ਹਿਮਾਚਲ 'ਚ ਇੰਚ ਜਗ੍ਹਾ ਨੀਂ ਲੈ ਸਕਦੇ ਤੇ ਪੰਜਾਬ ਭਰਤਾ ਹਿਮਚਲੀਆਂ ਨਾਲ, ਕਹਿੰਦੇ ਪੰਜਾਬ ਕਿਆ ਕੋਈ ਧਰਮਸ਼ਾਲਾ ਏ

ਹਿਮਾਚਲ 'ਚ ਇੰਚ ਜਗ੍ਹਾ ਨੀਂ ਲੈ ਸਕਦੇ ਤੇ ਪੰਜਾਬ ਭਰਤਾ ਹਿਮਚਲੀਆਂ ਨਾਲ
ਕਹਿੰਦੇ ਪੰਜਾਬ ਕਿਆ ਕੋਈ ਧਰਮਸ਼ਾਲਾ ਏ ਕਿ ਜਿਹੜਾ ਮਰਜੀ ਰਹਿ ਲਵੇ
ਟੈਕਸੀ ਵਾਲੇ ਸਰਕਾਰ ਨੂੰ ਹੋਏ ਸਿੱਧੇ, ਪੰਜਾਬੀਆਂ ਨੂੰ ਕੁੱਟਣ ਵਾਲੇ ਹਿਮਾਚਲੀ ਵੀ ਸੁਣਨ
****************************************************************
KZread
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel #Punjabilok_Channel
Himachal, Punjab, Taxi Union, Punjabi, Jagdeep Singh Thali, Chandighar, Taxi driver,
Kangana, kanganaranawat, interview, Punjabilokchannel, Punjabilok_channel, himachalpradesh, tourist, Travel, PunjabiTaxidriver,

Пікірлер: 175

  • @satgurkotra2543
    @satgurkotra254317 күн бұрын

    ਹਿਮਾਚਲ ਵਾਲਿਆ ਦਾ ਬਾਈਕਾਟ ਕਰੋ

  • @user-on4nk6dy5o
    @user-on4nk6dy5o16 күн бұрын

    ਪੰਜਾਬ ਦੇ ਵਿੱਚ ਜ਼ਮੀਨ ਖ਼ਰੀਦਨ ਤੇ ਰੋਕ ਲੱਗਣੀ ਚਾਹੀਦੀ ਹੈ

  • @AvtarSingh-pw7fv
    @AvtarSingh-pw7fv17 күн бұрын

    ਕਈ ਰਾਜ ਜਿਵੇਂ ਰਾਜਸਥਾਨ , ਹਿਮਾਚਲ , ਗੁਜਰਾਤ ਤੇ ਹੋਰ ਰਾਜਾਂ ਵਿੱਚ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦੇ ਪਰ ਉਨਾਂ ਰਾਜਾਂ ਵਾਲੇ ਪੰਜਾਬ ਵਿੱਚ ਜ਼ਮੀਨ ਖਰੀਦ ਸਕਦੇ ਹਨ ਕਿਉਂ ? ਕੀ ਪੰਜਾਬ ਸ਼ਾਮਲਾਤ ਹੈ ਵੀ ਜਿਹੜਾ ਮਰਜੀ ਆਕੇ ਵੱਸ ਜਾਵੇ

  • @narinderkumar6896

    @narinderkumar6896

    16 күн бұрын

    💯Punjab di sarkar kuch nhi krdi eh te modi vngu jive ohne India bech ta ehna srkara ne Punjab vech Dena

  • @GurcharanSingh-ic1ff
    @GurcharanSingh-ic1ff17 күн бұрын

    ਨਿਕੰਮੀ ਡਰਪੋਕ ਪੰਜਾਬ ਸਰਕਾਰ 😭😭

  • @GurcharanSingh-ic1ff
    @GurcharanSingh-ic1ff17 күн бұрын

    ਲੀਡਰਾ ਨੇ ਬੇਡਾ ਗ਼ਰਕ ਕਰ ਦਿਤਾ ਹੈ 😭😭

  • @nachhattarsingh2122
    @nachhattarsingh212216 күн бұрын

    ਅਗਲੀਆਂ ਚੋਣਾਂ ਪੰਜਾਬ ਚ ਗੈਰ ਪੰਜਾਬੀ ਦੇ ਜ਼ਮੀਨ ਖਰੀਦਣ ਤੇ ਰੋਕ ਦੇ ਮੁੱਦੇ ਤੇ ਹੋਣੀਆਂ ਹੀ ਸਮੇਂ ਦੀ ਲੋੜ ਬਣਦੀ ਲਗਦੀ ਆ।

