Hath Apna Fada Deo Raja Sahib Ji (Official Video) Baba Gulab Singh Ji Ft. Nisha Bano, Sameer Mahi

Музыка

Hath Apna Fada Deo Raja Sahib Ji (ਹੱਥ ਆਪਣਾ ਫੜਾ ਦਿਓ ਰਾਜਾ ਸਾਹਿਬ ਜੀ ) a soulful track by Baba Gulab Singh Ji Ft. Nisha Bano & Sameer Mahi. Narration by Baba Gurmeet Singh Ji (NanakSar Karnal Wale). Music by Amdad Ali, Lyrics by Gurjant Singh Patiala. Video by Satinder Singh Dev.
Audio Streaming Links (Hath Apna Fada Deo Raja Sahib Ji)
Apple Music: / hath-apna-fada-deo-raj...
Wynk Music: wynk.in/u/jm5KmomzG
JioSaavn: www.jiosaavn.com/song/hath-ap...
Spotify: open.spotify.com/track/0S6t9p...
Amazon Music: music.amazon.in/albums/B0D2DS...
YT Music: • Hath Apna Fada Deo Raj...
Song: Hath Apna Fada Deo Raja Sahib Ji
Singer: Baba Gulab Singh Ji
Ft. Nisha Bano and Sameer Mahi
Lyrics: Gurjant Singh Patiala
Music: Amdad Ali
Narration by Baba Gurmeet Singh Ji (NanakSar Karnal Wale)
Mix And Master: Amardeep
Video: Satinder Singh Dev
Dialogue Writer- Jagdev Sekhon
Production Manager- Sunny Salwan/Vippen Kumar
2nd DOP: Kulvir Singh
Dop Assistants: Monty & Aman
Producer: Nazma Hasan
Dop: Deep Daljit
Executive Producer: Rajinder Kumar Gagahar
Publicity Design: Hungryman Designs
Special Thanks: Amandeep Singh (Deepa), Gora Shergill
Record Label: A-Square Music
Digitally Managed by Punjabi Front
Baba Gulab Singh Ji Official Instagram Account: / official_baba_gulabsingh
#RajaSahibJi #babagulabsinghji

Пікірлер: 2 000

  • @user-mz4hs4jb6w
    @user-mz4hs4jb6w2 ай бұрын

    ਜੇ ਕੋਈ ਇਸ ਸ਼ਬਦ ਦੇ ਮੈਸੇਜ ਪੜਦਾ ਹੈ ਤਾਂ ਪੁਲਿਸ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਅਰਦਾਸ ਮੇਰੇ ਪੁੱਤ ਲਈ ਵੀ ਕਰੋ ਕੀ ਮੇਰੇ ਪੁੱਤ ਵੀਜਾ ਲਗਵਾਓ ਅਰਦਾਸ ਕਰੋ ਕਿਉਂਕਿ ਵਾਹਿਗੁਰੂ ਕਹਿੰਦੇ ਨੇ ਕਿ ਜਿੰਨੇ ਮੂੰਹ ਤੋਂ ਅਰਦਾਸ ਹੁੰਦੀ ਹੈ ਵਾਹਿਗੁਰੂ ਉਨੀ ਹੀ ਜਲਦੀ ਕਰਦੇ ਨੇ ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕਿਸੇ ਇੱਕ ਦੀ ਅਰਦਾਸ ਪੂਰੀ ਹੋ ਜਾਵੇ ਜੈ ਰਾਜੇ ਦੀ

  • @ajaymannat6315

    @ajaymannat6315

    2 ай бұрын

    Raja shiab ji Kripa krn gye ji Jai Raje di 🙏🏻

  • @Navjotkaurravidassia

    @Navjotkaurravidassia

    2 ай бұрын

    Koina aunty ji tc ik bar raja sahib ja k aao j ja ਸਕਦੇ ਤਾਂ ਨਹੀਂ ਤਾਂ ਘਰ ਹੀ ਓਹਨਾ ਦਾ ਨਾਮ ਲੇ k ਮੁੰਡੇ ਦਾ passport dedo bnn jna kmm or ha paise after visa

  • @jashandeepsingh2257

    @jashandeepsingh2257

    2 ай бұрын

    Jai Raja sahib ji mehr kryo sab te ❤

  • @harchandsingh310

    @harchandsingh310

    2 ай бұрын

    🎉🎉🎉🎉🎉

  • @maniitaly648

    @maniitaly648

    2 ай бұрын

    Jroor ji ho jni aa kirpa raja sahib ji di

  • @Navjotkaurravidassia
    @Navjotkaurravidassia3 ай бұрын

    Schi ਸਾਡੇ ਨਾਲ v ਏਦਾ ਹੀ ਹੋਇਆ c ਸਾਰੇ ਕਹਿੰਦੇ ਕਿ ਮੁੰਡਾ ਬਾਹਰ ਭੇਜੋ ਅਸੀ ਨਾਲ ਆ ਜਦੋਂ ਵਿਸਾ ਆਇਆ ਤਾਂ ਸਬਬ ਮੁਕਰਗਏ c paise den to ਜਦ ਕਿ ਸਿਰਫ ਵੀਹ ਹਜਾਰ ਹੀ ਘਟਦੇ c fr asi ਰਾਜਾ ਸਾਹਿਬ ਦੇ ਗਏ ਏਦਾ ਹੀ ਬੈਠੇ ਬੈਠੇ ਵੀਡਿਓ ਦੇਖ ਰਹੇ c ta sochya ik bar ja k onde aa ta jdo ghr waps aaye phn v ohnu kita jehde nll koi rishta nhi c bss ik Bank ch Oni Jani kr k bnya rishta behn pra da ohne ਵੀਹ ਹਜਾਰ ਦੀ ਜਗਹ ਪੰਜਾਹ ਹਜ਼ਾਰ ਦਿੱਤਾ ਕਿ ਲੋੜ ਹੋਈ ਤਾਂ ਹੋਰ ਦਸਦਿਓ ਅੱਜ ਮੇਰਾ ਭਰਾ ਬਾਹਰ ਆ ਸੁਖ ਨਲ਼ ਡੇਢ ਸਾਲ hogya par Mera bapu ohde mgro duniya shdd gya te hun mera v vddi counrty da km bngya raje di mehar nll Jai raje di❤

  • @innocentgurjit190

    @innocentgurjit190

    3 ай бұрын

    Jai raje di 🥰😇🙏

  • @manpreetjanagal9336

    @manpreetjanagal9336

    3 ай бұрын

    Mwei bhen Jisne tohadi eni help kiti ohda sath na chdio sari jindgi

  • @Navjotkaurravidassia

    @Navjotkaurravidassia

    3 ай бұрын

    @@manpreetjanagal9336 bhilkul kdi v nhi veere asi kdi nhi bulaya kise nu mere papa khud kudiya de viah ch sman dende c HR cheez le k dende c jis di lod hoye asi kise tym vdiya c fr tym aya eda de hogye hun raje di mehar nll SBB vdiya

  • @Duplicatemedia-q3m

    @Duplicatemedia-q3m

    3 ай бұрын

    Jai Raja di❤❤

  • @gurwinderghuman7240

    @gurwinderghuman7240

    3 ай бұрын

    Veer ji ede bare menu detail vich dasyeo raaja sahib kis gurudwara nal related ha??

