Harpreet Singh ਦੀ ਗ੍ਰਿਫਤਾਰੀ ਦੀ ਵੀਡੀਉ ਨਹੀਂ ਦਿਖਾ ਸਕੀ ਪੁਲਿਸ । THE KHALAS TV

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 81

  • @sachdiawaaj3738
    @sachdiawaaj373825 күн бұрын

    ਸਾਰੀ ਸਿੱਖ ਕੌਮ ਨੂੰ ਬੇਨਤੀ ਆਪ ਸਰਕਾਰ ਦੇ ਵਿਧਾਇਕ ਤੇ ਮੰਤਰੀਆਂ ਨੂੰ ਪਿੰਡਾਂ ਵਿੱਚ ਆਉਣ ਤੇ ਛਿੱਤਰ ਫੇਰੋ

  • @ParminderSingh-nd2vr

    @ParminderSingh-nd2vr

    24 күн бұрын

    ਬਿਲਕੁਲ ਪਾਜੀ ਇਹਨਾਂ ਨੂੰ ਢਾਹ ਢਾਹ ਕੇ ਕੁੱਟਣਾ ਚਾਹੀਦਾ

  • @vinylRECORDS0522
    @vinylRECORDS052225 күн бұрын

    ਅਦਾਲਤ ਨੂੰ ਵੀ ਪੁਲਿਸ ਦੀਆਂ ਘੁਤਿਤਾਂ ਦਾ ਪਤਾ ਹੈ।

  • @sukhchainsingh-vl1zw
    @sukhchainsingh-vl1zw24 күн бұрын

    ਅੱਧੀ ਪੰਜਾਬ ਪੁਲਿਸ ਤੇ mla ਮੰਤਰੀਆਂ ਦੇ ਮੁੰਡੇ ਚਿੱਟਾ ਪੀਂਦੇ ਨੇ ਚਾਰ ਗ੍ਰਾਮ ਪਿੱਛੇ ਪ੍ਰੈਸ ਕਾਨਫਰੰਸ 😂😂

  • @mann-kg4pg
    @mann-kg4pg25 күн бұрын

    ਜੇ ਸਾਡੇ ਮੰਤਰੀ ਸੁਧਰ ਜਾਣ ਤਾਂ ਇਹ ਨਸ਼ਾਂ ਬੰਦ ਹੋ ਸਕਦਾ

  • @sukhjindersingh3605
    @sukhjindersingh360524 күн бұрын

    ਪੁਲਿਸ ਸਰਕਾਰ ਦੀ ਕੱਠਪੁਤਲੀ ਬਣਕੇ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਪਰੀਵਾਰ ਨੂੰ ਬਦਨਾਮ ਕਰਨਾ ਚੋਹਦੀ ਹੈ

  • @sarabjitsingh9900
    @sarabjitsingh990024 күн бұрын

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @nsparmar
    @nsparmar24 күн бұрын

    ਐਸ ਐਸ ਪੀ ਗੁਪਤਾ ਮੁਰਦਾਬਾਦ

  • @SatnamSingh-us8hh
    @SatnamSingh-us8hh24 күн бұрын

    ਪੰਜਾਬ ਸਰਕਾਰ ਆਪਣੀ 27ਵਾਲੀ ਕਵਰ ਪੱਕੀ ਕਰ ਰੱਹੀ ਹੈ

  • @aulakh9276
    @aulakh927624 күн бұрын

    ਬਿਲਕੁਲ ਝੂਠਾ ਕੇਸ ਪਾਇਆ ਏ ਪੁਲਿਸ ਨੇ, ਨਸ਼ਾ ਛਡਾਉਣ ਵਾਲੇ ਨਸ਼ੇ ਨਹੀਂ ਕਰਦੇ ਹੁੰਦੇ, ਵਾਹਿਗੁਰੂ ਜੀ ਸੱਚ ਝੂਠ ਦਾ ਨਿਤਾਰਾ ਆਪ ਕਰਨਗੇ 🙏🙏

