ਹੁਣ ਤੱਕ ਬਣਦੇ ਸੀ ਦਵਾਈਆਂ ਦੇ ਮੋਦੀਖਾਨੇ, ਰਾਸ਼ਣ ਦੇ ਮੋਦੀਖਾਨੇ, ਪਰ ਆਹ ਸਿੰਘ ਨੇ ਬਣਾ ਦਿੱਤਾ ਨਵਾਂ ਹੀ ਮੋਦੀਖਾਨਾ

Modi Khana , Furniture and marble Modi khana , sasta smaan , foji , singh, sikh , poor , help

Пікірлер: 410

  • @sekhonsaab1881
    @sekhonsaab18813 жыл бұрын

    ਵੈਰੀ ਗੁਡ ਬਹੁਤ ਵਧੀਆ ਕੰਮ ਕੀਤਾ ਫੌਜੀ ਸਾਬ੍ਹ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @KulwantSingh-td4fx
    @KulwantSingh-td4fx3 жыл бұрын

    ਵੀਰ ਜੀ ਸਲਾਮ ਹੈ ਤੁਹਡੀ ਸੋਚ ਨੂੰ

  • @MahilpurVlogs07
    @MahilpurVlogs073 жыл бұрын

    ਬਹੁਤ ਵਧੀਆ ਵਿਰ ਜੀ ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ।।। 🙏🙏🙏🙏 👍👍✌✌✌👏👏

  • @GurwinderSingh-om3yi

    @GurwinderSingh-om3yi

    3 жыл бұрын

    Ryt ji

  • @ManpreetSingh-xm4vv
    @ManpreetSingh-xm4vv3 жыл бұрын

    ਬਹੁਤ ਵਧੀਆ ਵੀਰ

  • @kalapoonia5650
    @kalapoonia56503 жыл бұрын

    ਬੰਦਾ ਛੱਡ ਕੇ ਨੱਠ ਜਾਣ ਵਾਲਾ ਨੀ ਸੇਵਾਦਾਰ ਲਗਦਾ ਧੰਨਵਾਦ ਵੀਰ ਦੀ ਲੰਬੀ ਉਮਰ ਹੋਵੇ

  • @ayoutuber1548

    @ayoutuber1548

    3 жыл бұрын

    Smj ni lagi y

  • @jodhbirsingh4711

    @jodhbirsingh4711

    3 жыл бұрын

    ਅਸਲੀਅਤ ਕੁਝ ਹੋਰ ਆ ਬਾਈ ਜੀ ਇੱਕ ਵਾਰ ਦੁਕਾਨ ਤੇ ਜਾਓ ਫਿਰ Comment ਕਰੋ

  • @sonykhattra8923

    @sonykhattra8923

    3 жыл бұрын

    @@jodhbirsingh4711 Vr ki mtlb thoda k Bs eh Video ch he galaan ne jni k koi fark ni price da bs luttan lai he naam rakhya

  • @jodhbirsingh4711

    @jodhbirsingh4711

    3 жыл бұрын

    @@sonykhattra8923 veer ji mai t gya c t jo mera experience riha share kita mai shop visit karn to baad comment add kita c baki tusi ja k try kro ki mai jo kiha shi hai ya nhi .

  • @jodhbirsingh4711

    @jodhbirsingh4711

    3 жыл бұрын

    @@sonykhattra8923 hanji tusi shi samjhe

  • @shamshersingh895
    @shamshersingh8953 жыл бұрын

    अैनां वडा दिल तां कोई वाहेगुरू जी दा भगत सिख हीं रख सकदै .नहीं तां लुटण नूं तां हरेक हीं तिआर बैठे ने जी

  • @AmandeepSingh-gw5xo
    @AmandeepSingh-gw5xo3 жыл бұрын

    ਸਲਾਮ ਹੈ ਵੀਰ ਜੀ ਤੁਹਾਡੀ ਸੋਚ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @ParminderSingh-tl7io
    @ParminderSingh-tl7io3 жыл бұрын

