ਹੁਣੇ ਹੁਣੇ ਗੋਪੀ ਫਰੰਦੀਪੁਰੀਆ ਹੋਇਆ ਲਾਈਵ,,ਲੋਕਾਂ ਨੇ ਪ੍ਰੀਤ ਬਾਰੇ ਕੀਤੇ ਕੋਮੈਂਟ ਤਾਂ...? Live kabaddi match.

Спорт

#kabaddi001. #kabaddilive. #kabadditoday. #Ajjdekabaddicup. #kabaddilivetoday.
#Livekabaddimatchtoday. #kabaddicup. #kabadditurnent. #kabaddishowmatch.
ਅੱਜ ਹੀ ਸਾਡੇ ਨਾਲ ਜੂੜੋ!
1️⃣ SUBSCRIBE Now KZread :
/ kabaddi001
2️⃣ Like us on Facebook Group :
/ 491196595597757
3️⃣ Like us on Facebook Page : / kabadi001
🙏ਕਬੱਡੀ ਦੀ ਹਰੇਕ ਅਪਡੇਟ ਸਭ ਤੋ ਪਹਿਲਾ ਦੇਖਣ ਲਈ Kabaddi001 ਦੇ ਯੂ ਟਿਊਬ ਚੈੱਨਲ ਨੂੰ SUBSCRIBE ((🔔)) ਕਰਕੇ ਘੰਟੀ ਨੂੰ ਦੱਬੋ ਜੀ !
👇👇 ⬇️👇👇 / kabaddi001
4️⃣ Instagram Follow :- invitescon...
Disclaimer 👇👇👇
Copyright disclaimer under section 107 of the copyright act 1976 , allowance is made for fair use for purposes such as criticism, comment , news , reporting, scholarship and research. Fair use is a use permitted by copyright.

Пікірлер: 103

  • @GagndeepSingh-ob2pp
    @GagndeepSingh-ob2pp11 күн бұрын

    ਵਾਹਿਗੁਰੂ ਜੀ ਦੋਵਾ ਵੀਰਾ ਦਾ ਥਪਾਕ ਬਣੀਆਂ ਰਹੇ ❤❤

  • @GaganBrar-mi4lc
    @GaganBrar-mi4lc15 күн бұрын

    ਇਹ ਜਿੱਥੋਂ ਰੱਜਿਆ ਉੱਥੋਂ ਭੱਜਿਆ ਸਿਆਣਿਆਂ ਦੀ ਕਹਾਵਤ ਸਹੀ ਆ ਕੱਦੂ ਕਾਣਾ ਨਹੀਂ ਹੁੰਦਾ ਤੇ ੍ਰੜ੍ ਸਿਆਣਾਂ ਨਹੀਂ ਹੁੰਦਾ

