Hikayat - A Story (Official Music Video) | RAKA
Музыка
Raka Presents:-
Song - Hikayat
Singer/Lyrics/Composer - RAKA
Music - Meavin
Video - Rajan Bir
Dop - Shinda
Edit - The Ronin
Label - Raka
Listen Full Song:-
KZread Music - bit.ly/44c5HzS
Apple Music: bit.ly/3CYS5Mb
Jiosaavn : bit.ly/3XCpvtE
Spotify: bit.ly/46uKC5j
Wynk : bit.ly/3XDhKUg
Reeso: bit.ly/3O0TtnS
Reels: bit.ly/3pxSl1P
Follow us on Instagram - / raka_kon
Team Believe Artist Services - linktr.ee/believeartistservic...
Digital Partner:- Believe Artist Services
For Licensing inquiries:
Email:- sync-india@believedigital.com
Thanks For Watching Our Channel. Have a Nice Day!
#raka #hikayat #punjabisong
Пікірлер: 38 000
मै ब्राह्मण हूं पर आपने अपने समाज को उपर उठाने के लिए बहुत ही अच्छा संदेश दिया है,,खूब तरक्की करो जी,जय गुरु रविदास जी
@SSC_wala2244
Жыл бұрын
Aap ke jaise logo ki jarurat hai bhaiya .....thanku bhaiya ❤️🙏🙏 jai guru ravidas ji Maharaj ki🙏
@rajabwani2132
Жыл бұрын
@@SSC_wala2244😅😅😊😊😊😊😊
@raviroy515
Жыл бұрын
❤❤❤
@hardikfunda1040
Жыл бұрын
Sharma g aap jese logo se ek ache desh ki sthapana hoti h 🙏
@navjotjaswinder6902
Жыл бұрын
Very good you are great
Music 100% Singing 100% Lyrics 100% Overall Raka on Fire 🔥
@navjotjaswinder6902
Жыл бұрын
Very good
@Rishibrownmunde
Жыл бұрын
Raka fire
@ViralallIndiaTruckshortvideo
Жыл бұрын
I am proud of chamar caste
@ViralallIndiaTruckshortvideo
Жыл бұрын
I am proud of you
@mrxmirza9609
6 ай бұрын
Bhai kya hi bola ha rakka bhai na❤❤ 1000 times sun chuka hu iss song koo😊
ਮੈ ਜਾਤ ਪਾਤ ਨਹੀਂ ਮੰਨਦਾ। ਅਸੀ ਸੱਭ ਭਰਾ ਭਰਾ ਹਾਂ। ਹੋਰ ਤਰੱਕੀ ਕਰੋ। ਬੁਹਤ ਸੋਹਣਾ ਗਿਆ ਮੇਰੇ ਵੀਰ।❤❤ ਧੰਨ ਗੁਰੂ ਰਵੀਦਾਸ ਜੀ ਮਹਾਰਾਜ।
Raka Raka hoyi payi aa . Guru Ravidas hor traki bakhse tenu 🙏🙏🙏
मै जाति से चमार नहीं हूं पर बहुत खुशी होती जब शोषित समाज से कोई अपनी पहचान बना कर निकलता है।❤️🎈🎉 लव यू राका सर "DALIT SOCIETY "GARIB "MAZDOOR"SOCIETY se successful banna apne aap mein bahut badi success h.... bhagwan aapko khoob tarakhi de 🎈❤️🎉
@parveenranga6880
Жыл бұрын
Thanks bhaiya sport ke liye
@navjotjaswinder6902
Жыл бұрын
Super
@Asli_monalisha21
Жыл бұрын
Tu koi brama ke mukh se payda hua hai kya 😅 CHAMAR apne aap me ek brands hai garib hoga tu
@Harshitknow7572
Жыл бұрын
Love you bro ❣️
@Robin-dm4vb
Жыл бұрын
