Hard working Life of Australia ~ Pendu Australia Episode 273 ~ Mintu Brar

Hard working Life of Australia ~ Pendu Australia Episode 273 ~ Mintu Brar
It's not easy to earn money in Australia. A day of farmers life in Australia.
Host: Mintu Brar
Editing :- Tarsem Lal Arora
Background Music & Direction: Manpreet Singh Dhindsa
Facebook: / penduaustralia
Instagram: / pendu.australia
Website: www.penduaustralia.com.au
Contact : +61434289905
2023 Shining Hope Productions © Copyright
All Rights Reserved
#orangefarming #croporanges #hardwork #earndollars #australia #foreigncountries #mintubrar #penduaustralia
This episode of Pendu Australia shows how oranges are harvested and how hard work is done and how dollars are earned. In foreign countries, Many crops are harvested with machines, but there are some crops which are harvested by hand. Among these, there is also a crop of oranges, which are plucked by hand. Hope you will like this little effort made by us. Must share the video so that others can also get this information. Thank you all so much for giving this love.
ਪੇਂਡੂ ਆਸਟ੍ਰੇਲੀਆ ਦੇ ਇਸ ਐਪੀਸੌਡ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸੰਤਰਿਆਂ ਦੀ ਤੁੜਵਾਈ ਹੁੰਦੀ ਹੈ ਤੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਮਿਹਨਤ ਕੀਤੀ ਜਾਂਦੀ ਹੈ ਤੇ ਕਿਵੇਂ ਡਾਲਰ ਕਮਾਏ ਜਾਂਦੇ ਹਨ । ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਫ਼ਸਲਾਂ ਦੀ ਕਟਾਈ ਮਸ਼ੀਨਾਂ ਨਾਲ ਹੁੰਦੀ ਹੈ ਪਰ ਕੁੱਝ ਫ਼ਸਲਾਂ ਅਜਿਹੀਆਂ ਵੀ ਨੇ ਜਿਨ੍ਹਾਂ ਦੀ ਕਟਾਈ ਜਾਂ ਤੁੜਵਾਈ ਹੱਥਾਂ ਨਾਲ ਹੁੰਦੀ ਹੈ । ਇਨ੍ਹਾਂ ਵਿੱਚੋਂ ਹੀ ਸੰਤਰਿਆ ਦੀ ਵੀ ਫ਼ਸਲ ਹੈ ਜਿਸ ਨੂੰ ਹੱਥਾਂ ਨਾਲ ਤੋੜਿਆ ਜਾਂਦਾ ਹੈ । ਉਮੀਦ ਹੈ ਸਾਡੇ ਵਲੋਂ ਕੀਤੀ ਇਹ ਛੋਟੀ ਜਿਹੀ ਕੋਸ਼ਿਸ਼ ਤੁਹਾਨੂੰ ਪਸੰਦ ਆਵੇਗੀ । ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਜੋ ਹੋਰਾਂ ਨੂੰ ਵੀ ਇਹ ਜਾਣਕਾਰੀ ਮਿਲ ਸਕੇ । ਇਨ੍ਹਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ।
Previous Episode
Special Care of Grapes Vines ~ Pendu Australia Episode 272 ~ Mintu Brar
• Special Care of Grapes...
An interview with Akram Udas Alias Boota ~ Pendu Australia Episode 271 ~ Mintu Brar
• An interview with Akra...
An interview with Saleem Albela And Goga Pasroori ~ Pendu Australia Episode 270 ~ Mintu Brar
• An interview with Sale...
Why I spent 100 days in india ~ Pendu Australia Episode 269 ~ Mintu Brar
• Why I spent 100 days i...
Condition of the abandoned farm after 100 days ~ Pendu Australia Episode 268 ~ Mintu Brar
• Condition of the aband...
fruit cultivation is giving more profit than conventional crops ~ Pendu Australia Episode 267 ~ Mintu Brar
• Fruit Cultivation is g...
Farmer of 150 Acres, Preferred Farming over Govt Job ~ Pendu Australia Episode 266 ~ Mintu Brar
• Farmer of 150 Acres, P...
Natural Farming is giving earning good money~ Pendu Australia Episode 265 ~ Mintu Brar
• Natural Farming is giv...
This Young Guy Can Make Portraits in a Few Minutes~ Pendu Australia Episode 264 ~ Mintu Brar
• This Young Guy Can Mak...
Technology’s bad effects on our life~ Pendu Australia Episode 263 ~ Mintu Brar
• Is Technology a part o...
Special Village of Punjab~ Pendu Australia Episode 262 ~ Mintu Brar
• Special Village of Pun...
They left Canada and started successful Dairy Business ~ Pendu Australia Episode 261 ~ Mintu Brar
• They left Canada and s...
ideal for the youngsters who want to be successful in India~Pendu Australia Episode 260 ~ Mintu Brar
• How to become successf...