    ਵਧਾਈਆਂ ਮੇਰੇ ਵੱਲੋਂ ਜੀ

  • @balvindergill8744
    @balvindergill87443 жыл бұрын

    ਮੇਰੀ ਅਰਜ਼ ਹੈ ਕਿ ਤਾਰੀਖ਼ ਦੇਖੋ: 2021 ਚਲ ਰਿਹਾ ਹੈ।। ਬਾਬੇ ਨਾਨਕ ਨੇ ੫੦੦ ਸਾਲ ਪਹਿਲਾਂ ਲਿਖ ਕੇ ਸੰਦੇਸ਼ ਦਿੱਤਾ ਸੀ - ਪੜ ਲਓ।। ਹੋ ਸਕਦਾ ਹੈ ਅਸੀਂ ਇਨਸਾਨ ਬਣ ਜਾਈਏ ਅਤੇ ਦਾਜ ਦੀ ਬੀਮਾਰੀ ਖਤਮ ਕਰ ਸਕੀਏ।। ਕਿਸਾਨ ਫਾਹੇ ਲੈ ਰਹੇ ਹਨ ਲੜਕੀਆਂ ਕੁੱਖਾਂ ਵਿੱਚ ਮਾਰ ਰਹੇ ਹਾਂ ਤੇ ਅਸੀਂ ਢੀਠ, ਬੇਖ਼ਬਰ, ਪੜੇ ਹੋਏ ਵੀ ਅਣਪੜ੍ਹ ਬਿਝੂ ਹੀ ਰਹੇ।। ਦਾਜ ਗਲਤ ਹੈ ਦਾਜ ਇਕ ਕੋੜ ਹੈ ਦਾਜ ਬੰਦੇ ਨੂੰ ਉਮਰ ਭਰ ਲਈ ਮੰਗਤਾ ਅਤੇ ਕੁੱਟ ਸਿਆਪਾ, ਅਣਬਣ ਅਤੇ ਮੌਤ ਦਾ ਕਾਰਨ ਹੈ ਦਾਜ ਲੜਕੀ ਨੂੰ ਭਾਰ ਬਣਾਉਂਦਾ ਹੈ ਮਾਂ ਬਾਪ ਉਤੇ ਅਤੇ inferiority complex ਦੀ ਜੜ ਹੈ ਵਗੈਰਾ ਵਗੈਰਾ .....

  • @Mosewala658

    @Mosewala658

    3 жыл бұрын

    veer mera nxt moth viah meri apde sohria nl beas hoye oh daj da puch de c ki ki lvo ge asi mna kita ki daj ni leina c oh kehnde kus ta asi deina he aa m keha fr viah he rehndo asi daj nai leinaa

  • @narinderkaur3772
    @narinderkaur37723 жыл бұрын

    God bless you veer ji waheguruji aap nu chardi kla bakshan

  • @kulwindersinghkulwindersin973

    @kulwindersinghkulwindersin973

    3 жыл бұрын

    Hi

  • @rajrani3210
    @rajrani32103 жыл бұрын

    ਬਹੁਤ ਵਧੀਆ

  • @jagdevsinghgill5873
    @jagdevsinghgill58733 жыл бұрын

    Salute ਭਰਾ, ਤੁਹਾਡੀ ਸੋਚ ਤੇ ਅਣਮੁੱਲੀ ਸੇਵਾ ਨੂੰ। ਵਾਹਿਗੁਰੂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ, ਤੇ ਰੱਖੇਗਾ ਵੀ। ਕਾਸ਼, ਸਮਾਜਿਕ ਜਥੇਬੰਦੀਆਂ ਅਖਵਾਉਣ ਵਾਲੇ ਗਰੁੱਪ ਪਬਲਿਕ ਲਈ ਅਜਿਹੇ ਉੱਦਮ ਕਰਨ ਤਾਂ ਐਨੀਂ ਮਹਿੰਗਾਈ ਜਾਂ ਹੋਰ ਅਲਾਮਤਾਂ ਤੋਂ ਥੋੜ੍ਹੀ ਨਿਜਾਤ ਮਿਲ ਸਕਦੀਆ।

  • @pritpalsingh801
    @pritpalsingh8013 жыл бұрын

    guru sahib chardiklla vch rakhan fauji saab nu

  • @jaipauljaipaul6329
    @jaipauljaipaul63293 жыл бұрын

    Very good good thanks

  • @harjeetsingh3967
    @harjeetsingh39672 жыл бұрын

    ਬਹੁਤ ਵਧੀਆ ਹੈ ਫੋਜੀ ਵੀਰ ਨੇ ਮੋਦੀਖਾਨਾ ਖੋਲੇ ਆ

  • @mangaldhillon5777
    @mangaldhillon57773 жыл бұрын

    ਬਹੁਤ ਖੂਬ ਜੀ ਵੀਰੇ 👍👌🌼🌺🙏🏼🙏🏼🙏🏼🙏🏼🙏🏼

  • @reshamsingh3269
    @reshamsingh32693 жыл бұрын

    Waheguru ji Meher krn veer te.