Garib ???? Are bhai punjab ake sekh dalit society kya hai pata chal jayega 🤨 or ha mai bhi chamar hu mai canada me rehta hu i have mustang GT😎 to bhai ye rehne de ki hum garib hai canada me bhi bohot hai chamar or punjab me bhi well settle hai ab vo bat nahi hai jo purane samay me thi😎
ਮੈਂ ਜੱਟਾ ਦਾ ਮੁੰਡਾ ਪਰ ਵੀਰ ਦਾ ਗੀਤ ਬਹੁਤ ਵਧੀਆ ਧੰਨ ਗੁਰੂ ਰਵਿਦਾਸ ਮਹਾਰਾਜ ਜੀ
@tonisidhu309
Жыл бұрын
Thanks brother
@Fojjan786
Жыл бұрын
Veere sachi mainu v bahut vadia lga song
@sukhdeepmeenu3251
Жыл бұрын
Rabb tuhanu khush rkhe
@GaggiGaggi-yt1zb
Жыл бұрын
❤😊😊,,
@amanbhagal1264
Жыл бұрын
❤❤❤❤
Love from Haryana Jai Satguru Ravidas 🙏
@Desi_FF_Live71013
3 ай бұрын
Me bhi haryana se hi
@Rockeygautam7
16 күн бұрын
Love fro UP😊
ਲਵ ਯੂ ਰੱਖ ਕੇ ਵੀਰੇ ਮੈਂ ਜਾਤ-ਪਾਤ ਨੂੰ ਨਹੀਂ ਮੰਨਦਾ ਵੀਰੇ ਮੈਂ ਆਪ ਭਾਵੇਂ ਜੱਟਾਂ ਦਾ ਮੁੰਡਾ ਪਰ ਸਾਡੇ ਪਿੰਡ ਮੇਰੇ ਸਾਰੇ ਦੋਸਤ ਚਮਾਰਾਂ ਦੇ ਮੁੰਡੇ ਆ ਅਸੀਂ ਇਨਾ ਵਧੀਆ ਰਲ ਮਿਲ ਕੇ ਰਹਿੰਦੇ ਆਂ ਕਦੇ ਇੱਕ ਦੂਜੇ ਨਾਲ ਫਰਕ ਨਹੀਂ ਕੀਤਾ ਗਾ ਸਾਡਾ ਤਾਂ ਸ਼ੁਰੂ ਤੋਂ ਹੀ ਇੱਕ ਦੂਜੇ ਨਾਲ ਬਹੁਤ ਹੀ ਜਿਆਦਾ ਵਧੀਆ ਵਰਤ ਵਰਤੀ ਹੈਗਾ ਵੀਰੇ ਤੇ ਆਪਾਂ ਨੂੰ ਤੇ ਗਾਣੇ ਬਹੁਤ ਸੋਹਣੇ ਲੱਗਦੇ ਭਰਾ ਮੇਰਿਆ ਤੇ ਆਪਾਂ ਤੇਰੇ ਸਾਰੇ ਗਾਣੇ ਸੁਣਦੇ ਆਂ ਤੇ ਰੱਬ ਤੈਨੂੰ ਚੜਦੀ ਕਲਾ ਚ ਰੱਖੇ ਵੀਰੇ ਦਿਲੋਂ ਦੁਆ ਤੇਰੇ ਵਾਸਤੇ ਜਿਉਂਦਾ ਵੱਸਦਾ ਰਹਿ ਵੀਰ ਮੇਰਿਆ
@kunchalkunchal9804
Ай бұрын
Ok bro
I am Rajput, but really respect people from all sc community, becuase they are real performer, koi zamin jaydad nahi , apni hardworking ke dam par mukam hasil kar rahe hai, congratulations to you all,
@GovindSingh-ke2uz
Жыл бұрын
Appreciate your thoughts sir thanks for your inspiration
@navjotjaswinder6902
Жыл бұрын
Very good
@factswithakash7881
Жыл бұрын
Nice to meet you sir😊
@sandeepkumar-xl7ji
Жыл бұрын
❤
@sandeepkumar-xl7ji
Жыл бұрын
Good luck Bro ❤😊
चमक चमारां दी चढ़दी कला विच जांदी ❤ जय गुरू देव धन गुरु देव
Dhan Dhan Satguru Ravidass Maharaj di chardi kalah Bakshan veer nu ....GBU ❤
ਵੀਰੇ ਕਾਫੀ ਮਹਿੰਗਾ ਗਾਣਾ ਏ ਲਗਦਾ। ਕਿਉਂਕਿ ਇਨ੍ਹਾਂ ਲੰਬਾ ਗਾਣਾ ਤੇ ਓ ਵੀ ਸਾਰੀ ਵੀਡੀਓ ਦੇ ਨਾਲ 'ਕਿਆ ਬਾਤ ਆ ਯਰ
आपने ये #Song लाकर बहुजन समाज के युवाओं में एक नया जोश भर दिया है। आपके उज्ज्वल भविष्य के लिए अनंत शुभकामनाएं। भाई #RockstarRaka 🔥😎 Best of luck 👍 Jay bhim 💙
@navjotjaswinder6902
Жыл бұрын
Very good
@navjotjaswinder6902
Жыл бұрын
Jai guru dev
@jatinderjindda2981
Жыл бұрын
Bahot badhiya.... krantikari Jay bheeeeeem power
@gauravsagar7444
Жыл бұрын
👍❤️
@navjotjaswinder6902
Жыл бұрын
You are right sir
I am Rajput, but song is very nice sung by Rockstar Raka👌👌
@gagandeep-ip2fb
Жыл бұрын
Dhanwaad veer ji
@user-vc3pm3fn7d
Жыл бұрын