  • @user-hx2ym3ur4f
    @user-hx2ym3ur4f15 күн бұрын

    ਜਿੰਨਾ ਕੁਛ ਪ੍ਰੀਤ ਕਹਿੰਦਾ ਮੰਨ ਲੈਂਦੇ ਸੱਚ ਆ ਪਰ ਇਕ ਵਾਰੀ ਪੈਸੇ ਦੱਬ ਲਏ ਦੂਜੀ ਵਾਰੀ ਅਗਲਾ ਰੌਲ਼ਾ ਪਾਂ ਲੈਂਦਾ ਹੁਣ ਪ੍ਰੀਤ uk ਬੈਠਾ ਨਾਲ ਦੇ ਜਿੰਨੇ ਹੈਪੀ ਹੁਣੀ ਆਕਾਸ਼ ਹੁਣੀ ਓਹ ਸਾਰੇ ਵੀਡਿਓ ਪਾਉਂਦੇ ਸਾਡੇ ਨਾਲ ਵੀ ਧੱਕਾ ਹੋਇਆ,,, ਹੱਦ ਆ ਯਾਰ ਗੋਪੀ ਕਪਤਾਨ ਆ ਓਹਨੇ ਟੀਮ ਬਣਾਈ ਕੱਲੇ ਕੱਲੇ ਨੂੰ ਉਹਨੇ ਨਾਲ ਤੋਰਿਆ ਸਾਲ਼ੇ ਜਵਾਕ ਸੀ ਜਦੋਂ ਟੀਮ ਚ ਅਉਣਾ ਸੀ ਤਾਂ ਇਹਨਾ ਦੀ ਬੋਲੀ ਸੀ ਸਾਨੂੰ ਆਪਣੇ ਨਾਲ ਖਿਡਾ ਲਓ ਪੈਸਿਆਂ ਦਾ ਕੋਈ ਚੱਕਰ ਨੀ,,, ਠੀਕ ਆ ਜਦੋਂ ਵਧੀਆ ਖੇਡਣ ਲੱਗ ਗਏ je ਗੋਪੀ ਪੈਸੇ ਰੱਖਦਾ ਸੀ ਕੋਈ ਇਕ ਤਾਂ ਬੋਲਦਾ ਓਦੋਂ,,ਓਹ ਤਾਂ ਜੱਗ ਜਾਣਦਾ ਯਾਰ ਇੱਕ ਕੋਚ ਵੀ ਆ ਗੋਪੀ ਨਾਲ ਟੀਮ ਵੀ ਖਿਡਾਉਂਦਾ,, ਪਰ ਗੋਪੀ ਤੂੰ ਗ਼ਲਤੀ ਕਰ ਗਿਆ ਤੇਰੀ ਸੋਚ ਸੀ ਜਵਾਕ ਉੱਠਣ ਪਿੰਡਾ ਚੋਂ ਉਹਨਾ ਦਾ ਸਹਾਰਾ ਬਣੀਏ,, ਕਿੰਨੇ ਪਲੇਅਰ ਆ ਮਾਝੇ ਚ ਅਰਸ਼ ਗੁਰਲਾਲ ਸਾਰੇ ਬੁੰਡ ni ਮਾਰਦੇ ਕਿਸੇ ਦੀ ਅਗਲੇ ਮਾਝੇ ਚ ਸ਼ੋ ਮੈਚ ਖੇਡਣੋ ਹਟ ਗਏ,, ਗੋਪੀ ਦੀ ਗਲਤੀ ਇਹੀ ਆ ਜਵਾਕਾਂ ਨੂੰ ਤਿਆਰ ਕੀਤਾ, ਤੇ ਅੱਜ ਜਵਾਕ ਵੱਢੇ ਹੋਗੇ ਤੇ ਸਾਰੇ ਗੋਪੀ ਨੂੰ ਮਾੜਾ ਕਹਿਣ ਲੱਗ ਗਏ,, ਗੋਪੀ ਤੇਰੇ ਨਾਲ ਏਦਾ ਹੀ ਹੋਣਾ ਚਾਹੀਦਾ ਸੀ ਜੌ ਸੋਚਿਆ ਤੂੰ ਨਵੇਂ ਮੁੰਡੇ ਅੱਗੇ ਆਉਣ,, ਇੰਨਾ ਵੱਡਾ ਨਾਮ ਤੇ ਜਵਾਕ ਲੇ ਕੇ ਮੇਲਿਆਂ ਚ ਜਾਂਦਾ ਸੀ ਹੁਣ ਭੁਗਤ ਵੀਰ ਬਦਨਾਮੀ ਤਾਂ ਹੋਣੀ ਸੀ

