No video

How the 2nd attempt at Sherpur within minutes took Sant Longowal by surprise? What theories came up?

The video details the sequence of happenings and events leading to the August 20 1985 incident at Sherpur Village in Sangrur district where Sant Harchand Singh Longowal had gone to attend an event. After he passed away, various theories were floating around regarding the circumstances leading up to his demise which was the 2nd attempt in less than three weeks on him. Rajiv Longowal Accord which was at the heart of controversy was apparently the reason why Sant Longowal was targetted by hard liners.

Пікірлер: 224

  • @sekhons8161
    @sekhons81612 жыл бұрын

    Your research work is amazing…u done tremendously good on university, Khalistan, ,ram Rahim , sanni..🙏🏻

  • @sekhons8161

    @sekhons8161

    2 жыл бұрын

    Thanks for such knowledge.. Thanks lakhi g..

  • @jayvee3801
    @jayvee38012 жыл бұрын

    Saanu maan a sant harchand singh te mai longowal to a.. Mai sari history janda.. Jyoti longowal

  • @singhbalkaran7111
    @singhbalkaran71112 жыл бұрын

    ਗੱਦਾਰ ਸੀ

  • @harpalsekho9112

    @harpalsekho9112

    2 жыл бұрын

    Gadar c

  • @maninderdhiman-uo6jq
    @maninderdhiman-uo6jq10 ай бұрын

    ਹਰਚੰਦ ਸਿੰਘ ਲੌਂਗੋਵਾਲ ਨੂੰ ਲੋਕ ਗਰਦਾਰ ਕਹਿੰਦੇ।।ਪਰ ਉਹ ਹੈ ਗਿਆ ਵੀ ਆ।। ਪਰ ਅਸੀਂ ਕਿਸੇ ਨੂੰ ਆਪਣਾ ਪਿੰਡ ਦੱਸਦੇ ਆ ਤਾਂ ਸਾਨੂੰ ਵੀ ਗਰਦਾਰ ਦੇ ਪਿੰਡੋ ਕਹਿਆ ਜਾਂਦਾ ।। ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ 🙏 ਦਮਦਮੀ ਟਕਸਾਲ ਦੇ ਮੁਖੀ ਚੌਦਵੇਂ 🙏 ਉਹ ਸਾਡੇ ਦਿਲਾਂ ਵਿੱਚ ਵਸਦੇ ਆ ❤️‍🩹

  • @rajeevbhanot8472
    @rajeevbhanot84722 жыл бұрын

    Very nicely narrated and explained Veer ji ! Well done👍 keep it up

  • @manjidersingh252
    @manjidersingh2522 жыл бұрын

    @riteshlakhi ji ਹਰਚੰਦ ਸਿੰਘ ਲੌਂਗੋਵਾਲ ਕਿਸ ਤਰ੍ਹਾਂ ਸ਼ਾਂਤੀ ਦਾ ਪੈਰੋਕਾਰ ਹੋ ਸਕਦਾ ਹੈ। ਇਨ੍ਹਾਂ ਨੇ ਹੀ ਤਾਂ ਮੋਰਚਾ ਸ਼ੁਰੂ ਕੀਤਾ ਸੀ ਤੇ ਫਿਰ ਆਪ ਹੀ ਸੰਤ ਭਿੰਡਰਾਂਵਾਲਿਆਂ ਦਾ ਸਾਥ ਛੱਡ ਕੇ ਭਗੋੜੇ ਹੋ ਰਹੇ ਸੀ। ਪੰਜਾਬ ਵਿੱਚ ਹਿੰਸਾ ਫੈਲਾਉਣ ਵਾਲੇ ਉਸ ਵੇਲੇ ਦੀ ਅਕਾਲੀ ਪਾਰਟੀ ਦੇ ਮੁੱਖ ਲੀਡਰ ਹੀ ਦੋਸ਼ੀ ਸਨ।

  • @HardevSingh-kl6qh

    @HardevSingh-kl6qh

    2 жыл бұрын

    Bilkul shi ji

  • @deepjawanda1082

    @deepjawanda1082

    2 жыл бұрын

    Veerr morcha jdo shuru hoya c ..sb shantmai dhng nal chlda c... terror behaviour morche nu jarnail singh bhindrawale dita

  • @manjidersingh252

    @manjidersingh252

    2 жыл бұрын

    @@deepjawanda1082 terrorist oh nhi hunda jihne apni jaan di parwah v na kiti hove Terrorist indra gandhi c jihne bedosh loka nu maarya c

  • @gurmejsingh3609
    @gurmejsingh36092 жыл бұрын

    ਕੁਝ ਸਿਆਸੀ ਲੀਡਰ ਪੰਜਾਬ ਮਸਲੇ ਦਾ ਹੱਲ ਨਹੀਂ ਸੀ ਹੋਣ ਦੇਂਦੀਆਂ ਅੱਜ ਵੀ ਓਹੋ ਹਾਲ ਹੈ

  • @Daddyji829
    @Daddyji8292 жыл бұрын

    Thanks 🙏 for sharing sir ji

  • @sandeepsinghimt
    @sandeepsinghimt Жыл бұрын

    Peace and development for Punjab and India is the need.