❤️❤️❤️❤️❤️🙏
@bee2chautala885
Жыл бұрын
Bhai hum sab ek h bt log fyada utha lete h
@_teacherintown
Жыл бұрын
Thank u
@ksgondpurfrompawar3547
Жыл бұрын
Mile julke raho veere..aisi sare eko hi h
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੁਹਾਨੂੰ ਬੋਹਤ ਬੁਹਤ ਤਰੱਕੀਆਂ ਬਕਸ਼ੇ ਸੱਚੇ ਪਾਤਸ਼ਾਹ❤❤
ਸਾਰਿਆ ਦੀ ਸੋਚ ਤੋਂ ਪਰੇ ਦੀਆ ਗੱਲਾ ਵੀਰ ਨੇ ਕੀਤੀਆਂ
I am Brahmin but I Love and Respect Guru Ravidas Ji And our All Ravidas Brothers. my Most Friends are from Ravidasia Community... Much Love and Respect to Raka... keep Shining. Jai Guru Ravidas Ji 🙏
@sahilheer7069
Жыл бұрын
Good thinking bro
@Happy-Devan2211
Жыл бұрын
Keep it up
@riderboy193
Жыл бұрын
Good thinking brother ❤
@sonuKumar-kn6em
Жыл бұрын
Good thinking brother
@navjotjaswinder6902
Жыл бұрын
Very good you are great
I am choudhary but I love this song Love you bro.. ਜੈ ਗੁਰੂ ਰਵਿਦਾਸ ਮਹਾਰਾਜ ਜੀ
@navjotjaswinder6902
Жыл бұрын
Very good brother
Raka da faaan bas raka raka raka raka raka raka raka raka raka raka raka raka raka raka raka raka raka raka raka raka raka raka raka ❤❤❤❤❤❤ vaaaaaaaaaaaaaaaaaaaaaaaaaaaaaaaa
Raka Bai ❤❤🎉 guru ravidas g thanu chrdikla ch rakhn always 😊
ਰਾਕੇ ਵੀਰ ਇਕ ਦਿਲ ਆ ਕਿੰਨੇ ਵਾਰੀ ਜੀਤੇ ਗਾ.. ਦਿਲ ਖੁਸ਼ ਹੋ ਗਿਆ ਬਰੋ ਸੋਂਗ ਸੁਣ ਕੇ.. ਗੁਰੂ ਰਵਿਦਾਸ ਜੀਂ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ 🙏🙏
@masterrana7901
Жыл бұрын
Sahi gal aa bhai ✅✅✅
I am from haryana , I love your song ❤❤ jay bhim
@sunilbhartiya3874
Жыл бұрын
मै भी हरियाणा से हू। जय जय भीम जय गुरु रविदास जी महाराज की 🙏🙏🙏🙏
@navjotjaswinder6902
Жыл бұрын
Very good
@axe9193
Жыл бұрын
❤❤❤❤
@vikrantgothwal9287
Жыл бұрын
M b haryana se hu , bahut achha song h bhai Rakastar . I love this song ❤❤❤❤❤❤
Meri hakikat😢😢😢 nice song❤❤ raja bai
ਨਵਾ ਸਟਾਰ ਨਵੀ ਲੁੱਕ ਜਦੋ ਰਾਕਾ ਗਾਵੇ ਗਾਨਾ ਸਾਰੇ ਹੋ ਜਾਣ ਚੁੰਪ
मै गर्व करता हू राक्का सर पर। जय मूलनिवासी। जय भीम। जय गुरु रविदास जी महाराज
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚੜਦੀ ਕਲਾ ਵਿੱਚ ਰੱਖਣ ,ਬਹੁਤ ਸੋਹਣਾ ਗਾਇਆ ਵੀਰ ।।
@VinkalPardhan
Жыл бұрын
Ñ
@shayarilovers1286
Жыл бұрын
❤️❤️
@sunita11172
Жыл бұрын
Meri hi khani
@kulwantsingh8927
Жыл бұрын
Wow 😲🤩kya baat raka bhai si
@robinpunjab4807
Жыл бұрын
ਧੰਨ ਸਤਿਗੁਰੂ ਰਵਿਦਾਸ ਜੀ🙏🙏🙏
ghaint aa rake😍😍
Full support haryana se brother, bhut bdia song
ਅਸੀਂ ਜੱਟ ਆ ।। ਪਰ ਕਿਸੇ ਜਾਤ ਪਤ ਨੂੰ ਨੀ ਮੰਨਦੇ ।।ਅੱਤ ਗਾਣਾ ਵੀਰ ।।।ਧੰਨ ਸ੍ਰੀ ਗੁਰੂ ਰਵਿਦਾਸ ਜੀ
@harjitkaur4946
Жыл бұрын
बहुत बढ़िया सोच