  • @diljitdiljit2127
    @diljitdiljit212716 күн бұрын

    ਗੋਪੀ ਭਲਵਾਨ ਜੀ ਕੋਈ ਲੋੜ ਨੀ ਜਵਾਬ ਦੇਣ ਦੀ ਲੋਕ ਤਾ ਸਵਾਦ ਭਾਲ ਦੇ ਵਾ ਜੇੜੇ ਲੋਕ ਹੁਣ ਪ੍ਰੀਤ ਨੂੰ ਚੰਗਾ ਕਿਹ ਰਿਹ ਵਾ ਪਿਹਲਾ ਇਹ ਹੀ ਪ੍ਰੀਤ ਨੂੰ ਮਾੜਾ ਕਿਹ ਰਿਹ ਸੀ ਹੁਣ ਭਲਵਾਨ ਨੂੰ ਮਾੜਾ ਕਈ ਜਾਂਦੇ ਵਾ ਉ ਵੀਰ ਕਿਉ ਤੁਹਾਨੂੰ ਅੱਗ ਲਾਉਣ ਤੋ ਬਗੈਰ ਰੋਟੀ ਨੀ ਪਚਦੀ ਵੀਰ ਪ੍ਰੀਤ ਵੀ ਸਹੀ ਤੇ ਭਲਵਾਨ ਵੀ ਸਹੀ ਏ ਪਰ ਮਾੜੇ ਕਮੇਟਾ ਨੇ ਦੋਵਾਂ ਨੂੰ ਦੂਰ ਦੂਰ ਕਰਤਾ ਮੈ ਤਾ ਇਕ ਗੱਲ ਜਾਣਦਾਂ ਇਕ ਚੁੱਪ ਸੌਂ ਸੁੱਖ ਼

  • @user-is6si5js8r

    @user-is6si5js8r

    15 күн бұрын

    Gopi Frandipurea san jatt a

  • @nijjer6236
    @nijjer623616 күн бұрын

    preet bhut vadiya plyar aa

  • @gurmaildhillon9171
    @gurmaildhillon917116 күн бұрын

    ਗੋਪੀ ਫਰੰਦੀਪੁਰੀਆ ❤❤

  • @jagseersinghmaan6153
    @jagseersinghmaan615315 күн бұрын

    ਗੋਪੀ ਨੂੰ ਬੜੇ ਲੰਮੇ ਸਮੇਂ ਤੋਂ ਵੇਖਦੇ ਹਾਂ ਵਧੀਆ ਖਿਡਾਰੀ ਹੋਣ ਤੋਂ ਪਹਿਲਾਂ ਗੋਪੀ ਇੱਕ ਵਧੀਆ ਬੰਦਾ ਵੀ ਐ ਅੱਜ ਤੱਕ ਕਿਸੇ ਵੀ ਕੰਟਰੋਵਰਸੀ ਵਿੱਚ ਬਿਲਕੁਲ ਨਹੀਂ ਆਇਆ ਪਰ ਜਿਹੜੇ ਇਲਜ਼ਾਮ ਪ੍ਰੀਤ ਨੇਂ ਲਾਏ ਐ ਓਹਨਾਂ ਦਾ ਕੀ ਸੱਚ ਹੈ ਸਾਹਮਣੇ ਲਿਆਂਦਾ ਜਾਵੇ ਗੋਪੀ ਹੁਣ।

  • @mnnudhillon2264

    @mnnudhillon2264

    15 күн бұрын

    Yy Bina gll ton TN Preet v nhi bolya Hona kus TN gll Hou

  • @punjabichakde1217
    @punjabichakde121716 күн бұрын

    Preet theek lagda .

  • @GurpreetSingh-yh3es
    @GurpreetSingh-yh3es6 күн бұрын

    Ustad g

  • @sahibsidhu6800
    @sahibsidhu680015 күн бұрын

    ਜਿਵੇ ਆਪਣੇ ਪੁਤਾ ਨੂੰ ਪਿਆਰ ਕਰਦੇ ਇਦਾ ਹੋਰਾ ਨਾਲ ਕਰਿਆ ਕਰੋ

  • @NiikkaSingh
    @NiikkaSingh7 күн бұрын

    Gopi 22 6522❤❤❤❤❤❤❤

  • @user-vu8zz7gi3p
    @user-vu8zz7gi3p16 күн бұрын

    ਕੋਈ ਚੱਜ ਦੀ ਗੱਲ ਕਰੋ ਕੋਈ ਥੋਨੂੰ ਪਹਿਲੀ ਵਾਰ ਸੁਣਦਾ ਕੋਈ ਦੂਜੀ ਵਾਰ ਕੋਈ ਸੁਣਦਾ ਰਹਿੰਦਾ.ਕਿਸੇ ਗੱਲ ਚੋੋ ਕੋਈ ਦੱਮ ਨਹੀ.

