ਇਹ ਬਾਈ ਨੇ ਸਾਰੇ ਰਾਜ ਖੋਲਕੇ ਰੱਖਤੇ ਸਸਤੀਆ ਸਕੂਟਰੀਆ ਦੇਣ ਵਾਲਿਆ ਦੇ 😱😱

ਇਹ ਵੀਡੀਓ ਦੇਖ ਕੇ ਪਤਾ ਲੱਗ ਜਾਣਾ ਵੀ ਕਿਉ ਤੇ ਕਿਮੇ ਲੁੱਟ ਰਹੇ ਨੇ ਲੱਖ ਦੀਆ 4 ਸਕੂਟਰੀਆ ਦੇਕੇ ਦੁਕਾਨਾਂ ਵਾਲ਼ੇ …
ਬਾਈ ਨਾਲ ਸੰਪਰਕ ਕਰਨ ਲਈ ਨਿੱਚੇ ਦਿੱਤੇ ਨੰਬਰ ਤੇ ਸੰਪਰਕ ਕਰੋ 👇👇
M: 9569595708
M: 9914454642

Пікірлер: 37

  • @ksgaming5246
    @ksgaming524625 күн бұрын

    55000 ਦਾ ਸਕੂਟਰ ਲਿਆਂਦਾ ਸੀ ਯਕੂਜਾ ਦਾ 2 ਸਾਲ ਵਿਚ ਸਾਰਾ ਟੁੱਟ ਗਿਆ

  • @gurwinder432
    @gurwinder43227 күн бұрын

    ਸਿਰੇ ਦਾ ਖੱਚ ਬੰਦਾ ਚਾਰ ਰੁਪਏ ਲਈ ਕੁੱਝ v kr skda ton kite baba bn jna kde kuj

  • @guribathinda-wb9mu

    @guribathinda-wb9mu

    27 күн бұрын

    😅😅😂😂

  • @gill-punjab
    @gill-punjab25 күн бұрын

    ਬੈਟਰੀ ਵਾਲੀਆ ਸਕੂਟਰੀਆ ਬੇਕਾਰ ਹਨ

  • @jagtarsarpanch3073
    @jagtarsarpanch307320 сағат бұрын

    Bahut badiya ji

  • @user-ij3js8qw6d
    @user-ij3js8qw6dКүн бұрын

    ਭਾਵੇਂ ਲੱਖ ਦੀਆਂ 5 ਦੇਣ ਨਾ ਲਿਓ ਘਾਟੇ ਵਾਲਾ ਸੌਦਾ ਲਫ਼ਾਫ਼ੇ ਨੇ 2 ਸਾਲਾਂ ਵਿਚ ਖਤਮ

  • @punjabidecenthulk784
    @punjabidecenthulk7845 күн бұрын

    ਕੋਣ ਕਹਿੰਦਾ ਪਾਰਟਸ ਨੀ ਮਿਦਲੇ 😂😂 ਲੁਧਿਆਣੇ ਜਾਓ ਥੋਕ ਦੇ ਭਾਅ ਨਾਲ ਪਾਰਟਸ ਮਿਲਦੇ ਆ 😂😂 ਹਰ part 〽️ ਮਿਲ ਜਾਂਦਾ ।।।

  • @KulwinderSingh-pe7dp

    @KulwinderSingh-pe7dp

    5 күн бұрын

    ਲੁਧਿਆਣੇ ਕਿਥੇ ਵੀਰ

  • @punjabidecenthulk784

    @punjabidecenthulk784

    5 күн бұрын

    @@KulwinderSingh-pe7dp ik baar ludhiana jao, auto Wale nu pusho auto parts whole sale market Jana, 20 ruppe layega te shadd awega, ghatto ghatt 25 30 dukana