@MandeepSingh-iv7ee
Жыл бұрын
❤ tuc rab de bande ho ta krke
@user-sl2bx6jo6v
Жыл бұрын
Fir vi apni jatte dssde e g
@MandeepSingh-iv7ee
Жыл бұрын
@@user-sl2bx6jo6v ki dasde ah ah v dasde sabto jyada sarkari field ch ahi bande ah ah ta jiwe hindua nu badnam kita udda badnam kita sabto jyada wadiya bande ahi hunde ah kadi dekh layi mil ke Je etraaz ah ta juttiya v na paya kro pher
@kamalkkvelly1170
Жыл бұрын
❤❤
ਗੁਰੂ ਰਵੀਦਾਸ ਮਹਾਰਾਜ ਜੀ ਮੇਹਰ ਭਰਿਅਾ ਹੱਥ ਰੱਖਣ ਤੁਹਾਡੇ ਤੇ..🙏🙏❤
@goldyromana6001
Жыл бұрын
Phela bnda jene apni caste dsi
@Nikitadesigirl
Жыл бұрын
ਬਿਲਕੁਲ ਬਰੋ 🙏
@ravimaan.9414
Жыл бұрын
@@goldyromana6001 right 💯
@gursharansuman3248
Жыл бұрын
🙏🙏🙏
Raka raka hoyi pyi hai . Waah o shera . WAHEGURU tenu tarkkian bakshe
100 vari sunlya kya baat aa ❤❤ love you raka veer❤🎉
I am not chamar but I really respect guru ravidas maharaj ji ❤️
@navjotjaswinder6902
Жыл бұрын
Very good
@sunilbhartiya3874
Жыл бұрын
Yaar hm to sb guru ko mante hai chahe wo kisi bhi religion, caste se aaye ho or caste se kya lena dena h bhai unke krantikari vichaar apne andr utarne h hme to. सब गुरुओं की जय 🙏🙏
@jrt111
Жыл бұрын
iam brahman i respect sant ravidas n all my brothers 🙏🚩
@aeroxop
Жыл бұрын
@@jrt111 🙌❤️
@Robin-dm4vb
Жыл бұрын
@@jrt111sant nai GURU
ਕਹਾਣੀ ਸੁਣ ਕੇ ਅੱਖਾਂ ਚੋ ਪਾਣੀ ਆ ਗਿਆ 😢ਛੋਟੇ ਵੀਰ ਬਹੁਤ ਬਦੀਆ song ਪਹਿਲਾ ਬਾਰ ਕੋਈ ਖੁਲ ਕੇ ਬੋਲਣ ਵਾਲਾ ਬੰਦਾ ਮਿਲਿਆ ਪੰਜਾਬੀ ਇੰਡਸਟਰੀ ਨੂੰ 😊ਯਾਰ ਜਰਮਨ ਤੋਂ
@navjotjaswinder6902
Жыл бұрын
Very nice brother
Att h bro... Salute
Wow yr seriously var var sunn nu jee krda ek motivation mildi aw aw song to ❤
I am a proud of " chamar" Jai bhim jai gurudev ji 🙏🙏 Nyc song ❤️❤️❤️ love you bro 👌👌
@Ujjwal_Dutta
Жыл бұрын
Chothaaaa bheem hi to sbki seats khagyaaaa
@__gaming-_-stylite__4186
Жыл бұрын
Jai shree ram bhai bhagwan apke sath acha kre
@hellome3046
Жыл бұрын
@@__gaming-_-stylite__4186 jai shri ram jai gurudev
@yashdeepsingh373
Жыл бұрын
@@Ujjwal_Duttaaagye apni ga*d marane yha b Kux to saram kro , ladki k sath b itni gatiya harkat .... Htt ...thuuu ... Bhagwan se dar insan bn
@gestapo6
Жыл бұрын
@@Ujjwal_Duttabhanchod yha aake gandgi mt faila
ਬੁਹਤ ਦੁੱਖ ਹੋਇਆ y ਤੇਰੀ ਹੱਡਬੀਤੀ ਸੁਣ ਕ ਗੁਰੂਦੇਵ ਚੜਦੀ ਕਲਾਂ ਚ ਰੱਖੇ y
Raka Veer Mere Kol Koi Alfaz Nahi Teri Tareef layi Haa Par Tu Sacha Banda aa Eisliye Rab Kare Meri Umer Bhi Tenu Lag Jaye Waheguru ji di Kirpa Tere Naal Aa Tera Baal B Binga Nahi Kar Sakda Koi Buhat wadiya Singer Raka Bai ❤❤