  • @Khalsa-kf3wt
    @Khalsa-kf3wt17 күн бұрын

    ਰਾਜਸਥਾਨ ਉਤਰਾਖੰਡ ਹਿਮਾਚਲ ਗੁਰਜਾਤ ਵਿੱਚ ਅਸੀ ਕੁਝ ਨਹੀ ਖਰੀਦ ਸਕਦੇ ਰਾਜਾ ਵੜਿਗ ਕਹਿੰਦਾ ਅਸੀ ਇਹ ਕਨੂੰਨ ਪੰਜਾਬ ਵਿੱਚ ਨਹੀ ਬਨਣ ਦੇਣਗੇ ਖਹਿਰਾ ਸਾਹਿਬ ਕਨੂੰਨ ਬਨਾਉਣ ਦੀ ਵਕਾਲਤ ਕਰ ਰਹੇ ਹਨ

  • @manpreetmannu1428

    @manpreetmannu1428

    15 күн бұрын

    Waring bittu warge gaddar punjab de ….

  • @ManpreetSingh-xm4vv
    @ManpreetSingh-xm4vv16 күн бұрын

    ਉਹੀ ਗੱਲ ਏ ਲੱਲੀ ਛੱਲੀ ਮੂੰਹ ਚੱਕਕੇ ਪੰਜਾਬ ਤੁਰ ਪੈਂਦੀ ਏ ਇਨ੍ਹਾਂ ਬਈਆ ਨੂੰ ਪੰਜਾਬ ਚ ਸਾਜਿਸ਼ ਤਹਿਤ ਲਿਆਕੇ ਵਸਾਇਆ ਜਾ ਰਿਹਾ

  • @rajbindersingh8237
    @rajbindersingh823716 күн бұрын

    ਬਿਲਕੁੱਲ ਸਹੀ ਪੰਜਾਬ ਸਰਕਾਰ ਦਾ ਕੋਈ ਬੰਦਾ ਨੀ ਬੋਲਿਆ ਸਾਰੇ ਪੰਜਾਬੀ ਹਿਮਾਚਲ ਦਾ ਪੂਰਾ ਬਾਈਕਾਟ ਕਰਨ

  • @FreefireMax-fp9hr
    @FreefireMax-fp9hr16 күн бұрын

    ਪੰਜਾਬ ਬਚਾਉਣ ਤਾਂ ਬਾਬਾ ਦੀਪ ਸਿੰਘ ਜੀ ਦਾ ਖੰਡਾ ਚੁੱਕਣਾ ਪੈਣਾ

  • @PBwalegs
    @PBwalegs17 күн бұрын

    ਪੰਜਾਬ ਦੀਆ ਸਰਕਾਰਾ ਹੀ ਮਾਡੀਆ

  • @user-uy4ym8uw8h
    @user-uy4ym8uw8h17 күн бұрын

    ਨਾ ਬਿਟਾ ਨਾ ਬੁਟਾ ਨਾ ਮੰਡ ਕੋਈ ਨਹੀਂ ਬੋਲਿਆ

  • @gurmukhsingh2059
    @gurmukhsingh205917 күн бұрын

    100% ਸਹੀ ਬੋਲ ਰਹੇ ਹਨ

  • @tonystockmaster
    @tonystockmaster17 күн бұрын

    ਥੱਲੀ ਸਾਹਿਬ ਤੁਸੀਂ ਹੀ ਕੁਝ ਕਰੋ ਇਕ ਮੁਹਿੰਮ ਚਲਾਓ ਕਿ ਪੰਜਾਬ ਸਰਕਾਰ ਇਦਾਂ ਦਾ ਕਾਨੂੰਨ ਪਾਸ ਕਰੇ ਕੀ ਪੰਜਾਬ ਵਿੱਚ ਪੰਜਾਬ ਤੋਂ ਬਿਨਾਂ ਹੋਰ ਬਾਹਰਲਾ ਕੋਈ ਵੀ ਜ਼ਮੀਨ ਨਾ ਲੈ ਸਕੇ ਕਿਰਪਾ ਕਰਕੇ ਤੁਸੀਂ ਸੀਨੀਅਰ ਪੱਤਰਕਾਰ ਹੋ ਤੁਸੀਂ ਹੀ ਇਦਾਂ ਦੀ ਮੁਹਿੰਮ ਨੂੰ ਸ਼ੁਰੂ ਕਰੋ ਕਿ ਪੰਜਾਬ ਦਾ ਭਲਾ ਹੋ ਸਕੇ