  • @CharnjeetSingh-jg1vs
    @CharnjeetSingh-jg1vs10 күн бұрын

    ਮੇਨੂ ਪੂਰਾ ਜਕੀਂਨ ਆ ਮੇਰੀ ਵੀ ਅਰਦਾਸ ਜਲਦੀ ਸੁਣਨ ਗੇ ਰਾਜਾ ਜੀ ,👏👏👏🙏🙏🙏

  • @karanbainsfilms6169
    @karanbainsfilms616922 күн бұрын

    ਸਾਡੇ ਬੇੜੇ ਵੀ ਰਾਜਾ ਸਾਹਿਬ ਜੀ ਨੇ ਪਾਰ ਕੀਤੇ ਜੈ ਰਾਜਾ ਸਾਹਿਬ ਜੀ🙏❤️🙏❤️🙏❤️🙏

  • @gagstar-zn1ji

    @gagstar-zn1ji

    6 күн бұрын

    Uxx,I😊t Okd😅ooo😅😊jn

  • @user-ux6te1ly3f
    @user-ux6te1ly3f3 ай бұрын

    ਦਿਲੋ ਵਿਸ਼ਵਾਸ ਹੈ ਤਾਂ ਰੱਬ ਖੁਦ ਆ ਕੇ ਮਦਦ ਕਰਦਾ ਹੈ ਇਨਸਾਨ ਦੀ ❤️❤️🙏🙏🙏

  • @RaviPal-ri5to

    @RaviPal-ri5to

    3 ай бұрын

    Sachi gal a

  • @stylevilla7102

    @stylevilla7102

    2 ай бұрын

    BILKUL SAHI

  • @reshamsingh6034

    @reshamsingh6034

    2 ай бұрын

    🎉 on❤n​@@stylevilla7102

  • @shikhasharma9734

    @shikhasharma9734

    2 ай бұрын

    Mehar Karo saade te Raja Sahib g bharosa tutan na Deo

  • @KajalKamboz-l2f

    @KajalKamboz-l2f

    12 күн бұрын

    Skoon❤❤

  • @SukhwinderSingh-tp6xd
    @SukhwinderSingh-tp6xd3 ай бұрын

    ਜਿਨ੍ਹਾਂ ਤੇ ਆਹ ਦਿਨ ਆਏ ਨੇ ਉਨ੍ਹਾਂ ਨੂੰ ਪਤਾ ਜ਼ਿੰਦਗੀ ਕੀ ਹੁੰਦੀ ਆ। ਕੋਈ ਵਿਰਲਾ ਹੀ ਸਾਥ ਦਿੰਦਾ। ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ।

  • @abhijotsinghjot704

    @abhijotsinghjot704

    3 ай бұрын

    Sade naal v hoi aa

  • @activezone2059

    @activezone2059

    2 ай бұрын

    ਬਿਲਕੁਲ ਸਹੀ

  • @berokaur9383

    @berokaur9383

    2 ай бұрын

    😊😊

  • @InderjitSingh-is4wx
    @InderjitSingh-is4wx2 ай бұрын

    ਰਾਜਾ ਬਲੀ ਕਰ ਭਲੀ ਰਾਜਾ ਸਾਹਿਬ ਜੀ ਹਰੇਕ ਦੇ ਮਾਤਾ ਪਿਤਾ ਨੂੰ ਤੰਦਰੁਸਤੀ ਬਖ਼ਸੌਂ ਤੇ ਲੰਬੀਆਂ ਉਮਰਾਂ ਜੈ ਰਾਜੇ ਦੀ ❤❤❤❤❤

  • @deeprall4977
    @deeprall4977Ай бұрын

    ਸਾਡੀ ਵੀ ਅਰਦਾਸ ਸੂਣੋ ਰਾਜਾ ਸਾਹਿਬ ਜੀ ਸਾਡੀ ਵੀ ਖਾਲੀ ਝੋਲੀ ਭਰ ਦਿਉ ਅਸੀਂ ਵੀ ਤੁਹਾਡੇ ਤੇ ਆਸ ਰੱਖੀ ਆ ਜੀ

  • @jasvindervartiya1230
    @jasvindervartiya12303 ай бұрын

    ਰਾਜਾ ਸਾਹਿਬ ਜੀ ਮਹਾਰਾਜ ਮੇਰੀ ਤੁਹਾਡੇ ਅੱਗੇ ਇਕੋ ਹੀ ਬੇਨਤੀ ਹੈ ਬੇਨਤੀ ਹੈ ਕਿ ਹਰ ਇਨਸਾਨ ਨੂੰ ਸੁੱਧ ਬੁਧ ਬਖਸ਼ੋ ਮੇਰੇ ਮਾਲਕਾ ਕਿ ਹਰ ਇਨਸਾਨ ਹਰ ਇਨਸਾਨ ਆਪਣੀ ਮਾਂ ਧੀ ਭੈਣ ਦੀ ਇੱਜ਼ਤ ਕਰੇ ਤੇ ਨਸ਼ਿਆਂ ਤੋਂ ਦੂਰ ਰਹੇ ਮੇਰੇ ਮਾਲਕਾ ਇਹੀ ਮੇਰੀ ਅਰਦਾਸ ਹੈ ਤੇਰੇ ਅੱਗੇ

  • @roopkaurkhalsa
    @roopkaurkhalsa3 ай бұрын

    ਬਹੁਤ ਹੀ ਸਤਿਕਾਰਯੋਗ ਗੁਰਜੰਟ ਸਿੰਘ ਪਟਿਆਲਾ ਜੀ ਦੀ ਕਲਮ, ਬਾਬਾ ਗੁਲਾਬ ਸਿੰਘ ਜੀ ਦੀ ਅਵਾਜ਼ ਅਤੇ ਸਮੁੱਚੀ ਟੀਮ ਨੂੰ ਬਹੁਤ ਬਹੁਤ ਸਤਿਕਾਰ ਜੀ। ਵਾਹਿਗੁਰੂ ਸੱਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @navu2259
    @navu22592 ай бұрын

