ਹਰਸਿਮਰਤ ਬਾਦਲ ਦੀ ਫ਼ੋਟੋ ਹੋਈ ਵਾਇਰਲ | NEWS THAT MATTERS

PM Modi addresses massive gathering in Jalandhar; calls AAP 'wholesale drug dealers'
Punjab Will Punish Bhagwant Mann for Dharna in Bhagat Singh's Village for Kejriwal: Harsimrat Kaur Badal
Bhagwant Mann faces protests in Mansa, Maur, gives roadshows a miss
NEWS THAT MATTERS | JASVIR HUSSAIN
Kunwar Vijay Partap
Sunil Jakhar
Sukhbir Badal
Ravneet Bittu
Pm Modi
Partap Bajwa
Kunwar Vijay Partap
Election 2024
Bikram Majithia
Latest Punjabi News
News That Matters
Ravneet Bittu, Partap Bajwa, Hans Raj Hans, Arvind Kejriwal, Sukhpal Khaira, Raja Warring, Sunil Jakahr, Bhagwant mann, Rahul Gandhi, Election 2024, Election 2024 Updates, Loksabha Election, Pm Modi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Ravneet Bittu, Pargat Singh, Sanjay Singh, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#NewsThatMatters #KunwarVijayPartap #SunilJakhar #SukhbirBadal #PmModi #KisanProtest #BhagwantMann #CharanjitChanni #Election2024 #TvPunjab

Пікірлер: 30

  • @Avtar-xu1dd
    @Avtar-xu1ddАй бұрын

    ਐਵੇਂ ਬਕਵਾਸ ਕਰੀਂਂ ਕਰੀਂ ਜਾਂਦੇ ਨੇ ਕਿ ਸਰਸੇ ਵਾਲੇ ਦੀ ਫ਼ੋਟੋ ਸੀ ਜੀ ? ਕੀ ਗੱਲ ਕਿਹੜੇ ਡੇਰੇਦਾਰਾਂ ਕੋਲ ਨਹੀਂਂ ਜਾਂਦੇ ਚੋਰੀ ਚੋਰੀ ਵੋਟਾਂ ਮੰਗਣ ?

  • @grewal379
    @grewal379Ай бұрын

    ਜੇ ਮੋਦੀ ਜਾ ਉਹਦੇ ਸਮਰਥਕ ਮੋਦੀ ਨੂੰ ਅਵਤਾਰ ਪੁਰਸ਼ ਕਿਹੰਦੇ ਆ ਤਾਂ ਫਿਰ ਰਾਮ ਮੰਦਿਰ ਕਿਉਂ ਬਣਾਇਆ? ਨਰਿੰਦਰ ਮੋਦੀ ਮੰਦਿਰ ਕਿਉੰ ਨੀ?

  • @vikramjitsingh7710
    @vikramjitsingh7710Ай бұрын

    ਜੌ ਅਕਾਲੀ ਦਲ ਦੁਬਾਰਾ ਖੜਾ ਹੋ ਰਿਹਾ ਓਹ ਬਾਕੀ ਪਾਰਟੀਆ ਤੋ ਜਰ ਨਹੀ ਹੋ ਰਿਹਾ। ਮੋਦੀ ਜਾਣ ਕੇ ਸ਼ਰਾਰਤ ਖੇਡ ਗਏ। ਅਕਾਲੀ ਦਲ ਏਨਾ ਬੁੱਧੂ ਨਹੀ ਕੀ ਹੁਣ ਬੀਜੇਪੀ ਦਾ ਸਾਧ ਦੇਕੇ ਆਪਣਾ 2027 ਦਾ ਰਾਹ ਔਖਾ ਕਰੇ। ਅਕਾਲੀ ਦਲ ਨੂੰ ਭੀ ਪਤਾ ਜੈ ਹੂਨ ਬੀਜੇਪੀ ਦਾ ਸਾਧ ਦਿੱਤਾ ਤਾਂ 2027 ਵਿੱਚ ਏਕ ਸੀਟ ਨਹੀ ਆਉਣੀ।