  • @hargobindsinghbrar3923
    @hargobindsinghbrar39232 жыл бұрын

    So nice and instreted story about Longowal thanks Ritesh Lakhi saab

  • @drindersingh5274
    @drindersingh52742 жыл бұрын

    Atleast someone has guts to speak truth , great job Arjun singh was mastermind behind all this and badal and talwandi involved

  • @bs84578
    @bs845782 жыл бұрын

    revolver 455 calibre use hoyea si kafi lethal bullet hunda hai aj dian modern pistols fire power wich kafi advance hn pr power wich purani 455 da mukabala nhi kafi power hundi hai 455 di .Eh revolver hun disappear ho chuka hai is de kartoosh allover world out of production hm .

  • @sandeepkaur635
    @sandeepkaur6352 жыл бұрын

    ਮੈਂ ਬਹੁਤ ਚਿਰ ਤੋਂ ਇਹਨਾਂ ਬਾਰੇ ਜਾਨਣਾ ਚਾਹੁੰਦੀ ਸੀ।। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ। ਜਿਸ ਤਰ੍ਹਾਂ ਤੁਸੀਂ ਇਹ ਸਾਰੇ ਮੁੱਦੇ ਅਤੇ ਖੁਫੀਆ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕਰਦੇ ਹੋ,, ਤੁਹਾਡੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ।।

  • @bbunny8976

    @bbunny8976

    2 жыл бұрын

    Sis ਇਹ ਉਹ ਦਸ ਰਿਹਾ ਹੈ ਜੋ ਸਰਕਾਰੀ ਦਸਤਵੇਜ਼ ਦਸਦੇ ਆ । ਬਹੁਤ ਦੁੱਖ ਦੀ ਗੱਲ ਆ ਸਿਖਾਂ ਦੀਆਂ ਓਣ ਵਾਲੀਆ ਨਸਲਾਂ ਨੂੰ ਇਸ ਗੱਦਾਰ ਬਾਰੇ ਪਤਾ ਨਹੀਂ ਹੈ ਇਹ ਸੰਤ ਅਖਵਾਉਣ ਦੇ like hi ਨਹੀ ਸੀ ਤੇ ਹੈ ।ਇਸ ਨੇ ਦਰਬਾਰ ਸਾਹਿਬ ਤੇ ਹਮਲੇ ਲਈ ਇੰਦਰਾ ਨੂੰ ਉਕਸਾਇਆ ਸੀ। ਦੂਜਾ ਇਸ ਨੇ ਰਾਜੀਵ ਗਾਂਧੀ ਨਾਲ ਮਿਲ ਕੇ ਸਮਝੌਤਾ ਕੀਤਾ ਸੀ ਕਿ ਪੰਜਾਬ ਦਾ ਪਾਣੀ ਫ੍ਰੀ ਚ ਹਰਿਆਣਾ or ਦਿੱਲ੍ਹੀ ਨੂੰ ਦੇ ਦਿੱਤਾ ਜਾਏਗਾ। ਪਰ ਓਸ ਤੋਂ pahla ਹੀ ਜਾਗਦੀ ਜ਼ਮੀਰ ਵਾਲੇ ਸਿੰਘਾਂ ਨੇ ਇਸ ਪਾਪੀ ਨੂੰ ਸੋਧਾ ਲਾ ਦਿੱਤਾ ਸੀ। ਤੁਸੀ ਵੇਖਿਆ ਜਾ ਨਹੀ ਸ੍ਰੀ ਕੀਰਤਪੁਰ ਸਾਹਿਬ ਤੋਂ ਅੱਗੇ ਦੂਜੀ ਨਹਿਰ ਵਿਚ ਪਾਣੀ ਨਹੀਂ ਹੈ। ਕਿਉਕਿ ਰੋਪੜ ਤੋਂ ਅੱਗੇ ਇਹ ਨਹਿਰ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਸੀ ਇਕ ਇੰਜੀੀਅਰਿ ਨੂੰ ਵੀ ਸਿੰਘਾ ਮਾਰਦਿਤਾ ਸੀ।🙏

  • @sandeepkaur635

    @sandeepkaur635

    2 жыл бұрын

    @@bbunny8976 Hnji bhain ji... Fer v lok ehdi barsi mnaaunde aa..ਨਾ ਤੀਰਾਂ ਨਾ ਤਲਵਾਰਾਂ ਤੋਂ,, ਸਿੱਖ ਕੌਮ ਡਰੇ ਗੱਦਾਰਾਂ ਤੋਂ।।

  • @nexion5144
    @nexion51442 жыл бұрын

    ਲॅਖੀ ਜੀ िਗਅਾਨੀ ਜ਼ੈਲ िਸੰਘ ਜੀ ਤੇ ਵੀ ਇਕ िਵੜੀੳੁ ਜਰੂਰ ਜਰੂਰ ਬਨਾੳੁ ਅਸਲੀ ਸॅਚ ਦॅਸੋ ਜ਼ੈਲ िਸੰਘ ਜੀ ਦਾ

  • @kirankorotaniya7332

    @kirankorotaniya7332

    2 жыл бұрын

    L

  • @JaswantSingh-lh4jf
    @JaswantSingh-lh4jf2 жыл бұрын

    Ritesh ji great and hard work ....can u please make a video on ex finance minister balwant singh....who was also a part of punjab accord