  • @bhupindersinghnandha5190
    @bhupindersinghnandha51903 жыл бұрын

    🙏🙏Very good brother g 🙏🙏

  • @akwinderkaur2191
    @akwinderkaur21913 жыл бұрын

    ਬਾਬਾ ਨਾਨਕ ਹੀ ਸਾਰੇ ਕੰਮਾਂ ਵਿਚ ਬਰਕਤ ਪਾਉਣ ਗੇ

  • @dhangurutourandtravelstrav3276
    @dhangurutourandtravelstrav32763 жыл бұрын

    Bahut vadiya Kita hai veer ji

  • @tajinderkaur9860
    @tajinderkaur98603 жыл бұрын

    Dhan Guru Nanak ji 🙏 Waheguru ji Waheguru ji 🙏🙏

  • @jagsirsingh4724
    @jagsirsingh47243 жыл бұрын

    ਬਹੁਤ ਵਧੀਆ ਵੀਰ ❤️

  • @parwindersingh8057
    @parwindersingh80572 жыл бұрын

    ਭਾਈ ਤੁਹਾਡੀ ਸੋਚ ਵੱਧੀਆ ਹੈ

  • @lakhwindersingh5998
    @lakhwindersingh59983 жыл бұрын

    Whaguru ji meher Rakhi 🙏🙏🙏

  • @gurbachansingh9299
    @gurbachansingh92993 жыл бұрын

    ਰਂਥ।ਤਹਾਨੂੰ।ਤਰਂਕੀ।ਬਖਸੈ।ਵੀਰਜੀ।ਇਸੇਤਰਾ।ਲੋਕਾਦੀ।ਸੈਵਾ।ਕਰਦੈ।ਰਹੋ

  • @mobilecare6044
    @mobilecare60443 жыл бұрын

    Very nice work ji🙏🙏

  • @GURPREETSINGH-nd6vt
    @GURPREETSINGH-nd6vt3 жыл бұрын

    Good thinking brother ji

  • @kabaddistarlive7514
    @kabaddistarlive75143 жыл бұрын

    Great job sir ji Keep it up God bless you

  • @jasbirpal2084
    @jasbirpal20843 жыл бұрын

    Jai hind keep it up

  • @amanjindal9262
    @amanjindal92623 жыл бұрын

    good veere thank you so much

  • @hirdayram1195
    @hirdayram11953 жыл бұрын

    Veer ji tusi bahut hi vadhiya kamm kar rahe ho. Addre

  • @jodhbirsingh4711
    @jodhbirsingh47113 жыл бұрын

    ਮੈਂ ਗਿਆ ਸੀ ਸਤੰਬਰ 18 2020 ਨੂੰ ਪਰ ਦੇਖ ਕੇ ਦੁੱਖ ਹੋਇਆ ਕਿ ਏਸ ਬੰਦੇ ਨੇਂ ਮੋਦੀਖਾਨਾ ਨਾਮ ਸਿਰਫ ਮਾਰਕੀਟਿੰਗ ਲਈ ਇਸਤੇਮਾਲ ਕੀਤਾ ਇਹਨਾਂ ਨਾਲੋਂ ਸਸਤਾ ਜਲੰਧਰ ਰੋਡ ਤੋਂ ਕਿਸੇ ਵੀ ਦੁਕਾਨ ਤੋਂ ਮਿਲ ਜਾਵੇਗਾ ਆਸ-ਪਾਸ ਵਾਲੇ ਲੋਕਾਂ ਤੋਂ ਪੁੱਛਿਆ ਤਾਂ ਪਤਾ ਚੱਲਿਆ ਕਿ ਦੁਕਾਨਾਂ (ਮਾਰਬਲ ਅਤੇ ਫਰਨੀਚਰ) ਤਾਂ ਪੁਰਾਣੀਆਂ ਹੀ ਹਨ ਬਸ ਹੁਣ ਨਾਮ ਹੀ ਬਦਲਿਆ ਗਿਆ ਹੈ , ਨਾਮ ਬਦਲਣ ਤੇ ਗਾਹਕ ਵੀ ਕਾਫੀ ਵੱਧ ਗਿਣਤੀ ਚ ਆ ਰਹੇ ਹਨ ਪਰ ਅਸਲੀਅਤ ਦੇਖ ਕੇ ਹਰ ਕੋਈ ਨਿਰਾਸ਼ ਹੋ ਰਿਹਾ ਹੈ ਰਹੀ ਗੱਲ ਕਵਾਲਟੀ ਦੀ ਇਹਨਾ ਕੋਲੋ ਮੈੰ Kazaria , Johnson ya Somany ਦੀਆਂ ਟਾਇਲ ਦਿਖਾਉਣ ਲਈ ਕਿਹਾ ਤਾਂ ਇਹਨਾਂ ਕੋਲ ਇਹਨਾਂ ਵਿੱਚੋਂ ਕੋਈ ਵੀ ਕੰਪਨੀ ਦਾ ਮਾਲ ਨਹੀਂ ਸੀ ਗੁਰੂ ਘਰ ਦੇ ਨਾਮ ਦੀ ਵਰਤੋਂ Marketing ਲਈ ਹੁੰਦੀ ਦੇਖ ਬਹੁਤ ਦੁੱਖ ਹੋਇਆ ਸੋ Comment ਕਰਨ ਵਾਲੇ ਵੀਰਾਂ-ਭੈਣਾਂ ਨੂੰ ਬੇਨਤੀ ਹੈ ਕਿ ਪਹਿਲਾਂ ਇੱਕ ਵਾਰ ਦੁਕਾਨ ਤੇ ਜਾ ਕੇ ਦੇਖੋ ਫਿਰ ਕਮੈੰਟ ਕਰੋ .. ਧੰਨਵਾਦ