  • @harwantsingh3850
    @harwantsingh385025 күн бұрын

    *_ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ_*

  • @Gurpreetsingh-ln9xu
    @Gurpreetsingh-ln9xu24 күн бұрын

    ਬੁੱਚੜ ਸਰਕਾਰ ਮੁਰਦਾਬਾਦ

  • @darshansran3363
    @darshansran336324 күн бұрын

    ਨਸ਼ਾ ਕਰਨ ਵਾਲੇ ਦਾ ਪੁਲਿਸ ਰਿਮਾਂਡ ਨਹੀ ਮੰਗਦੀ।ਠਾਣੇ ਨਸਾ ਦੇਣਾ ਪੈਦਾ ਹੈ ਤੇ ਹੋਰ ਵੀ ਕਈ ਦਿਕਤਾ ਹੁੰਦੀਆ ਹਨ।

  • @garrysingh-sq6ps
    @garrysingh-sq6ps24 күн бұрын

    ਪੁਲਿਸ ਆਲੇ ਚਵਲ ਮਾਰਦੇ ਆ,,,,ਬਾਕੀ ਭਾਊ ਬਾਹਰ ਆ ਕੇ ਪਤਾ ਲੱਗੂ

  • @jugrajram7529
    @jugrajram752925 күн бұрын

    Amritpal zindaba

  • @user-qj5yx8ew2q
    @user-qj5yx8ew2q24 күн бұрын

    Bhai Amritpal Singh Khalsa zindabad

  • @RajveerSingh-he1gi
    @RajveerSingh-he1gi24 күн бұрын

    Good ਵਕੀਲ ਸਾਬ। ਜੇਕਰ ਭਾਈ ਹਰਪ੍ਰੀਤ ਸਿੰਘ ਜੀ ਨਸ਼ਾ ਕਰਦੇ ਨੇ ਤਾ 24 ਘੰਟੇ ਬਾਅਦ ਤਲਬ ਲੱਗੇ ਗੀ। ਪਸਾਸਨ ਸਾਬਿਤ ਕਰ ੇ ਕੇ। ਹਰਪ੍ਰੀਤ ਸਿੰਘ ਨਸ਼ਾ ਮਮ ਰਹੇ ਨੇ।

  • @SatnamSingh-us8hh
    @SatnamSingh-us8hh24 күн бұрын

    ਵਾਹਿਗੁਰੂ ਜੀ ਮੇਹਰ ਕਰੋ

  • @HARPREETKAUR-bv7rv
    @HARPREETKAUR-bv7rv25 күн бұрын

    Pagal ho gyi sarkar

  • @kulwinderkaur7684
    @kulwinderkaur768425 күн бұрын

    Waheguru ji Meher karo eh sab kuj galat hove te sarkar da ghatia chehra sahmney a jave 🙏

  • @Rajdeepkaur94
    @Rajdeepkaur9424 күн бұрын

    Yakin aa sannu poora police te oh bande jhootha katal case v bnwa lainde aa eh tan phir naam badnam karna a

  • @sukhjindersingh3605
    @sukhjindersingh360524 күн бұрын

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @SukhvinderSingh-hq3ti
    @SukhvinderSingh-hq3ti24 күн бұрын

    Satnam wahe Guru ji sab te mahr Karo ji ❤❤❤❤❤

  • @GurmukhSingh-ub4kd
    @GurmukhSingh-ub4kd24 күн бұрын

    ਬਹੁਤ ਵਧੀਆ

  • @sidhurureke
    @sidhurureke24 күн бұрын

    Waheguru ji

  • @BalkarSingh-dc1oq
    @BalkarSingh-dc1oq24 күн бұрын

    ਭੰਗਤਮਾਨ ਸਿੱਖ ਕੌਮ ਨਾਲ ਪੰਗਾ ਲੈ ਰਿਹਾ ਅਨਜਾਮ ਬਹੁਤ ਹੀ ਮਾੜਾ ਹੋਵੇਗਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਪੁਲਿਸ ਹੀ ਚੋਰਾਂ ਦਾ ਗਰੋਹ ਹੈ ਕਾਂਗਰਸ ਪਾਰਟੀ ਦੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਖਾਲਸਤਾਨ ਜਿੰਦਾ ਬਾਦ

