How Arsh Dalla evaded queries on Sukha Lamme plot? Chargesheeted Daala fears which under-cover man?

Пікірлер: 128

  • @hargobindsinghbrar3923
    @hargobindsinghbrar39232 жыл бұрын

    Nice episode thanks bhai Ritesh Lakhi saab

  • @gurpreetrandhawa2005
    @gurpreetrandhawa20052 жыл бұрын

    Lakhi ji great work close to reality.. keep up the honest and good work👍👍

  • @MandeepSingh-su4gp

    @MandeepSingh-su4gp

    Жыл бұрын

    999

  • @MandeepSingh-su4gp

    @MandeepSingh-su4gp

    Жыл бұрын

    9999

  • @MandeepSingh-su4gp

    @MandeepSingh-su4gp

    Жыл бұрын

    9

  • @dapinderjitsingh
    @dapinderjitsingh2 жыл бұрын

    ਭਰਾਵੋ ਜਿਆਦਾ ਭਾਵੁਕ ਹੋਕੇ ਗਲਤ ਕਦਮ ਨਾ ਚੱਕ ਲਿਓ, ਦੇਖ ਹੀ ਲਿਆ ਕਿਸਾਨੀ ਸੰਘਰਸ਼ ਵਿੱਚ ਕਿਵੇ ਬਾਕੀ ਰਾਜਾਂ ਦੇ ਲੋਕ ਖੱਬੀਆਂ ਸੱਜੀਆਂ ਬਾਹਾਂ ਬਣਕੇ ਖੜ੍ਹੇ ਸੀ, ਜਿੰਨਾ ਨਾਲ ਪਾਣੀ ਦੀ ਲੜਾਈ ਤੋ ਸਾਰਾ ਕੁਝ ਸੁਰੂ ਹੋਇਆ ਸੀ ਓਹੀ ਸਾਡੇ ਲਈ ਦੁੱਧ ਦੀਆਂ ਨਦੀਆਂ ਚਲਾ ਗਏ, ਸਹੀਦ ਭਗਤ ਸਿੰਘ ਜੀ ਦੀ ਸੋਚ ਨੂੰ ਕਦੇ ਪੜ੍ਹ ਲਿਓ ਤੇ ਗਾਂਧੀ ਜੀ ਦੀ ਸੋਚ ਨੂੰ ਪੜ੍ਹ ਲਿਓ, ਕਿਸਾਨਾਂ ਵਾਂਗ ਓਹਨਾਂ ਸੰਘਰਸ ਕਰਕੇ ਸਰੀਰ ਤੇ ਸਭ ਹੰਡਾਕੇ ਦੇਸ਼ ਨੂੰ ਜਗਾਇਆ ਗੋਰਿਆਂ ਨੂੰ ਸਿੱਧਾ ਡਰਾਉਣਾ ਨਹੀ ਸੀ, ਓਵੇ ਕਿਸਾਨਾਂ ਨੇ ਸਰਕਾਰ ਨੂੰ ਨਹੀਂ ਦਬਾਇਆ ਪਰ ਏਕਾ ਪੈਦਾ ਕਰਕੇ ਦੇਸ਼ ਨੂੰ ਜਗਾਇਆ ਹੈ ਤਾਂ ਜਿੱਤ ਹੋਈ ਦੁਨੀਆਂ ਵਿੱਚ ਤਾਰੀਫ ਹੋਈ, 26 ਕਰਕੇ ਚਾਹੇ ਕੋਈ ਸਹੀ ਕੋਈ ਗਲਤ ਹੋਵੇ ਇੱਕ ਵਾਰ ਖਤਮ ਹੋ ਚੱਲਿਆ ਸੀ ਸੰਘਰਸ ਟਿਕੈਤ ਸਾਹਬ ਦੇ ਹੰਜੂਆਂ ਨੇ ਅੱਧਾ ਯੂਪੀ ਜਗਾ ਦਿੱਤਾ ਰਾਤੋ ਰਾਤ ਕਈ ਰੋਟੀ ਖਾਧੇ ਬਿੰਨਾ ਤੁਰ ਪਏ ਤੇ ਸਰਕਾਰ ਦੀ ਧਰਨਾਂ ਚੱਕਣ ਆਈ ਪੁਲਿਸ ਖੜ੍ਹੀ ਰਹਿ ਗਈ, ਤੇ ਭਗਤ ਸਿੰਘ ਜੀ ਦੀ ਸੋਚ ਕੁਰਬਾਨੀ ਦੀ ਤੇ ਧਰਮਾਂ ਤੋਂ ਉਪਰ ਉੱਠਕੇ ਸਾਰੇ ਦੇਸ ਨੂੰ ਇੱਕ ਕੀਤਾ ਤੇ ਰਾਜਗੁਰੂ ਤੇ ਸੁਖਦੇਵ ਜੀ ਨੂੰ ਨਾਲ ਲੈਕੇ ਕੁਰਬਾਨੀ ਦਿੱਤੀ ਜਿਵੇ ਸਕੇ ਭਰਾ ਹੋਣ, ਹਿੰਦੂ ਨੂੰ ਸਿੱਖ ਤੋਂ ਖਤਰਾ ਨਹੀ ਸਿੱਖ ਨੂੰ ਹਿੰਦੂ ਤੋ ਨਹੀ ਸਾਰੇ ਧਰਮਾਂ ਦੇ ਵੀਰ ਇਕੱਠੇ ਹੋਕੇ ਜੋ ਕੰਮ ਤੁਸੀ ਸੋਚਦੇ ਹੋ ਖਾਲਿਸਤਾਨ ਯਾ ਹਿੰਦੂ ਰਾਸ਼ਟਰ ਵਿੱਚ ਹੋਣੇ ਨੇ ਹੁਣ ਕਰ ਲਓ ਸਰਕਾਰਾਂ ਨੂੰ ਵੋਟਾਂ ਵੇਲੇ ਕਹੋ ਮੰਗਾ ਦੱਸੋ ਤੇ ਆਪ ਵੀ ਰਲਕੇ ਆਪਣੀਆਂ ਕਮੀਆ ਪੂਰੀਆਂ ਕਰੋ ਬਾਬੇ ਨਾਨਕ ਦੀ ਸੋਚ ਦਾ ਦੇਸ਼ ਬਣ ਜਾਵੇਗਾ ਤੇ ਰਾਮ ਰਾਜ ਵੀ ਆਜਾਉਗਾ ਤੁਸੀ ਪੰਜਾਬ ਦੀ ਸੋਚਦੇ ਹੋ ਸਾਰਾ ਭਾਰਤ ਵਿੱਚ ਹੀ ਖਾਲਸ ਰਾਜ ਹੋਵੇ, ਬਸ ਬੁਰਾਈਆਂ ਤੇ ਕਮੀਆਂ ਖਤਮ ਕਰੋ, ਨਫਰਤ, ਹਿੰਸਾ ਤੇ ਧਰਮ ਜਾਤ ਦੇ ਫਰਕ ਖਤਮ ਕਰੋ, ਪਿੰਡਾਂ ਵਿੱਚ ਦੁਸਮਣੀਆ ਖਤਮ ਕਰੋ ਏਕਾ ਵਿਖਾਓ, ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਓ, ਦੇਖਿਓ ਚੀਨ ਤਾਂ ਕਈ ਕਿਲੋਮੀਟਰ ਛੱਡਕੇ ਪਾਸੇ ਖੜੂਗਾ, ਆਪਣੇ ਹੀ ਵੀਰ ਰੋਜ ਜਾਨਾਂ ਦਿੰਦੇ ਨੇ ਬਾਰਡਰ ਤੇ ਆਪਣੇ ਭਾਰਤ ਲਈ, ਆਹ ਟਾਰਗੇਟਡ ਕਿਲਿੰਗ ਯਾ ਕੋਈ ਹਿੰਸਾ ਦਾ ਕੀ ਫਾਇਦਾ ਮਾਵਾਂ ਪੁੱਤਾ ਨੂੰ ਤਰਸਦੀਆਂ ਤੇ ਮਿਲਿਆ ਕੀ? ਕੋਈ ਪੁਛਦਾ ਪਰਿਵਾਰਾਂ ਨੂੰ?