    ਇਹ ਸ਼ਬਦ 10 15 mint da ਹੋਣਾ ਚਾਹੀਦਾ ਸੀ ਜੈ ਰਾਜੇ ਦੀ ❤️

  • @user-gh9lf9qq6d
    @user-gh9lf9qq6d14 күн бұрын

    ਅਸੀ ਤਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਉਸ ਵਾਹਿਗੁਰੂ ਜੀ ਉਪਰ shd ਦਿੱਤਾ ਸੀ ਪਰ ਸਾਨੂੰ ਸਾਰੇ ਫੋਨ ਕਰਨ ਤੋਂ ਹਟ ਗਏ ਸੀ ਵਾਹਿਗੁਰੂ ਮੇਹਰ ਰਖੇ ਸਬ ਤੇ ਜਿਸ ਦੇ ਸਿਰ ਤੇ ਹੱਥ ਉਸ ਸੱਚੇ ਸਾਹਿਬ ਦਾ ਓਦਾ ਵੀ ਕਮ ਕਦੇ ਰੁਕਿਆ ਪਰ

  • @charanjitkaur-fh8xj
    @charanjitkaur-fh8xj3 ай бұрын

    ਜੈ ਰਾਜਾ ਬਲੀ ਕਰ ਭਲੀ🙏🙏ਸਭ ਦੀਆਂ ਅਰਦਾਸਾਂ ਪੂਰੀਆਂ ਕਰਉ ਰਾਜਾ ਜੀ🙏🙏🙏

  • @user-wk9xk8bi5i
    @user-wk9xk8bi5i3 ай бұрын

    ਜੈ ਰਾਜਾ ਸਾਹਿਬ ਜੀ ਵਾਰ ਵਾਰ ਸੁਣ ਲਿਆ ਪਰ ਮਨ ਨੀ ਭਰਿਆ ਬਹੁਤ ਹੀ ਵਧੀਆ ਗਾਇਆ ‌🥰🙏🙏🤲💯🌷💯

  • @activezone2059
    @activezone20592 ай бұрын

    ਰਾਜਾ ਸਾਹਿਬ ਜੀ ਮੇਰੀ ਪਰੇਸ਼ਾਨੀ ਵੀ ਦੂਰ ਕਰ ਦਿਓ ਆਪਣੀ ਮੇਹਰ ਕਰ ਦਿਓ

  • @vickyrai27
    @vickyrai2728 күн бұрын

    ਐਥੋਂ ਕੋਈ ਖਾਲੀ ਹੱਥ ਨਈ ਮੁਰਦਾ 🤲

  • @NishaBano
    @NishaBano3 ай бұрын

    ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🌸❤️🙏🏻

  • @SIRORamdasFATEHGARHSAHIBHq13BN

    @SIRORamdasFATEHGARHSAHIBHq13BN

    3 ай бұрын

    Wah gurjant bai ji

  • @SIRORamdasFATEHGARHSAHIBHq13BN

    @SIRORamdasFATEHGARHSAHIBHq13BN

    3 ай бұрын

    Gurjant sir ji kamaal karti ji

  • @prabhjotrattu6085

    @prabhjotrattu6085

    3 ай бұрын

    Jai raja sahib ji🙏

  • @taribhatia5634

    @taribhatia5634

    3 ай бұрын

    ਤੁਹਾਡੇ ਤੇ ਵੀ ਮੇਹਰ ਕਰਨ ਰਾਜਾ ਸਾਹਿਬ ਜੀ ਭੈਣ ਜੀ ਖੁਸ਼ ਹਰੋ

  • @ShahdeepShah

    @ShahdeepShah

    3 ай бұрын

    Jai Raja Sahib ji di

  • @ArshGill-yr4uj
    @ArshGill-yr4uj2 ай бұрын

    Baba ji me pareshaan hova taa tuhadi aabaj bhut sukoon milda me hmesa tuhadi aabaj sundi aa thank you baba ji 🙏🙏🙏🙏

  • @user-kp1yk4qt5i
    @user-kp1yk4qt5iАй бұрын

    ਆਸ ਤੇ ਵਿਸ਼ਵਾਸ਼ ਕਰਕੇ ਤਾਂ ਦੇਖ ਲੋਕ ਮਖੌਲ ਬਣਾਉਂਦੇ ਕਦੇ ਗੁਰੂ ਕੋਲੋਂ ਮੰਗ ਕੇ ਤਾਂ ਦੇਖ 😊😊

  • @babux5511
    @babux551120 күн бұрын

    ਰਾਜਾ ਸਾਹਿਬ ਜੀ ਮੇਰੇ ਭਰਾ ਦੀ ਵੀ ਅਰਦਾਸ ਪੂਰੀ ਕਰੋ

  • @buntysingh1201
    @buntysingh12013 ай бұрын

    ਅਕਸਰ ਏਦਾਂ ਹੀ ਹੁੰਦਾ ਜੀ, ਦੁਨੀਆ ਦੀ ਅਸਲੀਅਤ ਨੂੰ ਆਪਣੀ ਕਲਮ ਰਾਂਹੀ ਸ਼ਬਦਾਂ ਵਿੱਚ ਪਰੋ ਕੇ ਬਹੁਤ ਵਧੀਆ ਲਿਖਿਆ ਗੁਰਜੰਟ ਬਾਈ ਨੇ । 🌺🌺 ਬਾਬਾ ਗੁਲਾਬ ਜੀ ਦੇ ਕੀ ਕਹਿਣੇ ਬਹੁਤ ਵਧੀਆ ਜੀ 🌺🌺

  • @ManpreetGureta
    @ManpreetGureta2 ай бұрын

    Dhan❤ dhan baba deep Singh ji Waheguru ji ek second ch kr sakdha ho sab kuch change sacha mnn nal kiti hoyi ardas mera nal eda Hoya nyt ardas kiti morning puri ho gyi Waheguru ji sab kuch ek second ch kr deda aa Banda da hath ch kuj nai hai wahe❤ guru ji dhan❤ dhan beep singh ji

  • @raipinky8880
    @raipinky88802 ай бұрын

    ਇਕ ਮਾਲਕ ਆ ਜਿਹੜਾ ਔਖੇ ਸਮੇਂ ਨਾਲ ਖੜਾ ਰਹਿੰਦਾ ਆ ਬਾਕੀ ਤਾ ਸਾਰੇ ਤਮਾਸ਼ਾ ਦੇਖਦੇ ❤

  • @neharani5971
    @neharani59712 ай бұрын

    ਸਾਡੇ ਨਾਲ ਵੀ ਏਦਾਂ ਹੀ ਹੋਇਆ ਸੀ ਸਾਨੂੰ ਤਾਂ ਘਰੋ ਹੀ ਕਡ ਦਿੱਤਾ ਸੀ ਰਾਤ ਨੂੰ 2ਵਜੇ ਪਰ ਰਾਜਾ ਸਾਹਿਬ ਜੀ ਦੀ ਕਿਰਪਾ ਨਾਲ ਹੁਣ ਅਸੀਂ ਆਪਣਾ ਘਰ‌ ਲੈਣ ਲਈਆ ਜੈ ਰਾਜਾ ਸਾਹਿਬ ਜੀ 🙏🙏🙏🙏