  • @Jaapsahib1430Khalsa
    @Jaapsahib1430Khalsa25 күн бұрын

    teela teela sarkar di sajish aa kachra sarkar murdabaad

  • @ChardiKala.Pb.OnlineSolution
    @ChardiKala.Pb.OnlineSolution22 күн бұрын

    ਜਿੰਨਾ ਸਰਕਾਰ ਬਦਨਾਮ/ਤਸ਼ਦਤ ਕਰ ਰਹੀ ਹੈ, ਓਹਨਾਂ ਆਉਣ ਵਾਲੀਆਂ ਚੋਣਾਂ ਲਈ ਸਿੱਖ ਪੰਥ ਦੀ ਰਾਜਨੀਤਕ ਜਿੱਤ ਦੇ ਰਾਹ ਖੁੱਲ ਰਹੇ ਨੇ, ਆਸਾਰ ਵਧ ਰਹੇ ਨੇ। ਬਾਕੀ ਵਾਹਿਗੁਰੂ ਜੀ ਸਿੱਖ ਪੰਥ ਨੂੰ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏

  • @kulwinderkaur7684
    @kulwinderkaur768425 күн бұрын

    Jail vich camera lga ke vekh lvo chitta peen vala ta ek ghari v drug to bina nahi reh skda .

  • @drpunjabi9394

    @drpunjabi9394

    24 күн бұрын

    Acha gobar khaani yaat roz gobar khaan da Nasha kiyo kardi😂😂😂

  • @gurbachansingh4289
    @gurbachansingh428924 күн бұрын

    Waheguru ji 🙏🙏

  • @Gurpreetsingh-ln9xu
    @Gurpreetsingh-ln9xu24 күн бұрын

    Amritpal singh zindabad

  • @user-bn1fs5eh8j
    @user-bn1fs5eh8j24 күн бұрын

    Amritpal zindabad

  • @Rajdeepkaur94
    @Rajdeepkaur9424 күн бұрын

    Main waise tan sarkar de naal c par hun lagda mainu v oh din door ni jado bhagwant Mann ji de against hona paina kyu k bhut kuj najar andaaz karn di kosish karde aa v chal koi ni waise e sarkar sade lyi bhut kuj kardi aa hun kehni aa je eh kuj karna jobs jo jo kam kar rahi aa beshak na kre par sannu sikh kom nu badnam karna band kare saddi sikh kom nal pange na lawe

  • @ARSHDEEP-qr1uh

    @ARSHDEEP-qr1uh

    24 күн бұрын

    Hmm asi vi aap nu pura support kita si ehna deh programa teh gye ghra deh bhar flag laaye aap party deh teh poster vi laye ghr deh bhar prr Amirtpal singh deh krke asi ess baar AAP nu vote nhi dity

  • @ruhaniyatcreation2199
    @ruhaniyatcreation219924 күн бұрын

    Panjab de loka nu ek ho ke sangarsh karna paina ni aaun aala kal bahut maade halat ho jaani