  • @mjr5039

    @mjr5039

    Жыл бұрын

    I wish youth could have understood that . But people like you also gives a hope for the better future of India.

  • @manibrar4149

    @manibrar4149

    Жыл бұрын

    ਬਹੁਤ ਵਧੀਆ, ਵੀਰ ਕਮੇਂਟ ਲੰਮਾ ਪਰ ਵਧੀਆ👍💯

  • @gaganpreetmann4311
    @gaganpreetmann4311 Жыл бұрын

    You are a true generalist

  • @RashpalSingh-bl8ge
    @RashpalSingh-bl8ge2 жыл бұрын

    ਵਾਹਿਗੁਰੂ ਮੱਤ ਬੁੱਧੀ ਬਖਸ਼ੇ ਼਼਼਼ ਇਹਨਾਂ ਵੀਰਾਂ ਤੇ🙏🙏

  • @LakhwinderSingh-rc3zt
    @LakhwinderSingh-rc3zt2 жыл бұрын

    Lakhi sir thanks sach dikhane ke liye dhanyawad sir Ki bnega punjab da

  • @JBJP1
    @JBJP12 жыл бұрын

    Wow...what an episode

  • @user-ni1ku9pe3n
    @user-ni1ku9pe3n Жыл бұрын

    Good. Ritesh ji

  • @surinderjohal7258
    @surinderjohal72582 жыл бұрын

    Good job paji

  • @ssimarpal8208
    @ssimarpal82082 жыл бұрын

    Vdiya veer clear krta sara kuj sab nu pta police te sarkar aap krdi sara kuj

  • @user-uc2jn2oe7l
    @user-uc2jn2oe7l2 жыл бұрын

    ਵਾਹਿਗੁਰੂ ਜੀ🙏🙏🙏🙏🙏🙏🙏 ੯ ਜੀ

  • @sonumaan820
    @sonumaan8202 жыл бұрын

    Good job sir keep it

  • @kirtansingh855
    @kirtansingh8552 жыл бұрын

    ਇਕ ਪੰਜਾਬੀ ਜਿਸ ਤੇ ਮੈਨੂ ਮਾਣ ਹੈ ਰਿਤੇਸ਼ ਜੀ

  • @jindaginama9322
    @jindaginama93222 жыл бұрын

    ਜਿਊਂਦੇ ਰਹੋ ਜੀ ਰਿਤੇਸ਼ ਜੀ

  • @mrsidhugaming1695
    @mrsidhugaming16952 ай бұрын

    Wmk🙏🏻

  • @RashpalSingh-bl8ge
    @RashpalSingh-bl8ge2 жыл бұрын

    ਲੱਕੀ ਪਾਜੀ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ

  • @mehndipalwan7549
    @mehndipalwan7549 Жыл бұрын

    Good job sir

  • @pinkysaggu1311
    @pinkysaggu1311 Жыл бұрын

    Gangster hor koi ni police he asli gangster ah jo mundeya di life khraab krde jeen ni dinde kisse nu loka de ghr tabaah krte Punjab police ne rabb akal dwe ehna nu sammat bakshe waheguru police waleya nu ki ehna ghr v apne bacche ne kisse di life na khraan krn 🙏