Пікірлер: 70

  • @SurinderpalSingh-ns4cf
    @SurinderpalSingh-ns4cf10 ай бұрын

    ਬਰਾੜ ਸਾਹਬ ਆਪਣੀ ਕਿਰਤ ਨੂੰ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @rajinderkaurph.d976
    @rajinderkaurph.d97610 ай бұрын

    ਵਾਹਿਗੁਰੂ ਜੀ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਆਪ ਜੀ ਦੀ ਕਿਰਤ ਕਮਾਈ ਵਿੱਚ ਬਰਕਤਾਂ ਪਾਉਣ ਜੀ 🌿🌺🙏🌺🌿

  • @Sukhwinder09649
    @Sukhwinder0964910 ай бұрын

    ਬਾਈ ਮਿੰਟੂ ਬਰਾੜ ‌ਹੀ ਬਿਦੇਸ਼ਾਂ ਦੀ ਅਸਲੀਅਤ ਸਾਹਮਣੇ ਰੱਖਦਾ ਹੈ, ਡਾਲਰਾਂ ਦੇ ਸੁਫ਼ਨੇ ਨੂੰ ਹਕੀਕਤ ਵਿੱਚ ਬਦਲਣ ‌ਵਾਸਤੇ ਕਿੰਨੀ ਮਿਹਨਤ ਕਰਦੇ ਹਨ ਸਾਡੇ ਪ੍ਰਵਾਸੀ ਵੀਰ, ਜਿਉਂਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤️❤

  • @nirmalmann9347
    @nirmalmann934710 ай бұрын

    Real hard work,real hard earned DOLLARS, real shoot story, always real MINTU BRAR Ji.

  • @omprakashkaswan2251
    @omprakashkaswan22519 ай бұрын

    आधुनिक किसान बराड़ भाई को 🙏

  • @chahalsingh4892
    @chahalsingh489210 ай бұрын

    ਮਿੰਟੂ ਬਰਾੜ ਸਾਹਿਬ ਬਹੁਤ ਵਧੀਆ ਜਾਣਕਾਰੀ ਭਰਪੂਰ ਫਿਲਮਾਂ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ।

  • @GSRai-qc8kx
    @GSRai-qc8kx10 ай бұрын

    Great 👍

  • @devball9179
    @devball917910 ай бұрын

    ਬੁਹਤ ਵਧੀਆ ਜੀ

  • @AmrikSingh-yr4dn
    @AmrikSingh-yr4dn10 ай бұрын

    ਬਰਾੜ ਸਾਹਿਬ ਜੀ , ਬਹੁਤ ਵਧੀਆਂ ਜਾਣਕਾਰੀ ਜੀ 👍 ਧੰਨਵਾਦ

  • @profdpwarne2729
    @profdpwarne272910 ай бұрын

    Wonderful ❤

  • @sunnydhadiala7711
    @sunnydhadiala771110 ай бұрын

    Good job Paji

  • @pardeepsingh-iv6pu
    @pardeepsingh-iv6pu10 ай бұрын

    Ssa to All Pendu Australia Team

  • @sukhrandhawa4766
    @sukhrandhawa476610 ай бұрын

    Bahot Vadhiya.....