  • @KangDeepMusic
    @KangDeepMusic16 күн бұрын

    ਹਿਮਾਚਲ ਦੇ ਬਈਆਂ ਤੇ ਯੂਪੀ ਬਿਹਾਰ ਦੇ ਬਈਆ ਨੂੰ ਪੰਜਾਬ ਬਿੱਚ ਜਗ੍ਹਾ ਨਾ ਦੋ ਨਹੀਂ ਫਿਰ ਪੰਜਾਬ ਬਿੱਚ ਪੰਜਾਬੀ ਜੁੱਤੀਆਂ ਖਾਣ ਨੂੰ ਤਿਆਰ ਹੋਜੋ

  • @sukhpalgrewal5003
    @sukhpalgrewal500317 күн бұрын

    ਹਿਮਾਚਲ ਵਾਲਿਆਂ ਦਾ ਹੁੱਕਾਂ ਪਾਣੀ ਬੰਦ ਕਰੋ ਵੀਰੋ

  • @HarpreetSingh-maharaja

    @HarpreetSingh-maharaja

    16 күн бұрын

    😂😂😂😂😂😂. idot

  • @gurmailsingh3973
    @gurmailsingh397316 күн бұрын

    ਪੰਜਾਬ ਦਾ ਮੁੱਖ ਮੰਤਰੀ ਦੇਸ ਵਿੱਚ ਸਭ ਤੋਂ ਕਮਜ਼ੋਰ ਹੈ

  • @nihalsingh.ns38329
    @nihalsingh.ns3832916 күн бұрын

    ਬਾੲੀ ਜੀ ਜੇ ਭੰਡਮਾਨ ਤੁਹਾਡੇ ਹੱਕ 'ਚ ਬੋਲਿਅਾ..ਤਾਂ ਕੰਜਰੀਵਾਲ ਨੇ ਜੁੱਤੀ ਬਹੁਤ ਫੇਰਨੀ..ਸੋ ਅਾਪਣਾ ੲੇਕਾ ਬਣਾੲੀ ਰੱਖਿਓ..ਸਰਕਾਰ ਤੋ ਕੋੲੀ ਓਮੀਦ ਨਾ ਰੱਖਿਓ.

  • @jeet428
    @jeet42817 күн бұрын

    ਸਹਿਮਤ

  • @tonystockmaster
    @tonystockmaster17 күн бұрын

    ਥਲੀ ਸਾਹਿਬ ਇੱਕ ਵਾਰ ਲੁਧਿਆਣੇ ਆ ਕੇ ਦੇਖੋ ਇੱਕ ਵੀ ਰੁੱਖ ਨਹੀਂ ਬਚਿਆ ਇਕ ਵੀ ਦਰਖਤ ਨਹੀਂ ਬਚਿਆ ਕੋਈ ਜੰਗਲ ਨਹੀਂ ਬਚਿਆ ਲੋਕਾਂ ਨੇ 50 50 ਗਜ ਦੇ ਪਲਾਟ ਕੱਟ ਕੇ ਪ੍ਰਵਾਸੀ ਲੋਕਾਂ ਨੂੰ ਦੇ ਦਿੱਤੇ ਜਿਸ ਨਾਲ ਪੰਜਾਬ ਦੇ ਵਿੱਚ ਬਾਹਰਲੇ ਲੋਕਾਂ ਦੀਆਂ ਵੋਟਾਂ ਉਹਨਾਂ ਦੀ ਗਿਣਤੀ ਹੱਦ ਤੋਂ ਜਿਆਦਾ ਵੱਧ ਗਈ ਹੈ ਤੇ ਇਹ ਅੱਗੇ ਆਉਣ ਵਾਲੇ ਸਾਡੇ ਭਵਿੱਖ ਦੇ ਲਈ ਖਤਰੇ ਦੀ ਘੜੀ ਹੈ ਕਿਉਂਕਿ। ਕਿਉਂਕਿ ਬਾਹਰਲੇ ਲੋਕਾਂ ਦਾ ਕਲਚਰ ਉਹਨਾਂ ਦੀ ਬੋਲਚਾਲ ਪਹਿਰਾਵਾ ਅਲੱਗ ਹੈ ਉਹ ਇਥੇ ਆ ਕੇ ਆਪਣੇ ਕਲਚਰ ਨੂੰ ਹੀ ਪ੍ਰਮੋਟ ਕਰਦੇ ਹਨ ਅਤੇ ਪੰਜਾਬ ਦਾ ਕਲਚਰ ਹੌਲੀ ਹੌਲੀ ਖਤਮ ਹੋ ਰਿਹਾ ਹੈ ਇਹ ਲੋਕ ਪੰਜਾਬ ਦੇ ਵਿੱਚ ਕੰਮ ਜਰੂਰ ਕਰਦੇ ਹਨ ਪੰਜਾਬ ਦੇ ਵਿੱਚ ਪੜ੍ਹਾਈ ਲਿਖਾਈ ਕਰਦੇ ਹਨ ਪਰ ਇਹ ਲੋਕ ਪੰਜਾਬ ਨੂੰ ਕਦੇ ਵੀ ਆਪਣਾ ਨਹੀਂ ਸਮਝਦੇ ਤੁਸੀਂ ਇਹਨਾਂ ਨਾਲ ਗੱਲ ਕਰਕੇ ਦੇਖ ਲਿਓ ਇਹ ਲੋਕ ਪੰਜਾਬ ਨੂੰ ਹਮੇਸ਼ਾ ਦੂਸਰੇ ਦਰਜੇ ਤੇ ਰੱਖਦੇ ਹਨ