  • @theunidentified01
    @theunidentified012 жыл бұрын

    ਪਿੰਡਾ ਦੇ ਚੰਗੇ ਘਰਾਂ ਦੇ ਮਿਹਨਤੀ ਮੁੰਡੇ ਬੱਸਾਂ, ਕਾਲਜਾਂ ਦੀਆਂ ਮਾਮੂਲੀ ਲੜਾਈਆਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਦੋਂ ਗੈਂਗਸਟਰ ਬਣ ਗਏ। ਪਤਾ ਨੀ ਕੀ ਬਣੂ *ਪੰਜਾਬ* ਤੇਰਾ 🤲

  • @thakursaabdisister3103

    @thakursaabdisister3103

    2 жыл бұрын

    Sahi gal vir ji.... Baki jide te beetadi a osnu pta hunda.. Jive ki lakhi bhaji ne keha j eh munda india aa gya ya NIA de kaabu aa gya tan saari Umar nhi bahar aa sakda...

  • @OhiSandhu

    @OhiSandhu

    2 жыл бұрын

    Bai kam tn hun v eh ohi krde chote mote..baad ch tn ehna da nam use krke lokan nu draya janda luttya jnda te ehna nu marwa ditta janda at d end . Genocide still going on in many ways.

  • @HappySingh-od6oc
    @HappySingh-od6oc2 жыл бұрын

    Need to investigate working of police

  • @thakursaabdisister3103
    @thakursaabdisister31032 жыл бұрын

    Good job lakhi bhaji 👍 tuhada faraz a har Ek da pakh sunn na.... Baki eh video sariyan video naalo alag hai...

  • @mukhtiarsingh101
    @mukhtiarsingh1012 жыл бұрын

    Very nice veer ji ਵੀਰ ਜੀ ਸੁਖਵਿੰਦਰ ਕਾਕਾ ਰੇਡੀਓ ਚੰਨ ਪਰਦੇਸੀ ਇੰਟਰਵਿਊ ਸੁਣ ਸੁਣ ਕੇ ਸਿਰ ਘੁੰਮ ਗਿਆ ਮੇਰਾ ਜੀ

  • @HardeepSingh-HH88
    @HardeepSingh-HH882 жыл бұрын

    ਅਰਸ ਡਾਲਾ ਦਾ ਨਾਮ ਲੈਕੇ 12 ਬਿੱਘੇ ਜਮੀਨ NRI ਜਨਾਨੀਆ ਤੋ ਖੋਹੀ ਜਾ ਰਹੀ ਮੈ ਉਹ ਜਮੀਨ ਮੈ ਗਹਿਣੇ ਲਈ ਸੀ ਅਤੇ ਅਰਸ ਡਾਲਾ ਦਾ ਨਾਮ ਲੈਕੇ ਮੈਨੂ ਮਾਰਨ ਦੀਆ ਧਮਕੀਆ ਦਿੱਤੀਆ ਜਾ ਰਹੀਆ ਹਨ ਕਿ ਜਮੀਨ ਛੱਡਦੇ ਨਹੀ ਤੈਨੂ ਮਾਰ ਦਿੱਤਾ ਜਾਵੇਗਾ ਕੀ ਕਿਸੇ ਔਰਤ ਜੋ ਞਿਧਵਾ ਹੈ ਉਸਨੂ ਡਰਾਉਣਾ ਧਮਕਾਉਣਾ ਠੀਕ ਹੈ ਕੀ ਉਸ ਔਰਤ ਦੀ ਮਦਦਤ ਨਹੀ ਕਰਨੀ ਚਾਹੀਦੀ (ਥਾਣਾ ਸੇਰਪੁਰ ਜਿਲਾ ਸੰਗਰੂਰ)

  • @sahaj7739

    @sahaj7739

    7 ай бұрын

    Ki bnya

  • @HardeepSingh-HH88

    @HardeepSingh-HH88

    7 ай бұрын

    @@sahaj7739 ਹੁਣ ਅਸਲੀ ਅਰਸ਼ ਡਾਲੇ ਨੇ ਇੰਟਰਵਿਊ ਵਿੱਚ ਕਿਹਾ ਮੈਨੂੰ ਗਲਤ ਗਾਈਡ ਕੀਤਾ ਸੀ ਮੈਂ ਹਰਦੀਪ ਸਿੰਘ ਦੀ ਮਦਦਤ ਕਰੂ ਜੇ ਲੋੜ ਹੋਵੇ ਤਾਂ ਦਸੇ

  • @sahaj7739

    @sahaj7739

    7 ай бұрын

    @@HardeepSingh-HH88 sahi aa ji koi thag hou arsh de naam te

  • @pawandeepsharma7501
    @pawandeepsharma75012 жыл бұрын

    👍👍👍👍

  • @bittuchambal3008
    @bittuchambal30082 жыл бұрын

    👍👍👍👍👍

  • @satnan5693
    @satnan5693 Жыл бұрын

    Sir gangster Gopy ghansampuria te episode bnao

  • @subhcharanjitsinghnehal9495
    @subhcharanjitsinghnehal94952 жыл бұрын

    ਚੋਦੇ ਹੋਏ ਯਾਰੀਆਂ ਨਿਭਾਈਆਂ ਦੇ ਗੈਰ ਕਨੂੰਨੀ ਕਾਰਵਾਈਆਂ ਕਰਨ ਲੲੀ ਹੀ ਯਾਰੀਆਂ ਨਿਭਾਈਆਂ ਜਾ ਸਕਦੀਆਂ ਨੇ? ਹੋਰ ਕੰਮ ਬਥੇਰੇ ਕੰਮ ਨੇਂ ਯਾਰੀਆਂ ਨਿਭਾਉਣ ਲੲੀ