  • @prabhsingh6721
    @prabhsingh67213 ай бұрын

    👉🤲 ਵਾਹਿਗੁਰੂ ਜੀ ਮਿਹਰ ਕਰਨ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਗਾਇਆ ਹੈ ਗੱਲ ਵੀ ਸੱਚੀ ਸੁਣਾਈ ਤੇ ਲਿਖੀ ਹੈ ਇਸ ਵੀਰ ਨੇ 🤲👈

  • @SameerMahiMusic
    @SameerMahiMusic3 ай бұрын

    🌸ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🌸 ਰੂਹ ਖੁਸ਼ ਹੋਗੀ 🙏🏻 ਰਾਜਾ ਬਲੀ ਕਰੇ ਭਲੀ 🙏🏻

  • @simratjot9012

    @simratjot9012

    Ай бұрын

    Ae kithe a ji

  • @simranjeet9512
    @simranjeet95123 ай бұрын

    Baba ji shabd bhut wdia aaa koi kise da saath nhi deda made tym vch bas wheaguru ji too bina bas wheaguru jii aa subna dee

  • @RavinderSingh-du3le
    @RavinderSingh-du3le13 күн бұрын

    ਧੰਨ ਧੰਨ ਰਾਜਾ ਸਾਹਿਬ ਜੀ ਐ ਮੇਰੇ ਮਾਲਕ ਸਰਬੱਤ ਦਾ ਭਲਾ ਕਰੀ ਸਰਬੱਤ ਦੇ ਕਾਰਜ ਰਾਸ ਕਰੀ ਕਿਸੇ ਦੇ ਪੈਰਾਂ ਪਿੱਛੇ ਮੇਰੇ ਗਰੀਬ ਦੀ ਵੀ ਸੁਣ ਲਓ ਧੰਨ ਧੰਨ ਰਾਜਾ ਸਾਹਿਬ ਜੀ ਮਿਹਰ ਕਰਨਾ ਸਰਕਾਰ

  • @vicky_heera_writer_usa
    @vicky_heera_writer_usa3 ай бұрын

    Jai Raja Sahib di ji. Huge Congrats to all the team members.

  • @Jassdep-vj8og
    @Jassdep-vj8og3 ай бұрын

    Baba ji rona agia maharaj ji da shbd sun k 😭😭🙏

  • @user-ss2qg3lv7l
    @user-ss2qg3lv7l2 ай бұрын

    Kehnde han ki apnea to bacho Gair kehda peeti aa Apna koi ni rishtedar sath dinda kise da bs Waheguru to Mang layo❤❤

  • @user-fk5xb6ho5b
    @user-fk5xb6ho5b3 ай бұрын

    Sahi gal a Raja shib ji same Sade nal v is Tara hi hoya Raja shib ji ❤❤

  • @chamkaursingh6267
    @chamkaursingh62673 ай бұрын

    ਬਹੁਤ ਸੋਹਣਾ ਲਿਖਿਆ ਹੈ ਗੀਤਕਾਰ ਗੁਰਜੰਟ ਸਿੰਘ ਪਟਿਆਲਾ ਜੀ ਨੇ❤❤❤

  • @user-fo6vh8kc8y
    @user-fo6vh8kc8y3 ай бұрын

    Sachi same Maharaj ne sade te kirpa kiti g tusi ta video bnai sade te sachi mehr hoi sangat g Dhan Dhan Raja Sahib g

  • @user-fo6vh8kc8y

    @user-fo6vh8kc8y

    3 ай бұрын

    Sangat g asi pta ni kini der ਧੱਕੇ ਖਾਦੇ f ਮੇਰੇ parents' jande c ਸ਼ੁਰੂ ਤੋਂ main v bt marriage to baad ina ni jdo sade sb pase to haar gye ta mainu supne ch ਮਹਾਰਾਜ ne keha k Raja sahib jao main pura din raat ਸੋਂਦੀ ni c ਇੰਨੀ tension c ghro ਨੁਕਸਾਨ v hoya hospital ch v fire ਕਲੇਸ਼ v hoye sangt g main ds ni skdi ki ਹਾਲਾਤ c bt mere husband da km kite ni hunda c edr v vehle ਬਾਕੀ tusi ਸਮਜਦੇ ho ghr ch kida hundi jdo kite koi km na mile jdo asi km laya bhut ਔਕੜਾਂ ਆਈਆ bt ਮੈਨੂੰ ਮਹਾਰਾਜ ਜੀ te ਆਪਣੇ to v vadh k ਯਕੀਨ c aj mere husband romania vich ne ਲਗਾਇਆ ਅਸੀਂ hor country da gye romania jo kde sunea ni bs short ch ds ਰਹੀ sangt g ਜਦੋਂ gye te edr sare hi romanian nu hi jana ਸ਼ੁਰੂ ho gye ਅਸੀਂ ਡਰਦੇ c k ਸੁਣਿਆ v ni a country bt Maharaj ਜੀ ne Puri ਦੁਨੀਆ ਚ hi suna ਦਿੱਤਾ,,🙏🙏aj 5ਸਾਲ ho gye una nu gye mera sara sohra ਪਰਿਵਾਰ v ਬਹੁਤ ਸ਼ਰਧਾ rkhda ਮਹਾਰਾਜ te ਫਰਸ਼ਾ ਤੋਂ ਕਦੋਂ ਆਰਸ਼ਾ te ਸਾਹਿਬ ne puchata 🙏🙏 ਓਹੀ janda g usto baad v bhut ਕੌਤਕ ਮੇਰੀ life ਮਹਾਰਾਜ ਨੇ kite main ini jogi ni c jina kuch dita tuhi nirankaar g Maharaj ਦਰਗਾਹ vich ਆਪਣੀ ਬੱਚੀ de cir te ਮੇਹਰ krni g sangt g kuch galt bol ja ਲਿਖ ho ਗਿਆ ਹੋਵੇ aap g ਬਖਸ਼ ਲੈਣਾ g🙏🙏🙏🙏 ਧੰਨ ਧੰਨ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ sb te mehr krna g