  • @klfastnews1448
    @klfastnews144810 ай бұрын

    ਬਹੁਤ ਸੋਹਣਾ episode

  • @abdulmajeed8842
    @abdulmajeed88424 ай бұрын

    Veer jee wadhia

  • @chalirazabhullar2270
    @chalirazabhullar227010 ай бұрын

    Bohat vadya vlog veer ji ❤❤

  • @AmarjitAklia
    @AmarjitAklia10 ай бұрын

    ਬਹੁਤ ਵਧੀਆ ਬਾਈ ਜੀ।ਸੁਕਰੀਆ

  • @gurwinderrai8511
    @gurwinderrai851110 ай бұрын

    Right Paji ✔️

  • @inderjitsingh1996
    @inderjitsingh199610 ай бұрын

    Love ❤️ u keep it up 👍

  • @kulbirsinghdhanju3768
    @kulbirsinghdhanju376810 ай бұрын

    ❤ Very nice.

  • @lakhvirbhullar7706
    @lakhvirbhullar770610 ай бұрын

    Nice veer ji PB 03

  • @avtarBhanra74
    @avtarBhanra7410 ай бұрын

    Right ea y

  • @sunillochab
    @sunillochab10 ай бұрын

    MINTU BHAI LAJAWAAB . ITS NOT JUST GROWING FRUITS BUT YOU PRODUCE NUTRTITION AN FIBER FOR MANKIND. EVERYDAY IS A EARTH DAY WHEN YOU WORK ON FARM. A FARMER DO LOT OF HARDWORK BUT STILL ITS A THANKLESS JOB. JAI JAWAAN JAI KISAAN . BHAI WISH YOU GOOD LUCK FOR FUTURE

  • @JoginderSingh12300
    @JoginderSingh1230010 ай бұрын

    Good luck ji

  • @balrajparinja4617
    @balrajparinja461710 ай бұрын

  • @jaganadesumalkana9487
    @jaganadesumalkana948710 ай бұрын

    Brar sahb bhut vadhia

  • @MOR.BHULLAR-PB05
    @MOR.BHULLAR-PB0510 ай бұрын

    ਬਰਾੜ ਸਾਬ ਜੀ ਅਸਲ ਕਮਾਈ ਦੱਸਣ ਲਈ ਬਹੁਤ ਬਹੁਤ ਧੰਨਵਾਦ

  • @mahasingh6097
    @mahasingh609710 ай бұрын

    Nice

  • @iqbalsinghbali18
    @iqbalsinghbali1810 ай бұрын

    ਬਹੁਤ ਵਧੀਅਾ ੳੁੱਦਮ ਬਾੲੀ ਜੀ, ਅੱਜ ਸਾਰੇ ਹੀ ਦੇਖ ਲੳੂਗਾ, ਛੁੱਟੀ ਹੋਣ ਕਰਕੇ !

  • @aseesfarm9012
    @aseesfarm901210 ай бұрын

    Nice work bai ❤

  • @balrajparinja4617
    @balrajparinja461710 ай бұрын

    Very nice 👍

  • @lalhussain3627
    @lalhussain362710 ай бұрын

    Khush vasude raho punjabiyon

  • @jaswinderbrar8527
    @jaswinderbrar852710 ай бұрын

    ਜੀ ਓ ਬਰਾੜ ਸਾਬ ਬਾਹਰ ਦੀ ਅਸਲ ਕਹਾਣੀ ਦਿਖਾਉਣ ਲਈ ਧੰਨਵਾਦ ਪੰਜਾਬ ਦੇ ਲੋਕਾਂ ਨੂੰ ਵੀ ਡਾਲਰ ਬੜੇ ਔਖੇ ਨੇ ਮਿਹਨਤ ਕਰਨੀ ਪੈਂਦੀ ਹੈ