ਰਾਕਾ ਵੀਰੇ ਮੈਂ ਵੀ ਜੱਟਾਂ ਦਾ ਮੁੰਡਾ ਪਰ ਤੇਰਾ ਕੱਟੜ ਫੈਨ ਆ ਵੀਰੇ ਮੈਂ ਕੋਈ ਜਾਤ ਪਾਤ ਨਹੀਂ ਮੰਨਦਾ ਸਾਰੇ ਆਪਾਂ ਭਰਾਈ ਆਗੇ ਮੇਰੀ ਨਜ਼ਰ ਵਿੱਚ ਤਾਂ ਸਾਰੇ ਭਰਾਈ ਆ ਸਾਰੇ ਹੈਨਾ ਰੱਬ ਵੀਰੇ ਤੈਨੂੰ ਚੜਦੀ ਕਲਾ ਚ ਰੱਖੇ ਤੇ ਤੂੰ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਇਸ ਤੋਂ ਵੀ ਜ਼ਿਆਦਾ ਤਰੱਕੀਆਂ ਕਰੇ ਆਪਾਂ ਤੇਰੇ ਵਾਸਤੇ ਵੀਰੇ ਦਿਲੋਂ ਦੁਆ ਕਰਦੇ ਆਂ ਮੈਨੂੰ ਤਾਂ ਤੇਰੇ ਗਾਣੇ ਬਾਲੇ ਸੋਹਣੇ ਲੱਗਦੇ ਆ ਭਰਾ ਮੇਰੇਆ ਰੱਬ ਤੇਰੀਆਂ ਲੰਬੀਆਂ ਉਮਰਾਂ ਕਰੇ ਤੇਰੇ ਵਾਸਤੇ ਦਿਲੋਂ ਦੁਆ ਹੈ
@Starboy-ec5hj
2 ай бұрын
Verre aj kl jatta da haal boht maada 😅 bs jatt naam naal lg gya te saariya sarkari sahulta khtm .ghre bhave roti v na pakdi hove do time di
@singhsidhuzzzz
15 күн бұрын
@@Starboy-ec5hj sahi gall aa bhraa teri jmaa jo sach aa oh sach aa veere
I am Gurjar but I respect all cast Raka bhai bahut sohna gana Gurjar ki taraf full support ❤❤❤ love you bro❤❤❤
@yuvrajpanwar5572
Жыл бұрын
😊😊😊
@Nagvanshi722
Жыл бұрын
Thank u ❤
@Nagvanshi722
Жыл бұрын
राजपूत, शुक्ला, त्रिपाठी,जाट,गुज्जर, चमार से क्या हुआ सभी भारतीय हैं और इंसान हैं जाति तो धूर्तो ने बनाई हैं अपने फायदे के लिए।❤
ਆ ਗਿਆ ਸਾਡਾ ਚਮਕੀਲਾ ਰਾਕਾ ਹੀਰਾ ਰੱਬ ਚੱੜਦੀ ਕਲਾ ਵਿਚ ਰੱਖੇ
भाई 1नंबर Song ह जटावो की तरफ से फुल Support हमारे Raka शेर को
Dhan guru ravidas ji 🙏
चमार समाज के उभरता हुआ सितारा punjabi गायक Raka || नए सॉन्ग के लिए भाई को शुभकामना ❤❤🎉😊
I am not chmaar but i am respect guru ravidas ji ❤
@vivekkr129
Жыл бұрын
To o chamar tha
@Nagvanshi722
Жыл бұрын
I am not Jaat but I respect guru Nanak Maharaj Ji ❤
@a.kyoutuber3879
11 ай бұрын
😂😂😂
@Gssad_status
7 ай бұрын
😊
@Gssad_status
7 ай бұрын
Jaii Baba peer ji di
5 millions of views of Hikayat song... congratulations Raka Bhai...❤
Who's listening in 2024?🎧
ਅਸੀ ਹੋਰ ਕਲਾਕਾਰਾਂ ਨੂੰ ਬਹੁਤ ਸਿਰ ਤੇ ਬਿਠਾ ਲਿਆ ਹੁਣ ਆਪਣੀਆ ਦਾ ਸਾਥ ਦਉ ਜਦੋਂ ਕੋਈ ਆਪਣਾ ਤਰੱਕੀ ਕਰਦਾ ਉਹਦਾ ਸਾਥ ਦਿਉ ਲੱਤਾਂ ਨਾ ਖਿਚਿਆ ਕਰੋ ਭਰਾਵੋ -ਜੈ ਗੁਰੂਦੇਵ 🙏❤
@jassallambrhewala9659
Жыл бұрын
Right ji
@Black_Nd_White_TV
Жыл бұрын
Sahi gal aa veer
ਹੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸ ਵੀਰੇ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰਖੋ ਜੀ।। ਜੈ ਗੁਰੂਦੇਵ ਧੰਨ ਗੁਰੂਦੇਵ ਜੀ।
@navjotjaswinder6902
Жыл бұрын
❤Raka is super star
Chhote bhaie raake gach गच song
Jay bhim brother
ਇਹ ਭਰਾ ਨੇ ਸਾਰਾ ਕੁਝ ਜ਼ਿੰਦਗੀ ਜੋ ਦੇਖਿਆ ਓਹ ਬਿਆਨ ਕੀਤਾ ਬਹੁਤ ਖੁਸ਼ੀ ਹੋਈ ਕੇ ਐਨੇ ਮਾੜੇ ਹਲਾਤ ਵਿਚੋ ਨਿਕਲ ਕੇ ਇਕ ਚੰਗਾ ਮੁਕਾਮ ਹਾਸਿਲ ਕੀਤਾ ਬਹੁਤ ਖੁਬ ਰਾਕਾ ਭਾਰਾ ਜੀ... ਰੱਬ ਭਰਾ ਨੂੰ ਚੜਦੀ ਕਲਾ ਚ ਰੱਖੇ.....