  • @arunchoudhary2487
    @arunchoudhary2487 Жыл бұрын

    Thanks sir for your reporting 🙏🙏

  • @rock-hj4jy
    @rock-hj4jy Жыл бұрын

    ਇਹ ਮੇਰੇ ਪਿਤਾ ਜੀ ਦੇ ਮਾਮਾ ਜੀ ਸਨ

  • @ravdeepgill8664
    @ravdeepgill86642 жыл бұрын

    ਵਧੀਆ ਵਿਚਾਰ ਹਨ ਜੀ ।

  • @Fatherand2sons
    @Fatherand2sonsАй бұрын

    What you are doing is called true journalism ❤

  • @BhupinderSingh-co4rh
    @BhupinderSingh-co4rh2 жыл бұрын

    ਮੰਨ ਲਵੋ ਹਰਚੰਦ ਤਾਂ ਮਰ ਗਿਆ ਪਰ ਰਜੀਵ ਨੇ ਲਾਗੂ ਨਹੀ ਕੀਤਾ ਸਮਝੌਤਾ ਸੂਝਵਾਨ ਸਿੱਖ ਉਦੋ ਹੀ ਸਮਝ ਚੁਕੇ ਸਨ ਕਿ ਇਹ ਜਲੀਲ ਕਰਨ ਲਈ ਚਾਲ ਖੇਡੀ ਸੀ ਪਰ ਬਦਕਿਸਮਤੀ ਪੰਜਾਬ ਦੀ ਹੁਣ ਤੱਕ ਝੂਰਲੂ ਟਾਈਪ ਆਗੂ ਹੀ ਅਗਵਾਈ ਕਰਦੇ ਰਹੇ ਜਿਨਾ ਚ ਕੋਈ ਦੂਰਦ੍ਰਿਸਟੀ ਨਹੀ ਸੀ ਸਿਰਫ ਆਪਣੀ ਜਾਇਦਾਦ ਹੀ ਬਣਾਈ ਮੈਨੂੰ ਤਾਂ ਸੱਕ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਾਕਿਆ ਹੀ NDA ਕਲੀਅਰ ਟੈਸਟ ਦੇ ਕੇ ਕੀਤੀ ਹੈ ਕਿ ਕੋਈ ਐਸੀ ਚੋਣ ਹੋਵੇ ਜੋ ਰਾਜਿਆਂ ਦੇ ਮੁੰਡਿਆ ਨੂੰ ਭਰਤੀ ਕਰਨ ਦੀ ਹੋਵੇ

  • @ravdeeprangi5527
    @ravdeeprangi55272 жыл бұрын

    Gian Singh leel real village is Pohir Iam Sarpanch of Village Pohir Gian Singh father was from Pohir Grand father from Pohir but her mother village was Leel Now he live in Leel

  • @satwindersingh9610

    @satwindersingh9610

    Жыл бұрын

    Hngi ਸਾਡੇ bade veer ਨੇ ਪੂਰੀ ਚੜਦੀ ਕਲਾ ਚ ਨੇ

  • @mukhtiarsingh101
    @mukhtiarsingh1012 жыл бұрын

    Very nice ji jug jug g o veer ji good balls you

  • @arwindersingh3291
    @arwindersingh32912 жыл бұрын

    detailed information 👌

  • @HarjitSingh-ew9hw
    @HarjitSingh-ew9hw2 жыл бұрын

    ਕਹਿਣ ਸੁਣਨ ਨੂੰ ਸੰਤ ਸੁਣੀਦਾ ਦਾਗ਼ ਸਿੱਖੀ ਨੂੰ ਲਾ ਗਿਆ ਮਸਲਾ ਆਨੰਦਪੁਰ ਸਾਹਿਬ ਦਾ ਰੱਸਗੁਲਿਆਂ ਨਾਲ਼ ਖ਼ਾ ਗਿਆ

  • @kamalpreet6106
    @kamalpreet61062 жыл бұрын

    ਸਾਰੀ ਦੁਨੀਆਂ ਨੂੰ ਪਤਾ ਆ ਅੱਜ ਕੀ ਅਕਾਲੀ ਦਲ ਦੇ ਕਈ ਜਾਣੇ-ਪਹਿਚਾਣੇ ਨੇਤਾਵਾਂ ਨੇ ਵੀ ਬਹੁਤ ਵੱਡਾ ਰੋਲ ਨਿਭਾਇਆ ਸੀ "ਬਲਿਊ ਸਟਾਰ" ਕਰਵਾਉਣ ਲਈ।। ਫਿਰ ਵੀ ਇਨਾਂ ਦੀ ਜੈ-ਜੈਕਾਰ ਕਰ ਰਹੇ ਨੇ ਬਹੁਤ ਲੋਕ।। ਇੱਕ ਪਾਸੇ ਕਹਿੰਦੇ ਕੀ ਧਰਮ ਦੀ ਰਾਖੀ ਇਹੀ ਕਰ ਸਕਦੇ ਨੇ ਤੇ ਦੂਜੇ ਪਾਸੇ ਆਪਣੇ ਹੀ ਕੌਮ ਦੇ ਪ੍ਰਚਾਰਕ ਨੂੰ ਆਪਣੀ ਗੰਦੀ ਰਾਜਨੀਤੀ ਨਾਲ ਰਸਤੇ ਵਿੱਚੋਂ ਹਟਾਇਆ ਗਿਆ।।

  • @thakursaabdisister3103
    @thakursaabdisister31032 жыл бұрын

    Sat shri akaal bhaji from gurdaspur 🙏

  • @yuvrajwaraich6270
    @yuvrajwaraich62702 жыл бұрын

    Can you make one on KUNWAR PALWAN (Naushera talla,Amritsar) One of the greatest smuggler of Gold in 90s