  • @arshgill9482

    @arshgill9482

    2 жыл бұрын

    Tu ki krya tu e dsde kese lyi baki chode hoye likhi ta jana lata bhar jhal len gea j asi samneo tainu chodn aa gye

  • @arshgill9482

    @arshgill9482

    2 жыл бұрын

    ਬਾਕੀ beant singh gill gurmail Sandhu ਸਭ ਇਹਦਿਆ ਹੀ fake ਆਈ ਡੀ ਆ ਬਣਾਇਆ canada ਵਿੱਚ ਰਿਹਕੇ ਇਹ ਸਾਲਾ ਚਵਲ RAW ਦਾ agent ਬਣਕੇ ਲੋਕਾ ਦੇ ਪੁੱਤ ਫਸਾਈ ਜਾਦਾ ਬਹੁਤ ਹੋ ਗਿਆ ਇਹਦਾ ਜੇ ਹੁਣ ਇਸਨੇ ਕੋਈ ਇੱਕ ਵੀ ਫਸਾਇਆ ਤਾ ਮੇਰੀ ਨਿਗਾਹ ਵਿੱਚ ਇਹ ਮੇਰਾ ਸਭ ਤੋ ਵੱਡਾ ਦੁਸ਼ਮਣ ਆ ਤੇ ਮੈ ਪੂਰੀ ਵਾਹ ਲਾ ਕੇ ਜੋ ਮੇਰੇ ਤੋ ਸਰਦਾ ਹੋਇਆ ਉਹ ਕਰੂ ਹੁਣ ਤੱਕ ਜੋ ਹੋਇਆ ਉਹ ਮੈ ਭੁੱਲ ਗਿਆ ਜੇ ਹੁਣ ਤੂੰ ਮੇਰੀ ਕਿਸੇ ਵੀ ਗੱਲ ਵਿੱਚ ਦਖਲ ਦਿੱਤੀ ਜਾ ਪਹਿਲ ਕਰੀ ਤੇਰੇ ਨਾਲ ਉਹ ਹੋਣੀ ਜਿਸਦਾ ਤੂੰ ਸੋਚਿਆ ਵੀ ਨਹੀ ਹੋਣਾ ਬਾਕੀ ਆਵਦੀ ਜਿ਼ੰਦਗੀ ਜਿਉ ਤੇ ਨਜ਼ਾਰੇ ਲੈ ਮੈ ਪਹਿਲ ਕਰਨੀ ਨਹੀ ਜੇ ਤੂੰ ਕਰੀ ਫਿਰ ਤੈਨੂੰ ਮੈ ਦੱਸੂ ਤੈਨੂੰ

  • @arshgill9482

    @arshgill9482

    2 жыл бұрын

    @@gillsabb3929 ਵੀਰ ਇਸ ਕਤੀੜ ਦਾ ਨੰਬਰ ਮਿਲ ਸਕਦਾ ਇਸਨੂੰ ਪੁੱਛਣਾ ਵੀ ਇਹ ਭਾਲਦਾ ਕੀ ਆ

  • @HappySingh-od6oc
    @HappySingh-od6oc2 жыл бұрын

    Good job 👍

  • @BaljinderSingh-mh5gu
    @BaljinderSingh-mh5gu2 жыл бұрын

    👍

  • @prabhjituppal2933
    @prabhjituppal2933 Жыл бұрын

    🙏🙏

  • @harishjoshi9925
    @harishjoshi99252 жыл бұрын

    He is good man !! Police play Dirty game!! Fire them Hire new cops

  • @jagisaidoke8855
    @jagisaidoke8855 Жыл бұрын

    ਵਾਹਿਗੁਰੂ ਸਾਡਾ ਪੰਜਾਬ

  • @sunnerboys
    @sunnerboys Жыл бұрын

    ਘਰ ਬੈਠੇਂ ਬੰਦੇ ਤੇ ਵੀ ਨਾਜਾਇਜ ਇਹਨੇ ਸੰਗੀਨ ਜ਼ੁਰਮ ਪੁਲਿਸ ਨੀ ਪਾ ਸਕਦੀ ਸੋਚਣ ਵਾਲੀ ਗੱਲ ਆ

  • @sukhagrewal5301
    @sukhagrewal5301 Жыл бұрын

    Jai hind sir aap inka interview kr re hai aap he ine samjao sir

  • @GagandeepSingh-cv6rj
    @GagandeepSingh-cv6rj8 ай бұрын

    Love you bro jatta God bless you

  • @sukhagrewal5301
    @sukhagrewal5301 Жыл бұрын

    Jai hind

  • @alaapsinghvirk4223
    @alaapsinghvirk42232 жыл бұрын

    Ritesh ji please give uodates on vicky midukhera case

  • @OhiSandhu

    @OhiSandhu

    2 жыл бұрын

    M v usda sochda rehna mamla thapp kyo krta..jis party ne use kita o v koi gal ni krde usdi.. jalebia tali jande.. Mtlb use n throw he krre

  • @OhiSandhu

    @OhiSandhu

    2 жыл бұрын

    He will not do this i am sure.

  • @realfacts9955
    @realfacts99552 жыл бұрын

    Ritesh bai main phela be kha C story kuj hor hundi police story kuj hor dsdi.. par sariea KZread stories tusi police Di report de hisab nal na dasiea kro

  • @GurdeepDhillon1984
    @GurdeepDhillon19842 жыл бұрын

    Baba ji bcha lvo mere punjab nu ujar dita netanva ne

  • @sandeepsinghimt
    @sandeepsinghimt2 жыл бұрын

    We do not want to see terrorism again in Punjab. Hope it does not get popular support.