  • @DestinationSUCCESS12
    @DestinationSUCCESS122 ай бұрын

    🙇🙇ਬਹੁਤ ਜ਼ਿਆਦਾ ਪਿਆਰਾ ਸ਼ਬਦ ਰਾਜਾ ਸਾਹਿਬ ਜੀ ਦਾ🙏❣️ਇੱਕ mintute ਵੀ ਰੋਣਾ ਬੰਦ ਨਹੀ ਹੋਇਆ 🥺🥺 ਸ਼ਬਦ ਸੁਣਦੇ ਸਮੇਂ ❤❤ ਰਾਜਾ ਬਲੀ ਜੀ ਕਰੋ ਸਭ ਦੀ ਭਲੀ❤

  • @simar1739

    @simar1739

    2 ай бұрын

    ਬਿਲਕੁਲ ਸਹੀ ਕਿਹਾ ਤੁਸੀ

  • @gurukirpaboutiquejhunir
    @gurukirpaboutiquejhunir2 ай бұрын

    Waheguru ji ਮੇਰੀ ਵੀ ਸੁਣ ਲਓ ਜੀ ਬਹੁਤ ਵੱਡੀ ਆਸ ਆ ਵਾਹਿਗੁਰੂ ਜੀ ਤੁਹਾਡੇ ਤੇ। ਜਲਦੀ ਸੁਣ ਲਓ ਵਾਹਿਗੁਰੂ ਜੀ 🙏🙏🙏🙏🙏

  • @Avu.KkKkavu
    @Avu.KkKkavu3 ай бұрын

    ਜੈ ਰਾਜਾ ਸਾਹਿਬ ਜੀ ਆਪਣੇ ਬੱਚਿਆ ਤੇ ਹਮੇਸ਼ਾ ਰਹਿਮਤ ਬਕਸ਼ਿਓ 🙏🏻🙏🏻🙏🏻 ਸਭ ਦੀਆਂ ਆਸਾ ਮੁਰਾਦਾ ਪੂਰਿਆ ਕਰਿਓ💫🙏🏻

  • @desishayar4666
    @desishayar46663 ай бұрын

    🌹ਬਿਨਾ ਵੇਖੇ ਜਿਸਕੇ ਸਬ ਦੀਵਾਨੇ ਹੋ ਗਏ🌹 👏🏻ੳਸ ਕੇ ਦਰ ਪਰ ਰੋਜ ਆਨੇ ਜਾਨੇ ਹੋ ਗਏ👏🏻 🙏🏻ਰਾਜਾ ਸਾਹਿਬ ਨਾਮ ਹੇ ਮੇਰੇ ਹਜੂਰ ਕਾ🙏🏻 😘ਹਰ ਗਲੀ ਮੁਹੱਲੇ ਮੈ ਜਿਸਕੇ ਅਫਸਾਨੇ ਹੋ ਗਏ😘

  • @baljinderkumar4956

    @baljinderkumar4956

    3 ай бұрын

    Likhya tusi bhi bhut sohna

  • @desishayar4666

    @desishayar4666

    3 ай бұрын

    @@baljinderkumar4956 Thank You So Much Bhajji❤️☺️🙏🏼🙏🏼

  • @baljinderkumar4956

    @baljinderkumar4956

    3 ай бұрын

    @@desishayar4666 you r most welcome 🤗🤗

  • @desishayar4666

    @desishayar4666

    3 ай бұрын

    @@baljinderkumar4956 🪷ਜੈ ਰਾਜਾ ਸਾਹਿਬ ਜੀ ਦੀ🪷 🪷 ਧੰਨ ਧੰਨ ਰਾਜਾ ਬਲੀ ਕਰਦਿਓ ਸਭ ਦੀ ਭਲੀ🪷🙏🏼🙏🏼

  • @desishayar4666

    @desishayar4666

    3 ай бұрын

    @@baljinderkumar4956 🪷ਜੈ ਰਾਜਾ ਸਾਹਿਬ ਜੀ ਦੀ🪷 🪷 ਧੰਨ ਧੰਨ ਰਾਜਾ ਬਲੀ ਕਰਦਿਓ ਸਭ ਦੀ ਭਲੀ🪷🙏🏼🙏🏼

  • @gurdeep1825
    @gurdeep18253 ай бұрын

    waheguru ji🙏 ❤️ ਰੂਹ ਨੂੰ ਸਕੂਨ ਮਿਲਦਾ ਸ਼ਬਦ ਸੁਣਕੇ ਦਿਲ ਕਰਦਾ ਸੁਣੀ ਹੀ ਜਾਈਏ 🙏🙏❤️❤️🙇‍♀️🙇‍♀️ਵਾਹਿਗੁਰੂ ਜੀ ਮਿਹਰ ਕਰਿਓ ਸਭ ਤੇ ਜੀ🙏🙏

  • @princegoyal9417

    @princegoyal9417

    3 ай бұрын

    Sahi gal a g kande khade hunde ba. Sun keee

  • @user-mz4hs4jb6w
    @user-mz4hs4jb6w2 ай бұрын

    ਰਾਜਾ ਬਲੀ ਕਰੋ ਬਲੀ ਨਾਬ ਕਮਲ ਰਾਜਾ ਸਾਹਿਬ ਤੁਸੀਂ ਇਸੇ ਥਾਂ ਤੇ ਮੇਰੇ ਪੁੱਤ ਦਾ ਵੀਜਾ ਆ ਜਾਵੇ ਬਾਬਾ ਜੀ ਪਿੱਠ ਨਾ ਲੱਗਣ ਦਿਓ ਜੋ ਵੀ ਸੰਗਤ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਜਾਂਦੀ ਹੈ ਉਹ ਖਾਲੀ ਨਹੀਂ ਆਉਂਦੀ ਸਾਰੇ ਜਣੇ ਮੇਰੇ ਬੱਚੇ ਲਈ ਅਰਦਾਸ ਕਰੋ ਕੀ ਮੇਰੇ ਪੁੱਤ ਦਾ ਵੀਜਾ ਆ ਜਾਵੇ