  • @jayd4ever

    @jayd4ever

    2 жыл бұрын

    was he famous

  • @kulwinderkulwinder6341
    @kulwinderkulwinder63412 жыл бұрын

    Intresting story

  • @harsiratkaur2656
    @harsiratkaur26562 жыл бұрын

    ਗਦਾਰ ਲੌਂਗੋਵਾਲ

  • @amitjoshi697
    @amitjoshi6972 жыл бұрын

    Ur way of expressingis very good

  • @warriorclan543
    @warriorclan5432 жыл бұрын

    Rana kandowaliya de shuru to end tak story daso sir osnu kyu mareya geya ki taran taran wsle kand oh naal c bambiha de sir daso video bna k

  • @sukhmindersidhu919
    @sukhmindersidhu9192 жыл бұрын

    ਕੌਣ ਸਹੀ ਕੌਣ ਗਲਤ ਇਹ ਤਾਂ ਪਰਮਾਤਮਾ ਜਾਣਦਾ ਪਰ 6 ਮਹੀਨੇ ਲੰਘੇ ਸੀ ਲੋਕ ਜਰਨੈਲ ਸਿੰਘ ਹਲਵਾਰਾ ਨੂੰ ਗਦਾਰ ਕਹਿਣ ਲੱਗ ਪਏ ਸੀ

  • @buntysafri5441
    @buntysafri54412 жыл бұрын

    90 likes 0 dislike.

  • @singhkhalsa3124
    @singhkhalsa312411 ай бұрын

    ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗਾ ਸਾਧ ਰੂਪ ਅਮਨ ਸ਼ਾਂਤੀ ਰੱਬ ਰੂਪ ਮੈਂ ਉਹਨਾਂ ਤੋ ਵਧੀਆ ਬੰਦਗੀ ਕਰਨ ਵਾਲਾ ਅੱਜ ਤੱਕ ਕੋਈ ਨਹੀਂ ਵੇਖੀਆਂ

  • @dscheema3784
    @dscheema37842 жыл бұрын

    Beautifully covered. Really listening your reports even make me forget my food

  • @satsimrosedeep6085
    @satsimrosedeep6085 Жыл бұрын

    Bahut vdia tareeke nal description kitti har ikk gall di

  • @bittuchambal3008
    @bittuchambal30082 жыл бұрын

    Good👍👍👍👍👍

  • @gurighuman6869
    @gurighuman68692 жыл бұрын

    but ur work is very good amazing nirpakh hoke gl krde oo

  • @kamalpreet6106
    @kamalpreet61062 жыл бұрын

    ਸੰਤਾਂ ਨਾਲ ਅਤੇ ਸਾਰੀ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਧੋਖਾ ਕਰਿਆ ਸੀ ਇਨਾਂ ਨੇ, ਫਿਰ ਆਪਣੇ ਆਪ ਨਾਲ ਕੁਝ ਚੰਗਾ ਕਿਵੇਂ ਉਮੀਦ ਰੱਖਦੇ।? ਪਾਪ ਕਰੇ ਤੇ ਸਜਾ ਇੱਥੇ ਹੀ ਮਿਲ ਜਾਂਦੀ ਆ।। ਇਹ ਗੱਲ ਹੋਰ ਆ ਕੇ ਇਹ ਸਮਝਣ ਜਾਂ ਨਾਂ।।

  • @sukhchainsinghratmana8816
    @sukhchainsinghratmana88162 жыл бұрын

    Ritesh bro, Captain Kanwaljeet te bhi report bnao, plz

  • @JuicyMorsels
    @JuicyMorsels2 жыл бұрын

    Best journalist. Prime Asia wali pakai ton binna facts.

  • @JassiSingh-ls2ih
    @JassiSingh-ls2ih2 жыл бұрын

    Love and respect from Washington DC

  • @harrydhaliwal4997
    @harrydhaliwal49972 жыл бұрын

    God bless you bro lakhi

  • @bhawaticlassesmansa1184
    @bhawaticlassesmansa11848 ай бұрын

    ਲੌਂਗੋਵਾਲ ਇੱਕ ਸੂਝ -ਸਮਝ ਵਾਲੇ ਲੀਡਰ ਸਨ ,ਪਰ ਇਸ ਗੱਲ ਨੂੰ ਕੋਈ ਮੂਰਖ ਨਹੀਂ ਸਮਝ ਸਕਦਾ

  • @kapurthalaboyz6991

    @kapurthalaboyz6991

    2 ай бұрын

    Ih risthedaar lagda koi

  • @sukhwinder_singh_
    @sukhwinder_singh_2 жыл бұрын

    Bhot khub sir ji 💯💯

  • @kulwindersingh093
    @kulwindersingh0932 жыл бұрын

    Very good job ਤੁਸੀਂ Dhare bagar ਕੰਮ kar de ਹੋ

  • @vickysinghvicky2618
    @vickysinghvicky26182 жыл бұрын

    ਸਿੱਖ ਕੌਮ ਦੇ ਗਦਾਰਾਂ ਦਾ ਇਹੀ ਹਾਲ ਹੁੰਦਾ

  • @harnekmalhans7783
    @harnekmalhans77832 жыл бұрын

    Thanks Lakhi sahib for good information what bravery was this What punjab gained by killing sant Longowal

  • @jayd4ever

    @jayd4ever

    2 жыл бұрын

    longowal was traitor he didn't pressure government to fulfil Anandpur resolution he did only for election