  • @BikramjitSingh-d5r
    @BikramjitSingh-d5r5 күн бұрын

    Vary nica ji

  • @mandeepaulakh9238
    @mandeepaulakh92383 күн бұрын

    Nceji ❤❤❤❤🎉🎉🎉🎉

  • @transportservice138
    @transportservice1386 күн бұрын

    Gopi paji. Love you ❤

  • @user-wg3fi1uz3v
    @user-wg3fi1uz3v9 күн бұрын

    Gopi Bai vdia banda yaar

  • @chanakabaddi9905
    @chanakabaddi990515 күн бұрын

    Preet yaara da yaar ❤️

  • @pavitarsingh4165
    @pavitarsingh416516 күн бұрын

    Preet kaint banda veer👍👍👍

  • @user-oh2ys6ml5n
    @user-oh2ys6ml5n15 күн бұрын

    Jar gopi farandipur and preet ladhu very nice paleyr

  • @BalbirSingh-qq3gx
    @BalbirSingh-qq3gx10 күн бұрын

    gopi bira sirra ha

  • @ekamveersinghgrewal6814
    @ekamveersinghgrewal681411 күн бұрын

    🙏🙏🦁🦁🦁🦁💕💕💕🐎🐎🐎🐎🕊️🦅👍ਗੋਪੀ ਭਲਵਾਨ 💪💪💪💪👑👑👑👑

  • @user-qf1cq5yo5q
    @user-qf1cq5yo5q15 күн бұрын

    Gopi Veer love you

  • @gopichahal3640
    @gopichahal36409 күн бұрын

    Ssa ji

  • @sukhdevsinghsukh1943
    @sukhdevsinghsukh194315 күн бұрын

    ❤❤gopi

  • @user-vd3nt9tt7d
    @user-vd3nt9tt7d15 күн бұрын

    both are good

  • @user-mx4mp2ug8l
    @user-mx4mp2ug8l12 күн бұрын

    Gopibrogood

  • @DhillonGursahib-cz7hu
    @DhillonGursahib-cz7hu7 күн бұрын

    Gopi❤❤❤

  • @user-mh1lw2nz4r
    @user-mh1lw2nz4r16 күн бұрын

    ❤❤❤❤❤

  • @manindersingh2900
    @manindersingh290016 күн бұрын

    Good 👍

  • @malhivlog8236
    @malhivlog823616 күн бұрын

  • @palwinderkaurbhullar
    @palwinderkaurbhullar13 күн бұрын

    Gopi bro good

  • @user-mh1lw2nz4r
    @user-mh1lw2nz4r16 күн бұрын

    ਗੋਪੀ ਭਲਵਾਨ

  • @ShamsherSingh-h6g
    @ShamsherSingh-h6g11 күн бұрын

    ❤❤❤❤

  • @kuljitkaur7505
    @kuljitkaur750516 күн бұрын

    Bai yr Sach ds ki hoya main Bai. Bhot krda tera

  • @punjab00pb10
    @punjab00pb1016 күн бұрын

    ਬਾਈ ਗੋਪੀ ਪ੍ਰੀਤ ਨੇ ਤੇਰੇ ਉੱਤੇ ਇੰਨੇ ਵੱਡੇ ਇਲਜਾਮ ਲਾਏ ਨੇ ਉਹਨਾਂ ਦਾ ਸਪਸ਼ਟੀਕਰਨ ਦੇ ਵੀਰ ਕਬੱਡੀ ਤਾਂ ਚਲਦੀ ਰਹਿਣੀ ਆ, ਮੇਲੇ, ਕਬੱਡੀ ਕੱਪ, ਵਿਦੇਸ਼ਾਂ ਦੇ ਟੂਰ ਤਾਂ ਚੱਲਦੇ ਰਹਿਣੇ ਆ ਜੇ ਵੀਰ ਤੂੰ ਕਹੇ ਮੈਂ ਜਵਾਬ ਨਹੀਂ ਦੇਣਾ ਪ੍ਰੀਤ ਦੀਆਂ ਗੱਲਾਂ ਦਾ ਤਾਂ ਫਿਰ ਪ੍ਰੀਤ ਸੱਚ ਬੋਲ ਰਿਹਾ, ਇਨਾ ਸੀਨੀਅਰ ਪਲੇਅਰ ਹੋ ਕੇ ਰਿਟਾਇਰਮੈਂਟ ਤੇ ਸਿਰ ਵਿੱਚ ਖੇਹ ਪਾਉਣ ਵਾਲੀ ਗੱਲ ਆ , ਉਸ ਬੰਦੇ ਨੇ ਤਾਂ ਆਪਣਾ ਸੱਚ ਰੱਖ ਦਿੱਤਾ ਦੁਨੀਆ ਅੱਗੇ ਸਬੂਤਾਂ ਨਾਲ