@gagandeep-ip2fb
Жыл бұрын
Thank you bro
@navjotjaswinder6902
Жыл бұрын
Very good
@navjotjaswinder6902
Жыл бұрын
Very good
@rehpamehemy
Жыл бұрын
❤l👍👍
ਮੁੰਡੇ ਨੂੰ ਸਪੋਰਟ ਕਰੋ ਯਾਰ ਜਾਤ ਪਾਤ ਦੀ ਗੱਲ ਨਹੀਂ ਹੁੰਦੀ ਆਪਾ ਬਰਾਹਮਣ ਆ ਇਹ ਸਾਡੇ ਭਰਾ ਨੇ ਸਾਰੇ ਇਹ ਗਾਣਾ ਪੂਰਾ ਅੱਤ ਆ ਮੁੰਡੇ ਦਾ ❤❤❤❤❤
@vipanbhatia7401
Жыл бұрын
Yes broo
@Deepsingh.786
6 ай бұрын
❤
Seera raka, suche yaar de pehle song yaad aa gaye. Baba nanak chardi kala ch rkhe tenu raka.
ਸੱਚੀਆਂ ਗੱਲਾਂ ਪਰ ਕੁੱਜ ਨਹੀ ਜਾਣਦੇ Very good 22 ji
ਪਹਿਲੀ ਵਾਰ ਪੂਰਾ ਗਾਣਾ ਸੁਣਿਆ,, ਦਿਲ ਕਰਦਾ ਬਸ ਵਾਰ ਵਾਰ ਸੁਣੀ ਜਾਵਾਂ, ਅੱਜ ਪੂਰਾ ਦਿਨ ਇਹ ਗਾਣਾ ਮੈਂ ਲਗਭੱਗ 35-40 ਵਾਰ ਸੁਣਿਆ💯😍👌✌✌ ਸਤਿਗੁਰ ਰਵਿਦਾਸ ਮਹਾਰਾਜ ਹਮੇਸ਼ਾ ਚੜਦੀ ਕਲਾ ਕਰਨ✌❤❤
@mannabehrainvlogs7661
Жыл бұрын
ਸਹੀ ਬਾਈ❤❤❤❤❤❤
@Pardeep-Udowalia
Жыл бұрын
ਬਹੁੱਤ ਵਦੀਆਂ ਰਾਕਾਂ ਵੀਰ ਤੇਨੇ ਫੈਨ ਹਾ
@user-yv7vq2rh1h
Жыл бұрын
Ma vi❤❤
@user-ev5sf7ci3p
Жыл бұрын
Same
@gaggisidhu6238
Жыл бұрын
Bahut sohna song vr
ਵਾਹ ਜੀ ਵਾਹ ਦਿਲ ਖੁਸ਼ ਕਰਤਾ ਭਰਾ ਨੇ। ਜਿਉਂਦਾ ਰਹਿ । ਸਤਿਗੁਰੂ ਰਵਿਦਾਸ ਮਹਾਰਾਜ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ
@sukhdev2071
Жыл бұрын
Wah wah bhai wah swaad leya ta❤❤❤❤❤
@sewadaarlakhwinder3117
Жыл бұрын
@@sukhdev2071 Shi Gal aa Ji
@moneysingh1833
Жыл бұрын
❤❤
@karma........7544
Жыл бұрын
♥️
@navjotjaswinder6902
Жыл бұрын
Jai guru dev
5 Million Complete ✅
Paji aaj fe ganna ਰਿਪੀਟ ਤੇ suneya ghaint song aa baar baar mnn krda aa ਸਨ ਨੇ nu❤❤❤❤❤❤❤❤❤❤❤❤
बहुत खूब संघर्ष भरी जिंदगी की कहानी सुनकर मन भावुक हो गया। लेकिन भाई हम तन मन धन से आपके साथ हैं, आप अपना कार्य जारी रखो मेहनत करो पूरा बहुजन समाज आपके साथ हैं ✊💙 जयभिम नमोबुध्दाय जयगुरुदेव धनगुरुदेव जी ✊✊💙💙
भाई का गाणा हिट करवा दो...मैने अभी तक 30 बार चला दिया फुल बेस पर.....he is gem....❤❤❤
@paulmusic9684
Жыл бұрын
Kio Nai Veere
@navjotjaswinder6902
Жыл бұрын
Sport Raka
@user-ul1cv5et3e
Жыл бұрын
Bhai himachal m bhi smjh lo ki apka ho gya releees gana ❤❤❤❤ tension naa lo vere thoda chotta prra thode naal
@REHBAR777
Жыл бұрын
Don't worry full repeat ta bhraa❤️❤️
@hellome3046
Жыл бұрын
@@user-ul1cv5et3e himachal de chamar
Mere chamar bhai ❤❤❤❤
DHAN guru ravidas ji Maharaj Rake veer bohat vadia gaia rab tenu trakia bakhse
ਰਾਕਾ ਵੀਰ ਚਿੱਕੜ ਵਿੱਚ ਖਿੜ੍ਹੇ ਕਮਲ ਦੇ ਫੁੱਲ ਵਰਗਾ ਆ, ਦਿਲੋਂ ਸਤਿਕਾਰ ਵੀਰ ਨੂੰ ❤ ਰੱਬ ਕਰੇ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ🙏
@SachinKumar-dj8uc
Жыл бұрын
💪💪💪👌
@mniuksidudhal7536
Жыл бұрын
❤😊
@MalkitSingh-kk9lb
Жыл бұрын
ਚਿਕੜ ਮਤਲਵ?