  • @SachinSharma-ww9by
    @SachinSharma-ww9by2 жыл бұрын

    Good job 👍👍👍👌👌👌lakhi paaji

  • @meradeshhovepunjab2937
    @meradeshhovepunjab29372 жыл бұрын

    ਕੀ ਪਤਾ ਬਾਦਲਾਂ ਦੀ ਗੱਦਾਰੀ ਨੇ ਹੀ ਮਰਵਾਇਆ ਹੋਵੇ ਲੌਂਗੋਵਾਲ ਨੂੰ ਕਿਉਂਕਿ ਅੱਜ ਤੱਕ ਏ ਏਦ੍ਹਾ ਦੀਆਂ ਗੱਦਾਰੀਆਂ ਕਰਦੇ ਆ ਰੇ ਆ

  • @AmarjitSingh-ou8jy

    @AmarjitSingh-ou8jy

    2 жыл бұрын

    Ki pta ni pakka eda e c

  • @ASG1990

    @ASG1990

    2 жыл бұрын

    Hnji bilkul ryt

  • @sukhirandhawa3723

    @sukhirandhawa3723

    2 жыл бұрын

    @@vickyrandhawa296 attack krwma ena sarea da masterplane c ga ta ki sikha ch unity aa ske Padea c kite

  • @ssbajwa9655
    @ssbajwa96552 жыл бұрын

    Gadaaar

  • @meradeshhovepunjab2937
    @meradeshhovepunjab29372 жыл бұрын

    🙏🙏🙏

  • @kakabhullar1555
    @kakabhullar15552 жыл бұрын

    Welcome bro

  • @MandeepSingh-tn8ky

    @MandeepSingh-tn8ky

    2 жыл бұрын

    wow

  • @niceguy2938
    @niceguy29382 жыл бұрын

    Hunn ta koi Chandigarh da naam v nai lenda ....ulta haryana punjab jatt te jaata pyaar vekh k lgda dubara ikkathe na hojaan kite...

  • @user-dn6xz6dr6g
    @user-dn6xz6dr6g2 жыл бұрын

    🙏🙏🙏🙏👍👍

  • @SantokhSingh-zu4qs
    @SantokhSingh-zu4qs11 ай бұрын

    What was the role of Charanjit Singh Channi (Talwandi), nephew of Jagdev Singh Talwandi.

  • @jayd4ever
    @jayd4ever2 жыл бұрын

    do one on Sarabjit Singh

  • @SatnamSingh-qk3nc
    @SatnamSingh-qk3nc2 жыл бұрын

    ਗਦਾਰ ਲੋਕਾਂ ਦਾ ੲਿਹੀ ਹਾਲ ਕਰੇਗਾ ਖਾਲਸਾ

  • @gurjantsingh-se3ll

    @gurjantsingh-se3ll

    2 жыл бұрын

    bilkulsach

  • @amsv7520
    @amsv75202 жыл бұрын

    ਉਹ ਕੌਮ ਦਾ ਆਗੂ ਕਿਵੇਂ ਹੋ ਸਕਦਾ ਜਿਸ ਨੂੰ ਕੌਮ ਤੋਂ ਹੀ ਖਤਰਾ ਹੋਵੇ ਉਹ ਗੁਦਾਰ ਸੀ

  • @pindighuman3085

    @pindighuman3085

    2 жыл бұрын

    Mout to nhi drde c ee jd rajiv gandi te longowal samzota hoya c Rajiv de v ma mare c agle ne sarea mnga mng k paire hath la k razinama krea c rajuv ne akhya c sant ji z secorty lelo center walo Longowal ne akhya c tere ma kol ght c secorty ona nu pta c apne mout da Osdin o gurughar nu v wak le k chle c o

  • @HardevSingh-kl6qh

    @HardevSingh-kl6qh

    2 жыл бұрын

    Ih samjhauta karke anandpur sahib da matta khatm keeta si is gadaar ne

  • @pindighuman3085

    @pindighuman3085

    2 жыл бұрын

    @@HardevSingh-kl6qh rajive longowal Sanzota v andpur mate de parrler he c ga nle gadar usnu Akhde aw jisne sagat d paise nl apne propty bni howe mere pind v longowal hai Ena da parivar aj v dehadi krda hai Mla bn k v ee guru ghr rea krde ik ik paisa punjab te lea ena ne Tus kis hsab nl gadar akh reo

  • @pindighuman3085

    @pindighuman3085

    2 жыл бұрын

    @@HardevSingh-kl6qh nle j ee gadar hunde ta sant jarnal singh bindrawale ta ene bhagati wale c ona nu pta lg jana c ga ena bare gadar bnde nu ta o app he goli mar dinde ona de ta ryt hand c ee Bindrawale to bhd center ena da pani pardi c ge duje poltuces machde c ena to lye ona ee khm kita jina ne goli mari c sant ji de ona de intervivew sun leo thnu pta lg jyu ga sara kuj

  • @detroitgill1750
    @detroitgill17502 жыл бұрын

    veer g ਮੰਨਾਂ malout te video bnao

  • @GurpreetSingh-mk2li
    @GurpreetSingh-mk2li2 жыл бұрын

    Gurcharan Singh tohra video b

  • @sukhbirdhillon1552
    @sukhbirdhillon15522 жыл бұрын

    Good night .