  • @pardeepdhaliwal614
    @pardeepdhaliwal6142 жыл бұрын

    Police are credible bastards ! Incredible and can not be trustworthy! Kine case ehi FIR hundi aa k gupt suchna de adhaar te puli te naaka laya c , jadon doshi nu rukan di koashish kiti , oh goli chalunde hoye bhajjan di koshish kiti te jwabi firing ch doshi marya gya ! 70-80% FIR ch kheh udai hundi police , judge nu FIR dekh k pta lagg janda Ki police jhoothi aa !

  • @OhiSandhu

    @OhiSandhu

    2 жыл бұрын

    Han same pattern aa aj v ohi 84 period wala he

  • @satnan5693
    @satnan5693 Жыл бұрын

    Sir Gopy ghansampuria te episode bnao

  • @goodwillbuilder
    @goodwillbuilder Жыл бұрын

    Lack of wisdom and tolerance ruined everything

  • @RaviSingh-bi2nr
    @RaviSingh-bi2nr2 жыл бұрын

    Sahi gall jawab nhi de riha

  • @ravisankhyan7114
    @ravisankhyan71142 жыл бұрын

    Well done paaji 👌👌👌.

  • @balwindersidhu5201

    @balwindersidhu5201

    2 жыл бұрын

    @@Titu707 ooxoxòxixoxixiixxooxxioxixoxoxxixooxoxixixixoooioxixixixioxixixioioxioxxoxioxioiixoxixixixixixioxixxxioxioxiiixixixixoxooixioxixixixixixxoxixixixixxoxixixixiixiixiixixixixixixixixixixixixixxxxoxoxixixioxixixixioxixixixixixixxiiixixixixixixixixixxioxixixixixixixixixixixixixixixixixixixiixixixixixixixixixixixixxiixixixixixixixixixixixixixixiixixixixixixixixoxixixixixixixixixixixixixixixixixixixixiooxoxixxioxixixixoxixixixxixoxiixixoxoxixixixoxixixixixoxixixixixioxxiiixooxixixxixiiixixixixixixoxixxoixoxxiooxoxoxxiixoxixixoxoxooxoxoxxooxoxoxxooxxiioxoxoxoxoxoxoxoxoxiixoxixooxoxxooxoxixoxixoxxooxixoxoxiixoxoxixoxoxoxoxoxoxoxoxoxixooxiixoxoxoxxooxoxoxoxixoxoxoxoxixoxoxoxixoxixoxoxoxoxoxoxxioxixoxxixooxixoxoxoxoxoxoxixoxxooxoxoxoxixxooxoxoxixxooxixoxixoxixoxixxooxoxixixoxixxooxixixiixixixixixiixixixixixixxioxixixoxixixxiixixixixixoxoxixixoxixixixixxooxixoxixixixixixixixixoxixixixixixixixixixixixixxioxixxixooxoxoxixixoxixixoxixixixixixixixixixixixixxiixxigìoxoxixoxoxoxoxoxixooxoxoxxooxoxixixoxixooxoxoxoxoxoxoxoxooxoxoxoxoxoxxooxixoxoxoxoxoxoxoxixoxoxixixixoxoxoxixixxooxoxoxoxixoxixixoxoxoxxiixoxoxoxixixoxoxoxoxixoxixoxoxoxoxoxxooxoxoxoxoxoxoxixoxoxixoxoxixoxoxoxoxoxixoxixoxoxixoxoxoxoxixixixoxoxoxoxoxoxoxoxixoxxooxoxoxxooxixoxixoxixoxxioxoxoxoxoxixixoxoxixoxoxixoxixoxixoxxioxoxoxixoxixoxoxoxoxixoxoxoxoxixixxioxixoxoxixoxixoxoxixoxixixixixoxixoxixxoixoxxiixoxixixoxoxoxixixixxiixixixixxiixixixixoxixixoxoxixoxixixixoxixixixixixoxixixixoxixoxixoxixixixixixixixixixixixixixixixixixixixixoxixixixixixixiixixixixixixixixixixixixixxiixixixixixixixixixixixixixixixixixixixixixixixixixixixixixixiixixoxixixixixixxiixxiixixixixixixixixixixxiixxiìxiixixìixoxiixixixxiixixixixixixixixixixiixixixixixixixixixixixixiixixixixixiixìxìuìiixxiìudiixxozu0ziiid

  • @gilldeep5492

    @gilldeep5492

    2 жыл бұрын

    kzread.info/dash/bejne/pnuN2LSvgdXbgs4.html

  • @OhiSandhu

    @OhiSandhu

    2 жыл бұрын

    @@Titu707 maar den ge yr..eh v ik genocide chli jnda apa nu lgda 90 ton bad khtm hogya par eh munde aje v maari jnde kam eh ap krde ehna de nam te...dso bomb etc eh kitho le aun ge yr

  • @harishjoshi9925
    @harishjoshi99252 жыл бұрын

    He is good man

  • @Ddaaadddy
    @Ddaaadddy2 жыл бұрын

    police dhka krde a bai

  • @majorsingh1285
    @majorsingh12852 жыл бұрын

    ਜੈ ਬੀਮ ਮੂਵੀ ਇਕ ਵਾਰ ਜਰੂਰ ਦੇਖਿੳ ,,,

  • @Heybrohowru

    @Heybrohowru

    2 жыл бұрын

    Veer family ਵਿਚ dekh sakde aa ਜੈ ਭੀਮ movie hindi movies vich ਗੰਦ ਬਹੁਤ ਪਾਓਣ ਲਗਪੇ ES KARKE PUSHYA

  • @Jatt-qu4oh

    @Jatt-qu4oh

    2 жыл бұрын

    Ik number a movie 🍿

  • @GurdeepDhillon1984
    @GurdeepDhillon19842 жыл бұрын

    LKi n i a bahut kush krdi a 2013 di chithi par lvo n i a de ophisar ne tihar jel vicho me sab nu benti karda galat na kro