  • @arsh8803

    @arsh8803

    3 жыл бұрын

    Tu veer na badnaam karr kisse nu

  • @jodhbirsingh4711

    @jodhbirsingh4711

    3 жыл бұрын

    @@arsh8803 sach t shi likhia jo vi likhia baki tusi ja k confirm kro fir v tuhanu glt lagge ta mai comment delete kar devanga .

  • @ANKHI_SARDARZZ

    @ANKHI_SARDARZZ

    3 жыл бұрын

    Address kithe hai ?

  • @jodhbirsingh4711

    @jodhbirsingh4711

    3 жыл бұрын

    @@ANKHI_SARDARZZ Chheharta Sahib Gurudwara de kol left side turn from Chheharta chowk Amritsar , Pin.-143105

  • @danialbangar8372
    @danialbangar83723 жыл бұрын

    May God 🙏 bless you

  • @kamlasyal2
    @kamlasyal23 жыл бұрын

    Thanks. Veer. ji. Kamla

  • @jagtarjalalabadi2593
    @jagtarjalalabadi25933 жыл бұрын

    ਬਹੁਤ ਹੀ ਵਧੀਆ ਜੀ ਧੰਨਵਾਦ ਜੀ

  • @hr.gurjantsingh3054
    @hr.gurjantsingh30543 жыл бұрын

    Wah Ji Wah Aa Ta bahut Hi Work Kita Tusi Veer Ji Rabb Tuhanu Taraki Bakshe Satnam Shri Waheguru Ji

  • @jatindersingh9144
    @jatindersingh91443 жыл бұрын

    ਇਹ ਕੰਮ ਵੀ ਗੁਰੂ ਨਾਨਕ ਜੀ ਦੇ ਸਿੱਖਾ ਦੇ ਹਿੱਸੇ ਆਇਆਂ ਬਾਕੀ ਤਾ ਲੋਕਾ ਦੀ ਛਿੱਲ ਹੀ ਲਾਹੁਦੇ ਨੇ 100/

  • @browneye6914

    @browneye6914

    3 жыл бұрын

    Sarkara to muavje laine v thode hisse aaye aa. Baki ta lok mehnat krke roti khande aa te apni kamayi naal loan bharde aa.

  • @rajasingh4772
    @rajasingh47723 жыл бұрын

    Thanks veer ji Baba Nanak Maher Kara thuda ta

  • @GurdeepSingh-py1rt
    @GurdeepSingh-py1rt3 жыл бұрын

    Good job foji saab

  • @inderjeetsingh3927
    @inderjeetsingh39273 жыл бұрын

    Waheguru ji waheguru ji waheguru ji 🙏🙏🙏

  • @majitkaurgill284
    @majitkaurgill2843 жыл бұрын

    ਇਹ ਤਾ ਫੋਜੀ ਵੀਰ ਜੀ ਦੀ ਬਹੁਤ ਵਧੀਆ ਸੋਚ ਹੈ ਬੰਦਾ ਵੀ ਸਹੀ ਲੱਗਦਾ ਕੋਈ ਸੱਕ ਨਹੀ ਹੈ ਹੁਣ ਤਾ ਦੁਕਾਨਾ ਵਾਲੇ ਮਰਜੀ ਨਾਲ ਰੇਟ ਲਾਉਦੇ ਆ

