Hawara ਨਾਲ Underground ਤੇ ਜੇਲ੍ਹ ਕੱਟਣ ਵਾਲੇ ਬਲਜੀਤ ਭਾਊ ਨੇ ਦੱਸੀਆਂ ਅਹਿਮ ਗੱਲਾਂ, ਰਾਜੋਆਣਾ ਨੇ ਕੀਤੀ ਕਿਹੜੀ ਗਲਤੀ

ਜਗਤਾਰ ਸਿੰਘ ਹਵਾਰਾ ਨਾਲ Underground ਵੀ ਰਿਹਾ ਤੇ ਜੇਲ੍ਹ ਵੀ ਕੱਟੀ,ਬਲਜੀਤ ਭਾਊ ਨੇ ਦੱਸੀਆਂ ਅਹਿਮ ਗੱਲਾਂ
ਰਾਜੋਆਣਾ ਨੇ ਕੀਤੀ ਕਿਹੜੀ ਗਲਤੀ ? ਅੰਮ੍ਰਿਤਪਾਲ ਦੇ ਵੱਖਰਾ ਮੁਲਕ ਬਣਾਉਣ ਦੀ ਗੱਲ ਦਾ ਕੀ ਦਿੱਤਾ ਜਵਾਬ ?
#BaljitSinghBhau #BandiSingh #Morcha #MohaliChandigarhBorder #BandiSinghRihai #Sikh #JagtarSinghHawara #BalwantSinghRajoana #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 33

  • @world22ide
    @world22ide Жыл бұрын

    ਸੰਘਰਸ਼ ਚ ਰਹਿਕੇ ਵੀ ਭਾਈ ਸਾਬ ਨੂੰ ਐਨੀ ਸਮਝ ਨੀ ਕਿ ਸਾਡੇ ਨਾਲ ਹੋ ਕੀ ਰਿਹਾ ਹਜੇ ਵੀ ਸਰਕਾਰਾਂ ਤੋਂ ਆਸ ਕਰ ਰਹੇ ਨੇ ਏਸੇ ਗੱਲੋਂ ਸੰਘਰਸ਼ ਫੇਲ ਹੋਇਆ ਕਿ ਸਾਨੂੰ ਲੀਡ ਕਰਨ ਆਲੇ ਹਰਿਮੰਦਰ ਸਿੰਘ ਸੰਧੂ ਵਰਗੇ ਵੀਰ ਆਪਣਿਆਂ ਹੱਥੋਂ ਹੀ ਸ਼ਹੀਦ ਕਰਾ ਦਿੱਤੇ ਗਏ ਤੇ ਸਿਪਾਹੀ ਲੀਡਰ ਬਣਗੇ ਇਹੀ ਕੁਛ ਹੁਣ ਹੋਇਆ ਦੀਪ ਸਿੱਧੂ ਨੂੰ ਸ਼ਹੀਦ ਕਰਕੇ ਨੌਜਵਾਨੀ ਨੂੰ ਦੁਬਾਰਾ ਲੀਡਰਲੈੱਸ ਬਣਾਕੇ ਛੱਡ ਦਿੱਤਾ ਗਿਆ ਅੰਮਿ੍ਰਤਪਾਲ ਸਿੰਘ ਸਹੀ ਰਾਹ ਤੇ ਚੱਲ ਰਿਹਾ ਜੇ ਆਪਣੇ ਹੀ ਉਸਦੀਆਂ ਲੱਤਾਂ ਨਾ ਖਿੱਚਣ ਇਹ ਰਾਹ ਲੰਮਾ ਪਰ ਬਾਈ ਦੀਪ ਦੇ ਕਹਿਣ ਵਾਂਗੂ ਸਾਡਾ ਭਲਾ ਹੀ ਏਸ ਗੱਲ ਚ ਆ ਕਿ ਅਸੀ ਸੰਘਰਸ਼ਾਂ ਚ ਰਹੀਏ