  • @Kabaddi001

    @Kabaddi001

    16 күн бұрын

    @@punjab00pb10 🙏

  • @punjabpunjab5770

    @punjabpunjab5770

    16 күн бұрын

    Tnu k Kahlil a vre ya swad lena

  • @punjab00pb10

    @punjab00pb10

    16 күн бұрын

    @@punjabpunjab5770 ਇਸ ਵਿੱਚ ਸਵਾਦ ਲੈਣ ਵਾਲੀ ਕਿਹੜੀ ਗੱਲ ਆ, ਜੇ ਲੋਕਾਂ ਦੇ ਸਵਾਲਾਂ ਤੋਂ ਇੰਨਾ ਹੀ ਡਰ ਲੱਗਦਾ ਸੀ ਲਾਈਵ ਹੋ ਕੇ ਰੌਲਾ ਪਾਉਣ ਦੀ ਕੀ ਲੋੜ ਸੀ ਘਰ ਦਾ ਮਸਲਾ ਘਰ ਵਿੱਚ ਹੀ ਹੱਲ ਕਰ ਲੈਂਦੇ

  • @jimmybrar2318

    @jimmybrar2318

    16 күн бұрын

    Sahi gall aw ehde ch kali wali ki gal aw sach likhya veer ne,, khake jwaka de pese hun jwab nhi dinda fudu banda gopi,,,,,, bc ustaad kehde pasyo bngya dhake nal ta ustaad bnoanda ehh

  • @punjabpunjab5770

    @punjabpunjab5770

    16 күн бұрын

    @@jimmybrar2318 vre apq de deyo thonu k kahli a thode t n khade vre

  • @user-ur8gl2qr8n
    @user-ur8gl2qr8n10 күн бұрын

    Gopi ❤❤❤

  • @pindawale-bi5vi
    @pindawale-bi5vi16 күн бұрын

    Preet ne jdo di video pai os din de gopi di neend uddi pai lgda.. Jive dia gallan kri janda preet dia galan sach lgg rhia..

  • @makhtoolsingh6172
    @makhtoolsingh617213 күн бұрын

    Gopi veer ❤❤❤❤ rak bas

  • @user-vw9fe3yg2c
    @user-vw9fe3yg2c15 күн бұрын

    Gopi nice

  • @sahibsidhu6800
    @sahibsidhu680015 күн бұрын

    ਕਬੱਡੀ ਨੂੰ ਸਦਾਰੋ ਨਹੀ ਤਾ ਜਾਦੀ ਰਹੋ

  • @jagseersinghmaan6153
    @jagseersinghmaan615315 күн бұрын

    ਗੋਪੀ ਵੀ ਤੇ ਪ੍ਰੀਤ ਵੀ ਵਧੀਆ ਖਿਡਾਰੀ ਤੇ ਵਧੀਆ ਬੰਦੇ ਐ ਪਰ ਗੋਪੀ ਵੀ ਆਪਣਾਂ ਪੱਖ ਰੱਖੇ ਹੁਣ ਰਟੈਰ ਹੋਣ ਵੇਲੇ ਕਿਉਂ ਬਦਨਾਮੀ ਖੱਟਣੀ ਹੈ।