  • @LakvirSingh-fy8py

    @LakvirSingh-fy8py

    10 ай бұрын

    ਪੰਜਾਬੀ।ਪੰਜਾਬ।ਸਿੱਘ।ਸਿੱਖ।ਸਰਦਾਰ।ਕੀਰਤੀ।ਮਹਾਨ।।ਸੱਚ।ਪੰਜਾਬ।ਦੀ।ਸਾਨ।ਹੈ।ਧੰਨਞਾਦ।ਜੀਓੁ

  • @UmairFaroq-oe1sv
    @UmairFaroq-oe1sv10 ай бұрын

    Love you ho gya veer Pakistani Punjab to

  • @mahasingh6097
    @mahasingh609710 ай бұрын

    🙏🙏

  • @tarasingh8376
    @tarasingh837610 ай бұрын

    ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨਾ ਜਾਈ ਲਖਿਆ

  • @bogasidhutalwandi576
    @bogasidhutalwandi57610 ай бұрын

    ❤❤❤❤

  • @raj4558
    @raj455810 ай бұрын

    Jede ethe vele Beth rehande ne Ona nu ehe bahut zyada mehnat lagdi hai ena nalo zyada tan Indian levar bazdur hi kar lende ne

  • @spshukla1851
    @spshukla185110 ай бұрын

    Dear Brar sab Thanks for one more episode full of reality. No doubt , it is always hard work ,to earn dollars. Lekin Australia ch sure hai ki hard work dollars ch convert hunda ...India ch hard work, mehnat da mul pai vi sakda te nahi vi. Baki Orange picking bahut wadhiya te dil lagaun wala kamm hai, te need wadhiya aundi hai..mera personal experience hai. Regards

  • @dheerusamra6200
    @dheerusamra620010 ай бұрын

    🙏🙏🙏

  • @makhansingh3002
    @makhansingh300210 ай бұрын

    ਬਾਈ ਮੈਨੂੰ ਵੀ ਬੁਲਾ ਲੈ

  • @Sukhwinder09649
    @Sukhwinder0964910 ай бұрын

    ❤😅 ਡਾਲਰ ਕਮਾਉਣੇ ਔਖੇ ਹੈ‌ ਬਾਈ ਜੀ

  • @JaspalSingh-ft7mx
    @JaspalSingh-ft7mx10 ай бұрын

    Pal sran desumalkana tota hi la Dane si ਬਾਈ mintu

  • @SunderSingh-xv2jo
    @SunderSingh-xv2jo10 ай бұрын

    Bahut bdhiya baaki Mehneti loka de moohre kujh v aukha nhi

  • @satnambawa0711
    @satnambawa07119 ай бұрын

    काफी दिन बाद तुहाढे एपिसोड देखने दोबारा शुरू करे ने। रूझेवेआं करके देखे नहीं ना ही तुहानूं इंडिया आन ते मिल ही सके । पर हुन सारे बकाया एपिसोड देख देणे ने। थोड़ा अगे पिछे काला माला हो जूं गा😂 । कोई पहला देखया जाऊ कोई बाद बिच ,पर देखने सारे नें। तुसी चक्कर च ना पै जाणा के ऐह सतनाम करी की जांदा है 😅। बहुत वदीया एपिसोड है जी 🙏

  • @satwindersingh1757
    @satwindersingh17579 ай бұрын

    ਮਿੰਟੂ ਜੀ, ਮੈਂ ਦੇਖਿਆ ਸੀ ਤੁਹਾਡਾ ਫਾਰਮ ਇਹ ਵਾਈਨ ਫੈਕਟ੍ਰੀ ਦੇ ਪਿਛੇ ਜਾਕੇ ਸੱਜੇ ਹੱਖ ਮੁੜਕੇ 200 ਮੀਟਰ ਅੱਗੇ ਜਾਕੇ ਖੱਬੇ ਹੱਥ ਹੈ । ਸੜਕ ਦੇ ਨਾਲ ਇਕ ਕਮਰਾ ਵੀ ਬਣੀਆ ਹੈ Farm no 152 Farliy rode ਹੈ । ਪਰ ਤੁਸੀ ਉਥੇ ਹੈ ਨਹੀਂ ਸੀ । ਅਸੀਂ ਅੱਗੇ Ranmarak ਜਾ ਰਹੇ ਸੀ । ਸੋਚਿਆ ਜਾਂਦੇ ਜਾੰਦੇ ਭਾ ਜੀ ਨੂੰ ਮਿਲ ਚੱਲਿਏ ।