  • @GurjitSingh-pi2eo
    @GurjitSingh-pi2eo3 ай бұрын

    ਰਾਜਾ ਸਾਹਿਬ ਜੀ ਮੇਹਰ ਕਰੋ ਮੇਰੇ ਪਰਿਵਾਰ ਤੇ ਸਭ ਦੁਨੀਆਂ ਦਾ ਭਲਾ ਕਰਨਾ 🙏🏻🙏🏻🙏🏻🙏🏻🙏🏻

  • @taribhatia5634

    @taribhatia5634

    3 ай бұрын

    ਖੁਸ ਰਹੋ ਭਾਜੀ

  • @Kaurkaur-ce8sn
    @Kaurkaur-ce8sn3 ай бұрын

    ਸਰਦਾਰ ਗੁਰਜੰਟ ਸਿੰਘ ਪਟਿਆਲਾ ਜੀ ਨੇ ਬਹੁਤ ਵਧੀਆ ਲਿਖਿਆ ਇੱਕ ਗੱਲ ਮੇਰੇ ਮਨ ਵਿੱਚ ਆਉਂਦੀ ਹੈ ਕਿ ਗਾਣੇ ਦੇ ਪੋਸਟਰ ਵਿੱਚ ਪਹਿਲਾਂ ਗੀਤਕਾਰ ਦਾ ਨਾਂ ਲਿਖਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਗੀਤ ਲਿਖਿਆ ਗਿਆ ਜੇ ਗੀਤ ਲਿਖਿਆ ਨਾ ਜਾਂਦਾ ਤਾਂ ਗਾਇਆ ਵੀ ਨਹੀਂ ਜਾਣਾ ਸੀ । ਬਾਬਾ ਗੁਲਾਬ ਸਿੰਘ ਜੀ ਬਹੁਤ ਰਸਭਿੰਨਾ ਗੀਤ ਗਾਇਆ ਤੁਸੀਂ।

  • @RajRaj-ps1ox
    @RajRaj-ps1ox2 күн бұрын

    Bhutt shona song hai ji bhut m var var sundi ha daily himat mildi ha waheguru ji ❤❤❤❤

  • @raviladhar3930
    @raviladhar393023 күн бұрын

    ਮੇਰੇ ਰਾਜਾ ਸਾਹਿਬ ਜੀ ਸਾਡੇ ਵੀ ਬੇੜੇ ਪਾਰ ਲਾਦੋ ਰਾਜਾ ਬੱਲੀ ਕਰ ਭੱਲੀ 🌷🌷🌷🌷🤲🤲🤲🤲

  • @Sunny_Ghai
    @Sunny_Ghai3 ай бұрын

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🛐🌺🙏🏻 ਸਭ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ❤ ਸਭ ਦੀ ਆਸ ਮੁਰਾਦ ਪੂਰੀ ਕਰਿਓ ਜੀ 🥀

  • @jagjitbanger3678
    @jagjitbanger36783 ай бұрын

    ਮੇਰੇ ਤੋਂ ਮੁੱਖ ਨਾ ਮੋੜਿਓ ਰਾਜਾ ਸਾਹਿਬ ਜੀ

  • @jassjatti4555
    @jassjatti45552 ай бұрын

    🌹🌹🙏🏻ਧੰਨ ਧੰਨ ੧੦੮ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮੇਹਰ ਕਰਿੳ ਸਬਤੇ 🌹🌹🙏🏻 ਆਪੇ ਰੱਖ ਲਈ ਮੇਰੀ ਲਾਜ਼ ਜੀ 🙏🏻🙏🏻🥺🥺

  • @hardevtoor5040
    @hardevtoor5040Ай бұрын

    🙏🙏ਵਾਹਿਗੁਰੂ ਜੀ 🙏🙏ਭਾਈ ਸਾਹਿਬ ਨੇ ਜੋ ਵੀ ਗੱਲਾਂ ਕਹਿਆ ਬਿਲਕੁਲ ਸਹੀ ਨੇ ਜੀ.

  • @amandeepkaur1393
    @amandeepkaur13933 ай бұрын

    ਜੈ ਰਾਜਾ ਸਾਹਿਬ ਜੀ ਦੀ 🙏🏽.... ਬਹੁਤ ਸੋਹਣਾ ਸ਼ਬਦ.. ਅਮਨ ਕਮਾਮ ਵਲੋਂ ਬਾਬਾ ਗੁਲਾਬ ਜੀ.. ਅਮਦਾਦ ਅਲੀ ਜੀ.. ਗੁਰਜੰਟ ਵੀਰ ਨੂੰ ਸ਼ਬਦ ਦੀਆਂ ਬਹੁਤ ਬਹੁਤ ਮੁਬਾਰਕਾਂ 🙏🏽

  • @balkarsingh2649
    @balkarsingh26493 ай бұрын

    ਬਾਬਾ ਗੁਲਾਬ ਸਿੰਘ ਜੀ ਨੇ ਬਾਹ ਕਮਾਲ ਗੀਤ ਗਾਇਆ ਅਤੇ ਮੇਰੇ ਵੱਡੇ ਵੀਰ ਗੁਰਜੰਟ ਸਿੰਘ ਨੇ ਬਹੁਤ ਵਧੀਆ ਲਿਖਿਆ

  • @Simran2022.
    @Simran2022.15 күн бұрын

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰਖਿਓ ਜੀ 🎉🎉🎉🎉

  • @deepakheer639
    @deepakheer6393 ай бұрын

    ਧੰਨ ਧੰਨ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ 🙏🙏🙏🙏🙏

  • @KulwinderSingh-gu7kt
    @KulwinderSingh-gu7kt3 ай бұрын

    Gurjant veer ne bdakamal likheya hai

  • @user-zu7xs1yr6e
    @user-zu7xs1yr6e3 ай бұрын

    Jai Raja sahib 🎉🎉 bhoat vadiaa shabad baba gulab Singh ji 🎉🎉

  • @neelamarya1456
    @neelamarya14563 ай бұрын

    Bhut sukoon milda eh shabd sunn k ...🙏

  • @premkumarsingh3527
    @premkumarsingh35273 ай бұрын

    Its a reality ਰਾਜਾ ਸਾਹਿਬ ਹੀ ਬਾਂਹ ਫੜਦੇ ਜੀ

  • @Prabhdayalsingh-fl5fc
    @Prabhdayalsingh-fl5fc3 ай бұрын

    ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪੁ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਂਈ ਤਾ ਭਾਓ ਕੇਹਾ ਕਾੜਾ ਜੀਉ।।

  • @jagjitbanger3678
    @jagjitbanger36783 ай бұрын

    ਰਾਜਾ ਸਾਹਿਬ ਜੀ ਮੇਹਰ ਕਰਿਓ ਮੇਰੇ ਭਰਾ ਤੇ ਵਿੱਚ ਪ੍ਰਦੇਸਾਂ ਦੇ

  • @himanshu_kalra
    @himanshu_kalraАй бұрын

    🙏ਬਹੁਤ ਵਧੀਆ ਬੋਲ (lyrics) ਅਤੇ ਉਹਨੀਂ ਹੀ ਵਧੀਆ ਗਾਇਕੀ, ਲਾਜਵਾਬ composition

  • @user-mz4hs4jb6w
    @user-mz4hs4jb6w2 ай бұрын

    ਜੈ ਰਾਜੇ ਦੀ ਰਾਜਾ ਜੀ ਮਿਹਰ ਕਰੋ ਮੇਰੇ ਬੱਚੇ ਤੇ ਮਿਹਰ ਕਰੋ ਮੇਰੇ ਬੱਚੇ ਤੇ ਰਾਜਾ ਜੀ ਮਿਹਰ ਕਰੋ ਮੇਰੇ ਬੱਚੇ ਤੇ ਤੁਹਾਡੇ ਤੇ ਬਹੁਤ ਅਸਾਂ ਲਾਈਆਂ ਹਨ 🪷✈️🪷🪷🤲