  • @user-tv2xb6qx4m
    @user-tv2xb6qx4m17 күн бұрын

    ਵੀਰ ਜੀ ਇਕ ਟੇਕਸੀ ਡਰਾਈਵਰ ਦਾ ਸੁਭਾਅ ਬਹੁਤ ਨਰਮ ਦਿਲ ਹੁੰਦਾ ਹੈ ਸਖ਼ਤ ਸੁਭਾਅ ਵਾਲ਼ਾ ਕਦੇ ਇਸ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦਾ ❤❤❤❤❤

  • @RajinderSingh-el4li

    @RajinderSingh-el4li

    16 күн бұрын

    Fir juttia khi jan tera kehna driver

  • @rajbindersingh8237
    @rajbindersingh823716 күн бұрын

    ਪੰਜਾਬੀ ਥੋੜੀ ਸਰਮ ਕਰਨ ਕੋਈ ਪੰਜਾਬੀ ਹਿਮਾਚਲ ਨਾ ਜਾਵੇ ਸਰਮ ਕਰੋ ਪੰਜਾਬੀਓ ਨਾ ਜਾਓ ਹਿਮਾਚਲ ਕਿਸੇ ਵੀ ਕੀਮਤ ਤੇ

  • @singhdhaliwal6483
    @singhdhaliwal648317 күн бұрын

    ਥਲੀ ਬਾਈ ਪੰਜਾਬ ਸਰਕਾਰ ਕਿਉਂ ਨੀ ਕਰਦੀ ਇਹ ਕਨੂੰਨ ਕਿ ਪੰਜਾਬ ਚ ਬਾਹਰੋਂ ਆ ਕਿ ਕੋਈ ਵੀ ਥਾਂ ਨਹੀ ਖ਼ਰੀਦ ਸਕਦਾ ਜਦ ਹੋਰ ਰਾਜਾਂ ਵਾਲੇ ਕਰ ਸਕਦੇ ਨੇ। ਦੂਜੀ ਗੱਲ ਪੰਜਾਬ ਦੇ ਜਿਹੜੇ ਬਲੌਗਰ ਨੇ ਉਹ ਹਿਮਾਚਲ ਨੂੰ ਬੜਾ ਸੇਫ ਤੇ ਸੋਹਣਾ ਦਿਖਾਉਂਦੇ ਨੇ ਉਹਨਾਂ ਨੂੰ ਵੀ ਸਚਾਈ ਦਿਖਾਉਣੀ ਚਾਹੀਦੀ ਐ

  • @GurcharanSingh-ic1ff
    @GurcharanSingh-ic1ff17 күн бұрын

    ਪੰਜਾਬੀਆ ਨੂੰ ਪੈਸਿਆਂ ਦੀ ਗਰਮੀ ਹੈ 😂 ਦੌੜ ਦੌੜ ਕੇ ਹਿਮਾਚਲ ਜਾਂਦੇ ਹਨ ਤੇ ਛਿੱਤਰ ਵੀ ਖਾਂਦੇ ਹਨ 😂 ਬਿਨਾਂ ਹਿਮਾਚਲ ਗਏ ਪੰਜਾਬੀਆਂ ਦੀ ਰੋਟੀ ਹਜਮ ਨਹੀ ਹੁੰਦੀ ਹੈ 😅😅