  • @penduaustralia

    @penduaustralia

    9 ай бұрын

    ਹਾਂ ਜੀ ਇੰਗਲੈਂਡ ਗਿਆ ਹੋਇਆ ਸੀ ਜੀ ਮੈਂ। ਤੁਸੀਂ ਫ਼ੋਨ ਕਰ ਲੈਣਾ ਜਦੋ ਵੀ ਅਗਲੀ ਵਾਰ ਆਉਣ ਦਾ ਸਬੱਬ ਬਣੇ।

  • @sandhufarmer6353
    @sandhufarmer635310 ай бұрын

    Y g zmeen dwa do koi je hegi ta ki rate aa aa ethe zmeen da

  • @GurjantSingh-np1tm
    @GurjantSingh-np1tm8 ай бұрын

    Maria jameera wale.

  • @brarparnam
    @brarparnam10 ай бұрын

    ਕਿੱਲੇ ਚੋਂ ਕਿੰਨੇ ਦੇ ਹੋ ਜਾਂਦੇ ਆ ਜੀ

  • @sachdiawaj8952
    @sachdiawaj895210 ай бұрын

    Veer koi gussa na kra,ahi kam India Panjab vich howa ,sannu mout pa jandi aa, atha dakho bajurg vi laga hoya aa, ahi india hunda ana Pani da glass vi aap nhi la ka Pina c

  • @spshukla1851

    @spshukla1851

    10 ай бұрын

    Veer mere India ch pade likhe ,degree holders, naujwan vehle ture phirde ne,Australia ch jis ne vi mehnat krni hai, Sab nu Kamm mil janda. Ik hor farak ...India ch ajihi majdoori karan wala chappal paa ke cycle te hunda..Australia ch Orange todan ya hor koi kget majdoori wala bhi wadhiya car te hunda. Mai aap sab wekhya hai, suni sunai gal ni kar riha.

  • @sachdiawaj8952

    @sachdiawaj8952

    10 ай бұрын

    @@spshukla1851 es nu bekufi khda aa veer, ki Australia vich grib h nhi, ah bas samj di gl aa, saddi Loki India vich kursri wali job labda aa, but bhar laka asi bathroom vi saf kr skda aa, veer mehanat keta vi keti ja skdi aa, second gl sadda amir hon da supna bhar laka onda aa sanu, nhi ja asi 25 to 30 lakh la ka bhar aa skda aa asi grib nhi ho skda, tusi manu ek vi Banda dikh do kes country da jo apna country da ana paisa laka kesi hor country jawa fer kaha asi grib aa, koi sanu syana nhi kahu

  • @sidhufarming7766
    @sidhufarming776610 ай бұрын

    Minntu 22 eh dono veraity appnee hoo sakdi aaa ke nahi

  • @penduaustralia

    @penduaustralia

    10 ай бұрын

    ਹਾਂ ਜੀ

  • @merapunjab2361
    @merapunjab236110 ай бұрын

    Kina ku Aukha kam a Punjab Di Kheti es Tu aukhi a brother

  • @AustralianYoutuber
    @AustralianYoutuber10 ай бұрын

    Bai g kehre area ch ho tuc?

  • @penduaustralia

    @penduaustralia

    10 ай бұрын

    Adelaide, Riverland SA.