  • @ravi190367
    @ravi1903672 жыл бұрын

    Is that the longest video, you posted 😂

  • @ssimarpal8208
    @ssimarpal82082 жыл бұрын

    Punjab police te Nia sab kuj jhootha bnodi sab nu pta sab kuj sarkar aap krdi aa

  • @majorsingh1285
    @majorsingh12852 жыл бұрын

    ਝੂਠੇ ਪਰਚੇ ਪਾਣ ਵਿੱਚ ਪੰਜਾਬ ਪੁਲਿਸ ਦੀ ਪੀ ਐਚ ਡੀ ਆ , ਆਮ ਘਰਾ ਦੀਆ ਮੰਡਿਆ ਤੇ ਪੁਲਿਸ ਨਜਾਇਜ਼ ਪਰਚੇ ਪਾਈ ਜਾ ਰਿਹੇ ਨੇ , ਕਹਾਣੀਆਂ ਤਾ ਪੁਲਿਸ ਬਹੁਤ ਵਧੀਆ ਘਟ ਦਿੰਦੀ ਆ , ਪੁਛਣ ਵਾਲਾ ਹੋਵੇ ਏਆਰ ਪੋਰਟ ਆਥਾਰਟੀ ਨੇ ਬੰਦਾ ਦਿੱਤਾ ਪੁਲਿਸ ਚਾਰ ਪਸਤੋਲਾ ਪਾ ਦਿੱਤੀਆ , ਕੁਝ ਤਾ ਸਰਮ ਕਰੋ ,

  • @OhiSandhu

    @OhiSandhu

    2 жыл бұрын

    Degrees ena nu kps deke gya..ohi kam jaari h ehna da hun tak v..bht njaij fyda chkya jarya... midukhere de katal da dso kuch bnya bnda use krke mrwa ditta na..jis party lyi usne kam kita o mention v ni krde jalebia tali jnde.

  • @sumitsunny3587
    @sumitsunny35872 жыл бұрын

    1st view

  • @jackpreetsingh9904

    @jackpreetsingh9904

    2 жыл бұрын

    21 toppa di slami tenu…. Baki channi to sropa pwona tenh

  • @HARDEEPKAUR-vd2ed
    @HARDEEPKAUR-vd2ed3 ай бұрын

    Pehla ta pulice gangster bna di c.hum attwadi bna n lag geyi..shame on punjab police

  • @navdeepsran5490
    @navdeepsran54902 жыл бұрын

    Lakhi saab punjab ch boht vaddi game ho rahi aa.. Thoda wait kro sabh sahmne aa javega..

  • @OhiSandhu

    @OhiSandhu

    2 жыл бұрын

    Ki game hori y

  • @navdeepsran5490

    @navdeepsran5490

    2 жыл бұрын

    @@OhiSandhu mahol khraab houga bai punjab da..

  • @OhiSandhu

    @OhiSandhu

    2 жыл бұрын

    @@navdeepsran5490 kon kru srkr ya gwndi?

  • @sukhagrewal5301
    @sukhagrewal5301 Жыл бұрын

    Sir muje dukh ho ra hai ki Apne desh Ka youth kha ja reha hai sir ye Apne log sistem ki vejeh se betk rhe hai keb sudrega es desh Ka sistem or kitnr maa o ke bete khatm krega jai hind jai bahrat

  • @samdarshbal3907
    @samdarshbal390710 ай бұрын

    Rip lavi deora

  • @sukhagrewal5301
    @sukhagrewal5301 Жыл бұрын

    Sir aap ek bot ache press reporter hai sir ye Apne he Bai hai ye sistem ye sarkare ye persasan in Apne baiyo ki jindgi ke sath khel rehe hai sir m ajeet Singh dhanju aapse nivedn krta hu sir aap inki life ko khrab hune se bchaye sir ye sistem inko be veje khatm kr de ga sir m bavok huke aapse ye request kr reha hu ye Apne he Bai hai sir ye Apne desh ke nagrik hai ye aantkvadi kse hu skte hai ye sistem inko mar dega sir aap ek reporter hai Jo sarkare inko aantkvadi bol skti hai sir vo inko nahi shode ge sir ye Bai Apne desh ke sistem ki btolt betke hue hai inko bchao sir aapka ferj bnta hai mere hath me kush ñai hai sir m Apne in betke huye baiyo ko apni Jan dekr bcha lo

  • @GurdeepDhillon1984
    @GurdeepDhillon19842 жыл бұрын

    Mere bcheo mur avo a rah galat pase janda he tusi aapas vich na lro manva mar jandia ne puta to bina

  • @AnilKumar-yx6ie
    @AnilKumar-yx6ie2 жыл бұрын

    ਪੰਜਾਬੀ ਚ ਤਾਂ ਡਾਲਾ ਠੀਕ ਆ ਪਰ ਅੰਗਰੇਜ਼ੀ ਚ ਦੱਲਾ ਕਿਓ ਲਿਖਿਆ ਜੀ।

  • @gilldeep5492

    @gilldeep5492

    2 жыл бұрын

    kzread.info/dash/bejne/pnuN2LSvgdXbgs4.html Mr fake account November ਵਿੱਚ ਜਿਉਂਦਾ ਸੀ ਸੁੱਖਾ ਵਿਡਿੳ ਦੇਖੋ ਪੱਕਾ ਪੁਲਿਸ ਨੇ ਮਾਰਿਆ

  • @gilldeep5492

    @gilldeep5492

    2 жыл бұрын

    kzread.info/dash/bejne/pnuN2LSvgdXbgs4.html ਪੁਲਿਸ ਨੇ ਕਰੀ ਆ ਮਾੜੀ ਇਸਨੇ ਤਾਂ ਯਾਰੀ ਨਿਭਾਈ ਆ ਆ ਜੋ November ਆਲੀ ਵੀਡਿਓ ਦੀ ਗੱਲ ਕਰ ਰਿਹਾ ਆਹ ਆ