  • @harvindersingh-xq8hv
    @harvindersingh-xq8hv16 күн бұрын

    ਅੱਜ ਤੱਕ ਇਸ ਵਿਸੇ਼ ਤੇ ਸਾਰੀਆਂ ਸਰਕਾਰਾਂ ਅੰਨੀਆਂ ਬੋਲੀਆਂ ਸਾਬਤ ਹੋਈਆਂ ਹਨ। ਪੰਜਾਬ ਨਾਲ ਗੱਦਾਰੀ ਕੀਤੀ ਸਰਕਾਰਾਂ ਨੇ।

  • @gurjeetdhillon662
    @gurjeetdhillon66217 күн бұрын

    Gud job

  • @baljinderkaur3083
    @baljinderkaur308316 күн бұрын

    ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿਪੰਜਾਬ ਵਿੱਚ ਵੀ ਇਹ ਕਾਨੂੰਨ ਲਾਜ਼ਮੀ ਬਣਨਾ ਚਾਹੀਦਾ ਹੈ ਕਿ ਪੰਜਾਬ ਤੋਂ ਬਾਹਰੋਂ ਆ ਕੇ ਕੋਈ ਵੀ ਜ਼ਮੀਨ ਨਾਂ ਖਰੀਦ ਸਕੇ।ਇਹ ਨਿਕੰਮੀਆਂ ਸ੍ਰਕਾਰਾਂ ਨੇ। ਡਰਾਈਵਰ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਸਵਾਰੀ ਲੈ ਕੇ ਹਿਮਾਚਲ ਨਾ ਜਾਓ।ਸਾਡੇ ਪੰਜਾਬੀ ਜੇਅਣਖੀ ਹਨ ਤਾਂ ਹਿਮਾਚਲ 2ਸਾਲ ਕੋਈ ਨਾ ਜਾਵੇਘੁੰਮਣਲ‌ਈ ਇਨਾਂ ਹਿਮਾਚਲ ਵਾਲਿਆਂ ਦੇ ਹੋਸ਼ ਟਿਕਾਣੇ ਆ ਜਾਣਗੇ ਇਹ ਹੱਥ ਜੋੜਨਗੇ ਪੰਜਾਬੀਓ ਇਹ ਨਾ ਸਮਝੋ ਕਿ ਇਹ ਕੁਝ ਦੂਜੇ ਨਾਲ ਹੋ ਰਿਹਾ ਇਹ ਤੁਹਾਡੇ ਨਾਲ ਵੀ ਹੋ ਸਕਦਾ ਹੈ ਸਾਰੇ ਇਕੱਠੇ ਹੋ ਜਾਉ ਇਨਾਂ ਹਿਮਾਲੀਆਂ ਨੂੰ ਸਬਕ ਸਿਖਾ ਦਿਓ।

  • @satvirsingh7845
    @satvirsingh784517 күн бұрын

    Boycott Himachal Pradesh

  • @atmasingh5372
    @atmasingh537216 күн бұрын

    ਪਾਗਲੋ ਨਾ ਜਾਓ ਹਿਮਾਚਲ ਨਾ ਜਾਓ ਇੱਥੇ ਤੁਹਾਨੂੰ ਰੋਟੀ ਨਹੀਂ ਮਿਲਦੀ ਠੀਕ ਹ ਜਲਦੀ ਕਰੋ ਅੰਮ੍ਰਿਤ ਪਾਲ ਨੂੰ ਲਿਆਓ ਬਾਹਰ ਸਭ ਠੀਕ ਹੋ ਜੂ ਅੰਮ੍ਰਿਤ ਪਾਲ ਕਰੂਗਾ ਸਭ ਨੂੰ ਠੀਕ

  • @manishduvedi9079
    @manishduvedi907917 күн бұрын

    Sehi gall bai g punjb dharamshala bniya hoya punjb ch v bhar da koi jameen na ly ske

  • @gurjeetdhillon662
    @gurjeetdhillon66217 күн бұрын

    Gud reporting

  • @diljeetkuthakheri5995
    @diljeetkuthakheri599517 күн бұрын

    Mohali Chandigarh ch HIMACHAL de lok jyada ne, jobs har field ehna nu senior bna rakhya