  • @supinderdhaliwal223
    @supinderdhaliwal22310 ай бұрын

    ਤੋੜਨ ਵਾਲੇ ਨੂੰ ਇੱਕ ਬੀਨ ਦੇ ਕਿੱਨੇ ਡਾਲਰ ਦਿਨਾ ਭਰਾ

  • @penduaustralia

    @penduaustralia

    10 ай бұрын

    ਇਹ ਕੰਟਰੈਕਟਰ ਦੇਂਦਾ ਜੀ ਹੈ ਸੈਲਰੀ। ਅਸੀਂ ਕੰਟਰੈਕਟਰ ਨੂੰ ਪੈਸੇ ਦੇਂਦੇ ਹਾਂ ਜੀ।

  • @supinderdhaliwal223

    @supinderdhaliwal223

    10 ай бұрын

    @@penduaustralia ਚਲੋ ਕੋਈ ਤਾ ਦੇਉ ਪਰ ਫੇਰ ਵੀ ਕਿੱਨੇ

  • @MintuBrar

    @MintuBrar

    10 ай бұрын

    ਵੱਖੋ ਵੱਖ ਕਿਸਮਾਂ ਦੇ ਭਾਅ ਤਹਿ ਹਨ ਜੀ ਇਹ ਜੋ ਕਿਸਮ ਟੁੱਟ ਰਹੀ ਹੈ ਇਸ ਦੇ $30 ਇਕ ਬਿਨ ਦੇ ਹੁੰਦੇ ਹਨ ਜੀ।

  • @supinderdhaliwal223

    @supinderdhaliwal223

    10 ай бұрын

    @@MintuBrar 👌👍

  • @varinderdhaliwal1014

    @varinderdhaliwal1014

    10 ай бұрын

    Good

  • @gurpreetrathour898
    @gurpreetrathour89810 ай бұрын

    PUNJAB aa k vikhava karde aa Canada USA majdoori karde aa panjabi nang

  • @lakhwinderSingh-iq2ws
    @lakhwinderSingh-iq2ws10 ай бұрын

    ਬਾਈ ਤੇਰਾ ਚੈਨਲ ਵੀ ਇੰਡੀਆ ਵਾਲੇ ਵੇਹਲੇ ਹੀ ਦੇਖਦੇ ਨੇ ਜੇਕਰ ਇਹ ਨਾ ਹੋਣ ਗੋਰੇ ਤਾਂ ਤੇਰਾ ਚੈਨਲ ਦੇਖਣੋ ਰਹੇ so ਥੋੜਾ ਧਿਆਨ ਨਾਲ ਬੋਲਿਆ ਕਰ

  • @penduaustralia

    @penduaustralia

    10 ай бұрын

    ਕੋਈ ਚੱਕਰ ਨੀ ਬਾਈ ਜੀ ਜੇ ਕੋਈ ਵਿਹਲੜ ਕੰਮੀਂ ਲੱਗ ਜਾਵੇ ਇਹ ਗੱਲਾਂ ਸੁਣ ਕੇ ਤਾਂ ਹੋਰ ਕੀ ਚਾਹੀਦਾ ਅਸੀਂ ਬਿਨਾਂ ਵਿਊ ਦੇ ਸਾਰ ਲਵਾਂਗੇ। ਯੂਟਿਊਬ ਸਾਡਾ ਰੁਜ਼ਗਾਰ ਨੀ ਸ਼ੌਕ ਹੈ। ਜਿਹਨੂੰ ਨਹੀਂ ਚੰਗਾ ਲੱਗੇਗਾ ਉਹ ਨਹੀਂ ਦੇਖੂਗਾ।