  • @harnekmalhans7783
    @harnekmalhans77832 жыл бұрын

    What was the use of such commandos

  • @avtaravtar6897
    @avtaravtar6897 Жыл бұрын

    Center goverment ne hei kraya c katal kyon punjab chandigarh da mudha chl rhia c te jis din chandigarh punjab nu dena c uss din katal kra dita

  • @harnekmalhans7783
    @harnekmalhans77832 жыл бұрын

    Centr cong govt did not keep promise bad for Congress though Longowal laid down his life for punjab for signining agreement twitch govt

  • @RinkuSingh-yz1lb
    @RinkuSingh-yz1lb2 жыл бұрын

    Ih jo uggawadi gian Singh leel warge antakqadi Punjab de loka nu marwa k Punjab da ujjara kar k aj videsha vich baithe haan ih lok bhgore han jo hun v bahar baith k khalistaan te movement ch Punjab nu ujjaran dia sazisha ghar rhe ne but hun lok bahut prre likhe awearness ne hun lok Inna uggarwadia dia dharam di aar le k bnayian saazisha ch nahi aande. Kio ki Punjab ne Inna loka kar k bahut ujjara jhallya

  • @satwindersingh9610

    @satwindersingh9610

    Жыл бұрын

    Y gal ਜੋ ਮੂੰਹ ਚ ਆਈ ni kahi ਦੀ hundi ..gyan singh leel aj v ਪਿੰਡ ਲੀਲ ਵਿਚ ਰਹਿੰਦੇ a .near ਪੱਖੋਵਾਲ..jado ਮਰਜੀ aji y tenu kol betha ਕੇ ਤੇਰੇ ਸਾਰੇ beham kadh dema ga push ਲਈ ਜੋ pushna ..boht milan saar ਨੇ oh ਨਾਲੇ oh ਖਾੜਕੂ nahi sun..

  • @sherrysingh530
    @sherrysingh5302 жыл бұрын

    Sant Harchand Singh Ji was not a traitor of Sikh community. He was a sensible person.

  • @jayd4ever

    @jayd4ever

    2 жыл бұрын

    how when Anandpur sahib resolution wasn't fulfilled

  • @INDIANATHEIST526

    @INDIANATHEIST526

    Жыл бұрын

    ​@@jayd4ever te baad vich mil gaya?

  • @jassajatt6004

    @jassajatt6004

    Жыл бұрын

    ​@@INDIANATHEIST526 mlee gh jlde mlee gh raj karaga khlsa

  • @INDIANATHEIST526

    @INDIANATHEIST526

    Жыл бұрын

    @@jassajatt6004 1 lakh ton upar log maare gaye.he fer bhi na alal aayi ke te kahiye

  • @jassajatt6004

    @jassajatt6004

    Жыл бұрын

    @@INDIANATHEIST526 jdo desh alag hote haa tabh essa bande mrte he hai or hmko maat sikho phle be tume j hindustan sikha ki weja se mla haa

  • @paramjeetkaur-kl6yl
    @paramjeetkaur-kl6yl Жыл бұрын

    Sach ta sach hunda veer

  • @manibrar4149
    @manibrar4149 Жыл бұрын

    Kyunki Je Rajiv Gandhi longowal da samjota ho jada Punjab Nu Chandigarh mil janda ta Badal no keene puchna c

  • @jugrajsandhu5149
    @jugrajsandhu51492 жыл бұрын

    Lakhi 22 bhindranwale bus wali killings ch shamil snn ja nhi plz reply?

  • @vikasdangi3934

    @vikasdangi3934

    Жыл бұрын

    Shamil si, england ch sikh bujurg uncle usi moke usi bas vich the, unane khud bhindrawale nu apni ankha nal vekhya si

  • @rajindersingh1486
    @rajindersingh14862 жыл бұрын

    Second one Jarnail singh Halwara c na k

  • @JBJP1
    @JBJP12 жыл бұрын

    God Bless Punjab

  • @singhsabbrothar6711
    @singhsabbrothar67112 жыл бұрын

    ਇਹ ਰਾਜੀਵ ਗਾਂਧੀ ਸਰਕਾਰ ਦੀ ਚਾਲ ਸੀ , ਕੋਈ ਚੰਡੀਗੜ੍ਹ ਨਹੀਂ ਸੀ ਦੇਣਾ ਗੌਰਮਿੰਟ ਨੇ ਤੁਹਾਨੂੰ , ਦੇਣਾ ਹੁੰਦਾ ਤਾਂ ਲੌਂਗੋਵਾਲ ਦੇ ਕਤਲ ਤੋਂ ਬਾਅਦ ਪੰਜਾਬ ਨਾਲ ਹਮਦਰਦੀ ਵਜੋਂ ਹੀ ਦੇ ਦੇਂਦੇ।

  • @kalimuddinmalik5712
    @kalimuddinmalik57122 жыл бұрын

    Gadar

  • @gurighuman6869
    @gurighuman68692 жыл бұрын

    ehi dharmyud morcha di agvai krn wale c eh bach gye othe te bacha sab nu skde c je shi tarike nal gadaari na krde eh fer sodi nu mrvayaa eh gadaar hi rehna rehndi duniya tk

  • @harpreetsinghkambojharpree3298
    @harpreetsinghkambojharpree329811 ай бұрын

    ਸੰਤ ਜੀ ਲੋਗੋਵਾਲ ਗਦਾਰ ਨੂੰ ਪਹਿਚਾਨਣ ਚ ਕਿਵੇਂ ਐਨੀ ਵੱਡੀ ਗਲਤੀ ਕਰ ਗੲੇ, ਕਿਉਂ ਲੋਗੋਵਾਲ ਤੋਂ ਅਲੱਗ ਨਹੀਂ ਹੋਏ,ਬਾਕੀ ਸੰਤ ਜੀ ਬਹੁਤ ਸੂਝਵਾਨ ਸਨ ਉਹਨਾਂ ਵਰਗਾ ਕੋਈ ਨੀ ਹੋ ਸਕਦਾ, ਬਾਕੀ ਉਹ ਕੀ ਸੋਚਦੇ ਹੋਣਗੇ ਜਾਂ ਕੀ ਮਜਬੂਰੀ ਸੀ ਇਹ ਸੰਤਾਂ ਜੀ ਨੂੰ ਹੀ ਪਤਾ ਸੀ