  • @harindersinghlehal9711
    @harindersinghlehal971111 күн бұрын

    ਗੋਪੀ ਬਾਈ ਸੱਚ ਤਾਂ ਰੱਬ ਜਾਣਦਾ ਕੀ ਆ ਪਰ ਹੁਣ ਤੇਰੇ ਮੂੰਹ ਤੇ ਪਹਿਲਾਂ ਵਰਗੀ ਰੌਣਕ ਨਹੀਂ ਰਹੀ

  • @amberhoneyvlogs2621
    @amberhoneyvlogs262115 күн бұрын

    Preet bai pura vadia banda

  • @jagtaarsingh-ok2fj
    @jagtaarsingh-ok2fj2 күн бұрын

    Okay

  • @KomalpreetSingh-fk6fy
    @KomalpreetSingh-fk6fy15 күн бұрын

    Preet bilkul shi a

  • @kalasonia1817
    @kalasonia181716 күн бұрын

    Gopi good a Dunia de parwah na kre

  • @KomalpreetSingh-fk6fy
    @KomalpreetSingh-fk6fy15 күн бұрын

    Koi ni preet bro jehda kru hoi pahru hada da pasa kamaya kug ni bnda hunda bda hokha nikalda hunda preet bro koi waheguru tanu chardikla vich rakhe shd tu apni game kehad

  • @monanadala5834
    @monanadala583412 күн бұрын

    Preet nu te gopi ustaad nu baith k gal kr Leni chidi aa

  • @manisarpanch5034
    @manisarpanch503415 күн бұрын

    Dsoo ustad TUC khea kae chela bhnye aye v TUC ik rupee deta preet nu dsoo. Ustad g

  • @IqbalSingh-ys8hb
    @IqbalSingh-ys8hb16 күн бұрын

    Preet ne sara das dita live a k

  • @kuljitkaur7505
    @kuljitkaur750516 күн бұрын

    Preet di gal da jwab Devo o v pra apna

  • @gurtejsingh7352
    @gurtejsingh735216 күн бұрын

    Rehn dyo bhalwan g

  • @user-mh1lw2nz4r
    @user-mh1lw2nz4r16 күн бұрын

    ਲੱਖਾਂ

  • @Chanpreetsingh-c7e
    @Chanpreetsingh-c7e16 күн бұрын

    Preet no 1 nice

  • @monanadala5834
    @monanadala583412 күн бұрын

    Aaj de time ch torn wale jyada te ikathe krn wale ghat aa

  • @Kabaddi001

    @Kabaddi001

    12 күн бұрын

    @@monanadala5834 Sai gal a g

  • @DeepGill-bj4xx
    @DeepGill-bj4xx15 күн бұрын

    Preet gud

  • @simranbhullar8932
    @simranbhullar893216 күн бұрын

    sab galla shd veer kise de paise nhi khane chaide nikl jnde but jldi

  • @simranjitsinghsimar958
    @simranjitsinghsimar95815 күн бұрын

    Preet ne kam chak ta

  • @gopichahal3640
    @gopichahal36409 күн бұрын

    Ilu

  • @joneykakre755
    @joneykakre75515 күн бұрын

    Preet wadia banda

  • @KomalpreetSingh-fk6fy
    @KomalpreetSingh-fk6fy15 күн бұрын

    Yrr sochya ni Gopi varga bnda hada lalchi hou yrr pasa sala ki kug kra dinda preet ta vichara Gopi da he ghar parda rhya 😮

  • @VickySingh-jf9fq
    @VickySingh-jf9fq16 күн бұрын

    Preet sacha aaa ❤❤❤

  • @jajsandhu8204
    @jajsandhu820416 күн бұрын

    Preet sacha wa

  • @SurprisedMusicalDrum-jm9jb
    @SurprisedMusicalDrum-jm9jb16 күн бұрын

    Preet ne gopi nu nagga karta

  • @HarHar-si1my
    @HarHar-si1my15 күн бұрын

    Gopi veer Ney chita pita . Face vekho

  • @user-hr5cc3rt7k
    @user-hr5cc3rt7k15 күн бұрын

    Preet us time gopi piche lag ke Arsh Chole wale nu mada bolda c hun aya Sawad Arsh Te Arsh hi a