  • @tarrybrarvlog5435
    @tarrybrarvlog543521 күн бұрын

    Ola लैलो बहुत vadia 30 हजार किलोमीटर चलगी vadia है

  • @KulwinderSingh-f5q
    @KulwinderSingh-f5qКүн бұрын

    Vr ji aa vi khera brand va jakuja😂😂😂😂

  • @MandeepSingh-rv1wn
    @MandeepSingh-rv1wn13 күн бұрын

    ਆਪ ਪਤਾ ਕਰਕੇ ਲਓ ਏਦਾਂ ਦੇ ਲੋਕ ਪੈਸੇ ਲੈ ਕੇ ਪ੍ਰਮੋਸ਼ਨ ਕਰਕੇ ਮੁੜ ਕੇ ਨਹੀਂ ਲੱਭਦੇ

  • @ammysingh5645
    @ammysingh564525 күн бұрын

    Y g 1lakh di lyi c maud mandi ton Battery Krab hogi 30000 di mangi

  • @PreetGur-dl2dw
    @PreetGur-dl2dw28 күн бұрын

    ਬਾਈ ਜੀ ਹਜੇ ਪ੍ਰਮੋਸ਼ਨ ਆ। ਨਾ,,ਫੜੋ

  • @aulakhvlog9794
    @aulakhvlog979429 күн бұрын

    👌👍👍🙏👌👌👌👌

  • @MrXYZ-eq7zi
    @MrXYZ-eq7zi11 күн бұрын

    ਸਾਰੀਆਂ ਗੱਲਾਂ ਕੱਟ ਕੱਟ ਕੇ ਵੀਡੀਓ ਪੂਰੀ ਕੀਤੀ।

  • @diljotmaanvlogs9253
    @diljotmaanvlogs925319 күн бұрын

    ❤❤❤❤

  • @NavjotSra-un4gr
    @NavjotSra-un4gr22 күн бұрын

    Kio chawla maree jana tenu ik mil ju bakia nu kio fasona hai tank bai

  • @jogasingh4265
    @jogasingh426516 күн бұрын

    Bjaj copney di cng bike aw gyi a 95000 cho start rs aw.1rupee cho 1k.m chlda.oh lvo bro..three model aye ne. 7 culler cho.

  • @navibrar6743
    @navibrar674327 күн бұрын

    Good

  • @dilbagsinghmaan3155
    @dilbagsinghmaan315516 күн бұрын

    Bajaj da bike aagya cng wala. Bajaj freedom 125

  • @DalwinderSingh-mu8cw
    @DalwinderSingh-mu8cw13 күн бұрын

    Gopi bai

  • @indiantalks1428
    @indiantalks142827 күн бұрын

    Y sode phone da guard dubara laun ala

  • @rohitralh4806
    @rohitralh48065 күн бұрын

    Ehde nalo ola lai lau 8 saal warranty dinde A 70000km tak ..75000, hajar tau start a

  • @satindersingh1784
    @satindersingh178420 сағат бұрын

    Ola de ,chetak de lelo enha de magar na laiyo

  • @singhisking7283
    @singhisking72838 сағат бұрын

    1.20 karch karo kabad na leo

  • @Sekhon751
    @Sekhon7517 күн бұрын

    Eh sarya e desi a. Ola. Chetak. Tvs. Ather. Original a. 1 to 1:50 lakh tak mildya

  • @punjabidecenthulk784
    @punjabidecenthulk7845 күн бұрын

    Yakooza company kitho di hai??? China di

  • @rupindersingh5245
    @rupindersingh52459 күн бұрын

    Ap e honke jana ona nu v boll. Lean denda

  • @LalSingh-mo7dz
    @LalSingh-mo7dz10 күн бұрын

    ਬੈਟਰੀ ਤੋਂ ਬਿਨਾਂ 5ਵਾਲੀ

  • @jasbirsingh7753
    @jasbirsingh77535 күн бұрын

    Bai e bai bolde 1 lakh 4 diya koi garnty ni Ena di 36 hajar vali khera koi guaranty aaa

  • @GurpreetSingh-zg1tc
    @GurpreetSingh-zg1tc27 күн бұрын

    28000 vali de battery hundiaa

  • @lallylallymachinetoolsludh733
    @lallylallymachinetoolsludh73328 күн бұрын

    Gopi Tera Promotions Hi jaloos na Kda Den Aave Shd 4 Shilldan piche bhajji jna CHANNEL Grow Kr Apna phla bs 😂

  • @mandeepsingh4144
    @mandeepsingh414426 күн бұрын

    Oh khanda na gopi baba ban gaia va

  • @user-fn4jc4fb3q
    @user-fn4jc4fb3q12 күн бұрын

    ਨਾਲ਼ੇ ਕਹਿੰਦੇ ਹੋਰ ਸਕੋਟੀਆ ਦਾ ਸਾਮਾਨ ਨੀ ਮਿਲਦਾ ਨਾਲੇ ਕਹਿੰਦੇ ਰਿਪੇਅਰ ਸਭ di ਕਰ ਦਿੰਨੇ ਆ ਫੂਦੁ

  • @baljindersidhu2409
    @baljindersidhu240915 күн бұрын

    Baba bnaii baithe aa.bewkoof log aa.

Келесі