  • @simmisaroye1215
    @simmisaroye12153 ай бұрын

    Dhan Raja Sahib Ji ❤️🙏🏻🌸 Dhan Maharaj ji ❤️🙏🏻🌸

  • @navjotkaur3487
    @navjotkaur348718 күн бұрын

    ਮੇਰੇ ਬੱਚੇ ਦੀ ਵੀ ਫੀਸ ਭਰੀ ਜਾਵੇ ਤੇ ਤੰਦਰੁਸਤੀ ਤਰੱਕੀ ਤੇ ਚੰਗਾ ਕੰਮ ਮਿਲ ਜਾਵੇ ਰਾਜਾ ਸਾਹਿਬ ਜੀ🙏

  • @savjitsingh8947
    @savjitsingh8947Ай бұрын

    ਵਾਹਿਗੁਰੂ ਜੀ ਬਾਬਾ ਜੀ ਬਹੁਤ ਹੀ ਰਸਭਿੰਨੀ ਆਵਾਜ਼❤

  • @13Romi
    @13Romi3 ай бұрын

    Most beautiful 👌🌹ji Kmaal kar ditti Baba Gulab Singh ji di mitthi awaaz aur Boht hi wadhya likhayi Gurjant Singh ji .. 🙏🙏♥️♥️

  • @navcheema2725
    @navcheema27253 ай бұрын

    ❤ਧੰਨ ਧੰਨ ਮੇਰੇ ਰਾਜਾ ਸਾਹਿਬ ਜੀ ਦੀ ❤❤ਤੁਸੀਂ ਨਾ ਹੱਥ ਛੱਡ

  • @AnmolSangha-bi1ym
    @AnmolSangha-bi1ym18 күн бұрын

    Bilkul Sach a ji koi apna be sath ni denda God tu bina😢

  • @pawanmalik10
    @pawanmalik10Ай бұрын

    nice ਬਹੁਤ ਵਧੀਆਂ ਸੋਹਣਾਗੀਤਵਾਂਵੀਰਜੀ ਵੀਰ ਜੀ ਭੈਣਜੀgod bless you

  • @Mandeepgill-oe9yl
    @Mandeepgill-oe9yl3 ай бұрын

    Bahut sohna music bnaeya aa Amdad veere

  • @KaurRajinder6259
    @KaurRajinder62593 ай бұрын

    Jai Raja sahib ji di Raja bali karo bhali mehr kareo mera Raja sahib ji Raja bali karo bhali 👏👏🙇‍♀️🙇‍♀️🙏🙏❤️❤️🤗🤗

  • @SandeepKaur-nx9qx
    @SandeepKaur-nx9qxАй бұрын

    Sachi rooh khush ho jandi a tuhadi awaj sunke raja sahib ji da naam sunke 🙏🏻💐🙇‍♀️🙇🙏🏻💐

  • @sohan1388
    @sohan13882 ай бұрын

    👏👏❤❤ Bahut nice ji . MANOKAMNA pori karo ji Raja sahib ji . Mahar kare ji 🙏 🎉

  • @nirmalsingh-xr2fj
    @nirmalsingh-xr2fj3 ай бұрын

    ਅਨੰਦ ਹੀ ਅਨੰਦ ❣️❣️

  • @KaranBanger-tf9vz
    @KaranBanger-tf9vz3 ай бұрын

    ਇਹ ਮੇਰੇ ਰਾਜਾ ਸਾਹਿਬ ਜੀ ਦਾ ਦਰਵਾਰ ਆ ਇਥੋਂ ਅੱਜ ਤੱਕ ਕੋਈ ਖਾਲੀ ਨਹੀ ਮੁੜਿਆ ਜੋ ਮੰਗਿਆ ਸਬ ਦਿਤਾ ਰਾਜਾ ਸਾਹਿਬ ਜੀ ਨੇ ❤️ਜੈ ਰਾਜਾ ਸਾਹਿਬ ਜੀ ❤️ਰਾਜਾ ਬਲੀ ਕਰ ਭਲੀ

  • @jagrooprandhavvaa
    @jagrooprandhavvaaАй бұрын

    DHAN DHAN DHAN BABA DEEP SINGH JI 👏🤲🥺🙏SRBT DA BHLA KRYO G 🤲🙏SCHE PATSHAH MEHR KRYO SBB TE 🥺🤲

  • @user-qp5rz6vh6l
    @user-qp5rz6vh6lАй бұрын

    ਰਾਜਾ ਸਾਹਿਬ ਜੀ ਸਾਰਿਆਂ ਤੇ ਆਪਣਾ ਮਿਹਰ‌ ਭਰਿਆ ਹ‌ੱਥ ਰਖਣਾ ਜੀ

  • @souravbhatti9320
    @souravbhatti93203 ай бұрын

    Rab gawah je ik minute v hnju rukke hon geet sundeya❤ god bless you brother

  • @ManpreetKaur-ln9mg

    @ManpreetKaur-ln9mg

    3 ай бұрын

    Shi kiha veer ji tuc....🙏

  • @user-df5np3cn5o
    @user-df5np3cn5o3 ай бұрын

    ❤ਰਾਜਾ ਸਾਹਿਬ ਜੀ ❤ਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ ਬਸ ਮੰਗਣਾ ਸੱਚੇ ਦਿਲੋਂ ਚਾਹਿਦਾ ਹੈ ਜੀ ਅਜ ਤਕ ਜੌ ਵੀ ਹਾ ਉਹ ❤ਰਾਜਾ ਸਾਹਿਬ ਜੀ❤ ਦੀ ਦੇਣ ਹੈ ਜੀ ਹਮੇਸ਼ਾ ਆਪਣਾ ਮਹਿਰ ਭਰਿਆ ਹੱਥ ਸਿਰ ਤੇ ਰੱਖਣਾਂ ❤ਰਾਜਾ ਸਾਹਿਬ ਜੀ ❤❤ ❤❤ਜੈ ਰਾਜਾ ਸਾਹਿਬ ਜੀ ❤❤