  • @RajuSingh-po6jh
    @RajuSingh-po6jh2 жыл бұрын

    Foji veer g very nice rab tahanu khuc rakhe

  • @BALDAVESINGHBALLI
    @BALDAVESINGHBALLI3 жыл бұрын

    Very nice video

  • @harmankaler5085
    @harmankaler50853 жыл бұрын

    Waheguru ji mehar karn veer te.nice

  • @GurjeetSingh-yk8le
    @GurjeetSingh-yk8le3 жыл бұрын

    Very nice 👌👌👌👌

  • @jassikang1673
    @jassikang16733 жыл бұрын

    ਵਾਹਿਗੁਰੂ ਤੰਹਾਨੂੰ ਮਿਹਰ ਪਾਵੇ ਸਾਤਸ਼ਰੀ ਕਾਲ

  • @sunnydhadiala7711
    @sunnydhadiala77113 жыл бұрын

    God bless you bro

  • @surindersinghsosshan7057
    @surindersinghsosshan70573 жыл бұрын

    Dhan ma Dhan wife Dhan puri family, guru Nanak waadhe Paawe ji, Mere Veer DI Umer wadd he🙏🏽🙏🏽🙏🏽🙏🏽🙏🏽🙏🏽🙌🏻🙌🏻🙌🏻🙌🏻🙌🏻

  • @SahibSingh-cg1zk
    @SahibSingh-cg1zk3 жыл бұрын

    Very good

  • @rajubrar4736
    @rajubrar47363 жыл бұрын

    Wahaguru ji mahar karn Bai te

  • @gurjeetghotra808
    @gurjeetghotra8083 жыл бұрын

    Bohot khoob foji saab 🙏🏼🙏🏼🙏🏼

  • @harindersingh2916
    @harindersingh29163 жыл бұрын

    Good job sir ji

  • @tejendersinghsandhu7823
    @tejendersinghsandhu78233 жыл бұрын

    Very nice

  • @nobbydhillon1990
    @nobbydhillon19902 жыл бұрын

    Good job

  • @Preet_5911
    @Preet_59113 жыл бұрын

    Good job veere waheguru ji thonu chardikla ch rakhan mehar krn veer te

  • @jaswinderSingh-jq4ps

    @jaswinderSingh-jq4ps

    3 жыл бұрын

    Very good

  • @sidhu1665
    @sidhu16653 жыл бұрын

    Bhut wdia veer

  • @gurnishansingh4196
    @gurnishansingh41963 жыл бұрын

    ਬਹੁਤ ਵਧੀਆ ਲੋਕ ਸੇਵਾ ਫੌਜੀ ਸਾਬ

  • @Singh-mj2eq
    @Singh-mj2eq3 жыл бұрын

    ਵਾਹ👍

  • @RsRana-uz7eg
    @RsRana-uz7eg3 жыл бұрын

    suparr veer

  • @RanjitSingh-qv6re
    @RanjitSingh-qv6re3 жыл бұрын

    Rab Vdave.g

  • @x._.sidhu_
    @x._.sidhu_3 жыл бұрын

    Good job veer ji ❤️❤️😍😍

  • @laddisursingh2992
    @laddisursingh29923 жыл бұрын

    Bahut vadiya bai ji Good job

  • @harindersingh2916
    @harindersingh29163 жыл бұрын

    Good ਜੋਬ

  • @Ashwanikumar-lg2hz
    @Ashwanikumar-lg2hz3 жыл бұрын

    ਬਹੁਤ ਵਧੀਆ ਫੋਜੀ ਸਾਹਿਬ ਵਾਹਿਗੁਰੂ ਕਰੇ ਤੁਸੀਂ ਆਪਣੇ ਮਨੋਰਥ ਵਿੱਚ ਸਫਲ ਹੋਵੋ l

  • @kanwaljitsingh5715
    @kanwaljitsingh57153 жыл бұрын

    Waheguru ji mehar kare es modikhane te

  • @nishugill723
    @nishugill7233 жыл бұрын

    GOD BLESS YOU,, BRO 🙏🙏

  • @narindersodhi5812
    @narindersodhi58123 жыл бұрын

    Wah wah waheguru ji. Babaji bless u.