  • @rajinderkaurph.d976

    @rajinderkaurph.d976

    10 ай бұрын

    ਵੀਰੇ, ਇਸ ਚੈਨਲ ਦੇ ਲੱਖਾਂ subscribers ਵਿਚੋਂ ਮੈਂ ਇਕ ਹਾਂ। ਅਸੀਂ ਸਾਰੇ ਹੀ ਵਿਹਲੇ ਹਾਂ, ਇਹ ਆਂਕੜੇਂ ਤੁਹਾਨੂੰ ਕਿਥੋਂ ਮਿਲੇ। ਇਸ ਚੈਨਲ ਤੋਂ ਮਿਲੀ ਜਾਣਕਾਰੀ ਸਦਕਾ ਕਿੰਨੀ ਹੀ ਜਵਾਨ ਪੀੜ੍ਹੀ ਨੂੰ ਅਗਾਂਹ ਵੱਧਣ ਦੀ ਸੇਧ ਮਿਲੀ ਹੈ, ਇਹ ਤਾਂ ਰੱਬ ਹੀ ਜਾਣਦਾ ਹੈ। ਚੱਲੋ ਸਾਨੂੰ ਵਿਹਲੀਆਂ ਨੂੰ ਇਹ ਤਾਂ ਪਤਾ ਲੱਗਾ ਕਿ ਤੁਸੀਂ ਕੋਈ ਬਹੁਤ ਤਕੜੇ ਕਾਰੋਬਾਰ ਦੇ ਮਾਲਕ ਹੋ। ਤੁਹਾਨੂੰ ਤਾਂ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਹੋਣੀ। ਦਾਤ ਦੇਣੀ ਪਵੇਗੀ ਤੁਹਾਨੂੰ, ਵੀ ਐਡਾ ਕਾਰੋਬਾਰ ਛੱਡ ਕੇ ਤੁਸੀਂ ਸਾਡੇ ਵਿਹਲੜਾਂ ਵਾਂਗ ਇਸ ਚੈਨਲ 'ਤੇ ਕੁਮੈਂਟ ਕਰ ਰਹੇ ਹੋ। ਖੈਰ, ਤੁਹਾਨੂੰ ਇਹ ਕਿਸ ਨੇ ਕਿਹਾ ਕਿ ਗੋਰੇ ਇਸ ਚੈਨਲ ਨੂੰ ਨਹੀਂ ਦੇਖਦੇ, ਅਗਲੇ ਆਪਣੇ ਨਾਲੋਂ 50 ਸਾਲ ਅੱਗੇ ਨੇ ਵੀਰੇ, ਚੰਗੀ ਕੁਆਲਿਟੀ ਜਿਥੇ ਵੀ ਮਿਲੇ, ਝੱਟ ਦੁਨੀਆਂ ਸਾਹਮਣੇ ਲਿਆਉਂਦੇ ਨੇ। ਜੇ ਨਹੀਂ ਯਕੀਨ ਤਾਂ ਅਸਟ੍ਰੇਲੀਆ ਦੇ ABC ਚੈਨਲ ਦੁਆਰਾ ਬਰਾੜ ਸਾਹਿਬ ਉਤੇ ਫਿਲਮਾਈ documentry ਚੈਕ ਕਰ ਲਵੋ। ਜਿਹਦੀ ਗੋਰੇ ਵੀ ਤਾਰੀਫ਼ ਕਰਦੇ ਨੀ ਥੱਕਦੇ, ਤੁਸੀਂ ਆਪ ਪੰਜਾਬੀ ਹੋ ਕੇ ਉਸੇ ਨੂੰ ਨਿੰਦੀ ਜਾਂਦੇ ਹੋ। ਵੀਰੇ ਹੱਥ ਬੰਨ ਕੇ ਆਖ਼ਰੀ ਬੇਨਤੀ ਇਹ ਹੈ ਤੁਹਾਡੇ ਮੁਹਰੇ ਕਿ ਤੁਸੀਂ ਕਿਸੇ ਨੂੰ ਬੋਲਣਾ ਨਾ ਸਖਾਓ, ਮੇਰੇ ਮੁਤਾਬਕ ਜਿਹੜੀ ਤੁਹਾਡੇ ਕੁਮੈਂਟ ਦੇ ਸ਼ਬਦਾਂ ਵਿਚੋਂ ਮਿਸ਼ਰੀ ਚੜ੍ਹ ਰਹੀ ਹੈ, ਪੱਕਾ ਤੁਹਾਡੇ ਕਰਕੇ ਤੁਹਾਡੇ ਸਾਰੇ ਟੱਬਰ ਨੂੰ ਸ਼ੂਗਰ ਹੋਊ। ਧੰਨਵਾਦ🙏

  • @sanjeevkumarkaundal9742
    @sanjeevkumarkaundal974210 ай бұрын

    Paji inna buteya di cutting v karni pendi hai

Келесі