  • @anjubala6
    @anjubala624 күн бұрын

    Shri guru gobind singh ji bhala karn gye

  • @Amrindersohal-ju5cd
    @Amrindersohal-ju5cd24 күн бұрын

    Fake case

  • @gurnamSingh-bm6kh
    @gurnamSingh-bm6kh22 күн бұрын

    Waheguru ji mehar karo ji

  • @harwantsingh3850
    @harwantsingh385025 күн бұрын

    ❤😊

  • @drpunjabi9394
    @drpunjabi939424 күн бұрын

    Case fake lagda,

  • @user-xd1fx4re8h
    @user-xd1fx4re8h22 күн бұрын

    ਸੱਚ 100 ਫੁੱਟ ਡੂੰਗੇ ਟੋਏ ਵਿੱਚ ਦੱਬ ਦਿੱਤਾ ਜਾਵੇ ਬਾਹਰ ਜਰੂਰ ਆਏਗਾ😊

  • @user-ex5vd9zc5j
    @user-ex5vd9zc5j24 күн бұрын

    Nice🎉

  • @jaiindersingh4392
    @jaiindersingh439224 күн бұрын

    Punjab police Gunda ਗਰਦੀ ਸ਼ਰੀਫ਼ ਆਦਮੀਆ ਨਜੈਜ ਕਮ ਕਰ ਰਹੀ ਪੰਜਾਬ ਸਰਕਾਰ

  • @LovepreetSingh-jj5nt
    @LovepreetSingh-jj5nt24 күн бұрын

    ਜਜ ਜਾਗਦੀ ਜਮੀਰ ਵਾਲਾ ਹੈ

  • @anmolanmol2049
    @anmolanmol204925 күн бұрын

    sarkara taka kar raia

  • @kisankhetibadi543
    @kisankhetibadi54324 күн бұрын

    🙏🙏

  • @NirwairSinghSran-zz3mt
    @NirwairSinghSran-zz3mt22 күн бұрын

    Good

  • @YUVRAJVLOG-x7i
    @YUVRAJVLOG-x7i25 күн бұрын

    Hi

  • @gumdoorsingh824
    @gumdoorsingh82424 күн бұрын

    🎉❤

  • @simransandhu6598
    @simransandhu659824 күн бұрын

    Eh police ne hamesha he naujwani da ghaan kita hai

  • @sandhu3507
    @sandhu350724 күн бұрын

    ਸਾਰਾ ਕੇਸ ਝੂਠਾ

  • @Dhaliwal884
    @Dhaliwal88424 күн бұрын

    Well planned

  • @ritu9812
    @ritu981221 күн бұрын

    ਪੰਜਾਬ ਨੂ ਨਸ਼ਾ ਮੁਕਤ ਕਰਵਾਉਣ ਵਾਲੇ ਖੁਦ ਹੀ ਨਸ਼ਾ ਕਰ ਰਹੇ ਨੇ... Guru gobind singh ਵਰਗਾ ਨਾ ਕੋਈ ਬਣ sakya.. ਗੁਰੂ ਗੋਬਿੰਦ ਜੀ ਨੇ ਹਮੇਸ਼ਾ ਇਕਠੇ ਰਹਿਣ ਦਾ ਉਪਦੇਸ਼ ਦਿੱਤਾ ਨਾ ਕਿ ਫੁੱਟ ਪਾਓ ਤੇ

  • @mukhtarsingh8972
    @mukhtarsingh897224 күн бұрын

    cm Bhagwant man ji aapp de sabb ml aur mantri.aapp di sakar da jaloos kadd rehi hai. Punjab police vekho kini study hogee ekk sarif aadmi nu faran laee. sp sab jo you tube te video hai ohh hi dekh laoo.kithe nasha millda hai

  • @kkaurk1699
    @kkaurk169924 күн бұрын

    Is vich Amritpal da koi dosh nahi Q K iko priwaar de members different nature de ho skde

  • @gamdoorsingh6300
    @gamdoorsingh630022 күн бұрын

    ਭੈਣ ਜੀ ਅੱਜ ਜਦ ਫਿਰੋਜ਼ਪੁਰ 21ਗਰਾਮ ਫੜੀ ਹੈ ਓਸ ਦੀ ਕਾਨਫਰੰਸ ਡੀ ਇਸ ਪੀ ਨੇ ਪੁਲਸ ਦੇ ਕੀੜੇ ਪੈਣਗੇ