  • @preetindersingh4577

    @preetindersingh4577

    Жыл бұрын

    Eh angrezi da kasoor hai. Koi gal nahin

  • @indubadhan6021
    @indubadhan6021 Жыл бұрын

    Arsh Dala beksoor aa

  • @sukhagrewal5301
    @sukhagrewal5301 Жыл бұрын

    Sir muje ye ni samj aa reha agr ye seche hai Tu ye pagel apna fesh kyo shopa kr bat krte hai sir ine roko ye or crime ki or jayege inko dekh ke or b crime ki or jayege sir hum apno ko he aantkvadi kse bol sekde hai sir humare desh Ka kanon he humare in baiyo ki jindgi khtem ker reha hai ye kesa sistem hai sir aane vale time pe Apne log he sistem ko nai manege or kanon se bagege or Apne he pdosi desh es sistem Ka majak bnayege pdosi desh hes rhe hai

  • @nareshsingh7672
    @nareshsingh76722 жыл бұрын

    Poolice baaleya to badda koie bhi gangster nhi hai.. Sirf 5/ poolice baale h jo rabb to dar ke apni noukri karte h. 95/ se to bhagwaan hi bachaaye.. M ek truck driver hu or inko sirf paise se matlab h.. Sirf paisa tabhi to inke bache chor chain. saneching drugs Or hospital se ruteen se dabaaie aati h..

  • @pinkysaggu1311
    @pinkysaggu1311 Жыл бұрын

    Eh munde ne apne dad bare daseya ki ehda kitta ohna naal menu bhut bura lagga kisse de maa peyo nu kuch na kwo

  • @sukhagrewal5301
    @sukhagrewal5301 Жыл бұрын

    Sir Apne sistem ne he inko gangster bna Diya or apna he sistem inko aantkvadi bta reha hai sir m inko janta tek nai hu fir b sir ye Apne he hai inko inke ma bap se milao sir es hesab se Tu Apne desh Ka bevisya khatm hu Jayega sir

  • @SarbjitSingh-cd6kp
    @SarbjitSingh-cd6kp2 ай бұрын

    🙄🙄

  • @brarvlogs5531
    @brarvlogs55312 жыл бұрын

    ਬਾਈ ਫੇਰ ਤੁਸੀ ਆਪਣਾ ਯਾਰ ਮਾਰ ਕਿਉ ਕੀਤੀ ਆਪਣੇ ਦੋਸਤ ਨਾਲ

  • @gilldeep5492

    @gilldeep5492

    2 жыл бұрын

    kzread.info/dash/bejne/pnuN2LSvgdXbgs4.html ਬਾਈ ਉਹਨੇ ਨਹੀਂ ਯਾਰ ਮਾਰ ਕਰੀ ਇਹੀ ਤਾਂ ਉਹ ਦੱਸ ਰਿਹਾ ਪੁਲਿਸ ਕਹਿੰਦੀ ਆ ਸੁੱਖਾ June ਵਿੱਚ ਮਰ ਗਿਆ ਸੀ ਪਰ ਉਹ November ਵਿੱਚ ਜਿੳਦਾ ਸੀ ਆਹ ਵੀਡਿੳ ਆ ਗਵਾਹ ਕਿ ਪੁਲਿਸ ਨੇ ਮਾਰਕੇ ਇਹਨਾਂ ਦੇ ਗਲ ਪਾਤਾ ਸੁੱਖਾ June ਆਲੀ ਕਹਾਣੀ ਬਣਾਤੀ

  • @gilldeep5492

    @gilldeep5492

    2 жыл бұрын

    ਇਹ ਖਬਰ November ਦੀ ਹੈ

  • @brarvlogs5531

    @brarvlogs5531

    2 жыл бұрын

    ਬਾਈ ਪਰ ਇਹਨਾ clear ਤਾ ਨੀਂ ਨਾ ਕੀਤਾ ਕੇ ਸੁਖੇ ਨਾਲ ਕੀ ਬਣਿਆ ਮਾਨ ਹੋਣਾ ਨਾਲ ਵੀ ਨੀਂ ਸੁਖੇ ਦੀ ਬਣਦੀ ਸੀ ਕੀ ਪਤਾ ਕਿਸ ਨੇ ਓਹਦਾ ਕੰਮ ਕਰਵਾਇਆ।ਇਹ ਵੀ ਤਾ ਓਸੇ ਗੈਁਗ ਦੇ ਸੀ ਕੀ ਇਹਨਾ ਨੂ ਵੀ ਨੀਂ ਪਤਾ ਕੇ ਓਹਦੇ ਨਾਲ ਕੀ ਹੋਇਆ ਜਾ ਜਾਣਕੇ ਨੀਂ ਦਸ ਰਹੇ

  • @gilldeep5492

    @gilldeep5492

    2 жыл бұрын

    ਉਹ ਗੱਲਾ ਵਿੱਚ ਦੱਸ ਤਾਂ ਰਿਹਾ ਵੀ ਪੁਲਿਸ ਦਾ ਕੰਮ ਆ

  • @j.dsekhon7173
    @j.dsekhon71732 жыл бұрын

    Ritesh ji please make a video that how can a service matter lawyer PATVALIA who is best friends with NAVJOT SIDHU can Handel BALGARI CASES AND FIRING CASES .you were SO SOO SOOO against APS DEOL BECOMING THE AG PUNJAB .please tell me who will be answerable for the Punjab tax payers money wasted on advocates from DELHI .all SIDHU wanted was to put his friend on top post he was never bothered about PUNJAB .and how come you didn’t realise this it was soo obvious ..