  • @manibrar4149
    @manibrar4149 Жыл бұрын

    Lakhi bhaji aaj ton Ravish kumar ji v KZread channel Te a gaye

  • @parvreenkumar4266
    @parvreenkumar42662 жыл бұрын

    Agar Bhindrawala bhi Galt rasta chood Kar Longowal ko follow karta to Golden Temple main hue loss ko avoid Kiya jaa sakta thaa.....Good Leader they Longowal.

  • @haji75hfskl

    @haji75hfskl

    Жыл бұрын

    Agar sikh abdali par tumari behna manwa bachna ka liya hamla na karte to too abdali wi darbar sahib par hamla na karta

  • @parvreenkumar4266

    @parvreenkumar4266

    Жыл бұрын

    @@haji75hfskl please aap gussa naa Karo Sir.....we always respect Sikh community very much & also follow Sikh religion....we have deep faith in Shree Gurugrant Sahib. Some month before on the occasion of my mother's death anniversary ,our family have organized Sukhmani Sahib paath to tribute her........history kee 84 kee jo very sad incident Blue star thee usko mostly Hindu kabhi appreciate nahi karte, criticise hee karte hain....thanks.

  • @haji75hfskl

    @haji75hfskl

    Жыл бұрын

    @@parvreenkumar4266 okk agar Ahluwalia ko tum sahi manta ho to sant bhindrawala wi galat nahi

  • @parvreenkumar4266

    @parvreenkumar4266

    Жыл бұрын

    @@haji75hfskl Sir Ahluwalia sahab kaun Hai???

  • @haji75hfskl

    @haji75hfskl

    Жыл бұрын

    @@parvreenkumar4266 big sikh commander who faught with abdali

  • @KuldeepSingh-mj9uf
    @KuldeepSingh-mj9uf Жыл бұрын

    Badla da v eh hi hal hona kise din.

  • @anandaaatam530
    @anandaaatam5309 ай бұрын

    😢

  • @HardeepSingh-vy9sy
    @HardeepSingh-vy9sy2 жыл бұрын

    Gardar se eh...ty is da badal tola .

  • @gillway3594
    @gillway35942 жыл бұрын

    Bilkul sahi hoya es Gaddar nal . Ehdiyan aggliyan pushtan v Gaddar he sabit ho rahiyan ne

  • @raghvirsingh6866
    @raghvirsingh68662 жыл бұрын

    ਸ਼ਿੱਖਾ ਵਾਸਤੇ ਲੌਗੋਵਾਲ ਅੱਜ ਵੀ ਗਰਦਾਰ ਹੈ

  • @pindighuman3085

    @pindighuman3085

    2 жыл бұрын

    Gadar nhi c y ee Longowal bus thode narm khyale c punjab da bhla chunde c o

  • @HAPPY.YOUTUBER13

    @HAPPY.YOUTUBER13

    Жыл бұрын

    @@pindighuman3085 bhla nhi chonda c dar gya c longowal te ena ne Santa bare indra Gandhi nu dsta c k sant eda kar rhe

  • @singhkhalsa3124

    @singhkhalsa3124

    11 ай бұрын

    ਲੌਂਗੋਵਾਲ ਆਪਣੀਂ ਸਮਝ ਅਨੂੰਸਾਰ ਚੱਲੇ ਸੀ ਭਿੰਡਰਾਂਵਾਲੇ ਆਪਣੀ ਜਗ੍ਹਾ ਸਹੀ ਸੀ

  • @ParminderSingh-nd2vr

    @ParminderSingh-nd2vr

    8 ай бұрын

    ਅਕਾਲ ਤਖਤ ਨੂੰ ਢਵਾਉਣ ਵਾਲਾ ਭਿੰਡਰਾਂਵਾਲਾ ਸੀ

  • @Jatinder-r8y

    @Jatinder-r8y

    2 ай бұрын

    ਪ੍ਰਕਾਸ ਬਾਦਲ ਬਹੁਤ ਨੁਕਸਾਨ ਕਰ ਗਿਆ ਪੰਜਾਬ ਦਾ ਪਰ ਜਨਤਾ ਸਾਲ਼ੀ ਨੂੰ ਅਕਲ ਨੀ ਆਈ

  • @gurmeetsinghsanghera5232
    @gurmeetsinghsanghera52322 жыл бұрын

    ਸ਼ਾਮ 5:30 ਵਾਲੇ ਪੰਜਾਬੀ ਨਿਊਜ਼ ਵਿਚ ਲੌਂਗੋਵਾਲ ਸਾਬ ਦੀ ਮੌਤ ਹੋਣ ਦੀ ਖ਼ਬਰ ਆ ਗਈ ਸੀ ਜੀ.

