰੀ ਨੂੰ ਸਮਝ ਗਏ ਆ ਲੋਕ,,,,,ਅਸੀਂ ਧਨਵਾਦ ਕਰਦੇ ਆ ,,,ਇਹਨਾਂ ਸਾਰਿਆਂ ਦਾ ਜਿੰਨਾ ਨੂੰ ਤੁਸੀ ਗਾਲਾਂ ਕੜ੍ਹਦੇ ਹੋ,,,,😂😂😂😂🎉🎉

  • @charnjitsinghtome3108

    @charnjitsinghtome3108

    29 күн бұрын

    Amme jooth boli janda

  • @Malkeet_art
    @Malkeet_artАй бұрын

    ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @jasvindersingh8672
    @jasvindersingh8672Ай бұрын

    ਭਾਈ ਸਾਹਿਬ ਇਹਨਾਂ ਦੀ ਸੇਵਾ ਮਹਾਨ ਹੈ ਪਰ ਅੱਜ ਇਹਨਾਂ ਨੂੰ ਖਾਲਸ ਸਿੱਖ ਵਿਚਾਰਧਾਰਾ ਨਾਲ ਜੁੜਨਾ ਚਾਹੀਦਾ ਹੈ ਨ ਕੇ ਪਰੰਪਰਾ ਦੇ ਨਾਉ ਤੇ ਵਿਪਰਵਾਦ ਦਾ ਪ੍ਰਚਾਰ ਕਰਨਾ।

  • @RanjeetsinghRanasandhu
    @RanjeetsinghRanasandhuАй бұрын

    ਵਿੱਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ravindersinghgill314
    @ravindersinghgill314Ай бұрын

    ਇੱਕ ਪਾਸੇ ਕਿਹਾ ਜਾਂਦਾ ਕਿ ਨਿਗੁਰੇ ਦੀ ਸੇਵਾ ਪਰਵਾਨ ਨਹੀਂ ਹੁੰਦੀ ?

  • @ravindersinghgill314

    @ravindersinghgill314

    Ай бұрын

    @@Farmers498 Je Guru Paekash hai tan Parkash kithon aa riha hai ?

  • @ravindersinghgill314

    @ravindersinghgill314

    Ай бұрын

    @@Farmers498 Rat ( Night ) nu parkash nahi hunda us sme guru kithe chalya janda .

  • @kamalpreetsinghbrar.
    @kamalpreetsinghbrar.Ай бұрын

    ਜਿੰਦ ਬੜਾਲੀ ਦੀਆਂ ਗੱਪਾਂ 😂

  • @Prabhdayalsingh-fl5fc
    @Prabhdayalsingh-fl5fcАй бұрын

    ਸਾਡੇ ਕੋਲ ਦੋ ਸਟੀਕ ਗ੍ਰੰਥ ਆ ਬਹੁਤ ਖੋਜ ਕਰੀ ਗੁਰਬਾਣੀ ਤੇ ਪੰਡਤ ਹਰਦੇਵ ਸਿੰਘ ਜੀ ਬੜੀ ਹੀ ਕਮਾਲ ਦੀ ਵਿਆਖਿਆ ਕਰੀ ਨਿਰਮਲ ਅਖ਼ਾੜਾ ਕਥਨਲ ਹਰਿਦੁਆਰ

  • @ravindersinghgill314
    @ravindersinghgill314Ай бұрын

    ਉਹ ਕਿਤਾਬਚਾ ਕਿੱਥੇ ਅਤੇ ਕਿਸ ਕੋਲ ਹੈ ਅਤੇ ਉਸ ਦੀ ਕਾਪੀ ਐਸ ਜੀ ਪੀ ਸੀ ਕੋਲ ਹੈ ਜਾਂ ਨਹੀਂ ?

  • @Voiceoftruthxf88g
    @Voiceoftruthxf88g23 күн бұрын

    ਇਹ ਜਿਂਦਬਡਾਲੀ ਕੌਮ ਦਾ ਦੁਸਮਣ. ਹੈ ਜਿੰਦਬਡਾਲੀ ਜੀ ਦਸਮ ਗ੍ੰਥ. ਦੀ ਕਥਾ ਅਰਥਾਂ ਸਮੇਤ ਆਪਣੇ ਘਰੇ ਕਰਿਆ ਕਰੋ

  • @PanjabFact00

    @PanjabFact00

    23 күн бұрын

    ਚਲ ਓਏ ਸਲਾ ਟੂਟਲ

  • @ASingh1699k
    @ASingh1699kАй бұрын

    Raj bina galam kauma vich gaddar masand te dukandar fitt kitte jande.

  • @zoomer.56
    @zoomer.56Ай бұрын

    Oye wadeya vidwana apna phon number dass aiwe baqwaas kri janda

  • @GurvinderSingh-gk3kv
    @GurvinderSingh-gk3kvАй бұрын

    Bhau dhundha te neki +dadri che bohat fark hai

  • @kanwaljitsingh3248
    @kanwaljitsingh324828 күн бұрын

    Naa teri manni naa kise hor dee, Asi taa Guru Granth ji vichon sabb kuch lenna. Too vee faltoo dee galan chhadd, Guru Granth Saab dde larr lagg.

  • @zoomer.56
    @zoomer.56Ай бұрын

    Lola lalu jeha aiwe mooh chukk vidio paun ajande a

  • @ASingh1699k

    @ASingh1699k

    Ай бұрын

    Too na dekh

  • @jassasinghsidhu2884
    @jassasinghsidhu2884Ай бұрын

    Bhai Ranjit Singh Dhadrian wala Harnek Singh Newziland Pro.Inder Singh Ghagga ji wrge vidwan lokan nu waihma bharma cho bahar kadh k lokan nu sahi rah dikha rahe hnn thode wrge mshanda wangu lokan nu budhu nahi bnaunde

  • @ASingh1699k

    @ASingh1699k

    Ай бұрын

    😂

  • @MAKHANSINGH-lj8kk
    @MAKHANSINGH-lj8kkАй бұрын

    Eh bhi bkvS kr riha hai

  • @ASingh1699k

    @ASingh1699k

    Ай бұрын

    Fer tusi dasdo ki sach hai..

  • @goldybahoou
    @goldybahoouАй бұрын

    No comments

  • @thesinghnews
    @thesinghnewsАй бұрын

    Tu c apna vichar rakho sangat app choch vichar kar ladi ji

  • @harmeetsingh9077
    @harmeetsingh9077Ай бұрын

    A bht galt a tusi jo keh rahe o misnria nu tusi sirf boln joge o jad o sahi rah pa rahe a ta tusi gla krde o glt a

  • @user-pf3hj7yk8r
    @user-pf3hj7yk8rАй бұрын

    tere warge khote ina nu nahi samj sakde khotea

  • @thesinghnews
    @thesinghnewsАй бұрын

    Bass karo

  • @JoginderSinghSingh-le5oi
    @JoginderSinghSingh-le5oiАй бұрын

    Jind babali tu v RSS aa

Келесі