  • @americandesi9213

    @americandesi9213

    2 жыл бұрын

    I don’t think Sidhu was against the AG Deol, it was the media pressure that let him oppose Deol. Media highlighted that Deol was Saini Lawyer and all that fancy stuff. And PATVALIA maybe a service matter lawyer but he belong to a very intelligent lawyer family and his father is also Justice retired. And lastly spending money to hire lawyers, this has been a long term ritual which every AG do and they can do legally being AG of Punjab. That’s what Atul Nanda did too. The main thing is intent and I’m sure PATVALIA has more honest intent than Atul Nanda had.

  • @j.dsekhon7173

    @j.dsekhon7173

    2 жыл бұрын

    AMERICAN DESI brother it was SIDHU who used to tweet on his social media account against APS deol and then media thing came in ,we don’t need a intelligent man (every lawyer who is earning his bread and butter from Highcourt is intelligent)we need a professional criminal lawyer to Handel all the cases otherwise they will keep wasting all the tax payers money by hiring lawyers from DELHI .and now this will only happen just wait and see,there is no mrp on the fees of lawyers if he will charge 20 lakh per hearing 5 will go in some people’s pocket lol ,this is how things work here.SIDHU should have said make any other deserving lawyer as the AG,then I would have said ok,but he just wanted to adjust his friend from the beginning as the AG,a service matter lawyer not even a criminal lawyer(how can he do anything good)I fail to understand,of course he can’t appear so lawyers will come from DELHI.it was never about Punjab but his friend

  • @americandesi9213

    @americandesi9213

    2 жыл бұрын

    @@j.dsekhon7173 veere the problem is, leaders needs a ring of loyalists among them. Maybe PATVALIA is loyalist of Sidhu

  • @j.dsekhon7173

    @j.dsekhon7173

    2 жыл бұрын

    AMERICAN DESI brother I understand they need loyal people but putting these loyal people on such posts (as an AG) where they can not deliver is not good for Punjab.he should have made him his legal advisor but not an AG,we need top criminal lawyers who can handle sensitive cases of Punjab.if he is his loyal which everyone no’s then he should hire him for his personal cases.i mean it’s insane to put a service matter lawyer on this post..and if u r doing this then atleast don’t say you care about PUNJAB and The Balgari case ,first CAPTIN made NANDA the AG(who was his loyalist) and we all no what he did and now SIDHU.fer khenda na PUNJAB de Gall karo ..sirra

  • @navibrar8303
    @navibrar83032 жыл бұрын

    Hun sadi jawani encounter kar kar k mawa dey putt marwoney aa

  • @karanvnation9090
    @karanvnation90902 жыл бұрын

    System currupt a ,punjab ch shuru to he najayaj parche pende aa re aa

  • @nexion5144
    @nexion51442 жыл бұрын

    galat Kama de galat natije

  • @gilldeep5492

    @gilldeep5492

    2 жыл бұрын

    kzread.info/dash/bejne/pnuN2LSvgdXbgs4.html ਪੁਲਿਸ ਨੇ ਕਰੀ ਆ ਮਾੜੀ ਇਸਨੇ ਤਾਂ ਯਾਰੀ ਨਿਭਾਈ ਆ ਆ ਜੋ November ਆਲੀ ਵੀਡਿਓ ਦੀ ਗੱਲ ਕਰ ਰਿਹਾ ਆਹ ਆ

  • @sonudhandwar8969
    @sonudhandwar89692 жыл бұрын

    Hindustan ch sikh lae koe insaf nahe sikha da link ja pakistan nal jod da nay ja fer terorist bana dinde aa

  • @yadu9719
    @yadu9719 Жыл бұрын

    police da taut a arsh dalla

  • @HarpreetSingh-yp8zq
    @HarpreetSingh-yp8zq2 жыл бұрын

    Modi vi kuj nai kar sakea india lai,badal ohda vafadar banea hoia.

  • @Funnymasala15
    @Funnymasala158 ай бұрын

    Menu nhi lagda eh banda ena galt hai jinna police ehnu bna rahi aa

  • @gillsaab4151
    @gillsaab41512 жыл бұрын

    ਜੇ ਅਰਸ ਕਦੇ ਵੀ ਕੁਮੈਟ ਪੜੇ ਤਾ ਰਿਪਲਾਈ ਜਰੂਰ ਕਰੇ ਮੈ ਇਸ ਬੰਦੇ ਦੀ ਸਾਰੀ ਜਨਮ ਕੁੰਡਲੀ ਜਾਣ ਦਾ ਜੋ ਤੇਰੇ ਨਾਲ ਫੋਨ ਤੇ ਗੱਲ ਕਰ ਰਿਹਾ

  • @arshgill9482

    @arshgill9482

    2 жыл бұрын

    Veer j ho skda ds ehde barre arsh a Mai

  • @arshgill9482

    @arshgill9482

    2 жыл бұрын

    Tu jo chahe lela bs ik var ehda asli naam te pind dsde

  • @arshgill9482

    @arshgill9482

    2 жыл бұрын

    Baki mai ehnu dsu v keve mukhbaria kari Dea

  • @RvmHdPhotography

    @RvmHdPhotography

    2 жыл бұрын

    @@arshgill9482 bai eh tuhanu dass riha k aaha case payia va teri knowledge vdha riha yaar mukhbri nahi

  • @uni124

    @uni124

    2 жыл бұрын

    @@arshgill9482 asha ver g

  • @lovejitdhaliwal3655
    @lovejitdhaliwal3655 Жыл бұрын

    Asal wich police hi gagnster banaundi a aam ghara de mundya nu

  • @umegaming765
    @umegaming765 Жыл бұрын

    👍👍👍

Келесі