  • @jashpalsingh1875
    @jashpalsingh187516 күн бұрын

    Paharea ਭਜਾਓ ਪੰਜਾਬ ਬਚਾਓ

  • @jasvirsinghbaddon6259
    @jasvirsinghbaddon625916 күн бұрын

    Bhoot hi dukh de gal hai Ji

  • @thehunterking8711
    @thehunterking871117 күн бұрын

    Bhai Amritpal Singh Rihaa Kro ❤❤❤❤❤❤❤❤❤❤❤❤

  • @user-lc3mk4ut4l
    @user-lc3mk4ut4l17 күн бұрын

    Very good 👍

  • @rajindersandhu2422
    @rajindersandhu242217 күн бұрын

    Boycott himachal

  • @ranranjitsingh5637
    @ranranjitsingh563716 күн бұрын

    ਬਾਈ ਜੀ ਤੁਸੀਂ ਡਰਾਈਵਰ ਭਾਈਚਾਰਾ ਕੱਸਮ ਖਾਉ ਕਿ ਹਿਮਾਚਲ ਸਵਾਰੀ ਲੈਕੇ ਨਹੀਂ ਜਾਣਾ ਜ਼ੇ ਤੁਸੀਂ ਕਿਹੋ ਸਰਕਾਰ ਕਰੂੰ ਸਰਕਾਰ ਨੇ ਕੁਝ ਨਹੀਂ ਕਰਨਾ ਕਿਉਂਕਿ ਸਰਕਾਰ ਤਾ ਗੂੰਗੀ ਬੋਲੀ ਹੈ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਜੋਂ ਮਰਜ਼ੀ ਹੋਈ ਜਾਵੇ ਮਰਨ ਵਾਸਤੇ ਪੰਜਾਬੀ ਫਾਲਤੂ ਹੈਂ ਇੰਨਾ ਕੁਝ ਹੋ ਗਿਆ ਸਰਕਾਰ ਬੋਲੀ ਤੱਕ ਨਹੀਂ ਇਹ ਤਾਂ ਆਪ ਹੀ ਸੰਭਲ ਜਾਉਂ

  • @Zgurwinder15798
    @Zgurwinder1579816 күн бұрын

    ਪੰਜਾਬ ਦੀਆ ਸਰਕਾਰਾਂ ਨੇ ਪੰਜਾਬ ਚ ਗ਼ੈਰ ਪੰਜਾਬੀ ਵਸਾ ਕ ਬੇੜਾ ਗ਼ਰਕ ਕਰਨਾ ਰੋਕ ਕਿਉੰ ਨੀ ਲਾਉਂਦੇ ਐਨਾ ਤੇ

  • @harminderkaur5182
    @harminderkaur518217 күн бұрын

    Jieunde wasde raho veero

  • @kulvirsandhi2
    @kulvirsandhi217 күн бұрын

    Punjab government nu v state tax lagna chahida aa

  • @diljeetkuthakheri5995
    @diljeetkuthakheri599517 күн бұрын

    Punjab sarkar nu chahida hai ki rok laaun Himachal walya te ithe Punjab da kha k Punjab de loka naal he dhakka krde ne HIMACHAL DA BYCOTT KARO

  • @hajindersingh3717
    @hajindersingh371717 күн бұрын

    GOOD

  • @thehunterking8711
    @thehunterking871117 күн бұрын

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ 💚💚💚💚💚💚💚💚💚💚

  • @user-fk9qz5xy2l
    @user-fk9qz5xy2l17 күн бұрын

    Right g

  • @mankind905
    @mankind90516 күн бұрын

    ਪੰਜਾਬ ਜਿੰਦਾਬਾਦ

  • @parvindersingh1718
    @parvindersingh171816 күн бұрын

    Right 22 Ji

  • @RamShyam-bp3ru
    @RamShyam-bp3ru16 күн бұрын

    100/right🎉🎉🎉🎉🎉❤❤❤❤❤

  • @KulvirBajwa
    @KulvirBajwa17 күн бұрын

    Bai assi ta Himachal kde nai jana,❤PUNJAB

  • @kashmirsinghgill2826
    @kashmirsinghgill282617 күн бұрын

    MODI hai to mumkin hai Kangna must say sorry to punjab farmers

  • @Anmolsinghdeep1234
    @Anmolsinghdeep123417 күн бұрын

    Punjab vich koi be bhar wala banda zameen na kheed sakha Jeda sanu ni danda zameen ase una nu ni dani gal katam 🙏

  • @BIKRAMxLONGIA
    @BIKRAMxLONGIA16 күн бұрын

    Good

  • @KartarSingh-es8mo
    @KartarSingh-es8mo16 күн бұрын

    ਆ ਚੋਰ ਜੇ ਕਿਸਾਨ ਯੂਨੀਅਨ ਦੇ ਪ੍ਰਦਾਨਾਂ ਨੇ ਕਦੇ ਇਹ ਮੰਗ ਨਹੀਂ ਰੱਖੀ ਜਦੋਂ ਤੁਸੀਂ ਧਰਨਾ ਰੋਜ ਕਿਤੇ ਨਾ ਕਿਤੇ ਲਾਉਣਾ ਹੀ ਹੁੰਦਾ ਤਾ ਇਹ ਮੰਗ ਵੀ ਨਾਲ ਰੱਖ ਲਿਆ ਕਰੋ