  • @jagdevchahal9503
    @jagdevchahal950315 күн бұрын

    ਗੋਪੀ ਠੱਗ ਗਰੀਬਾ ਪੇਸੇ ਖਾਣਾ ਖੁਣ ਪੀਣਾ

  • @rajdeepdeep5014
    @rajdeepdeep501416 күн бұрын

    Preet sahi a

  • @user-oz4my3gh2x
    @user-oz4my3gh2x15 күн бұрын

    ਜੋ ਵੀ ਪਿਛੇ ਗੱਲ ਹੋ ਗੲੀ ਆ ਮਿੱਟੀ ਪਾ ਦੈਣੀ ਚਾਹੀਦੀ ਆ ਨਾ ਕਿਸੇ ਨੂੰ ਤਮਾਸਾ ਵਖਾਓ

  • @sukhdebgill4016
    @sukhdebgill401615 күн бұрын

    ਗੋਪੀ ਤਾਂ ਕੌਡੀ ਦਾ ਸਰਦਾਰ ਆ❤❤❤❤

  • @ajaypal9992
    @ajaypal999214 күн бұрын

    preet ta fukra aa phila ta ostad kahinda c hun badnami kr ria preet v koi bunda aa preet tha koi stend e ni

  • @ajaypal9992
    @ajaypal999214 күн бұрын

    preet fu kra

  • @GurpreetSingh-oo5nj
    @GurpreetSingh-oo5nj16 күн бұрын

    ਗੋਪੀ ❤❤❤

  • @SonuKahlon-oq7tr
    @SonuKahlon-oq7tr15 күн бұрын

    Gopi lgda e fudu banda , made player nal hamesha dkha krda , preet de vishvas da v kan kita e gal chngi ni a palwan waste , senior player a thoda bhut soch nu hath mare , rab tan e te doctor na dwai janda chnga lgda kise da hakk ni khana chahida rab kad laina ajj ni Kal jrur mehrwan hunda , preet apni jga Sacha yr jehra sab kuj apne ustad te shadi firda c eda ni krna chahida , gopi ustad nu kehri gal da ghata a rab ne bhut dita bss sabar di lod a hor kuj ni , preet Sacha gopi palwan chahe jina mrji hun Sacha bn j pr hun ni gal ban ni

  • @GaganBrar-mi4lc

    @GaganBrar-mi4lc

    15 күн бұрын

    ਤੂੰ ਕਦੋਂ ਕ ਗੋਪੀ ਤੇ ਪ੍ਰੀਤ ਨਾਲ ਇੱਕ ਥਾਲੀ ਵਿੱਚ ਖਾਣਾ ਰਿਹਾ ਦੱਲੇ ਸਿਰੇ ਦੇ ਸੋਸ਼ਲ ਮੀਡੀਆ ਤੇ ਵਿਦਵਾਨ ਬਣ ਜਾਂਦੇ ਨੇ

  • @SonuKahlon-oq7tr

    @SonuKahlon-oq7tr

    14 күн бұрын

    @@GaganBrar-mi4lc Asha g bda dukh lga sachai sun k e gal kli preet nal ni bhut playeran na kita ene , tan e fr kaddi janda

  • @user-io5up6vn2b
    @user-io5up6vn2b16 күн бұрын

    Preet ne naga kar dita akya hoya bolya preet

  • @user-io5up6vn2b
    @user-io5up6vn2b16 күн бұрын

    Preet sira bs hun tusi bs kro gopi 😅😅😅😅😅😅 preet end banda ❤❤❤

  • @ajsingh348
    @ajsingh34815 күн бұрын

    Gopi ne bani bnai izat di kheh kra layee 4 paisey layee .... Maharaj ne teri eh duty layee ki gareeb admi de paisey khaney han ....

  • @user-io5up6vn2b
    @user-io5up6vn2b16 күн бұрын

    Preet ❤❤❤❤❤❤❤❤❤❤

  • @user-io5up6vn2b
    @user-io5up6vn2b16 күн бұрын

    Dove chbal gopi te no1 chor dunia nu pata lag gya gopi da

  • @BaldevSingh-jj9oz
    @BaldevSingh-jj9oz16 күн бұрын

  • @Chanpreetsingh-c7e
    @Chanpreetsingh-c7e16 күн бұрын

    Preet no 1 nice

  • @Chanpreetsingh-c7e
    @Chanpreetsingh-c7e16 күн бұрын

    Preet no 1 nice

  • @Chanpreetsingh-c7e
    @Chanpreetsingh-c7e16 күн бұрын

    Preet no 1 nice

Келесі