  • @ruhaniyatcreation2199
    @ruhaniyatcreation219924 күн бұрын

    4gm lai inna Rona panjab ch dunia bhar da nasha vikda peya o ni pakadta jaanda inne Loki nasha karde pey unha nu nhi pakadya gya sidhi sidhi sazish h

  • @harjeetkaur7856
    @harjeetkaur785624 күн бұрын

    Sochi smji sajish hai ji Bkvas hai ji

  • @SukhmanMaan-g5u
    @SukhmanMaan-g5u22 күн бұрын

    ਆਮ ਵਾਲਿਆ ਨੂੰ ਜਿਤਾ ਕੋਣ ਦਿੰਦਾ ਯਾਰ ਉਹ ਗਦਾਰ ਨੇ ਪੰਜਾਬ ਦੇ ਜਿਹੜੇ ਇਹ ਪਾਰਟੀ ਨਾਲ ਲਿ਼ੰਕ ਰਖਦੇ ਆ ਕਿਉਂ ਨੀ ਇਹਨਾਂ ਲੋਕਾ ਨੂੰ ਦਿਸਦਾ ਇਹ ਸਾਰਾ ਬੁਚੜ ਦੀ ਚਾਲ ਆ ਭਾਈ ਸਾਹਬ ਨੂੰ ਫਸਾਉਣ ਦੀ

  • @user-wv6cu8pd5r
    @user-wv6cu8pd5r24 күн бұрын

    Duja beanta buchad

  • @anmolsingh1416
    @anmolsingh141624 күн бұрын

    Pulise de hun tak de sab tu nindanjog kartot jo pulise nu he doshe thehra rahi.

  • @kkaurk1699
    @kkaurk169924 күн бұрын

    J bhra nsha krda v hovega ta Amritpal ta usde ult nsha chhudwaun da kam krda a,, ho skda apne ghar to hi dukhi ho k poore Punjab nu bachaun da paran lai leya hove

  • @jznddncn7908
    @jznddncn790822 күн бұрын

    🚩🚩🚩🚩🙏🙏🙏

  • @user-rr6sk8uq6d
    @user-rr6sk8uq6d24 күн бұрын

    Hindi duniya lag rahi hai to kaise pata hi na Ave

  • @harjitsingh1982
    @harjitsingh198222 күн бұрын

    Pnjab de mundea nu a srkara janke bdnam kar rhia han

  • @gumdoorsingh824
    @gumdoorsingh82424 күн бұрын

    Sab jhooth

  • @user-ob7wt1vb7f
    @user-ob7wt1vb7f22 күн бұрын

    ਝੂਠੇ ਕੇਸ ਪਾ ਰਹੇ ਹਨ

  • @baljitsingh9780
    @baljitsingh978024 күн бұрын

    ਬ੍ਰ ,,,, ki,, ਬਚੜਸਰਕ ਰ

  • @charanjitkaur8450

    @charanjitkaur8450

    24 күн бұрын

    Galt

  • @Ashokkumar-to9eo
    @Ashokkumar-to9eo24 күн бұрын

    Lun My Foot ,,

  • @joban784
    @joban78424 күн бұрын

    Kr reha

  • @Ashokkumar-to9eo
    @Ashokkumar-to9eo24 күн бұрын

    My Foot,,, 🦶🦶🦶 " News " 😅😅😅😅😅😅

  • @joban784

    @joban784

    24 күн бұрын

    ਕਦੇ ਪੰਜਾਬ ਦੇ ਨਾ ਬਣਇਓ

  • @tasbirsingh3498

    @tasbirsingh3498

    24 күн бұрын

    Ghatia comment Karan wala Punjabi ma/baap da putt/dhi nahi ho sakda.

  • @GurbhejSinghKhehra
    @GurbhejSinghKhehra24 күн бұрын

    Waheguru ji 🙏

Келесі