  • @gurnoorpadda7304

    @gurnoorpadda7304

    Ай бұрын

    Akali Dal jindabad

  • @AngrejSingh-oo3zq
    @AngrejSingh-oo3zqАй бұрын

    Justice four sidhu moose walla ✊

  • @AngrejSingh-oo3zq
    @AngrejSingh-oo3zqАй бұрын

    Waheguru ji ka Khalsa waheguru ji ki fathe ✊

  • @sukhdevsinghbrar9863
    @sukhdevsinghbrar9863Ай бұрын

    Deepka ji kithia ha

  • @freepressofnation7068
    @freepressofnation7068Ай бұрын

    ਕੈਪਟਨ ਤਾਂ ਮੋਦੀ ਦਾ ਚਮਚਾ ਸੀ, ਹੈ ਤੇ ਰਹੇਗਾ। ਆਪਣੇ ਚਮਚੇ ਦੀ ਤਾਰੀਫ ਕਰਕੇ ਕਿਹੜਾ ਵੱਡਾ ਕੰਮ ਹੋ ਗਿਆ?

  • @jagwindersinghjagwindersin4633
    @jagwindersinghjagwindersin4633Ай бұрын

    ਜਸਵੀਰ ਜੀ1/2 ਨਹੀਂ ਘੱਟੋ ਘੱਟ 6/7ਜਿੱਤਣ ਜਾ ਰਹੀ ਹੈ ਅਕਾਲੀ ਦਲ

  • @s.psandhu590
    @s.psandhu590Ай бұрын

    RSS ਦੀਆਂ ਜੜ੍ਹਾਂ ਪੰਜਾਬ ਵਿੱਚ ਲਾਉਣ ਵਾਲੇ, ਸਿਰਫ ਤੇ ਸਿਰਫ ਬਾਦਲ ਨੇ,ਏਸ ਵਾਰ ਅਕਾਲੀ ਦਲ ਦਾ ਸੂਫੜਾ ਸਾਫ਼

  • @satpalsingh8770
    @satpalsingh8770Ай бұрын

    ਰਾਹੁਲ ਸ਼ਾਬ ਜਿਦਾਬਾਦ

  • @motasingh7274
    @motasingh7274Ай бұрын

    ਸੁਖਪਾਲ,ਖੈਹਰਾਸਾਹਿਬਦਾਅੱਜੇਦਿਮਾਕਦੇਵਿਚਥੋੜਾਜਿਹਾਫੱਰਕਪੈਗਿਆਹੈਤੇਗਿਣਤੀਵਾਲੇਦਿਨਤੇਖੈਹਰਾਸਾਹਿਬ,ਨੂੰ,ਰੋਤੱਕਦਾਖਲਕੱਰਾਉਨਾਪੱਉ

  • @jpsbajwa
    @jpsbajwaАй бұрын

    What if the photo is genuine?

  • @narrindersangar6731
    @narrindersangar6731Ай бұрын

    Jasbir ji last time Tikait de pind waale booth te v BJP jitt gayi c 2022 ch

  • @amarjitsinghgrewal4155
    @amarjitsinghgrewal4155Ай бұрын

    ਆਮ ਪਾਰਟੀ ਦਾ ਵੱਡਾ ਬਦਲਾਵ ਹੈ, ਹੇਠਲੇ ਪੱਧਰ ਤੇ ਕਾਂਗਰਸੀ , ਅਕਾਲੀਆਂ ਵਾਗੂ ਦਲਾਲ ਨੀ ਪੈਦਾ ਕੀਤੇ। ਸਿਰਫ ਵਰਕਰਾਂ ਨੂੰ ਵਰਕਰ ਹੂ ਰੱਖਿਆ ਹੈ। ਸਰਕਾਰ ਕੰਮਾ ਦੇ ਆਧਾਰ ਤੇ ਵੋਟਾ ਮੰਗ ਰਹੇ ਨੇ। ਵਰਕਰ ਦਲਾਲ ਨੀ ਬਣਨ ਦਿੱਤੇ । ਕੰਮ ਸਭ ਦੇ ਬਰਾਬਰ ਹੁੰਦੇ ਨੇ, ਇਹ ਵੱਡਾ ਬਦਲਾਵ ਹੀ ਹੈ।