  • @kuwaitgoo381

    @kuwaitgoo381

    Жыл бұрын

    Chiku

  • @amanpreetbhullar

    @amanpreetbhullar

    Жыл бұрын

    ਸੰਧੂ ਵੀ ਸਿੰਘਾਂ ਨੇ ਠੋਕਿਆ ਸੀ ਇਹ ਬੰਦਾ ਸਾਰਿਆਂ ਤੋ ਪਹਿਲਾਂ ਹੱਥ ਖੜ੍ਹੇ ਕਰਕੇ ਬਾਹਰ ਆ ਗਏ ਸੀ ਜਦੋਂ ਹਰਮੰਦਿਰ ਸਾਹਿਬ ਤੇ ਐਟਕ ਹੋਇਆ ਸੀ ਸੰਧੂ ਸੰਤਾਂ ਦੇ ਨਾਲ ਹੁੰਦਾ ਸੀ ਪਰ ਨਿਕਲਿਆ ਡਰਪੋਕ

  • @PunjabBlodaRAJ
    @PunjabBlodaRAJ Жыл бұрын

    ਜਗਤਾਰ ਸਿੰਘ ਹਵਾਰਾ ਖਾਲਸਾ ਰਾਜ ਦੇ ਮਹਾਨ ਜਰਨੈਲ ਵਾਹਿਗੁਰੂ ਚੌੜਦੀ ਕਲਾਂ ਵਿੱਚ ਰੱਖਣ

  • @sonujhajj9530
    @sonujhajj9530 Жыл бұрын

    ਵਾਹਿਗੁਰੂ g

  • @hardeepsingh-is8vm
    @hardeepsingh-is8vm Жыл бұрын

    ਵਾਹਿਗੁਰੂ ਜੀ

  • @user-ws7kq9fx4x
    @user-ws7kq9fx4x Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pritamsingh3273
    @pritamsingh3273 Жыл бұрын

    ਜਥੇਦਾਰ ਜੀ 🦁 ਵਾਹਿਗਰੂ ਜੀ 🙏🙏🙏🙏🙏🚩

  • @manpreetsingh4393
    @manpreetsingh4393 Жыл бұрын

    Khalistan zindabaad...hun sadi mazboori aa Khalistan jaruri aa

  • @narinder3383
    @narinder3383 Жыл бұрын

    ਬਹੁਤ ਵਧੀਆ ਤੇ clear interview ਕਰੀ ਹੈ ਖਾਲਸਾ ਜੀ 👍

  • @manpreetsingh4393
    @manpreetsingh4393 Жыл бұрын

    Bhai jagtar singh hawara ji zindabaad

  • @user-ws7kq9fx4x
    @user-ws7kq9fx4x Жыл бұрын

    ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ

  • @sukhmansukhman342
    @sukhmansukhman342 Жыл бұрын

    Veere good. Veer. Baljit s. Ji tusi. Sach. Ahkea. Badala. Lakson. Nahi. Ci larni bhute. Vichar. Veer

  • @Balwindersingh-ls9ni
    @Balwindersingh-ls9ni Жыл бұрын

    Bilkul sahi kiha akali is khali

  • @rajkaran8505
    @rajkaran8505 Жыл бұрын

    Khalistan Zindabad

  • @amritpalsingh2737
    @amritpalsingh2737 Жыл бұрын

    Daswe patshah di dulaare sda chardi kalan ch e rehnde aw 🙏🙏🙏

  • @MandeepKaur-vy7cb
    @MandeepKaur-vy7cb Жыл бұрын

    ਬਾਬਾ ਜੀ ਤੇ ਪੱਤਰਕਾਰ ਵੀਰ ਤੁਸੀਂ ਲੱਤਾ ਬਾਹਾਂ ਨੂੰ ਖਿੱਚਿਆ ਕਰੋਂ ਭਾਈ ਅਮਿਰਤਪਾਲ ਸਿੰਘ ਨੇ ਕੋਈ ਗ਼ਲਤ ਨਹੀਂ ਕੀਤਾ ਬਹੁਤ ਵਧੀਆ ਉਪਰਾਲਾ ਕਰਦੇ ਹੈ ਵਿਚਾਰ ਬਹੁਤ ਪੇਸ਼ ਕਰਕੇ ਗੲਏ ਹੈ ਪਰ ਇਹ ਲੋਕ ਬਦਨਾਮ ਕਰਨ ਲਈ ਤਿਆਰ ਰਹਿੰਦੇ ਹੈ