  • @singhr751
    @singhr7513 жыл бұрын

    Good❤️❤️

  • @narinderpanesar6516
    @narinderpanesar65163 жыл бұрын

    Bout vadia veer g

  • @bikka_0001
    @bikka_00013 жыл бұрын

    🙏 WMK 🙏

  • @rameshkumar-sc9ct
    @rameshkumar-sc9ct3 жыл бұрын

    Weldone Harjeet Singh g

  • @jugtarsingh1530
    @jugtarsingh15303 жыл бұрын

    Paji apna address typ kr do🙏🏻🙏🏻, waheguru meher kre

  • @sukhasandhu64
    @sukhasandhu643 жыл бұрын

    Waheguru gi 🙏🙏🙏🙏

  • @preetmaanjaggogroup2392
    @preetmaanjaggogroup23923 жыл бұрын

    Wahe guru ji

  • @Ranveersingh_dhiman
    @Ranveersingh_dhiman3 жыл бұрын

    Good

  • @harjinderkaur9894
    @harjinderkaur98943 жыл бұрын

    Outstanding bro

  • @punjabmovies2741
    @punjabmovies27413 жыл бұрын

    ਵਾਹਿਗੁਰੂ ਜੀ ਕਿਰਪਾ ਕਰਨ ਧੰਨਵਾਦ ਜੀ

  • @loveaulakh1615
    @loveaulakh16153 жыл бұрын

    ਵਾਹਿਗੁਰੂ

  • @KINGDADDYG
    @KINGDADDYG3 жыл бұрын

    Good Job Veer ji 🙂👍🏻

  • @gurmelsandhu
    @gurmelsandhu3 жыл бұрын

    Good foji Saab 👌👌👍

  • @soniji4776
    @soniji47763 жыл бұрын

    Foji veer nu salute, pahlan desh seva Hun smaj seva

  • @manigill7964
    @manigill79643 жыл бұрын

    Weheguru g kirpa karn

  • @gaggigadhowal7602
    @gaggigadhowal76023 жыл бұрын

    Good job👍👍

  • @jass_pehalwan_balachaur786
    @jass_pehalwan_balachaur7863 жыл бұрын

    Jai hind sir ..bahut wadiya g waheguru Mehr kare. tarakiya bakshe

  • @baljeetsingh1249
    @baljeetsingh12493 жыл бұрын

    Waheguru ji Kripa Kariyo 🙏🏻🙏🏻🙏🏻🙏🏻🙏🏻

  • @ruplalsehgal1117
    @ruplalsehgal11173 жыл бұрын

    Good job sir

  • @rajindersehgal4256
    @rajindersehgal42563 жыл бұрын

    ਸਰਦਾਰ ਜੀ ਵਧਾਈਆਂ

  • @anmolsidhu5644
    @anmolsidhu56443 жыл бұрын

    Wahe guru ji kirpa karn ji 🙏🙏🙏

  • @fatehjanjua7642
    @fatehjanjua76423 жыл бұрын

    Bhut vdia

  • @ekammalhi1717
    @ekammalhi17173 жыл бұрын

    Good job veera 👍

  • @HarjinderSingh-uh1xn
    @HarjinderSingh-uh1xn3 жыл бұрын

    Good job veer ji👍👍👍👍 🇮🇳

  • @paramjitsingh-pj6ln
    @paramjitsingh-pj6ln3 жыл бұрын

    Bhut vadiya kam kita tussi veer ji waheguru ji apo nu chardi kala vich rakhe 🙏🙏🙏🙏🙏

  • @isbrecord1069
    @isbrecord10693 жыл бұрын

    Nice vir ji

  • @jagroopsinghsidhu4477
    @jagroopsinghsidhu44773 жыл бұрын

    Good job veer

  • @lakhveersingh2203
    @lakhveersingh22033 жыл бұрын

    Good vir ji

  • @amarjeetsinghbajwa4342
    @amarjeetsinghbajwa43423 жыл бұрын

    Waheguru ji chardi kalla vich rakhe waheguru ji 🙏

  • @x._.sidhu_
    @x._.sidhu_3 жыл бұрын

    Nice ji 😘😘😘😊😊

  • @gurisaab9478
    @gurisaab94783 жыл бұрын

    Waheguru ji chardikla ch rakhan foji saab nu

  • @rajindersingh8304
    @rajindersingh83043 жыл бұрын

    Goooood Brother 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @appletea9618
    @appletea96183 жыл бұрын

    good job god bleas you

Келесі