  • @amarjitsinghgrewal4155
    @amarjitsinghgrewal4155Ай бұрын

    ਅਕਾਲੀ ਦੱਲ ਨੂੰ ਆਮ ਪਾਰਟੀ ਦੀ ਮੱਦਦ ਕਰ ਦੇਣੀ ਚਾਹੀਦੀ ਹੈ, ਬਠਿੰਡੇ ਚ ਤਾ ਕਿ ਬੀਜੇਪੀ ਜਿੱਤ ਨਾ ਸਕੇ।

  • @amarjitsinghgrewal4155
    @amarjitsinghgrewal4155Ай бұрын

    ਸੁਖਪਾਲ ਦੀ ਚਿੱਠੀ ਲਿਖਣ ਵੇਲੇ ਸਰਕਾਰ ਕਿਹੜੀ ਪਾਰਟੀ ਦੀ ਸੀ।

  • @NareshKumar-sg9hu
    @NareshKumar-sg9huАй бұрын

    FOR A MATTER THAT IS COMPLETELY CIVIL KUNWAR VIJAY PRATAP SINGH HAD GOT REGISTERED FIR 20/2021 DIV NO 7 LUDHIANA BECAUSE THE COMPLAINANT IS CLOSE RELATIVE OF KUNWAR VIJAY PRATAP SINGH.

  • @rawindersandha6271
    @rawindersandha6271Ай бұрын

    ਖਹਿਰਾ ਸਾਹਿਬ ਆਪਣਾ ਫਿਕਰ ਕਰੋ,ਦੂਜਿਆਂ ਬਾਰੇ ਘੱਟ ਸੋਚੋ।ਲੰਬੜਾਂ ਦਾ ਪੱਪੂ ਵੀ ਫੇਲ ਹੋ ਗਿਆ ਵਾਲੀ ਗੱਲ ਨਾ ਦੁਹਰਾਓ।ਸੰਵਿਧਾਨ ਦੀ ਉਲੰਘਣਾ ਕਰਕੇ BJP ਦੀ ਲੀਡਰਸ਼ਿਪ ਰਾਮ ਮੰਦਰ ਦਾ ਰਾਗ ਅਲਾਪ ਕੇ ਤੇ ਕਾਂਗਰਸ ਆਦਿ ਨੂੰ ਮੰਦਰ ਵਿਰੋਧੀ ਦੱਸ ਕੇ ਲੋਕੋ ਤੋਂ ਧਰਮ ਦੀ ਆੜ ਵਿੱਚ ਤੇ ਕਿਸਾਨਾਂ ਨੂੰ ਥੋੜੇ ਜਿਹੇ ਰੁਪਏ ਟਰਾਂਸਫਰ ਕਰ ਹੁਣ ਵੋਟਾਂ ਭਾਲਦੇ ਹਨ।ਇਨਾ ਨੂੰ ਨੂੰ ਪੁੱਛੋ ਮੰਦਰ ਦੀ ਉਸਾਰੀ ਨਾਲ ਬੇਰੁਜ਼ਗਾਰ, ਭੁੱਖੇ ਮਰ ਰਹੇ ਗਰੀਬ ਤੇ ਪੜੇ ਲਿਖੇ ਸਕਾਲਰਾਂ ਨੂੰ ਕੀ ਫਾਇਦਾ ਹੈ।ਬੀਜੇਪੀ ਦੇਸ਼ ਵਿੱਚ ਧਰਮਾਂ ਨਾਂ ਤੇ ਫੁੱਟ ਪਾ ਕੇ ਰਾਜ ਕਰਨਾ ਚਾਹੁੰਦੇ ਹਨ।