  • @AmanDeep-ss6be
    @AmanDeep-ss6be Жыл бұрын

    🙏🙏

  • @rajkaran8505
    @rajkaran8505 Жыл бұрын

    Bhai jagtar singh hawara Zindabad

  • @AmrikSingh-sm4iq
    @AmrikSingh-sm4iq Жыл бұрын

    Jathedar jagtar singh hawara saab zindabaad 💪

  • @currently-offline
    @currently-offline Жыл бұрын

    🤔

  • @user-nz3vs7dl4h
    @user-nz3vs7dl4h Жыл бұрын

    ਯਾਰ ਭਾਈ ਅਮ੍ਰਿਤਪਾਲ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥੋੜੀ ਆ ਜਿਹੜਾ ਉੱਠਦਾ ਹੈ ਉਹ ਅਮ੍ਰਿਤਪਾਲ ਸਿੰਘ ਦੇ ਦੁਆਲੇ ਹੋ ਜਾਂਦਾ ਹੈ ਉਹ ਮੋਰਚੇ ਵਿੱਚ ਬਿਲਕੁਲ ਸਹੀ ਗੱਲਾਂ ਕਰ ਕੇ ਗਿਆ ਹੈ । ਹੋਰ ਤੁਹਾਨੂੰ ਵਧੀਆ ਸੰਦੇਸ਼ ਕਿਹੜਾ ਚਾਹੀਦਾ ਹੈ ।

  • @rajkaran8505
    @rajkaran8505 Жыл бұрын

    Sant baba jarnail singh ji khalsa Bhindranwale Zindabad

  • @jashandeepaujla5448
    @jashandeepaujla5448 Жыл бұрын

    Rajoana badal naal mil gaya si

  • @oprinderkaurmaan4714
    @oprinderkaurmaan4714 Жыл бұрын

    Jo singha ne kiha oh hi Bhai Amritpal singh ne kiha par tuhanu Bhai sahib tu hi tuhanu problem ki hai !

  • @liveyungstayhappy4424
    @liveyungstayhappy4424 Жыл бұрын

    ਇਹਨੂੰ ਪੁੱਸ਼ ਜੀਹਨੂੰ ਬਹਿਣ ਕਹਿੰਦਾ ਸੀ ,ਓਸਨੂੰ ਹੀ ਹਵਾਰੇ ਨੇ ਆਵਦੀ ਜਨਾਨੀ ਬਣਾ ਕੇ ਰੱਖਿਆ।? ਪਿੰਕੀ ਕੈਟ ਨੇ ਫੜਿਆ ਉਸਦੀਆਂ ਵੀਡਿਓ ਸੁਣ ਲਵੋ।

  • @amanpreetbhullar

    @amanpreetbhullar

    Жыл бұрын

    ਪਿੰਕੀ ਕੈਟ ਤਾ ਇਹ ਵੀ ਆਖਦਾ ਕਿ ਹਵਾਰੇ ਨੇ ਕੁਝ ਨੀ ਕੀਤਾ ਫਿਰ ਤੇਰੇ ਜੀਜੇ ਨੂੰ ਕਿਉ ਜੇਲ ਵਿੱਚ ਰੱਖਿਆ

  • @Maanfans777
    @Maanfans777 Жыл бұрын

    ਬਿਨ ਸਬੂਤ ਸਿੰਘ ਫਾਂਸੀ ਉੱਤੇ ਚਾੜਨੇ ਸਰਕਾਰ ਦੀ ਇਹ ਹੋਸ਼ਿਆਰੀ ਏ... ✍ ਬੱਬੂ ਮਾਨ (2009)

  • @kuwaitgoo381
    @kuwaitgoo381 Жыл бұрын

    Kom nu ikathe hon dena nhi mootpal group ne

  • @tonysingh2848
    @tonysingh2848 Жыл бұрын

    Koi khaas samaj nahi

  • @SurjeetSingh-uo8ce
    @SurjeetSingh-uo8ce Жыл бұрын

    ਬੇਅੰਤ ਸਿੰਘ, ਨਹੀ ਵੀਰ ਜੀ ਬੰਤਾ ਬੁੱਚੜ ਆਖੋ

Келесі