  • @hardeepsinghkang8912
    @hardeepsinghkang89122 жыл бұрын

    ਸਿੱਖ ਕੌਮ ਦਾ ਗ਼ੱਦਾਰ ਸੀ ਲੌਂਗੋਵਾਲ

  • @Punjabi.Pandit.Secular

    @Punjabi.Pandit.Secular

    2 жыл бұрын

    ਖੋਤਾ ਨਸਲ ਦੇ ਹੋ ਤੁਸੀਂ ਲੋਕ। ਲ਼ੌਗੋਵਾਲ਼ ਨੇ ਸਥਾਈ ਹੱਲ ਦੇਣ ਦੀ ਕੋਸ਼ਿਸ਼ ਕਿੱਤੀ ਸੀ ਪੰਜਾਬ ਨੂੰ ਪਰ ਤੇਰੀ ਪਤਾ ਨਹੀਂ ਤੇਰੇ ਵਰਗੇ ਖੋਤੇ ਲੋਕਾਂ ਨੂੰ ਗੱਲ ਸਮਝ ਨਹੀਂ ਲੱਗੀ।

  • @gurmejsingh3609

    @gurmejsingh3609

    2 жыл бұрын

    ਇਹ ਵੀ ਦੱਸੋ ਕੀ ਗਦਾਰੀ ਕੀਤੀ ਸੀ ਓਹਨਾ ਨੇ

  • @kalimuddinmalik5712

    @kalimuddinmalik5712

    2 жыл бұрын

    @@gurmejsingh3609 sant Jarnail Singh bhindrawale nal

  • @HardevSingh-kl6qh

    @HardevSingh-kl6qh

    2 жыл бұрын

    Ha ha khachhar nasl

  • @gurpreetsinghdostpur5246
    @gurpreetsinghdostpur52462 жыл бұрын

    Ek saal palla eana saheed hoya oss nu phull k koi sant ni ban sakda

  • @manibrar4149
    @manibrar4149 Жыл бұрын

    Badal ne hi mrata, logowal no na mraunda badal ta prakash Badal chawal kive age aunda

  • @Realheros-uv2vk
    @Realheros-uv2vk2 жыл бұрын

    Kyon Hero baniyana

  • @manibrar4149
    @manibrar4149 Жыл бұрын

    Imandar patrakaar Sab KZread channel aayi jande aa

  • @manibrar4149
    @manibrar4149 Жыл бұрын

    Kyunki 84 Jo nuksan Punjab da Hoya Rajiv Gandhi ne 1985 Punjab Nu Chandigarh de dena Si pr BaDal ne logowal da km krta

  • @samsharma7379
    @samsharma73792 жыл бұрын

    84 bich jo mar gia oh saheed te jehda bach gia oh gadar 🙏

  • @ShivSingh-ro9et

    @ShivSingh-ro9et

    Жыл бұрын

    😅😅

  • @manpreetdandiwal9564
    @manpreetdandiwal95642 жыл бұрын

    ਜਿਹੜੇ ਮੁੱਦਿਆ ਕਾਰਨ ਪੰਜਾਬ ਦੀ ਸੈਟਰ ਨਾਲ ਗੋਲੀ ਚੱਲ ਰਹੀ ਹੁੰਦੀ ਹੈ ਉਸ ਲੜਾਈ ਦੀ ਬਾਜੀ ਨੂੰ ਲੌਗੋਵਾਲ ਗੱਦਾਰੀ ਕਰ ਸੈਟਰ ਦੀ ਝੋਲੀ ਪਾ ਗਿਆ ਅਤੇ ਪੂਰੀ ਇੱਕ ਪੀਹੜੀ ਦੀ ਨਸਲਕੁਸ਼ੀ ਕਰਵਾ ਕੇ ਸਰਕਾਰ ਵੱਲੋਂ ਪ੍ਰਮਾਣਿਤ ਸੰਤ ਅਖਵਾ ਗਿਆ

  • @kartoosjat

    @kartoosjat

    Жыл бұрын

    Ki gaddari ?

  • @Harry-si9wd
    @Harry-si9wd2 жыл бұрын

    ✅✅✅✅

  • @jagdeepsingh6993
    @jagdeepsingh6993Ай бұрын

    Gadar c

  • @realworld3047
    @realworld3047 Жыл бұрын

    You have to change the title this is not sant this is only ਲੌਂਗੋਵਾਲ

  • @mrpaulpal
    @mrpaulpal2 жыл бұрын

    Ase Lai Singh is kingh ae

  • @paroshpanju4219
    @paroshpanju42192 жыл бұрын

    ਕੀ ਉਹਨਾਂ ਕੋਲ ਕੋਈ ਸੰਵਿਧਾਨਕ ਅਹੁਦਾ ਸੀ ?

  • @mohindersinghkumra1713
    @mohindersinghkumra17132 жыл бұрын

    Bilkul gaddar c longowal Ehna gadara ne he hamla kryaa c nahi ta enia Dead bodies dekh ke Rajiv naal gulaab jamun nahi khade jande Eh sari jundli sant g de khilaf c

  • @gurvirghuman296
    @gurvirghuman2962 жыл бұрын

    ਹਸਪਤਾਲ ਵਿੱਚ 4 ਮਿੰਟ ਦਿਲ ਬੰਦ ਰਹਿਣ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਦਾ ਦਿਲ ਵਾਪਿਸ ਕਿਵੇਂ ਕੰਮ ਕਰਨ ਲੱਗਿਆਂ ? kzread.info/dash/bejne/lKui1K6Tlq2ffbg.html

  • @harshaandhillon84
    @harshaandhillon84 Жыл бұрын

    Na terran toh na talvaran to sikh kaum darre gaddaran toh

Келесі