  • @mukhtiyarsingh3063

    @mukhtiyarsingh3063

    Ай бұрын

    Qqq❤qq11q1q1q11q1qqq1qqqq1qpt🎉

  • @GurdeepSingh-lv7hu
    @GurdeepSingh-lv7huАй бұрын

    Khehre te koi vee Punjabi wishwash nahi karda sangrur ton patta lag ju

  • @piarasingh4599
    @piarasingh4599Ай бұрын

    ਕੁਮਰਪ੍ਤਾਪ ਨੂੰ ਪੰਜਾਬ ਵਿਚ C, m ਬਣਾ ਰਹੇ ਹੈ ਕੇਜਰੀਵਾਲ ਦੀ ਘਰ ਵਾਲੀ ਨਾਲ ਗਲ ਹੋ ਗਈ ਹੈ

  • @JitenderSingh-ex7de
    @JitenderSingh-ex7deАй бұрын

    100% bhagwant maan ne jasbir ji koi bada dukh dita lagda jehre channelan ton khabaran dekh ke apni siyanp bhakhardey ho aj kal sare dekhde ne

  • @MrManjeet1008
    @MrManjeet1008Ай бұрын

    ਇੰਡੀ ਗਠਬੰਧਨ ਵਾਲੇ, ਭਗਵੰਤ ਮਾਨ ਕੇਜਰੀਵਾਲ, ਵਾਲੇ ਸਾਰੇ ਹੀ ਪਹਿਲੇ ਦਿੰਨ ਤੂੰ ਆਪਣੀ ਸਰਕਾਰ ਬਣਨ ਦੀ ਗੱਲ ਕਰੀ ਜਾਂਦੇ ਹੈ, ਭਗਵੰਤ ਮਾਨ 13 0 ਦਾ ਦਾਵਾ ਕਰਦਾ, 25 ਮਈ ਬੀਜੇਪੀ ਗਈ, ਇਹ ਕਿਨੇ ਆਖਿਆ, ਆਖਿਲੇਸ਼ ਯਾਦਵ 79ਸੀਟਾਂ ਯੂ ਪੀ ਵਿਚ ਮੰਨੀ ਬੌਠਾ, ਮਮਤਾ ਬਾਹਰੋਂ ਸਮਰਥਨ ਕਰਨ ਦਾ ਦਾਵਾ ਕੀਤੀ ਬੈਠੀ, ਰਾਹੁਲ ਗਾਂਧੀ 5 ਜੁਲਾਈ ਨੂੰ ਔਰਤਾਂ ਦੇ ਖਾਤੇ ਚ 8500 ਪਾਉਣ ਦੀ ਗੱਲ ਕਰਦਾ, ਉਹ ਜੱਸੀ ਜੀ ਤੁਹਾਨੂੰ ਨਾ ਵਿਖੇ, ਨਾ ਸੁਣਾਈ ਦਿੱਤੇ, ਬਸ ਬੀਜੇਪੀ ਦੀ ਗੱਲ ਫੜ ਲਈ ਕੀ ਇਹਨਾਂ ਨੂੰ ਕਿੰਵੇਂ ਪਤਾ ਲਗਾ, ਮੈਨੂੰ ਲਗਦਾ ਤੁਹਾਡੀ ਰੋਜ਼ੀ ਰੋਟੀ ਵੀ ਬੀਜੇਪੀ ਦੇ ਵਿਰੋਧ ਤੇ ਚਲਦੀ, ਇਤਨੀ ਚਮਚਾਗਿਰੀ ਪੱਤਰਕਾਰ ਨੂੰ ਸ਼ੋਭਾ ਨਹੀਂ ਦਿੰਦੀ

  • @jasbirsingh8936
    @jasbirsingh8936Ай бұрын

    Jakhar BJP 👎👎👎

  • @subasingh6660
    @subasingh6660Ай бұрын

    Modi. Pb. Vich. HINDU.. Patta. Khed. Gia. Hun. . Modi. Dia. Juttaian. Chattan. Wala. JAKHAR Sare Pb. Vich. . AG. La Riha. Panjabi. Ihna. Da. Muhn. Bhanan Ge.

  • @angrejzorasingh4157
    @angrejzorasingh4157Ай бұрын

    BJP zindabad

Келесі