@baljeetsingh4948
Жыл бұрын
@@MalkitSingh-kk9lb ਚਿਕੜ ਵੀਰ ਗਰੀਬੀ ਦਾ ਗਰੀਬੀ ਵੀ ਚਿੱਕੜ ਹੀ ਆ ਬਾਕੀ ਨੁਕਸ ਤਾਂ ਲੋਕ ਰੱਬ ਵਿੱਚ ਵੀ ਕੱਢ ਦਿੰਦੇ ਆ🙏
ਸੱਚਿਆ ਰੱਬਾ ਰਾਕੇ ਵੀਰ ਨੂੰ ਤੰਦਰੁਸਤੀ ਬਖਸ਼ੀ ਤੇ ਬੁਰੀਆਂ ਬਲਾਵਾਂ ਤੋਂ ਬਚਾ ਕੇ ਰੱਖੀਂ 🙏🏼 ਸਰਬੱਤ ਦਾ ਭਲਾ 🙏🏼❤️
Me gujjar hu par i love your voice ❤❤❤❤❤❤ raka ye song bohot mast hai
Sirra Sirra Sirra 🙌
अपने समाज को उपर उठाने के लिए बहुत ही अच्छा संदेश दिया है,,खूब तरक्की करो जी,जय गुरु रविदास जी
Brother I am from Bihar, I love your song and I am also from chamar caste. May the grace of Jagat Guru Ravidas Maharaj always be with you.
@hellome3046
Жыл бұрын
jai gurudev
@itsmehoney111
Жыл бұрын
Super star ⭐
@navjotjaswinder6902
Жыл бұрын
Jai guru dev
Raka sir song main sari sachi bat boli ap ne so osm song or ha chamar hi khade hume bhi ❤❤❤❤❤❤
Or m pandit hu Or Sant Ravidas ji Ki Kirpa aap banai rhe 🙏🚩
बेहतरीन भाई ❤️ गुर्जर भाइयों की तरफ से आपको ढेर सारा प्यार और शुभकामनाएं 💐💐 आप ऐसे ही बेड़ियां तोड़ते रहो ।
@Nagvanshi722
Жыл бұрын
Thank u ❤sabhi aise ho jaye to bhaichara kayam hoga
ਬਹੁਤ ਵਧੀਆ ਗੀਤ ਰਾਕਾ ਵੀਰ ਜੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੁਹਾਨੂੰ ਤੱਰਕੀਆ ਬਖ਼ਸ਼ਣ ਅਤੇ ਇਸ ਤਰ੍ਹਾਂ ਹੀ ਰਵਿਦਾਸੀਏ ਭਾਈਚਾਰੇ ਨੂੰ ਚਮਾਰ ਕਹਾਉਂਦੇ ਹੋਏ ਗਰਭ ਮਹਿਸੂਸ ਹੋਵੇ ❤❤❤❤
@mandeep7478
Жыл бұрын
ਮਾਣ ਮਹਿਸੂਸ ਹੋਵੇ. ਗਰਭ ਦਾ ਮਤਲਬ ਕੁਝ ਹੋਰ ਹੁੰਦਾ. ਜਾਂ ਗਰਵ ਲਿਖੋ. ਵੈਸੇ ਗਰਵ ਪੰਜਾਬੀ ਦਾ ਸ਼ਬਦ ਨਹੀ ਲਗਦਾ
@deepsinghdhillon9407
Жыл бұрын
❤❤❤❤ nice song bai
@preetrangre2
Жыл бұрын
Wahe guru tarki bakshe y tenu❤
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤
Ghaint song bai ek do hor song eda hi aunn do❤❤❤❤❤❤❤
Dhan dhan shri Guru Ravidas ji 🙏, Jai bhim , Nice voice and nice song 👌 ❤ best wishes
@ravikumarvlog771
Жыл бұрын
🙏🙏
@hiteshdhounchak4215
Жыл бұрын
Bhai artist h ye, support kr de , ye Jai bhim mat kr yha. RAKA ne teri Jai bhim sunne k ni bnaya h ye song
@sukhmansidhu6379
Жыл бұрын
@@hiteshdhounchak4215chl oyee jai bhim kehna asi tenu ki tu Jai shree kehna band karde
@blacklookjanni4012
Жыл бұрын
❤❤❤
@balvindersingh634
Жыл бұрын
Jai bhim ❤
राका सर आपका ये गाना बिहार मे भी तहलका मचा रखा हैं और मै बिहार से हु आपका ये गाना बहुत अच्छा लगा Proud of you
ਮੈ ਇਹ ਗੀਤ ਬਹੁਤ ਵਾਰ ਸੁਨਦਾ ਇੱਕ ਦਿਨ ਵਿੱਚ ਜਿਨਾ ਮਰਜੀ ਸੁਨਲਾ ਜੀ ਨਹੀ ਆੱਕਦਾ
Raka ji jai ho❤❤❤...