  • @jaswinderkaur8558
    @jaswinderkaur855817 күн бұрын

    Good 😊

  • @happyhappy-ef6yu
    @happyhappy-ef6yu16 күн бұрын

    Sahi gal aa

  • @rahulbhardwaj9490
    @rahulbhardwaj949016 күн бұрын

    Bilkul sai gal a himachal wang punjab ch b. Kanoon chaida k koi b gair punjabi jameen na lewe

  • @indarjitsingh5417
    @indarjitsingh541717 күн бұрын

    Punjab government strict action lave.punjab koi v bhar da bnda property na ley sake 🙏

  • @sikhsingh5822
    @sikhsingh582217 күн бұрын

    🙏👍

  • @singhsaab6992
    @singhsaab699217 күн бұрын

    Sahi hai desh sab da sanja kanoon alag nhi chahide

  • @harpreetharpreet590
    @harpreetharpreet59016 күн бұрын

    Good Job veer

  • @Prabhgunkaur-cu1by
    @Prabhgunkaur-cu1by16 күн бұрын

    Sada ਪੰਜਾਬ ta dharmsala baniyaa hoya

  • @user-tw5jm8jr8v
    @user-tw5jm8jr8v17 күн бұрын

    Ma punjabi ha par punjabi jutti da yar na na jaio himachal

  • @Fun.Fused.Creaters
    @Fun.Fused.Creaters16 күн бұрын

    Punjab vich bhaiye te Himachal valya nu property len da haq nhi hona chahida.

  • @SonuJoshan-xf7tx
    @SonuJoshan-xf7tx17 күн бұрын

    Chako veero kam

  • @user-jz1mb9vs4q
    @user-jz1mb9vs4q17 күн бұрын

    Ena nu v Punjab cho langna Band karo

  • @user-sv6pu4zv3y
    @user-sv6pu4zv3y17 күн бұрын

    Bilkul bai g sahi gal hai sada Punjab ta samlat hai sala jehda margi jgha lai lainda ludhiana factory area up. Bihar. Te Himachal nal barya pea

  • @narinderkumar6896
    @narinderkumar689616 күн бұрын

    Jamen vi lyi jnde hotel school college bank sara passe ehna da hi raaj a Himachalia da Punjabi bnde nu te Punjab vich hi ni km milda 😢

  • @amrikwahla
    @amrikwahla16 күн бұрын

    Punjab MLA are sleeping on this issue ban purchase of property in punjab .punjab leaders of all partyhave destroyed punjab

  • @sukhwinderkaur7257
    @sukhwinderkaur725716 күн бұрын

    Nice veere

  • @JarnailSingh-ql7wo
    @JarnailSingh-ql7wo17 күн бұрын

    Azad taxi in jindabad

  • @davindersingh-tx3vq
    @davindersingh-tx3vq16 күн бұрын

  • @manpreetsingh-ne2du
    @manpreetsingh-ne2du16 күн бұрын

    Sacha bai m 7 sal texi chali Manali, mandi de lok bhut irkha krde

  • @abhijeetsingh4553
    @abhijeetsingh455316 күн бұрын

    Right vir ji gandi sarkar murdabad murdabad

  • @jatindersingh1809
    @jatindersingh180917 күн бұрын

    Himachal nu pakke tor te out kro

  • @sonymoga8386
    @sonymoga838616 күн бұрын

    Vi। Good 👍❤

  • @urmilaranarana1046
    @urmilaranarana104616 күн бұрын

    🙏

  • @paramsidhu2272
    @paramsidhu227216 күн бұрын

    Bring this rule as soon as possible otherwise panjab subha bhi khatam ho jana…

  • @narinderkumar6896
    @narinderkumar689616 күн бұрын

    Shi kiha bro❤

  • @Mt-kfs
    @Mt-kfs16 күн бұрын

    ਪਹਾੜੀਆਂ ਤੋਂ kharar ਬਚਾਊ

  • @pammamaanholidays4548
    @pammamaanholidays454816 күн бұрын

    Taxi driver Zindabad

  • @pushpinderkaurtv
    @pushpinderkaurtv16 күн бұрын

    Canada ton kadon vapsi kiti veer ji 🙏, bht chheti aa ge ki gal othe dil nahi lagga,jehrha Canada janda oh tan vapis aun da naa nahi lainda ❤

  • @karanbaraich2300
    @karanbaraich230016 күн бұрын

    Azad texi union zindabad

  • @currently-offline
    @currently-offline16 күн бұрын

    😮

  • @manpreetmannu1428
    @manpreetmannu142815 күн бұрын

    Ikk andolan hona chahida ..ke punjab ch koi non punjabi property na khareed sake ..nd jobs ch 90% kota punjabis da hona chahida ..like other states….