  • @kusumrai-mp6tb
    @kusumrai-mp6tb2 ай бұрын

    BaBa ji sB de ❤️Diya Jande ne Har pal BABA ji nal rehde ne sukh Hove pave dukh Hove🙌❤️🙌

  • @harshlakha9792
    @harshlakha97923 ай бұрын

    🙏jai Raja sahib ji di baba ji di awj bho shoni aw shabd sun k rooh khush hundi ji jai raje di 🙏❤️

  • @GurpreetSingh-dw3kq
    @GurpreetSingh-dw3kq3 ай бұрын

    Baut sohna gurjant veer ji ne likhyaa te baut sohna baba gulab Singh ji or baba gurmeet singh ji Karnal waliya ne pesh kitaa Dhanwad ji .... Waheguru ji

  • @GurpalsinghBhullar-nd6bc
    @GurpalsinghBhullar-nd6bcАй бұрын

    ਪਰਮਾਤਮਾ ਸਾਡੀ ਵੀ ਅਰਦਾਸ ਕਬੂਲ ਕਰੋ।

  • @gurdeepkaur6282
    @gurdeepkaur62822 ай бұрын

    ਵਾਹਿਗੁਰੂ ਜੀ ਜਲਦੀ ਤੋਂ ਜਲਦੀ ਇਨਸਾਫ਼ ਕਰੋ ਜੀ ।ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਮੇਰੇ ਮਾਲਕਾ। ਸੁਣਲਾ ਜਲਦੀ ਮੇਰੇ ਵਾਹਿਗੁਰੂ ਜੀ 🙏🙏🙏🙏

  • @Rinkusingh-wf2sj
    @Rinkusingh-wf2sj3 ай бұрын

    bahut sohna ji wahe guru da naam bahut sohna hai eh sabad sun k eda lagda hai ki sab kuj shad k wahe guru da palla fad lawaa 🙏🙏🙏🙏🙏🙏🙏🙏🙏

  • @harmeshmall7713
    @harmeshmall77133 ай бұрын

    ਰਾਜਾ ਸਾਹਿਬ ਜੀ ਨਾਲ ਨੇ ਫਿਰ ਫਿਕਰ ਕਿਸ ਗੱਲ ਦੀ🙏🙏🙏🙏🙏🙏🙏🙏🙏🙏🙏

  • @ramankumar6984
    @ramankumar69843 ай бұрын

    Mai raja sahib agey ardaas kiti c k baher jwa te Raja sahib ji. Ne suni. V bina koi Paisa lawaye baher ghumata hun fr Jaa reha hor country Jai raja sahib ji Raja Bali Karo ji bhali mehr rakho sab sangat te 🙏🙏😇

  • @ParminderKaur-bt2mc
    @ParminderKaur-bt2mc2 ай бұрын

    Raja saab g g da bhut bhut dhnwad sadd pesya complete hoge baba g hun jldi mnu bla lyo apne kol

  • @Jassdep-vj8og
    @Jassdep-vj8og3 ай бұрын

    Baba ji rona agia shbd sun k 😭😭

  • @maninderkaur5348
    @maninderkaur53483 ай бұрын

    ਬਹੁਤ ਹੀ ਸੋਹਣਾ ਲਿਖਿਆ ਸਰਦਾਰ ਗੁਰਜੰਟ ਸਿੰਘ ਜੀ ਨੇ ਤੇ ਗਾਇਆ ਵੀ ਸੋਹਣਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਖਾਲਸਾ ਜੀ 🙏

  • @jaspalsingh7626
    @jaspalsingh7626Ай бұрын

    Sade nal v eda he hoea c asi raja sahib ji de chrna ch ardas keti tan.... Mere raja sahib ji ne kbool keti...... Jai raja sab ji🌹🌹🙏🏻🙏🏻

  • @SimranNoor-y2f
    @SimranNoor-y2f5 күн бұрын

    Raja Sahib g tuhde nl ta jisdi saanj pai jave Raja g oh ta duniya de har dukh v hass😊 ke kattlu

  • @NavSandhu-zy1lr
    @NavSandhu-zy1lr3 ай бұрын

    ਜੈ ਰਾਜਾ ਸਾਹਿਬ ਜੀ❤🙏

  • @navinabha2341
    @navinabha23413 ай бұрын

    ਵਾਹ ਗੁਰਜੰਟ ਪਟਿਆਲਾ ਜੀ ਵਾਹ❤️🌼💫🙏

  • @tarsemlal9846
    @tarsemlal9846Ай бұрын

    🙏🌹 ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🌹🙏

  • @user-mz4hs4jb6w
    @user-mz4hs4jb6wАй бұрын

    ਰਾਜਾ ਸਾਹਿਬ ਜੀ ਰੱਖ ਲਈ ਮੇਰੀ ਲਾਜ ਸੱਚੇ ਪਾਤਸ਼ਾਹ ਸੱਚਮੁੱਚ ਤੁਸੀਂ ਬੇਅੰਤ ਹੋ ਮੇਰੇ ਪੈਸੇ ਪੂਰੇ ਕਰ ਦਿੱਤੇ 🪷🙏💷✍️✈️👏

  • @deep__khaira
    @deep__khaira3 ай бұрын

    ਧੰਨ ਧੰਨ ਬਾਬਾ ਸਾਹਿਬ ਦਾਸ ਜੀ 🙏🏻🙏🏻

  • @Sabimusapuriya
    @Sabimusapuriya3 ай бұрын

    Bhut sohna shabd hai baba ji ne gaya v bhut vdia music v end aa ji video bhut sohni ji merri ardas raja sahib ji agge hor trakkia den ji sari team nu❤❤

  • @raipinky8880
    @raipinky8880Ай бұрын

    ਜਦੋਂ ਨਾਲ ਕੋਈ ਨੀ ਖੜਦਾ ਉਸ ਵੇਲੇ ਨਾਲ ਮਾਲਿਕ ਖੜਦਾ ਆ ❤❤❤

  • @RajKamalKahal
    @RajKamalKahalАй бұрын

    ਮੇਰੀ ਵੀ ਅਰਦਾਸ ਸੁਣ ਲੳ ਰਾਜਾ ਸਾਹਿਬ ਜੀ ਮੈ ਵੀ ਤੇਰੇ ਦਰ ਤੇ ਮੱਥਾ ਟੇਕਣ ਆਵਾਂ 😭

  • @DalipSingh-xg3ul
    @DalipSingh-xg3ul3 ай бұрын

    Kay bat a gurjant veer ji

  • @AshaAsha-sx6jc
    @AshaAsha-sx6jc3 ай бұрын

    ਅਨੰਦ ਹੀ ਅਨੰਦ ❣️❣️❣️❣️❣️🙏🙏🙏🙏