ਸਤਿਗੁਰੂ ਰਵਿਦਾਸ ਮਹਾਰਾਜ ਜੀ ਚੜ੍ਹਦੀ ਕਲਾ ਵਿੱਚ ਰੱਖ ਬਾਈ ਤੇਰਾ ਗੀਤ ਬਹੁਤ ਸੋਹਣਾ ਆਈ ਕੱਮ ਨੂੰ ਖਿੱਚ ਕੇ ਰੱਖ ❤
@chopralk8469
Жыл бұрын
Solid
@chopralk8469
Жыл бұрын
🎉🎉🎉❤ babe bada kaint song hai
Raka is the ist person who promote our caste chamar in hakiyat song❤...proud to be raka
@MOHITKUMAR-jh4pp
Жыл бұрын
Love you bro
@LalitKumar-do1bo
Жыл бұрын
Love you Bro
@navjotjaswinder6902
Жыл бұрын
Very good
fantastic❤ song superb❤
Raka bai 👌👌
ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸਮ ਵਸੇ ਰਵਿਦਾਸ ਰਹੇ ਪ੍ਰਸੰਨ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
@GurpreetSingh-xk2yc
Жыл бұрын
Brother danbb k rakh jo v onda chali jan de lokk ta rab nu sadd de onnu bol dindy aa tu na tnsn laa chukk k rakh km
Down to earth raka bhai
@kawaljitsingh2750
Жыл бұрын
Good
@RinkuSharma-ux3cp
Жыл бұрын
❤
@_success_motivation803
Жыл бұрын
😂😂😂
@LovepreetSingh-wm4zm
Жыл бұрын
@@_success_motivation803 bai lan te bajhe gaa plz😂🤣🤣🖕🏻🖕🏻🖕🏻🖕🏻🖕🏻
@Jimmyrattu0039
Жыл бұрын
❤😊
Buhat vidiya rake veere waheguru tanrasti wakse
Ok aa jaan daab kee rakhhh broo
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
बड़े भाई पर गुरु महाराज का आशीर्वाद हमेशा बना रहे 🙏🙏 जय भीम जय भीम
Jai babe nanak di,chakkta Kum nu raka 22 ji 🙏🏾✌️✌️✌️✌️✌️✌️✌️💯♾️♾️♾️♾️♾️♾️♾️♾️♾️♾️
Dhan Dhan guru ravidas ji Maharaj ❤
ਮੈਂ ਜਾਤ ਦਾ ਰਾਜਪੂਤ ਹਾਂ ਬਾਈ ਪਰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਰਾਕਾ ਨੇ ਗੀਤ ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਜੀ
@lovelychohan853
Жыл бұрын
Hng assi bhe rajput h bhut vdia song gaya h bhai ne
@navjotjaswinder6902
Жыл бұрын
Very good brother
@AnilKumar-rf8ci
Жыл бұрын
❤❤
@parmarmehul4763
Жыл бұрын
Very nice bro
@navjotjaswinder6902
Жыл бұрын
You are nice
8.30 mint de gane vich es insaan ne apni zindagi bayan krti wah end krati veer g ❤ bilkul same meri life eda hle vi 😢😢
@user-wm8ir9kr4y
5 ай бұрын
Bhut ghaint vre
Siraa bro end lataa bro fan hogya yr 😍 love u bro
@Harshit_1648
3 ай бұрын
Thanks for sporting raka ❤🙌
Veer main aj Tak kise da fan nai Hoya PR Tera fan ho gya aa lok haar singer piche lad de te marde v aa main aj Tak kise nu like v nai kita
ਮੇਰੀ ਜਾਤਿ ਕਮੀਨੀ, ਪਾਂਤਿ ਕਮੀਨੀ, ਓਛਾ ਜਨਮੁ ਹਮਾਰਾ ॥ ਤੁਮ ਸਰਨਾਗਤਿ ਰਾਜਾ ਰਾਮ ਚੰਦ, ਕਹਿ ਰਵਿਦਾਸ ਚਮਾਰਾ ....📿💖
@_.abhiii_0
10 ай бұрын
Right...👌👌
@Kamalsangrur13
10 ай бұрын
Raght
@RamanPreet-fn1un
2 ай бұрын
Right ..👍
@KrishanPal-cl6dl
2 ай бұрын
💯💯💯💯❤️❤️
ਦਿਲ ਖੁਸ਼ ਕਰਤਾ ਵੀਰਾ ਘੈਂਟ ਗਾਇਆ ਬਾਬਾ ਹੋਰ ਮੇਹਰ ਕਰੇ
God bless you veere❤🙌🏻
Bai teraa gana sunka na or kiskaa ganaa suneee ka dil krdaa