  • @indarjitsingh5417
    @indarjitsingh541717 күн бұрын

    Eh den Punjab nu akali te congress di a ji .bhar di state wale ena app ethe bade ne .gande leadra da boycott kro 🙏

  • @Hello-jz6ve
    @Hello-jz6ve16 күн бұрын

    🙏🏻🙏🏻🙏🏻🙏🏻🙏🏻👍🏻😕❤

  • @PalveerDhillon98
    @PalveerDhillon9816 күн бұрын

    ਵਾਈ ਦੋ ਪਰਿਵਾਰਾਂ ਦਾ ਬੇੜਾ ਬੈ ਗਿਆ ਬਾਦਲ ਅਤੇ ਕੈਪਟਿਨ ਤੁਸਾਂ ਵਾਲਾ

  • @mr.vsentertainment512
    @mr.vsentertainment51216 күн бұрын

    Kulwinder kaur ta apni naukri kar rahi hai dukh lok bhog rahe hai hun kulwinder kaur nu kaho apni naukri shade fair hi pata lagu serni da

  • @user-iw5lq6dc8i
    @user-iw5lq6dc8i16 күн бұрын

    ਪਰਵਸ਼ੀਆ।ਤੇ।ਪਾਜਾਬ।ਵਿਚ।ਜਮੀਨ।ਖਰੀਦਨ।ਤੇ।ਪਾਆਬਦੀ।ਹੋਨੀ।ਚਾਹਦੀ।ਆ

  • @Sukhdevaujla1981
    @Sukhdevaujla198117 күн бұрын

    Sitre faro himachal walaea tha

  • @ranjitsinghbains2476
    @ranjitsinghbains247616 күн бұрын

    Punjabio jago. Sarkara da ta bera gark ho gea. Ek Desh Do kanun keo.

  • @mr.vsentertainment512
    @mr.vsentertainment51216 күн бұрын

    Punjab de vich kise nuvi punjabian to vina kise nu vi jaga nahi millani chadi hai

  • @JagjitSingh-zv9kq
    @JagjitSingh-zv9kq15 күн бұрын

    Punjab nu chhd ke baki sarian steta vich 97present loke shratri anser ਹਨ। Punjabi ਨਾਲ koi bhar da banda sath nahi।denda

  • @kamalbajwa47
    @kamalbajwa4716 күн бұрын

    Sari cheeja da eko hall Azad panjab khalistan ❤❤❤

  • @mittiputtmajhail2960
    @mittiputtmajhail296017 күн бұрын

    Best solution is K sare Panjabi Hindu te Sikh, Himachal jana band karo te ohna dia cars te trucks PB aune band karo. Jo Himachali PB ch naukri karde ja, business karde, ohna da band karo. ik week ch dimag tikane aa ju. Jado di BJP aai e. India ch ik dharam de lok, dharam de naam te gundagardi karde ne. Ih pahari, guru Gobind Singh ji de time to hi gadari karde ne.

  • @dharambirbhinder66
    @dharambirbhinder6616 күн бұрын

    WaheGuru Ji ka Khalsa WaheGuru Ji ki Fateh Bhai sahab ji ne bilkul sahi kaha Bhagwant Mann buchar murdabad 92 MLA sote

  • @BalkarSingh-dc1oq
    @BalkarSingh-dc1oq16 күн бұрын

    ਹਿਮਾਚਲ ਪ੍ਰਦੇਸ਼ ਦਾ ਬਾਈਕਾਟ ਕੀਤਾ ਜਾਵੇ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂

  • @sarbjitsingh7608
    @sarbjitsingh760816 күн бұрын

    Oo veer ji tusi jana sad do

  • @sarbjitsingh7608
    @sarbjitsingh760816 күн бұрын

    Tusi jana sado veer ji

  • @gursewaksingh4175
    @gursewaksingh417516 күн бұрын

    ਪਾਕਿਸਤਾਨ ਵਾਲੇ ਵੀ ਪੰਜਾਬੀ ਨਾਲ ਇੱਜ਼ਤ ਨਾਲ ਗੱਲ ਕਰਦੇ

Келесі